ਕੀ ਪੈਸਿਆਂ ਕਰਕੇ ਟੁੱਟੀ ਸੀ ਮਿਸ ਪੂਜਾ ਤੇ ਗੀਤਕਾਰ ਕਰਮਜੀਤ ਪੁਰੀ ਦੀ ਜੋੜੀ?, ਜਸਵਿੰਦਰ ਭੱਲਾ ਨੇ ਇਸ ਜੋੜੀ ਦਾ ਕਿਉਂ...

Поділитися
Вставка
  • Опубліковано 20 жов 2023
  • ਕੀ ਪੈਸਿਆਂ ਕਰਕੇ ਟੁੱਟੀ ਸੀ ਮਿਸ ਪੂਜਾ ਤੇ ਗੀਤਕਾਰ ਕਰਮਜੀਤ ਪੁਰੀ ਦੀ ਜੋੜੀ?, ਜਸਵਿੰਦਰ ਭੱਲਾ ਨੇ ਇਸ ਜੋੜੀ ਦਾ ਕਿਉਂ ਉਡਾਇਆ ਸੀ ਮਜ਼ਾਕ?, ਦਾਰੂ ‘ਤੇ ਗਾਣੇ ਕਿਉਂ ਲਿਖੇ?
    #DailyPostPunjabi #PunjabNews #MissPooja #lyricist #KaramjitPuri #couple #JaswinderBhalla #fun #couple #latestnews #livenewsupdate #newsofpunjab #todaynewsupdates #dailypostpunjabi
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 46

  • @Shamsher_Singh_Bajwa_93
    @Shamsher_Singh_Bajwa_93 8 місяців тому +6

    ਕਰਮਜੀਤ ਬਾਈ ਜੀ ਦੇ ਗਾਣੇ ਮੇਰੀ ਚੜਦੀ ਜਵਾਨੀ ਦਾ ਗਵਾਹ ਹੈ ਜਿਉਂਦਾ ਰਹਿ ਵੀਰ ਜੁਗ ਜੁਗ ਜੀਓ ❤❤

  • @palvindersingh7702
    @palvindersingh7702 8 місяців тому +8

    ਬਾਈ ਜੀ ਦਿਲੋ ਧੰਨਵਾਦ ਬਹੁਤ ਹੀ ਘੈਟ ਘੈਟ ਗੀਤ ਲਿਖੇ ਹਨ ਬਾਈ ਜੀ ਨੇ ਅੱਜ ਵੀ ਲੋਕੀ ਬਹੁਤ ਸੁਣ ਦੇ ਨੇ ❤❤ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @bhindersran2170
    @bhindersran2170 8 місяців тому +15

    ਬਹੁਤ ਵਧੀਆ ਗੀਤਕਾਰ ਹੈ ਕਰਮਜੀਤ ਪੁਰੀ ਹੋਰ ਕੋਈ ਨਹੀਂ ਬਣਸਾ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ 🎉🎉❤❤❤❤❤❤

  • @tuhadaveer8613
    @tuhadaveer8613 8 місяців тому +7

    ਕਰਮਜੀਤ ਪੁਰੀ ਇਕ ਹੀਰਾ ਪੰਜਾਬ ਦਾ , ਸੱਭਿਆਚਾਰ ਨੂੰ ਅੱਗੇ ਵਧਾਇਆ ਸਨਮਾਨ ਬਣਦਾ ਸੀ ਤੇ ਹੈ,। ਜਥੇਬੰਦੀ ਨੂੰ ਚਾਹੀਦਾ

  • @gorabhamma1250
    @gorabhamma1250 8 місяців тому +2

    ਬਹੁਤ ਵਧੀਆ ਕਰਮਜੀਤ ਪੁਰੀ ਗੀਤ ਕਾਰ ਹੈ

  • @satjitjhajj6956
    @satjitjhajj6956 8 місяців тому +1

    ਇਹ ਬਾਈ ਤਾਂ ਹੀਰਾ ਬੰਦਾ

  • @jagdevbhunder9877
    @jagdevbhunder9877 8 місяців тому +1

    ਬਹੁਤ ਵਧੀਆ ਜੀ
    ਜਗਦੇਵ ਭੂੰਦੜ
    ਮੁਕਤਸਰ ਸਾਹਿਬ

  • @user-wo6hj1hb1u
    @user-wo6hj1hb1u 8 місяців тому +3

    ਵਧੀਆ ਇੰਟਰਵਿਊ ਏਂ ਬਾਕੀ ਗੀਤਕਾਰ ਕਾਲਾਂ ਨਿਜ਼ਾਮਪੁਰੀ ਨਾਲ ਇੰਟਰਵਿਊ ਜਰੂਰ ਕਰੋ।

  • @MrsinghVlogsPB
    @MrsinghVlogsPB 8 місяців тому +3

    Seraaa geet c bai de, jwani time bhut sunee aa veer de geet love you bai

  • @Indianarmyunlimited
    @Indianarmyunlimited 8 місяців тому +2

    Kya baat karamjit puri sahab ji 🙏🙏🙏🙏🙏👍👍👍👍👍👍👍👍👍👍👍

  • @Laddi_Wraich_UK
    @Laddi_Wraich_UK 8 місяців тому +4

    ਵਧੀਆ ਲਿਖਾਰੀ ਆ ਬਾਈ

  • @ReshamAujla-gx5zm
    @ReshamAujla-gx5zm 2 місяці тому

    Very good veer ji

  • @canada7230
    @canada7230 8 місяців тому

    ਬਹੁਤ ਗੀਤਕਾਰ ਪੁਰੀ ਤੇ ਪੂਜਾ ਵੀ ਬਹੁਤ ਵਧੀਆ ਕਲਾਕਾਰ ਹੈ

  • @palkhillan2217
    @palkhillan2217 8 місяців тому

    ਬਾਈ ਜੀ ਦੇ ਸਾਰੇ ਹੀ ਗੀਤ ਸੁਣੇ ਨੇ ਸਾਰਿਆਂ ਨੇ ਹਨਾਂ

  • @kamaljitsingh7364
    @kamaljitsingh7364 8 місяців тому +3

    ਐਨੇ ਗਾਣੇ ਲਿਖਦਾ ਹੈਂ ਬਿਨਾਂ ਸਿੱਖੇ ਹੀ ਸਿੱਖ ਗਿਆ ਇਸ ਤਰਾਂ ਪਹਿਲਾਂ ਨੀਅਤ ਸਾਫ ਹੋਵੇ ਤਾਂ ਸਿੱਖੀ ਬਾਰੇ ਵੀ ਸਿੱਖਿਆ ਤੇ ਅਪਣਾਇਆ ਜਾ ਸਕਦਾ ਹੈ।

  • @JarnailSingh-qo8vd
    @JarnailSingh-qo8vd 8 місяців тому +1

    Puri g very nice interview God Bless To You

  • @nirvalsingh6516
    @nirvalsingh6516 8 місяців тому

    ਵਾਹਿਗੁਰੂ ਚੜਦੀਆ ਕਲਾ ਕਰੇ

  • @hardyalsingh6396
    @hardyalsingh6396 7 місяців тому

    Bahut sira song hunde c pooja di awaj ch puri de

  • @user-no3jy1ht2h
    @user-no3jy1ht2h 8 місяців тому +2

    Veera good

  • @user-to4oh1dh7o
    @user-to4oh1dh7o 8 місяців тому +1

    Very nice Bai ji

  • @user-no3jy1ht2h
    @user-no3jy1ht2h 8 місяців тому +2

    Veera nice

  • @narindersandhu9460
    @narindersandhu9460 8 місяців тому

    Very nice interview 👍

  • @tarsemnehal1279
    @tarsemnehal1279 8 місяців тому

    karmjeet puri very nice songs

  • @karanbaraich2300
    @karanbaraich2300 8 місяців тому

    Very nice

  • @AmandeepKaur-kg4lz
    @AmandeepKaur-kg4lz 8 місяців тому

    Great singer mis pooja

  • @sonurampura932
    @sonurampura932 8 місяців тому +1

    Nice

  • @DsNo-no8eu
    @DsNo-no8eu 7 місяців тому

    Good.karamjit.veerg

  • @bittuodhanofficial
    @bittuodhanofficial 8 місяців тому +1

    Thanks Daily Post Punjabi❤

  • @bikramjitsingh4913
    @bikramjitsingh4913 8 місяців тому

    Karamjit puri bai best

  • @kuljitsingh5883
    @kuljitsingh5883 3 місяці тому

    mai sara apisode vekhya puri ji nu jo god ne sabar santokh di gal kiti ghat hi gitkara c mildi hai nahi te gyak te gitkat ik dusre te tave hi laundey han mai gsp to retd bank manager ap di tandrusti chardikala di ardas karda ha pb te youth lai vadia likhdey raho dil dia gahrain to dhanwad

  • @MeraJogiNath-gv1su
    @MeraJogiNath-gv1su 8 місяців тому

    Karamjit Vir Good Person

  • @ManvirSingh-ur4yt
    @ManvirSingh-ur4yt 2 місяці тому

    ਹੈਨਾ ਹੈਨਾ -----ਹੈਨਾ

  • @tarsemnehal1279
    @tarsemnehal1279 8 місяців тому

    veer ji saf cement kaeia kro ji please

  • @kuljitsingh5883
    @kuljitsingh5883 3 місяці тому

    karmjit puri ik vadia tharamy vala salike wala vadia insan hai chardikala c raho youth nu pb nu sahi sedh dindey raho veria kisana di lutt jo kise v sabzi te mandi c tiar karke kharn wala jo mandi c 10 rs kilo vech k aunda faria mandi c hi 20 vechda te bazar c am lokan nu 40 rs mildi hai kisan tiar karke mandi tak 10 rs te lokan nu bzr c 40 mildi hai kisan fah na lave ta ki kare kisan sab to vada rab da bhagat rat nu khet c jan te pta nahi sap ne kithey lar jana dhanwad

  • @balkarsudhewala2277
    @balkarsudhewala2277 8 місяців тому

    Sat Sri akal veer ji

  • @Vickychugawan
    @Vickychugawan 3 місяці тому

    Bai g bhut achi Kalam a tuhadi par bai g eh gaun Wale veer nu mehant bhut lod a studio ch ta tusi gaa lo ge par live ch aukha ho jana

    • @MrHarjit13
      @MrHarjit13 2 місяці тому

      Mere dil di gal khi tusi me comment krn hi lga si te fer sochea v pehlan dekhiye k jo me mehsoos kita oh kise hor nu v ove hi lgda..fer tuhada comment read kar k lgea k me sahi sochea si v puri veer da tan pta hi aa k bahut vdiya writer aa but singer veer nu mehnat di bahut lorh aa ya fer hje ehna nu studio tak hi rakhde

  • @SukhwinderSingh-wq5ip
    @SukhwinderSingh-wq5ip 8 місяців тому +1

    ਸੋਹਣਾ ਪ੍ਰੋਗਰਾਮ ਸੋਹਣਾ ਲਿਖਾਰੀ

  • @NarinderKumar-yu4wz
    @NarinderKumar-yu4wz 8 місяців тому

    22karamjit puri ji khich ke rakho. Ji

  • @harjeetkaur2307
    @harjeetkaur2307 8 місяців тому

    ਬਾਈ ਹਨਾ ਕੀ ਸੀ

  • @tarsemnehal1279
    @tarsemnehal1279 8 місяців тому

    HNA HNA TKIA CLAM A LAGDA PURI DA

  • @tarsemnehal1279
    @tarsemnehal1279 8 місяців тому

    HNA GL DA HUNGHARA BHARAUN DA 1 TREEKA AGLE TO VEER JI

  • @user-uf7rv2ej6u
    @user-uf7rv2ej6u 8 місяців тому +1

    ancor ਦੀ ਭੈਣ ਦਾ ਫੁੱਦਾ 2 ਲਿਖਦੋ

  • @harjindersingh7755
    @harjindersingh7755 8 місяців тому +1

    Koe.changa.geet.v.likhea.ta.das.ganda.sahit.murdabad