ਜਿਸਦੇ ਗੀਤਾਂ ਨਾਲ ਹਿੱਟ ਹੋਈ ਸੀ Miss Pooja,ਉਸ karamjit Puri ਦੇ ਅੱਜ ਵੀ ਟਰੱਕਾਂ 'ਚ ਵੱਜਦੇ ਨੇ ਗੀਤ... | On Air

Поділитися
Вставка
  • Опубліковано 11 лип 2022
  • ਜਿਸਦੇ ਗੀਤਾਂ ਨਾਲ ਹਿੱਟ ਹੋਈ ਸੀ Miss Pooja,
    ਉਸ karamjit Puri ਦੇ ਅੱਜ ਵੀ ਟਰੱਕਾਂ 'ਚ ਵੱਜਦੇ ਨੇ ਗੀਤ,
    ਦੇਖੋ ਨਹਿਰ ਦੇ ਪੁਲ੍ਹ ਹੇਠਾਂ ਸ਼ਾਨਦਾਰ INTERVIEW | On Air
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #misspooja #artist #interview #specialinterview #latestnews #OnAir

КОМЕНТАРІ • 39

  • @ramanverma347
    @ramanverma347 Рік тому +26

    ਇੱਕ ਦਾਰੂ ਦੂਜੀ ਤੀਵੀਂ,
    ਮੇਰੇ ਪਿੱਛੇ ਐਂਵੇਂ ਪੈਟਰੋਲ ਫੂਕਕੇ,
    ਮੈਂ ਜਾਣਾ ਪੇਕਿਆਂ ਨੂੰ ਛੇਤੀ ਕੱਢ ਸਫਾਰੀ,
    ਦੱਸ ਕਿਹੜਾ ਕਾਲਜ ਜੁਆਇਨ ਕਰੀਏ,
    ਜਾਨ-ਜਾਨ ਕਹਿਕੇ ਮੇਰੀ ਜਾਨ ਕੱਢ ਲਈ,
    ਹੁਣ ਕੀ ਤੂੰਂ ਰੱਬ ਬਣ ਗਿਆ ਸੌਰੀ ਫੀਲ ਕਰਾ ਕੇ,
    ਸੜਕਾਂ ਤੇ ਕਲੀ ਪਵਾ ਦੂੰਂ,
    ਝੋਨਾ ਲਾਉਣਾ ਈ ਛੱਡ ਦੇਣਾ,
    ਕਿਹੜੀ ਗੱਲੋਂ ਝੋਨਾ ਤੇਰਾ ਲੇਟ ਹੋ ਗਿਆ ਵੇ,
    ਬੇਬੇ ਲਿਬੜੀ ਤਿਬੜੀ ਜਿਹੀ,
    ਰੇਡਰ ਸੁੱਕਾ ਜਾਵੇ,
    ਛੱਡ ਵੀ ਦੇ ਖਹਿੜਾ ਮੇਰੀ ਜਾਨ ਤਾਂ ਨੀ ਲੈਣੀ,
    ਹਾਜਰੀ ਗਾਣਾ,
    ਭੰਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ,
    ਵੇਖ ਵੱਟ ਤੇ ਖਲੋ ਕੇ ਸੋਹਣੀਏ ਜੱਟ ਦੀ ਕੰਬਾਈਨ ਚੱਲਦੀ,
    ਸਾਰੀ ਕਣਕ ਤੇ ਏਸ ਵਾਰ ਕੰਬਾਈਨ ਫਿਰਾਤੀ,
    ਰੇਡ ਤੇਰੀ ਤੇ ਸਰਤਾਂ ਲੱਗਦੀਆਂ,
    ਜੱਟ ਚੱਲਿਆ ਪਾੜੇ ਨੂੰ ਹੱਥ ਲਾ ਕੇ,
    ਤੇਰੇ ਪਿਆਰ ਦਾ ਸਰੂਰ ਹੋ ਗਿਆ,
    ਕਰ ਲਿਆ ਜਿੰਮ ਜੁਆਇਨ,
    ਐਵੇਂ ਫਿਰੇ ਡਰਾਉਂਦਾ ਸੇਰ ਪਵਾ ਕੇ ਡੌਲਿਆਂ ਤੇ,
    ਹੱਥ ਵਿੱਚ ਦੋ-ਦੋ ਮੋਬਾਇਲ ਰੱਖਦੀ,
    ਕਾਲਜ ਦੇ ਮੁੰਡਿਆਂ 'ਚ ਗੱਲ ਉੱਡਗੀ,
    ਟੈਸਨ ਦੇ ਵਿੱਚ ਜੱਟ,
    ਹਰ ਚਮਕਦੀ ਚੀਜ ਵੇ ਸੋਨਾ ਨਹੀਂ ਹੁੰਦੀ,
    ਦੇਸੀ ਜੱਟ ਨੂੰ ਵਲਾਇਤੀ ਦਾਰੂ ਚੜਗੀ,
    ਖਰਚਾ ਨੀ ਮਾਣ ਸਾਡਾ ਤੇਲ ਤੇ ਮੋਬਾਇਲ ਦਾ,
    ਕਾਲਜ ਦੀਆਂ ਯਾਦਾਂ ਤਾਂ ਬਹੁਤ ਰਵਾਉਂਦੀਆਂ ਨੇ,
    ਗੱਡੀ ਖਿੱਚੀ ਡਰਾਈਵਰ ਨੇ ਟੈਂਕੀ ਫੁੱਲ ਕਰਾ ਕੇ,
    ਮੁੰਡਾ ਪੇਨ ਕੀਲਰ ਵਰਗਾ,
    ਕਿੱਕ ਬੁਲਟ ਦੀ ਮਾਰ ਜਾਨ ਨੂੰ ਲੈਜਾ ਮਗਰ ਬਿਠਾ ਕੇ,
    ਪੁਲ ਆਟੋ ਤੇ ਭੲੀਆਂ ਨੇ ਦੱਬ ਲਿਆ ਲੁਧਿਆਣਾ,
    ਪੀ ਜੀ ਗਾਣਾ ਦੀਪ ਢਿੱਲੋਂ ਦਾ,
    ਯਾਰਾਂ ਦੀ ਜਿਪਸੀ ਤੇ ਛਾਲ ਮਾਰ ਕੇ ਬਹਿਜੀ,
    ਦਿੱਤਾ ਜਵਾਬ ਮੇਰੀ ਈ ਮੇਲ ਦਾ,
    ਕਾਲਜ ਵਿੱਚ ਤੇਰਾ ਨਾ ਲੈ ਕੇ ਛੇੜਦੀਆਂ ਕੁੜੀਆਂ,
    ਨੀਲੇ ਫੋਰਡ ਬਿਨਾ ਤੇਰਾ ਸੌਂਕ ਪੂਰਾ ਨੀ ਹੋਣਾ,
    ਜੱਟ ਛੱਤੀ ਸੌ ਲਿਆਇਆ ਨੀਲੇ ਰੰਗ ਦਾ,
    ਤੇਰੀ ਐ ਜੋ ਬੈਸਟ ਫਰੈਂਡ ਸੋਹਣੀਏ,
    ਅਸੀਂ ਮਿਹਨਤੀ ਜੱਟਾਂ ਦੇ ਪੁੱਤ ਮਾੜੇ,
    ਯਾਰਾਂ ਨੇ ਸਰੀਫੀ ਛੱਡਤੀ,
    ਚੰਨਾ ਵੇ ਚੰਨਾ ਮੇਰਾ ਚੰਨ ਕਿੱਥੇ ਰਹਿ ਗਿਆ,
    ਹੋਰ ਰੱਬ ਤੋਂ ਕੀ ਮੰਗਣਾ ਸੀ ਤੇਰਾ ਹੀ ਪਿਆਰ ਮੰਗਿਆ,
    ਸਾਰਾ ਚੰਡੀਗੜ ਸੁੰਨਾ ਸੁੰਨਾ ਲੱਗਦੈ,
    ਲੁਧਿਆਣੇ ਕਾਲਜ ਚ ਮੈਂ ਪੜਦੀ,
    ਪਹਿਲਾਂ ਪੜਕੇ ਨੌਕਰੀ ਲੱਗ਼ਜਾ,
    ਸਾਡਾ ਫੋਨ ਕਾਹਤੋਂ ਨੀ ਅਟ੍ਰੈਂਡ ਕਰਦੇ,਼
    ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ,
    ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ,
    ਇਸ ਤੋਂ ਬਿਨਾ ਹੋਰ ਬੜੇ ਗਾਣੇ ਨੇ ਬਾਈ ਜੀ ਦੇ, ਜਿਹੜੇ ਬੜੇ ਵਧੀਆ ਨੇ, ਅਸੀਂ ਛੋਟੇ ਹੁੰਦੇ ਬੜੇ ਸੁਣਦੇ ਰਹੇ ਹਾਂ, ਚੜਦੀ ਕਲਾ ਟਾਈਮ ਟੀਵੀ ਤੇ,

  • @ramanverma347
    @ramanverma347 Рік тому +5

    legend karamjit puri my favourite writer, aaj v suni de aaa geet baiii g de, love you baiii ggg

  • @kirpalsingh1743
    @kirpalsingh1743 3 дні тому

    Bai 100% Sach gallan ne Bai de geet sun ke puraniya yaada tazza ho jandi aan

  • @mandipgill5454
    @mandipgill5454 Рік тому +3

    22Sade kol ajj v kalle kalle
    geet chip ch pye a ,22 Puri de Dabvali de
    Raab thounu Kirpa kre khus rho ,♥️♥️

  • @gurmeetgill7937
    @gurmeetgill7937 Рік тому +1

    Good lyrics Bai Karamjeet puri ji

  • @tajwrsingh5990
    @tajwrsingh5990 3 місяці тому

    Bahut pyare song ne sare ❤✍️✍️🫡

  • @gurmeetgill7937
    @gurmeetgill7937 Рік тому +1

    My favorite Duet Lyrics

  • @AnilG-yo3cz
    @AnilG-yo3cz Рік тому

    Miss Pooja ft karamjit Puri very nice

  • @officialjabbargill5005
    @officialjabbargill5005 Рік тому +2

    All tym legend pubjabi music industry bai Karamjit Puri Shab

    • @santokhsingh3199
      @santokhsingh3199 Рік тому

      Nek dil insan vadhia likhari,, vadhia bol chall, such vvadhia

  • @BaljinderSingh-gm2wu
    @BaljinderSingh-gm2wu Рік тому

    Be Happy

  • @PunjabiTV0.2
    @PunjabiTV0.2 Рік тому

    👌👌👌

  • @randeepkaur4102
    @randeepkaur4102 Рік тому

    Very nice 👍

  • @babasonygir8876
    @babasonygir8876 Рік тому

    👌👌👌👌

  • @js_leader
    @js_leader 5 місяців тому

    Sade pind da mann puri 22
    ❤❤

  • @rupindersingh3979
    @rupindersingh3979 Рік тому +4

    ਗੀਤਕਾਰ ਕਰਮਜੀਤ ਪੁਰੀ ਦਾ ਗੱਲਬਾਤ ਕਰਨ ਦਾ ਢੰਗ ਤਰੀਕਾ ਬਹੁਤ ਵਧੀਆ ਹੈ ਪਰ ਸਵਾਲ ਪੁੱਛਣ ਵਾਲਾ ਹਰ ਗੱਲ ਤੇ ਦੰਦ ਕੱਢ ਰਿਹਾ ਹੈ,ਇਹ ਬੇਅਕਲ ਹੈ

  • @s.k.khardiyas.k.khardiya2787

    Vahegu Ji

  • @sayamlal4314
    @sayamlal4314 Рік тому +1

    ਬਾਈ ਦੇ ਪਿੰਡ ਮੇਰੇ ਨਾਨਕੇ ਹੈ ਬਹੁਤ ਵਧੀਆ ਗਾਣੇ ਲਗਦੇ ਆ

  • @varinderbawafarmer5080
    @varinderbawafarmer5080 Рік тому

    Bai da sara song superhit a all song

  • @babasonygir8876
    @babasonygir8876 Рік тому

    🌹🌹🌹🌹

  • @manisadiq9226
    @manisadiq9226 Рік тому +1

    WhaWha

  • @babasonygir8876
    @babasonygir8876 Рік тому

    🙏🙏🙏🙏

  • @RavinderSingh-pq8lo
    @RavinderSingh-pq8lo Рік тому +4

    Bhai oh time da mossewala c apane bande nu good kiya karro fan ashi babbu maan di a par apane bande di support karya karro

  • @AvtarSingh-om8ow
    @AvtarSingh-om8ow Рік тому +2

    2005 Ton 2013 tak sare fail c puri saaab age

  • @karamvirsingh3471
    @karamvirsingh3471 Рік тому +1

    Interweave wali koi gall nhi c

  • @truehollywooddub381
    @truehollywooddub381 Рік тому

    Ghusa plus ghusa =double ghusa

  • @brar4933
    @brar4933 Рік тому +1

    ਟੈਂਪੂ ਆ ਦੋਵੇ

  • @AvtarSingh-om8ow
    @AvtarSingh-om8ow Рік тому

    Vere kya time c thoda saaaf suthri likhni waste dilon slaam aaa y g bs ik waar thode drsn krne ne y g

  • @smartfarmarkisan1977
    @smartfarmarkisan1977 5 місяців тому

    Shona ਲਿਖਾਰੀ c jma

  • @babasonygir8876
    @babasonygir8876 Рік тому

    🙏🙏🙏🙏

  • @babasonygir8876
    @babasonygir8876 Рік тому

    🙏🙏🙏🙏