ਮਜੀਠੀਆ, ਇਆਲੀ ਕਿੱਥੇ ? ਅਕਾਲੀ ਸਿਆਸਤ ਚ ਵੱਡੀ ਤਰਥੱਲੀ | ਜਲੰਧਰ ਚੋਣ ਚ ਮੁੜ ਨਵਾਂ ਮੋੜ

Поділитися
Вставка
  • Опубліковано 28 вер 2024
  • ਮਜੀਠੀਆ, ਇਆਲੀ ਕਿੱਥੇ ?
    ਅਕਾਲੀ ਸਿਆਸਤ ਚ ਵੱਡੀ ਤਰਥੱਲੀ
    ਜਲੰਧਰ ਚੋਣ ਚ ਮੁੜ ਨਵਾਂ ਮੋੜ
    ਭਗਵੰਤ ਨੇ ਮੁੜ ਉਲਝਾਏ ਵਿਰੋਧੀ
    • ਮਜੀਠੀਆ, ਇਆਲੀ ਕਿੱਥੇ ? ਅ...

КОМЕНТАРІ • 16

  • @mygardeningdiaries
    @mygardeningdiaries 3 місяці тому +1

    Sir sukhjinder randhawa ji ne vi keha badal sab ton bina akali dal nahi chal sakda

  • @RajinderSingh-m1m
    @RajinderSingh-m1m 3 місяці тому

    ਭਾਸਕਰ ਸਾਬ ਤੁਸੀਂ ਬਹੁਤ ਵਧੀਆ ਜਰਨਲਿਸਟ ਹੋ ਅਸੀਂ ਤੁਹਾਨੂੰ ਪੰਜਾਬ ਟੈਲੀਵਿਜ਼ਨ ਤੇ ਰੰਧਾਵਾ ਸਾਬ ਨਾਲ ਦੇਖਦੇ ਸੀ ਪਰ dalla ਜੀ ਸਰਕਾਰ ਦੇ ਹੀ ਸੋਹਲੇ ਗਾਉਂਦੇ ਹਨ ਅਸੀਂ ਜਰਨਲਿਸਟ ਦੇ ਵਿਚਾਰ ਰਾਜਨੀਤੀ ਤੋਂ ਉਪਰ ਉੱਠ ਕੇ ਸੁਣਦੇ ਹਾਂ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਹੈ ਕੀ ਭਗਵੰਤ ਮਾਨ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਚਾਰਾਂ ਹਲਕਿਆ ਵਿੱਚ ਆਲੀਸ਼ਾਨ ਬੰਗਲੇ ਲੈਣ ਗੇ

  • @sharmatenthouse1848
    @sharmatenthouse1848 3 місяці тому

    Rajib baskar surinder dalla g sat shri akal

  • @majersingh7059
    @majersingh7059 3 місяці тому +4

    ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਵੀ ਤਾਂ ਬਾਦਲਾਂ ਦਾ ਪਿਠੂ ਆ

  • @manmohamsingh3775
    @manmohamsingh3775 3 місяці тому

    ਮਜੀਠੀਆ ਤਾਂ ਲੱਗਦਾ ਨੂਰਮਹਿਲ ਲਾਈਟਾਂ ਵਾਲੇ ਡੇਰੇ ਬੈਠ ਗਿਆ ਕਿਉਂਕਿ ਆਸ਼ੂਤੋਸ਼ ਦੀ ਜਗ੍ਹਾ ਖਾਲੀ ਸੀ

  • @DineshKumar-tp8fb
    @DineshKumar-tp8fb 3 місяці тому

    2 ਹਫਤੇ ਜਲੰਧਰ ਵਿੱਚ ਆਪ ਸਰਕਾਰ ਕਰਿਏ ਦੇ ਕਮਰੇ ਵਿੱਚ ਰਹਿ ਕੇ ਲੋਕਾਂ ਨੂੰ ਬੈਫਕੂਫ ਬਣਾ ਕੇ ਦੁਬਾਰਾ ਜਿਤਣਾ ਚਾਂਹਦੇ ਨੇ

  • @jitsingh8827
    @jitsingh8827 3 місяці тому +1

    ਬੀਜੇਪੀ ਖੇਤਰੀ ਪਾਰਟੀਆਂ ਨੂੰ ਤੋੜਣ ਲੱਗੀ

  • @giansingh6988
    @giansingh6988 3 місяці тому +3

    ਜਿਨੇ ਬੀ ਸਿਆਸੀ ਆਗੂ ਨੇ ਇਹ ਸਾਰੇ ਮਤਲੰਬ ਪਰਸਤ ਹਨ

  • @hskhunger5714
    @hskhunger5714 3 місяці тому +1

    ਡਲਾ ਸਾਹਿਬ ਹੋਰ ਜੋ ਮਰਜੀ ਜਿਤ ਜਾਵੇ ਪਰ ਭਗਵੰਤ ਸਰਕਾਰ ਜਲੰਧਰ ਜਿਮਨੀ ਚੋਣ ਨਹੀ ਜਿਤ ਸਕਣੀ ।
    ਨਾਹਰੇ ਇਨਕਲਾਬ ਦੇ ਤੇ ਬੰਦੇ ਆਰ ਐਸ ਐਸ ਭਾਜਪਾ ਵਿਚੋ ਲਿਆ ਕੇ ਖੜੇ ਕਰ ਰਹੀ ਆਮ ਆਦਮੀ ਪਾਰਟੀ ਇਹ ਪੰਜਾਬ ਨੂੰ ਹਜਮ ਨਹੀ ਹੋ ਰਿਹਾ ।
    ਕੇਜਰੀਵਾਲ ਕਹਿੰਦੇ ਸੀ ਕਿ ਵੀਹ ਹਜਾਰ ਕਰੋੜ ਸਲਾਨਾ ਮਾਈਨਿੰਗ ਤੋ ਆਏਗਾ ਦੋ ਸਾਲ ਦਾ 40000 ਕਰੋੜ ਕਿਥੇ ਗਿਆ ਹੁਣ ਕੋਣ ਖਾ ਰਿਹਾ ਹੈ । ਕੇਜਰੀਵਾਲ ਕੇਜਰੀਵਾਲ ਇਸ ਪੈਸੇ ਦਾ ਹਿਸਾਬ ਮੰਗਦਾ ਹੈ ਪੰਜਾਬ ਇਸ ਕਰਕੇ ਹੁਣ ਨਹੀ ਰਿਹਾ ਕੇਜਰੀਵਾਲ ਨਾਲ ਪੰਜਾਬ ।।
    ਮਾਫੀਆ ਸਰਗਰਮ ਕਿਥੇ ਹੈ ਭਗਵੰਤ ਸਰਕਾਰ ।

  • @girjashankardwivedi701
    @girjashankardwivedi701 3 місяці тому +1

    ਡੱਲਾ ਸਾਹਿਬ ਸੁਖਬੀਰ ਜੀ ਦੀ ਵਕਾਲਤ ਹੀ ਕਰੀ ਜਾ ਰਹੇ।
    ਸ਼ਬਦ ਚੰਗਾ ਨਹੀਂ ਪਰ
    ਚਮਚਾਗਿਰੀ ਲੱਗਦੀ

  • @jasbirkaur4790
    @jasbirkaur4790 3 місяці тому

    ਡਲਾ ਸਾਹਿਬ ,ਜਦੋਂ ਮੋਦੀ ਕੀਆ ਨੇ ਕਾਲੀਆ ਨਾਲ ਗੱਠਜੋੜ ਕਰਨ ਤੋਂ ਸਾਫ ਮਨਾ ਕਰ ਦਿਤਾ ,ਸੁਖਬੀਰ ਨੇ ਉਸ ਤੋਂ ਬਾਅਦ ਕੋਰ ਕਮੇਟੀ ਚ ਭਾਜਪਾ ਨਾਲ ਸਮਝੋਤਾ ਨਾ ਕਰਨ ਦਾ ਮਤਾ ਲਿਆਂਦਾ ਜੋ ਇਹਨਾਂ ਦੀ ਮਜਬੂਰੀ ਸੀ

  • @SidhuSahibSidhuSahib
    @SidhuSahibSidhuSahib 3 місяці тому

    Surjit kour zindabad ❤