Miss Pooja ਨੂੰ ਹਿੱਟ ਕਰਨ ਵਾਲਾ ਕਰਮਜੀਤ ਪੁਰੀ, ਕਿਉਂ ਟੁੱਟੀ ਸੁਪਰ ਹਿੱਟ ਜੋੜੀ,1000 ਤੋਂ ਵੱਧ ਗੀਤ ਪੂਜਾ ਨੇ ਗਾਏ ਫਿਰ

Поділитися
Вставка
  • Опубліковано 4 лис 2024
  • Miss Pooja ਨੂੰ ਹਿੱਟ ਕਰਨ ਵਾਲਾ ਕਰਮਜੀਤ ਪੁਰੀ, ਕਿਉਂ ਟੁੱਟੀ ਸੁਪਰ ਹਿੱਟ ਜੋੜੀ, 1000 ਤੋਂ ਵੱਧ ਗੀਤ ਪੂਜਾ ਨੇ ਗਾਏ ਫਿਰ ਅੱਡ ਕਿਉਂ ਹੋਈ? | Sath | Ep. 3 | Karamjit Puri | Simranjot Singh Makkar | SMTV
    #smtv #misspooja #KaramjitPuri #song #artist #singer #latestnews #punjab

КОМЕНТАРІ • 206

  • @sandhu1617
    @sandhu1617 Рік тому +26

    ਸਾਡੇ ਵਰਗੇ ਲੋਕ ਮਿਸ ਪੂਜਾ ਤੇ ਕਰਮਜੀਤ ਪੁਰੀ ਦੇ ਗੀਤਾ ਨੂੰ ਆਪਣੀ ਜਿੰਦਗੀ ਦੇ ਸਭ ਤੋ ਵਧੀਆ ਗੀਤ ਮੰਨਦੇ ਹਾ , ਜਿਸ ਤਰਾ ਬਜੁਰਗ ਆਪਣੇ ਪੁਰਾਣੇ ਸਮੇ ਦੇ ਗੀਤਾ ਨੂੰ ਚੰਗੇ ਮੰਨਦੇ ਆ

  • @GurkiratSingh-fs1dx
    @GurkiratSingh-fs1dx Рік тому +8

    ਕਰਮਜੀਤ ਪੂਰੀ ਬਾਈ ਗੂਡ ਮੈਨ ਅਸੀ ਤੂਵਾਡੀ ਜ਼ਿਦਗੀ ਦੀ ਕਾਮਨਾ ਕਰਦੇ ਹੈ ਤੂਵਾਡੀ ਉਮਰ ਲੋਕ ਗੀਤ ਜਿੱਡੀ ਹੋਵੇ ਬਾਈ ਜੀ ਤੂਸੀ ਪਜਾਬੀਆ ਦੇ ਮਨ ਪਸੰਦ ਗੀਤਕਾਰ ਹੋ ਧੰਨਵਾਦ

  • @Davindergill1313
    @Davindergill1313 Рік тому +20

    ਮੈਨੂ ਯਾਦ ਹੈ, ਜਦੋਂ ਕਰਮਜੀਤ ਪੁਰੀ ਦਾ ਝੋਨਾ ਲੱਗਾ ਸੀ, ਤੇ ਪੈਟਰੋਲ ਵੀ ਫੂਕਿਆ, ਤਾਂ ਹਰ ਪਾਸੇ ਪੁਰੀ ਪੁਰੀ ਹੋਈ ਸੀ, ਅਸੀਂ ਰਾਤ ਨੂੰ Toornament ਤੋਂ ਵਾਪਿਸ ਆ ਰਹੇ ਸੀ, ਕੋਟਕਪੂਰੇ ਗ੍ਰੀਨ ਢਾਬੇ ਤੇ ਰਾਤ ਦੇ 1 ਵਜੇ ਪੁਰੀ 22 ਨੂੰ ਮਿਲਿਆ ਸੀ, ਬਹੁਤ ਵਧੀਆ ਬੰਦਾ ਪੁਰੀ, ਸੋਲੋ ਵਾਲੇ ਪੁਰੀ ਨੇ ਗੁੱਠੇ ਲਗਾ ਤੇ ਸੀ 2005 ਤੋਂ,2010 ਤੱਕ, ਜਿਵੇਂ ਮੂਸੇ ਵਾਲੇ ਨੇ ਸਾਰੇ ਗੁੱਠੇ ਲਗਾ ਤੇ ਸੀ, ਹੁਣ ਵੀ ਟਰੱਕ ਵਿਚ ਪੈਟਰੋਲ ਸੁਣ ਰਿਹਾ ਸੀ, ਇੰਟਰਵਿਊ ਅੱਗੇ ਆ ਗਈ,ਉਦੋਂ ਤਾਂ ਇਸ ਤਰਾਂ ਲੱਗਦਾ ਸੀ, ਪੁਰੀ ਕਿਸ ਵੇਲੇ ਸਾਓਦਾ ਹੋਵੇਗਾ, ਪਤੰਦਰ ਗੀਤ ਤੇ ਗੀਤ ਲਿਖੀ ਜਾਂਦਾ ,

  • @assidhu5651
    @assidhu5651 Рік тому +32

    ਕਰਮਜੀਤ ਬਾਈ ਦੇ ਗੀਤ ਬਹੁਤ ਵਧੀਆ ਹੁੰਦੇ ਸੀ

  • @ButaHoney-x4e
    @ButaHoney-x4e 7 місяців тому +2

    ਵੀਰੇ ਮੈਂ ITI ਕਰਦਾ ਸੀ ਉਸ ਟਾਈਮ ਹੈਡ ਫੋਨ ਆਮ ਨਹੀਂ ਪਰ ਵੀਰੇ ਤੇਰੇ ਗੀਤ ਬੱਸਾਂ ਵਿੱਚ ਅਸੀਂ ਬਿਨਾਂ ਹੈਡ ਫੋਨ ਸੁਣੇ ਆ ਨਾ ਕਦੀ ਕਿਸੇ ਨੇ ਟੋਕਿਆ ਧੰਨਵਾਦ ਵੀਰੇ ਜਵਾਨੀ ਯਾਦ ਕਰਵਾਉਣ ਲਈ love you bro

  • @sandeepkumar-to3un
    @sandeepkumar-to3un Рік тому +8

    ਕਾਲਜ ਦੀਆਂ ਯਾਦਾਂ miss Pooja .... ਤੇਰੇ ਬਿਨਾਂ ਕਾਲਜ ਚ ਜੀ ਨਾ ਲੱਗੇ deep dhillo ਅੱਜ ਵੀ ਇਹ ਗੀਤ ਹੁਣ ਵੀ ਸੁਣਦਾ ਮੈਂ ਜੀ

  • @Q-singh526
    @Q-singh526 Рік тому +65

    ਸਤਾਈ ਸੋ ਗੀਤ ਕਹਿਰ ਆ ਯਾਰ.ਐਨੇ ਗੀਤ ਤਾ ਬਾਕੀ ਗੀਤਕਾਰਾ ਨੇ ਸਾਰਿਆ ਨੇ ਨੀ ਲਿਖੇ ਹੋਣੇ.ਕਮਾਲ ਕਰਤੀ ਪੁਰੀ ਸਾਬ

    • @satpalSingh-li6jk
      @satpalSingh-li6jk Рік тому +4

      Loka di geet ha

    • @Q-singh526
      @Q-singh526 Рік тому +3

      @@satpalSingh-li6jk ਅੱਛਾ ਅੱਛਾ ਮੈ ਸੋਚਿਆ ਖਣੀ ਪੁਰੀ ਸਾਬ ਨੇ ਲਿਖੇ ਬਾਈ

    • @DeeepmaanMaan
      @DeeepmaanMaan Рік тому +2

      ​ਸਹੀ ਗੱਲ ਵੀਰ ਜੀ ਇਹ ਬੰਦਾ ਨਿਰਾ ਠੱਗ ਏ

    • @jallysingh964
      @jallysingh964 Рік тому

      ​@@satpalSingh-li6jkll a😊😊❤❤😊

    • @inderbeer8809
      @inderbeer8809 Рік тому

      ​@@Q-singh526q 4!❤1❤

  • @gurdevsinghaulakh7810
    @gurdevsinghaulakh7810 Рік тому +24

    ਕਰਮਜੀਤ ਪੁਰੀ ਬਹੁਤ ਵਧੀਆ ਗੀਤਕਾਰ❤,

  • @randhirsingh9341
    @randhirsingh9341 Рік тому +7

    ਪੁਰੀ ਗੋਤਾਂ ਦੇ ਸਾਡੇ ਪਿੰਡ ਹੱਲਾ ਬਹੁਤ ਨੇ ਖਤਰੀ ਮਿੰਟੂ ਪੁਰੀ ਜੀਭੈ ਤੁਹਾਡੇ ਨਾਲ ਗੱਲ ਵੀ ਕੀਤੀ ਆ ਫੋਨ ਤੇ 2009 ਚ਼ ਦੋਰਾਹਾ ਤੋਂ

  • @sandhu1617
    @sandhu1617 Рік тому +4

    ਤੇਰੇ ਤੇ ਮਿਸ ਪੂਜਾ ਦੇ ਗੀਤਾ ਦੀਆ ਕੈਸਟਾ ਮੈ ਅੱਜ ਵੀ ਲਿਆਕੇ ਸੰਭਾਲ ਰਿਹਾ ਹਾ

  • @hardevsingh2959
    @hardevsingh2959 7 місяців тому +2

    ਕਲਮ ਦੇ ਧਨੀ ਪੁਰੀ ਸਾਹਿਬ ਵਰਗੇ ਇਨਸਾਨ ਦੁਨੀਆਂ ਵਿੱਚ ਬੜੀ ਮੁਸ਼ਕਲ ਨਾਲ ਆਉਂਦੇ ਹਨ।🎉

  • @ManpreetSingh-uv8tj
    @ManpreetSingh-uv8tj 11 місяців тому

    ਕਰਮਜੀਤ ਪੁਰੀ ਪਾਜੀ ਦਿਲ ਦਾ ਬਹੁਤ ਸਾਫ ਤੇ ਬੁਹਤ ਸੂਲਜਿਆ ਹੋਇਆ ਬੰਦਾ ਲੱਗਦਾ ਰੱਬ ਜਰੂਰ ਇਨਾ ਦਾ ਸੁਪਨਾ ਪੂਰਾ ਕਰੇ ਜੋ ਵੀ ਇਹ ਸੋਚ ਦੇ ਆ।

  • @SurjitSingh-p9t
    @SurjitSingh-p9t 10 місяців тому +2

    ਕਰਮਜੀਤ ਪੁਰੀ ਬਹੁਤ ਵਧੀਆ ਗੀਤਕਾਰ ਹੈ ਜੀ ਬਹੁਤ ਗੀਤ ਸੁਣੇ ਆਪ ਜੀ ਦੇ ਜੀ

  • @jaggisinghuk18
    @jaggisinghuk18 Рік тому +8

    ਪੁਰੀ ਬਾਈ ਸਿਰਾ ਬੰਦਾ.......2700 ਗਾਣਾ ਬਾਈ ਸੋਚ ਤੋੰ ਪਰੇ ਦੀ ਗੱਲ ਆ ਬਾਈ....😮😮😮😮

  • @kakamurid5219
    @kakamurid5219 Рік тому +2

    ਮੇਰਾ ਜਨਮ 1998 ਦਾ ਆ ਮੈਂਨੂੰ ਜਦੋਂ ਦੀ ਸੂੰ ਆਈ ਆ ਮੈਂ ਤਾਂ ਬਾਈ ਦਾ ਨਾਮ ਸੁਣਦਾ ਆ ਰਿਹਾ ਆ ਹੀਰਾ ਬੰਦਾ ਆ ਕਰਮਜੀਤ

  • @padamdeepsingh2828
    @padamdeepsingh2828 Рік тому +32

    ਬਹੁਤ ਵਧੀਆ ਮੱਕੜ ਬਾਈ ਜੀ ❤

  • @Jasbirsingh-tz6tz
    @Jasbirsingh-tz6tz Рік тому +1

    ਮੈ ਸੁਬਸਕਰਿਬੇ ਚੈਨਲ ਕਿਉਕਿ ਕਰਮਜੀਤ ਪੁਰੀ ਬੈਸਟ ਗੀਤਕਾਰ happy to see brother love you bro

  • @pamajawadha5325
    @pamajawadha5325 Рік тому +10

    Karmjit puri ji da bhut fan ha bhut top da song bhagta bhi ka

  • @gurmeethanda6593
    @gurmeethanda6593 Рік тому +18

    ਵਾਈ ਜੀ ਦੋਗਾਣਿਆ ਦਾ ਦੋਰ ਵਾਪਸ ਆਉਣਾ ਚਾਹੀਦਾ ਮਿਸ ਪੂਜਾ ਤੇ ਸੁਦੇਸ਼ ਕੁਮਾਰੀ ਦੇ ਦੋਗਾਣੇ ਵਾਪਸ ਆਉਣੇ ਚਾਹੀਦੇ ਹਨ ਬਹੁਤ ਨਜ਼ਾਰਾ ਆਉਂਦਾ ਸੀ ਸੁਣ ਕੇ

    • @gurpreetbrar5153
      @gurpreetbrar5153 Рік тому +3

      ਸੁਦੇਸ਼ ਕੁਮਾਰੀ ਅੱਜ ਵੀ ਸਟਾਰ ਹੈ

    • @jasbeergill980
      @jasbeergill980 Рік тому

      ਬਿਲਕੁਲ ਮੇਰੀ ਵੀ ਸੋਚ ਹੈ

    • @ButaHoney-x4e
      @ButaHoney-x4e 7 місяців тому

      Miss Puja matlabi aa

  • @AvtarSingh-om8ow
    @AvtarSingh-om8ow Рік тому +3

    ਉਸ ਵੇਲੇ ਤਨ ਇਹ ਮਸ਼ਹੂਰ ਸੀ ਕ ਮਿਸ ਪੂਜਾ ਨੂੰ ਕੁਜ਼ ਨਾ ਕਹੋ ਸਣੇ ਰਜਿਸਟਰ ਭਗਤਿ ਵਾਲੇ ਕਰਮਜੀਤ ਪੂਰੀ ਨੂੰ ਚੁੱਕ ਲੋ 😂 ਬਾਈ ਗੁਡ ਬੰਦਾ ਯਾਰ ਇਹਦੇ ਗਾਣੇ ਸੁਨ ਕ ਹੁਣ ਵੀ ਜਿਉਣੇ ਆ

  • @maluksingh5489
    @maluksingh5489 Рік тому +6

    ਪੁਰੀ ਸਾਬ ਗੋਦੀ ਮੀਡੀਆ ਤੇ ਕੋਈ ਗੀਤ ਲਿਖੋ ਜੀ ❤❤❤❤❤❤❤

  • @aniltuli7797
    @aniltuli7797 7 місяців тому

    Bhaji ajj pehli vaar pata challya ki Miss Pooja de Gaye geet Puri Sahib ne likhe ne, Dhanyavaad.

  • @manas3915
    @manas3915 7 місяців тому

    ਅੰਦਰੋ ਰੋਂ ਰਿਹਾ ਗੀਤਕਾਰ ਮੈਂਨੂੰ ਲੱਗ ਰਿਹਾ। ਕੋਈ ਨਾ ਕੋਈ ਤੇ ਗੱਲ ਜਾਂ ਕੋਈ ਗ਼ਲਤੀ ਹੋਈ ਹੋਵੇਂਗੀ। ਕੋਈ ਬੇਵਜ੍ਹਾ ਦੂਰ ਨਈ ਹੁੰਦਾ।। ਹੁਣ ਕਿੰਨੇ ਕੋ ਗੀਤ ਆਉਂਦੇ ਆ ਐਨਾ ਲੋਕਾਂ ਦੇ ਲਿਖੇ। ਕਿਸੇ ਇਕ ਨੂੰ ਗੁਨ੍ਹਾਗਾਰ ਨਈ ਬਣਾਈ ਦਾ ਸਰ ਜੀ। ਓਹ ਤੇ ਜੱਜ ਵੀ ਰਹੀ ਆ ਵੋਆਇਸ ਆਫ ਪੰਜਾਬ ਦੀ।

  • @VicvetPharma
    @VicvetPharma 2 місяці тому

    ਬਾਕੀ ਜਦੋਂ ਤੁਸੀਂ ਕਿਸੇ ਇਨਸਾਨ ਦੀ ਇੰਟਵਿਊ ਕਰ ਰਹੇ ਹੋ ਤਾਂ ਕਿਸੇ ਵੀ ਕਾਰਨ ਆਪਸ ਚ ਗੱਲਬਾਤ ਕਰਕੇ ਹੱਸਣਾ ਸੋਭਾ ਨੀ ਦਿੰਦਾ। ਤੁਹਾਡੇ ਸਵਾਲਾ ਦੇ ਅਗਲਾ ਇਨਸਾਨ ਬਹੁਤ ਵਧੀਆ ਜਵਾਬ ਦੇ ਰਿਹਾ । ਤੇ ਤੁਸੀਂ ਆਪਸ ਚ ਗੱਲਾਂ ਕਰਕੇ ਹੱਸ ਰਹੇ ਹੋ। ਕੋਈ ਤੁਕ ਬਣਦੀ । 15.58

  • @jagtarsandhu9504
    @jagtarsandhu9504 Рік тому +2

    2005 ਦਸੰਬਰ ਵਿੱਚ ਦਰਸਨ ਖੇਲਾ ਨਾਲ ਆਈ ਸੀ ਪੂਜਾ ਪਹਿਲੀ ਵਾਰ

  • @VikramSingh-jc5go
    @VikramSingh-jc5go Рік тому +21

    2700 songs well done Puri saab ❤❤❤❤

    • @malbinder6797
      @malbinder6797 10 місяців тому

      Oh gapp aa bai. Aiven na mann liya kro kuch v.

  • @HarneetKalas-nf8nd
    @HarneetKalas-nf8nd Рік тому +8

    ਬਹੁਤ ਵਧੀਆ ਗੀਤਕਾਰ

  • @pindabuttarmusic
    @pindabuttarmusic Рік тому +7

    ਬਹੁਤ ਵਧੀਆ ❤❤ ਪੂਰੀ ਸਾਬ

  • @sandeepsinghseepa598
    @sandeepsinghseepa598 Рік тому +1

    Chunni song major rajasthani di awaz vich bahut super duper hit hoya c

  • @ernestjames4676
    @ernestjames4676 Рік тому

    True heart person. Down to earth . Good to listen. Waheguru tuhanu tandrusti bakhshe te lambi Umar bhogo.

  • @SandeepSingh-qx9ke
    @SandeepSingh-qx9ke 7 місяців тому

    Aaj vi super duper hit a respected Miss Pooja Makkar saab 🙏🏾

  • @ravinderjitsingh503
    @ravinderjitsingh503 Рік тому +1

    ਵੀਰ ਨੇ ਬਹੁਤ ਵਧੀਆ ਗਁਲਾ ਕੀਤੀਆ।

  • @ButaHoney-x4e
    @ButaHoney-x4e 7 місяців тому +1

    ਆ ਜਿਹੜੇ ਅਸਲੇ ਦੀ ਗੀਤ ਗਾਉਂਦੇ ਆ ਉਹਨਾਂ ਦੀ ਸੋਚ ਸੀ ਅਸੀਂ ਵੈਲੀ ਆ ਕੀ ਕੋਈ ਵੀ ਅਸਲੇ ਦਾ ਗੀਤ ਗਾਉਂਦੇ ਤਾਂ ਕੀ ਉਹ ਆਪਣੀ ਹੀ ਹਿਫ਼ਾਜ਼ਤ ਕਰਦੇ ਆ ਕਿ ਗੁਆਂਢੀਆਂ ਬਾਰੇ ਵੀ ਆ ਬਾਰੇ ਵੀ ਸੋਚਦਾਂ ਪਰ ਆਮ ਬੰਦਾ ਗੁਆਂਢੀਆਂ ਦੀ ਮਦਦ ਕਰ ਸਕਦਾ ਪਰ ਕੋਈ ਸੈਲੀਬ੍ਰਿਟੀ ਨਹੀਂ ਕਰਦੇ ਉਹਨਾਂ ਕੋਲ ਦਿਲ ਹੀ ਨਹੀਂ ਸੀ ਪਰ ਪੈਸੇ ਬਹੁਤ ਸੀ ਪਰ ਉਹ ਕਿਸੇ ਦੇ ਹੋਰ ਕੰਮ ਆਉ,?

  • @diljeetsingh1807
    @diljeetsingh1807 Рік тому +6

    Karmjeet puri sab good👌👌👍

  • @JagjeetSingh-yw9vt
    @JagjeetSingh-yw9vt Рік тому +6

    2700 ਸੌ ਗੀਤ ਬੱਲੇ ਬੱਲੇ ਇੰਨੇ ਗੀਤ ਤਾਂ ਪੰਜਾਬ ਦੇ ਬਾਕੀ ਸਾਰੇ ਗੀਤ ਕਾਰਾਂ ਨੇ ਨਹੀਂ ਲਿਖੇ ਹੋਣੇ

    • @lakhakhan5845
      @lakhakhan5845 Рік тому

      ਚਮਕੀਲੇ।ਜੀ।ਦੇ।76ਗੀਤ।ਨੇ।ਵੀਰ।ਜੀ

  • @misspooja_jobanfan1
    @misspooja_jobanfan1 Рік тому +22

    Miss pooja legend star all time ❤♥️🙏

  • @sidhupreetpresent
    @sidhupreetpresent Рік тому

    ਕਰਮਜੀਤ ਪੁਰੀ ਵਰਗੀ ਕੋਈ ਲਿਖਤ ਨਹੀਂ ਅੱਜ ਦੇ ਰਾਈਟਰ ਜਮਾ ਰੀਸ ਨ੍ਹੀ ਕਰ ਸਕਦੇ
    ਵਾ ਯਾਰ ਕਯਾ ਦੌਰ ਸੀ ਉਹ ਡਿਊਟ ਗੀਤਾ ਦਾ
    ਲਿਖਤ ਕਰਮਜੀਤ ਪੂਰੀ
    ਤੇ ਮਿਊਜ਼ਿਕ ਲਾਲ ਕਮਲ ਦਾ ਵਾ ਯਾਰ

  • @ParvinderBrar-g4i
    @ParvinderBrar-g4i Рік тому +1

    Sirra galbaat Puri Saab bhut nice person o tuc rab chardikla ch rkhe thonu te thodi family nu

  • @Q-singh526
    @Q-singh526 Рік тому +20

    ਲੁਧੇਹਾਣੇ ਏਦਾ ਲੱਗਦਾ ਜਿਵੇ ਬਿਹਾਰ ਚ ਫਿਰਦੇ ਹੋਈਏ.ਪਰ ਮੱਕੜ ਨੀ ਹਟਦਾ ਭਈਆ ਦੀ ਸੈਅਡ ਲੈਣੋ.ਕਹਿੰਦਾ ਉਹਨਾ ਕਿੱਥੇ ਦੱਬਿਆ ਕੰਮ ਕਰਦੇ ਉਹ.ਭਰਾਵਾ ਦੱਬਿਆ ਵਾ ਈ ਆ.ਤੂੰ ਚਾਰ ਕੁ ਦਿਨ ਰੇਹੜੀ ਲਾ ਇਹਨਾ ਦੇ ਵਿਚਾਲੇ ਜਹੇ ਤੇਰਾ ਸਾਰਾ ਚਾਅ ਪੂਰਾ ਕਰ ਦੇਣਾ ਉਹਨੀ.ਮੁੜਕੇ ਸੁਪਨੇ ਚ ਵੀ ਚੇਤੇ ਨੀ ਕਰੇਗਾ.ਸਾਲੇ ਝੱਟ ਗਲ ਪੈ ਜਾਦੇ ਕੱਠੇ ਹੋ ਕੇ ਪੰਜਾਬੀ ਬੰਦੇ ਦੇ.

    • @ikodapasara8143
      @ikodapasara8143 Рік тому +1

      ਟਰਾਂਟੋ ਚਲਿਆ ਜਾਹ , ਹਾਹਾ .

    • @bhupinderroadways4483
      @bhupinderroadways4483 Рік тому +4

      ਪ੍ਰਵਾਸੀ ਬਈਏ ਪੰਜਾਬੀ ਮਹਾਜਨ ਬਾਣੀਏ ਨੂੰ ਗਲ ਘੁੱਟ ਕੇ ਮਾਰ ਦੇਣਾ ਚਾਹੂੰਦੇ ਹਨ । ਓਹਨਾ ਦੇ ਕੰਮਾ ਕਾਰਾ ਤੇ ਕਬਜਾ ਕਰਨ ਦੀ ਸੋਚ ਆ ਪ੍ਰਵਾਸੀਆ ਦੀ ।

    • @ikodapasara8143
      @ikodapasara8143 Рік тому

      @@bhupinderroadways4483 survival of the fittest , law of nature . ਹਰ ਇੱਕ ਦੇ ਦਿਮਾਗ ਆ .

    • @Q-singh526
      @Q-singh526 Рік тому

      @@ikodapasara8143 ਵੈਨਕੂਵਰ ਨਾ ਜਾਵਾ ਹਾਹਾਹਾਹਾਹਾਹਾਹ😂😂

    • @MandeepSingh-zp7km
      @MandeepSingh-zp7km Рік тому

      Bhenchod badmasi krde ne saale bahiye

  • @ਬੱਬਲਸਰੌਦੀਆ

    ਬਾਈ ਕਰਮਜੀਤ ਸੁਪਰ ਹਿੱਟ ਗੀਤਕਾਰ ਨੇ

  • @sellisaab8414
    @sellisaab8414 Рік тому +10

    Bai dil da saaf hai karmjeet

  • @avijotharjeetsingh8646
    @avijotharjeetsingh8646 Рік тому

    ਬਹੁਤ ਵਧੀਆ ਬੰਦਾ ਪੁਰੀ ਵੀਰਾ
    ਗੀਤਕਾਰ ਤਾਂ ਸਿਰਾ ਹੀ ਆ

  • @taranabhi558
    @taranabhi558 10 місяців тому

    ਪੁਰੀ ਨੇ ਪੂਜਾ ਦੀ ਢੋਲਕੀ ਬਹੁਤ ਕੁੱਟੀ ਚਾਹੇ ਬਾਈ ਨੂੰ ਪੁੱਛ ਬਾਈ ਹਮੇਸ਼ਾ ਸੱਚ ਈ ਬੋਲਦਾ

  • @AnilG-yo3cz
    @AnilG-yo3cz Рік тому +4

    Miss Pooja All time favourite singer

  • @surleenc
    @surleenc Рік тому

    ਇਹ ਬੰਦਾ ਨਵੇਂ ਮੁੰਡਿਆ ਦੇ ਗੀਤ ਲੈਕੇ ਆਪਣਾ ਨਾਮ ਪਾਉਂਦਾ ਸੀ

  • @GurmeetSingh-np9pw
    @GurmeetSingh-np9pw Рік тому +7

    ਬਹੁਤ ਵਧੀਆ 👌

  • @bintrai6178
    @bintrai6178 Рік тому +1

    Very Nice Makrh bai je 👍I JODHPUR PAKHAR ( Maur mandi) 🎉

  • @mrjattana13
    @mrjattana13 Рік тому +2

    Jelly manjitpuri ❤ × karamjeet puri❤

  • @ranjitsinghkakachahal6737
    @ranjitsinghkakachahal6737 11 місяців тому

    M ajj pehli war karmjeet puri nu vekeha ga.bhout nic banda ga.bhout geet sune a bai de.jeeda de geet likhe bai ne oda hi banda ga

  • @gorabhamma1250
    @gorabhamma1250 Рік тому

    ਅੱਜ ਵੀ ਕਰਮਜੀਤ ਪੁਰੀ ਦੇ ਗੀਤ ਬਹੁਤ ਚੱਲਦੇ ਹੈ

  • @rayhanshkamboz9695
    @rayhanshkamboz9695 Рік тому +9

    Miss pooja ajj vi interviews ch karamjit puri da naam laindi aa
    Hun koi apni kmayi ta koi geetkar nu dinda nhi saari zindagi

  • @LakhvirSingh-le2uc
    @LakhvirSingh-le2uc Рік тому +2

    Miss Pooja very nice singer

    • @ButaHoney-x4e
      @ButaHoney-x4e 7 місяців тому

      ਸਿੰਗਰ ਵਧੀਆ ਹੋ ਸਕਦੀ ਏ ਪਰ ਕਿਰਦਾਰ ਨਹੀਂ ਆਪ ਵਿਦੇਸ਼ ਸੈਟ ਆ ਜਿਸ ਨੇ ਬਣਾਇਆ ਉਹ ਵਿਚਾਰਾ ਅੱਜ ਵੀ ਕੱਪੜੇ ਜਿਉਂਦਾ ਮਿਸ ਪੂਜਾ ਮਿਸ ਪੂਜਾ ਨਹੀਂ ਸੀ ਜੇ ਕਰਮਜੀਤ ਪੁਰੀ ਨਾ ਹੁੰਦਾ

  • @DharmpalDhammu-fm1xt
    @DharmpalDhammu-fm1xt Рік тому +3

    Bai kite na kite miss pooja nu miss krda te piyaar b bhut karda😊

  • @BintRai-o5p
    @BintRai-o5p 7 місяців тому

    Very Nice Makar Sahib je 🌹 I'm Bint Rai JODHPUR PAKHAR.( Maur Mandi ) Bathinda

  • @balvirsidhu5946
    @balvirsidhu5946 Рік тому +2

    ਸਾਡੇ ਪਿੰਡ ਦੀ ਪਹਿਚਾਣ ਕਰਵਾ ਗਿਆ puri ਬਾਈ

  • @SandeepKumar-of3zy
    @SandeepKumar-of3zy 9 днів тому

    Karmjeet bhi very nice ❤❤❤

  • @GurvindersinghSingh-m1e
    @GurvindersinghSingh-m1e Рік тому +1

    Daur c bai da bara lmba daur chalya salal hai puri veer nu❤❤❤❤

  • @Crazyboyall
    @Crazyboyall Рік тому +1

    ਗੁੱਡ ਮੈਨ ❤

  • @kanwalpreets1181
    @kanwalpreets1181 Рік тому +6

    ਮਕੜ ਨੂ ਕੋਈ ਪੰਜਾਬ ਦਾ ਮੁੱਦਾ ਨਹੀਂ ਦਿਸਦਾ ਜਦੋਂ ਦਾ ਕੇਸ ਪਿਆ ਕੋਈ ਸਰਕਾਰ ਖ਼ਿਲਾਫ਼ ਗੱਲ ਨਹੀਂ ਕਰਦਾ ਬੱਸ ਟਾਈਮ ਪਾਸ ਲਈ ਕਦੇ ਸਾਈ ਦੇ ਦਰਬਾਰ ਵਾਲੇ ਕਦੇ ਕੁਸ
    ਕਿਸਾਨ ਅੰਦੋਲਨ ਵਿੱਚ ਚੈਨਲ ਬਣਾ ਕੇ ਪੰਜਾਬ ਮੁੱਦਿਆਂ ਤੇ ਭੱਜ ਗਏ

  • @Honeymann536
    @Honeymann536 9 місяців тому

    yr paji ik song labdo shaid tuhada hi likhya na hove song a TERI YAAD SADE KHOON WICH RACH GAYI TU BHULE NA BHULAI VEERNE,,,, KITI KOSHISH BATHERI BHUL JAN DI TERE WANG NI GAIRAN TE DHUL JAN DI NA KITE AKH LAYI VEEERNE OH TERI YAAD SADE KHOON WICH RACH GAYI TU BHULE NA BHULAI VEERNE plz singer name song name dasdo

  • @ramjeetpande
    @ramjeetpande Рік тому +1

    ਬਾਈ ਜੀ ਨਿਉਰ ਦਾ ਨਾਂ ਕਿਤੇ ਲੈ ਦਿਓ

  • @gdeep184
    @gdeep184 Рік тому +1

    Bhaji bohat sunea tohade ganea nu pura din sundaa c time c bhaji hun v kae vaar tohade gane hi sunde aa veer

  • @VikramSingh-jc5go
    @VikramSingh-jc5go Рік тому +5

    Oo my god 🙏

  • @Khushal_farm
    @Khushal_farm Рік тому +7

    Miss Pooja ne oh vi klakar chlate jinha nu koi puchda ni si.....

  • @jassajatt8705
    @jassajatt8705 Рік тому

    ਸਾਡੇ ਦੀ ਸ਼ਾਨ ਆ ਕਮਜੀਤ ਪੁਰੀ

  • @caraddglisten3365
    @caraddglisten3365 Рік тому +3

    Yr eh bande dubara industrial wich aa Jan ❤❤ sachii

  • @caraddglisten3365
    @caraddglisten3365 Рік тому +4

    Att song c yaar bai de❤

  • @JASSISINGH-hg4in
    @JASSISINGH-hg4in Рік тому +6

    All songs nice 💯

  • @GurjotSingh-zh5jt
    @GurjotSingh-zh5jt Рік тому +1

    Karamjit puri sabb nice interview

  • @KULWINDERSINGH-d8g
    @KULWINDERSINGH-d8g 9 місяців тому

    ਇੰਨੇ ਗੀਤ! ਇੰਨੇ ਤਾਂ ਜੇ ਕੋਈ ਗੱਪ ਲਿਖਣ ਲੱਗ ਜਾਵੇ, ਤਾਂ ਨਾ ਲਿਖ ਸਕੇ

  • @RANAPB23
    @RANAPB23 Рік тому +9

    nyc veer ji

  • @IqkbalSinghsarpanchlakhewali
    @IqkbalSinghsarpanchlakhewali Рік тому +1

    Good ji puri sahib❤❤

  • @krishanpalsinghmatharu8450
    @krishanpalsinghmatharu8450 Рік тому +2

    Likhari veer ne bahut Mihnet kiti ha hasda nhi interview de vich hasia nhi good night veer ji

  • @NirmalSingh-x5v
    @NirmalSingh-x5v 5 днів тому

    Very nice ji from manila

  • @gursanghera9686
    @gursanghera9686 Рік тому +3

    Good, interview

  • @big--brain4231
    @big--brain4231 Рік тому

    ਪਰ ਬਾਈ ਜੀ ਇੱਕ ਗੀਤ ਗੋਦੀ ਮੀਡੀਆ ਤੇ ਜ਼ਰੂਰ ਲਿਖੋ।

  • @BahaderSingh-bp2ti
    @BahaderSingh-bp2ti Рік тому

    Purri saab tusi bohut hi vadiya sandesh ditta

  • @baljinderaulakh123
    @baljinderaulakh123 Рік тому +1

    ਕਰਮਜੀਤ ਪੁਰੀ ਦਾ ਪਹਿਲਾ ਗੀਤ ਮੇਜਰ ਰਾਜਸਥਾਨੀ ਨੇ ਗਾਇਆ ਸੀ । ਚੁੰਨੀ ਲੈ ਲੈ ਸਿਰ ਤੇ

  • @BhagwantLitt
    @BhagwantLitt Рік тому +6

    Ant di nimrta karmjitpuri

  • @LabhuKhiva-bb2wv
    @LabhuKhiva-bb2wv 8 місяців тому

    Karmjit veere love you veer

  • @karamjeetkaurguddi4284
    @karamjeetkaurguddi4284 Рік тому +6

    ❤❤❤❤❤🎉🎉🎉🎉🎉

  • @gurmeetgill7937
    @gurmeetgill7937 11 місяців тому

    Very nice person Karamjeet puri ji

  • @gorayaaudio
    @gorayaaudio Рік тому +2

    ਤੁਹਾਡਾ ਗੀਤ ਅਮਰਜੀਤ ਨਗੀਨੇ ਨੇ ਵੀ ਗਾਇਆ ਸੀ

  • @baljindersrana7597
    @baljindersrana7597 Рік тому +3

    Nice show bai ji

  • @sangruriaPB_x3
    @sangruriaPB_x3 Рік тому +2

    ਮਿਸ ਪੂਜਾ ਨੂੰ ਦਰਸ਼ਨ ਖੇਲਾ ਨੇ launch ਕੀਤਾ ਸੀ ਸਭ ਤੋਂ ਪਹਿਲਾਂ ਚਿੱਠੀਆਂ ਗਾਣੇ ਚ

    • @GPeople-i3l
      @GPeople-i3l Рік тому +1

      Rhna da veer Preet Brar nll fst time aya c

    • @sangruriaPB_x3
      @sangruriaPB_x3 Рік тому

      Veere main khud apne hatha naal cassette bhrda riha

    • @sangruriaPB_x3
      @sangruriaPB_x3 Рік тому

      @@GPeople-i3l ਜੇ ਕੋਈ ਸ਼ਕ਼ ਆ ਤਾਂ search ਕਰ ਲਓ

  • @user-sb8mi6kn1
    @user-sb8mi6kn1 Рік тому

    Nice to good 👍 bless you Puri to good ver g

  • @narindersandhu9460
    @narindersandhu9460 Рік тому

    Very nice interview 👍

  • @mamtarani8331
    @mamtarani8331 7 місяців тому +2

    Interview lain vale di 1 gal bilkul v changi ni lgi miss pooja vare....sare apni life vich move krde oh v kar gyi tn ki mada kita ohne sari life dogana gayiki thodi gouni c hor v geetkara nal kam krna c ehde vich ki mada kita ohne kehda karamjit puri nal poori life da contract kita c k ehde geet goune...j oh aaj nahi chldi te chlda eh kehda pya har koi update ho gya hun new singers te new geetkara da jamana aa...miss pooja tn aaj v hit ene ohde shows lgde foreign countries vich....j oh na chldi hundi tn tu v aaj ohdi photo lga k view na lainda loka kolo...sab chalbaj ikthe hoye a

  • @Singh9488
    @Singh9488 Рік тому

    ਪੂਜਾ ਯੂ ਸ ਏ 31:34 ਜੇਐਨਵਿੱਲ ਆਇਡੀਆਨਾ

  • @sunnymall1051
    @sunnymall1051 Рік тому

    ਕੋਈ ਸਵਾਦ ਨੀ ਆਇਆ ਕਿਉਂ ਕਿ ਹਾਸਾ ਜਾ ਮੁਸਕਰਾਨਾ ਬੰਦੇ ਦੇ ਮੂੰਹ ਤੇ ਨੀ! ਦੁੱਖੀ ਬੰਦਾ interview ਨੀ ਦੇ ਸਕਦਾ ਜਿਸ ਤੋ ਲੱਗਦਾ ਆਕੜ ਨਾਲ ਭਰਿਆ ਆ ਜਾ ਆਪਣੇ ਆਪ ਨੂੰ ਵਾਲਾ ਵੱਡਾ ਵਿਦਵਾਨ ਸਮਝਦਾ

  • @arvindersingh5225
    @arvindersingh5225 Рік тому +2

    ❤❤❤❤

  • @kamaljit9055
    @kamaljit9055 7 місяців тому

    ਪਰ ਮੈ ਚਾਰ, ਚਾਰ ਲਾਈਨ ਲਿਖਿਆ ਅਲਗ ਅਲਗ, ਪਰ ਮੇਰੀ ਚਾਰ ਲਾਈਨ ਨੇ ਬਾਕੀ ਬੰਦੇ ਨੇ ਆਪਣੇ-ਆਪ ਜੈੜ ਕੇ ਹਿਟ

  • @VivekBajaj-s6s
    @VivekBajaj-s6s Рік тому +12

    ਸਾਰੀਆਂ ਕਰੂਰਤਾ ਜਾਣ ਦੇ ਆ ਇਸ ਬੰਦੇ ਦੀਆਂ ਜਦੋਂ ਇਸ ਦਾ ਕੰਮ ਚੱਲਦਾ ਸੀ ੳਸ ਟਾਈਮ ਇਹ ਬੰਦਾ ਨੂੰ ਬੰਦਾ ਨਹੀਂ ਸਮਝਦਾ ਸੀ ਨਾ ਇਸ ਦੀ ਕੱਲ ਚੜ੍ਹਾਈ ਸੀ ਭਗਤੇ ਭਾਈ ਨਾ ਅੱਜ ਹੈ ਇਸ ਦੀਆਂ ਗਲਤੀਆਂ ਲਿਖਾਂ ਤਾਂ ਪੇਜ ਮੁੱਕ ਜਾਣਗੇ

    • @kuldeepsood5224
      @kuldeepsood5224 Рік тому +3

      ਵੀਰ ਮੈਂ ਸਹਿਮਤ ਹਾਂ ਤੁਹਾਡੀ ਗੱਲ ਨਾਲ। ਮੈਨੂੰ ਵੀ ਪਤਾ ਸਾਰਾ

    • @NishanSingh-pw8ct
      @NishanSingh-pw8ct Рік тому

      ਬਹੁਤ ਹੰਕਾਰ ਸੀ

    • @rdeep2423
      @rdeep2423 Рік тому

      Sachi veer

    • @yadwindergill914
      @yadwindergill914 Рік тому

      ਟਾਇਮ ਟਾਇਮ ਦੀ ਗੱਲ ਆ ਵੀਰ....

  • @NirmalSingh-bz3si
    @NirmalSingh-bz3si Рік тому +7

    ਮੱਕੜ ਸਾਹਿਬ ਘਰਦੀ ਲਫਜ ( ਮਾਝੇ ਵਾਲੇ ) ਕਹਿੰਦੇ ਨੇ ਤੁਸੀ ਕਿਵੇਂ ਮਾਲਵੇ ਵਾਲੇ ਤਾਂ (ਘਰਵਾਲੀ ) ਕਹਿੰਦੇ ਨੇ
    ਸਸਅ 🎉

  • @charanjitsingh7231
    @charanjitsingh7231 Рік тому

    Good karamjit v3r je

  • @harpalbrar5912
    @harpalbrar5912 Рік тому

    V v nice bi ji

  • @Fatehwraich
    @Fatehwraich Рік тому

    End Banda bhai

  • @Chintzytraveller
    @Chintzytraveller Рік тому +1

    Mai milya hoya inna nu … ih har var aunde c pind Lande Mandir Vich❤

  • @yadibrar7741
    @yadibrar7741 Рік тому +2

    very good song writer 👌👍🏽

  • @gurmeetgill7937
    @gurmeetgill7937 Рік тому

    Favorite lyrics