ਕੀ ਔਰਤਾਂ ਦੀ Respect ਨਹੀਂ ਕਰਦੇ ਕੁਲਦੀਪ ਰਸੀਲਾ..? Jasmine Sandlas ਨੂੰ ਮਹੰਤਾਂ ਨਾਲ ਕਿਉਂ ਜੋੜਿਆ? | SMTV

Поділитися
Вставка
  • Опубліковано 28 вер 2024
  • ਕੀ ਔਰਤਾਂ ਦੀ Respect ਨਹੀਂ ਕਰਦੇ ਕੁਲਦੀਪ ਰਸੀਲਾ..? Jasmine Sandlas ਨੂੰ ਮਹੰਤਾਂ ਨਾਲ ਕਿਉਂ ਜੋੜਿਆ?
    ਇੰਟਰਵਿਊ 'ਚ ਹੋ ਗਈ ਗਰਮਾ ਗਰਮੀ | Kuldeep Raseela | Ep. 20 | SMTV
    #smtv #Respect #jasminesandlas #KuldeepRaseela ##ladies #respect #latestnews #punjab

КОМЕНТАРІ • 149

  • @32f60
    @32f60 10 місяців тому +13

    ਪਤਰਕਾਰ ਦੇ ਚਪੇੜੇ ਪੈਣ ਵਾਲ਼ੇ ਆ

  • @hardeepsarao8464
    @hardeepsarao8464 10 місяців тому +25

    ਪੱਤਰਕਾਰ ਦੀ ਇੰਟਰਵਿਊ ਲੈਣ ਦੀ ਸਲਾਹ ਘੱਟ ਤੇ ਲੜਨ ਜੱਫਾ ਪਾਉਣ ਦੀ ਜਿਆਦਾ ਲੱਗਦੀ ਆ ...

  • @SajanKumar-dj9vb
    @SajanKumar-dj9vb 10 місяців тому +9

    ਜਿਨੇ ਸਵਾਲਾਂ ਕੀਤੇ ਸੱਭ ਘੁਸੀ ਆ ਭੋਰੀ ਜਾਦਾ ਬੰਦਾ ਈ ਚਵਲ ਆ ਪੱਤਰਕਾਰ ਤਾਂ ਬਣ ਗੇ ਆ ਪਹਿਲਾਂ ਆਵਦੇ ਆਪ ਨੂੰ ਚੰਗਾ ਇਨਸਾਨ ਬਣਾ

  • @hbambrah3814
    @hbambrah3814 10 місяців тому +3

    ਜੈਸਮਿਨ ਸੈਂਡਲਿਸ ਵਰਗੀ ਅਵਾਜ਼ ਘੈਂਟ ਤੇ ਦਮਦਾਰ ਐ ਤੇ ਇਸ ਦੀ ਬਣਦੀ ਇੱਜ਼ਤ ਉਹਨੂੰ ਮਿਲ ਵੀ ਰਹੀ ਐ

  • @DharamDhaliwal-dw4hk
    @DharamDhaliwal-dw4hk 10 місяців тому +6

    ਹਾਹਾਹਾਹਾ ਪਤਰਕਾਰ ਧੱਕੇ ਨਾਲ ਹੀ ਮਾਫੀਆ ਮੰਗਵੋਣ ਲੱਗਿਆ ਪਿਆ

  • @GagandeepDeep-su6db
    @GagandeepDeep-su6db 10 місяців тому +8

    I love you Kuldeep rasila

  • @jinderpoohla
    @jinderpoohla 10 місяців тому +9

    ਮਿਊਜ਼ਿਕ ਮੰਨੋਰੰਜਨ ਦਾ ਸਾਧਨ ਆ ਤੇ ਨਾ ਹੀ ਕੋਈ ਸਿੰਗਰ ਘਰੇ ਆ ਕੇ ਹਥਿਆਰ ਫੜਾ ਕੇ ਜਾਦਾ ਬਾਈ ਜਿੰਨੀ ਜਿਸ ਨੂੰ ਅਕਲ ਆ ਉਨ੍ਹਾਂ ਬੋਲੀ ਜਾਦਾ ਹਥਿਆਰਾਂ ਵਾਲੇ ਗਾਣੇਆਂ ਨਾਲ ਕੋਈ ਗੈਗਸਟਰ ਨਹੀ ਬਣਦਾ

    • @visagurugurpreet
      @visagurugurpreet 10 місяців тому +2

      jo Dimag vich Feed hoyega. Ohi Kuj Kronge.
      so, Movies & Songs da bht Vdda Impact aa.
      Mere Veer.

  • @CanadaKD
    @CanadaKD 10 місяців тому +5

    ਇਹ ਕੋਈ ਪੱਤਰਕਾਰ ਥੋੜਾ ਇਹ ਤਾਂ ਪੱਠੇ ਵੱਡਣ ਵਾਲਾ ।

  • @baldhirsekhon4765
    @baldhirsekhon4765 10 місяців тому +3

    ਪੱਤਰਕਾਰ ਬਹੁਤ ਕਾਹਲੀ ਚ ਸਵਾਲ ਪੁੱਛਦਾ ,ਗੱਲ ਪੂਰੀ ਨੀ ਹੋਣ ਦਿੰਦਾ ।

  • @harmandeep7017
    @harmandeep7017 10 місяців тому +7

    Sidhu moose wala justice for sidhu moose wala ❤️🙏🙏

  • @jassapatwari
    @jassapatwari 10 місяців тому

    Buhat khoob veer ji Kulwinder brar di v intervieu karo g OH v buhat hit c kade g

  • @DharamDhaliwal-dw4hk
    @DharamDhaliwal-dw4hk 10 місяців тому +2

    ਪਤਰਕਾਰ ਲੰਡੂ ਹੀ ਲੱਗਦਾ ਇੰਟਰਵਿਊ ਦੇਖ ਕੇ

  • @ramandeep6628
    @ramandeep6628 10 місяців тому

  • @SunpreetSingh-i7b
    @SunpreetSingh-i7b 10 місяців тому +2

    ਆ ਕੇਹਰੜਾ ਗਾਂਢੂ ਪੱਤਰ ਕਾਰ
    ਸਾਲਾ ਅਨਪੜ੍ਹ

  • @amansandhu775
    @amansandhu775 10 місяців тому +3

    Bai pehla eh das tenu kehde pagal insaan ne reporter bna dita tu mera veer koi medicine kha liya kar haath jod de aa 🙏🙏🙏🙏🙏 maaf kar mera veer koi hor Kam kr lo 😞😞😞
    Har koi makad nhi ban skda

  • @RamsinghJassi
    @RamsinghJassi 10 місяців тому +1

    Swal hi ldn wale kr rhe eh press wala...je tuc respect nd pyar nal ae o ta ove da bhave kro yr..eve ldon Walia fudu galn kri janda

  • @Harp-preet1
    @Harp-preet1 7 місяців тому

    Hormones change honde aa 14-15 years old age ch phir voice change, body change ho jandi aa

  • @gurpreetsinghkhalaspuria
    @gurpreetsinghkhalaspuria 10 місяців тому +1

    Siirrrrrrrrrrrra interview

  • @sukhidhillon4841
    @sukhidhillon4841 10 місяців тому +1

    Eh tempu a 😂😂😂😂

  • @karandeepsingh4187
    @karandeepsingh4187 10 місяців тому

    Happy pakka ji tusi doge Khushi dogale time table load the device band

  • @SukhjinderSingh-ws5dw
    @SukhjinderSingh-ws5dw 10 місяців тому +1

    Patarkar bahut vadyiaa km keeta eho jihy bande nal eda krna chida hankar bahut marra aa wheguru di raza ch rihna chida

  • @luckisingh3673
    @luckisingh3673 10 місяців тому +1

    Dhakke nal gal pe rha😂😂

  • @jdeep4653
    @jdeep4653 10 місяців тому

    Makkad bai kida de ghusse bande rakhe aaa tusi yar aap krea kro interview

  • @avtarsingh8226
    @avtarsingh8226 10 місяців тому

    Play Sidhu

  • @navreetkaur608
    @navreetkaur608 10 місяців тому

    AINA RUDE REPORTER ZINDAGI CH NA DEKHYA,NA DEKHNA🙏🙏🙏!! JIHDI INTERVIEW KARDE HO PLESE RESPECT NAL BOLYA KARO!

  • @avtarsingh8226
    @avtarsingh8226 10 місяців тому +1

    Panchida Sidhu

  • @nagarsingh5452
    @nagarsingh5452 10 місяців тому

    ਆ ਤਾ ਬੇਕਾਰ ਬੰਦਾ,

  • @navreetkaur608
    @navreetkaur608 10 місяців тому

    RASILA JI DIL TE NA LAEO ES DIA GALLA NU,EH TA GHRO SOACH K HI AYA C LADAN BARE.BAHUT MADI GAL AA REPORTTER TE CHANNEL VASTE!! EHO J LOKA NU AGGE NA KAREA KARO JINHA NU BOLNA TAK NI AUNDA IZZAT NAL! TU RASILE JINA NAAM SARI UMAR CH NI BNA SAKDA

  • @harmandeep7017
    @harmandeep7017 10 місяців тому

    Sidhu ne koi rees ne kr skda sidhu sidhu c kuldeep rasila ta tempu sla

  • @baazsra9548
    @baazsra9548 10 місяців тому

    ਟੈਂਪੂ ਬੰਦਾ ਏਹ, ਹੋਰ ਕੋਈ ਨੀ ਲਭਿਆ ਤੈਨੂੰ ਇੰਟਰਵਿਊ ਲਈ

  • @guestedsingh129
    @guestedsingh129 10 місяців тому +16

    ਪੱਤਰਕਾਰ ਕਿੰਨੇ ਬਣਾ ਤਾਂ ਇਹਨੂੰ ਇਹ ਤਾਂ ਲੜਨੇ ਨੂੰ ਫ਼ਿਰਦਾ

  • @happysidhu9853
    @happysidhu9853 10 місяців тому +27

    ਇਹ ਪੱਤਰਕਾਰ ਕਿਹਨੇ ਬਣਾਤਾ ਗੱਲ ਕੁੱਝ ਹੋਰ ਹੁੰਦੀ ਆ ਲੈ ਕਿਧਰੇ ਹੋਰ ਜਾਦਾ ਮੱਕੜ ਸਾਬ ਨੂੰ ਬੇਨਤੀ ਆ ਕੀ ਇੰਟਰਵਿਊ ਤੁਸੀਂ ਆਪ ਕਰਿਆ ਕਰੋ

    • @Rasul_celebritylive
      @Rasul_celebritylive 10 місяців тому +3

      ਕੁਲਦੀਪ ਰਸੀਲਾ ਦੀ ਸਹਿਣਸ਼ੀਲਤਾ ਹੋਣ ਕਰਕੇ ਇਹ ਇਟਰਵਿਊ ਸਿਰੇ ਚੜ੍ਹ ਗਈ ਨਹੀਂ ਤਾਂ ਮੇਰੇ ਵਰਗਾ ਹੁੰਦਾ ਤਾਂ ਇਹੋ ਜਿਹੇ ਰਿਪੋਰਟਰ ਦੇ ਬੜੀਆਂ ਪੈਣੀਆਂ ਸੀ ਤੇ ਇਹਨੇ ਕਿਸੇ ਹੋਰ ਦੀ ਏਦਾਂ ਇਟਰਵਿਊ ਨੀ ਕਰਨੀ ਸੀ। ਸਸਤਾ ਰਿਪੋਰਟਰ 😏😏

    • @prabhdarewalivlogs
      @prabhdarewalivlogs 10 місяців тому

      Eh khud he kehnde aa ke eh sawal pucheyo...... nahi tn eh enterview vicho v band ho sakdi c @@Rasul_celebritylive

    • @Preetsekhon2829
      @Preetsekhon2829 10 місяців тому

      😂😂😂😂😂

    • @Preetsekhon2829
      @Preetsekhon2829 10 місяців тому

      ​@@Rasul_celebritylive😂😂😂😂😂😂😂😂

  • @punjjaabdesh8659
    @punjjaabdesh8659 10 місяців тому +5

    ਪੱਤਰਕਾਰਾ 😂 ਕੀ ਦੁਸ਼ਮਣੀ ਆ ਨਿਆਣੇ ਨਾਲ😂।
    ਪਹਿਲੇ ਸ਼ਬਦ ਤੋਂ ਈ ਆਢਾ ਲਾਉਣ ਲੱਗ ਪਿਆ।
    ਕਿਤੇ ਨਾ ਕਿਤੇ ਜਾ ਕੇ ਤਾਂ ਪੰਗਾ ਪੈਣਾ ਈ ਸੀ। 😂

  • @SunpreetSingh-i7b
    @SunpreetSingh-i7b 10 місяців тому +9

    ਬਾਈ ਪੱਤਰਕਾਰ ਟੇਂਪੂ ਆ ਪੱਕੀ ਗੱਲ
    ਮਾਸ ਦਾ ਟੁਕੜਾਂ ਭਾਲ ਦਾ

  • @SajanKumar-dj9vb
    @SajanKumar-dj9vb 10 місяців тому +7

    ਪਤਰਕਾਰ ਦੀ ਪੁਰਾਣੀ ਦੁਸ਼ਮਣੀ ਏ ਜਿਹੜੀ ਅੱਜ ਕੈਮਰੇ ਅੱਗੇ ਭੜਾਸ ਕੱਢੀ ਜਾਦਾ ਸਵਾਲ ਕਰਦਾ ਏ ਤੇ ਜਦੋਂ ਕੁਲਦੀਪ ਜਵਾਬ ਦੇਣ ਲੱਗਦਾ ਉਦੋ ਫੇਰ ਸਵਾਲ ਕਰ ਦੇਂਦਾ ਲੱਗਦਾ ਪਤਰਕਾਰ ਨੂੰ ਟਟੀ ਨੇ ਜੋਰ ਪਾਇਆ 😂😂😂🤣🤣🤣🤣🤣

    • @prabhdarewalivlogs
      @prabhdarewalivlogs 10 місяців тому

      Nahi bhai enterview he fix aa nhi tn enterview vicho chhad sakda c banda

  • @DeepsinghDeepsingh-bo4ns
    @DeepsinghDeepsingh-bo4ns 10 місяців тому +7

    ਬਾਈ ਰਾਣੀ ਤੱਤ, ਹਰਮਨਜੀਤ ਸਿੰਘ, ਨਾਲ਼ ਇੰਟਰਵਿਊ ਕਰੋ। ਦੁਨੀਆਂ ਦੇ ਕੋਈ ਸੁਆਲ ਪੁੱਛ ਲਿਓ। ਬਾਈ ਹਰਮਨਜੀਤ ਮਹਾਂਨ ਕਵੀ ਤੇ ਲਿਖਾਰੀ।

  • @Nonkar__13__786
    @Nonkar__13__786 10 місяців тому +6

    ਅਸੀ ਅੱਜ ਵੀ ਕੁਲਦੀਪ ਰਸੀਲਾ ਬਾਈ ਨੂੰ ਸੋਂਦੇ ਆ ❤

  • @Punjabi_Pr
    @Punjabi_Pr 10 місяців тому +5

    ਰਸੀਲਾ ਦੇ ਗਾਣੇ ਬਹੁਤ ਸੁਣਦੇ ਆਂ ❤❤❤❤😂

  • @jaggimaan372
    @jaggimaan372 10 місяців тому +4

    ਠੀਕ ਅੈ ਯਾਰ..ਜਦੋਂ ਆਪ ਤੀਵੀਂ ਬਣਕੇ ਗਾਉਂਦਾ ਸੀ

  • @jinderpoohla
    @jinderpoohla 10 місяців тому +5

    ਭਰਾਵਾਂ ਕਲਾਕਾਰਾਂ ਨੇ ਕਦੋ ਕਿਹਾ ਸਾਨੂੰ ਫੋਲੋ ਕਰੋ

  • @sachinchana8356
    @sachinchana8356 10 місяців тому +6

    I love kuldeep rasila bro

  • @punjjaabdesh8659
    @punjjaabdesh8659 10 місяців тому

    ਪੱਤਰਕਾਰ ਸਾਹਬ ਧੰਨ ਆ 😂😂😂😂, ਫਿਲਮਾਂ ਚ ਹਾਲੇ ਗਿਆ ਨੀ, ਕੋੀ ਰੋਲ, ਐਕਟਿੰਗ, ਸਟੋਰੀ, ਹਾਲੇ ਕੁਝ ਨਹੀਂ। ਉਹਤੇ ਈ ਪਤੰਦਰ ਬਹਿਸੀ ਜਾਂਦਾ ਵਿਚਾਰੇ ਨਾਲ😂😂😂😂
    ਮਾਂ ਜੰਮੀ ਨੀ ਪੁੱਤ ਕੋਠੇ ਤੇ😂😂😂😂
    ਮੱਕੜਾ ਤੇਰਾ ਪੱਤਰਕਾਰ ਬਹੁਤ ਸਿਆਣਾ😂😂😂😂😂😂, ਇੰਟਰਵਿਊ ਹਰੇਕ ਦੀ ਇਹਤੋਂ ਈ ਕਰਾਇਆ ਕਰ😂😂😂😂
    ਵਾਹ ਓ ਬਾਈ, ਤੂੰ ਪੱਤਰਕਾਰ ਘੱਟ, ਪੱਤੇਝਾੜ ਜਿਆਦਾ ਐਂ😅😅😅😅😅

  • @pardeepsingh-ym8bg
    @pardeepsingh-ym8bg 10 місяців тому +6

    ਜੇ ਕੈਮਰਾ ਨਾ ਹੁੰਦਾ ਤਾ ਰਸੀਲੇ ਦਾ ਤਾ ਰਸ ਨਚੋਡ ਦੇਨਾ ਸੀ ਰਿਪੋਰਟਰ ਨੇ ਏ ਤਾ ਲਗਦਾ ਕੁੱਟ ਕੇ ਹੀ ਮੰਨੂ ਗਾ😂😂😂

  • @GiftySingh-i1w
    @GiftySingh-i1w 10 місяців тому

    ਪੱਤਰਕਾਰ ਭੈਣ ਦੀ ਕੜਛੀ ਯਾਵਾ ਲੜਨ ਹੀ ਆਇਆ। ਇੰਟਰਵਿਊ ਲੈਣ ਕਿਸੇ ਪੜੇ ਲਿਖੇ ਨੂੰ ਭੇਜਣਾ ਸੀ। ਪੱਤਰਕਾਰੀ ਸਿਖਾਓ ਇਹਨੂੰ ਕੋਈ। ਅਪਣਾ ਇਹਨੂੰ ਕੰਮ ਨੀ ਆਉਦਾ ,ਦੂਜਿਆ ਨੂੰ ਮੱਤਾਂ ਦਿੰਦਾ।😅😅😅😅

  • @bobgill9695
    @bobgill9695 10 місяців тому

    Bai kuldeep Rashila bohot vdhiya bnda Jasmin krke eh patrkar galat aa ethe Jasmin sandlis ਔਰਤਾਂ ਵਾਲੇ ਕੰਮ ਕਰਦੀ ਆ ਪਤਰਕਾਰ ਸਾਹਿਬ ?

  • @notorious13jatt
    @notorious13jatt 10 місяців тому +4

    Cheap reporting.. Bina gal to ladan Nu firda… jisdi interview karni aaa .. aapne peo Nu bolan v dede…

  • @kuldeepbangi7243
    @kuldeepbangi7243 8 місяців тому

    ਪੱਤਰਕਾਰ ਨੂੰ ਸਵਾਲ ਪੁੱਛਣ ਦਾ ਪਤਾ ਨਹੀਂ, ਸਹੀ ਇੰਟਰਵਿਊ ਨਹੀਂ ਕੀਤੀ, ਰਸੀਲੇ ਦੀ ਕੋਈ ਵੀ ਗੱਲ ਪੂਰੀ ਨਹੀਂ ਹੋਣ ਦਿੱਤੀ ਪੱਤਰਕਾਰ ਨੇ, ਸਾਰੇ ਸਵਾਲ ਜਲਦਬਾਜੀ ਵਿੱਚ ਪੁੱਛੇ ਗਏ

  • @hbambrah3814
    @hbambrah3814 10 місяців тому +2

    ਆਹ ਮੇਰੇ ਵੀਰਾਂ ਨੇ ਲਿਖਿਆ ਕਿ ਆਹ ਕੌਣ ਐ ਤੇ ਮੈਂ ਵੀ ਸਹਿਮਤ ਆਂ ਉਹਨਾਂ ਵੀਰਾਂ ਨਾਲ ਕਿ ਆਹ ਕੌਣ ਆਂ

  • @YadvinderBrar1412
    @YadvinderBrar1412 10 місяців тому

    ਤੈਨੂੰ ਪੱਤਰਕਾਰ ਕਿੰਨੇ ਬਣਾਇਆ ਸਵਾਲ ਪੁੱਛਣ ਦੀ ਤੈਨੂੰ ਭੋਰਾ ਅਕਲ ਨ੍ਹੀ..ਨਾਲੇ ਗੱਲ ਕੀ ਹੁੰਦੀ a ਲੈ ਕਿੱਧਰ ਨੂੰ ਜਾਣਾ ਤੂੰ🤦🏻‍♂️

  • @amritkooner6879
    @amritkooner6879 10 місяців тому +2

    Patarkaar saab please dhyan nal swal kreya kro mai tuhadi saria video vekh da bande tuci vadia aw pr swal thore galat a. Yaad krwa dma y makkar sidhu de pind geya c yaad kro jdo video viral hoyi si . Eh speakar vadde layi firda yaad kreo ji daily post di gall a jdo moosewala underground hoea si

  • @jagjitsinghsingh119
    @jagjitsinghsingh119 10 місяців тому +2

    Patarkar kitho le aanda a sali khach patarkari ta karni nhi aandi

  • @fakirsaida786
    @fakirsaida786 10 місяців тому +1

    ਕਿਸੇ ਵਧੀਆ ਸਿੰਗਰ ਮਗਰ ਕੈਮਰਾ ਲੈਕੇ ਜਾਇਆ ਕਰੋ ਬਾਈ ਜੀ ਜਿਨ੍ਹਾਂ ਨੂੰ ਸਾਰੀ ਉਮਰ ਗਾਉਣਾ ਨੀ ਆਇਆ ਤੁਸੀਂ ਵੀ ਉਹਨਾਂ ਪਿੱਛੇ ਤੁਰੇ ਫਿਰਦੇ ਓ ਜਰ

    • @deeprandhawa4156
      @deeprandhawa4156 10 місяців тому +1

      Veer tenu pata eh singar kado da menu lagda Tere baap de time da hit singar j nai pata ta Apne bapu nu pus

  • @mindunfiltered5326
    @mindunfiltered5326 10 місяців тому +1

    simranjot bai tusi app krea kro pls interviews ,he’s not doing good or maybe i thing just for more view or more controversy O yaar hadd aa patarkara 😡🤬🤬 interviewee nu koi Aakal hi ni gal ki shuru krda ley kider nu janda,jasmine teri bhua lagdi machea peya ,agli sidia gallan kadi jandi ganiya ch ohnu ni bhua nu bolda tu ,ayea vadda so called journalist

  • @yuvivirk352
    @yuvivirk352 10 місяців тому

    Vir ਪੱਤਰਕਾਰ ਕਿਸਨੇ ਬਣਾ ਦਿੱਤਾ ਇਸਨੂੰ ਮੱਕੜ ਸਾਹਿਬ app ਵੇਖਕੇ ਕਰਿਆ ਕਰੋ

  • @baljeetbajwa4574
    @baljeetbajwa4574 10 місяців тому +2

    Yr eh patarkar nu sence nhi aa ,pehla hi dil ch dhar k betha c ki ehdi insult krni interview nhi lena ,galat gal patarkar lyi je hor koi singer hunda ehde thapad v marda te video v delete krda

  • @preetsingh_4555
    @preetsingh_4555 10 місяців тому +1

    e tan ap janani banda c dharmpreet nal 😀😂

  • @taranvirbains7209
    @taranvirbains7209 10 місяців тому +1

    Eh patarkar Sab ithe rasele nal Ladi jada a fir purane singers nal ladd riha Hunda hor ehna kol koi news ni Hindi sarkar kolo le k paise BAs idea ghumi jade a
    Jado jasmine sidi galt boldi a oh shabad nı mada haga hor b bhut news hagiya a oh deo loka nu eve time pass na keo makkad Sab

  • @mannusran3053
    @mannusran3053 10 місяців тому +1

    Tu ta. Ode nl ldnn da soch hi gya ci Bagte Alya.. 😅😅

  • @Maannbaiman
    @Maannbaiman 10 місяців тому +1

    Chal yar jime mrzi lala , agli ne dhak pyi a, Baki garry sandu nu yada pta hu

  • @avtarsingh8226
    @avtarsingh8226 10 місяців тому +1

    Ek Teri gana sunaov ek Anjali interview banaa Lo Sidhu muse wala Ho jaati gal a Chawla Di hamari andar oya KCR ne itne ki news jatti vah jaati re jaati Hina kajra ke chhori gana Modi Jabalpur samachar email vah Jatt de Jawani meri Changi si na kajrare movie Ajay kanjarla nyayalay ke Jay Ganesh vah kahana FIR a Gaya sacchi galti anjanapura tumhen open Jitendra ji badhiya

  • @amansandhu775
    @amansandhu775 10 місяців тому +2

    Makad veer ji bahut ho giya hun bas kr do 🙏🙏🙏🙏🙏
    Tusi aap krea kro please

  • @karanbaraich2300
    @karanbaraich2300 10 місяців тому +4

    Good Kuldeep Rasila

  • @navreetkaur608
    @navreetkaur608 10 місяців тому

    bevkuf reporter, lagda jive interview Karan nahi, Rasile nal ladai karan hi aya hove.Bharava mada mota pyar nal bolna sikh lai, ohne tera dena much,kive magar peya jawak de.Oh aida famous singer aa,tu ohdi bezati Karan te tulya hoya.Channel nu request aa k ES REPORTER TO PLEASE KOI HOR INTERVIEW NA KRAEO!! BAHUT ZYADA EGO AA ES CH TE GAL KUCCH VI NI!

  • @Antarchahal254
    @Antarchahal254 10 місяців тому +2

    Fake interview

  • @HarpreetSingh-ny2ud
    @HarpreetSingh-ny2ud 10 місяців тому +1

    Patrkar nu boln da ne pata edha kisa na kisa no lav dana pka

  • @ushhhsig648
    @ushhhsig648 10 місяців тому

    ਵੀਰ ਮੈ ਵੀ ਪੁਸਣਾ ਸੀ ਪਤਰਕਾਰ
    ੲਿਹ ਹੁਬ ਕੇ ਪੁਸਦੇ ਤੁਹਾਡੀ ਸਾਰਿਅਾ ਨੂੰ
    ਕੀ ਕੁਵਾਲੀਟੀ ਹੋਣੀ ਚਹਾਦੀ
    ਸਿੰਧੂ ਨੂੰ ਟੋਕਦੇ ਸੀ ਪਤਰਕਾਰ ਟਹਿਣਾ ੳੁਸ
    ਮਸਾਲ ਅਧੇ ਪਤਰਕਾਰ ਗੲਿਕ ਹੁਣ ਤਕ
    ੳਸ ਕਰਕੇ ਰੋਟੀ ਚਲਦੀ ਅਾ

  • @brar4933
    @brar4933 10 місяців тому

    ਭਗਤੇ ਦੀ ਭੂੰਡੀ ਆ ਪੱਤਰਕਾਰ ਟੈਪੂਂ ਆ ਜਰ

  • @jaspreetdandiwal
    @jaspreetdandiwal 10 місяців тому +1

    Kuldeep Moosewala kol gya c, but ohde kol aina time ni c te pata ni ki gal c, oh ehnu dubara liya ni paiya, i think ehde naal mat ni mili. because eh thoda kamal marda, siyana ni, because ehda kam khad chuka. but koi gal ni arraam naal chalo dubara chal pu kam. haunsla rakh

  • @surmeensurmeenbaath9551
    @surmeensurmeenbaath9551 10 місяців тому

    ਪੱਤਕਾਰ ਸਾਹਿਬ ਲੜਾਈ ਕਰਨੀ ਤਾ ਕੈਮਰਾ ਬੰਦ ਕਰ ਲਵੋ

  • @HardeepSingh-z7r
    @HardeepSingh-z7r 9 місяців тому

    Tusi jehre bahle kudiya da satkar wale ja Jasmin ..oh aavdiyan dhiyan ya bhaina nu ghre "bund paad do " wagaira bolan Diya kro..Jasmin gashti wangu

  • @avtarsingh8226
    @avtarsingh8226 10 місяців тому +2

    Sidhu muse wala jindabad

  • @punjabsandhu6294
    @punjabsandhu6294 10 місяців тому +1

    patarkar swaal kr reha k vair kad reha

  • @navreetkaur608
    @navreetkaur608 10 місяців тому

    👿👿👿 VERY BAD STYLE OF INTERVIEW! PLEASE TRAIN HIM! I FEEL BAD FOR RASILA JI!

  • @maujsailaddishahjidi2063
    @maujsailaddishahjidi2063 10 місяців тому

    Yr tuc hi promote krde o eda deya nu show ch bula k mnu ta schi ni। pta c ede vare na aapa Name sunya

  • @sajanatwal722
    @sajanatwal722 10 місяців тому

    22 j kisi nu nicha dekhna ptarkari nhi hodi plz apni boln da trika thik kro kuldeep dil to gal kr reya tusi ounu galt sabit kr reya ...

  • @pandherji6773
    @pandherji6773 10 місяців тому

    Teri rishtedari a Jasmine ke walia mircha larhdia kine time da comment Kita huyea aj ehno charcha krni agyi

  • @jaskaranpreetpreet7190
    @jaskaranpreetpreet7190 10 місяців тому

    Sochi smjhi scrept famous hon lyi krn dye aaa dona pehla sochi hoya mudaa va

  • @KuljeetSandhu-e2n
    @KuljeetSandhu-e2n 10 місяців тому

    Eho j swaal tu jismein sandles to karda ohne galan kadd deniya C oh ki kuj krdi videos ch

  • @ArshpreetSingh-qg4zy
    @ArshpreetSingh-qg4zy 5 місяців тому

    Y ajj kal jna kahnau tube chenal kholke chak ke mice cemra tur pende han app he lagatar bole jande rehne han jdo ke hunda ehe a v patrkar agle nal jerya Karn de jga atle de gll sune name apneyavsunae chale

  • @caraddglisten3365
    @caraddglisten3365 10 місяців тому

    Bahla fudu patrkar besti krwa k mehsus nhi kr reha 😂😂

  • @avtarsingh8226
    @avtarsingh8226 10 місяців тому +1

    Kajra Sidhu muse wala gana

  • @BHULLAR1.5M
    @BHULLAR1.5M 10 місяців тому

    ਜਿਹੜੀ ਵੀਡੀਓ ਚ ਉਹ ਕਹਿੰਦੀ ਬੁੰਡ ਪਾੜੂ ਪਾੜੂ ਪੱਤਰਕਾਰਾ ਆਪਣੀ ਭੈਣ ਤੇ ਮਾਂ ਨੂੰ ਜਰੂਰ ਵਿਖਾਈ

  • @harrymirpuri6595
    @harrymirpuri6595 10 місяців тому

    ਫੇਲ ਹੋਏ ਕਲਾਕਾਰ

  • @manpreetbhatia3832
    @manpreetbhatia3832 10 місяців тому

    Bai ji, kuchh loka nu banda personaly pasand ni karda hunda. Ehde puchhe koi vaja ni hundi. Iss patarkar nu dekh ke ehi lagda. Bas ehdi ohi hate nazar aa rahi aa. Patarkar saab sharam karo kuchh. Apna kamm professionally karo. Jinna tusi Rasile nu chhota mota kalakar dikhaun di koshish kar rahe ho, ene vadde journalist tusi v nahi. Eh video dekhan to baad ta mainu tusi ene vadia insan vi nahi lagge.

  • @avtarsingh8226
    @avtarsingh8226 10 місяців тому +2

    510 Sidhu Moose wala

  • @rocksam963
    @rocksam963 10 місяців тому +3

    Ehnu kyu bulaya eh ta aap munde di body ch kudi aa😂

  • @rakeshposwal2173
    @rakeshposwal2173 6 місяців тому

    WellDon ❤❤ kuldeep paji

  • @avtarsingh8226
    @avtarsingh8226 10 місяців тому +1

    Sidhu muse wala gana

  • @gurpinderbrar6272
    @gurpinderbrar6272 10 місяців тому

    salya tnu interview na krni i !!!

  • @gsmakhan5271
    @gsmakhan5271 10 місяців тому

    Fukra a kuldeep rasila

  • @avtarsingh8226
    @avtarsingh8226 10 місяців тому +1

    Kajra Sidhu Moose wala

    • @avtarsingh8226
      @avtarsingh8226 10 місяців тому

      Ek galti ek galti ek gal Sidhu new nahin gai a duje ka janm hello galat na samajhna sonaram janu kya Jay chawal roti Ducati ki gudiya kutte ki tarah jamdani kutte 1 sal mein galti lagi

  • @HarpinderSinghHarpinder-q1n
    @HarpinderSinghHarpinder-q1n 7 місяців тому

    ❤❤

  • @factvlog698
    @factvlog698 10 місяців тому

    Sulte paterkar saab

  • @jinderpoohla
    @jinderpoohla 10 місяців тому

    ਸਿੱਧੂ ਮੂਸੇ ਆਲਾ ਜਿੰਦਾਬਾਦ ਆ ਬਾਈ

  • @sukhbirlidder2323
    @sukhbirlidder2323 10 місяців тому

    Je tohano rabb nee koe gunn detta taa changga paroso lokka noo.

  • @sonacheema3837
    @sonacheema3837 10 місяців тому

    Enu bolo mankirat rafla wal song sidu de song v

  • @avtarsingh8226
    @avtarsingh8226 10 місяців тому

    Ek andar kaise Sidhu siddheshwar Yatra rab ne khodiya koi Arjuna ke purana unhen sari umra a jaane ka purana data FIR Jana gana Mana geet aaunga ganja janiya Mari purana Purana hai kya kisi ka nahin banaya Pani ki nahin pata chal nahin banaya Jogi kalakar Haryana naya gana ki chidiya Jana gana Mana Tera nava geet aaunga kalakar udaygiri sivapuram Ayodhya ji kaise Akola Mane mein kya vyakti geet karte hain lekin karte honge Rakhi jagah per hai kya Tina

  • @DeepsinghDeepsingh-bo4ns
    @DeepsinghDeepsingh-bo4ns 10 місяців тому

    ਹਰਮਨਜੀਤ ਰਾਣੀ ਤੱਤ, ਨੂੰ ਬੁਲਾਓ।

  • @NaviUppal-vm1vo
    @NaviUppal-vm1vo 10 місяців тому

    Nyc patarkaar saab ehnu pucho ki mhant insaan ni😢

  • @avtarsingh8226
    @avtarsingh8226 10 місяців тому

    Sajna gana film tohar Naina gana Munna Ji ke pravachan good afternoon banana