Manukhta di Sewa Hosting Gurinder Bath Ik Umeed Worker In Canada Family House - Punjabi Tv Canada

Поділитися
Вставка
  • Опубліковано 28 вер 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
    ਗੁਰਇੰਦਰ ਬਾਠ, ਇਕ ਉਮੀਦ ਆਸ਼ਰਮ - ਮੌਗਾ
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

КОМЕНТАРІ • 30

  • @sbrar2003
    @sbrar2003 Рік тому +6

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਧੰਨਵਾਦ

  • @BalwinderKaur-nx4kv
    @BalwinderKaur-nx4kv Рік тому +9

    ਨਸਾਮੁਕਤੀ ਕੇਂਦਰਾਂ ਤੇ ਕਿਨੇ ਜਵਾਨ ਮੁੰਡੇ ਜ਼ਬਰਦਸਤੀ ਸਾਜਸ਼ ਅਧੀਨ ਰੱਖੇ ਹੋਏ ਆ ਜੇਹੜੇ ਬਿੱਲਕੁਲ ਨ਼ਸ਼ ਨੀ ਕਰਦੇ ਉਹਨਾਂ ਦੀ ਖ਼ਬਰ ਲੇਲੋ ਭਈਆ ਨੂੰ ਬਚੋਣ ਤੇ ਸਾਰਾ ਜ਼ੋਰ ਲਾਇਆ ਹੋਇਆ ਧੱਕਾ ਤਾਂ ਕਿਸੇ ਨਾਲ ਵੀ ਨੀ ਹੋਣਾ ਚਾਹਿਦਾ ਪਰ ਜ਼ਰਾ ਦਲੇਰੀ ਓਧਰ ਵੀ ਦਿਖਾਓ ..

    • @balvirdhaliwal1041
      @balvirdhaliwal1041 Рік тому

      ਉਧਰ ਬੀਬਾ ਜੀ ਤੁਸੀਂ ਦਲੇਰੀ ਵਿਖਾਓ। ਧੰਨਵਾਦ

    • @Kang6126
      @Kang6126 Рік тому

      Rjae ch beth ke type krna sokha hunda aw nasha mukati kendar wale maa baap di mrzi ton bina ni kise nu rakhde baki tusi aap krlo try kro check sare nasha mukati kendar

  • @harnetchoudhary1782
    @harnetchoudhary1782 Рік тому +13

    ਲੋਕਾਂ ਦੀ ਜ਼ਮੀਰ ਮਰ ਗਈ ਹੈ ਇਨਸਾਨੀਅਤ ਖਤਮ ਹੋ ਗਈ ਹੈ ਕੁੱਝ ਪੈਸੇ ਬਚੋਣ ਲਈ ਫਰੀ ਦੇ ਚੱਕਰ ਵਿੱਚ ਆਪਣੀ ਆਪਣੇ ਪੰਜਾਬ ਪੰਜਾਬੀ ਭਾਈਚਾਰੇ ਦੀ ਬਦਨਾਮੀ ਕਰਵਾ ਰਹੇ ਹਨ, ਬਹੁਤ ਘਰਾ ਵਿੱਚ ਇਹੋ ਜਿਹੇ ਵੀਰ ਹਨ ਜੌ ਗੁਲਾਮ ਬਣਾ ਰੱਖੇ ਹਨ

  • @lauleenbhalla9773
    @lauleenbhalla9773 Рік тому

    God bless you ❤️

  • @deepjatt486
    @deepjatt486 Рік тому +1

    Waheguru ji 🙏🙏🙏🙏

  • @neetugold6136
    @neetugold6136 Рік тому

    ਨਿਰਦਈ ਲੋਕ।

  • @BalwinderKaur-mu9zb
    @BalwinderKaur-mu9zb Рік тому +9

    ਹੇ ਵਾਹਿਗੁਰੂ ਜੀ ਕਿੰਨਾ ਜ਼ੁਲਮ ਕਰਦੇ ਹਨ ਇਹ ਜ਼ੁਲਮੀ ਲੋਕ। ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖਸ਼ਿਸ਼ ਕਰੇ

  • @jessiahuja1487
    @jessiahuja1487 Рік тому +8

    ਜ਼ਮੀਰ ਮਰ ਗਈ ਲੋਕਾਂ ਦੀ

  • @charanjitsingh4388
    @charanjitsingh4388 Рік тому +1

    ਵਾਹਿਗੁਰੂ ਜੀ ਮੇਹਰ ਕਰੋ ਜੀ । ਲੋਕੀ ਨਰਦੀ ਹੋਗੇ ਬਹੁਤ ਪਾਪੀ ਹਨ ਗਰੀਬ ਮੰਦਬੁੱਧੀ ਕੋਲੋਂ ਕੰਮ ਕਰਵਾਉਂਦੇ ਹਨ । ਸ਼ਰਮ ਕਰੋ ਪੰਜਾਬੀ ਹੋਕੇ ਇਹ ਕੰਮ ਕਰਦੇ ਹਨ।

  • @narindernanua9870
    @narindernanua9870 Рік тому +1

    ਵੀਹਗੂਰ ਜੀ ਤੁਸੀ ਬਹੁਤ ਸੋਹਣਾ ਕੰਮ ਕਰਦੇ ਹੋ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ

  • @nishanrai9904
    @nishanrai9904 Рік тому +9

    Waheguru ji waheguru ji

  • @gurpreetsuman503
    @gurpreetsuman503 Місяць тому

    Bhut vdiya ਕੰਮ ਕੀਤਾ ਵੀਰ ਜੀ ਬਹੁਤ ਧੰਨਵਾਦ ਜੀ🙏🙏

  • @swaranlata4523
    @swaranlata4523 Рік тому +6

    Boht besharam ho gye log waheguru inna nu sadbudhi deve

  • @jasvirsanghera2759
    @jasvirsanghera2759 Рік тому +4

    ਕਨੂੰਨ ਵੀ ਸਖ਼ਤ ਹੋਣੇਂ ਚਾਹੀਦੇ ਉਨਾਂ ਲੋਕਾਂ ਲਈ ਜੋ ਅਜਿਹੇ ਬੱਚਿਆਂ ਨੂੰ ਜ਼ਬਰਦਸਤੀ ਗੁਲਾਮ ਬਣਾ ਕੇ ਪਸ਼ੂਆਂ ਦੀ ਤਰਾਂ ਕੰਮ ਕਰਾਉਂਦੇ ਹਨ ਇਸ ਬੱਚੇ ਦੇ ਹੱਥ ਦੇਖਕੇ ਰੂਹ ਕੰਬਦੀ ਰੱਬ ਅਜਿਹੇ ਬੰਦਿਆਂ ਨੂੰ ਇਹਨਾ ਦੀ ਕੀਤੀ ਦਾ ਬਦਲਾ ਜ਼ਰੂਰ ਦੇਵੇ ਇਸ ਬੱਚੇ ਨੂੰ ਛਡਾਉਣ ਵਾਲ਼ਿਆਂ ਦੀ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਲੋਕੋਂ ਗੁਲਾਮ ਬਣਾ ਕੇ ਰੱਖਣ ਵਾਲ਼ਿਆਂ ਨੂੰ ਲੱਖ ਲਾਹਨਤ

  • @krishankumar4606
    @krishankumar4606 Рік тому +2

    Salute far p police and assram Wale verran da

  • @balbirsakhon6729
    @balbirsakhon6729 Рік тому

    ਭਾਈ ਜੇ ਇਹ ਬੱਚਾ ਨਹੀ
    ਬੋਲਦਾ ਸੀ ਤੁਸੀਂ ਕਿੰਨੀ
    ਵੱਡੀ ਗਲਤੀ ਕੀਤੀ ਹੈ
    ਕਿਵੇਂ ਇਸ ਬੱਚੇ ਦੀ ਹਾਲਤ ਕਰ ਰੱਖੀ ਹੈ
    ਤਰਸ ਕਰਿਆ ਕਰੋ ਲੋਕੋ
    ਇਹਨਾਂ ਲੋਕਾਂ ਤੇ ਵਾਹਿਗੁਰੂ ਵਾਹਿਗੁਰੂ

  • @dcsingh5169
    @dcsingh5169 Рік тому +3

    Waheguru ji🙏🙏🙏🙏

  • @ggill3991
    @ggill3991 Рік тому +1

    Very bad bad bad waheguruji waheguruji waheguruji ji 🙏

  • @RajeshRajesh-nv5dv
    @RajeshRajesh-nv5dv Рік тому +1

    Singh is always king

  • @balwinderkaurlally4023
    @balwinderkaurlally4023 Рік тому +1

    So greedy people are,

  • @rehanshahid6688
    @rehanshahid6688 Рік тому

    Bahi jee make dili AP Chala hu Allah Pak AP pr Karam Karen ga big love from Pakistan

  • @mrskarwal1137
    @mrskarwal1137 Рік тому +1

    Waheguru ji🙏🙏

  • @renubalasharma544
    @renubalasharma544 Рік тому +4

    Waheguru ji 🙏🙏🙏🙏

  • @Harmanpreet766
    @Harmanpreet766 Рік тому +3

    Wahe Guru ji 🙏🏻🙏🏻

  • @sardajuitkaur9010
    @sardajuitkaur9010 Рік тому

    Waheguru ji 🙏

  • @totakhan171
    @totakhan171 Рік тому

    🤲🤲🙏🙏

  • @satnamsandhu1116
    @satnamsandhu1116 Рік тому

    Gurvinder baath veer pela anmol veer nal kam karda c