Punjab De Waasi ( ਪੰਜਾਬ ਦੇ ਵਾਸੀ ) Virasat Sandhu | Official Video | Latest Punjabi Song 2023

Поділитися
Вставка
  • Опубліковано 8 сер 2023
  • Jagraj Singh Sandhu Presents
    Punjab De waasi
    Tittle : Punjab De Waasi ( ਪੰਜਾਬ ਦੇ ਵਾਸੀ )
    Singer Lyrics & Composer : Virasat Sandhu
    *Instagram - / virasatsandhu )
    Music : Icon
    Dop Direction : Kundan Dhiman
    Camera Attendant : Gora kahlon
    Edit & Grade : Gurjaan Rukh
    Poster : Hidden Heros
    Speical Thanks : Tejinder Patwari
    Online Promotion : Baaj Media
    --------------------------------------------------------------------
    Like || Share || Spread || Love
    -------------------------------------------------
    Digitally Powered By - Bull18
    ➤Artist Email-Teamvirasatsandhu@gmail.com
    ➤Facebook- / virasatsandhu
    ➤Instagram#VirasatSandhu- / virasatsandhu
    ➤Snapchat- / virasatsa
    All Copyright Reserved ➤ Virasat Sandhu Music
    _____________________________________________
    For Show Bookings Contact ☞ +91 94649 08081 (Jagraj Singh Sandhu)
    _____________________________________________
    #punjabdewaasi #virasatsandhu #latestpunjabisongs2023

КОМЕНТАРІ • 1,3 тис.

  • @VirasatSandhu
    @VirasatSandhu  10 місяців тому +432

    ਸਾਰਿਆਂ ਨੂੰ ਸੱਤ ਸ਼੍ਰੀ ਅਕਾਲ
    ਏਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆਂ ਜ਼ਰੂਰ ਕੂਮੈਟਸ ਕਰਕੇ ਦੱਸਿਉ ਸ਼ੇਅਰ ਵੀ ਜ਼ਰੂਰ ਕਰਿਉ 🙏🏾❤️

    • @jobanpreetsingh9453
      @jobanpreetsingh9453 10 місяців тому +3

      Proud of you brother

    • @iamajeypal
      @iamajeypal 10 місяців тому +3

      ਬਹੁਤ ਸੋਹਣਾ ਗੀਤ🙏

    • @gurvinder_aujla
      @gurvinder_aujla 10 місяців тому +6

      ਇਹਜੇ ਗੀਤਾ ਕਰਕੇ ਹੀ ਤੈਨੂੰ ਸੁਣਦੇ ਹਾ ਬਾਈ❤

    • @bhinderxlnc
      @bhinderxlnc 10 місяців тому +2

      ਹੌਸਲਾ ਵਧ ਗਿਆ ❤

    • @jagdipsinghbhinder5196
      @jagdipsinghbhinder5196 10 місяців тому +1

      Guru granth sahib ji Beadbi ho rhi Loki dhian bhaina nal blatkar kar rhe . Loki rab nu galla kadi jande. . daz di kahtir nooha Mari jande .. kudiya band lai ke bhara ja ke picho gharwale nu blaundiya nhi . Nashe munde Kari jande kudiya vi peg laundiya sigret pindiya. E Punjab de wassi a .

  • @samarkhehra18
    @samarkhehra18 10 місяців тому +56

    ਪੰਜਾਬ ਦੇ ਜਨਮੇ ਆਂ,ਜੀ ਅਸੀਂ ਕਰਮਾਂ ਵਾਲੇ ਆਂ⛳🌾

  • @lyricsvideo_maker
    @lyricsvideo_maker 10 місяців тому +3

    ਅਸੀ ਪੰਜਾਬੀ ਇਹਤੋ ਵੱਡਾ ਖਿਤਾਬ ਨੀ ਹੋਣਾ 🥰🥰

  • @mandeep6376
    @mandeep6376 9 місяців тому +23

    ਮਾਣ ਹੈ ਸਾਨੂੰ ਆਪਣੇ ਪੰਜਾਬ (panjab) ਤੇ ਅਤੇ ਪੰਜਾਬ ਦਾ ਮਾਣ ਵਧਾਉਣ ਵਾਲੇ ਵਿਰਾਸਤ ਤੇ🙏

  • @preet_kaur1499
    @preet_kaur1499 10 місяців тому +111

    ਅਰਦਾਸ ਦੇ ਵਿੱਚ ਸਭ ਦੀ ਚੜ੍ਹਦੀ ਕਲਾ ਹੀ ਮੰਗਦੇ ਹਾਂ,
    ਪੰਜਾਬ ਦੇ ਵਾਸੀ ਹਾਂ ਸਭ ਦਾ ਭਲਾ ਹੀ ਮੰਗਦੇ ਹਾਂ 🙏
    ਮਾਣ ਹੈ ਅਸੀਂ ਪੰਜਾਬੀ ਹਾਂ 💯💖

  • @Thealtafmalik_
    @Thealtafmalik_ 10 місяців тому +18

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @bandeepsingh8907
    @bandeepsingh8907 10 місяців тому +44

    ❤ਪੰਜਾਬ ਤੋ ਵੱਡਾ ਕੋਈ ਤੋਹਫ਼ਾ ਨੀ ਇਸ ਦੇਸ਼ ਕੋਲ ❤🙏

    • @abhisandhu9165
      @abhisandhu9165 9 місяців тому

      ਸੱਚੀ ਗੱਲ ਆ ਬਾਈ ਜੀ ਤੁਹਾਡੀ 🙏

  • @literaturewithtaran4602
    @literaturewithtaran4602 10 місяців тому +19

    ਬਹੁਤ ਸੋਹਣਾ ਲਿਖਿਆ, ਗਾਇਆ ਅਤੇ ਦਿਖਾਇਆ ਹੈ। ਜਿਉਂਦੇ ਰਹੋ ਉਹ ਸਾਰੇ ਕਲਾਕਾਰ ਜਿਹੜੇ ਐਦਾਂ ਦੇ ਗਾਣੇ ਪੇਸ਼ ਕਰਦੇ ਆ। ਜਿਉਂਦੇ ਰਹੋ ਵੀਰੋ।

  • @karansandhu8479
    @karansandhu8479 10 місяців тому +34

    ਪੰਜਾਬ ਨੂੰ ਰੱਬ ਨੇ ਦਿਲ ਈ ਬਹੁਤ ਵੱਡਾ ਦਿੱਤਾ.... ਚੜਦੀਕਲਾ ਚ ਰਹਿਣੇ ਆ ਅਸੀਂ..... ਡਿੱਗ ਡਿੱਗ ਕੇ ਉੱਠੇ ਆ... ਸਰਬੱਤ ਦਾ ਭਲਾ ਮੰਗਦੇ ਆਂ..... ਜਿਉਂਦਾ ਰਹਿ ਪੰਜਾਬ ਸਿਆਂ....🙏🙏🙏🙏🙏❤️🙏🙏🙏🙏🙏

  • @HarpreetSingh-hh6fh
    @HarpreetSingh-hh6fh 10 місяців тому +36

    ਤੁਹਾਡੇ ਗਾਣਿਆਂ ਤੋਂ ਬਸ ਇਹੀ ਆਸ ਹੁੰਦੀ ਆ ਵੀਰ ਜੀ 🙏🏻🙏🏻🙏🏻

    • @HarmanSingh-hp3pc
      @HarmanSingh-hp3pc 10 місяців тому

      ua-cam.com/users/shortsZ15aoDWwXvc?feature=share

  • @Dhillon_pb88
    @Dhillon_pb88 10 місяців тому +6

    ਪੰਜਾਬ ਗੁਰਾਂ ਦੀ ਕਿਰਪਾ ਨਾਲ ਹੱਸਦਾ ਵੱਸਦਾ ਹੈ ❤️🙏🏻

  • @rajbirsingh7539
    @rajbirsingh7539 10 місяців тому +10

    ਵਿਰਾਸਤ ਜਿਦਾ ਵੀਰੇ ਤੇਰਾ ਨਾਂ ਹੈ, ਓਦਾਂ ਦੇ ਵੀਰੇ ਤੇਰੇ ਗੀਤ ਵੀ ਵਿਰਾਸਤੀ ਨੇ,,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @mrthapar353
    @mrthapar353 10 місяців тому +22

    ਬੱਲੇ ਓਏ ਜੱਟਾਂ ਨਹੀਂ ਰੀਸਾਂ ਤੇਰੀਆਂ ❤❤❤ Love Punjab ❤

  • @harshvirdi5848
    @harshvirdi5848 10 місяців тому +28

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @JUGRAJSINGH-xf4tv
    @JUGRAJSINGH-xf4tv 10 місяців тому +7

    ਰੱਬ ਹਮੇਸ਼ਾ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖਣ 🙏🤲

  • @preetbatth3976
    @preetbatth3976 9 місяців тому +2

    ਬਹੁਤ ਵਧੀਆ ਬਾਈ ਜੀ, ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @karanvir116
    @karanvir116 10 місяців тому +37

    ਬਹੁਤ ਸਾਰਾ ਸਤਿਕਾਰ ਵੀਰੇ❤
    ਪੰਜਾਬ ਜਿੰਦਾਬਾਦ

  • @harpreetsingh6676
    @harpreetsingh6676 10 місяців тому +26

    ਵਿਰਾਸਤ ਬਾਈ ਤੇਰੇ ਗੀਤ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਜਿਉਂਦਾ ਵਸਦਾ ਰਹਿ

  • @sukhkang4547
    @sukhkang4547 9 місяців тому +9

    ਸਾਡੀ ਜਿੰਦ ਜਾਨ ਪੰਜਾਬ ⛳️ ❤️

  • @SukhwinderSingh-wq5ip
    @SukhwinderSingh-wq5ip 9 місяців тому +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @garrysingh8997
    @garrysingh8997 10 місяців тому +35

    ਏਹੀ ਲੱਭ ਰਹੇ ਹਾਂ ਜੀ ਕਲਾਕਾਰਾਂ ਤੋਂ🙏
    ਵਾਹਿਗੁਰੂ ਜੀ ਤੁਹਾਡੀ ਗਾਇਕੀ ਤੇ ਹੋਰ ਮਿਹਰ ਕਰਨ, ਪੰਜਾਬ ਦਾ ਮਾਣ ਹੋ ਤੁਸੀਂ❤

  • @SukhdevSingh-wr4yx
    @SukhdevSingh-wr4yx 10 місяців тому +14

    ਖ਼ੁਸ਼ ਰਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ,ਦਿਲ ਖ਼ੁਸ਼ ਵੀ ਹੋਇਆ ਗੀਤ ਸੁਣ ਕੇ ਤੇ ਉਦਾਸ ਵੀ ਹੋਇਆ ਹੈ, ਪੰਜਾਬ ਚ ਪੈਦਾ ਕਰਕੇ ਵਾਹਿਗੁਰੂ ਜੀ ਨੇ ਬਹੁਤ ਵੱਡੀ ਮੇਹਰ ਕੀਤੀ ਸਾਡੇ ਤੇ,ਪੰਜਾਬ ਸਾਡੇ ਦਿਲ ਚ ਨੀ ਸਾਡੀ ਰੂਹ ਚ ਪੰਜਾਬ ਹਮੇਸ਼ਾ ਰਹੂਗਾ,ਵਾਹੇਗੁਰੂ ਜੀ ਅੱਗੇ ਅਰਦਾਸ ਹੈ ਕੇ ਮੁੜ ਮੁੜ ਕੇ ਪੰਜਾਬ ਚ ਪੈਦਾ ਹੋਈਏ,ਆਪਣੇ ਪੰਜਾਬ ਲਈ ਕੁੱਝ ਕਰਕੇ ਜਾਈਏ🙏🙏🙏🙏

  • @NavneetKaur-yd1xg
    @NavneetKaur-yd1xg 9 місяців тому +6

    100% ਸੱਚ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਸੰਧੂ ਸਾਹਿਬ ਜੀ ਧੰਨਵਾਦ ਕਰਦਾ ਹੈ

  • @gopisingh3009
    @gopisingh3009 10 місяців тому +5

    ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ
    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ

  • @newfatehtv
    @newfatehtv 10 місяців тому +37

    ਬਹੁਤ ਵਧੀਆ ਗੀਤ ਇਹ ਵੀਰ ਜੀ। ਪਰਮਾਤਮਾ ਤੁਹਾਡੇ ਤੋਂ ਹਮੇਸ਼ਾ ਇਸ ਤਰਾਂ ਗੀਤ ਹੀ ਗਵਾਉਣ🙏🙏🙏🙏

    • @HarmanSingh-hp3pc
      @HarmanSingh-hp3pc 10 місяців тому

      ua-cam.com/users/shortsZ15aoDWwXvc?feature=share

  • @Sandeep_Sandhu
    @Sandeep_Sandhu 10 місяців тому +72

    ਸ਼ੋਰ ਸ਼ਰਾਬੇ ਵਾਲੇ ਕਲਾਕਾਰ ਥੋਡੇ ਪੈਰ ਵਰਗੇ ਵੀ ਨੀ ,❤

    • @sukhrajsingh3280
      @sukhrajsingh3280 8 місяців тому +2

      Ryt veer 🎉

    • @Singh-js8lm
      @Singh-js8lm 8 місяців тому +3

      ਪੈਰ ਦੇ ਨੰਓਹ ਵਰਗੇ ਵੀ ਨਹੀਂ

  • @AmarjeetSingh-dm4mj
    @AmarjeetSingh-dm4mj 9 місяців тому +5

    ਬਹੁਤ ਵਧੀਆ
    ਅਰਦਾਸ ਕਰਦੇ ਐ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਵਿਰਾਸਤ ਸੰਧੂ ਵੀਰ ਨੂੰ
    ਇਸੇ ਤਰ੍ਹਾਂ ਗਾ ਕੇ ਪੰਜਾਬ ਤੇ ਪੰਜਾਬੀ ਦੀ ਸ਼ਾਨ ਵਧਾਉਂਦੇ ਰਹੋ

  • @gillpreetgill924
    @gillpreetgill924 10 місяців тому +1

    ਪੰਜਾਬ ਦੇ ਵਾਸੀ ਹਾਂ, ਸਭ ਦਾ ਭਲਾ ਹੀ ਮੰਗਦੇ ਆਂ

  • @SukhmanKheri-fn2nr
    @SukhmanKheri-fn2nr 10 місяців тому +104

    Proud to be punjabi and punjab❤

  • @karansandhu8479
    @karansandhu8479 10 місяців тому +7

    ਬਹੁਤ ਵਧੀਆ ਲਿਖਤ ਮੇਰੇ ਵੀਰ #VirasatSandhu..ਦੀ..... ਵਾਹਿਗੁਰੂ ਜੀ ਤਰੱਕੀਆ ਦੇਣ. ।।❤,🙏

  • @Gurlove0751
    @Gurlove0751 10 місяців тому +2

    ਪੰਜਾਬ ਦੀ ਸਹੀ ਤਸਵੀਰ ਇਸ ਗਾਣਾ ਪੇਸ਼ ਕਰ ਰਿਹਾ ਆ। ਮੈਂ ਸਦਕੇ ਜਾਵਾਂ ਇਸ ਗਾਇਕੀ ਤੋ। ਇਕ ਚਵਲ ਜਿਹਾ ਅੰਕੁਰ ਨਰੂਲਾ ਸਾਲਾ ਦੁੱਕੀ ਦਾ ਕਹਿੰਦਾ ਕਿ ਪੰਜਾਬ ਵਿਚ ਮੇਰਾ ਵਿਰੋਧ ਹੋਇਆ ਤਾਂ ਕਰਕੇ ਪ੍ਰਭੂ ਨੇ ਹੜ ਲਿਆਂਦੇ ਆ ਸਬਕ ਸਿਖਾਉਣ ਲਈ, ਇਹੋ ਜਿਹੇ ਧਰਮਾਂ ਦੇ ਆਗੂ ਪੰਜਾਬ ਦੇ ਗੱਦਾਰ ਆ ਕਿਉਂਕਿ ਸਿੱਖੀ ਤੇ ਕਹਿੰਦੀ ਆ ਕਿ ਪਰਮੇਸ਼ਰ ਨਿਰਭਉ ਨਿਰਵੈਰ ਆ। ਪਰਮੇਸ਼ਰ ਤੱਤੀ ਤਵੀ ਤੇ ਬਹਿ ਕੇ ਵੀ ਲਾਹੌਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਆ। ਫਿਰ ਪੰਜਾਬ ਨੂੰ ਕੀ ਦੁਨੀਆਂ ਨੂੰ ਐਹੋ ਜਿਹੇ ਰੱਬ ਦੀ ਕੋਈ ਲੋੜ ਨਹੀ ਜਿਹੜਾ ਨਿੰਦਿਆ ਸੁਣ ਕੇ ਤਬਾਹੀ ਮਚਾ ਦੇਵੇ। ਦੂਜੇ ਪਾਸੇ ਗੁਰਬਾਣੀ ਕਹਿੰਦੀ ਆ ਕਿ ਪਰਮੇਸ਼ਰ ਨੂੰ ਕੋਈ ਫਰਕ ਨਹੀ ਚਾਹੇ ਸਾਰੀ ਦੁਨੀਆਂ ਉਸ ਦੀ ਵਡਿਆਈ ਕਰੇ ਜਾਂ ਨਿੰਦਿਆ। ਅਕਾਲ ਨਿੰਦਿਆ ਉਸਤਤ ਤੋਂ ਨਿਰਲੇਪ ਆ । ਹੜਾ ਦੇ ਵਿਚ ਕੋਈ ਫੂਕਾਂ ਵਾਲਾ ਦੱਲਾ ਨਹੀ ਆਇਆ ਓਥੇ ਕੇਸਰੀ ਨਿਸ਼ਾਨ ਸਾਹਿਬ ਦੇ ਵਾਰਿਸ ਹੀ ਸਿਰ ਤਲੀ ਤੇ ਰੱਖ ਕੇ ਖੜੇ ਹੋਏ। ਪੰਜਾਬ ਦੁਨੀਆਂ ਨਾਲੋਂ ਵੱਖਰਾ ਚੱਲਦਾ ਇਹ ਮੁਸੀਬਤ ਨੂੰ ਵੱਖਰੇ ਤਰੀਕੇ ਨਾਲ ਵੇਖਦਾ ਆ। ਪੰਜਾਬ ਦਾ ਦੁਨੀਆਂ ਤੇ ਕੋਈ ਤੋੜ ਨਹੀ ਆ ।🚩🚩।
    ਇ ਹੜਾਂ ਦੀ ਮਾਰ ਵਿੱਚ ਵੀ ਵਾਲੀਬਾਲ ਖੇਡ ਜਾਂਦੇ ਆ ਪੰਜਾਬ ਦੇ ਜਾਏ। ਇਹ ਗਾਇਕੀ ਦਾ ਸੋਹਣਾ ਦੌਰ ਆ ਜਿਹੜੀ ਪੰਜਾਬ ਅਤੇ ਸਿੱਖੀ ਸਿਧਾਂਤਾਂ ਦੀਆਂ ਬਾਤਾਂ ਪਾਉਂਦੀ ਆ❤🚩🚩

  • @mahinangalstudio
    @mahinangalstudio 5 місяців тому +1

    ਬਹੁਤ ਖੂਬ ਲਿਖਿਆ ਅਤੇ ਗਾਇਆ ਗਿਆ ਸ਼ਾਬਾਸ਼ ਵੀਰ ਜੀ ❤❤❤❤

  • @jindersinghathwal5011
    @jindersinghathwal5011 10 місяців тому +68

    ਵੀਰ ਤੁਸੀਂ ਇਸ ਤਰ੍ਹਾਂ ਦੇ ਗੀਤ ਗਾਉਂਦੇ ਰਹੋ ਵਾਹਿਗੁਰੂ ਮੇਹਰ ਕਰੀ ਮੇਰੇ ਸੋਹਣੇ ਪੰਜਾਬ ਤੇ❤❤❤❤❤❤

  • @harpreetgill9711
    @harpreetgill9711 10 місяців тому +7

    ਵੀਰੇ ਬਹੁਤ ਹੀ ਕਮਾਲ ਲਿਖਿਆ ਤੇ ਗਾਇਆ ਵੀ ਬਾਕਮਾਲ❤❤❤❤ਜੀਉ
    ਇਹੋ ਜਿਹੇ ਗੀਤ ਬਣਦੇ ਰਹਿਣੇ ਚਾਹੀਦੇ

  • @gurindergrewal3111
    @gurindergrewal3111 9 місяців тому +1

    ਸਾਨੂੰ ਮਾਣ ਪੰਜਾਬੀ ਹੋਣ ਤੇ❤

  • @ravibhatti9558
    @ravibhatti9558 9 місяців тому +1

    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਵੀਰ ਜੀ ❤❤❤

  • @Gurmailchahal1
    @Gurmailchahal1 10 місяців тому +6

    ਵਾਹਿਗੁਰੂ ਚੜਦੀਕਲਾ ਬਖ਼ਸ਼ਣ ਵੀਰ ਪਿਹਲਾ ਲਾਈਕ ਕਰੀਦਾ ਸੁਣੀ ਦਾ ਬਾਅਦ ਚ ਆ ਤੁਹਾਡਾ ਗੀਤ 🙏🏻❤️‍🔥

  • @ManpreetMalwai
    @ManpreetMalwai 10 місяців тому +20

    Vocals 🎶👌
    Lyrics 💯👌
    Video 💕👌

  • @Dhaliwal_Raj
    @Dhaliwal_Raj 9 місяців тому +5

    ਬਹੁਤ ਸੋਹਣਾ ਗੀਤ ਆ ਤੇਰਾ ਵੀਰ ❤ ਸਾਨੂੰ ਮਾਣ ਆ ਪੰਜਾਬੀ ਹੋਣ ਤੇ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ❤❤❤

  • @Didaar55
    @Didaar55 6 місяців тому

    ਰੱਬ ਕਰੇ ਅਵਾਜ ਤੇ ਕਲਮ ਦੀ ਉਮਰ ਲੋਕ ਗੀਤ ਜਿੰਨੀ ਹੋਵੇ।
    ਆਮੀਨ।।

  • @Deepp3022
    @Deepp3022 10 місяців тому +39

    ਹਰ ਵਾਰ ਆਪਣੇ ਪੰਜਾਬ ਦੇ ਹੱਕ-ਸੱਚ, ਮਿੱਟੀ, ਪਾਣੀ, ਸੱਭਿਆਚਾਰ ਅਤੇ ਆਪਣੇ ਸਿੱਖ ਇਤਿਹਾਸ -ਸਿੰਘ ਸੂਰਮਿਆਂ ਦੀ ਗੱਲ ਕਰਨ ਵਾਲੇ Virasat ਵੀਰ ਜੀ ਤੂਹਾਨੂੰ 🙏ਸਿਜਦਾ 💐❤️

  • @SimranBhatia5
    @SimranBhatia5 10 місяців тому +23

    Proud to be Sikh ☬ੴ☬

  • @pardeepranike4468
    @pardeepranike4468 9 місяців тому +1

    ਬਹੁਤ ਬਹੁਤ ਵਧੀਆ ਜੀ ਸਾਨੂੰ ਮਾਣ ਪੰਜਾਬੀ ਹੋਣ ਤੇ ਸਾਨੂੰ ਮਾਣ ਆ ਪੰਜਾਬ ਤੇ 😊😊😊

  • @nirmalsinghchahal4842
    @nirmalsinghchahal4842 9 місяців тому

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਚੜ੍ਹਦੀ ਕਲਾ ਵਖਸੇ

  • @abhisandhu9165
    @abhisandhu9165 9 місяців тому +3

    ਮੇਰਾ ਸੋਣਾ ਪੰਜਾਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏 ਬਹੁਤ ਬਹੁਤ ਵਧਾਈਆਂ ਗਾਈਆ ਵੀਰ ਤੁਸੀਂ 🙏🙏

  • @manmeetmann3683
    @manmeetmann3683 10 місяців тому +9

    Heart touching Song ❤Panjab hamesha chardikla vich rhae❤❤Assae karma walae hain assae Panjab vich Janmae hain❤❤

  • @rajverma6286
    @rajverma6286 Місяць тому

    ਬਹੁਤ ਵਧਿਆ ਲਿਖਦੇ ਓ ਭਰਾ❤❤
    ਜਾਰੀ ਰੱਖੋ ❤❤

  • @pinderpandori1191
    @pinderpandori1191 9 місяців тому +1

    ਪੰਜਾਬ ਦੇ ਵਾਸੀ ਹਾ, ਅਸੀ ਕਰਮਾ ਵਾਲੇ ਹਾ😍

  • @BaljitSingh-rp2tx
    @BaljitSingh-rp2tx 9 місяців тому +4

    😊ਸੱਚ ਬੋਲਣ ਵਾਲੇ ਵੀਰ ਨੂੰ ਸੱਚੇ ਪਾਤਸ਼ਾਹ ਹਮੇਸ਼ਾ ਚੜਦੀਕਲਾ ਵਿੱਚ ਰੱਖੇ😇🙏ਵਾਹਿਗੁਰੂ ਜੀ ਮੇਹਰ ਕਰੇ ਸਭ ਤੇ☝

  • @batthsg3909
    @batthsg3909 10 місяців тому +4

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਪੰਜਾਬ ਨੂੰ❤

  • @SimranKaur-xh1xn
    @SimranKaur-xh1xn 2 місяці тому +1

    ਕਮਾਲ ਕੀਤੀ ਪਈ ਆ ਵੀਰੇ❤❤❤

  • @user-ef5jc3xj8m
    @user-ef5jc3xj8m 2 місяці тому

    ਵੀਰ ਜੀਉ ਦਿਲੋਂ ਸਤਿਕਾਰ ਤੁਹਾਡੇ ਲਈ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ ❤

  • @harwinderkhera5256
    @harwinderkhera5256 10 місяців тому +4

    ਬਾਈ ਤੇਰੇ ਗਾਣੇ ਸੁਣਕੇ ਬਹੁਤ ਸਕੂਨ ਮਿਲਦਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਭਰਾ ਨੂੰ ⛳

  • @BaljitKaur-gg6os
    @BaljitKaur-gg6os 10 місяців тому +3

    ਪੰਜਾਬ ਦੀ ਸੰਚਾਈ ਆ ਪੂਰੇ ਗੀਤ ਚ ਰੱਬ ਰਾਖਾ 👏❤️

  • @gursevakgill4732
    @gursevakgill4732 8 місяців тому +1

    #Punjab ❤️✍️👌👍👍💯 ਸ਼ਰਬਤ ਦਾ ਭਲਾ 🙏🙏

  • @chamkaursingh1721
    @chamkaursingh1721 9 місяців тому +2

    ਬਹੁਤ ਖੂਬ ਵੀਰੇ ਅਨੰਦ ਆਗਿਆ ਗੀਤ ਸੁਣਕੇ ਇਸ ਤਰਾਂ ਦੇ ਗੀਤ ਗਾਉਣ ਦੀ ਹਰ ਕਲਾਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਜੀ

  • @user-yu1ut6zm9w
    @user-yu1ut6zm9w 10 місяців тому +5

    Bohat sohna geet waheguru tuhanu bohat trakiya bakhse veere

  • @jagdeepkalyane1815
    @jagdeepkalyane1815 10 місяців тому +7

    Boht sohna gana boht sohna likheya te gayaa bhaji boht boht boht dhanwaad tuhada ❤❤❤ waheguru ji tuhanu hamesha chardikala ch rakhan 🎉🎉🎉🎉

  • @guribhangu2853
    @guribhangu2853 10 місяців тому +1

    ਪੰਜਾਬ ਦੇ ਪਿੰਡਾ ਵਾਲੇ ਆ ♥️ ਬਹੁਤ ਵਧਿਆ ਲਿਖਿਆ ਵਿਰਾਸਤ ਵੀਰ, ਤੁਹਾਡੇ ਹਰ ਗੀਤ ਚ ਪੰਜਾਬ ਦੀ ਗੱਲ ਤੇ ਪੰਜਾਬ ਦਾ ਨਾਮ ਹੁੰਦਾ ਏ, ਗੱਲ ਪੰਜਾਬ ਦੀ ਏ, ਬਹੁਤ ਹੀ ਸੋਹਣਾ ਗੀਤ ਏ ਵੀਰ👏👏👏👏

  • @sukhdevsingh617
    @sukhdevsingh617 9 місяців тому

    ਬਹੁਤ ਵਧੀਆ ਗੀਤ ਆ ਬਹੁਤ ਬਹੁਤ ਧੰਨਵਾਦ ਦਿੱਲੋ ਪਿਆਰ ਸਾਨੂੰ ਮਾਣ ਪੰਜਾਬੀ ਹੋਣ ਤੇ ਇਹੋ ਜਿਹੇ ਕਲਾਕਾਰ ਤੇ

  • @RAMANGAGAN13.23
    @RAMANGAGAN13.23 10 місяців тому +8

    Proud to be Punjabi ❤ king 👑
    Waheguru g mehar kro g ❣️ punjab ❤

  • @Mahla9415
    @Mahla9415 9 місяців тому +4

    Proud to be Punjab nd Punjabi ♥️♥️

  • @harkanwalpreetsingh8746
    @harkanwalpreetsingh8746 Місяць тому

    Virasat ਜੀ ਬੁਹਤ ਹੀ tuching ਲਿੱਖਤ ਹੈ ਅਤੇ ਤੁਹਾਡੀ ਗਾਇਕੀ ਦਾ ਤਾਂ ਕੋਈ ਜਵਾਬ ਹੀ ਨਹੀਂ ਜੀ। Stay blessed always

  • @SwaranSingh-qi3ct
    @SwaranSingh-qi3ct 9 місяців тому

    Nic song brother ji ਸਾਰਿਆਂ ਹੱਕ ਲਈ

  • @gurpreetsingh09696
    @gurpreetsingh09696 10 місяців тому +5

    Proud to be PANJAB🙏🙏🙏🙏

  • @RamSingh-zp6rb
    @RamSingh-zp6rb 10 місяців тому +6

    Proud to be Punjabi and Punjab ❤❤👌👌

  • @nirmalsinghsona3184
    @nirmalsinghsona3184 10 місяців тому +1

    Punjab de janme aa ji
    Asi karma wale aa 💕💕💕💕💕

  • @Gruondlink
    @Gruondlink 7 місяців тому

    ਕੋਈ ਸ਼ਬਦ ਨਹੀ ਵੀਰ ਕਲਮ ਤੇ ਕਲਾਕਾਰੀ ਲਈ
    ਬੜਾ ਸਕੂਨ ਮਿਲਦਾ ਹੈ ਪ੍ਰਮਾਤਮਾਂ ਤਰੱਕੀਆ ਤੇ ਲੰਮੀਆਂ ਉਮਰਾਂ ਬਖਸ਼ਿਸ਼ ਕਰਨ

  • @kulwindernadha9424
    @kulwindernadha9424 10 місяців тому +2

    Bhout khood sandhu saab ji waheguru ji hmesha chardikla ch rakhn

  • @nathunathu2103
    @nathunathu2103 10 місяців тому +4

    Waheguru ji jio.. proud to be punjabi and Punjab📿📘🍎🥭🍒🍉🍓❤️🌹❤️🌹❤️❤️❤️❤️❤️❤️🌹🌹🌹❤️🌹❤️💕💕🙏✔️

  • @gurshansingh5970
    @gurshansingh5970 9 місяців тому

    ਬਹੁਤ ਵਧੀਆ ਤਰੀਕੇ ਨਾਲ ਗੀਤ ਗਾਇਆ ਅਤੇ ਪ੍ਰਦਰਸ਼ਨ ਕੀਤਾ ਗਿਆ ਹੈ। ਬਾਈ ਜੀ ਜਿਓੰਦੇ ਵਸਦੇ ਰਹੋ।

  • @jagvirsinghbenipal5182
    @jagvirsinghbenipal5182 10 місяців тому

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏

  • @singh_satinder98
    @singh_satinder98 10 місяців тому

    ਬਹੁਤ ਖੂਬ ਬਹੁਤ ਵਧੀਆ ਲਿਖਿਆ ਤੇ ਗਾਇਆ 👌👌👌👍👍👍

  • @punjabpolitics7786
    @punjabpolitics7786 9 місяців тому

    ਕੋਈ ਚੱਕਰ ਨੀ ਵਿਊਆ ਦਾ
    ਪਰ ਗੱਲ ਪੰਜਾਬ ਦੀ
    ਜਿਓਦਾ ਰਹਿ ਬਾਈ

  • @jasvirkaur4902
    @jasvirkaur4902 10 місяців тому +1

    Waah waah waah waah waah waah waah kya baat hai bakamaal awaaz bakamaal alfaaz bakamaal song 🙏🙏🙏🙏🙏🙏

  • @sehajpalmaan3953
    @sehajpalmaan3953 10 місяців тому

    ਸੁਣਨ ਤੋਂ ਪਹਿਲਾਂ ਲਾਈਕ ਕਰ ਦਿੱਤਾ ਕਿਉਕ ਕਦੇ ਵੀ ਮਾੜਾ ਗੀਤ ਨੀ ਗਾਇਆ ਕਦੇ ❤

  • @ballisidhu1998
    @ballisidhu1998 9 місяців тому

    ਪੰਜਾਬ ਦੇ ਜਨਮੇ ਆਂ, ਜੀ ਅਸੀਂ ਕਰਮਾਂ ਵਾਲ਼ੇ ਆਂ - ਬਹੁਤ ਹੀ ਵਧੀਆ ਵੀਰ...

  • @gursewaksingh6087
    @gursewaksingh6087 8 місяців тому

    ਮੇਰੇ ਸੋਹਣੇ ਪੰਜਾਬ ਵਰਗਾ ਸੋਹਣਾ ਵੀਰ ਵਿਰਾਸਤ ਤੇ ਮਾਖਿਓਂ ਮਿੱਠੜੇ ਬੋਲ ❤

  • @sandeepsran8353
    @sandeepsran8353 10 місяців тому

    ਬਹੁਤ ਸੋਹਣਾ ਗੀਤ ਹੈ ਵੀਰ
    ਸਮੇਂ ਦੀ ਲੋੜ ਹੈ ਇਹੋ ਜੇ ਗੀਤ….

  • @mandeepkaur-uh6bc
    @mandeepkaur-uh6bc 8 місяців тому

    ਆਪਣੇ ਨਾਮ ਦਾ ਮੁੱਲ ਮੋੜੀ ਜਾਦਾ ਗੀਤ ਦੀ ਗਾ ਕੇ “ਵਿਰਾਸਤ” 🎉❤❤❤

  • @ManinderKaur-du9bc
    @ManinderKaur-du9bc 9 місяців тому

    ਬਹੁਤ ਵਧੀਆ, ਹੋਰ ਸਤਰਾਂ ਜੋੜ ਦਿੰਦੇ। loveable Punjab.

  • @user-yy4bs6gj8j
    @user-yy4bs6gj8j 4 місяці тому

    ਵਿਰਾਸਤ ਸੰਧੂ ਪੰਜਾਬ ਦੇ ਹੀਰਾ, ਸਾਰੇ ਗੀਤ ਵਧੀਆ ਹਨ ਬਾਈ ਦੀ, ਜਿਉਂਦੇ ਵਸਦੇ ਰਹੋ।

  • @samshersingh3037
    @samshersingh3037 8 місяців тому

    ਬਹੁਤ ਹੀ ਵਧੀਆ ਲੱਗਾ ਗਾਣਾ ਵੀਰ ਤੁਹਾਡੇ ਸਾਰੇ ਹੀ ਗਾਣੇ ਬਹੁਤ ਵਧੀਆ ਲੱਗੇ ਵੀਰ ਜੀ

  • @295hardwork
    @295hardwork 10 місяців тому

    ਪੰਜਾਬ ਦੇ ਜਨਮੇ ਆ ਜੀ ਅਸੀਂ ਕਰਮਾਂ ਵਾਲੇ ਆ🙏🙏🙏🙏🥰🥰

  • @sukhjeetkaur8318
    @sukhjeetkaur8318 8 місяців тому

    ਬੋਹਤ ਵਧੀਆ ਲਿਖਿਆ ਤੇ ਉਸਤੋਂ ਵਧੀਆ ਗਾਇਆ ਵਿਰਾਸਤ ਹਮੇਸ਼ਾਂ ਦੀ ਤਰਾਂ ਇਹ ਗਾਣਾ ਵੀ ਬੋਹਤ ਕਮਾਲ ਅ ਜਿਉਂਦਾ ਵਸਦਾ ਰਹਿ ਵੀਰੇ ਰੱਬ ਤੇਨੂੰ ਚੜਦੀ ਕਲਾ ਵਿਚ ਰੱਖੇ🙏👌❤️

  • @harpindersingh2366
    @harpindersingh2366 10 місяців тому

    ਵਾਹ ਵੀਰ ਇਕ ਤੂੰ ਤੇ ਇਕ ਬਾਵਾ ਵੀਰਾ ਸੋਹਣੇ ਪਾਸੇ ਪੇਗੇ

  • @dhindsaize
    @dhindsaize 9 місяців тому +1

    ਅਰਦਾਸ ਕਰਦੇ ਹਾਂ ਜੁਆਨਾਂ ਸਦਾ ਪੰਜਾਬ ਦਾ ਵਿਰਸਾ ਗਾਉਂਦਾ ਰਹੇਂ। 🙏🙏👏🏻👍

  • @amitkaurbains4889
    @amitkaurbains4889 9 місяців тому

    #ਚੜਦੀਕਲਾ ✊
    #ਹਾਂ ਜੀ ਪੰਜਾਬ ਦੇ ਵਾਸੀ ਹਾਂ 💙

  • @simikaur7958
    @simikaur7958 2 місяці тому

    ਵਾਹਿਗੁਰੂ ਜੀ ਸਬ ਤੇ ਮਿਹਰ ਰੱਖੇ 🙏❤️

  • @mandeepkaurmandeepkaur316
    @mandeepkaurmandeepkaur316 9 місяців тому

    Bhut bhut sohna song aa....panjaabi real charector gaun lyi....❤️❤️❤️bhut danvaad 🙏virasat sandhu ❤️❤️🙏

  • @ashnisharma3810
    @ashnisharma3810 Місяць тому +1

    ਬਹੁਤ ਸੋਹਣਾ ਗੀਤ ਆ

  • @surinderkamboj5925
    @surinderkamboj5925 9 місяців тому

    ਵਿਰਾਸਤ ਵੀਰ ਜੀ ਬਹੁਤ ਹੀ ਖੂਬਸੂਰਤ ,,ਸਦਾ ਖੁਸ਼ ਰਹੋ

  • @user-rg4jk2sj5m
    @user-rg4jk2sj5m 10 місяців тому

    ਪੰਜਾਬ ਦੇ ਜੰਮੇ ਆ ਜੀ ਅਸੀ ਕਰਮਾਂ ਵਾਲੇ ਹਾਂ 👌🙏

  • @Rinka370
    @Rinka370 9 місяців тому

    ਸਬਦ ਨਹੀਂ ਤੇਰੇ song ਲਈ ਧੰਨਵਾਦ ਕਰਨ ਲਈ ਬਾਈ ❤❤❤❤🎉🎉🎉🎉🎉🎉

  • @HarwinderSingh-sk4yx
    @HarwinderSingh-sk4yx 9 місяців тому +2

    ਮਾਣ ਪੰਜਾਬ ਦਾ ❤

  • @dhillon85551
    @dhillon85551 10 місяців тому +1

    bahut hi sohna geet hai veer wmk

  • @jassijpdtelecom
    @jassijpdtelecom 9 місяців тому

    Jeonde raho brother parmatma apki Umer lambi kare❤❤❤❤❤ Punjab & Pakistan Da Punjab zindabad

  • @randeepsingh7252
    @randeepsingh7252 10 місяців тому

    ਪੰਜਾਬ ਦੇ ਵਾਸੀ ਹਾਂ ਸਭ ਦਾ ਭਲਾ ਹੀ ਮੰਗਦੇ ਹਾਂ

  • @GurjeetSingh-kg9mr
    @GurjeetSingh-kg9mr 9 місяців тому

    ਬੜੀ ਸੋਹਣੀ ਅਵਾਜ਼ ਤੇ ਲਿਖਣ ਵਿਰਾਸਤ ਬਾਈ,

  • @KulwinderKaur-rq6bi
    @KulwinderKaur-rq6bi 9 місяців тому

    ਬਾਕਮਾਲ @VirasatSandhu Veer !!!