Veer apa vi ta bethe hi aa punjab sarkaar kujj nhi krdi theek aa naa khud ch santushti hobi chahidi nikka mota kam tuhadi nakk te nhi chrda te odhr tu pta nhi ki krde oo..bio ch i love punjab likhya hunda asli pyaar hai ta ithe ruko..
Kyu pehla nasha roko job ta koi kise nu mildi ni Punjab cha na rule na hi police sath dindi din dihade banda mar dinde insaf ta milda ni ki krna Punjab reh ke
This is the dire need to awake and recognise the hidden slavery which we all want to perform happily...this song is the one drop of water that tries to awake our unconscious soul ...well done 👍 jawanda veer and gill raunta veer
ਏਥੇ ਹਜ਼ਾਰਾਂ ਸਾਲ ਲੱਗ ਗਏ ਪੰਜਾਬੀਅਤ ਨੂੰ ਖਤਮ ਕਰਨ ਲਈ, ਪਰ ਜਿੰਨ੍ਹਾਂ ਵੀ ਸਿੰਗ ਫਸਾਏ , ਓਹ ਮੁੜ ਕੇ ਨੀਂ ਆਏ
ਅਸੀਂ ਰਹਾਂਗੇ ਪੰਜਾਬ ਚ ਤੇ ਮਰਾਂਗੇ ਵੀ ਪੰਜਾਬ ਦੀ ਖਾਤਰ I love u ਪੰਜਾਬ ♥️♥️♥️♥️
ਬਾਈ ਜੀ ਐਵੇਂ ਲੱਗਿਆ ਜਿਵੇਂ ਕਿਸੇ ਨੇ ਮੇਰੀ ਦਿਲ ਦੀ ਅਵਾਜ ਲੋਕਾਂ ਤੱਕ ਭੇਜ ਦਿੱਤੀ ਹੋਵੇ, ਇਸਤੋਂ ਪਹਿਲਾਂ ਇਹ ਦਰਦ ਦਿਲ ਵਿਚ ਹੀ ਭਰਿਆ ਪਿਆ ਸੀ... ਜਿਉਂਦੇ ਰਹੋ ਬਾਈ ਬਹੁਤ ਸੋਹਣਾ ਲਿਖਿਆ ਅਤੇ ਗਾਇਆ
💯💯
ਗਲੀਆਂ ਸੁੰਨੀਆਂ ਹੋ ਗਈਆ, ਜ਼ਿੰਦਰੇ ਲੱਗ ਗਏ ਦਰਵਾਜ਼ਿਆਂ, ਮੈਂ ਕਿੱਥੋਂ ਕਰਾਂ ਭਾਲ ਪੰਜਾਬ ਦੀ ਉਹ ਤਾਂ ਬਾਹਰ ਹੀ ਬਾਗਿਆਂ...✍️#ਤਰਨਦੀਪਵਰਿਆਹ
Same Mera b brother
Punjab our motherland is Best. ❤❤❤ sadi dharti sada mann. ❤❤ come back in Punjab our brother and sister. Punjab is waiting for you.
Same here
ਬੜੀ ਵੱਡੀ ਫਿਕਰਮੰਦੀ ਨਾਲ ਲਿਖਿਆ ਗਿੱਲ ਰੌਂਤਾ ਵੀਰ ਨੇ ਅਤੇ ਰਾਜਵੀਰ ਜਵੰਦਾ ਦੀ ਆਵਾਜ਼ ਨਾਲ ਹੋਰ ਵੀ ਕਲਾਸਿਕ ਬਣ ਗਿਆ, ਬਹੁਤ ਸੋਹਣੀ ਕੰਪੋਜੀਸ਼ਨ ਹੈ, ਗੱਲ ਡੂੰਘਿਆਈ ਨਾਲ ਸੁਣਨ , ਅਤੇ ਲੰਮੀ ਵਿਚਾਰ ਵਾਲੀ ਹੈ, ਇਹ ਕੋਈ ਆਮ ਗੀਤ ਨਹੀਂ ਹੈ, ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਹਾਂ❤
ਬਹੁਤ ਸੋਹਣਾ ਗੀਤ ਗਾਇਆ ਵੀਰੇ। ਕਾਸ਼ ਪੰਜਾਬ ਦਾ ਹਰ ਗਾਇਕ ਆਪਣੀ ਜਿੰਮੇਵਾਰੀ ਸਾਂਭੇ।❤👌
ਸਾਡੇ ਦਿੱਲੀਓਂ ਉੱਡਣ ਜਹਾਜ਼ ਪੰਜਾਬ ਚ ਰੇਲਾ ਆਉਂਦੀਆਂ ✍🏻🤞🏻♾️
ਰੋਣਾ ਆਗਿਆ ਗੀਤ ਸੁਣ ਕੇ ਰੱਬਾ ਪੰਜਾਬ ਨੂੰ ਹਮੇਸ਼ਾ ਚੜਦੀ ਕਲਾ ਚ ਰਖੀ ❤
ਅਸੀਂ ਰਾਜਸਥਾਨ ਰਹਿਣੇ ਆ ਪਰ ਪੰਜਾਬ ਸਾਨੂੰ ਆਵਦਾ ਲੱਗਦਾ❤️ ਬਹੁਤ ਸੋਹਣਾ ਗੀਤ ਗਿੱਲ ਬਾਈ ਬਾਬਾ ਮਿਹਰ ਕਰੇ ਸੱਬ ਤੇ🙏🏻🙏🏻
Very nice message from song
ਪੰਜਾਬ ਤੁਹਾਡਾ ਘਰ ਆ ਜਦ ਮਰਜੀ। ਆ ਜਾਇਓ 🤍 ਇਹ ਤੁਹਾਡੀ ਜੜ੍ਹ ਆ
@@deepambrsr2387 right
ਅਸੀਂ ਵੀ ਹਰਿਆਣਾ ਰਹਿਣੇ aa par ਸਾਡਾ ਪਿਆਰ ਪੰਜਾਬ ਨਾਲ ਹੀ ਹੈ sade ਗੁਰੂਆਂ ਦੀ ਧਰਤੀ
Sri ganganagar te hanumaangarh ta Punjab hi aa
#Rj_13
ਮੇ ਵੀ Rajashthan ਤੋ ਹਾ ❤
ਇਹ ਆ ਅਸਲੀ ਗੀਤ ਯਾਰ ਜਿਸ ਨੂੰ ਸੁਣ ਕੇ ਅੱਖਾਂ ਚ ਪਾਣੀ ਆ ਗਿਆ ਗਿੱਲ ਬਾਈ ਤੇ ਰਾਜਵੀਰ ਛੋਟੇ ਵੀਰ ਧੰਨਵਾਦ ਯਾਰ ਤੁਹਡਾ ਤੁਹਾਡੇ ਤੋਂ ਆਹੀ ਉਮੀਦ ਆ ਗਿੱਲ ਬਾਈ ਤੇਰੀ ਕਲਮ ਨੂੰ ਸਲੂਟ ਆ
ਮੈਂ ਜ਼ਰੂਰ ਪੰਜਾਬ❤ ਵਾਪਸ ਆਉਂਗਾ✊🏻, ਮੈਂ ਬਾਹਰ ਸੈੱਟ ਹੋਣ ਲਈ ਇਹਨਾਂ ਦੇ ਫਾਇਨੈਨਸ਼ੀਅਲ ਸਿਸਟਮ ਦੇ ਜੰਜਾਲ ਵਿੱਚ ਨਹੀਂ ਫਸਣਾ ਜਿਹੜੇ ਆਪਾ ਨੂੰ ਕਈ ਸਾਲਾਂ ਦੇ ਗੁਲਾਮ ਬਣਾ ਕੇ ਰੱਖ ਲੈਂਦੇ ਹਨ। ਸੱਚੇ ਪਾਤਸ਼ਾਹ ਵਾਹਿਗੂਰੁ ਵਾਹਿਗੁਰੂ ਜੀਓ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਜੀ ਸਾਡੇ ਸਾਰਿਆਂ ਦਾ ਛੇਤੀ ਤੋਂ ਛੇਤੀ ਕਰਜਾ ਉਤਾਰ ਕੇ ਨਾਲ ਬਹੁਤ ਡਾਲਰ ਜੋੜ ਕੇ ਅਸੀਂ ਓ ਡਾਲਰ ਪੰਜਾਬ ਵਾਪਸ ਲੈ ਕੇ ਆਈਏ, ਨਾ ਕਿ ਕਮਾ ਕੇ ਕਿਸ਼ਤਾਂ ਦੇ ਰੂਪ ਵਿੱਚ ਮੁੜ ਉਹਨਾਂ ਦੇ ਸਿਸਟਮ ਵਿੱਚ ਨਾ ਪਾਈਏ ਤੇ ਉਹਨਾਂ ਦੀ ਅਰਥ ਵਿਵਸਥਾ ਦਾ ਚੱਕਾ ਅਸੀਂ ਨਾ ਚਲਾਈਏ। ਸਾਡਾ ਮਨ ਨੀਵਾਂ ਤੇ ਮੱਤ ਉੱਚੀ ਰੱਖਣੀ। ਮੇਰਾ ਵੱਸਦਾ ਰਹੇ ❤ਪੰਜਾਬ❤, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏🏻
ਪੂਰੀਆਂ ਕਰਕੇ ਹਿੰਡਾਂ ਨੂੰ ,
ਮੁੜ ਪਰਤ ਜਾਂਵਾਂਗੇ ਪਿੰਡਾਂ ਨੂੰ।💯❤️ #ਪੰਜਾਬ❤
ਬੁਹਤ ਲੋੜ ਆ ਐਵੇਂ ਦੇ ਗਾਉਣ ਦੀ ਪੰਜਾਬ ਨੂੰ❤ ਧੰਨਵਾਦ ਸਾਰੇ ਵੀਰਾਂ ਦਾ
Jionda reh bai
ਗਿੱਲ ਰੋਤੇ ਦੀ ਕਲਮ ਚੋ ਪੰਜਾਬ ਲਈ ਲਿਖਿਆ ਇੱਕ ਇੱਕ ਸ਼ਬਦ ਇਤਿਹਾਸ ਬਣ ਰਿਹਾ ਅਤੇ ਪੰਜਾਬੀਆ ਨੂੰ ਇੱਕ ਚੰਗੀ ਸੇਧ ਦੇ ਰਿਹਾ
ਵਾਹਿਗੁਰੂ ਤੈਨੂੰ ਹਮੇਸ਼ਾ ਚੜਦੀਕਲਾ ਚ ਰੱਖੇ ❤
ਗਿੱਲ ਰੌਂਤਾ ਤੇ ਆਪ ਬਾਹਰ ਆ😂
ਕੀ ਕਰਦਾ ਗਿੱਲ ਰੌਤਾਂ ਬਾਹਰ ਬਾਈ ਤੁਸੀ ਦੱਸੋ ਯਾਰ ਆਪਣਾ ਸ਼ੋ ਲੋਧਾ ਤਾ ਨਾਲ ਪੱਕਾ ਚਲਾ ਗਯਾ ਦਸੋ ਬਈ
@@kalaalam710 ਪੱਕਾ ਵੀ ਚੱਲ ਜਾਵੇਗਾ ਇੱਕ ਦਿਨ
@@kalaalam710pakka he rehnde Othe oh te odhi family 😂
@@kalaalam710 m 😊😊😊😊
ਪੰਜਾਬ ਸਾਡੇ ਗੁਰੂ ਆ ਪੀਰਾਂ ਦੀ ਧਰਤੀ ਆ ❤️🙏🏻
ਅਸੀ ਤਾਂ ਇੱਥੇ ਰਹਿਕੇ ਤਰੱਕੀ ਕਰਾਂਗੇ ⛳
ਬਾਈ ਬਹੁਤ ਸੋਹਣਾ ਗੀਤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖੇ ❤️🙏🏻
God vr😊
ਜਲਦੀ ਹੀ ਮੁੜਾਗਾਂ ਬਾਬਾ ਸੁੱਖ ਰੱਖੇ 🙏🏽
ਮੁੜ ਆਵੋ ਭਰਾਵੋ ਸੱਚੀ ਯਾਰ ਸਥਾ ਖਾਲੀ ਹੋ ਗਾਈਆ ਪੰਜਾਬ ਦੀਆ 😢
ਪੰਜਾਬ ਦੀ ਜਵਾਨੀ ਇਤਿਹਾਸ ਤੇ ਸੱਭਿਆਚਾਰ ਬਚਾਉਣ ਲਈ ਬਹੁਤ ਵਧੀਆ ਉਪਰਾਲਾ
ਜਲਦ ਕਰਨਗੇ ਘਰਾਂ ਨੂੰ ਵਾਪਸੀ,,,,, ਤੇਰੇ ਬਾਹਰ ਰਹਿੰਦੇ ਪੁੱਤ ਪੰਜਾਬ ਸਿਆਂ ♥️♥️♥️♥️
Ji aaya nu chote veer 🙏🙏❤️❤️
ਜੀ ਜ਼ਰੂਰ 🙏 ਅਤੇ ਜਦੋ ਵੀ ਆਏ ਪੰਜਾਬ ਦੀ ਉਹ ਸ਼ਮਸ਼ੀਰ ਬਣਕੇ ਆਵਾਂਗੇ ਜੋ ਗੰਦੀਆਂ ਸਰਕਾਰਾਂ ਦੀ ਹਿੱਕ ਪਾੜ ਕੇ ਦਰਬਾਰ-ਏ-ਖਾਲਸਾ ਦਾ ਆਗਾਜ਼ ਕਰੇਗੀ ਜੋ ਕਦੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਹੁੰਦਾ ਸੀ 🙏
ਵਾਹਿਗੁਰੂ ਜੀ ਦਾ ਖ਼ਾਲਸਾ
ਸ਼੍ਰੀ ਵਾਹਿਗੁਰੂ ਜੀ ਦੀ ਫਤਹਿ
Thade siran te hi punjab vh museebatan aun te langar lgde aa
Lauda krn ge
ਗਲੀਆਂ ਸੁੰਨੀਆਂ ਹੋ ਗਈਆ, ਜ਼ਿੰਦਰੇ ਲੱਗ ਗਏ ਦਰਵਾਜ਼ਿਆਂ, ਮੈਂ ਕਿੱਥੋਂ ਕਰਾਂ ਭਾਲ ਪੰਜਾਬ ਦੀ ਉਹ ਤਾਂ ਬਾਹਰ ਹੀ ਬਾਗਿਆਂ...✍️#ਤਰਨਦੀਪ ਵਰਿਆਹ
ਬਹੁਤ ਵਧੀਆ ਲਿਖਿਆ ਗਿਆ ਅਤੇ ਉਸ ਤੋਂ ਵੀ ਵੱਧ ਵਧੀਆ ਗਾਇਆ ਗਿਆ ਬਹੁਤ ਬਹੁਤ ਮੁਬਾਰਕਾਂ ਪੰਜਾਬੀਉ
ਪੰਜਾਬ ਨੂੰ ਤਾ ਉਦੋਂ ਈ ਛੱਡਾਂਗੇ ਜਦੋਂ ਸਾਹਾਂ ਨੇ ਸਾਥ ਛੱਡਤਾ ਬਾਈ ਉਦਾ ਨੀ ਛੱਡਦੇ ਪੰਜਾਬ ਨੂੰ…
ਬਹੁਤ ਬਹੁਤ ਧੰਨਵਾਦ ਰਾਜਵੀਰ ਬਾਈ ਜੀ ਗਾਣਾ ਗਾਉਣ ਵਾਸਤੇ
ਪਾਸਪੋਰਟ 📔 ਹੀ ਪਾੜ ਦਿੱਤਾ ਵੀਰ ਮੈਂ ਇਮੋਸ਼ਨਲ ਹੋਕੇ 😢 ਬਹੁਤ ਵਧੀਆ ਗੀਤ 👌 👍 🙏
ਪੰਜਾਬ ਦੀ ਸਰਕਾਰੀ ਨੌਕਰੀਆਂ ਤੇ ਪੰਜਾਬੀ ਨੋਜਵਾਨਾਂ ਨੂੰ ਪਹਿਲ ਦੇਣੀ ਚਾਹੀਦੀ ਹਨ 🙏💯
ਪੰਜਾਬ ਨੂੰ ਲੋੜ ਆ ਇਸ ਤਰ੍ਹਾਂ ਦੇ ਗੀਤਾਂ ਦੀ ਵੀਰ ਦਿਲੋ ਧੰਨਵਾਦ ਕਰਦਾ ਤੇਰਾ🙏🙏🙏🙏🙏🙏🙏🙏🙏🙏
❤
ਸਹੀ ਗੱਲ ਆ ਜੀ ਵੀਰ ਜੀ
ਬਹੁਤ ਵਧੀਆ ਗੀਤ ਹੈ ਜੀ … ਪਹਿਲਾਂ ਸੋਚਦੇ ਸੀ ਬਾਹਰ ਹੀ ਰਹਾਂਗੇ ਪਰ ਹੁਣ ਤਾਂ ਯਕੀਨਨ ਵਾਪਸੀ ਕਰਾਂਗੇ ❤❤❤
ਇਸ ਤਰਾਂ ਦੇ ਗੀਤ ਫ਼ਿਲਮਾਂ ਨੰੂ ਜ਼ਰੂਰ ਤਰਜੀਹ ਦਿਓ ਜੀ
ਗਿੱਲ ਰੋਤਾਆ ਵੀਰ ਜਿਉਂਦਾ ਹਿਰ ਵੀਰੇ ਲੰਮੀ ਉਮਰ ਬਖਸ਼ੇ ਪਰਮਾਤਮਾ🙏🙏🙏🙏🙏ਬਹੁਤ ਸੋਹਣਾ ਸੁਨੇਹਾ ਦਿਤਾ ਵੀਰ ਉਹਨਾਂ ਸੋਹਣਾ ਵੀਰ ਰਾਜਵੀਰ ਜਗੰਦਾ ਆਪ ਜੀ ਦੋਵਾਂ ਭਰਾਵਾਂ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰੱਖੇ ਵਾਹਿਗੁਰੂ ਜੀ🙏🙏🙏🙏🙏
ਬਕਮਾਲ ਵੀਰੇ ਦਿਲ ਦੀਆ ਗਹਿਰਾਇਆ ਤੋ ਧੰਨਵਾਦ ਸਾਰੀ ਟੀਮ ਦਾ ਐਸੇ ਗੀਤਾ ਦੀ ਬਹੁਤ ਲੋੜ ਹੈ ਅੱਜ ਸਭ ਸਿੰਗਰਾ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦੈ ਜਿੰਨਾ ਕੋਲ਼ ਪੰਜਾਬ ਚ ਕਮਾਈ ਦੇ ਵਸੀਲੇ ਘਟ ਨੇ ਜਰੂਰ ਜਾਓ ਬਾਹਰ ਰੱਜ ਕੇ ਕਮਾਈ ਕਰੋ ਜਮੀਨ ਜਾਇਦਾਦ ਬਣਾਓ ਤੇ ਵਾਪਿਸ ਪੰਜਾਬ ਚ ਆ ਜਾਓ । ਪੱਕੇ ਪੈਰੀਂ ਪੰਜਾਬ ਛੱਡ ਕੇ ਨਾ ਜਾਓ ਵੀਰੋ
ਵਾਹ ਗਿੱਲ ਰੌਂਤਾ ਵੀਰ ਤੇ ਰਾਜਵੀਰ ਜਵੰਦਾ ਜੀ ਬਹੁਤ ਵਧੀਆ ਸੱਚਾ ਸੁਨੇਹਾ ਵਾਹਿਗੁਰੂ ਹਮੇਸ਼ਾ ਮੇਹਰ ਕਰੇ ਇਸ ਤਰ੍ਹਾਂ ਦਾ ਕੰਮ ਜਾਰੀ ਰੱਖੋ ❤
ਮਰ ਕੇ ਵੀ ਨਹੀ ਛੱਡ ਸਕਦਾ ਪੰਜਾਬ ਨੂੰ ਵਾਹਿਗੁਰੂ ਜੇਕਰ ਅਗਲੇ ਜਨਮ ਵਿੱਚ ਭੇਜਿਆ ਤਾਂ ਪੰਜਾਬ ਵਿੱਚ ਹੀ ਭੇਜੀ ਬੇਨਤੀ ਆ🙏🙏
Right Bro ji
Syi gl bhra ❤
ਬਾਈ ਗਿੱਲ ਬਹੁਤ ਵਧੀਆ ਗੀਤ ਲਿਖਿਆ ਜਿਊਂਦਾ ਵਸਦਾ ਰਹਿ। ਮੈ ਇੱਕ ਬੇਨਤੀ ਕਰਦਾ ਤੁਹਾਨੂੰ ਸਾਰੇ ਆ ਨੂੰ ਜੇਕਰ ਤੁਸੀਂ ਪੰਜਾਬ ਨੂੰ ਬਚਾਉਣ ਦਾ ਤੇ ਲੋਕਾਂ ਨੂੰ ਸਮਝਾ ਕੇ ਸਿੱਧੇ ਰਸਤੇ ਪਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਤੁਹਾਨੂੰ ਸਾਰੇਆ ਨੂੰ ਰਲ ਕੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਗੀਤ ਲਿਖਣੇਂ ਪੈਣੇ ਆ । ਇਸ ਗੀਤ ਨਾ ਤੁਸੀਂ ਸ਼ੁਰੁਆਤ ਕੀਤੀ ਐ। ਇਸ ਤਰ੍ਹਾਂ ਦੇ ਹੋਰ ਵੀ ਗੀਤ ਲੈਕੇ ਆਉ । ਮੈ ਧੰਨਵਾਦ ਕਰਦਾ ਸਾਰੀ ਟੀਮ ਦਾ ਤੇ ਗਿਲ ਬਾਈ ਦਾ ਜਿਨ੍ਹਾਂ ਨੇ ਏਨਾ ਵਧੀਆ ਗਾਣਾ ਦਰਸ਼ਕਾਂ ਦੀ ਝੋਲੀ ਪਾਇਆ 🙏🙏
ਬਹੁਤ ਜਲਦ ਆਪਣੇ ਦੇਸ਼ ਪੰਜਾਬ ਵਿੱਚ ਵਾਪਿਸ ਆਂਵਾਂਗੇ
ਇਹੇ ਪ੍ਰਣ ਹੈ ਤੇਰਾ ਨਾਲ ਪੰਜਾਬ❤ ਸਿਆਂ
❤
ਮਾੜੀਆਂ ਸਰਕਾਰਾਂ ਨੇ ਹੀ ਸਾਨੂੰ ਦੂਰ ਕੀਤਾ ਹੈ ਪੰਜਾਬ ਤੋਂ ਸਾਨੂੰ ।ਮਾਫ਼ ਕਰੀ punjab ਸਿਆ
ਅਸੀ ਤੇਰੇ ਹਾਂ ਤੇਰੇ ਹੀ ਰਹਾਂਗੇ
❤I love punjab ❤
Veer apa vi ta bethe hi aa punjab sarkaar kujj nhi krdi theek aa naa khud ch santushti hobi chahidi nikka mota kam tuhadi nakk te nhi chrda te odhr tu pta nhi ki krde oo..bio ch i love punjab likhya hunda asli pyaar hai ta ithe ruko..
ਬਾਈ ਇਹਦੇ ਚ ਸਾਡੇ ਲਾਲਚ ਨੇ ਵੀ ਸਾਨੂੰ ਅਪਣਾਇਆ ਤੋਂ ਦੂਰ ਕੀਤਾ ਆ ਸਾਡੇ ਪਿੰਡਾਂ ਚੋ 18.20 ਕਿਲਿਆ ਵਾਲੇ ਵੀ ਬਹਾਰ ਯਾਂ ਕੇ ਮਜ਼ਦੂਰੀ ਕਰ ਰਹੇ ਨੇ ਕਿੰਨੀ ਕੋ ਸਿਆਣਪ ਵਾਲੀ ਗੱਲ ਆ ਯਾਰ
ਗਾਣਾਂ ਬਨਾਉਣ ਵਾਲੇ ਸਾਰੇ ਯੋਧਿਆਂ ਨੂੰ ਫਤਿਹ 🙏
ਪਾਜੀ ਨਵੇਂ ਨਵੇਂ ਆਏ ਆ ਪ੍ਰਦੇਸ਼ ਚ ਪਰ ਵਤਨਾਂ ਨੂੰ ਜ਼ਰੂਰ ਮੁੜਾਗੇ ਵਾਹਿਗੁਰੂ ਅੱਗੇ ਸਵੇਰੇ ਸਵੇਰੇ ਆਹੀ ਅਰਦਾਸ ਹੁੰਦੀ ਆ ਕਿ ਪੰਜਾਬ ਨੂੰ ਹਸਦਾ ਵਸਦਾ ਰੱਖੀ 🙏
ਜਨਮ ਪੰਜਾਬ ਵਿੱਚ ਹੋਈਆਂ ਸੀ, ਵਾਹਿਗੁਰੂ ਕਰੇ ਆਖ਼ਰੀ ਟਾਈਮ ਵੇਲੇ ਵੀ ਪੰਜਾਬ ਹੋਈਐ
I am not a Sikh and not a Punjabi but i want to see prosperous Punjab and our Sikh brothers and sisters ❤️.
Thank you and we love all communities ..as our guru nanak sahib guidelines....
@@jeevanvlogs1710❤
Love you ❤
ਧੰਨਵਾਦ ਜੀ ਰੱਬ ਤੁਹਾਨੂੰ ਤੇ ਤੁਹਾਡੇ ਸੂਬੇ ਨੂੰ ਚੜ੍ਹਦੀ ਕਲਾ ਰੱਖੇ
I am also bro
ਇੱਕ ਦਿਨ ਵਾਪਸੀ ਜਰੂਰ ਹੋਉ 🙏🏻 ਪੰਜਾਬ ਸਿਆ ਤੇਰੇ ਪੁੱਤਾ ਦੀ ❤
ਵਾਹ ਬਾਈ ਜਿਉਂਦਾ ਵਸਦਾ ਰਿਹ ਬਾਈ ਦਿਲ ਜਿੱਤ ਲਿਆ ਆਹ ਗਾਣਾ ਲਿਖ ਕੇ ਮੈ ਤੈਨੂੰ ਮਿਲਣਾ ਗਾ ਬਾਈ ਮੈ ਤੇਰੇ ਪੈਰੀ ਹੱਥ ਲਾਉਗਾ ਮੈਨੂੰ ਮਿਲ ਕਿਤੇ
ਵਾਹ ਬਾਈ ਕੱਲਾ ਕੱਲਾ ਪਹਿਰਾ ਸਿਰਾ ਲਾਇਆ ਪਿਆ ।
ਬਾਈ ਇਹੋ ਜਿਹੇ ਗਾਣੇ ਹੋਰ ਲਿਖੀ ਬਾਈ ਪਰਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ ਜਿਉਂਦਾ ਰਹਿ ਬਾਈ
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਜਿਉ ❤
ਗਲੀਆਂ ਸੁੰਨੀਆਂ ਹੋ ਗਈਆ, ਜ਼ਿੰਦਰੇ ਲੱਗ ਗਏ ਦਰਵਾਜ਼ਿਆਂ, ਮੈਂ ਕਿੱਥੋਂ ਕਰਾਂ ਭਾਲ ਪੰਜਾਬ ਦੀ ਉਹ ਤਾਂ ਬਾਹਰ ਹੀ ਬਾਗਿਆਂ...✍️#ਤਰਨਦੀਪ ਵਰਿਆਹ
Ajj Punjab nu ehe o jehe ganne di bhoot ਲੋੜ ਆ,.... ਸਾਡਾ ਸਾਰਾ ਪੰਜਾਬ ਖਾਲੀ ਹੋਂਦਾ ਜਾ ਰਹੇ ...love u ਜਵੰਦਾ ਵੀਰ @rajvir jawanda
Maaf kri veer punjab nu aapne punjabiaa di lod aa vaise ta han kafi had tak gaane v help karde j aapa ena te vichar kriye
❤
❤
@@navsandhu5892tu 9
🎉😢😢😢😢😢😢🎉😢😂😢😢😢😢😢😢😢😢😢❤
ਬਹੁਤ ਵਧੀਆ ਗੀਤ ਵੀਰ ਜੀ ਏਦਾ ਹੀ ਵਧੀਆ ਗੀਤ ਗਾਏਓ ਤਾਂ ਕਿ ਪੰਜਾਬ ਦੀ ਪੀੜ੍ਹੀ ਬੱਚ ਸਕੇ ਵਾਹਿਗੁਰੂ ਮੇਹਰ ਰੱਖੇ ਸੋਡੇ ਤੇ ਚਿੱਟੇ ਤੇ ਗਾਉ ਵੀਰ ਜੀ
ਵੀਰ ❤ ਕਰਦਾ ਉਡਕੇ ਆਜਾ ।
ਪੰਜਾਬ ਦੀ ਯਾਦ ਤਾ ਬਹੁਤ ਆਉਂਦੀ ਹੈ।
ਵਾਹਿਗੁਰੂ ਜੀ ਸਾਡੇ ਪੰਜਾਬ ਤੇ ਮੇਹਰ ਦਾ ਹੱਥ ਰੱਖਣ।
ਤੇਰੀ ਕਲਮ ਨੂੰ ਸਲਾਮ ਆ ਗਿੱਲ ਰੌਂਤਾ 🙏🏻❤
ਬਹੁਤ ਸੋਹਣਾ ਗੀਤ ਪੇਸ਼ ਕੀਤਾ ਗਿਆ #rajvirjawandaਬਾਈ ਅੱਜ ਦੇ ਦਿਨਾਂ ਦੀ ਸੱਚਾਈ ਲਿੱਖਦਾ ਜ਼ਾਂਦਾ #gillraunta ਵੀਰਾ ਵੀ ,,💯✅ ਅੱਜ ਦੇ ਯੁਗ ਵਿੱਚ ਇਸ ਲਿੱਖਤ ਦੀ ਬਹੁਤ ਜ਼ਰੂਰਤ ਹੈ।.ਜਿਵੇ ਬਾਈ ਸਿੱਧੂ ਮੂਸੇ ਆਲ਼ਾ ਕਹਿੰਦਾ ਸੀ ।. #Justiceforsidhumoosewala🙏🏼
ਸਾਰੇ ਕਲਾਕਾਰਾਂ ਨੂੰ ਹੁਣ ਏਸ ਪਾਸੇ ਹੋਣਾ ਚਾਹੀਦਾ, ਜਿਵੇਂ ਤੁਹਾਡਾ ਕਿਸਾਨੀ ਅੰਦਲੋਨ ਚ ਯੋਗਦਾਨ ਸੀ ਉਸੇ ਤਰ੍ਹਾਂ ਇਹ ਪਰਵਾਸ ਨੂੰ ਰੋਕਣ ਲਈ ਯੋਗਦਾਨ ਪਾਓ ਤੇ ਘਰ ਵਾਪਸੀ ਦੀ ਲਹਿਰ ਚਲਾਓ...
Kyu pehla nasha roko job ta koi kise nu mildi ni Punjab cha na rule na hi police sath dindi din dihade banda mar dinde insaf ta milda ni ki krna Punjab reh ke
@@amritsaini2786 veer ji bahar v ehi hal aa 10-15 sal reh k dekho bahar. Ethe j koi banda mar v deve tan police murderer nu touch v ni kardi
@@amritsaini2786khasma afsar wi aapa hi banana je kosish karage tanji kujh hou
@@amritsaini2786ਯਾਰ ਕਦੇ ਜ਼ਿੰਦਗੀ ਚ ਕਿਸੇ ਨੇ ਇੱਕ ਨੌਕਰੀ ਲਈ ਫਾਰਮ ਭਰਿਆ ਨੀ ਹੁੰਦਾ, ਅਤੇ ਕਹਿ ਦਿੰਦੇ ਆ ਪੰਜਾਬ ਵਿੱਚ ਨੌਕਰੀ ਨੀ, ਵਧੀਆ ਪੜ੍ਹੋ ਲਿਖੋ, ਮੁਕਾਬਲੇ ਦੇ ਕਾਬਿਲ ਬਣੋ, ਨੌਕਰੀ ਵੀ ਤਾਹਿ ਮਿਲੂ
@@amritsaini2786ਜਾਨ ਬਖਸ਼ੀ ਬਾਹਰ ਵੀ ਨਹੀਂ ਜਾਣੀ।
ਏਹੋ ਜੇ ਗੀਤਾ ਦੀ ਬਹੂਤ ਲੋਡ ਆ ਅਜ..
ਰਾਜਵੀਰ ਜਵੰਧਾ ਬਾਈ ਜੀ ਬਹੁਤ ਖੂਬਸੂਰਤ ਗੀਤ, 🎶ਪੰਜਾਬ ਪੰਜਾਬੀਅਤ ਨੂੰ ਜਿਉਦਾ ਰੱਖਣ ਦੇ ਅਲਫਾਜ, ਖੂਬਸੂਰਤ ਕਲਮ ✍️ ਗਿੱਲ ਰੋਤਾ ਬਾਈ ਜੀ ❤❤
ਮੇਰੀ ਰੂਹ ਰੋਈ ਜਾਂਦੀ ਆ ਵੀਰ ਤੂੰ ਆਹ ਗਾਣਾ ਗਾ ਦਿੱਤਾ ਕੁਝ ਦਿਨਾਂ ਤੋਂ ਜਿਆਦਾ ਹੀ ਪੰਜਾਬ ਦੇ ਉਜਾੜੇ ਦੇ ਖਿਆਲ ਆਈ ਜਾਂਦੇ ਸੀ ਰਹਿੰਦੀ ਤਾਂ ਪੰਜਾਬ ਆ ਤੇ ਮਰਨਾ ਵੀ ਪੰਜਾਬ ਚ ਹੀ ਆ ਬੱਚੇ ਵੀ ਏਥੇ ਹੀ ਰਖੁੰਗੀ ਕਮਾਈਆਂ ਕਰਨ ਬਾਹਰ ਜਾ ਕੇ ਜੀ ਸਦਕੇ ਪਰ ਵਾਪਸੀ ਆਪਣੀ ਸੁਵਰਗਾਂ ਜਿਹੀ ਧਰਤੀ ਤੇ ਕਰਨੀ ਹੀ ਪਵੇਗੀ🙏
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🇨🇦ਮੁੜਾਗੇ ਜ਼ਰੂਰ ਬਾਈ ਵਾਹਿਗੁਰੂ ਮੇਹਿਰ ਕਰੇ
ਤੇ ਨਵੀਂ ਪੀੜ੍ਹੀ ਨੂੰ ਵੀ ਨਾਲ ਲੈਕੇ ਆਵਾਗੇ 🙏🏻
❤
😢❤
ਰੂਹ ਖੁਸ਼ ਹੋ ਗਈ ਬਾਈ ਦਾ ਗੀਤ ਸੁਣ ਕੇ। keep it up Bai Raunta and Javandha ❤
ਵਾਅ ਭਰਾ ਮੇਰਿਆ ਇਹੋ ਜੀਆ ਲਿੱਖਦੇ ਰਹੋ ਤੇ ਗਾਉਂਦੇ ਰਹੋ ਬਹੁਤ ਲੋੜ ਇਸ ਸਮੇਂ ਪੰਜਾਬ ਨੂੰ ਇਹੋ ਜਿਹੇ ਸੁਨੇਹੇ ਆ ਦੀ
ਰੱਬ ਚੜਦੀਕਲਾ ਰੱਖੇ ਮੇਰੇ ਵੀਰ ਦੀ 🙏
ਜੰਵਦਾ ਸਾਹਿਬ ਬਹੁਤ ਹੀ ਮਿੱਠੀ ਪਿਆਰੀ ਆਵਾਜ਼ ਸ਼ਰਬਤ ਅਰਗੇ ਬੋਲ ਪਿਆਰਾ ਗੀਤ ਗਾਏਆ ਵੀਰ,, ਕਿਸੇ ਸਟੇਟਸ ਤੇ ਗੀਤ ਲੱਗ ਹੀ ਤੁਹਾਡੇ ਚੈਣਲ ਤੋਂ ਤਿੰਨ ਦਿਨਾਂ ਬਾਅਦ ਗਾਨਾ ਮਿਲੇਆ
ਇਸ ਵਿਸ਼ੇ ਤੇ ਕੋਈ ਕਲਾਕਾਰ ਨਹੀਂ ਗਾਉਂਦਾ ਪਰ ਇਹ ਗੀਤ ਸੁਣ ਕੇ ਦਿੱਲ ਖੁਸ਼ ਹੋ ਗਿਆ
ਵਾਹਿਗੁਰੂ ਮਿਹਰ ਕਰੇ ਸਾਰੇ ਪ੍ਰਦੇਸਾ ਵਿਚੋ ਸੱਡ ਕਿ ਪੰਜਾਬ ਮੁੜਨ ਪੰਜਾਬ ਖੁਸਹਾਲ ਹੋਵੇ ਕਿਤੇ ਸੱਚੇ ਸੁੱਚੇ ਲੀਡਰਾ ਦੇ ਹੱਥ ਕਮਾਡ ਪੰਜਾਬ ਦੀ ਆ ਜਾਵੇ
ਇਹ ਗੀਤ ਸੁਣਦੇ ਸਮੇਂ ਅੱਖਾਂ ਚ ਪਾਣੀ ਤੇ ਰੋਂਗਟੇ ਖੜੇ ਸੀ,,,,, ਜਲਦ ਕਰਾਂਗੇ ਘਰਾਂ ਨੂੰ ਵਾਪਸੀ🙏🏼
Ryt vr
Hnji Pakka
Aassi tin vari ja k aa gye ......hausla ni piya punjab shadan da
Tuci v bhar Punjab de ho ji
Punjab ni job
ਜਿਉਂਦਾ ਰਹਿ ਵੀਰਾ ਅਸੀਂ ਫਰਾਂਸ ਚੇ ਹਾ ਪਰ ਪੱਜਾਬ ਦਿੱਲ ਚੇ ਆਉਣ ਦਿਉ ਐਦਾ ਦਾ ਹੌਰ ਵੀਰ ਜੀ 😍😍👍👍
ਬਹੁਤ ਸੋਹਣਾ ਗੀਤ ਲਿਖਿਆ ਗਿੱਲ ਰੌਂਤਾ ਹੁਰਾਂ ਨੇ।
ਦਿਲ ਕਰਦਾ ਵਾਪਸ ਪੰਜਾਬ ਚੱਲੀਏ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਖੋ ਲਈਆਂ । ਵਾਹਿਗੁਰੂ ਜੀ ਮੇਹਰ ਕਰੋ ਕੋਈ ਵਿਧ ਬਣਾ ਦੋ ਜੀ 🙏🙏
ਸਾਂਭ ਲਓ ਵੇਲਾ ਮਿੱਤਰੋ ਬਾਅਦ ਚ ਕੁੱਝ ਨੀ ਮਿਲਣਾ ਜਦੋਂ ਬੇਗਾਨੇ ਹੱਥ ਡੋਰ ਆਗੀ 🙏🏻
ਚੰਗਾ ਸੁਨੇਹਾ ਪੰਜਾਬ ਦੀ ਜਵਾਨੀ ਲਈ💯
Gill ronta bayi aale aajo sare❤❤❤❤❤
ਜਿਉਂਦੇ ਰਹੋ ਵੀਰੋ; ਸਦਾ ਐਵੇਂ ਈ ਦੇਸ਼ ਪੰਜਾਬ ਦੀਆਂ ਬਾਤਾਂ ਪਾਉਂਦੇ ਰਹਿਓ 💞
Ok
bahut sohna meaningful song bai 👌
Jagi TV good kam y tara vv
ਗਿੱਲ ਰੌਂਤੇ ਵੀਰ ਸ਼ਾਨਦਾਰ ਲਿਖ਼ਤ ਜਿਉਂਦੇ ਵਸਦੇ ਰਹੋ ❤
ਗਿੱਲ ਰੌਤਾਂ + ਸਟਾਲਨਵੀਰ + ਰਾਜਵੀਰ ਜਵੰਦਾਂ = ਬਾ-ਕਮਾਲ
ਪਿਛਲੇ ਕਾਫੀ ਸਮੇਂ ਤੋਂ ਕੁਝ ਕੁ ਗੀਤਾਂ ਨੂੰ ਛੱਡਕੇ ਨਵੇਂ ਅਾ ਰਹੇ ਗੀਤਾਂ ਨੂੰ ਕਦੇ ਪੂਰਾ ਸੁਣਿਅਾ ਹੀ ਨਹੀ,
ਕਾਰਨ ਸਿਰਫ ਿੲਹ ਕਿ ਪਿਛਲੇ 7/8 ਸਾਲ ਦੇ ਪੰਜਾਬੀ ਮਿੳੂਜਕ ਨੂੰ ਮਨ ਨੇ ਸਵੀਕਾਰ ਜਿਹਾ ਹੀ ਨੀ ਕੀਤਾ। ਅੱਜ ਿੲੱਕ ਬਹੁਤ ਹੀ ਨਜਦੀਕੀ ਦੋਸਤ ਨੇ ਵਟਸਅੈਪ ਤੇ
ਗਿੱਲ ਰੌਤਾਂ ਦੇ ਲਿਖੇ, ਰਾਜਵੀਰ ਜਵੰਦੇ ਦੇ ਗਾੲੇ ਅਤੇ ਸਟਾਲਨਵੀਰ ਵੱਲੋਂ ਫਿਲਮਾੲੇ ਗੲੇ ਨਵੇਂ ਗੀਤ " Immigrate " ਦਾ ਲਿੰਕ ਭੇਜਿਅਾ ਤਾਂ ਵੀਡੀੳੁ ਦੇ ਸ਼ੁਰੂ ਵਿੱਚ ਹੀ ਮਹਾਨ ਸਾਹਿਤਕਾਰ ਮਰਹੂਮ ਜਸਵੰਤ ਕੰਵਲ ਜੀ ਦੀ ਅਾਖੀਅਾਂ ਗੱਲਾਂ ਮਨ ਵਿੱਚ ਹੌਲ ਜਿਹਾ ਪਾ ਗੲੀਅਾਂ, ਿਫਰ ਗੀਤ ਸ਼ੁਰੂ ਹੋ ਿੲਅਾ ਤੇ ਹਰੇਕ ਬੋਲ ਸੁਣ ਕੇ ਿੲੰਝ ਹੀ ਲੱਗ ਰਿਹਾ ਜਿਵੇਂ ਅਾਪਣੇ ਪਰਿਵਾਰ, ਅਾਂਢ- ਗੁਅਾਂਢ ਤੇ ਪਿੰਡ ਨਾਲ ਹੀ ਸਬੰਧਿਤ ਹੈ। ਮੇਰਾ ਖਿਅਾਲ ਹੈ, ਜੋ ਵੀ ਪੰਜਾਬੀ ਿੲਹ ਗੀਤ ਸੁਣੂ ੳੁਸਨੂੰ ਿੲਹ ਗੀਤ ਅਾਪਣੇ ਲੲੀ ਹੀ ਲਿਖਿਅਾ ਗਾ ਿੲਅਾ ਲੱਗੂ। ਗੀਤ ਦੇ ਬੋਲ " ਸਾਡੇ ਜਿਵੇਂ - ਜਿਵੇਂ ਪ੍ਰਦੇਸਾਂ ਵਿੱਚ ਪ੍ਰਵਾਸ ਹੋਣਗੇ, ਪਿੰਡ ਸੱਥਾਂ ਅਤੇ ਹਵੇਲੀਅਾਂ ੳੁਦਾਸ ਹੋਣਗੇ " ਸੁਣਕੇ ਅਾਪਣੇ ਪਿੰਡ ਦੀ ਸੱਥ " ਪੀਰਖਾਨਾ " ਅਤੇ ਅਾਪਣੇ ਨਜਦੀਕੀਅਾਂ ਦੇ ਖਾਲੀ ਪੲੇ ਘਰ ਤੇ ਅੱਖਾਂ ਅੱਗੇ ਘੁੰਮ ਰਹੇ ਨੇ, ਜੋ ਹਰ ਸਾਲ ਰੌਣਕਾਂ ਪਰਤਣ ਲੲੀ ਸਿਅਾਲਾਂ ਦੇ ਮੌਸਮ ਦੀ ੳੁਡੀਕ ਕਰਦੇ ਨੇ । ਦਿਲ ਕਰਦਾ ਿੲਹ ਗੀਤ ਤੇ ਵੀਡੀੳ ਵਾਰ ਵਾਰ ਸੁਣੀ/ ਵੇਖੀ ਜਾਵਾਂ
*ਲਿਖਤ :-ਤੀਰਥ ਬਰਾੜ ਆਲਮਵਾਲਾ*
True
Sade dillyo udn jahaj
Punjab ch rella aayundiya
Waaa bhai waa!!!!!!!!
Dil jit liya bhai ❤❤❤❤❤❤❤❤
ਜੋ ਆਉਣ ਗੇ ਵਪਿਸ ਵੋਟ ਪਾਓ ❤❤❤❤
ਬਹੁਤ ਵਧੀਆ ਸੁਨੇਹਾ ਦਿੱਤਾ.. ਪੰਜਾਬ..ਪੰਜਾਬੀ ਤੇ ਪੰਜਬੀਅਤ ਜਿੰਦਾਬਾਦ ਜੀ ਮੇਹਰ ਕਰੇ ਮਾਲਕ ਸਭ ਤੇ ❤🙏
ਅੱਜ ਦੇ ਟਾਈਮ ਨੂੰ ਦਰਸਓਂਦਾ ਹੋਇਆ ਇਹ ਗੀਤ ਬਹੁਤ ਵਦੀਆ ਗੀਤ ਬਾਈ ਜਵੰਦਾ ਜੀ
ਵੀਰੇ ਮਜਬੂਰੀ ਕਰਕੇ ਬਾਹਰ ਤਾ ਆ ਗਿਆ ਇੱਥੇ ਦਿਲ ਨਹੀ ਲੱਗਦਾ..ਜਲਦੀ ਹੀ ਵਾਪਸ ਆ ਜਾਣਾ ਕੰਮ ਖੋਲ ਲੈਣਾ ਕੋਈ ਪੈਸੇ ਜੋੜ ਕੇ ਥੋੜੇ ਖੇਤ ਬਣ ਜਾਣ ਪੱਕਾ ਪੰਜਾਬ ਰਹਿਣਾ 😢😢ਸਰਕਾਰਾ ਨੇ ਵੀ ਮਜਬੂਰ ਕੀਤਾ ਸਭ ਨੂੰ ਬਾਹਰ ਆਓਣ ਨੂੰ ਨਾ ਰੋਟੀ ਟਾਈਮ ਸਿਰ ਮਿਲਦੀ😢😢ਜਿੰਦਗੀ ਛੋਟੀ ਹੈ ਪੰਜਾਬ ਹੀ ਆਖਰੀ ਸਾਹ ਆਓਣ…ਪੈਸਾ ਨਹੀ ਸਾਰਾ ਕੁਝ ਹੁੰਦਾ ਵੀਰੋ ਵਾਪਸੀ ਕਰੋ ਚਾਰ ਪੈਸੇ ਜੋੜ ਕੇ ਬਹੁਤ ਔਖੀ ਜਿੰਦਗੀ ਹੈ ਇੱਥੇ 🇬🇧
😢
Jaldi aao bai
#reversemigration
ਸਹੀ ਗੱਲ ਆ ਬਾਈ। ਮੇਰੀ ਤੇਰੀ ਇੱਕ ਹੀ ਸੋਚ ਆ।
Jionda rah veer shide sun k apna punjabi mur aun
ਬਹੁਤ ਮੁਬਾਰਕਾਂ ਗੀਤ ਗਾਉਣ ਵਾਲਿਆਂ ਵੀਰਜੀ ਪ੍ਹਮਾਤਮਾ ਤਰਕੀਆਂ ਬਖ਼ਸ਼ੇ 🙏🙏
ਐਹੋ ਜਿਹੀਆਂ ਦਮਦਾਰ ਤਰਜ਼ਾਂ ਲਈ ਜਵੰਦੇ ਦਾ ਹੀ ਕੰਠ ਬਣਿਆਂ...!
ਜਿਉਂਦਾ ਰਹਿ ਸੋਹਣਿਆਂ, ਐਹੋ ਜਿਹੇ ਹੋਰ ਗੀਤ ਲਿਆਓ, ਤੰਦਰੁਸਤ ਰਹੋ...🤲🌹✌️💣
ਪੰਜਾਬੀ ਸੀ ਰਾਜੇ ਤੇ ਰਾਜੇ ਰਹਿਣਗੇ,
ਮਾੜੇ ਸਮਿਆਂ ਦੇ ਝੱਖੜ ਸਾਨੂੰ ਪੱਟ ਨੀ ਸਕਦੇ,
ਲੱਖ ਕਿਸੇ ਦੇ ਮਾਰਿਆਂ ਮਰਦੇ ਨਾ,
ਗਿਣਤੀ 96 ਕਰੋੜ ਅਸੀਂ ਘਟ ਨੀ ਸਕਦੇ।
🔥🔥🔥❤❤
ਬਹੁਤ ਵਧੀਆ ਵੀਰ, ਬਾਕੀ ਕਲਾਕਾਰਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਆ, ਤਾਂ ਜੋ ਭਟਕੀ ਨੌਜਵਾਨੀ ਨੂੰ ਰਾਹੇ ਪਾਇਆ ਜਾ ਸਕੇ ਅਤੇ ਅਮੀਰ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ
ਬਹੁਤ ਸੋਹਣਾ ਗੀਤ ਵੀਰ ਜਿਉਂਦੇ ਰਓ ਮਾਲਕ ਪੰਜਾਬ ਤੇ ਮੇਹਰ ਭਰਿਆ ਹੱਥ ਰੱਖੇ❤
ਬਹੁਤ ਸੋਹਣਾ ਗੀਤ ਏ ਬਾਈ ਦਿਲ ਖੁਸ਼ ਹੋ ਗਿਅਾ ਸੁਣ ਕੇ 🎊🎉🎉🎊
ਦੁਨੀਅਾ ਦਾ ਕੋਈ ਕੋਨਾ ਨਹੀ ਜੋ ਪੰਜਾਬ ਦੀ ਰੀਸ ਕਰ ਸਕੇ , ਬਸ ਸਰਕਾਰਾਂ ਮਾੜੀਅਾਂ ਨਾ ਹੋਣ ਫਿਰ ਤਾ ਪੰਜਾਬ ਲੀਡ ਕਰੇ ਹਰ ਇੱਕ State ਚੋ, ਫਿਰ ਵੀ ਕੋਈ ਜੇ ਬਾਹਰ ਜਾਂਦਾ ਤਾ ਸਿਰਫ study ਜਾ ਕਮਾਈ ਲਈ, ੳੁਥੇ ਸਦਾ ਰਹਿਣ ਲਈ ਨਹੀ 👍
ਪੰਜਾਬ❤….. ਬਾਹਰ ਜਰੂਰ ਆ ! ਪਰ ਰਹਿੰਦੇ ਪੰਜਾਬ ਹੀ ਹਾਂ
ਗਿੱਲ ਵੀਰੇ ਨੇ ਕਾਮਾਲ ਲਿਖਿਆ ਤੇ ਜਵੰਦੇ ਵੀਰੇ ਨੇ ਬਾਕਮਾਲ ਗਾਇਆ
ਮੁਬਾਰਕਾਂ ਬਾਈ ਗਿੱਲ ਰੌਂਤਾ, ਜਵੰਦਾ ਤੇ ਸਟਾਲਿਨ ਬਾਈ ❤️
ਬਹੁਤ ਵਧੀਆ ਸੁਨੇਹਾ ਦਿੱਤਾ …ਪੰਜਾਬ, ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ 🙌
ਕੋਰਾਲਾ ਮਾਨ ਬਾਈ ਦੇ ਲਾਈਵ ਹੋਣ ਤੋਂ ਬਾਅਦ ਗਾਣਾ ਸੁਣਿਆ ! ਬਹੁਤ ਸੱਚੀਆਂ ਗੱਲਾਂ ਨੇ ਗੀਤ ਵਿੱਚ !
❤lehhndy 🦁punjab tun 🙏🏽WAKE UP PUNJAB
ਬਾਈ ਇੱਥੇ ਈ ਜੰਮੇ ਆ ਇੱਥੇ ਈ ਮਿੱਟੀ ਚ ਮਿਲ ਜਾਣਾ, ਸਾਡਾ ਪੰਜਾਬ 🥰🥰🥰🥰
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਗੀਤ ਦਿਲ ਖੁਸ਼ ਹੋ ਗਿਆ ਵੀਰੋ ❤
ਬੋਤ ਚੰਗੀ ਲਿਖਤ ਤੇ ਗੋਨ ਵਾਲੇ ਨੇ ਇਹਨੇ ਸੋਹਣੇ ਬੋਲਾ ਚ
ਗਾਇਯਾ ਮਾਨ ਹ ਬਾਈ ਥੋਡੇ ਤੇ ਜੋ ਇਹਨੇ ਚੰਗੇ ਗੀਤ ਜੋ ਅਜ ਲੋੜ ਹ ਸਮਝਣ ਦੀ ਲੋਕਾਂ ਨੂੰ ❤❤
ਬਹੁਤ ਵਧੀਆ ਬਾਈ ਵਾਹਿਗੁਰੂ ਮੇਹਰ ਕਰਨ ਕੌਮ ਤੇ
Proud to be Punjabi ❤ Punjab , Punjabi , punjabiat 🙏
ਬਹੁਤ ਹੀ ਸੋਹਣਾ ਗੀਤ ਵੀਰ ਤੇ ਬਹੁਤ ਹੀ ਸੋਹਣਾ ਸਾਡਾ ਪੰਜਾਬ ❤
New generation needs to listen it 👍🏻Punjab jina skoon te rijak kite ni
Bhoat vadiya song aa ..👍🏻realty of punjab 🥺🥺🥺 lgda ik din sachi punjab khali hi ho jana ..waheguru ji mehar kreyo 🤲🙏🏻🙏🏻🙏🏻🙏🏻🙏🏻
Nice song
Bhut shona song❤❤
Bhai Punjab to bahar na jao please Punjab hi raho yahi kam karo 🥺
nice song
ਗੀਤਾਂ ਵਿੱਚ ਗੱਲਾਂ ਗਾਉਣੀਆਂ ਤੇ ਲਿਖਣੀਆਂ ਸੌਖੀਆਂ ਨੇ ਭਰਾਵਾ। ਸਾਨੂੰ ਨੌਕਰੀਆਂ ਜਾਂ ਮਿਹਨਤ ਦਾ ਸਹੀ ਮੁੱਲ ਮਿਲੇ ਅਸੀਂ ਕਿਉਂ ਵਿਦੇਸ਼ੀ ਧਰਤੀ ਤੇ ਜਾਈਏ। ਐਥੇ ਗਰੀਬ ਸੜਕਾਂ ਤੇ ਸੁੱਤੇ ਸੁੱਤੇ ਨੇ, ਐਥੇ ਗੱਡੀਆਂ ਚ ਘੁੰਮਦੇ ਕੁੱਤੇ ਨੇ। ਐਥੇ ਤਕੜੇ ਹੱਥ ਡੰਗੋਰੀ ਆ, ਹਰ ਪਾਸੇ ਸੀਨਾ ਜੋਰੀ ਆ।
ਲਿਖਤ , ਵੀਡਿਓ ਤੇ ਗਾਇਆ ਸਭ ਸੋਹਣਾ ❣️
This is the dire need to awake and recognise the hidden slavery which we all want to perform happily...this song is the one drop of water that tries to awake our unconscious soul ...well done 👍 jawanda veer and gill raunta veer
ਭਈਆਂ ਨੇ ਪੰਜਾਬ ਚ ਗੰਦ ਪਾ ਰੱਖੀਆ । ਪੰਜਾਬ ਪੰਜਾਬੀਆਂ ਦਾ ਸੀ, ਹੈ ਤੇ ਹਮੇਸ਼ਾ ਪੰਜਾਬੀਆਂ ਦਾ ਹੀ ਰਹੁਗਾ। ਪੰਜਾਬ ਏਕਤਾ ਜਿੰਦਾਬਾਦ।।💞💞🙏🙏
fr ess trah Canada ch asi paya
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਪੰਜਾਬ ਸਿਆਂ ਤੇਰਾ ਰੱਬ ਰਾਖਾ ❤❤❤❤❤❤❤❤❤ਬਾਈ ਗਿੱਲ ਰੌਂਤੇ ਤੇ 22ਰਾਜਵੀਰ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਪੰਜਾਬ ਲਈ ਹਾਅ ਦਾ ਨਾਅਰਾ ਮਾਰਿਆ।❤
ਬਹੁਤ ਸੋਹਣੀ ਗੱਲ ਲਿਖੀ ਤੇ ਗਾਈ ਗਈ ਐ ਗੀਤ ਚੋ ਖੁਸਬੂ ਆਉਂਦੀ ਐ ਪੰਜਾਬ ਦੀ ਮਿੱਟੀ ਦੀ, ਪੁਰਾਣਾ ਸੱਭਿਆਚਾਰ ਤੇ ਸਾਡੀ ਹੋਂਦ ਵਿਖਾਈ ਗਈ ਐ ਸਾਡੀਆਂ ਫ਼ਸਲਾਂ ਤੇ ਕਾਮੇ ਨਾਲ ਸਾਂਝ ਵੀ
ਅੱਜ ਦੇ ਦੌਰ ਵਿੱਚ ਬਹੁਤ ਲੋੜ ਆ ਏਹੋ ਜਿਹੇ ਗੀਤਾ ਦੀ
hnji
Nothing is more beautiful than punjab ❤
ਬਹੁਤ ਸੋਹਣਾ ਲਿਖਿਆ ਤੇ ਗਾਇਆ, ਸ਼ਾਬਾਸ਼ ਵੀਰੋ, ਜਿਊਦੇ ਰਹੋ❤
ਸਹੀ ਗੱਲ ਆ❤❤
I love my Punjab ❤❤
Punjab is Heaven ❤❤