Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜੇਕਰ ਕੁੜੀ ਦਾ ਸਕਾ ਭਰਾ ਖਾਮੋਸ਼ ਹੈ ਤਾਂ ਤੁਸੀਂ ਬਿਨ ਬੁਲਾਏ ਕੁੜੀ ਦੇ ਮਾਮੇ ਬਣਨ ਕਿਉਂ ਤੁਰੇ ਹੋਏ ਹੋ? ਸਾਰੇ ਧਾਰਮਿਕ ਸਥਾਨਾਂ ਡੇਰਿਆਂ ਦੀ ਜਾਂਚ ਪੜਤਾਲ ਜੇਕਰ ਕੀਤੀ ਜਾਵੇ ਤਾਂ ਗੁਰੂ ਸਾਹਿਬਾਨਾਂ ਦੀ ਸਿੱਖਿਆ ਅਤੇ ਸੋਚ ਦੇ ਉਲਟ ਬਹੁਤ ਕੁਝ ਦੇਖਣ ਨੂੰ ਮਿਲੇਗਾ। ਵਿਹਲੜ ਸਾਧਾਂ ਨੂੰ ਜਦੋਂ ਸੁੱਕੇ ਮੇਵੇ, ਫਲ਼ ਫਰੂਟ ਅਤੇ ਨਸ਼ੇ ਵਾਧੂ ਖਾਣ ਲਈ ਮਿਲ਼ਦੇ ਹਨ ਤਾਂ ਉਹ ਖੇਤਾਂ ਵਿੱਚ ਜਾ ਕੇ ਕਿਰਤ ਕਰਨ ਕਿੱਥੋਂ ਚਲੇ ਜਾਣਗੇ? ਉਹ ਬਦਫੈਲੀਆਂ ਹੀ ਕਰਨਗੇ। ਤੁਸੀਂ ਲੋਕਾਂ ਨੂੰ ਵਰਜ ਸਕਦੇ ਹੋ, ਸਮਝਾ ਸਕਦੇ ਹੋ ਕਿ ਅਜਿਹੇ ਸਥਾਨਾਂ ‘ਤੇ ਨਾ ਜਾਣ।
ਕੀ ਕਹਿਣਾ ਕਿਰਤ ਦੇ ਭਗੌੜਿਆਂ ਦਾ,ਕੀ ਮਕਸਦ ਹੈ ਇਹਨਾਂ ਦੇ ਭੋਰਿਆਂ ਦਾ?ਤੀਵੀਆਂ ਖ਼ੁਦ ਕਿਉਂ ਚੱਲਕੇ ਜਾਣ ਉੱਥੇ,ਕੀ ਆਖਣਾ ਉਹਨਾਂ ਦੇ ਜੇਰਿਆਂ ਦਾ। ----ਸਾਡਾ ਪੰਥ ਗੁਰੂ ਗ੍ਰੰਥ ਦੀ, ਕਿਉਂ ਨੀ ਕਰਦਾ ਰਾਖੀ?ਜਣਾਂ-ਖਣਾਂ ਹੈ ਹੱਟੀ ਖੋਲ੍ਹ ਬਹਿੰਦਾ,ਜਾ ਕੇ ਮਾਇਆ ਦੇ ਢੇਰ ਲਾਉਣ ਲੱਗ ਜਾਂਦੀ ਸੰਗਤ,ਕਿਉਂ ਕੋਈ ਰੋਕਦਾ ਟੋਕਦਾ ਨਾ ਕੁਝ ਕਹਿੰਦਾ?
ਇਹ ਬੇਅਦਵੀ ਤੋ ਘੱਟ ਨਹੀਂ
Bhot bura hal a
ਜੇਕਰ ਕੁੜੀ ਦਾ ਸਕਾ ਭਰਾ ਖਾਮੋਸ਼ ਹੈ ਤਾਂ ਤੁਸੀਂ ਬਿਨ ਬੁਲਾਏ ਕੁੜੀ ਦੇ ਮਾਮੇ ਬਣਨ ਕਿਉਂ ਤੁਰੇ ਹੋਏ ਹੋ? ਸਾਰੇ ਧਾਰਮਿਕ ਸਥਾਨਾਂ ਡੇਰਿਆਂ ਦੀ ਜਾਂਚ ਪੜਤਾਲ ਜੇਕਰ ਕੀਤੀ ਜਾਵੇ ਤਾਂ ਗੁਰੂ ਸਾਹਿਬਾਨਾਂ ਦੀ ਸਿੱਖਿਆ ਅਤੇ ਸੋਚ ਦੇ ਉਲਟ ਬਹੁਤ ਕੁਝ ਦੇਖਣ ਨੂੰ ਮਿਲੇਗਾ। ਵਿਹਲੜ ਸਾਧਾਂ ਨੂੰ ਜਦੋਂ ਸੁੱਕੇ ਮੇਵੇ, ਫਲ਼ ਫਰੂਟ ਅਤੇ ਨਸ਼ੇ ਵਾਧੂ ਖਾਣ ਲਈ ਮਿਲ਼ਦੇ ਹਨ ਤਾਂ ਉਹ ਖੇਤਾਂ ਵਿੱਚ ਜਾ ਕੇ ਕਿਰਤ ਕਰਨ ਕਿੱਥੋਂ ਚਲੇ ਜਾਣਗੇ? ਉਹ ਬਦਫੈਲੀਆਂ ਹੀ ਕਰਨਗੇ। ਤੁਸੀਂ ਲੋਕਾਂ ਨੂੰ ਵਰਜ ਸਕਦੇ ਹੋ, ਸਮਝਾ ਸਕਦੇ ਹੋ ਕਿ ਅਜਿਹੇ ਸਥਾਨਾਂ ‘ਤੇ ਨਾ ਜਾਣ।
ਕੀ ਕਹਿਣਾ ਕਿਰਤ ਦੇ ਭਗੌੜਿਆਂ ਦਾ,
ਕੀ ਮਕਸਦ ਹੈ ਇਹਨਾਂ ਦੇ ਭੋਰਿਆਂ ਦਾ?
ਤੀਵੀਆਂ ਖ਼ੁਦ ਕਿਉਂ ਚੱਲਕੇ ਜਾਣ ਉੱਥੇ,
ਕੀ ਆਖਣਾ ਉਹਨਾਂ ਦੇ ਜੇਰਿਆਂ ਦਾ।
----
ਸਾਡਾ ਪੰਥ ਗੁਰੂ ਗ੍ਰੰਥ ਦੀ,
ਕਿਉਂ ਨੀ ਕਰਦਾ ਰਾਖੀ?
ਜਣਾਂ-ਖਣਾਂ ਹੈ ਹੱਟੀ ਖੋਲ੍ਹ ਬਹਿੰਦਾ,
ਜਾ ਕੇ ਮਾਇਆ ਦੇ ਢੇਰ
ਲਾਉਣ ਲੱਗ ਜਾਂਦੀ ਸੰਗਤ,
ਕਿਉਂ ਕੋਈ ਰੋਕਦਾ ਟੋਕਦਾ ਨਾ ਕੁਝ ਕਹਿੰਦਾ?
ਇਹ ਬੇਅਦਵੀ ਤੋ ਘੱਟ ਨਹੀਂ
Bhot bura hal a