ਸਾਬਕਾ ਖਾੜਕੂ ਨੇ ਦੱਸਿਆ ਪੰਥ ਦੋਖੀਆਂ ਨੂੰ ਸਜ਼ਾ ਦਾ ਤਰੀਕਾ ,ਜਥੇਦਾਰ ਸਾਹਿਬ ਆਹ ਸਜ਼ਾ ਭਾਲਦੀ ਆ ਕੋਮ .!

Поділитися
Вставка
  • Опубліковано 15 вер 2024
  • ਸਾਬਕਾ ਖਾੜਕੂ ਨੇ ਦੱਸਿਆ ਪੰਥ ਦੋਖੀਆਂ ਨੂੰ
    ਸਜ਼ਾ ਦਾ ਤਰੀਕਾ ,ਜਥੇਦਾਰ ਸਾਹਿਬ ਆਹ ਸਜ਼ਾ ਭਾਲਦੀ ਆ ਕੋਮ .! ਪੁਰਾਤਨ ਸਮੇਂ ਬਾਰੇ ਸੁਣ ਕੇ ਹੈਰਾਨ ਰਹਿ ਜਾਉਗੇ #jagmeetsinghkhappianwali #sukhbirbadal #akaltakthsahib

КОМЕНТАРІ • 547

  • @SukhdevSingh-pz8ii
    @SukhdevSingh-pz8ii 10 днів тому +78

    ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਗਲ ਕੀਤੀ ਹੈ ।।

  • @KaramSingh-ev1ku
    @KaramSingh-ev1ku 10 днів тому +55

    ਠੀਕ ਕਿਹਾ ਜੀ ਇਹਨਾਂ ਨੂੰ ਗ਼ਦਾਰਾਂ ਨੂੰ ਚੰਦੂ ਵਾਲੀ ਸਜਾ ਮਿਲਣੀ ਚਾਹੀਦੀ ਹੈ

  • @rbrar3859
    @rbrar3859 10 днів тому +60

    ਗੁਰੂ ਦੀ ਬੇਅਦਬੀ ਕਰਨ ਵਾਲੇ ਪ੍ਰੇਮੀਆਂ ਨੂੰ ਸੁਖਬੀਰ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਸਨ।

  • @gurmailsarao-262
    @gurmailsarao-262 10 днів тому +66

    ਸੁਖਬੀਰ ਨੇ ਵੋਟਾਂ ਦੀ ਖਾਤਰ ਬਹੁਤ ਅਪਰਾਧ ਕੀਤਾ ਹੈ ਉਹ ਬਾਦਲ ਪਰਿਵਾਰ ਮੰਨਗਿਆ ਹੈ ਇਨ੍ਹਾਂ ਮੀਰੀ ਪੀਰੀ ਦੇ ਮਾਲਕ ਵਾਂਗ ਸਜ਼ਾ ਸੁਣਾਈ ਜਾਵੇ

  • @RsGill-d4b
    @RsGill-d4b 10 днів тому +47

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਐ ਇਹਨਾਂ ਦੱਲਿਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂਕਿ ਆਉਣ ਵਾਲੇ ਕਿਸੇ ਦੀ ਜੁਰਤ ਨਾ ਗੁਰੂ ਦੀ ਬੇਅਬਦੀ ਕਰਨ ਦੀ।

    • @Jupitor6893
      @Jupitor6893 10 днів тому +2

      ਬਿਲਕੁਲ ਸਹੀ

    • @RashpalSinghBhullar-il7jk
      @RashpalSinghBhullar-il7jk 5 днів тому

      ਇਹ ਬੰਦਾ ਫੁਕਰਾ ਝੂਠ ਭੌਂਕਦਾ ਸੁਖਬੀਰ ਬਾਦਲ ਦਾ ਕੋਈ ਕਸੂਰ ਹੀ ਨਹੀਂ ਬਾਦਲ ਪਰਿਵਾਰ ਤੋਂ ਬਾਅਦ ਅਕਾਲੀ ਦਲ ਦੀ ਖਜਲ ਖੁਆਰੀ ਬੋਹਤ ਹੋਵੇਗੀ ਅਜੇਹੇ ਬੰਦੇ ਕੋਲ ਕਮਾਂਡ ਆਈ ਤਾਂ ਬੇੜਾ ਗਰਕ ਹੋਜੇਗਾ ਕੌਮ ਦਾ ਬਦ ਅਕਾਲ।

    • @RashpalSinghBhullar-il7jk
      @RashpalSinghBhullar-il7jk 5 днів тому

      ਸ੍ਰੋਮਣੀ ਅਕਾਲੀ ਦਲ ਜਿੰਦਾ ਬਾਅਦ।

    • @browngaming7413
      @browngaming7413 4 дні тому

      ​@@Jupitor6893😊😅😅😊😊😊😊😊😊😅😊😅😅o00😢🎉😢😮😂⁰⁰ 5 7😊

  • @Karmjitkaur-gk1xq
    @Karmjitkaur-gk1xq 10 днів тому +41

    ਬਹੁਤ ਵਧੀਆ ਤਰਕ ਸਿੰਘ ਸਾਹਿਬ ਜੀ ਸਾਡੇ ਗੁਰੂ ਸਾਹਿਬ ਸਾਡੀ ਸਿਁਖ ਕੌਮ ਤੇ ਮਿਹਰ ਕਰਨ ਜੀ ਇਹੋ ਜਿਹੇ ਨੂੰ ਬਖਸ਼ਣਾ ਨਹੀਂ ਚਾਹੀਦਾ ਜੋ ਸਾਡੇ ਗੁਰੂ ਦੇ ਨੀਂ ਹੋ ਸਕੇ ਇਹ ਪੰਜਾਬ ਦੇ ਦਰਦੀ ਕਿਵੇਂ ਹੋ ਸਕਦੇ ਆ ਇਹ ਨੂੰ ਤਾਂ ਰੱਬ ਦਾ ਭੈਅ ਹੈ ਨਹੀਂ ਹੁਣ ਤਾਂ ਇਹ ਕੁਰਸੀ ਖਾਤਰ ਰੋਂਦੇ ਨੇ 👍

  • @JasveerSingh-ss7hk
    @JasveerSingh-ss7hk 10 днів тому +47

    ਤਾਕਤਵਰ ਤਾਂ ਕਦੋਂ ਵੀ ਬਣ ਸਕਦੇ ਹੋ ਪਰ ਹੁਣ ਯਾਦਗਾਰ ਬਣਨ ਦਾ ਮੌਕਾ ਮਿਲਿਆ ਹੈ। ਸਤਿਕਾਰ ਯੋਗ ਜਥੇਦਾਰ ਸਾਹਿਬ ਜੀ ਹੁਣ ਯਾਦਗਾਰ ਬਣਾ ਦਿਉ ਪੰਥ ਸਦਾ ਯਾਦ ਕਰੇ ਅਜਿਹੇ ਇਤਿਹਾਸ ਬਣਾ ਦਿਉ।ਅਜਿਹੀ ਸਜ਼ਾ ਸੁਣਾਉ ਸਾਰਿਆਂ ਨੂੰ ਕਿ ਰਹਿੰਦੀ ਦੁਨੀਆਂ ਤੱਕ ਮਸ਼ਾਲ ਬਣੇ। ਸਿੰਘ ਸਾਹਿਬ ਜੀ ਸਾਰਾ ਪੰਥ ਤੁਹਾਡੇ ਨਾਲ ਹੈ ਤੇ ਹਮੇਸ਼ਾ ਰਹੇਗਾ।

  • @amarjitsingh4470
    @amarjitsingh4470 10 днів тому +30

    ਇਸਦੀ ❤ਸਾਰੀ ਜੁੰਡਲੀ ਸਮੇਂਤ ਸੁਖਬੀਰ ਸੁੱਖੇ ਦੇ ਸਿਰ ਵਿਚ ਜੁਤੀਆਂ ਮਾਰੀਆਂ ਜਾਣੀਆਂ ਚਾਹੀਦੀਆਂ ਹਨ ❤ ਸਾਰੇ ਕੰਜ਼ਰ ਲੀਡਰਾਂ ਨੂੰ ❤ਨੰਗਾ ਕਰੋ ਖ਼ਾਲਸਾ ਜੀ ❤

    • @maninderchandi4420
      @maninderchandi4420 9 днів тому +1

      ਮੈ ਅਾਪ ਨਾਲ ਸਹਿਮਤ ਹਾਂ ਵੀਰ ਜੀ.❤❤❤❤❤❤😄😃😀😊😜😊😛😛😳😳😁😔😌😡😡😡😡😡

  • @sadhusinghbhullar7339
    @sadhusinghbhullar7339 10 днів тому +21

    ਇਹੋ ਜਿਹਾ ਸੁੱਚਾ ਸੱਚਾ ,ਦਿੱਰੜ,ਮਜ਼ਬੂਤ,ਸੁੱਧ-ਬੁੱਧ ਵਾਲਾ ਸਿੱਖ ਬਹੁੱਤ ਘੱਟ ਵੇਖਣ ਨੂੰ ਮਿਲਦੇ ਹਨ,ਵਾਕਿਆ ਹੀ ਕੋਈ ਸਿੰਘ ਬੋਲਦਾ ਗੱਲ ਕਰ ਰਿਹਾ

  • @rashpalsingh8767
    @rashpalsingh8767 10 днів тому +58

    ਭਾਈ ਸਾਹਿਬ ਬਿਲਕੁੱਲ ਠੀਕ ਬੋਲ ਰਹੇ ਹਨ। ਵੱਡੇ ਬਾਦਲ ਨੂੰ ਗ਼ਦਾਰ ਐਲਾਨਿਆ ਜਾਵੇ ਅਤੇ ਦਿੱਤਾ ਅਵਾਰਡ ਵਾਪਸ ਲਿਆ ਜਾਵੇ। ਸੁਖਬੀਰ ਨੂੰ ਵੀਰ ਜੀ ਅਨੁਸਾਰ ਸਜ਼ਾ ਦਿੱਤੀ ਜਾਵੇ।

  • @BalwinderSinghHardeep
    @BalwinderSinghHardeep 11 днів тому +76

    ਇਸ ਦੇ ਦੋਸ਼ ਹੀ ਐਨੇਂ ਵੱਡੇ ਨੇ ਤਨਖਾਹਾਂ ਤਨਖੂਹਾਂ ਲਾਕੇ ਨੀ ਪੂਰੇ ਹੋਣੇ ਇਹ ਤਾਂ ਮਿਸਾਲੀ ਸਜ਼ਾ ਦੇਣ ਨਾਲ ਹੀ ਪੰਥ ਦੇ ਸੀਨੇ ਠੰਡ ਪੈ ਸਕਦੀ ਐ ।

  • @user-bm6gn5dv6p
    @user-bm6gn5dv6p 10 днів тому +30

    ਭਾਈ ਸਿੰਘ ਸਾਹਿਬ ਜੀ ਕੁਲਦੀਪ ਸਿੰਘ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ ਜੋ ਆਪ ਜੀ ਨੇ ਸੁਖਵੀਰ ਬਾਦਲ ਵਾਰੇ ਕਿਹਾ ਉਸਨੂੰ ਸਜ਼ਾ ਇਸ ਤਰੀਕੇ ਨਾਲ ਮਿਲੇ ਜਿਸ ਤਰਾਂ ਸਿੰਘ ਲੱਖ ਪੱਤ ਵਰਗਿਆਂ ਨੂੰ ਦੇਂਦੇ ਸੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੁ ਜੀ

    • @NirmaljitBajwa
      @NirmaljitBajwa 7 днів тому +1

      ਜਾਣ ਬੁੱਝ ਕੇ ਆਪਣੇ ਸਵਾਰਥ ਕਰਕੇ ਅਤੇ ਆਪੰਣੀ ਪਾਵਰ ਦੇ ਨਸ਼ੇ ਵਿੱਚ ਸੱਭ ਕੁੱਝ ਧਰਮ ਦੀ ਵੀ ਪ੍ਰਵਾਹ ਨਾਂ ਰੱਖਦਿਆਂ ਦੋਸ਼ੀਆਂ ਇਹ ਅਸਿੱਹ ਜ਼ੱਬਰ ਨੂੰ ਵੇਖਦਿਆਂ ਸਮਝਦਿਆਂ ਵੀ ਕਿਸੇ ਗੱਲ ਦੀ ਪ੍ਰਵਾਹ ਨਹੀਂ ਕੀਤੀ । ਸਜ਼ਾ ਬਣਦੀ ਨਿਸਾਲ਼ੀ ਹੀ ਚਾਹੀਦੀ ਹੈ ਦੋਸ਼ੀਆਂ ਨੂੰ ।

    • @balwinderkaurdhanoa6617
      @balwinderkaurdhanoa6617 5 днів тому +1

      Jjujijjujjjujij❤😊😊😊😊 in u​@@NirmaljitBajwa

  • @ravinderpal1032
    @ravinderpal1032 10 днів тому +8

    ਬਹੁਤ ਹੀ ਸੁਲਝੇ ਹੋਏ ਵੀਚਾਰ ਹਨ ਇਸ ਭਾਈ ਸਾਹਿਬ ਜੀ ਦੇ ਸੁਖਬੀਰ ਦੇ ਲਾਣੇ ਨੂੰ ਇਤਿਹਾਸਕ ਸਜ਼ਾ ਦੇਣੀ ਬਣਦੀ ਹੈ ਸਜ਼ਾਏ ਮੌਤ। ਇਹਨਾਂ ਨਰਕਧਾਰੀਏ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।

  • @user-sx4jn5ui7w
    @user-sx4jn5ui7w 10 днів тому +27

    ਵਾਹਿਗੁਰੂ ਜੀ ਰੋਣ ਆਉਂਦਾ ਗੱਲਾ ਸੁਣ ਕੇ ਬੇੜਾ ਗਰਕ ਹੋ ਜਾਵੇ ਇੰਨਾਂ ਲੋਕਾਂ ਦਾ ਐਨਾ ਪਾਪ ਐਨੇ ਜੁਲਮ ਅਜੇ ਅਸੀ ਪੰਥ ਦਰਦੀ ਜੋ ਲੋਕਾ ਨੂੰ ਸਜ਼ਾ ਮਿਲਦੀ ਉਹ ਮਿਲਣੀ ਚਾਹੀਦੀ

  • @HarwinderSingh-wj3fv
    @HarwinderSingh-wj3fv 10 днів тому +20

    ਹਾਂ ਜੀ ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਸੇਮ ਸਜ਼ਾ ਇਹੀ ਹੋਣੀ ਚਾਹੀਦੀ ਆ

  • @HarminderSingh-tb9ym
    @HarminderSingh-tb9ym 10 днів тому +20

    ਬਾਬਾ ਜੀ ਬਿਲਕੁਲ ਸਹੀ ਕੇਹਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @KalaSerron
    @KalaSerron 11 днів тому +92

    ਲੋਕੋ ਜਾਗੋ ਜਾਗੋ ਲੋਕੋ ਬਾਦਲ ਕੰਜਰ ਤੋਂ ਫਖਰੇ ਕੌਮ ਦਾ ਅਵਾੜ ਵਾਪਸ ਲੳ ਲੋਕੋ ਜਾਗੋ ਜਾਗੋ

    • @rbrar3859
      @rbrar3859 10 днів тому +5

      ਇਹ ਅਵਾੜ ਕਿਹੜਾ ਕੌਮ ਨੇ ਦਿੱਤਾ ਹੈ, ਇਹ ਅਵਾੜ ਲਫਾਫਾ ਮਾਰਕਾ ਜਥੇਦਾਰ ਤੋ ਲਿਆ ਹੈ।

    • @dladhar-cf9dh
      @dladhar-cf9dh 10 днів тому +7

      ​@@rbrar3859 ਬਿਲਕੁਲ ਠੀਕ ਗੱਲ ਆ ਜੀ,,
      ਬਾਦਲ ਨੇ ਆਪਣੇ ਆਪ ਨੂੰ ਆਪੇ ਹੀ ਏਹ ਹਾਰ ਪਾਇਆ ਸੀ ,

    • @Jupitor6893
      @Jupitor6893 10 днів тому +4

      ਬਿਲਕੁਲ ਸਹੀ

    • @rajwinderkaur8905
      @rajwinderkaur8905 10 днів тому +2

      👍👍👍👍👍💯

    • @DarshanSingh-sm1ho
      @DarshanSingh-sm1ho 10 днів тому +1

      ਪਰ, ਦਿਤਾ ਤਾਂ, ਹੈ।​@@rbrar3859

  • @romanasingh1914
    @romanasingh1914 10 днів тому +26

    ਬਾਦਲ ਦਲੀਆ ਪਾਰਟੀ ਨੂੰ ਸੰਗਤ ਦੇਵੇਗੀ ਸਜਾ ਬਾਦਲ ਦਲੀਆ ਨੂੰ ਵੀ ਛਿੱਤਰ ਪਰੇਟ ਮਹੀਨਾ ਏ ਸਜਾ ਬਾਦਲ ਦਲੀਆ ❤❤❤❤❤❤❤❤❤❤❤❤

  • @daljitsingh8044
    @daljitsingh8044 10 днів тому +33

    ਸਜ਼ਾ ਲੋਕ ਰਾਏ ਅਨੁਸਾਰ ਹੀ ਹੋਣੀ ਚਾਹੀਦੀ ਹੈ ਪਰ ਆਪੇ ਮੈ ਰੱਜੀ ਪੂਜੀ ਆਪੇ ਮੇਰੇ ਬੱਚੇ ਜੀਣ।

  • @ppsingh3876
    @ppsingh3876 10 днів тому +24

    ਬਿਲਕੁੱਲ ਸਹੀ ਕਿਹਾ ਹੈ ਭਾਈ ਸਾਹਿਬ ਜੀ ਨੇ ਸਜਾ ਵਾਰੇ ਹਾਥੀ ਪਿੱਛੇ ਬਣ ਕੇਘਰੀਸੋ

  • @tehalsinghsherkhan901
    @tehalsinghsherkhan901 10 днів тому +15

    ਜੁਗ ਜੁਗ ਜੀਓ ਖਾਲਸਾ ਜੀ
    ਬਿਲਕੁਲ ਸਹੀ ਵੀਚਾਰ ਹਨ ਤੁਹਾਡੇ

  • @hakamsingh6861
    @hakamsingh6861 10 днів тому +24

    ਸਹੀ ਕਿਹਾ ਵੀਰ ਜੀ ਜਥੇਦਾਰ ਨੂੰ ਚਾਹੀਦੈ ਜਿਂਨੇ ਗੁਨਾਹ ਕੀਤੇ ਐ ਉਨੇ ਸੁਖਵੀਰ ਨੂੰਅਕਾਲ ਤਖਤ ਸਾਹਮਣੇ ਖੜਾਕੇ ਸਿਰ ਚ ਉਨੇ ਛਿਂਤਰ ਮਾਰਨੇ ਚਾਹੀਦੇ ਐ ਫਿਰ ਇਹਦਾ ਹੰਕਾਰ ੳਤਰੇਗਾ।

    • @Jupitor6893
      @Jupitor6893 10 днів тому +3

      ਹੰਕਾਰ ਉਤਾਰ ਕੇ ਅਸੀਂ ਕਈ ਲੈਣਾ। ਸਖਤ ਸਜਾ ਦੇ ਨਾਲ ਨਾਲ ਆਹੁਦਾ ਵੀ ਛੱਡੇ। ਇਹ ਬੰਦਾ ਤੇ ਇਸਦੇ ਸਾਥੀ ਅਗੇ ਤੋਂ ਕੌਮ ਬ,ਦਾਸ਼ਤ ਨਹੀ ਕਰੇਗੀ।

  • @ਹਰਪਾਲਸਿੰਘਰਾਏ
    @ਹਰਪਾਲਸਿੰਘਰਾਏ 10 днів тому +28

    ਬਾਬਾ।ਜੀ।ਬਿਲਕੁਲ।ਸਹੀ।ਕਿਹ।ਰਹੇ।ਹਨ।ਗੁਰੂ।ਮਹਾਰਾਜ।ਚਡਦੀ।ਕਲਾ।ਬਾਬਾ।ਜੀ।ਨੂੰ।ਪੂਰੇ।ਪਰਵਾਰ।ਸਮੇਤ।ਬਖਸ਼ਣ।

  • @gurmailsarao-262
    @gurmailsarao-262 10 днів тому +34

    ਬਾਬਾ ਜੀ ਸਹੀ ਬੋਲਿਆ ਇਨ੍ਹਾਂ ਨੂੰ ਸਖਤ ਸਜ਼ਾ ਹੋਵੇ ਇਨ੍ਹਾਂ ਨੂੰ ਕੋਈ ਸਿੱਖ ਕੌਮ ਮੂੰਹ ਨਾ ਲਾਵੋ

  • @gulzarsinghsidhu353
    @gulzarsinghsidhu353 11 днів тому +66

    ਭੂਦੜ ਬਹੁਤ ਚਲਾਕ ਲੂਬੜੀ ਹੈ ਬਚਿਓ ਪੰਜਾਬ ਵਾਸੀਓ

    • @majorsingh8647
      @majorsingh8647 10 днів тому

      @@gulzarsinghsidhu353 ਭੰਦੂੜ ਨੂੰ ਕਾਰਜ ਕਾਰੀ ਪ੍ਰਧਾਨ ਇਕ ਗੁਨਾਹਗਾਰ ਸਖਸ ਅਹੁਦਾ ਦੇਵੇਗਾ ਚੌਣ ਕਰਵਾਊ ਫਿਰ ਪਤਾ ਚੱਲੂ ਤੰ ਗਿੱਦੜ

  • @KalaSerron
    @KalaSerron 11 днів тому +103

    ਬਾਦਲ ਗ਼ਦਾਰ ਪੰਥ ਵਿਚੋਂ ਛੇਕਿਆ ਜਾਵੇ ਲੋਕੋ ਜਾਗੋ ਜਾਗੋ ਲੋਕੋ

    • @gsmultani9723
      @gsmultani9723 10 днів тому +3

      Bilkul aise ghor apradhi nu misali sajaa honi chaheedi hai.

    • @GucharnSingh-u8x
      @GucharnSingh-u8x 10 днів тому

      P😅😅​@@gsmultani9723

  • @BalkarSingh-og4xb
    @BalkarSingh-og4xb 10 днів тому +18

    ਜੋ ਜਥੇਦਾਰ ਰਾਜਨੀਤੀ ਨੂੰ ਧਰਮ ਤੋ ਉਪਰ ਕਰ ਗਏ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ,

  • @mohindersinghparhar3729
    @mohindersinghparhar3729 10 днів тому +15

    ਸਿੰਘ ਸਾਹਿਬ ਦਾ ਅਰਥ ਹੈ ( ਸਿੰਘ ਜੋ ਨਿਡਰ ਹੋਵੈ /ਸਚ ਬੋਲਣ ਤੋਂ ਝਿਝਕੇ ਨਹੀ ॥ ਸਾਹਿਬ ਦਾ ਅਰਥ ਹੈ ਜੋ ਅਧਿਆਤਮਿਕ ਸੇਧ ਦੇ ਸਕਦਾ ਹੋਵੈ ) ਕੀ ਅੱਜ ਦੇ ਬਣੈ ਸਿੰਘ ਸਾਹਿਬਾ ਵਿੱਚ ਇਹ ਗੁਣ ਹਨ ॥ ਇਹ ਸਿੰਘ ਪੰਥ ਦੀ ਠੀਕ ਤਰਜਮਾਨੀ ਕਰ ਰਿਹਾ ਹੈ ॥ ਕਿਸੇ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਨੂੰ / ਤਖ਼ਤ ਦੇ ਬੁਲਾਰੇ ਨੂੰ ਇਸ ਦਾ ਜਵਾਵ ਦੇਣਾ ਬਣਦਾ ਹੈ ॥

  • @BalkarSingh-og4xb
    @BalkarSingh-og4xb 10 днів тому +19

    ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪੰਜਾਬ ਵਿੱਚ ਬਾਬਿਆਂ ਨੂੰ ਪਰਮੋਟ ਕੀਤਾ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ।

  • @jagdevbrar6100
    @jagdevbrar6100 10 днів тому +67

    ਇਹ ਗਿਆਨੀ ਜੀ ਸਹੀ ਗੱਲ ਕਹਿ ਰਹੇ ਹਨ ਬਾਦਲ ਸਾਹਿਬ ਨੂੰਹ ਮਿਸਾਲੀ ਸਜ਼ਾ ਦਿੱਤੀ ਜਾਵੇ ਜੋ ਅੱਗੇ ਸੌ ਸਾਲ ਤੱਕ ਯਾਦ ਕਰਿਆ ਜਾਵੇ ਇਹਨਾਂ ਦੀਆਂ ਗਲਤੀਆਂ ਜਾਣੇਂ ਅਣਜਾਣੇ ਵਿੱਚ ਨਹੀਂ ਹਨ ਇਹਨਾਂ ਕੁਰਸੀਆਂ ਦੇ ਹੰਕਾਰ ਵਿੱਚ ਗਲਤੀਆਂ ਕੀਤੀਆਂ ਹਨ ਉਨੀ ਸੌ ਅਠੱਤਰ ਤੋਂ ਲੈਕੇ ਦੋ ਹਜ਼ਾਰ ਚੌਵੀ ਤੱਕ ਛਿਆਲੀ ( ਸਿਆਲੀ) ਸਾਲਾਂ ਵਿੱਚ ਪ੍ਰਕਾਸ਼ ਚੰਦ ਬਾਦਲ ਅਤੇ ਸੁਖਬੀਰ ਚੰਦ ਬਾਦਲ ਨੇ ਅਤੇ ਆਕਾਲੀ ਦਲ ਦੇ ਸਾਰੇ ਲੀਡਰਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਹਨ ਜੋ ਜੱਥੇਦਾਰ ਅਤੇ ਸੰਗਤਾਂ ਸ਼ਭ ਕੁੱਝ ਜਾਣਦੀਆਂ ਹਨ
    ਬਾਦਲ/ ਮਲੂਕਾ/ ਢੀਂਢਸਾ/ ਚੰਦੂਮਾਜਰਾ/ ਬ੍ਰਹਮਪੁਰਾ/ ਤੋਤੀ/ ਬੀਬੀ ਜਗੀਰੋਂ ਆਦਿ ਆਦਿ ਆਦਿ ਆਦਿ ਹੋਰ ਅਨੇਕਾਂ ਨੇ ਆਪਣੇ ਪਰਿਵਾਰ ਪੁੱਤਰਾਂ ਨੂੰ ਸਿਆਸਤ ਦੇ ਵਿੱਚ ਅੱਗੇ ਵਧਾਇਆ ਆਪਣੇ ਪੁੱਤਰਾਂ ਨੂੰ ਵੱਡੇ ਅਹੁਦਿਆਂ ਤੇ ਲਾਇਆ ਬਾਕੀ ਪੰਜਾਬ ਦੇ ਲੋਕ ਦਰੀਆਂ ਝਾੜਨ ਅਤੇ ਛਿੱਤਰ ਖਾਣ ਜੋਗੇ ਰਹਿ ਗਏ ਜੇਕਰ ਕਿਸੇ ਨੂੰ ਨੌਕਰੀ ਦਿੱਤੀ ਗਈ ਉਹ ਵੀਹ ਤੋਂ ਤੀਹ ਲੱਖ ਲੈਕੇ ਦਿੱਤੀ ਨੌਕਰੀ ਤੇ ਹੁੰਦਿਆਂ ਵੀ ਇਹਨਾਂ ਦੀ ਚਾਪਲੂਸੀ ਕਰਨ ਵਾਲੇ ਨੂੰ ਨੌਕਰੀ ਕਰਨ ਦਿੰਦੇ ਹਨ ਨਹੀਂ ਕਰਦਾ ਘਰ ਤੋਰਦੇ ਦਿੰਦੇ ਸਨ
    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @dalbirsingh5890
    @dalbirsingh5890 11 днів тому +76

    ਵੀਰ ਜੀ ਸਹੀ ਹੈ ਜ਼ੋ ਗਿਆਨੀ ਭਰਾ ਦੇ ਮੁੱਖੋਂ ਨਿਕਲਿਆ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈਂ

    • @kokoyoyo2363
      @kokoyoyo2363 10 днів тому +2

      Babaji da bahut bahut dhanwad jinha ny Akalian valo Panth ty kity hoy ruh kambau PAAP jo ki panth dy jehan cho bhul gaya sn mud taja karva dity .Bahut bahut dhanwad ji.

  • @Harman_neelon
    @Harman_neelon 10 днів тому +17

    ਜਥੇਦਾਰ ਸਾਹਿਬ ਦੀਆ ਗੱਲਾਂ ਬਿਲਕੁਲ ਸਚੀਆਂ ਨੇ ਇਹ ਤਾਂ ਬਖਸ਼ਣ ਯੋਗ ਨਹੀਂ =ਪ੍ਰੇਮ ਸਿੰਘ

  • @rbrar3859
    @rbrar3859 10 днів тому +92

    ਕੌਮ ਦਾ ਤੇ ਗੁਰੂ ਘਰਾਂ ਦਾ ਜੋ ਨੁਕਸਾਨ ਬਾਦਲ ਲਾਣੇ ਨੇ ਕੀਤਾ ਹੈ, ਇਹਨਾਂ ਨੁਕਸਾਨ ਤਾਂ ਕੋਈ ਦੁਸ਼ਮਣ ਵੀ ਨਹੀ ਕਰ ਸਕਦਾ ਸੀ।

  • @gurmeetkaur9993
    @gurmeetkaur9993 11 днів тому +145

    ਬਿਲਕੁਲ ਸਹੀ ਐਹੋ ਜੇਹੀ ਸਜ਼ਾ ਹੋਵੇ ਆਉਣ ਵਾਲੇ ਸਮੇਂ ਵਿੱਚ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਦੀ ਜ਼ੁਰਅਤ ਨਾਂ ਕਰੇਂ ਪੰਥ ਤੋਂ ਛੇਕ ਦੇਣਾ ਚਾਹੀਦਾ ਹੈ ਬਾਦਲ ਪਰਿਵਾਰ ਨੂੰ ਇਨਾਂ ਵਿਚੋਂ ਕੋਈ ਦੁੱਧ ਧੋਤਾ ਨਹੀਂ

    • @Jupitor6893
      @Jupitor6893 10 днів тому +5

      ਪ੍ਰਧਾਨ ਦੇ ਆਹੁਦੇ ਤੋਂ ਵੀ ਅਲੱਗ ਕਰੋ।

    • @JaspalBhuda
      @JaspalBhuda 4 дні тому

      Posat.de.theke.panjab.chona.to.phala.khole.ous.parti.nu.c.m.banou.

    • @JaspalBhuda
      @JaspalBhuda 4 дні тому

      Sadi.satet.de.mawan.de.put.bhena.de.suhag.har.roj.ojad.rahe.han.chaty.karan.arjant.post.de.theke.khole.jan.

    • @JaspalBhuda
      @JaspalBhuda 4 дні тому

      Chatte.ne.panjab.da.sara.pesa.foran.wich.jawani.rulan.la.diti.mawan.nu.nahi.pata.ke.baharle.desa.vich.jiada.

  • @GursewakSidhu-bt5bn
    @GursewakSidhu-bt5bn 10 днів тому +41

    ਦਸ ਗੁਰੂ ਸਾਹਿਬ ਦਾ ਸਵਰੂਪ ਦਸ ਗੂਰੂ ਸਾਹਿਬ ਦੀ ਬੀੜ ਦੀਆਂ ਬੇਅਦਬੀਆਂ ਕਰਨ ਵਾਲੇ ਦਸਵੇਂ ਪਾਤਸ਼ਾਹ ਦਾ ਸੁਹਾਗ ਰਚਾਉੱਣ ਵਾਲੇ ਦੀ ਮਦਦ ਕਰਨ ਵਾਲੇ ਪ੍ਰਕਾਸ਼ ਚੰਦ ਬਾਦਲ ਦੇ ੍ਰਰਿਵਾਰ ਦਾ 100% ਹੱਥ ਹੈ।ਇਸ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।ਇਹ ਤੇ ਚੰਦੇ ਗੰਗੂ ਤੋਂ ਵੀ ਸੌ ਦਰਜੇ ਮਾਂੜੇ ਤੈ ਪਾਪੀ ਹਨ।

  • @bobysekhonbobysekhon9162
    @bobysekhonbobysekhon9162 10 днів тому +92

    ਮੇਰੀ ਜੱਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ , ਸਿੱਖ ਕੌਮ ਨੂੰ ਸੁਖਬੀਰ ਬਾਦਲ ਦੇ ਰਹਿਮ ਤੇ ਨਾਂ ਛੱਡਿਆ ਜਾਵੇ । ਜੱਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਦੇ ਵਾਰਿਸ ਹੋਣ ਦਾ ਸਬੂਤ ਦੇਣ ।

    • @harmindersaini8919
      @harmindersaini8919 10 днів тому +2

      Jathedar ch itni himat kithe

    • @tirthanandraghbirsingh9266
      @tirthanandraghbirsingh9266 8 днів тому

      ਅਕਾਲੀ ਫੂਲਾ ਸਿੰਘ ਜਥੇਦਾਰ ਸਾਹਿਬ ਨੇ ਕਿਹੜੀ ਸਜ਼ਾ ਦਿੱਤੀ ਸੀ ਸਜ਼ਾ ਤੁਹਾਨੂੰ ਵੀ ਨਾਲ ਹੀ ਛਾਹਿਦੀ ਹੈ ਕਿਉਂਕਿ ਤੁਸੀਂ ਉਡੀਕਣ ਤੋਂ ਪਹਿਲਾ ਹੀ ਸਜ਼ਾ ਬਾਰੇ ਦੱਸ ਰਹੇ ਹੋ।

    • @tirthanandraghbirsingh9266
      @tirthanandraghbirsingh9266 8 днів тому

      0:48 ​​@@harmindersaini8919ਜਥੇਦਾਰ ਸਾਹਿਬ ਜੀ ਦੀ ਤੌਹੀਨ ਕਰਨ ਤੇ ਤੁਹਾਡਾ ਮਸਲਾ ਪਹਿਲਾਂ ਵਿਚਾਰਿਆ ਜਾਣਾ ਚਾਹੀਦਾ ਹੈ।

    • @RashpalSinghBhullar-il7jk
      @RashpalSinghBhullar-il7jk 5 днів тому

      ਇਸ ਬੰਦੇ ਨੂੰ ਇਤਿਹਾਸ ਬਾਰੇ ਝੂਠ ਬੋਲਣ ਕਰਕੇ ਚਪੇੜਾਂ ਪੈਣੀਆ ਚਾਹੀਦੀਆਂ।

    • @joginderkaur2775
      @joginderkaur2775 3 дні тому

      ਤੁਸੀਂ ਸੱਚੇ ਇਤਹਾਸ ਨੂੰ ਲਿਖਕੇ ਪਾਵੋ ਕੇ ਬਾਦਲਾਂ ਦਾ ਫ਼ਿਕਰ ਹੈ​@@RashpalSinghBhullar-il7jk

  • @RanjeetSingh-sv3tw
    @RanjeetSingh-sv3tw 10 днів тому +21

    ਵਾਹਿਗੁਰੂ ਜੀ ਬਾਬਾ ਜੀ ਸਚਾਈ ਪੇਸ਼ ਕਰਨ ਦੀ

  • @HarbhajanSarwara
    @HarbhajanSarwara 10 днів тому +11

    ਭਾਈ ਸਾਹਿਬ ਜੀ ਤੁਸੀਂ ਬਹੁਤ ਸਹੀ ਕਹਿ ਰਹੇ ਹੋ ਪੰਥਕ ਸਜ਼ਾਵਾਂ ਤਾਂ ਇਹੀ ਹਨ ਤੇ ਬਾਦਲ ਦਾ ਪੂਰਾ ਪਰਿਵਾਰ ਹੀ ਇਸੇ ਤਰਾਂ ਦੀ ਸਜ਼ਾ ਦੇ ਪਾਤਰ ਹਨ। ਇਸ ਤੋਂ ਘੱਟ ਸਜ਼ਾ ਪੰਥ ਨੂੰ ਕਦੇ ਵੀ ਮਨਜ਼ੂਰ ਨਹੀ ਹੈ। ਇਹ ਜਥੇਦਾਰ ਕਰਕੇ ਵੇਖ ਲੈਣ ਪਤਾ ਲੱਗ ਜਾਵੇਗਾ।

  • @darbarasingh3122
    @darbarasingh3122 10 днів тому +13

    ਸੰਤ ਜੀ ਕਿਉਂ ਆਪਣਾ ਖੂਨ ਸਾੜਦੇ ਉ ਜੱਥੇਦਾਰ ਵੀ ਅਜੇ ਮੁਨਸ਼ੀ ਹਨ ਕੋਈ ਬਾਦਲਾਂ ਦਾ ਕੋਈ ਅਕਾਲੀ ਦਲ ਦਾ ਤੇ ਕੋਈ ਸਰਕਾਰਾਂ ਦਾ ਅਜੇ ਆਪਣੀ ਲੜਾਈ ਚੱਲ ਰਹੀ ਹੈ ਕੁਝ ਸਮਾਂ ਹੋਰ ਇੰਤਜ਼ਾਰ ਕਰ ਲੈ ਜੱਥੇਦਾਰੀਆਂ ਕਰਕੇ ਦਿਖਾਵਾਂਗੇ ਧੰਨਵਾਦ ਜੀ ਬਹੁਤ ਵਧੀਆ ਜੀ

  • @rbrar3859
    @rbrar3859 10 днів тому +51

    ਸੁਖਬੀਰ ਇੰਸਾ ਨੂੰ ਪੰਥ ਚੋਂ ਬਾਹਰ ਕਰੋ।

  • @charanjeetsingh7782
    @charanjeetsingh7782 11 днів тому +72

    ਜਥੇਦਾਰਾਂ ਵਿਚ ਦਮ ਹੈਣੀ ਇਹਨਾਂ ਆਕਲ ਤ਼ਖਤ ਸਹਿਬ ਨੂੰ ਨੀਵਾ ਕਰ ਦਿੱਤਾ

    • @Ranjit_._Singh
      @Ranjit_._Singh 10 днів тому +2

      ਅਕਾਲ ਤਖਤ ਸਾਹਿਬ ਨੀਵਾਂ ਨਹੀਂ ਹੋਇਆ ਸਾਡੇ ਗੁਰੂ ਦਾ ਤੱਖਤ ਕਦੇ ਨੀਵਾਂ ਨਹੀਂ ਹੋਇਆ ਭਾਵੇਂ ਕੇ ਵੱਖ ਵੱਖ hkumta ਨੇ ਜ਼ੋਰ ਲਗਾ ਲਿਆ ਤੇ ਜਿਹਨਾਂ ਦਾ ਨਾਂ ਵਰਤ ਕੇ ਅੱਜ ਅਸੀਂ ਅਪਣੇ ਆਪ ਨੂੰ ਬੜੇ ਵੱਡੇ ਸਿੰਘ ਸਰਦਾਰ ਖਾੜਕੂ ਤੇ ਹੋਰ ਪਤਾ ਨਹੀਂ ਕੀ ਕੀ ਅਪਣੇ ਨਾਂ ਅੱਗੇ lgounde ਫਿਰਦੇ ha ਅਸੀਂ ਤਾਂ ਉਹਨਾਂ ਦੀ ਜੁੱਤੀ ਵਰਗੇ ਵੀ ਨਹੀਂ ਕਿਉ ਕਿ ਉਹਨਾਂ ਨੇ ਤਾਂ ਗੁਰੂ ਘਰਾ ਤੇ ਤੱਖਤਾਂ ਲਈ ਸ਼ਹੀਦੀ ਆ ਦੇ ਦਿਤੀਆਂ ਪਰੀਵਾਰ ਤੱਕ ਵਾਰ ਦਿਤੇ ਉਹਨਾਂ ਨੇ ਏਨਾ ਲਈ ਤੱਖਤਾਂ ਨੂ ਠੋਕਰਾਂ ਮਾਰ ਦਿਤੀਆਂ ਤੇ ਅਸੀਂ ਪੰਜ ਕਿਲੋ ਕਣਕ ਪੈਸੇ ਤੇ ਹੋਰ ਅਪਣੇ ਲਾਲਚ ਆ ਲਈ ਸੱਭ ਕੁਝ ਭੁੱਲ ਗਏ ਕਿਉ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਟੁੱਟ ਕੇ ਡੇਰਾਵਾਦ ਨਾਲ ਜੁੜ ਗਏ ਅਸੀਂ ਏਨਾ ਲੀਡਰਾਂ ਜਿਹਨਾਂ ਨੇ ਪੰਜਾਬ ਦਾ ਸਾਡਾ ਕੌਮ ਦਾ ਗੁਰੂ ਘਰਾ ਦਾ ਬੇੜਾ ਗ਼ਰਕ ਕੀਤਾ ਅਸੀਂ ਉਹਨਾਂ ਨੂੰ ਏਹ ਆਖ ਕੇ ਵੋਟਾਂ ਦਿੰਦੇ ਹਾ ਕੇ ਸਾਡਾ ਬਾਪੂ ਸਾਡਾ ਦਾਦਾ ਏਸ ਪਾਰਟੀ ਨੂ ਵੋਟ ਦਿੰਦਾ ਰਿਹਾ ਤੇ ਅਸੀਂ ਅਪਣੇ ਆਪ ਨੂੰ ਤੇ ਉਸ paarti ਨੂ ਦੁੱਧ ਧੋਤੇ ਦੱਸਦੇ ਹਾ ਉਨ੍ਹ ਭਾਵੇਂ ਬਾਪੂ ਦਾ ਹੋਰ ਕੋਈ ਰਾਹ ਨਾ ਫੜਿਆ ਹੋਵੇ ਪਰ ਜਿਹੜੀ ਗ਼ਲਤੀ ਬਾਪੂ ਨੇ ਉਸ ਪਾਰਟੀ ਉਸ ਡੇਰੇ ਨਾਲ ਜੁੜ ਕੇ ਕੀਤੀ ਉਹ ਅਸੀਂ ਜਰੂਰ ਬਾਪੂ ਦੇ ਰਾਹ ਤੇ ਪਹਿਰਾ ਦੇਈ ਜਾਂਦੇ ਹਾ ਅਸੀਂ ਦਿਮਾਗ ਤੋ ਕੰਮ ਹੀ ਨਹੀਂ ਲੈਂਦੇ ਅਸੀਂ ਏਨਾ ਲੀਡਰਾਂ ਡੇਰਿਆਂ ਤੇ ਪੈਸੇ ਆ ਲਈ ਗੁਰੂ ਘਰਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂ ਭੁੱਲ ਗਏ ਅਸੀਂ ਨੀਵੇਂ ਹੋ ਚੁੱਕੇ ਹਾ ਸਾਡੀ ਅਣਖ ਤੇ gert ਮਰ ਚੁੱਕੀ ਹੈ ਤੱਖਤ ਸਾਹਿਬ ਨੀਵੇਂ nehi ਹੋਏ ਅਸੀਂ ਨੀਵੇਂ ਹੋ ਚੁੱਕੇ ਹਾ ਏਸ ਕਰਕੇ ਅਪਣੇ ਵਲ ਝਾਤੀ ਮਾਰੋ ਤੱਖਤ ਸਾਹਿਬ ਵਲ ਉਂਗਲ ਨਾ ਕਰੀ ਅਸੀਂ ਕਿੰਨਾ ਕ ਸਾਥ ਦਿੰਦੇ ਹਾ ਸੱਚ ਬੋਲਣ ਵਾਲਿਆ ਦਾ ਅਸੀਂ ਤਾਂ ਏਹ ਵੇਖ ਕੇ ਚੁੱਪ ਰਹਿੰਦੇ ਸਾਡੇ ਲਈ ਲੜੇ ਤੇ ਮਰੇ ਕੋਈ ਕੁਰਬਾਨੀ ਕੋਈ ਕਰੇ ਪਰ ਅਸੀਂ ਨਾ ਬੋਲੀ ਏ ਅਸੀਂ ਨਾ ਕੁਝ ਕਰੀਏ ਬ੍ਰਾਹਮਣਵਾਦ ਦੇ ਗੁਲਾਮ ਤੇ ਕੁੱਤੇ ਬਣ ਚੁੱਕੇ ਹਾ ਅਸੀਂ, ਅਸੀਂ ਅਪਣਾ ਜੱਥੇਦਾਰ ਜਗਤਾਰ ਸਿੰਘ ਹਵਾਰਾ ਅਜਾਦ nehi ਕਰਵਾ ਸਕੇ ਫੇਰ ਕੁੱਤੇ ਬਾਦਲ ਦੇ tattu ਜੱਥੇਦਾਰ ਆ ਕੋਲੋ ਕੀ ਉਮੀਦ ਰੱਖਦੇ ਓ ਜੇਹੜੇ ਦਿੱਲੀ ਦੀ ਸੁੱਟੀ ਬੁਰਕੀ ਖਾਂਦੇ ਨੇ ਸਾਡੇ ਵਾਂਗ

    • @GurmeetKaur-xt4wp
      @GurmeetKaur-xt4wp 10 днів тому +2

      ​@@Ranjit_._Singhਬਿਲਕੁੱਲ ਸੱਚ ਕਿਹਾ ਜੀ🙏 ਆਪਣੀ ਬੁੱਧੀ ਤੇ ਗੁਰੂ ਸਾਹਿਬ ਤੇ ਭਰੋਸਾ ਰੱਖਦੇ ਹੋਏ ਫੈਸਲਾ ਲੈਣਾ ਚਾਹੀਦਾ ਆ

  • @RsGill-d4b
    @RsGill-d4b 10 днів тому +13

    ਬਾਦਲ ਪੰਥ ਦੋਖੀਆਂ ਤੋਂ ਫਕਰੇ ਕੌਮ ਅਵਾਰਡ ਵਾਪਸ ਲਿਆ ਜਾਵੇ ਤੇ ਗਦਾਰੇ ਕੌਮ ਦਾ ਐਵਾਰਡ ਦਿੱਤਾ ਜਾਵੇ। ਇਹਨਾਂ ਕੰਜਰਾਂ ਨੂੰ ਕੌਮ ਮੂੰਹ ਨਾ ਲਾਏ। ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ।

  • @JasvirSingh-v8c
    @JasvirSingh-v8c 10 днів тому +13

    ਬਾਬਾ। ਜੀ। ਬਿਲਕੁਲ। ਸਹੀ। ਬੋਲਿਆ। ਇਹਨਾ। ਨੂੰ। ਸਜ਼ਾ। Ta। ਜਿਉਂਦੇ। ਨੂੰ। ਸਰਨਾ। ਚਾਹੀਦਾ। ਜਗੀਰੋ। ਦੇ। ਪਰਧਾਨੀ। ਟਾਈਮ। ਤੇ। ਗੁਰੂਆਂ। ਖਿਲਾਫ। ਭਦੀਆ। ਕਿਤਾਬਾਂ। ਛਪਵਾਇਆ। ਕੇ। ਬਲਦੇਵ। ਸਿੰਘ। ਸਿਰਸਾ। ਸਾਬ੍ਹ। ਤੋਂ। ਪੁਸ਼। ਲਓ। ਜੈ

  • @RsGill-d4b
    @RsGill-d4b 10 днів тому +7

    ਪੰਜਾ ਤਖ਼ਤਾ ਦੇ ਜਥੇਦਾਰੋ ਅੱਜ ਥੋਡੀ ਧੋਣ ਬਾਦਲਾ ਦੇ ਜੂਲੇ ਥੱਲਿਉਂ ਨਿੱਕਲ਼ਦੀ ਐ । ਇਹਨਾਂ ਦੋਖੀਆਂ ਦੀ ਝੇਫ ਨਾਂ ਮੰਨੇ। ਤੁਸੀਂ ਕੌਮ ਦੀ ਆਜਾਦ ਹਸਤੀ ਐ। ਇਹਨਾਂ ਨੂੰ ਸਖ਼ਤ ਸਜ਼ਾ ਦਿਉ।

  • @SukhvirSingh-nx9wy
    @SukhvirSingh-nx9wy 10 днів тому +28

    ਬਿਲਕੁਲ ਅਸੀਂ ਵੀ ਸਹਿਮਤ ਹਾਂ ਇਸ ਸਜ਼ਾ ਨਾਲ

  • @bobysekhonbobysekhon9162
    @bobysekhonbobysekhon9162 10 днів тому +16

    ਸੁਖਬੀਰ ਬਾਦਲ ਨੂੰ ਕੁੰਭੀ ਨਰਕ ਦੀ ਸਜਾ ਦੇਣੀ ਬਣਦੀ ਹੈ ।

  • @Mannsingh-mv3un
    @Mannsingh-mv3un 10 днів тому +8

    ਖਾਲਸਾ ਜੀ ਠੀਕ ਬੋਲ ਰਹੇ ਹਨ।

  • @JaswantSingh-te9xt
    @JaswantSingh-te9xt 10 днів тому +17

    ਸਜਾ ਅਜਿਹੀ ਹੋਵੇ ਕਦੇ ਕੋਈ ਬਹੁਰੂਪੀਆ ਗੁਰੂ ਗ੍ਰੰਥ ਤੇ ਪੰਥ ਦੀ ਪਿੱਠ ਤੇ ਛੁਰਾ ਮਾਰਨ ਦੀ ਸੂਚੀ ਤੱਕ ਨਾ

  • @bskhara3331
    @bskhara3331 10 днів тому +37

    ਸੁਖਬੀਰ ਬਾਦਲ ਤਾਂ ਜਥੇਦਾਰ ਨੂੰ ਕਹਿ ਰਿਹਾ ਏ ਛੇਤੀ ਫੈਸਲਾ ਕਰੋ ਕੋਈ ਚੋਰ ਠਾਣੇਦਾਰ ਨੂੰ ਕਹੇ ਮੇਰਾ ਫੈਸਲਾ ਛੇਤੀ ਕਰੋ ਚੋਰ ਵੱਡਾ ਕੇ ਠਾਣੇਦਾਰ ਜਥੇਦਾਰ ਨਹੀ ਨੌਕਰ ਨੇ ਨੌਕਰ ਮਾਲਕ ਨੂੰ ਸਜਾ ਨਹੀ ਦੇ ਸਕਦਾ ਨੌਕਰੀ ਛੱਡਣ ਨੂੰ ਤਿਆਰ ਨਹੀ ਜਥੇਦਾਰ ਸਜਾ ਕਿਵੇ ਦੇਵੇਗਾ
    ਹਾਂ ਸਜਾ ਮਿਲੇਗੀ ਪੰਥ ਦੇਵੇਗਾ ਜਰੂਰ
    ਹੱਲ ਹੈ ਸਰਬੱਤ ਖਾਲਸਾ ਸੱਦਣ ਜਥੇਦਾਰ ਪੰਜ ਸਿੰਘ ਬੈਠ ਜਾਣ ਸਟੇਜ ਤੇ ਬੁਲਾਰੇ ਸਜਾ ਦੱਸਣ ਪੰਜ ਸਿੰਘ ਨੋਟ ਕਰੀ ਜਾਣ ਉਸ ਚੋ ਜੋ ਪੰਥ ਸਜਾ ਕਹੇ ਸਿੰਘ ਜਥੇਦਾਰ ਨੂੰ ਦੇਣ ਤੇ ਜਥੇਦਾਰ ਸਿਰਫ ਪੜ ਕੇ ਸੁਣਾਏ ਕੱਲਾ ਜਥੇਦਾਰ ਅੱਜ ਸਜਾ ਨਹੀ ਦੇ ਸਕਦਾ ਇਸ ਲਈ ਸਜਾ ਜਰੂਰ ਹੋਵੇਗੀ ਧੰਨਵਾਦ ਜੀ

    • @JasbirSingh-h8w
      @JasbirSingh-h8w 10 днів тому +1

      IS Sari team nu lifelong panther politics ton Bahar karo

    • @maninderchandi4420
      @maninderchandi4420 9 днів тому

      ਵਧੀਅਾ ਸਜਾ ਜੁਤੀਅਾਂ ਸਾਰੇ ਸਿੱਖ ਮਾਰਨ ਦੀ, ਹੈ, ਮੂੰਹ ਕਾਲਾ ਕਰਕੇ, ਕਾਰ ਦੀ, ਖਿੜਕੀ ਚੋ ਮੂੰਹ ਬਾਹਰ ਕੱਢ ਕੇ ਸ਼ਹਿਰ ਵਿਚ ਜਲੂਸ ਕਢਿਅਾ ਜਾਵੇ.❤❤❤❤❤😄😃😀😊😊😜😝😌😔😔😁😳😡😡😡😂😭😭😂😂😢

  • @BikkarSingh-l1p
    @BikkarSingh-l1p 10 днів тому +17

    ਪੁਰਾਤਨ ਸਮੇਂ ਵਾਲੀ ਸਜਾ ਮਿਲੇ

  • @GurjantSinghpilot
    @GurjantSinghpilot 10 днів тому +15

    ਸਜ਼ਾ ਤਾਂ ਜਿਹੜੀ ਦੇਣੀ ਬਣਦੀ ਹੈ ਉਹ ਹੈ ਹੀ ਪਰ ਇਹਨਾਂ ਦੋਸ਼ੀਆਂ ਨੇ ਪੰਜਾਬ ਦਾ ਨੁਕਸਾਨ ਕੀਤੇ ਉਸਦੀ ਭਰਪਾਈ ਕਰਨ ਜਿਹੜੀ ਪੰਜਾਬ ਦੀ ਜਾਇਦਾਦ ਲੁੱਟ ਕੇ ਇਹਨਾਂ ਨੇ ਆਪਦੀ ਬਣਾਈ ਐ ਉਹ ਪੰਜਾਬ ਨੂੰ ਦੇਣ ਇਹਨਾਂ ਨੇ ਪੰਜਾਬ ਰੋਡਵੇਜ਼ ਫੇਲ ਕਰਕੇ ਆਪਦੀ ਟਰਾਂਸਪੋਰਟ ਕਾਮਯਾਬ ਕੀਤੀ ਐ ਉਹ ਬੱਸਾਂ ਪੰਜਾਬ ਨੂੰ ਦੇਣ ਉਸਤੋਂ ਬਾਅਦ ਸਜ਼ਾ ਦਿੱਤੀ ਜਾਵੇ ਫ਼ੇਰ ਇਹ ਮਾਫ਼ੀ ਦੇ ਹੱਕਦਾਰ ਹੋ ਸਕਦੇ ਹਨ ਰੱਬ ਰਾਖਾ

  • @SukhwinderSingh-jg1je
    @SukhwinderSingh-jg1je 10 днів тому +8

    ਸੰਗਤਾਂ ਵਿੱਚ ਬੇਅਬਦੀਆ ਦਾ ਰੋਸ਼ ਹੀ ਇਨ੍ਹਾਂ ਹੈ ਕਿ ਇੱਕ ਇਕ ਛਿੱਤਰ ਮਾਰਨ ਨਾਲ ਹੀ ਨਰਕਾਂ ਵਿੱਚ ਪਹੁੰਚ ਜਾਣਾ ਹੈ।

  • @KISHANSINGH-ji5hi
    @KISHANSINGH-ji5hi 10 днів тому +21

    ਵੀਰ ਜੀ, ਅੱਜ ਦੇ ਦੋਰ ਵਿੱਚ ਅਸੀਂ ਲੋਕਤੰਤਰ ਵਿੱਚ ਸਾਹ ਲੈ ਰਹੇ ਹਾਂ। ਸਾਡੇ ਕੋਲ ਸੰਵਿਧਾਨ ਹੈ।ਜਿਹੋ ਜਿਹੀ ਸਲਾਹ ਭਾਈ ਸਾਹਿਬ ਦੇ ਰਹੇਂ ਹਨ ਉਹ ਸਭ ਸੰਵਿਧਾਨ ਦੇ ਉਲਟ ਹੈ। ਗੁਰੂ ਸਾਹਿਬ ਜੀ ਦੇ ਸਮੇਂ,ਬਾਬਾ ਬੰਦਾਂ ਸਿੰਘ ਬਹਾਦਰ ਦਾ ਸਮਾਂ,ਅਕਾਲੀ ਫੁਲਾ ਸਿੰਘ ਦਾ ਸਮਾਂ ਹੋਰ ਸੀ। ਉਦੋਂ ਭਾਰਤ ਦੇਸ਼ ਦੀ ਸਥਾਪਣਾ ਨਹੀਂ ਸੀ ਹੋਈ।
    ਮੇਰੇ ਖਿਆਲ ਵਿਚ ਹੁਣ ਪੰਥ ਨੂੰ ਲੋੜ ਹੈ ਇਕ ਇਮਾਨਦਾਰ ਖਾੜਕੂ ਸਿੰਘਾਂ ਦੇ ਜੱਥੇ ਦੀ ਲੋੜ ਹੈ ਕੋਮ ਨੂੰ। ਜਿਹੜਾ ਸਿਰਫ ਕੋਮ ਦੇ ਵਿਚ ਸੁਖਬੀਰ ਬਾਦਲ ਵਰਗੇ ਦੋਖਿਆਂ ਨੂੰ ਸਜ਼ਾ ਦੇਣ ਦਾ ਕੰਮ ਕਰੇ।ਕਰੇ।
    ਸਿੱਖ ਕੌਮ ਵਿੱਚ ਗੰਦੇ ਬੰਦਿਆਂ ਦੇ ਸਫਾਏ ਦੀ ਲੋੜ੍ਹ ਹੈ।ਇਕ ਦੋ ਬੰਦਿਆਂ ਨੂੰ ਚੱਕ ਦਿਉ ਬਾਕੀ ਆਪੇ ਲਾਇਨ ਤੇ ਆ ਜਾਣਗੇ।

  • @harbhajansingh220
    @harbhajansingh220 10 днів тому +23

    ਸਾਰੇ ਕਹੀ ਜਾਂਦੇ ਸਖ਼ਤ ਤੋੰ ਸਖ਼ਤ ਮਿਲਣੀ ਚਾਹੀਦੀ ਪਰ ਸਾਡੇ ਜਥੇਦਾਰ ਵਿੱਚ ਜੁਅਰਤ ਨਹੀ

    • @pamma2733
      @pamma2733 6 днів тому

      ਜਥੇਦਾਰ ਕੋਲ ਫ਼ੌਜ ਹੈ ਪੁਲੀਸ ਕੋਰਟ ਕਚਹਿਰੀ ਨੇ

    • @harpreetkaur5022
      @harpreetkaur5022 6 днів тому

      ਜਥੇਦਾਰ ਬਾਦਲਾ ਦੇ ਗੁਲਾਮ

    • @pamma2733
      @pamma2733 6 днів тому

      @@harpreetkaur5022 badal ਜਿਸਦਾ ਗੁਲਾਮ ਹੈ ਤੇ ਪੰਜਾਬ ਜਿਸਦਾ ਗੁਲਾਮ ਸੰਵਿਧਾਨ ਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਜਾਂਦਾ delhi di izazat to ਬਿਨਾ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਨੀ ਹੁੰਦੀਆ kisto azaad ਕਰਾਉਣੀ ਚਾਹੀਦੀ delhi Haryana ਕਮੇਟੀ ਤਾਂ ਬਾਦਲ ਦੇ ਕਬਜ਼ੇ ਚ ਨਹੀਂ ਜਦ ਸਾਰਾ ਪੰਜਾਬ ਗੁਲਾਮ ਹੋਵੇ ਤਾਂ ਸਾਰੇ ਧਾਰਮਿਕ ਸਥਾਨ institute University vi gulaam han badal ta mar giya dusra vi mar jawega fer ਅਜ਼ਾਦ ਹੋ ਜਾਣ ਗੇ ਜਥੇਦਾਰ ਬਾਕੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਮਨਾਉਂਦੀ ਕਦੇ ਯੋਧੇ ਦਾ ਦਿਹਾੜਾ ਹੋਰ ਬਾਦਲ a jange jad delhi di Marzi to Bina vota ni hoਸਕਦੀਆ dc to Bina meeting ni ho ਸਕਦੀ ਫੇਰ ਅਜ਼ਾਦ ਕਿਸ ਤੋ ਕਰਾਉਣੀ ਜਥੇਦਾਰ ਕੋਲ ਤਾਕਤ ਹੈ ਕਿਸੇ ਨੂੰ ਫਾਸੀ ਲਟਕਾ ਦੇਵੇ

  • @KalaSerron
    @KalaSerron 10 днів тому +30

    ਉਏ ਲੋਕੋ ਜਥੇਦਾਰ ਨਹੀਂ ਇਹੇ ਬਾਦਲ ਮਸੰਦ ਦੇ ਸੀਰੀ ਨੇ ਪਰ ਸੋ ਚੋ ਦੋ ਸੀਰੀ ਹੁੰਦੇ ਨੇ ਮਾਲਕ ਹੁੰਦੇ ਨੇ ਹੁਣ ਦੇਖੋਂ ਕੀ ਰੋਲ ਕਰਦੇ ਨੇ ਸੀਰੀ

  • @JagjitSingh-mn4wv
    @JagjitSingh-mn4wv 10 днів тому +20

    ਸੁਖਬੀਰ ਬਾਦਲ ਮਗਰ ਮਛ ਦੇ ਹੰਜੂ ਵਹਾਉਂਦਾ ਇਹਨੂੰ ਮਾਫ ਨਾ ਕਰਿਓ ਇਹ ਦਾਰਾ ਡੰਗ ਮਾਰੂਗਾ ਸਾਰੀ ਉਮਰ ਯਾਦ ਰੱਖੋਗੇ

  • @majorsingh8647
    @majorsingh8647 10 днів тому +12

    ਅਕਾਲ ਤੱਖਤ ਦੇ ਜਥੇਦਾਰ ਸਹਿਬ ਜੀ ਸੰਗਤ ਸੁਖਵੀਰ ਨੂੰ ਮਾਫ ਨਹੀ ਕਰੇਗੀ ਗੁਰੂ ਵੀ ਮਾਫ ਨਹੀ ਕਰੇਗਾ ਤੁਸੀ ਕੀਤਨਖਾਹ ਲਾਉਦੇ ਹੋ ਇਹ ਦੁਨੀਆ ਯਾਦ ਰੱਖੇਗੀ ਇਹ ਮਿਸਾਲੌ ਤਨਖਾਹ ਹੋਵੇਗੀ

    • @Jupitor6893
      @Jupitor6893 10 днів тому +2

      ਬਿਲਕੁਲ ਸਹੀ।
      ਜਥੇਦਾਰ ਸਾਹਿਬ ਜੀ ਤੁਸੀ। ਸਰਵ ੳੱਚ ਆਹੁਦੇ ਤੇ ਹੋ। ਕਿਰਪਾ ਕਰਕੇ ਬੇਖੌਫ ਹੋ ਕੇ ਬਣਦੀ ਸਜਾ ਸੁਣਾਈ ਜਾਵੇ ਜੀ
      ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਾਜਰ ਨਾਜਰ ਹਨ। ਆਪਣਾ ਅਗਾ ਸਵਾਰੋ ਜੀ🙏

    • @majorsingh8647
      @majorsingh8647 10 днів тому +1

      @@Jupitor6893 ਵੀਰ ਜੀ ਅਸੀ ਅਕਾਲ ਤਖਤ ਸਹਿਬ ਦੇ ਜਥੇ ਦਾਰ ਸਾਹਿਬਾਨ ਨੂੰ ਬੇਨਤੀ ਹੀ ਕਰ ਸਕਦੇ ਹਾਂ ਬਾਦਲ ਪ੍ਰਵਾਰ ਨੇ ਸਿੱਖ ਨੋ ਜਵਾਨਾ ਤੇ ਬਹੁਤ ਜੁਲਮ ਕਰਵਾਏ ਨੇ ਸਮੇਧ ਸੈਣੀ ਵਰਗਿਆ ਤੋ ਤੇ ਹੋਰਸਰਕਾਰੀ ਮਸੀਨਰੀ ਤੋਸੰਗਤ ਦੀ ਹੂਕ ਹੈ ਕੇਇਹਨਾਂ ਦੇ ਜੁਲਮ ਦਾ ਹਿਸਾਬ ਹੋਣਾ ਚਾਹੀਦਾ ਹੈਜੋ ਇਹਨਾ ਨੇ ਸੱਤਾ ਦੇ ਨਸੇ ਵਿੱਚ ਕੀਤਾ ਹੈ

  • @baldevsingh8619
    @baldevsingh8619 10 днів тому +38

    ਖਾਲਸਾ ਜੀ ਦਾ ਇਕੱਲਾ ਇਕੱਲਾ ਬੋਲਿਆ ਸਬਦ ਬਹੁੱਤ ਕੀਮਤੀ ਹੈ ਸਜਾ ਸਖਤ ਤੋਂ ਸਖਤ ਦੇਂਣ ਸਾਡੇ ਮਾਣਯੋਗ ਜੱਥੇਦਾਰ ਸਾਹਿਬਾਨ ਤਾਂ ਕਿ ਅੱਗੇ ਤੋਂ ਕੋਈ ਗੁਰੂ ਸ਼ਾਹਿਬਾਂਨ ਦੀ ਬੇਅਦਬੀ ਬਾਰੇ ਸੋਚ ਵੀ ਨਾਂ ਸਕੇ

  • @darshangill26
    @darshangill26 10 днів тому +7

    ਵਾਹਿਗੁਰੂ ਜੀ। ਕਾ। ਖਾਲਸਾ ਵਾਹਿਗੁਰੂ ਜੀ ਕੀ। ਫਤਿਹ। ਜਥੇਦਾਰ। ਜੀ ਬਹੁਤ ਹੀ। ਸਹੀ। ਕਿਹਾ। ਸਜਾ।ਹੋਵੇ। ਤਾਂ। ਐਸੀ। ਹੀ। ਹੋਣੀ। ਚਾਹੀਦੀ। ਜਿਵੇ। ਦੀ। ਤੁਸੀਂ। ਕਿਹਾ

  • @RajSingh-mu9de
    @RajSingh-mu9de 10 днів тому +9

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ਜੀ
    ਬਾਬਾ ਜੀ ਨੇ ਜੋ ਕਿਹਾ ਇਹੋ ਸਜਾ ਹਣੀ ਚਾਹੀਦੀ ਹੈ

  • @user-pl6rz1vk4y
    @user-pl6rz1vk4y 10 днів тому +29

    ਭਾਈ ਕੁਲਦੀਪ ਸਿੰਘ ਜੀ ਹੋਣਾ ਏਹੋ ਚਾਹੀਦਾ ਜੋ ਤੁਸੀਂ ਕਹਿ ਰਹੇ ਹੋ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੁਲਾਜ਼ਮ ਹਨ ਸਾਰੇ ਸਾਰੇ ਮੁਲਾਜ਼ਮ ਹਨ ਐਸਾ ਕੁੱਝ ਕਰਨ ਲਈ ਇਹਨਾਂ ਵਿੱਚ ਜੁਰਹਤ ਨਹੀਂ ਹੈਂ ਕੁਛ ਵੀ ਕਹੀ ਹੋਣਾ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋ ਜਾਣੀ ਹੈ ਹੋਰ ਕੁਛ ਨਹੀਂ ਹੋਏਗਾ ਵਾਹਿਗੁਰੂ ਜੀ

  • @SaranjeetSingh-ql4po
    @SaranjeetSingh-ql4po 10 днів тому +10

    ਜਿਸ ਤ੍ਰਾਹ ਸਮਗਲਰਾ ਦੀ ਜਾਇਦਾਦ ਜਬਤ ਕੀਤੀ ਜਾਂਦੀ ਹੈ,ਠੀਕ ਉਸੇ ਤ੍ਰਾਹ ਇਨਾਂ ਨੇ ਵੀ ਨਿਜਹਿਤ ਵਿੱਚ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਕੇ ਅਰਬਾਖਰਬਾ ਦੀ ਜਾਇਦਾਦ ਬਣਾਈ ਹੈ ,ਇਹ ਜਾਇਦਾਦ ਕੌਮ ਹਿਤ ਵਿੱਚ ਵਾਪਸ ਲੈਣ ਦੀ ਸਜਾ ਲਾਈ ਜਾਵੇ।।

  • @SurjeetSingh-hz1in
    @SurjeetSingh-hz1in 10 днів тому +7

    ਭਾਈ ਸਾਹਿਬ ਜੀ ਬਹੁਤ ਵਧੀਆ ਜੀ

  • @DaljitSingh-lp5lm
    @DaljitSingh-lp5lm 10 днів тому +8

    ਬਿਲ ਕੁਲ ਸਹੀ

  • @jaswantsingh6389
    @jaswantsingh6389 10 днів тому +14

    ਚੀਮਾ ਹੀ ਸਭ ਕੁਝ ਕਰਵੁਦਾ ਸੀ ਇਹਵੜਾ ਪਾਪੀ ਹੈ ਸਾਰਿਆ ਦੀ ਪ੍ਰਾਪਰਟੀ ਗੁਰੂ ਦੇ ਨਾਮ ਕੀਤੀ ਜਾਵੇ ਇਹ

  • @HarpalSingh-ez5kz
    @HarpalSingh-ez5kz 10 днів тому +10

    ਬਾਬਾ ਜੀ ਨੇ ਸਿੱਖਾਂ ਦਿਆਂ ਅੱਖਾਂ ਖੋਲਤੀਆਂ ਪਰ ਜਿਹੜੇ ਸਿੱਖ ਨੇ ਗੁਰੂ ਦੇ ਜਿਹੜੇ ਸਿੱਖ ਬਾਦਲ ਦੇ ਉਹਨਾਂ ਦੇ ਤਾਂ ਮਿਰਚਾਂ ਲਗਣਗਿਆਂ

  • @lakhwindersinghbhola7405
    @lakhwindersinghbhola7405 10 днів тому +19

    Baba ji you are great sikh

  • @gurmailsingh9517
    @gurmailsingh9517 10 днів тому +8

    🙏🙏🙏 ਸਹੀ ਗੱਲ ਅ

  • @ਗੁਰਭੇਜਸਿੰਘ
    @ਗੁਰਭੇਜਸਿੰਘ 10 днів тому +16

    ਚੋਰਾ ਵਸ ਪੈ ਪੰਜਾਬ ਪੰਥ ਕੁਰਲਾੳੁਦਾ ਸਿੰਘ ਸਾਬ ਜੀ

  • @HarbhajanSingh-gp8un
    @HarbhajanSingh-gp8un 10 днів тому +17

    ਸੁਖਬੀਰ ਬਾਦਲ ਅਤੇ ਇਸ ਦੀ ਜੁੰਡਲੀ ਨੂੰ ਚੰਦੂ ਵਾਲੀ ਸਜ਼ਾ ਦੇਣੀ ਚਾਹੀਦੀ ਹੈ ਚੰਦੂ ਨੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਕਰਵਾਏ ਸੀ ਸੁਖਬੀਰ ਬਾਦਲ ਜੁੰਡਲੀ ਨੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਸਰਸੇ ਵਾਲੇ ਸਾਧ ਨਾਲ ਰਲ ਕੇ ਵੋਟਾਂ ਲਈ ਗਲੀਆਂ ਵਿੱਚ ਰੋਲੇਆ ਹੈ

  • @supindersingh5425
    @supindersingh5425 10 днів тому +11

    ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲੇ ਤਾਂ ਤਾਨਾਸ਼ਾਹ ਵੇਲੇ ਵੀ ਸ਼ਾਇਦ ਨਾਂ ਹੋਏ ਹੋਣ

  • @RanjeetsinghRanasandhu
    @RanjeetsinghRanasandhu 10 днів тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
    ਬਿੱਲਕੁਲ ਸਹੀ ਗੱਲ ਆ ਭਾਈ ਸਾਹਿਬ ਜੀ ਦੀ ਇੱਕ ਇੱਕ ਗੱਲ ਸੱਚੀ ਤੇ ਖਰੀ ਆ ਬੜੇ ਵੱਡੇ ਪਾਪ ਕੀਤੇ ਨੇ ਸਿੱਖ ਕੋਮ ਦਾ ਸਬ ਵੱਧ ਘਾਣ ਕੀਤਾ ਬਾਦਲ ਤੇ ਇੱਸਦੇ ਟੋਲੇ ਨੇ ਵੱਡੇ ਤੋ ਵੱਡੇ ਪਾਪੀ ਚੋਰ ਨੇ ਜਿੱਨਾ ਪੰਜਾਬ ਤੇ ਗੁਰੂ ਘਰ ਨੂੰ ਰੱਜ ਕੇ ਲੁੱਟਿਆ ਸਬ ਨੇ ਰਲ ਮਿਲ ਕੇ

  • @bikkersingh6266
    @bikkersingh6266 10 днів тому +5

    Right ji sardar kuldeep Singh ji thanks

  • @jogasinghvirk9726
    @jogasinghvirk9726 11 днів тому +18

    Baba jee tusi billkul Shi ho

  • @realsujansingh
    @realsujansingh 10 днів тому +7

    10000000001% shi shi true true true

  • @BalkarSingh-og4xb
    @BalkarSingh-og4xb 10 днів тому +8

    ਜਿੰਨਾ ਪੰਜ ਪਿਆਰਿਆਂ ਨੂੰ ਸਸਪੈਂਡ ਕੀਤਾ ਉਹਨਾਂ ਖਿਲਾਫ਼ ਵੀ ਕਾਰਵਾਈ ਕਰਨੀ ਚਾਹੀਦੀ ਹੈ।

  • @ManjitSingh-eh6ik
    @ManjitSingh-eh6ik 10 днів тому +6

    Right👍

  • @shindanijjar8143
    @shindanijjar8143 10 днів тому +3

    ੴ,
    ਅਰਾਧੀ ਦੂਨਾ ਨਿਵੈ।ਜਿਉ ਹੰਤਾ ਮਿਰਗਾਏ।

  • @Baldev-o2o
    @Baldev-o2o 9 днів тому +1

    ਬਾ ਕਮਾਲ ਪੇਸ਼ਕਾਰੀ ਕੀਤੀ ਹੈ ਜੀ ਤੁਸੀ ਇਤਹਾਸਕ ਤੱਥਾ ਸਹਿਤ ਬਹੁਤ ਬਹੁਤ ਧੰਨਵਾਦ ਵਹਿਗੁਰੂ ਚੜਦੀ ਕਲਾ ਵਿਚ ਰੱਖਣ ਗਿਆਨੀ ਗੁਰਦੀਪ ਸਿੰਘ ਜੀ ਨੂੰ।

  • @GurbinderSingh-vr3lb
    @GurbinderSingh-vr3lb 10 днів тому +5

    ਵਾਹਿਗੁਰੂ

  • @KuldeepSingh-wb3sw
    @KuldeepSingh-wb3sw 3 дні тому

    ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਹੈ ਕਿ ੲਿਨਾਂ ਨੂੰ ਸੱਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ|

  • @tirath5732
    @tirath5732 10 днів тому +15

    Good 👍 👍 👍

  • @user-pl6rz1vk4y
    @user-pl6rz1vk4y 10 днів тому +16

    ਐਸਾ ਕੁਝ ਵੀ ਨਹੀਂ ਹੋਏਗਾ ਸਿਰਫ਼ ਗੋਂਗਲੂਆਂ ਤੋਂ ਮਿੱਟੀ ਹੀ ਝੜੇ ਗੀ

  • @AvtarSingh-b4m
    @AvtarSingh-b4m 10 днів тому +2

    ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਸਾਂਝੇ ਗੁਰੂ ਹਨ ਇਨ੍ਹਾਂ ਨੂੰ ਸਜ਼ਾ ਵੀ ਸੰਗਤ ਹੀ ਦੇਵੇ

  • @RabhiRabhwindersingh
    @RabhiRabhwindersingh 10 днів тому +11

    Very good salute belkul thik hai ji❤❤❤brtan saf Krna sewa hai sewa te sja eko he hai te kahdi sja❤

  • @arminderkaur4224
    @arminderkaur4224 10 днів тому +6

    Bilkul sahi kaha g

  • @hsbhalla2393
    @hsbhalla2393 10 днів тому +9

    Said absolutely right.

  • @SinghBh-mu8wv
    @SinghBh-mu8wv 10 днів тому +4

    30 ਅਗਸਤ ਨੂੰ ਜਥੇਦਾਰ ਸਾਹਿਬ ਨੇ ਹੁਕਮ ਸੁਣਾਇਆ 31 ਨੂੰ ਦਰਬਾਰ ਸਾਹਿਬ ਨਛੇੜੀ ਸੁੱਖਾ ਫੇਰਾ ਗਿਆ ਦੋ ਤਿੰਨ ਤਿੰਨ ਘੰਟੇ ਉੱਥੇ ਜਾ ਕੇ ਤਖਤ ਸਾਹਿਬ ਤੇ ਬੈਠਾ ਰਹਿੰਦਾ ਪੰਥ ਦੋਖੀ ਜਿਹੜਾ ਬੰਦਾ ਪੰਥ ਚੋਂ ਸੇਕਿਆ ਹੋਵੇ ਅਸੀਂ ਤੇ ਛੇਕਿਆ ਹੀ ਮੰਨਦੇ ਹਾਂ ਜਥੇਦਾਰ ਸਾਹਿਬ ਪਤਾ ਨਹੀਂ ਕੀ ਮੰਨਦੇ ਆ ਕਿ ਉਹ ਦਰਬਾਰ ਸਾਹਿਬ ਤੇ ਇੰਨਾ ਚਿਰ ਬਹਿ ਸਕਦਾ ਗੁਪਤ ਮੀਟਿੰਗਾਂ ਕਰ ਸਕਦਾ ਬਾਕੀ ਬਾਬਾ ਕੁਲਦੀਪ ਸਿੰਘ ਜੀ ਤੁਸੀਂ ਜਥੇਦਾਰ ਸਾਹਿਬ ਨੂੰ ਪੱਤਰ ਜਰੂਰ ਕੱਢੋ ਇੱਕ ਦੁਖੀ ਹਿਰਦੇ ਨਾਲ ਕੀ ਪੰਥ ਦੀ ਸੁਣ ਲਓ ਬਥੇਰੀ ਚਟੂਕਾਰੀ ਕਰ ਲਈਏ ਇਹਨਾਂ ਦੀ ਪਦਵੀ ਦਾ ਸਤਿਕਾਰ ਪਰ ਬਾਦਲ ਕੀ ਗਦਾਰ ਤਾਂ ਕਰਕੇ ਲੱਗਦਾ ਵੀ ਜਥੇਦਾਰ ਸਾਹਿਬ ਸੁਖਬੀਰ ਨੂੰ ਲਾ ਕੇ ਪੰਜ ਸੱਤ ਸੌ ਦੀ ਤਨਖਾਹ ਭਾਂਡੇ ਮਾਂਜਦੇ ਜੋੜੇ ਝਾੜਦੇ ਇਹ ਇਹਨਾਂ ਲਈ ਤਨਖਾਹਾਂ ਨਹੀਂ ਇਹਨਾਂ ਨੂੰ ਪੰਥ ਚੋਂ ਕੱਢਣਾ ਪਏਗਾ ਬਾਦਲ ਜੁੰਡਲੀ ਬਾਗੀ ਦਾਗੀ ਹਾਂ ਬਾਗੀ ਸਾਡੇ ਨਾਲ ਖੜਦੇ ਪੰਥ ਦੀ ਏਕਤਾ ਬਣਾਉਂਦੇ ਵੱਖਰੇ ਤਤੜਿਆਂ ਨੂੰ ਇੱਕ ਸਿਰ ਜੋੜਦੇ ਜਾਂ ਹੁਣ ਵੀ ਜੋੜਨ ਤਾਂ ਅਸੀਂ ਮੰਨਾਂਗੇ

  • @bootasidhuboota5664
    @bootasidhuboota5664 10 днів тому +3

    ਸਹੀ ਕਿਹਾ

  • @romanasingh1914
    @romanasingh1914 10 днів тому +10

    ਵੀਰ ਜੀ ਏ ਰਘਬੀਰ ਸਿੰਘ ਜਥੇਦਾਰ ਭਰਧਾਨ ਹੈ ਪੁੱਛੋ ਪਾਪੀ ਸੁਖਵੀਰ ਬਾਦਲ ਨੂੰ ਭਜਾਉਣਾ ਹੈ ਪੰਜਾਬ ਬਚਾਉਣ ਹੈ

  • @sukhchainmaan9507
    @sukhchainmaan9507 10 днів тому +7

    Bilkul sahi ji

  • @bibekgiyan
    @bibekgiyan 10 днів тому +3

    ਵਾਹ ਖਾਲਸਾ ਜੀ ਵਾਹ ਤੁਹਾਡੀ ਬੋਲਣ ਦੀ ਦਲੇਰੀ ਦੇ ਸਦਕੇ ਜਾਵਾਂ

  • @makhansingh8880
    @makhansingh8880 10 днів тому +3

    ਸਜ਼ਾ ਤਾਂ ਗ਼ਰੀਬ ਨੂੰ ਦਿੱਤੀਜਾਂਦੀ ਹੈ ਤਕੜੇ ਨੂੰ
    ਏਥੇ ਤਾਂ ਸਨਮਾਂਨ ਕੀਤਾ ਜਾਂਦਾ ਹੈ ਅਤੇ
    ਵੱਡੇ ਔਹਦੇ ਦਿੱਤੇ ਜਾਂਦੇ ਹਨ ਜੀ

  • @BalvirSVirk
    @BalvirSVirk 10 днів тому +2

    ਇਸ ਤਰਾਂ ਗੱਦਾਰਾਂ ਨੂੰ ਸਜਾ ਮਿਲਣੀ ਚਾਹੀਦੀ ਹੈ, ਮੁੱਖ ਦੋਸ਼ੀ ਬਾਦਲ ਅਤੇ ਪਰਿਵਾਰ l

  • @KaramSingh-ev1ku
    @KaramSingh-ev1ku 10 днів тому +7

    ਜਿਸ ਨੇ ਇਹਨਾਂ ਪਾਪੀ ਆ ਨੂੰ ਬਖਸ਼ਿਆ ਕੌਮ ਚੁਪ ਆ੍ ਫਿਰ ਸਜ਼ਾ ਉਹਨਾਂ ਨੂੰ ਵੀ ਜ਼ਰੂਰ ਮਿਲੂ

  • @jashansidhu6381
    @jashansidhu6381 10 днів тому +6

    ਸਾਰੇਆ ਨੂੰ ਕਿਲੇ ਵਿਚ ਵਾੜ ਕੇ ਵਾਲ਼ੀ ਠੀਕ ਲੱਗਦੀ ਹੈ ਇਕ ਵੀ ਨਾ ਬਚੇ ਥ ਤਾਂ ਹੀ ਪਥੰ ਬਚੇ ਗਾ

  • @gurnamdhandhi4741
    @gurnamdhandhi4741 10 днів тому +8

    ਬਹੁਤ ਵਧੀਆ ਵਿਚਾਰ ਹਨ ਗਿਆਨੀ ਜੀ ਦੇ ਸਚਾਈ ਹੈ ਅਪਰਾਧ.ਬਹੁਤ ਬੜੇ ਹਨ

  • @BalbirSingh-cj4gc
    @BalbirSingh-cj4gc 10 днів тому +3

    ਬਾਬਾ ਜੀ ਠੀਕ ਬੋਲ ਦੇ ਹਨ ਸਹੀ ਸਜਾ

  • @JagtarSingh-tn9oh
    @JagtarSingh-tn9oh 10 днів тому +6

    Waheguru ji ka khalsa waheguru ji ki Fateh 🙏🏻🚩

  • @Sukhmandersingh-n9
    @Sukhmandersingh-n9 9 днів тому +1

    ਜਮਾ ਸਹੀ ਗੱਲ ਕੀਤੀ ਆ ਸਜਾ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਜਥੇਦਾਰ ਸਾਹਿਬ ਨੂੰ ਰਹਿਮ ਨਹੀਂ ਕਰਨਾ ਚਾਹੀਦਾ ਇਹਨਾਂ ਤੇ ਨਹੀਂ ਤਾਂ ਕੱਲ ਨੂੰ ਹੋਰ ਵੀ ਕੋਈ ਉੱਠ ਕੇ ਇਹੋ ਜਿਹਾ ਕੰਮ ਕਰਿਆ ਕਰੂਗਾ