ਦਿਮਾਗ਼ੀ ਤੌਰ ਤੇ ਪਰੇਸ਼ਾਨ ਸੜਕਾਂ ਤੇ ਲਵਾਰਿਸ ਹਾਲਤ ਵਿੱਚ ਘੁੰਮ ਰਹੀ ਇਸ ਭੈਣ ਦਾ ਘਰ ਲੱਭਣ ਵਿੱਚ ਮਦਦ ਕਰੋ ਜੀ..…

Поділитися
Вставка
  • Опубліковано 10 кві 2024
  • ਦਿਮਾਗ਼ੀ ਤੌਰ ਤੇ ਪਰੇਸ਼ਾਨ ਸੜਕਾਂ ਤੇ ਲਵਾਰਿਸ ਹਾਲਤ ਵਿੱਚ ਘੁੰਮ ਰਹੀ
    ਇਸ ਭੈਣ ਦਾ ਘਰ ਲੱਭਣ ਵਿੱਚ ਮਦਦ ਕਰੋ ਜੀ..…
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 258

  • @user-mk8jx3xj7y
    @user-mk8jx3xj7y 6 днів тому +1

    ਇੱਕੀਵੀਂ ਸਦੀ ਦੇ ਮਹਾਨ ਸੇਵਾਦਾਰ ਵੀਰ ਗੁਰਪ੍ਰੀਤ ਸਿੰਘ ਨੂੰ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ।

  • @gurdevkaur1209
    @gurdevkaur1209 Місяць тому +16

    ਮੇਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਵੀਰਾਂ ਨੇ ਇਸ ਬੱਚੀ ਦੀ ਇਜ਼ਤ ਨੂੰ ਅਪਣੀ ਇਜ਼ਤ ਸਮਝਿਆ ਰੱਬ ਤੁਹਾਡੀ ਉਮਰ ਲੰਬੀ ਕਰੇ ਤੇ ਇਸ ਬੱਚੀ ਦਾ ਪਰਿਵਾਰ ਬੱਚੀ ਨੂੰ ਮਿਲ ਜਾਵੇ

  • @surjitkumarsurjitkumar6223
    @surjitkumarsurjitkumar6223 2 місяці тому +55

    ਲੋਕੀ ਰੱਬ ਲੱਭਦੇ ਫਿਰਦੇ ੍ਰਨੇ ਰੱਬ ਤਾਂ ਇਨ੍ਹਾਂ ਵਿਚ ਵੱਸਦਾ ਹੈ ਵਾਹਿਗੁਰੂ ਜੀ ਵਧੀਆ ਸੋਚ ਵੀਰ ਦੀ

  • @Rule_Guider
    @Rule_Guider Місяць тому +14

    ਏਸ ਬੰਦੇ ਵਿਚ ਸਾਰੇ ਦੇਵੀ ਦੇਵਤੇ ਵਾਸ ਕਰਦੇ ਹੋਣਗੇ ਏਨੀ ਸੇਵਾ ਨੂੰ Salute 🫡

  • @jindugill2203
    @jindugill2203 2 місяці тому +100

    ਧੰਨ ਓ ਵੀਰ ਤੁਸੀਂ ਮੇਰੀ ਸੋਚ ਮੁਤਾਬਿਕ ਮੇਰਾ ਨਾਨਕ ਬਿੱਲਕੁੱਲ ਤੁਹਾਡੇ ਵਰਗਾ ਹੋਣਾ।🙏🏻

    • @bablasekhon1044
      @bablasekhon1044 2 місяці тому +10

      ਬਿਲਕੁੱਲ ਜੀ

    • @BaldevBadesha
      @BaldevBadesha 2 місяці тому

      😊😊😊😊😊😅😊😊😊😊😊😊😅😊😊😊😊😅😊😊😊l😊😊😊😊😊😊😊😊😊😊😊😊p😊​@@bablasekhon1044

    • @Mr.Singh.khaira
      @Mr.Singh.khaira 2 місяці тому +6

      Babe nanak ji naal tulna n karo kirpa kar

    • @user-se4kg5jh1g
      @user-se4kg5jh1g 2 місяці тому +2

      Manu lagda nehanga warga hona baba

    • @sukhrajdhillondhillon3440
      @sukhrajdhillondhillon3440 2 місяці тому

      ​@@Mr.Singh.khaira kyu tusi fuddu lok bhain jahaun aa jande o

  • @shivanisharma5562
    @shivanisharma5562 2 місяці тому +17

    ਕੁਦਰਤ ਦੀਆਂ ਕੁਦਰਤ ਜਾਂਣੇ ਕ੍ਰਮ ਪ੍ਰਧਾਨ ਵਿਸ਼ਵ ਰੱਚ ਰਾਖਾ ਜੈਜਾ ਵਿਜੈ ਤੈਸਾ ਫ਼ਲ ਚਾਖਾ,

  • @SukhwinderSingh-wq5ip
    @SukhwinderSingh-wq5ip 2 місяці тому +20

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤।

  • @kaursingh8369
    @kaursingh8369 2 місяці тому +48

    ਸਾਰੀ ਦੁਨੀਆਂ ਵਿੱਚ ਗੁਰਪੀ੍ਤ ਮਿੰਟੂ ਵਰਗਾ ਇਨਸਾਨ ਨਹੀੰ ਹੋ ਸਕਦਾ ਧੰਨ ਐ ਵੀਰ ਦੀ ਸੇਵਾ 🙏🙏

  • @gurbhullar492
    @gurbhullar492 2 місяці тому +17

    ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤਹਾਨੂੰ ਇਸ ਕਾਰਜ ਵਿਚ ਸਫਲ ਕਰਨ 🙏🙏

  • @AdmiringManticore-pe2ec
    @AdmiringManticore-pe2ec 2 місяці тому +5

    Gurpreet mintu waheguru da singh ,jisnu babe nanak ne beshara loga da msiha bnake dunia te bhejeya puri team nu chrdikla ch rkhan ji,love u veer ji waheguru ji

  • @neenadeol8401
    @neenadeol8401 2 місяці тому +11

    ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @BarinderKaur-yt8vn
    @BarinderKaur-yt8vn 2 місяці тому +8

    ਪਤਾ ਨੀ ਬੱਚੀ ਨਾਲ ਕੀ ਕੁਝ ਹੋਇਆ ਬਹੁਤ ਪਰੇਸਾਨ ਆ ਬੱਚੀਵਾਹਿਗੁਰੂ ਮੇਹਰ ਕਰੇ🙏🙏🙏

  • @sonyvalu6137
    @sonyvalu6137 2 місяці тому +9

    ਗੁਰੂ ਗੋਬਿੰਦ ਸਿੰਘ ਜੀ। ਗੁਰਪ੍ਰੀਤ ਸਿੰਘ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ ਜੀ। ਸਭ ਦਾ ਭਲਾ ਕਰੀਂ

  • @RAJMAANA
    @RAJMAANA 2 місяці тому +13

    ਮੇਰੀ ਸੋਚ ਮੁਤਾਬਿਕ ਮੇਰਾ ਨਾਨਕ ਬਿੱਲਕੁੱਲ ਤੁਹਾਡੇ ਵਰਗਾ ਹੋਣਾ ਵੀਰ ਜੀ

  • @KuldeepSingh-ut8me
    @KuldeepSingh-ut8me 13 днів тому

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @RatanSinghelextricnjulamgarh
    @RatanSinghelextricnjulamgarh 2 місяці тому +11

    ਲੜਕੀ ਕੋਈ ਵੱਡੀ ਪ੍ਰਸਾਨੀ ਚ ਹੈ ਗਲਤ ਧੱਕੇਸ਼ਾਹੀ ਹੌਈ ਆ ਥੋੜੇ ਸਮੇਂ ਬਾਅਦ ਸੱਚ ਸਾਹਮਣੇ ਆ ਜਾਵੇਗਾ

  • @tirathsingh6539
    @tirathsingh6539 2 місяці тому +5

    ਵਹਿਗੁਰੂ ਤੰਦਰੁਸਤੀ ਲੰਮੀਆ ਉਮਰਾ ਦੇਵੇ ਸਭ ਨੂੰ

  • @user-kc5ze4mw3d
    @user-kc5ze4mw3d 2 місяці тому +5

    ਬਾਬੇ ਗੁਰਪ੍ਰੀਤ ਜਿਉਂਦਾ ਰਹੋ
    ਤੁਹਾਡੀ ਸਾਰੀ ਟੀਮ ਦਾ ਧਨਵਾਦ

  • @shamshersingh-wi8ox
    @shamshersingh-wi8ox 2 місяці тому +23

    ਵੀਰ ਜੀ ਇਸ ਭੈਣ ਨਾਲ ਜਬਦਸਤੀ ਹੋਈ ਹੈ ਤੁਸੀ ਉੜੀਸਾ ਦੀ ਲੋਕਲ ਪੁਲਿਸ ਨੂੰ ਸੂਚਿਤ ਕਰੋ ਜੇਕਰ ਹੋ ਸਕੇ ਤਾਂ ਇਹਨਾਂ ਨੂੰ ਆਪਣੇ ਸੁਪਨਿਆਂ ਦੇ ਘਰ ਵਿੱਚ ਲੈਕੇ ਜਾਉ

    • @loveme6067
      @loveme6067 2 місяці тому +1

      It's not safe to return back.. dangerous

    • @Azeem_vlogs_88
      @Azeem_vlogs_88 Місяць тому

      Bohat ziada rape hoya hoya lagda wa sahi tara chal very ni sakdi

  • @gautamramsaini7347
    @gautamramsaini7347 6 днів тому

    भाई साहब, जो सेवा आप कर रहे हैं यह किसी के वस की बात नहीं है, वाहेगुरु आप को और आपकी टीम को चढदी कला बख़्शिश करन।

  • @Harnek-ni9lr
    @Harnek-ni9lr 2 місяці тому +3

    ਵਾਹਿਗੁਰੂ ਜੀ ਮਿਹਰ ਕਰੋ ਇਸ ਬੱਚੀ ਤੇ🙏🙏🙏🙏🙏

  • @sodhirajvir9016
    @sodhirajvir9016 2 місяці тому +10

    ਵਾਹਿਗੁਰੂ ਜੀ

  • @ranbirvirk0013
    @ranbirvirk0013 2 дні тому

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏🙏

  • @ashrafsokwalla3657
    @ashrafsokwalla3657 Місяць тому +3

    The only people who can help are sikhs and I respect all the sikhs because they are very kind and very helpful.

  • @Gulabsingh12345
    @Gulabsingh12345 2 місяці тому +9

    ਵਾਹਿਗੁਰੂ ਜੀ❤🙏🙏

  • @savinderlamba9904
    @savinderlamba9904 Місяць тому

    ਵੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ । ਅਲਾਪ ਦੀ ਸਾਰੀ ਟੀਮ ਤੇ ਗੁਰੂ ਦੀ ਬਹਤ ਬਖਸ਼ਿਸ਼ ਹੈ ਜੀ । ਗੁਰੂ ਆਪ ਸਬ ਨੂੰ ਸੇਹਤ ਤਨਦਰੁਸਤੀ ਲੰਬੀ ੳਮਰ ਅਤੇ ਚੜਦੀ ਕਲਾ ਬਖਸ਼ੇ ਜੀ । ਗੁਡ ਲ਼ਕ ।

  • @sonugill_snm
    @sonugill_snm 2 місяці тому +6

    Waheguru Ji Tuhadi Sehat Or Ghar Te Hmesha Kirpa Rakhn . PUNJAB OR PUNJABIYAT 🙏🏻

  • @BalwinderSingh-jj3ei
    @BalwinderSingh-jj3ei 2 місяці тому +2

    ਗੁਰਪ੍ਰੀਤ ਸਿੰਘ ਮਿੰਟੂ ਰੱਬੀ ਰੂਹ ਹੈ❤

  • @user-im8nw3hw1y
    @user-im8nw3hw1y 27 днів тому

    आप पुण्य का काम कर रहे हैं, हमारा आपको पूरा सपोर्ट है,

  • @user-ws5uj2ht5h
    @user-ws5uj2ht5h 2 місяці тому +4

    ❤❤❤ਵਾਹਿਗੁਰੂ ਜੀ ❤❤❤❤❤❤

  • @ravinderjitsingh1168
    @ravinderjitsingh1168 2 місяці тому +3

    Paji ਜਿਹੜਾ ਇਹ ਸਿਰ ਨਾਂ ਚ ਹਿਲਾਉਂਦੀ ਆ ਏਦਾ ਮਹਾਰਾਸ਼ਟਰ ਚ ਮਤਲਬ ਹਾਂ ਹੁੰਦਾ

  • @smartphonedoctor1242
    @smartphonedoctor1242 2 місяці тому +3

    Waheguru ji kirpa kro is bhen te bhen no thandrusti baksho lambi omer bakhso ji

  • @user-oq5bl2yb3c
    @user-oq5bl2yb3c 2 місяці тому +4

    Dhan guru nank tera bnda❤❤❤🎉🎉🎉🎉🎉🎉🎉🎉🎉🎉🎉🎉🎉❤❤❤

  • @damanjeetkaur7878
    @damanjeetkaur7878 Місяць тому

    You are grate🎉🎉🎉🎉salute app ke kam ko

  • @harbhajankaur3716
    @harbhajankaur3716 2 місяці тому +5

    ਵਾਹਿਗੁਰੂ ਜੀ 🙏

  • @BalvinderSidhu-lf6go
    @BalvinderSidhu-lf6go 2 місяці тому +4

    Waheguru ji 🙏 Waheguru ji 🙏
    Waheguru ji 🙏 Waheguru ji 🙏
    Waheguru ji 🙏

  • @sudhirgupta2354
    @sudhirgupta2354 2 місяці тому +3

    Sir doing very good job keep it up from Lucknow love your videos and you also have a great time U.P ❤❤❤

  • @RamanSandhu388
    @RamanSandhu388 2 місяці тому +5

    Satnam Shri Waheguru Ji Mehar Karo

  • @lakhbirsingh7475
    @lakhbirsingh7475 2 місяці тому +1

    ਗੁਰਪ੍ਰੀਤ ਸਿੰਘ ਜੀ ਬਨ,ਬੰਬਈ ਅਪਨੇ ਬਹੁਤ ਰਿਸਤੇਦਾਰ ਹਨ ਪਰਿਗਿਆ ਦਾ ਥੋਡ੍ ਬਹੁਤ ਪਤਾ ਲਗੇ

  • @jagdishbahia9162
    @jagdishbahia9162 23 дні тому

    Waheguru ji Bachi te Maher Kareo ji🙏🙏🙏🙏🙏🙏

  • @RamanSandhu388
    @RamanSandhu388 2 місяці тому +3

    God bless you bro and all family members always happy

  • @Ramandeep_kaurrandhawa
    @Ramandeep_kaurrandhawa 2 місяці тому +4

    ਵਾਹਿਗੁਰੂ ਜੀ 👏

  • @user-kr3ob2js8f
    @user-kr3ob2js8f 2 дні тому

    Love you veer ji ❤❤❤

  • @justpositive6301
    @justpositive6301 2 місяці тому

    Zsade gurpreet s g tuhahada bahut bahut dhnvad veer Loko kro madad eho jehe manukhan di

  • @AnjuSharma-it1nu
    @AnjuSharma-it1nu 2 місяці тому +3

    Waheguru ji waheguru ji waheguru ji waheguru ji waheguru ji waheguru ji

  • @BalkarSingh-dc1oq
    @BalkarSingh-dc1oq 2 місяці тому +3

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @AnjuSharma-it1nu
    @AnjuSharma-it1nu 2 місяці тому +3

    Waheguru ji ka khalsa
    Waheguru ji ki Fateh

  • @HardeepSingh-zx2pw
    @HardeepSingh-zx2pw 2 місяці тому +3

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @shamshersingh-wi8ox
    @shamshersingh-wi8ox 2 місяці тому +11

    ਮਿੰਟੂ ਵੀਰ ਜੀ ਇਸ ਭੈਣ ਨੂੰ ਕਿਸੇ ਨੇ ਉੜੀਸਾ ਵਿੱਚ ਕੈਦ ਕਰ ਕੇ ਰੱਖਿਆ ਹੋਇਆ ਸੀ ਇਹ ਓਥੋਂ ਭੱਜ ਕੇ ਆਈ ਹੈ ਓਹਨਾ ਕੋਲ ਵਾਪਿਸ ਨਾਂ ਭੇਜੋ, ਓਹਨਾ ਦੀ ਵੈਰੀ ਕਫੇਸ਼ਨ ਕਰਵਾ ਲਓ ਓਥੇ ਦੀ ਲੋਕਲ ਪੁਲਿਸ ਤੋਂ

    • @loveme6067
      @loveme6067 2 місяці тому

      How U know.

    • @RadheSham-yg5sf
      @RadheSham-yg5sf 2 місяці тому +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌹 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹

    • @HarjeetSingh-sr9cf
      @HarjeetSingh-sr9cf Місяць тому

      ਤੁਹਾਡੀ ਗੱਲ 100 ਪਰਸੈਂਟ ਸਹੀ ਹੋ ਸਕਦੀ ਹੈ ਜੀ ਇਸ ਦੁਨੀਆਂ ਵਿੱਚ ਚੱਗੇ ਇਨਸਾਨ ਸ੍ਰ ਗੁਰਪ੍ਰੀਤ ਸਿੰਘ ਜੀ ਵਰਗੇ ਤਾਂ ਟਾਂਵੇ ਟਾਂਵੇ ਹੋ ਸੱਕਦੇ ਹਨ ਪਰ ਮਾੜੇ ਅਨਸਰਾਂ ਦੀ ਕੋਈ ਕਮੀਂ ਨਹੀਂ ਵਾਹਿਗੁਰੂ ਜੀ ਇਸ ਭੈਣ ਨੂੰ ਆਪਣਾ ਘਰ ਪਰਿਵਾਰ ਮਿਲ ਜਾਵੇ ਜੀ ਵਾਹਿਗੁਰੂ ਜੀ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਦੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @gurpartapsinghtiwana450
    @gurpartapsinghtiwana450 2 місяці тому +1

    Dhan ho bhai gurpreet g

  • @AnjuSharma-it1nu
    @AnjuSharma-it1nu 2 місяці тому +3

    Lk 94 waheguru ji waheguru ji waheguru ji waheguru ji waheguru ji

  • @balvindersinghbhatia9843
    @balvindersinghbhatia9843 2 місяці тому +2

    Veerji. Tusi. Great. Ho.

  • @sonnyink.3432
    @sonnyink.3432 2 місяці тому +2

    Dhaka hoya ji es naal pakka..kush khuwa ta lagda galat kaam kar k..Ghor kalyug waheguru ji 🙏

  • @AnjuSharma-it1nu
    @AnjuSharma-it1nu 2 місяці тому +1

    Waheguru ji manukhta di seva sb to waddi seva may aaney waley hr praani ko theek karna

  • @ranobadhan5052
    @ranobadhan5052 2 місяці тому +2

    Waheguru ji🙏🙏🌹🌹

  • @GurtejSingh-jr2eq
    @GurtejSingh-jr2eq 2 місяці тому

    ਵੀਰ ਜੀ ਸਤਿ ਸ੍ਰੀ ਅਕਾਲ ਜੀ
    ਇਹੇ ਵੀਡਿਓ ਮੇਰੇ ਦੋਸਤ ਨੂੰ ਭੇਜ ਦਿੱਤੀ ਉਹ ਗਰੁੱਪ ਵਿੱਚ ਭੇਜਣ ਲੱਗੇ ਨੇ ਜੀ
    🙏ੴ🙏

  • @BHUPINDERSINGH-xs5xf
    @BHUPINDERSINGH-xs5xf Місяць тому

    Good vij gi ,🙏👍

  • @ballamellu2673
    @ballamellu2673 Місяць тому

    Waheguru ji

  • @karamjitsinghsalana4648
    @karamjitsinghsalana4648 2 місяці тому +1

    ❤❤❤waheguru ji veer

  • @yashmehra3760
    @yashmehra3760 Місяць тому

    🙏🌹Satnam Shree Waheguru Ji Mehar Karo

  • @AnjuSharma-it1nu
    @AnjuSharma-it1nu 2 місяці тому +2

    Waheguru ji Gurpreet singh ji ko hamesha healthy wealthy rakhna

  • @randhirdhillon972
    @randhirdhillon972 2 місяці тому +1

    Waheguru ji Kirpa Karni SAB TA MDSS Parwar Ta ji Y

  • @jarnailsingh1307
    @jarnailsingh1307 2 місяці тому +1

    Waheguru Ji kirpa kro waheguru Ji

  • @AnjuSharma-it1nu
    @AnjuSharma-it1nu 2 місяці тому +1

    Waheguru ji team members ko hamesha healthy wealthy rakhna

  • @gopalsinghchauhan8624
    @gopalsinghchauhan8624 2 місяці тому +3

    ਭਲੀ ਕਰੇ ਕਰਤਾਰ ਸੁਖੀ ਵਾਸੀ ਸ਼ੰਸਾਰ

  • @KulwantSingh-mv4rq
    @KulwantSingh-mv4rq Місяць тому

    Wahaguru ji

  • @parmjitsingh3820
    @parmjitsingh3820 2 місяці тому

    Kiaa baat gurpreet veer waheguru tuade ang sang he g

  • @user-ih8xg9np4u
    @user-ih8xg9np4u 2 місяці тому +2

    Waheguru ji Waheguru ji

  • @NirmalSingh-by3dp
    @NirmalSingh-by3dp 2 місяці тому +3

    Wahegururu ji

  • @smartphonedoctor1242
    @smartphonedoctor1242 2 місяці тому +1

    Waheguru ji kirpa kro sab te ji

  • @JaswinderSingh-lq6zj
    @JaswinderSingh-lq6zj 2 місяці тому +1

    Waheguru ji Mehar kario ji 🙏

  • @MohanSingh-gt9ks
    @MohanSingh-gt9ks 2 місяці тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AvtarSingh-dc1ym
    @AvtarSingh-dc1ym 2 місяці тому

    Wahe guru ji mehr karo ji sarbatt da Bhla karo ji

  • @Harnek-ni9lr
    @Harnek-ni9lr 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @rajjindersharma5539
    @rajjindersharma5539 2 місяці тому +2

    Mintu veer ji God bless you ❤❤❤❤❤❤❤❤❤❤❤❤❤❤

  • @pinnupinnu7641
    @pinnupinnu7641 2 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @lifestylechecks9184
    @lifestylechecks9184 2 місяці тому

    JazakAllah ❤❤🤲🤲🌷🌷🇵🇰

  • @amitakumari5152
    @amitakumari5152 2 місяці тому +1

    Waheguru ji Mehar kariyo 🙏🏻🙏🏻

  • @gursharansingh8925
    @gursharansingh8925 2 місяці тому

    Waheguru ji eis sari Tim te mehar bharia hath rakhi

  • @Amandeep-iz5em
    @Amandeep-iz5em 2 місяці тому +1

    WaheguruJi meher Karen bhan te🙏🙏🙏🙏🙏🙏

  • @vkd1942
    @vkd1942 2 місяці тому +1

    Waheguru ji waheguru ji 🙏🙏🙏

  • @user-rt5fu4hl1s
    @user-rt5fu4hl1s 2 місяці тому

    Waheguru ji es bchi te mehar kro ji❤️👍🙏

  • @kaptansingh627
    @kaptansingh627 2 місяці тому

    Waheguru ji ka Khalsa waheguru ji ki Fateh ji

  • @pushpinderkaur6674
    @pushpinderkaur6674 2 місяці тому +1

    Gurpreet veere waheguru bless u

  • @KuldeepSingh-ut8me
    @KuldeepSingh-ut8me 13 днів тому

    🙏🙏🙏🙏🙏🙏🙏

  • @jagroopmaan2251
    @jagroopmaan2251 2 місяці тому

    ਵਾਹਿਗੁਰੂ ਜੀ ਮੇਹਰ ਕਰਨ ਜੀ

  • @user-fv2eu3qs8m
    @user-fv2eu3qs8m 2 місяці тому

    ❤🎉😊Waheguru ji ❤🎉😊 har har mahadev 😊🎉❤❤🎉😊

  • @amarjitkaur2118
    @amarjitkaur2118 2 місяці тому +1

    Wahegueu.ji

  • @amriksinghtimma4381
    @amriksinghtimma4381 2 місяці тому +1

    Waheguru Ji🙏🙏

  • @soniakaur9881
    @soniakaur9881 2 місяці тому +11

    ਪਲੀਜ਼ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ

  • @labana2323
    @labana2323 2 місяці тому

    Thanks sir good

  • @AnjuSharma-it1nu
    @AnjuSharma-it1nu 2 місяці тому +1

    Waheguru ji sb ka bhala karana

  • @user-nk3yi7wl1t
    @user-nk3yi7wl1t 2 місяці тому

    Waheguru g 🙏

  • @KaramjeetSingh-cq8gy
    @KaramjeetSingh-cq8gy 2 місяці тому +1

    Ikle.pan.da.sikar.hoe.Eh.Larki.kes.tara...orisa.to.punjab.Aa.Gie.vachari.karma.De.mari.jes.nu.Ma.ve.nai.mele.waheguru.ver.G.s.mintu...Da.Bhala.kare.jera.Dusre.nu.ve.Apna...Bna.lenda.he.❤❤❤

  • @gopalsinghchauhan8624
    @gopalsinghchauhan8624 2 місяці тому

    ਵਾਹਿ ਗੁਰੂ ਸਾਹਿਬ ਜੀ

  • @user-hp9kn5lt2g
    @user-hp9kn5lt2g 4 дні тому

    🙏🙏🙏🙏🙏

  • @BhagwantSingh-mm1dg
    @BhagwantSingh-mm1dg 2 місяці тому +1

    Waheguru ji kirpa Karo 🙏

  • @SupriyaPriya-oq4cb
    @SupriyaPriya-oq4cb 2 місяці тому

    God bless you bhai❤

  • @dheer_saab_noor
    @dheer_saab_noor Місяць тому

    Waheguru mehar Karan g

  • @KuldeepSingh-ut8me
    @KuldeepSingh-ut8me 13 днів тому

    🙏🏻🙏🏻🙏🏻🙏🏻🙏🏻