Manukhta di sewa ਵਿਛੜੇ ਪਿਤਾ ਨਾਲ ਰੱਬ ਦੇ ਬੰਦੇ ਨੇ ਜਦੋਂ ਧੀਆਂ ਪੁੱਤਾਂ ਦਾ ਮੇਲ ਕਰਾਇਆ ਵੇਖ ਕੰਧਾਂ ਰੋ ਣ ਲੱਗੀਆਂ

Поділитися
Вставка
  • Опубліковано 3 лис 2024

КОМЕНТАРІ • 510

  • @ranjitbrar2449
    @ranjitbrar2449 Рік тому +16

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਧੰਨਵਾਦ ਇਸ ਪਰਿਵਾਰ ਦਾ ਜੇਹੜੇ ਪੁਛਾਣਕੇ ਖੁਸ਼ ਹੋਏ ਲਭਦੇ ਰਹੇ ਸ਼ਾਬਾਸ਼

  • @balbirsakhon6729
    @balbirsakhon6729 2 роки тому +27

    ਗੁਰਪਰੀਤ ਵੀਰੇ 😭ਕੀ ਲਿਖਾਂ ਤੇਰੇ ਲਈ ਵੀਰੇ ਸਬਦ ਨਹੀ ਲੱਭਦੇ
    ਵੀਰਾ ਤੇਰੇ ਚਰਨਾਂ ਤੇ ਸਿਰ ਝੁਕਦਾ
    ਮੰਜੂ ਦਾ ਬਹੁਤ ਧੰਨਵਾਦ ਪਰਵਾਰ
    ਨੂੰ ਬਾਪ ਮਿੱਲ ਗਿਆ ਵਾਹਿਗੁਰੂ ਦਾ ਸੁੱਕਰ ਹੈ ਲੱਖ ਲੱਖ ਵਾਰ ਸੁੱਕਰ ਹੈ

  • @ravi_____
    @ravi_____ 2 роки тому +13

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਗੁਰਪ੍ਰੀਤ ਵੀਰੇ ਉਸ ਦਿਨ ਦਿਲ ਬਹੁਤ ਰੇਇਆ ਸੀ ਅਰਦਾਸ ਵੀ ਕੀਤੀ ਸੀ ਕਿ ਇਨ੍ਹਾਂ ਦਾ ਪਰਿਵਾਰ ਜਲਦੀ ਮਿਲ ਜਾਵੇ ਅਜ ਪਰਿਵਾਰ ਮਿਲ ਗਿਆ ਗੁਰਪ੍ਰੀਤ ਵੀਰੇ ਦੀ ਸੁੱਚੀ ਸੋਚ ਨੂੰ ਸਲਾਮ ਹੈ ਬਹੁਤ ਪਿਆਰ ਨਾਲ ਬੋਲਦੇ ਨੇ ਤੇ ਸੇਵਾ ਸੰਭਾਲ ਕੀਤੀ ੳਸ ਕੁੜੀ ਦਾ ਵੀ ਧੰਨਵਾਦ ਜਿਸ ਨੇ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜੀ ਅਜ ਪਰਿਵਾਰ ਮਿਲਿਆ ਹੈ ਦਿਲ ਬਹੁਤ ਖੁਸ਼ ਹੈ ਸਾਰੀ ਟੀਮ ਦਾ ਦਿਲੋਂ ਸਤਿਕਾਰ ਕਰਦੇ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ ਤੁਹਾਡਾ ਵੀਰਾਂ ਦਾ

  • @balwinderkaursembhi803
    @balwinderkaursembhi803 2 роки тому +58

    ਧੰਨਵਾਦ ਉਸ ਲੜਕੀ ਦਾ ਜਿਸ ਨੇ ਪੁਤ ਗੁਰਪ੍ਰੀਤ ਤੱਕ ਗੱਲ ਪਚਾਈ ਪੁਤ ਵਾਹਿਗੁਰੂ ਉਸ ਦੀ ਲੱਮੀ ਉਮਰ ਕਰੇ ਪੁਤ ਬਾਬਾ ਜੀ ਭਾਗਾਂ ਵਾਲੇ ਹੈ ਜਿਸ ਨੂੰ ਤਿੰਨ ਪ੍ਰਵਾਰ ਲੈਣ ਆਏ ਨਹੀਂ ਤਾ ਆਪਦੇ ਦੇ ਮਾਂ ਬਾਪ ਨੂੰ ਨਹੀਂ ਲੈਣ ਅੋਦੇ ਗੁਰਪ੍ਰੀਤ ਪੁਤ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ 🙏🙏🙏🙏🙏

  • @bhagwandas62
    @bhagwandas62 2 роки тому +53

    ਸ ਸਾਬ੍ਹ ਤੁਹਾਡਾ ਲੱਖ ਲੱਖ ਧੰਨਵਾਦ, ਵਿਛੜੇ ਬਾਪ ਨੂੰ ਪਰਿਵਾਰ ਨਾਲ ਮਿਲਾ ਕੇ ਵੱਡਾ ਪਰ ਉਪਕਾਰ ਕੀਤਾ।

  • @harjinderkaurdhillon7789
    @harjinderkaurdhillon7789 2 роки тому +13

    ਜਿੰਨਾ ਦਿੱਲ ਦੁਖੀ ਹੋਇਆ ਸੀ ਬਾਪੂ ਦੀ ਹਾਲਤ ਦੇਖ ਕੇ ਉੱਨੀ ਹੀ ਖੁਸ਼ੀ ਹੋਈ ਬਾਪੂ ਦਾ ਪਰਿਵਾਰ ਦੇਖ ਕੇ ਤੇ ਸਹਿਤ ਵੱਲ ਦੇਖ ਕੇ ਰੋਡ ਤੇ ਕੀ ਸੀ ਹੁਣ ਕਿੰਨਾ ਫਰਕ ਹੈ ਸ਼ੁਕਰ ਹੈ ਮਾਲਕ ਦਾ ਉਸ ਤੋਂ ਜਾਈਦਾ ਸ਼ੁਕਰੀਆ ਸੇਵਾਦਾਰਾਂ ਦਾ ਵਾਹਿਗੁਰੂ ਗੁਰਪ੍ਰੀਤ ਤੇ ਸਾਰਿਆ ਸੇਵਾਦਾਰਾਂ ਨੂੰ ਚੜਦੀ ਕਲਾ ਚ ਰੱਖੇ ਲੰਮੀਆਂ ਉਮਰਾਂ ਵਾਲੇ ਹੋਵੋ ਸਦਾ ਤੰਦਰੁਸਤ ਰਹੋ ਸਚਿ ਇਥੇ ਰੱਬ ਵਸਦਾ ਬਿੰਨਾ ਦਵਾਈ ਤੋਂ ਬੰਦਾ ਅੱਧਾ ਠੀਕ ਇਥੇ ਵੱੜਦਾ ਹੋ ਜਾਂਦਾ ਧੰਨ ਧੰਨ ਬਾਬਾ ਨਾਨਕ ਜੀ ਸਭ ਤੇ ਮੇਹਰ ਭਰਿਆ ਹੱਥ ਰਖਿਓ ਜੀ 🙏🙏🙏

  • @balwinderdhaliwal8157
    @balwinderdhaliwal8157 2 роки тому +12

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੀ ਸੇਵਾ ਨੂੰ ਵਾਹਿਗੁਰੂ ਸਫਲੀ ਕਰੇ। ਬਹੁਤ ਹੀ ਧੰਨਵਾਦ

  • @RandeepSingh-xv8rv
    @RandeepSingh-xv8rv 2 роки тому +20

    ਇੱਕ. ਸੇਮ ਇਹ ਦੇ ਵਰਗਾ ਬਾਪੂ ਸਾਡੇ ਪਿੰਡ ਜਮੀਦਾਰਾ ਦਾ ਕੰਮ. ਕਰਦਾ ਮੇ ਊਹ ਦੀ ਫੋਟੋ ਭੇਜੁਗਾ ਦੁਜੇ ਦਾ ਬਾਪੂ ਮਿਲ ਜਾਵੇ

  • @sukhiduggankaur384
    @sukhiduggankaur384 2 роки тому +62

    ਵਾਹਿਗੁਰੂ ਜੀ ਸ਼ੁਕਰ ਹੈ ਬਾਪੂ ਜੀ ਦਾ ਪਰਿਵਾਰ ਮਿਲ ਗਿਆ, ਗੁਰਪ੍ਰੀਤ ਸਿੰਘ ਵੀਰ ਤੇਰੀ ਮਿਹਨਤ ਰੰਗ ਲਿਆਈ ਹੈ 🙏🙏🙏🙏

  • @GodIsOne010
    @GodIsOne010 2 роки тому +49

    ਕੀ ਲਿਖਾ ਵੀਰ ਬਾਰੇ ਜੀ😭ਸਬਦ ਨਹੀ ਜੀ🙏🏻ਵੀਰ ਤੇ ਫਿਮਲ ਬਣਨੀ ਚਾਹੀਦੀ ਹੈ ਜੀ🙏🏻ਗੁਰਪ੍ਰੀਤ ਵੀਰ ਰੱਬ ਦਾ ਫਰੀਸਤਾ ਹੈ ਜੀ🙏🏻ਜੋ ਬਿਛੜਿਆ ਨੂੰ ਮਿਲਾਉਦਾਂ ਜੀ😭🙏🏻
    ਕਿਰਪਾ ਕਰਕੇ ਜੀ ਆਪਣੇ ਮਾਂ 😭ਬਾਪ ਦੀ ਬਹੁਤ ਬਹੁਤ ਸੇਵਾ ਕਰੋ ਜੀ🙏🏻ਲੋਕ ਪਰਲੋਕ ਵਿੱਚ ਰੱਬ ਆਪ ਤੇ ਖੁਸ ਰਹੋ ਜੀ🙏🏻ਸਾਰੇ ਲੋਕ ਮਨੁੱਖਤਾ ਦੀ ਸੇਵਾ ਦੀ ਮਦਦ ਕਰੋ ਜੀ🙏🏻
    ਵਾਹਿਗੁਰੂ ਜੀ ਤੇਰਾ ਬਹੁਤ ਬਹੁਤ ਸੁਕਰੀਆ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਕੈਮਰਾ ਲਗਾਉ ਜੀ ਘਰ ਵਿੱਚ ਜੀ🙏🏻

  • @gurmeetsingh-qh1eu
    @gurmeetsingh-qh1eu 11 місяців тому +4

    ਬਹੁਤ ਵੱਡੀ ਸੇਵਾ ਕਰ ਰਹੇ ਹੋ ਵੀਰ ਜੀ

  • @jashandeepsingh8577
    @jashandeepsingh8577 2 роки тому +17

    ਵਾਹਿਗੁਰੂ ਜੀ ਤੇਰੇ ਲੱਖ ਲੱਖ ਵਾਰ ਸ਼ੁਕਰ ਹੈ ਤੇ ਗੁਰਪ੍ਰੀਤ ਵੀਰੇ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @bikramgill5035
    @bikramgill5035 2 роки тому +17

    ਗੁਰਪ੍ਰੀਤ ਬੇਟਾ ਪਰਮਾਤਮਾ, ਤਹਾਨੂੰ ਚੜਦੀ ਕਲਾ ਵਿੱਚ ਰਖੇ

  • @kirandeep2037
    @kirandeep2037 2 роки тому +9

    ਮਿੰਟੂ ਵੀਰ ਜੀ ਰੱਬ ‌ਆਪਜੀ ਦੇ ਨਾਲ ਹੀ ਖੜਾ ਹੈ ਕੋਈ ਫਰਕ ਨਹੀਂ ਦੋਵਾਂ ਵਿੱਚ, ਦੁਨੀਆਂ ਵਿਚੋਂ ਟੋਲ ਕੇ ਰੱਬ ਨੇ ਆਪਜੀ ਨੂੰ ਚੁਣਿਆ ਹੈ ਮਨੁਖਤਾ ਦੀ ਸੇਵਾ ਲਈ।
    ,, ਬੱਲੂ ਰਟੈਂਡਾ,,

  • @sharanjitkaur4731
    @sharanjitkaur4731 2 роки тому +70

    ਵਾਹਿਗੁਰੂ ਜੀ ਤ ਕੋਟਿ ਕੋਟਿ ਸੁਕਰਾਨਾ ਗੁਰਪ੍ਰੀਤ ਵੀਰ ਇਕ ਰਬ ਰੁਪ ਰੁਹ ਆਸਰੇ ਵਿਛੜੇ ਪਰਿਵਾਰ ਮਿਲਣਾ

  • @kindajawandajawanda1068
    @kindajawandajawanda1068 2 роки тому +49

    ਗੁਰਪੀਤ ਤੇ ਵੀਰ ਜੀ ਇਨਾ ਪਰਿਵਾਰਾਂ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਕਰ ਲਾਉ ਕਿਤੇ ਬਾਪੂ ਦੇ ਨਾਮ ਕੋਈ ਜਮੀਨ ਜਾ ਕੋਈ ਹੋਰ ਵੱਡੀ ਚੀਜ਼ ਨਾਮ ਤਾ ਨਹੀ ਜੋ ਤਿੰਨ ਤਿੰਨ ਫੈਮਲੀਆਂ ਲੈਣ ਆ ਗਾਈਆਂ

    • @sukhiduggankaur384
      @sukhiduggankaur384 2 роки тому

      ਸਹੀ ਗੱਲ ਆ ਪੈਸੇ ਵਾਲਾ ਬਾਬਾ

  • @gurvipankaur6058
    @gurvipankaur6058 2 роки тому +38

    ਵਾਹਿਗਰੂ ਮੇਹਰ ਕਰੀ ਸਾਡੇ ਗੁਰਪ੍ਰੀਤ ਬੇਟੇ ਤੇ ਸ਼ਾਬਾਸ਼ ਦੇਣੀ ਬਣਦੀ ਹੈ 🎉🎉🎉🎉🙏🙏🙏🙏

  • @satwinderdhillon1305
    @satwinderdhillon1305 2 роки тому +4

    ਵੀਰ ਜੀ ਬਹੁਤ ਵਧੀਆਂ ਕੰਮ ਕਰ ਰਹੇ ਹਨ।ਇਹੋ ਜਿਹੇ ਇਨਸਾਨ ਨੂੰ ਪਰਮਾਤਮਾ ਦਾ ਦੂਤ ਕਹਿ ਸਕਦੇ ਹਾਂ।ਉਸ ਬੱਚੀ ਨੂੰ ਦਿਲੋਂ ਸਤਕਾਰ ਜਿਸ ਨੇ ਬਜ਼ੁਰਗ ਨੂੰ ਜ਼ਿੰਦਾ ਰੱਖਣ ਲਈ ਇੰਨਾਂ ਵਧੀਆਂ ਕੰਮ ਕੀਤਾ ਵਰਨਾ ਬੀਬੀ ਤਾਂ ਕੀ ਭਰਾ ਵੀ ਇਹੋ ਜਿਹੀ ਸਿਰਦਰਦੀ ਨਹੀਂ ਲੈਂਦੇ ਕਿੰਨੇ ਚੰਗੇ ਮਾਂ ਬਾਪ ਨੇ ਇਸ ਬੱਚੀ ਦੇ ਜਿਨਾਂ ਬੱਚੀ ਨੂੰ ਏਨੇ ਚੰਗੇ ਸੰਸਕਾਰ ਦਿੱਤੇ ਹਨ।ਉਸ ਤੋ ਵੀ ਜ਼ਿਆਦਾ ਬਜ਼ੁਰਗ ਦਾ ਪ੍ਰੀਵਾਰ ਹੈ ਜੋ ਪਤਾ ਲੱਗਣ ਤੇ ਭਜਾ ਆਇਆ ਵਰਨਾ ਅੱਜ ਕਲ ਦੀ ਔਲਾਦ ਤਾਂ ਖ਼ੁਦ ਮਾਂ ਬਾਪ ਨੂੰ ਬਾਹਰ ਕੱਢ ਆਉਂਦੀ ਏ।ਪਰਮਾਤਮਾ ਸਰਬੱਤ ਦਾ ਭਲਾ ਕਰਨ ਜੀ।

  • @jagroopkaur8984
    @jagroopkaur8984 2 роки тому +8

    ਗੁਰਪ੍ਰੀਤ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

  • @surinderkuarbolina8601
    @surinderkuarbolina8601 2 роки тому +140

    ਸ਼ਾਬਾਸ਼ ਇਸ ਪਰਿਵਾਰ ਨੂੰ ਮੁਬਾਰਕਾਂ ਜੀ ਇਹ ਜਿਹਾ ਪਰਿਵਾਰ ਕਰਮਾਂ ਵਾਲਿਆ ਨੂੰ ਮਿਲ਼ਦੇ ਹਨ ਇਸ ਬੱਚੀ ਦਾ ਵੀ ਧੰਨਵਾਦ ਗੁਰਪ੍ਰੀਤ ਸਿੰਘ ਜੀ ਦਾ ਵੀ ਧੰਨਵਾਦ

    • @darshansaini8436
      @darshansaini8436 2 роки тому +3

      Llpplllllo

    • @sukhpaldhaliwal3540
      @sukhpaldhaliwal3540 2 роки тому +2

      ਬਾਈ ਜੀ ਤੇਰੀ ਬੋਹਤ ਵੰਡੀ ਸੇਵਾ ਹੈ ਭਾਈ ਜੀ ਬੋਹਤ ਵੰਡੀ ਸੇਵਾ ਹੈ ਭਾਈ ਗੁਰਪੀਤ ਸਿੰਘ ਜੀ ਬਹੁਤ ਧੰਨ ਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਪ੍ਰੀਤ ਸਿੰਘ ਬਾਈ

    • @SukhdevSingh-qv1zo
      @SukhdevSingh-qv1zo 2 роки тому +1

      By
      By

    • @satnamkaur-xs7nn
      @satnamkaur-xs7nn 2 роки тому +1

      @@darshansaini8436 ß

    • @satnamkaur-xs7nn
      @satnamkaur-xs7nn 2 роки тому +1

      @@darshansaini8436
      ßàtnameķaur

  • @gurvindersinghbawasran3336
    @gurvindersinghbawasran3336 2 роки тому +5

    ਇਹ ਵੀਡਿਓ ਦੇਖ ਕੇ ਸਾਨੂੰ ਸਮਜਨਾ ਚਾਹੀਦਾ ਹੈ,,,😭 ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਜੀ। ਬਾਈ ਗੁਰਪ੍ਰੀਤ ਸਿੰਘ ਜੀ ਏਕ ਰੱਬ ਰੂਪੀ ਰੂਹ ਹੈ ਜੀ। ਵਾਹਿਗੁਰੂ ਜੀ ਇਹਨਾਂ ਨੂੰ ਇਹੋ ਜਿਹੀਆਂ ਸੇਵਾਵਾਂ ਕਰਨ ਦਾ ਬਲ ਬਖਸ਼ਣ 🙏🏻♥️♥️😭😭

  • @ramanmani7170
    @ramanmani7170 2 роки тому +3

    Thanks Gurpreet veere ji tuhada bahut bahut, very good family🙏🙏🙏🙏

  • @jasvirgrewal8708
    @jasvirgrewal8708 2 роки тому +2

    ਸਾਬਾਸ਼ ਵੀਰ ਜੀ ਤੁਸੀਂ ਵਿਛੜੇ ਪ੍ਰੀਵਾਰ ਨੂੰ ਮਿਲਾ ਦਿਤਾ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰਖੇ

  • @balveersing7534
    @balveersing7534 2 роки тому +24

    ਗੁਰਪ੍ਰੀਤ ਪੁੱਤ ਤੈਨੂੰ ਰੱਬ ਖੁਸ਼ ਰੱਖਣ

  • @eatingsister9886
    @eatingsister9886 2 роки тому +5

    Bohat vaddia hoea baba ji di family mil gi gurpreet veer ji rab tuhadi lami umer kare

  • @lovelytoor5246
    @lovelytoor5246 2 роки тому +2

    ਮੁਬਾਰਕਾ ਵੀਰੇ ਪਰਿਵਾਰ ਮਿਲ ਗਿਆ ਜਿਉਦਾ ਰਹਿ ਵੀਰ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਵੀਰ

  • @parmjeetkaur5256
    @parmjeetkaur5256 Місяць тому

    ਮੰਜੂ ਭੈਣ ਦਾ ਧੰਨਵਾਦ ਜਿਸ ਨੇ ਬਾਪੂ ਦੀ ਵੀਡੀਓ ਭੇਜੀ ਬਾਕੀ ਰੱਬੀ ਰੂਹ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਵਾਹਿਗੁਰੂ ਦੀ ਦਿਤੀ ਸੇਵਾ ਪੂਰੀ ਤਨ, ਮਨ ਤੋਂ ਨਿਭਾ ਰਹੇ ਹਨ ਵਾਹਿਗੁਰੂ ਸੁਪਨਿਆ ਦੇ ਘਰ ਦੀ ਸਾਰੀ ਟੀਮ ਨੂੰ ਤੰਦਰੁਸਤੀ ਬਖਸੇ ❤❤❤❤❤❤❤

  • @jasbirkour804
    @jasbirkour804 2 роки тому +7

    Bapu ji de parivar nu dekh ke bahut khushi hoi kina piyar karde bapu nu parmatma tandrusti bakshan ji 🙏 ase bachye kismat nal milde han

  • @jaspalkaur2681
    @jaspalkaur2681 2 роки тому +10

    ਵਾਹਿਗੁਰੂ ਗੁਰਪ੍ਰੀਤ ਵੀਰ ਨੂੰ ਲੰਬੀ ਉਮਰ ਕਰੇ

  • @tejnoorsingh4321
    @tejnoorsingh4321 2 роки тому +24

    ਸ਼ੁਕਰਾਨਾ..ਸ਼ੁਕਰ.. ਸ਼ੁਕਰ ਵਾਹਿਗੁਰੂ ਜੀ ਤੁਹਾਡਾ..ਪਰਿਵਾਰ ਮਿਲ ਗਿਆ। ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਦਾ ਤੇ ਸਾਰੀ ਟੀਮ ਦਾ.. ਜਿਹਨਾਂ ਨੇ ਬਾਬਾ ਜੀ ਨੂੰ ਸਹੀ ਟਾਈਮ ਤੇ ਸੰਭਾਲ ਲਿਆ।

    • @jasvirkaur4832
      @jasvirkaur4832 2 роки тому +2

      Gurpreet Singh g god bless you,🙏🙏🙏🙏🙏

    • @GurmeetKaur-de8nx
      @GurmeetKaur-de8nx 2 роки тому +1

      ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਆਪਣੇ ਪਰਿਵਾਰ ਵਿੱਚ ਪਹੁੰਚਣਗੇ🙏🙏 ਸ਼ੁਕਰ ਹੈ।ਉਸ ਭੈਣ ਦਾ ਵੀ ਬਹੁਤ ਬਹੁਤ ਧੰਨਵਾਦ।ਪੁਰੀ ਟੀਮ ਦਾ ਬਹੁਤ ਬਹੁਤ ਧੰਨਵਾਦ।

    • @rajdavindersingh7107
      @rajdavindersingh7107 Рік тому

      @@jasvirkaur4832 qqllll)))

  • @gcsharma310
    @gcsharma310 2 роки тому +2

    ਬਹੁਤ ਸ਼ਲਾਘਾਯੋਗ ਕਦਮ ਹੈ ਇਹ ਵੀਰ ਦੀ ਜਿੰਨੀ ਸਿਫਤ ਕੀਤੀ ਜਾਵੇ ਘੱਟ ਹੋਵੇਗੀ। ਉਸ ਪਰਵਾਰ ਨੂੰ ਵੀ ਵਧਾਈ ਜਿਨ੍ਹਾਂ ਦਾ ਪਰਵਾਰ ਦਾ ਮੋਢੀ ਮੁੜ ਪਰਵਾਰ ਵਿੱਚ ਸ਼ਾਮਲ ਹੋ ਸਕਿਆ।

  • @rajwindervirk9002
    @rajwindervirk9002 2 роки тому +2

    ਭਲਾ ਹੋਵੇ ਵੀਰ ਜੀ ਤੁਹਾਡਾ ਵਾਹਿਗੁਰੂ ਜੀ ਬਹੁਤਾ ਦੇਣ🙏🙏

  • @rashpallsingh2452
    @rashpallsingh2452 2 роки тому +5

    ਕਿਸੇ ਨੇ ਸੱਚ ਹੀ ਆਖਿਆ ਹੈ ਵੀਰ ਜੀ ਕੇ ਜੇ ਰੱਬ ਆਪ ਖੁਧ ਚਾਹੇ ਤਾਂ ਰਾਤ ਦਿਨ ਇੱਕ ਹੀ ਕਰ ਦੇਵੇ ਰੱਬ ਚਾਹੇ ਤਾਂ, 100, ਵਰ੍ਹਿਆਂ ਦੇ ਵਿੱਛੜੇ ਆਣ ਮਿਲਾਵੇ ਰਾਤ ਜਦੋਂ ਮਾਲਕ ਚਾਹੁੰਦਾ ਹੈ ਤਾਂ ਬਹੁਤ ਕੁਝ ਹੋ ਸਕਦਾ ਹੈ

  • @gurmeetkaur9061
    @gurmeetkaur9061 2 роки тому +9

    ਵਹਿਗੁਰੂ ਜੀ ਤੁਹਾਡੀ ਵੱਡੀ ਉਮਰ ਕਰੇ

  • @coolllllllguyyvlogs4089
    @coolllllllguyyvlogs4089 2 роки тому +4

    Waheguru tohada sukar hai

  • @jyotigomez2815
    @jyotigomez2815 4 місяці тому +2

    Sachme Bhart ke Heere Sardar ji hai Gurpreet bhaiya ji inke jaisa insan koi bhi nhi ❤

  • @navidhillon5968
    @navidhillon5968 2 роки тому +7

    Waheguru g Tera lakh lakh sukar a g 🙏🙏

  • @HarjinderKaur-s8b
    @HarjinderKaur-s8b 9 місяців тому

    Gurpreet veer ji bhut thnx ❤❤

  • @HarbhajanSingh-ep1ne
    @HarbhajanSingh-ep1ne 3 місяці тому

    ਧੰਨਵਾਦ ਗੁਰਪ੍ਰੀਤ ਸਿੰਘ ਮਿੰਟੂ ਜੀ❤

  • @MadanLal-md8ju
    @MadanLal-md8ju 2 роки тому +2

    Veer Ji thanks 🙏 Dil se Salute 🙏

  • @NirmalSingh-fs3us
    @NirmalSingh-fs3us 4 місяці тому +2

    ਜਿਹੜੇ ਅਮੀਰ ਪਰਿਵਾਰ ਨੇ ਇੱਥੇ ਸੇਵਾ ਕਰਿਆ ਕਰੋ।

  • @HarpalSingh-uv9ko
    @HarpalSingh-uv9ko 2 роки тому +6

    ਸਲੂਟ ਆ ਗੁਰਪ੍ਰੀਤ ਵੀਰ ਜੀ।

  • @khemsingh9144
    @khemsingh9144 Рік тому

    ਵਾਹਿਗੁਰੂ ਜੀ

  • @amaritkaur3364
    @amaritkaur3364 2 роки тому +5

    Waheguru ji meher kare es parivar te 🙏💐💐💐Manukhta de sewa parivar te apni kirpa kare 🙏💐💐💐💐

  • @luckykaushal2486
    @luckykaushal2486 2 роки тому +2

    Shukr aa baba g person family nu mil gya and dhanvaad manukhta dee sewa society amazing sewa krdeo really

  • @rajinderkaur6918
    @rajinderkaur6918 11 місяців тому

    ਧੰਨਵਾਦ ਵੀਰੇ ਰੱੱਬ ਤੇਰੀ ਉਮਰ ਲੰਮੀ ਕਰੇ

  • @HarjeetSingh-bc3bm
    @HarjeetSingh-bc3bm Рік тому +2

    ਧਨ ਗੁਰੂ ਨਾਨਕ ਦੇਵ ਜੀ ਵਿਸਰੇ ਆ ਨੂੰ ਮੇਲ ਦਾ

  • @jindusingh3552
    @jindusingh3552 2 роки тому +3

    🙏Shukr hai RABB da bhut bhut, God bless you Gurpreet veer ji

  • @rimpykajal7802
    @rimpykajal7802 2 роки тому +4

    parmatma es family da pyar eme bnai rakhe krma nal milde eho jahe parents and eho jahe bache thx gurpreet bro and parmatma hmesha oh di nu be hmesha khush rakhe jahne ehna de video bnai ta daseya

  • @RajeshKumar-vj6io
    @RajeshKumar-vj6io 2 роки тому +15

    वीर जी आप में हमे भगवान दिखाई देते है 🙏🙏

  • @chanansinghmohiwalia4629
    @chanansinghmohiwalia4629 2 роки тому +2

    ਵਾਹਿਗੁਰੂ ਵਾਹਿਗੁਰੂ ਮੇਹਰ ਕਰੇ

  • @baljitkaurjethar6975
    @baljitkaurjethar6975 5 місяців тому +3

    ਧੰਨ ਧੰਨ ਉਹ ਉਹ ਵੀਰਜੀ❤❤❤❤❤❤❤❤❤

  • @HarjeetSingh-sr9cf
    @HarjeetSingh-sr9cf 10 місяців тому

    ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਰੱਬ ਤੁਹਾਡੇ ਨਾਲ ਹੈ 24 ਘੰਟੇ ਸਾਨੂੰ ਵੀ ਇਸ ਗੱਲ ਦਾ ਰੱਬ ਜਿੰਨਾ ਜ਼ਕੀਨ ਹੈ ਤੁਸੀਂ ਜਿਸ ਜਗ੍ਹਾ ਤੇ ਵੀ ਜਾਂਦੇ ਹੋ ਜੀ ਅਸੀਂ ਕਹਿੰਦੇ ਹਾਂ ਕਿ ਰੱਬ ਆਪ ਧਰਤੀ ਤੇ ਆ ਗਿਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏👏👏👏🙏

  • @sahilpreetsingh7200
    @sahilpreetsingh7200 2 роки тому +2

    Gurpreet Veer ji rab tuhadi lambi Umar Kara Sacha patsah mahar Kari iss Veer ta rab na Farishta pajea loka lai

  • @sarbjithero1308
    @sarbjithero1308 2 роки тому +1

    ਅਸਲ ਸੇਵਾ ਹੈ ਜੀ,, ਵਖਾਵਾਂ ਕਰਨ ਵਾਲੇ ਬਹੁਤ ਹੀ

  • @ManjitKaur-rb3vk
    @ManjitKaur-rb3vk 2 роки тому +9

    Gurpreet nd sare group di waheguru lambi umar kre

  • @gurchatsingh2518
    @gurchatsingh2518 2 роки тому +14

    ਵਾਹਿਗੁਰੂ ਜੀ ਕੀ ਮਿਹਰ ਹੈ ਜਿਉਂਦਾ ਮਿਲ ਗਿਆ

  • @Gurbani_Topic1
    @Gurbani_Topic1 2 роки тому

    ਸਤਿ ਸ੍ਰੀ ਅਕਾਲ ਵੀਰ ਗੁਰਪ੍ਰੀਤ ਸਿੰਘ ਨੂੰ ਮਨੁੱਖਤਾ ਦੀ ਸੇਵਾ' ਦਾ ਕਿਗ੍ ਸਿੰਘ ਇਸ ਕਿਗ੍

  • @RavinderKaur-hq4pi
    @RavinderKaur-hq4pi 3 місяці тому

    Wahyguruji sab the Bhala karna wahyguruji Bheji ty Mahar barea hath rakhna ji

  • @tecgam3358
    @tecgam3358 2 роки тому +2

    Gurpreet veer tusi rab da duja roop ho waheguru hamesha tutade te aur supneya de ghar te meher bharya hath rakhe

  • @surinderpalkaur1581
    @surinderpalkaur1581 2 роки тому +3

    ਵਾਹਿਗੁਰੂ ji app ji shuker hai ਬਾਪੂ ਜੀ apna ghar pohach gai.

  • @KulwantSingh-qj4hn
    @KulwantSingh-qj4hn Рік тому +2

    This institution looks like a great source of inspiration for bringing various factions of Indian societies
    together, without any religious beliefs.

  • @karam.jeetkaur
    @karam.jeetkaur 3 місяці тому

    Sukar hai kise nu aapna parivar milaya veerji waheguru tohanu tandrusti bakhshe ❤

  • @ajmerbrar7490
    @ajmerbrar7490 21 день тому

    Waheguru ji mehar karn ge ji Very nice and good Munkhata di Sewa God bless you beta Gurpreet Singh mintu Super ji

  • @karamjeetkaur1730
    @karamjeetkaur1730 2 роки тому +9

    Shukar hai Rab da mehar ho gyi 🙏🏻🙏🏻🙏🏻 waheguru ji

  • @dildiyasadran2582
    @dildiyasadran2582 Місяць тому

    ਅਜੇ ਸੱਤ ਜੁਗ ਹੇਗਾ ਹੈ ਜੀ ਜਿਨਾਂ ਨੂੰ ਪਿਆਰ ਹੈ ਉਨ੍ਹਾਂ ਦਾਂ ਪਰਿਵਾਰ ਰਾਤ ਸੌਂਦਾ ਨਹੀਂ ਵਾਹਿਗੁਰੂ ਜੀ ਸਾਰਿਆਂ ਨੂੰ ਪਿਆਰ ਬਖਸ਼ੇ ਜੀ

  • @DavinderSingh1634.wx4km
    @DavinderSingh1634.wx4km 10 місяців тому

    ਵਾਹਿਗੁਰੂ ਜੀ 💖🙏

  • @BalwinderSingh-nx3up
    @BalwinderSingh-nx3up 2 роки тому +3

    Shukar Waheguru g

  • @JaswantSingh-gw7vq
    @JaswantSingh-gw7vq 2 роки тому

    Gurpreet veer app noo bhuat2 vadayan

  • @DarshanSingh-pb6ge
    @DarshanSingh-pb6ge 2 роки тому +1

    Waheguru tuhanu Sada charhdi kalan bakhshe waheguru tuhanu tuhadi. Team nu charhdi kalan bakhshe

  • @BalbirKailey
    @BalbirKailey 4 місяці тому

    ਵਾਹਿਗੁਰੂ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਕਰੇ

  • @Prabh5656
    @Prabh5656 2 роки тому

    Gurpreet veere teri seva bhout vddi a

  • @simransandhu283
    @simransandhu283 2 роки тому +13

    ਜਿਉਦਾ ਰਹੇ ਉਏ 😢 ਗੁਰਪਰੀਤ ਸਿਆ

  • @santoshrai8437
    @santoshrai8437 2 роки тому +2

    VEER JI TUSSI GREAT HO 👍👌 DES DE HIRO BHAGWAN HO TUSSI SAB KUJ HO ,SALUTE HAI

  • @vinodsarwalanchal1092
    @vinodsarwalanchal1092 2 роки тому +3

    Veerji tuci ta Waheguru hi Ho jo vichhre milade ho.

  • @amitakumari5152
    @amitakumari5152 3 місяці тому

    Waheguru ji Mehar kariyo 🙏🏻🙏🏻🙏🏻🙏🏻

  • @rajwantkaurdhillon7355
    @rajwantkaurdhillon7355 3 місяці тому

    Gurpreet beta tuhanu ate sari teem nu waheguru gi ka khalsa waheguru gi ki fateh.
    Waheguru gi aap nu te sari teem nu sada chardikala vich rakhan.
    🙏🙏🙏🙏🙏

  • @harmindergill6488
    @harmindergill6488 2 роки тому

    Waheguru chardi kala bakshee

  • @kulwindersinghninda375
    @kulwindersinghninda375 2 роки тому +10

    ਸ਼ੁਕਰ,ਹੈ,ਦਾਤਿਆ,🙏

  • @Harpal7653
    @Harpal7653 2 роки тому +9

    ਵਾਹਿਗੁਰੂ ਜੀ ਸਭ ਦਾ ਭਲਾ ਕਰਿਓ

  • @manpreetbatth940
    @manpreetbatth940 Рік тому +1

    Waheguru waheguru ji kirpa Karn mintu veer ji te

  • @ravinderkaur480
    @ravinderkaur480 11 місяців тому

    Boht vdiya family's ne

  • @SodiGuru-hm3kt
    @SodiGuru-hm3kt Рік тому +1

    Dhan hai guru ke piyare sikh sahiban ji

  • @sukhmanpreet3129
    @sukhmanpreet3129 2 роки тому +2

    Waheguru ..koi word nhi...mere father Saab nhi Sade Ch ...main 5am dekh rhi aa bhut roi main... Kismat wale log ne Jo Apne father Saab nu mile te Khushi hoi bhut waheguru babu ji nu thik karn

  • @barinderkaurhundal9856
    @barinderkaurhundal9856 2 роки тому +1

    ਹੇ ਵਾਹਿਗੁਰੂ ਮੇਹਰ ਕਰੀ ਇਸ ਬਾਪੂ ਤੇ

  • @charanjitsingh4388
    @charanjitsingh4388 2 роки тому +2

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @jagjitsinghsomal754
    @jagjitsinghsomal754 2 роки тому +5

    ਜਿਸ ਵਕਤ ਲਾਲਾ ਜੀ ਬਿਲਕੁਲ ਠੀਕ ਹੋ ਕੇ ਸੈਰ ਕਰੇਗਾ ਤਾਂ ਵੀਡੀਓ ਬਣਾ ਕੇ ਜਰੂਰ ਪਾਇੳਉ

  • @bimladevi856
    @bimladevi856 2 роки тому +6

    gurpreet ate sari team nu lakh lakh vadhaia ji jina ne vichhadia parvar milaia.waheguru ji aap te hamesha mehar karde rehan.

  • @officialbajwatrend5580
    @officialbajwatrend5580 2 роки тому +6

    Waheguru waheguru waheguru g... Veer g nu lmbi umr bkhsi rbba🙏

  • @princebanur2085
    @princebanur2085 2 роки тому +1

    bohat vadia hoya pariwar mil gya bapu ge da salam Gurpreet bhai nu

  • @VinodKumar-ww7tq
    @VinodKumar-ww7tq 2 роки тому

    Waha guru ji

  • @baljeetkaur5569
    @baljeetkaur5569 2 роки тому

    Waheguru satnam

  • @sukhwindergrewal1356
    @sukhwindergrewal1356 10 місяців тому

    Satnam Shri Waheguru ji Mehar Kario ji

  • @banisbanis1181
    @banisbanis1181 2 роки тому +2

    Bhut vadiya job waheguru mehar rakha veer de lambi Omar kara

  • @HarjinderKaur-e5z
    @HarjinderKaur-e5z Рік тому +1

    Good bless you and your team ❤❤

  • @BalwinderSingh-i5s2x
    @BalwinderSingh-i5s2x 10 місяців тому

    Waheguru ji mehar kro bajurga tebahut hi utam sewa bahut hi chugi Soch he balvindar Singh khanda talwandi sabo

  • @umeshmishra1511
    @umeshmishra1511 2 роки тому +3

    Chardikala which raho ji
    BAI GURPREET SINGH ji
    Love your service for humanity
    God bless the team
    Love and regards
    Umesh Mishra from Newzealand

  • @diljitsingh7324
    @diljitsingh7324 2 роки тому

    ਬਾਈ ਜੀ ਤੁਹਾਡੀ ਸੇਵਾ ਧੰਨ ਹੈ ਪਰ ਜੇ ਪ੍ਵਵਾਰ ਅਮੀਰ ਹੈ ਤਾ ਬਾਈ ਇਹਨਾ ਨੂੰ ਇਥੇ ਸੇਵਾ ਕਰਨੀ ਚਾਹਿੰਦੀ ਸੀ ਪਰ ਦਿਲ ਹੈ ਨਈ ਬਾਪੂ ਦੀ ਫੇਮਲ਼ੀ ਦਾ ਬਾਈ ਜੇ 1 2 ਲੱਖ ਦਾਨ ਕਰ ਦਿੰਦਾ ਤਾ ਹੋਰ ਗਰੀਬਾ ਦਾ ਭਲਾ ਹੋ ਜਾਣਾ ਸੀ ਪਰ ਬਹੁਤ ਕਨਜੂਸ ਲੋਕ ਨੇ ਇਹ ਗੁਰਪ੍ੀਤ ਬਾਈ ਧੰਨ ਊ ਤੁਸੀ

  • @Harleen64362
    @Harleen64362 4 місяці тому

    Waheguru ji ❤❤❤❤❤❤

  • @sukhpreetnambardar5810
    @sukhpreetnambardar5810 2 роки тому +1

    🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏