Khabar Di Khabar (2117) || Jathedar Harpreet Singh ਦਾ ਸੱਚ , ਕਿਸ ਨੇ ਵਾਇਰਲ ਕੀਤੀ ਗਾਲ੍ਹ ਵਾਲੀ ਵੀਡੀਓ

Поділитися
Вставка
  • Опубліковано 18 гру 2024

КОМЕНТАРІ • 56

  • @User.YouTube_creaters
    @User.YouTube_creaters 4 години тому +11

    ਦੁਸ਼ਮਨੀ ਸਿਰਫ਼ ਲੜਾਈ ਕਰਨ ਨਾਲ ਹੀ ਨਹੀਂ ਸਗੋਂ ਕਈ ਵਾਰ
    *ਸੱਚ ਬੋਲਣ ਤੇ ਵੀ ਲੋਕ ਤੁਹਾਡੇ ਦੁਸ਼ਮਣ ਬਣ ਜਾਂਦੇ ਹਨ*
    ਸਿੰਘ ਸਾਹਿਬ ਜੀ ਨੂੰ ਸਮਰਪਿਤ 😍😍

  • @User.YouTube_creaters
    @User.YouTube_creaters 4 години тому +9

    ਆਪਣੀ ਔਲਾਦ ਨੂੰ ਸੁੱਖ, ਸਹੂਲਤਾਂ, ਸੁਵਿਧਾਵਾਂ ਦਿਓ
    *ਲੇਕਿਨ ਇਹਨਾਂ ਸਭ ਤੋਂ ਪਹਿਲਾਂ ਸੰਸਕਾਰ ਦਿਓ ਜੀ*

  • @User.YouTube_creaters
    @User.YouTube_creaters 4 години тому +11

    ਵਕ਼ਤ ਆਉਣ ਤੇ ਖੁੱਲਦੇ ਹਨ ਕਿਰਦਾਰ ਸਭ ਦੇ
    ਪਹਿਲੀ ਨਜ਼ਰ ਵਿੱਚ ਹਰ ਕੋਈ ਵਫ਼ਾਦਾਰ ਲੱਗਦਾ ਹੈ
    *ਜਿਹੜੇ ਸਿੰਘ ਸਾਹਿਬ ਨਾਲ ਇੰਝ ਕਰਦੇ ਨੇ ਆਮ ਬੰਦੇ ਨਾਲ ਕੀ ਕਰਦੇ ਹੋਣਗੇ*

  • @BalwinderSingh-jw5ws
    @BalwinderSingh-jw5ws 2 години тому +4

    ਸੱਚ ਨੂੰ ਹਮੇਸ਼ਾਂ ਫਾਂਸੀ ਹੁੰਦੀ ਐ

  • @BalwinderSingh-jw5ws
    @BalwinderSingh-jw5ws 2 години тому +6

    ਸਵਰਨ ਸਿੰਘ ਟਹਿਣਾ ਸਾਹਬ ਜੀ ਸਤਿ ਸ੍ਰੀ ਅਕਾਲ ਜੀ 🙏🙏

  • @User.YouTube_creaters
    @User.YouTube_creaters 4 години тому +8

    ਦੇਣਾ ਨਹੀ ਦੇ ਸਕਦੀ ਕੌਮ ਇਹਨਾਂ ਲਾਸਾਨੀ ਸ਼ਹਾਦਤਾਂ ਦਾ
    *ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਜੀ ਨੂੰ ਪ੍ਰਣਾਮ*

  • @baldevjassar8059
    @baldevjassar8059 4 години тому +7

    *🙏🌷ਅੱਜ ਦਾ ਵਿਚਾਰ🌷🙏*
    *ਤੁਹਾਡਾ ਤਾਲ ਮੇਲ ਲੋਕਾ ਨਾਲ ਏਦਾਂ ਦਾ ਹੋਣਾ ਚਾਹੀਦਾ ਹੈ,ਜੇਕਰ ਤੁਹਾਡੀ ਕੋਈ ਬੁਰਾਈ ਵੀ ਕਰੇ!ਸਾਹਮਣੇ ਵਾਲਾ ਉਸਦਾ ਵਿਸ਼ਵਾਸ ਨਾ ਕਰੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @jasantoor5038
    @jasantoor5038 3 години тому +4

    ਇਹ ਸਭ ਕੁਝ ਬਾਦਲਾਂ ਦੀ ਪ੍ਰਧਾਨਗੀ ਕਰਕੇ ਹੋ ਰਿਹਾ ਹੈ ਜੀ

  • @sukhdevsinghbhatti3235
    @sukhdevsinghbhatti3235 3 години тому +4

    ਹੁਣ ਏਹ ਸਾਬਤ ਹੋ ਗਈ।ਕੁਰਸੀ ਵਾਸਤੇ ਬਾਦਲ ਟੋਲਾ ਏਨਾ ਗਿਰ ਸਕਦਾ। ਏਹ ਕਿਵੇਂ ਸਿੱਖ ਹੋ ਸਕਦੇ ਆ ਜੇਹੜੇ ਇਕ ਕੌਮ ਦੇ ਜਥੇਦਾਰ ਦੀ ਅਹਿਮੀਅਤ ਨਹੀਂ ਸਮਝਦੇ।ਬਲਕਿ ਮਿੱਟੀ ਪੁਲਿਤ ਕਰਨ ਵਿਚ ਕਸਰ ਬਾਕੀ ਨਹੀਂ ਛੜ ਰਹੇ।

  • @JaswinderSingh-id4mt
    @JaswinderSingh-id4mt Годину тому +2

    ਪੰਜਾਬੀ ਵਾਹਿਗੁਰੂ ਜੀ ਤੋਂ ਪਹਿਲਾਂ ਗਾਲ਼ ਕੱਢਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ।

  • @charanjitsingh567
    @charanjitsingh567 Годину тому +2

    ਇਹਨੀ ਵੱਡੀ ਪਦਵੀ ਤੇ ਇਹਨਾਂ ਤੈਸ਼ ਮੇਲ ਨਹੀਂ ਖਾਂਦਾ

  • @daljitsingh7980
    @daljitsingh7980 4 години тому +4

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @MewaSingh-gq4bp
    @MewaSingh-gq4bp Годину тому +2

    Sat sri akal swarn singh tehna ji

  • @sukhdevsinghbhatti3235
    @sukhdevsinghbhatti3235 3 години тому +3

    ਜਥੇਦਾਰ ਵੀ ਇਕ ਇਨਸਾਨ ਆ ਤੇ ਇਨਸਾਨ ਗਲਤੀਆਂ ਦਾ ਪੁਤਲਾ ਗਲਤੀ ਕਦੋਂ ਵੀ ਕਰ ਸਕਦਾ।ਹੋ ਸਕਦਾ ਜਥੇਦਾਰ ਨੂੰ ਅਪਸ਼ਬਦ ਬੋਲਣ ਲਈ ਮਜਬੂਰ ਕੀਤਾ ਗਿਆ ਹੋਵੇ।ਏਨੇ ਜਲਦੀ ਗੁਰਸਿੱਖ ਅਪਸ਼ਬਦ ਬੋਲ ਨਹੀਂ ਸਕਦਾ।

  • @harbhajansingh6001
    @harbhajansingh6001 Годину тому +3

    ਜਥੇਦਾਰ ਸਾਹਿਬ ਨੂੰ ਤਹਿਸ਼ ਵਿੱਚ ਆਉਣਾ ਨਹੀ ਚਾਹੀਦਾ ਸੀ ਕਿਉਕਿ ਇੱਕ ਮਹਾਨ ਪੱਦਵੀ ਤੇ ਬੈਠੇ ਸਨ ਪਰ ਜਦੋ ਵਲਟੋਹੇ ਵਰਗਾ ਅੱਗੇ ਬਹਿਸ ਕਰੇ ਤਾ ਤਲਖੀ ਵਾਲਾ ਮਹੋਲ ਬਣਨਾ ਸੁਭਾਵਿਕ ਸੀ ਕਿਉਕਿ ਉਹ ਇੱਕ ਭੋਕਾ ਲੀਡਰ ਜਿਸ ਪਾਰਟੀ ਨੇ ਸਿੱਖੀ ਦਾ ਮਖੋਟਾ ਪਾ ਕੇ ਸਿੱਖ ਕੌਮ ਦਾ ਹੀ ਘਾਣ ਕੀਤਾ ਉਸ ਦਾ ਮੁੱਖ ਲੀਡਰ ਸੀ 🙏🙏🙏🙏🙏

  • @khariagallan7785
    @khariagallan7785 3 години тому +3

    ਇਕ ਵਾਰ ਇਕ ਆਦਮੀ ਇਕ ਪੰਡਿਤ ਕੋਲ ਜਾ ਕੇ ਕਹਿੰਦਾ ਪੰਡਿਤ ਜੀ ਅੱਗੇ ਨੂੰ ਤੁਰਨ ਦਾ ਜਤਨ ਕਰਦਾ ਹੈ ਪਾਰ ਪਿੱਛੇ ਨੂੰ ਜਾਂਦਾ ਹੈ ਅਕਾਲੀਆਂ ਦੀ ਹਾਲਤ ਵੀ ਓਹੋ ਜਿਹੀ ਹੈ

  • @GurbantSingh-j2i
    @GurbantSingh-j2i Годину тому +2

    ਬਾਈ ਜੀ ਵਲਟੋਹਾ ਉਸ ਤੋਂ ਵੀ ਜ਼ਿਆਦਾ ਤੱਤਾ ਸੀ ਸ

  • @sukhdevsinghbhatti3235
    @sukhdevsinghbhatti3235 3 години тому +2

    ਵਾਕਿਆ ਹੀ ਗਲ ਸਹੀ ਆ ਪੰਧੇਰ ਹੋਰਾਂ ਨੇ ਚਲਾਕੀ ਕੀਤੀ ।ਅਪਣੇ ਆਪ ਨੂੰ ਬੜੇ ਲੀਡਰ ਦਿਖਾਉਣ ਵਾਸਤੇ ਬਾਕੀ ਕਿਸਾਨ ਲੀਡਰਾਂ ਨੂੰ ਅੱਖੋ ਪਰੋਖੇ ਕੀਤਾ।ਜਿਸਦਾ ਅੰਜ਼ਾਮ ਅੱਜ ਡਲੇ ਵਾਲ ਭੁਗਤ ਰਿਹਾ।ਪੰਧੇਰ ਦੇ ਸਿਹਤ ਤੇ ਕੋਈ ਫਰਕ ਨਹੀਂ।

  • @santlashmanmuni6045
    @santlashmanmuni6045 4 години тому +13

    ਬਹੁਤ ਵਾਰ ਇਹ ਹੁੰਦਾ ਹੈ ਕਿ ਕੋਈ ਤੁੰਨ ਤੁੰਨ ਕੇ ਮੂੰਹੋਂ ਓਹ ਬੁਲਾ ਦਿੰਦੇ ਨੇ ਜੋ ਕਦੇ ਵੀ ਨਹੀਂ ਬੋਲਣਾ ਚਾਹੁੰਦਾ ਹੁੰਦਾ

  • @GurjantSinghBhoura-cz4qm
    @GurjantSinghBhoura-cz4qm Годину тому +1

    33ਨਹੀ23ਦਿਨ ਧੰਨਵਾਦ ਜੀ

  • @mohansinghwarval87
    @mohansinghwarval87 3 години тому +2

    ਡੱਲੇਵਾਲ ਦੀ ਜਿੰਦਗੀ ਕਿਸਾਨਾਂ ਲਈ ਬਹੁਤ ਜਰੂਰੀ ਹੈ,ਕਿਉ ਕਿ ਬੁਲਾਰਿਆਂ ਦੀ ਲੋੜ ਹਰ ਜੱਥੇਬੰਦੀ ਲਈ ਜਰੂਰੀ ਹੈ

  • @gillznationpunjabb1769
    @gillznationpunjabb1769 2 години тому +2

    ਟਹਿਣਾ ਸਾਹਿਬ ਮੈਨੂੰ ਲੱਗਦਾ ਵੀ ਤੁਸੀਂ 33 ਦਿਨ ਕਹਿ ਗਏ , ਪਰ 23 ਹੋਏ ਹਨ,ਲੱਗਦਾ ਤੁਹਾਨੂੰ ਭੁਲੇਖਾ ਪੇ ਗਿਆ ਤੁਹਾਨੂੰ 🙏🙏🙏

  • @narinderjeetsingh3994
    @narinderjeetsingh3994 3 години тому +2

    Eh video Valtoha kol kive pahuchi???

  • @sukhdevsinghbhatti3235
    @sukhdevsinghbhatti3235 3 години тому +1

    ਟਹਿਣਾ ਸਾਹਿਬ ਬਾਕੀ ਸਾਰੇ ਤਾਂ 24 ਦਿਨ ਦਸਦੇ ਆਪਾ 34 ਦਿਨ ਦਸ ਰਹੇ।

  • @narinderjeetsingh3994
    @narinderjeetsingh3994 3 години тому +1

    Sat Sri akaal to all 🙏🙏🌺

  • @harmeetsinghghumaan8601
    @harmeetsinghghumaan8601 4 години тому +1

    ❤ se welcome very tru for remarkble views prime Asia tv thanks your anchor thanks

  • @NarinderSingh-kt8qq
    @NarinderSingh-kt8qq 4 години тому +1

    🙏🙏❤️

  • @BittuChambal-vl4hr
    @BittuChambal-vl4hr 4 години тому +1

    Good job sir ji 👍👍👍👍

  • @gurcharankulana
    @gurcharankulana 3 години тому

    ਜਿਨਾ ਨੇ ਸਾਨੂ ਸੈਧ ਦੇਣੀ ਹੁੰਦੀਆ ਆ ਉਹ ਕੀ ਕਰ ਰਹੇ ਹੱਨ ਬਹੁਤ ਦੁਖ ਹੁੰਦਾ ਹੈ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ

  • @harwinderkaur9040
    @harwinderkaur9040 4 години тому +1

    Tehna sahib veer ji 🙏

  • @HarkrishanLal-f9r
    @HarkrishanLal-f9r 3 години тому +1

    Satshiree akal ji 🙏 🌷 ⚘️ 🌺 ❤️ 👌

  • @balwindersinghpawar5024
    @balwindersinghpawar5024 59 хвилин тому

    ਸਤਿ ਸ੍ਰੀ ਆਕਾਲ ਜੀ

  • @parjinderbhullar8583
    @parjinderbhullar8583 4 години тому

    Waheguru G ka Khalsa.
    Waheguru G ki Fateh G.

  • @BalbirSingh-uf3oi
    @BalbirSingh-uf3oi 2 години тому

    ਗਾਲ ਗਾਲ ਵਿੱਚ ਫ਼ਰਕ ਹੂੰਦਾ, ਇੱਕ ਸਧਾਰਨ, ਇੱਕ ਦਿੱਲੋ, ਇੱਕ ਬਾਤ ਦਾ ਵੱਤੰਗਰ ਇੱਕ ਅਸਲੀ ਦਿੱਲੋ

  • @RanjitSingh-oq1wu
    @RanjitSingh-oq1wu 4 години тому

    Satsriakalji

  • @bhagsingh5831
    @bhagsingh5831 3 години тому

    ਟਹਿਣਾ ਸਾਹਬ ਡੱਲੇਵਾਲ ਨੂੰ ਤੇਤੀ ਦਿਨ ਨਹੀ ਹੋਏ ਤੇਈ ਦਿਨ ਹੋ ਗਏ

  • @Lal_singh1
    @Lal_singh1 47 хвилин тому

    ਇਹ ਸਾਰੇ ਭਿਖਾਰੀ ਪ੍ਰਵਾਸੀ ਹਨ ਤੇ ਮੈਨੂੰ ਲਗਦਾ ਪੰਜਾਬੀਆਂ ਨੇ ਇਨ੍ਹਾਂ ਨੂੰ ਪਾਲਣ ਦਾ ਠੇਕਾ ਲਿਆ ਹੋਇਆ ਹੈ ਤੇ ਟਹਿਣਾ ਵੀ ਉਨ੍ਹਾਂ ਦੀ ਸਿਫਾਰਸ਼ ਕਰ ਰਿਹਾ ਹੈ।

  • @animationstore2312
    @animationstore2312 3 години тому

    Sat Sri Akal ji

  • @aparsinghdhillon
    @aparsinghdhillon 4 години тому

    👍👍🙏🙏

  • @kaurkharoud899
    @kaurkharoud899 3 години тому +1

    ਤੈਤੀ ਚੋਤੀ ਦਿਨ ਨਹੀਂ ਹੋਏ ਟਾਹਿਣਾ ਜੀ। 23ਤੋ 24ਦਿਨ ਹੋਏ ਹਨ

  • @gurbachansingh7116
    @gurbachansingh7116 3 години тому

    TEHNA.JI BATOHE.DA.KAMM.HAI

  • @boharsingh7725
    @boharsingh7725 4 години тому

    🙏🙏🙏🙏🙏

  • @JagtarGill-u1z
    @JagtarGill-u1z 3 години тому

    Very good thana shiab ji thanks v rano the payal disaster ludhiana

  • @gurbachansingh7116
    @gurbachansingh7116 3 години тому

    TEHNA.JI 33.NAHI.23.DIN.HOE

  • @JagtarSingh-rb3ok
    @JagtarSingh-rb3ok 2 години тому

    Ssa Tehna g 33 nahi 23 din hoay ne dalewala sahib nu

  • @SatnamSingh-og6dc
    @SatnamSingh-og6dc 3 години тому

    Main Faridkot to hatana Sahab

  • @KuldeepSingh-mm5jv
    @KuldeepSingh-mm5jv 2 години тому

    25 din ho gye ji

  • @sidhusidhu6811
    @sidhusidhu6811 4 години тому

    🌹💐🌷🍇🌻❤️🌺🥀🍎🍓🌸🌼

  • @jatinderkumar-rc9pt
    @jatinderkumar-rc9pt 3 години тому

    Log kamble dende han per kamble len wale mahapursh kamble nu bech k daru p jande hun

  • @jasantoor5038
    @jasantoor5038 3 години тому +3

    ਇਹ ਸਭ ਕੁਝ ਬਾਦਲਾਂ ਦੀ ਪ੍ਰਧਾਨਗੀ ਕਰਕੇ ਹੋ ਰਿਹਾ ਹੈ ਜੀ