ਕਮਿਊਨਿਸਟ ਵਿਚਾਰਧਾਰਾ ਦਾ ਸੱਚ ਅਤੇ ਕੱਚ (ਆਖਰੀ ਭਾਗ) | ਕੀ ਸਿੱਖੀ ਤੇ ਮਾਰਕਸਵਾਦ ਦਾ ਮੇਲ ਹੋ ਸਕਦਾ ਹੈ? || ਅਜਮੇਰ ਸਿੰਘ

Поділитися
Вставка
  • Опубліковано 9 лис 2021
  • ਜ਼ਰੂਰੀ ਨੋਟ :- ਇਸ ਵੀਡਿਓ ਵਿੱਚ ਮੇਰੇ ਵੱਲੋਂ ਵਰਤੇ ਇਕ ਮੁਹਾਵਰੇ (ਬੀੜਾ ਚੁੱਕਿਆ) ਉੱਤੇ ਕੁੱਝ ਸੁਨੇਹੀਆਂ ਨੇ ਇਤਰਾਜ਼ ਜਤਾਇਆ ਹੈ।ਸਨੇਹੀਆਂ ਦਾ ਇਤਰਾਜ਼ ਸਿਰਮੱਥੇ ਹੈ ਅਤੇ ਇਸ ਬੇਧਿਆਨੀ ਬਾਰੇ ਮੈਨੂੰ ਡੂੰਘਾ ਅਫ਼ਸੋਸ ਹੈ।| ਅਜਮੇਰ ਸਿੰਘ
    Reality of Communist Ideology (Last Part) II Can Sikhism and Marxism be combined? II Ajmer Singh

КОМЕНТАРІ • 53

  • @satvirsingh7553
    @satvirsingh7553 2 роки тому +3

    ਪ੍ਰੋਃ ਪੂਰਨ ਸਿੰਘ ਜੀ ਨੇ ਦਸਮ ਪਾਤਸ਼ਾਹ ਤੇ ਭਾਈ ਡੱਲੇ ਦੀ ਵਾਰਤਾਲਾਪ ਲਿਖੀ ਹੈ” ਖੁੱਲ੍ਹੇ ਘੁੰਡ” ਕਿਤਾਬ ਚ ਸਿੱਖ ਤੇ ਆਮ ਲੜਾਕੇ ਚ ਕੀ ਫਰਕ ਹੈ ਤੇ ਲੜਾਈ ਕਿੳਂ ਲੜੀਦੀ ਹੈ। ਜਿੱਤ ਹਾਰ ਕੀ ਹੁੰਦੀ ਹੈ, ਜਿੱਤਣ ਤੋਂ ਬਾਅਦ ਆਮ ਇਨਸਾਨ ਤੇ ਸਿੱਖ ਦਾ ਕਿਰਦਾਰ ਕੀ ਹੋ ਜਾਂਦਾ ਹੈ। ਇਸ ਤਰਾਂ ਦੇ ਸਾਰੇ ਸਵਾਲਾਂ ਦੇ ਜਵਾਬ ਨੇ ਇਸ ਲਿਖਤ ਵਿੱਚ।

  • @hamdeepsingh8991
    @hamdeepsingh8991 2 роки тому +4

    ਧੰਨਵਾਦ ਬਾਪੂ ਜੀ.. ਰੱਬ ਮੇਹਰ ਕਰੇ ਪੰਜਾਬ ਤੇ

  • @SandeepSingh-0009
    @SandeepSingh-0009 2 роки тому +2

    ਧੰਨਵਾਦ ਬਾਪੂ ਅਜਮੇਰ ਸਿੰਘ ਜੀ

  • @sukhvirhundal2680
    @sukhvirhundal2680 2 роки тому +3

    Bhaut bhaut dhanwad 🙏 s Ajmer Singh g and all team

  • @GurpreetSINGHOZSIKH
    @GurpreetSINGHOZSIKH 2 роки тому +6

    Thank you for sharing 🙏
    ਵਾਹਿਗੁਰੂ ਜੀ ਸਮੱਤ ਬਖ਼ਸ਼ਣ ਸਾਡੀ ਕੌਮ ਨੂੰ । 🙏🙏

  • @shahdevsingh7951
    @shahdevsingh7951 2 роки тому +5

    ਬਹੁਤ ਵਧੀਆ ਵਿਚਾਰ ਵਟਾਂਦਰਾ ਕਰ ਰਹੇ ਹੋ ਜੀ।
    ਗੁਰੂ ਸਿੱਖੀ ਦੇ ਨਿਆਰਾ ਪਣ ਦੀ ਬੜੇ ਸੁਲਝੇ ਢੰਗ ਨਾਲ ਵੀਆਖਿਆ ਕਰ ਰਹੇਹੈ ਜੀ ਵਾਹਿਗੁਰੂ ਜੀ

  • @mrsingh831
    @mrsingh831 2 роки тому +5

    ਅਜਮੇਰ ਸਿੰਘ ਜੀ ਬਹੁਤ ਬਹੁਤ ਧੰਨਵਾਦ 🙏

  • @blackiaagaming7675
    @blackiaagaming7675 2 роки тому +6

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @NavjotSingh-bh3ol
    @NavjotSingh-bh3ol 2 роки тому +2

    ਸਰਦਾਰ ਅਜਮੇਰ ਸਿੰਘ ਜੀ ਗਿਆਨ ਦਾ ਭੰਡਾਰ ਆ

  • @gurmin9062
    @gurmin9062 2 роки тому +1

    Baba Ji ..
    Ena gyaan vandan lai tohada Dhanwad....🙏🙏

  • @harjeetmann5770
    @harjeetmann5770 2 роки тому +9

    Great thoughts s Ajmer Singh ji.Pls right a book on Sikh struggle.One day we will achieve our nation for sure it’s just matter of time.

  • @SandeepSingh-0009
    @SandeepSingh-0009 2 роки тому +1

    ਵਾਹਿਗੁਰੂ ਜੀ

  • @ardaas7317
    @ardaas7317 2 роки тому +2

    Thank You Ajmer Singh And whole team for this concept. Waheguru chadhi kala Karn.

  • @rickcingh1627
    @rickcingh1627 2 роки тому +3

    Eh sewa sikha lyi bahut jaroori c ,bahut bahut dhanwaad bapu ji tohada 🙏🎊

  • @pardeepsinghbains
    @pardeepsinghbains 2 роки тому +5

    An eye opening video. Thanks S Ajmer Singh Ji and team. Please keep uploading. Now its become an addition.
    Regards.

  • @amarindersingh4659
    @amarindersingh4659 2 роки тому +4

    ਸਰਦਾਰ ਅਜਮੇਰ ਸਿੰਘ ਜੀ ਦੇ ਚਰਨਾ ਵਿੱਚ ਬੇਨਤੀ ਹੈ ਕਿ ਜੋ ਤੁਸੀ ਖਾੜਕੂ ਸ਼ੰਘਰਸ਼ ਤੇ ਕਿਤਾਬ ਲਿਖਣੀ ਹੈ ਉਹ ਕਾਰਜ ਜਰੂਰ ਸੰਪੂਰਨ ਕਰੋ ਜੀ! ਆਪਣੀ ਸਵੈਜੀਵਨੀ ਵੀ ਜਰੂਰ ਲਿਖੋ ਜੀ !
    ਸਾਨੂੰ ਤਾਂ ਉਡੀਕਦਿਆਂ ਨੂੰ ਕਈ ਸਾਲ ਹੋ ਗਏ ਆ!
    ਪੰਥ ਦੋਖੀ ਤਾਂ ਚਾਹੁੰਦੇ ਹੀ ਆ ਕਿ ਉਹ ਕਿਤਾਬ ਨਾ ਆਵੇ !

  • @NavjotSingh-bh3ol
    @NavjotSingh-bh3ol 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਜੀ

  • @MadeinPanjab1699
    @MadeinPanjab1699 2 роки тому +22

    ਬਾਬਿਓ ਤੁਸੀਂ Pro Punjab ਯਾਦਵਿੰਦਰ ਨਾਲ਼ ਗੱਲਬਾਤ ਦੌਰਾਨ ਕਿਹਾ ਕਿ ਤੁਸੀਂ ਖਾੜਕੂ ਲਹਿਰ ਦਾ ਅਧਿਐਨ ਅਤੇ ਮੁਲਾਂਕਣ ਕਰਨਾ ਚਾਹੁੰਦੇ ਸੀ ਪਰ ਹੁਣ ਖਿਆਲ ਛੱਡਤਾ,,, ਪਰ ਤੁਹਾਡੇ ਅੱਗੇ ਮਿੰਨਤ ਆ ਬਾਬਿਓ ਤੁਸੀਂ ਏਹ ਕੰਮ ਛੱਡੋ ਨਾ ਦੁਨੀਆਂ ਜੋ ਮਰਜ਼ੀ ਕਹੀ ਜਾਵੇ,ਤੁਸੀਂ ਖਾੜਕੂ ਲਹਿਰ ਬਾਰੇ ਜ਼ਰੂਰ ਸਭ ਅਧਿਐਨ ਕਰੋ ਪੂਰਾ ਮੁਲਾਂਕਣ ਕਰੋ, ਓਸ ਬਾਰੇ ਕਿਤਾਬ ਲਿਖੋ ਤੇ ਏਸੇ ਚੈਨਲ ਤੇ ਦੱਸੋ ਵੀ,,ਤਾਂ ਕੇ ਨਵੀਂ ਸਿੱਖ ਪੀੜੀ ਨੂੰ ਸਭ ਪਤਾ ਲੱਗ ਸਕੇ

  • @jagdeepsinghsingh9696
    @jagdeepsinghsingh9696 2 роки тому +1

    Bahut jurat naal sach bolde ho ji Waheguru ji hamesha sahaai hon

  • @gurjeetsingh5079
    @gurjeetsingh5079 2 роки тому +3

    ਜਿਉਦੇ ਰਹੋ ਬਾਬਾ ਜੀ

  • @jogersyuuu9955
    @jogersyuuu9955 2 роки тому +2

    Super Genius 🙏🙏❤❣❤

  • @jagwinderrandhawa9655
    @jagwinderrandhawa9655 2 роки тому +3

    Bai ji Mai te apni life vich koi comrade dekhya nhi jo pagg ban k cigarette ya bedi penda hove , jive tusi explain kar rahe ho ..

  • @simratpalsinghbrar5222
    @simratpalsinghbrar5222 2 роки тому +3

    ਬਹੁਤ ਵਧੀਆ ਵੀਰ ਜੀ ਧੰਨਵਾਦ

  • @singh3100
    @singh3100 2 роки тому +6

    You sir got me into reading and exploring 🙏I am never spotting until I live

  • @aseeskehal
    @aseeskehal 2 роки тому +1

    Big salute sir

  • @simratpalsinghbrar5222
    @simratpalsinghbrar5222 2 роки тому +2

    ਬਹੁਤ ਵਧੀਆ

  • @karanvirjattana1788
    @karanvirjattana1788 2 роки тому +4

    we need a new education on the principles of Sikhism I have heard in your interview that u r not writing books now. how was education before 1900 with which we can make THE PUNJAB a better place for living (reply)

  • @JatinderSingh-ds3dt
    @JatinderSingh-ds3dt 2 роки тому +5

    Wonderful,well explained 🙏

  • @BalwantSingh-vj6ee
    @BalwantSingh-vj6ee 2 роки тому +2

    ਜੁਝਾਰੂ ਲਹਿਰ ਬਾਰੇ ਜ਼ਰੂਰ ਲਿਖਤੀ ਕੰਮ ਕਰੋ ਜੀ

  • @sarvjitsingh1369
    @sarvjitsingh1369 2 роки тому +1

    ਬਾਈ ਜੀ ਕਮੈਂਨਟ ਪੰਜਾਬੀ ਵਿਚ ਕਰੋ ਜੀ ।। ਚੰਗਾ ਲੰਗੇਗਾ ।

  • @sarvjitsingh1369
    @sarvjitsingh1369 2 роки тому +2

    ਕਮਾਲ ਦੀ ਗੱਲ ਹੈ ਕੇ ਪੁਰਾਨੇ ਕਾਮਰੇਡ ਬੀੜੀ ।। ਸਿਗਰਟ ।। ਤੇ ਤਮਾਖੂ । ਜਰਦਾ । ਨਹੀ ਖਾਦੇ ਸਨ ।।। ਮੇਰਾ ਸਲੂਟ ਹੈ ਉਨਾ ਕਾਮਰੇਡਾ ਨੂੰ।

  • @shansingh6740
    @shansingh6740 2 роки тому +2

    Waheguru ji

  • @jagdeepsinghsingh9696
    @jagdeepsinghsingh9696 2 роки тому +1

    Bahut vadhia ji

  • @jaswantgill8350
    @jaswantgill8350 2 роки тому +1

    DHANVAAD ji

  • @jagjitsingh-xu2wi
    @jagjitsingh-xu2wi 2 роки тому +1

    ਬਹੁਤ ਵਧੀਆ ਲੱਗਿਆ ਜੀ

  • @gurpreetsinghsidhu7634
    @gurpreetsinghsidhu7634 2 роки тому +4

    ਕਿਰਪਾ ਕਰਕੇ ਅੱਗੇ ਤੋਂ ਵੀ ਬੀੜਾ ਚੁੱਕਣ ਵਾਲਾ ਸ਼ਬਦ ਗੁਰੂ ਸਾਹਿਬ ਜਾਂ ਕਿਸੇ ਸ਼ਹੀਦ ਨਾਲ ਨਾ ਜੋੜਿਆ ਕਰੋ। ਮੈਨੂੰ ਇਹ ੧੦੦% ਪਤਾ ਕਿ ਤੁਸੀਂ ਇਹ ਸ਼ਬਦ ਮਹਾਰਾਜ ਦੀ ਨਿਰਾਦਰੀ ਲਈ ਨਹੀ ਸਗੋਂ ਓਹਨਾ ਦੀ ਉਸਤਤੀ ਲਈ ਵਰਤਿਆ ਪਰ ਇਹ ਸਾਡੀ ਅੱਜ ਕੱਲ ਦੀ ਭਾਸ਼ਾ ਦਾ ਇਕ ਆਮ ਸ਼ਬਦ ਬਣ ਗਿਆ ਹੈ। ਪਰ ਇਸ ਦੇ ਅਰਥ ਗੁਰਮਤਿ ਦੇ ਬਿਲਕੁੱਲ ਉਲਟ ਨੇ। ਬੀੜਾ ਮੁਗਲਾਂ ਮੌਕੇ ਸੌਂਹ ਦੇ ਤੌਰ ਤੇ ਚੁਕਾਇਆ ਜਾਂਦਾ ਸੀ ਤਬਾਕੂ ਦਾ ਤੇ ਪਾਨ ਦਾ। ਮੈਨੂੰ ਨਾਮ ਵੀ ਵਿਸਰ ਗਿਆ ਜਦ ਗੁਰੂ ਸਾਹਿਬ ਨੂੰ ਕਾਬੂ ਕਰਨ ਦਾ ਇਕ ਜਰਨੈਲ ਨੇ ਬੀੜਾ ਚੁਕਿਆ ਸੀ ਤੇ ਓਹ ਸ਼ਾਇਦ ਪੀਰ ਬੁੱਧੂ ਸ਼ਾਹ ਜੀ ਦੀ ਪਤਨੀ ਦਾ ਭਰਾ ਸੀ। ਤੇ ਓਹਨਾ ਦੀ ਪਤਨੀ ਦੀ ਅਰਦਾਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਤੇ ਓਹ ਘੋੜੇ ਤੋਂ ਆਪਣੇ ਆਪ ਥੱਲੇ ਉਤਰ ਕੇ ਮਹਾਰਾਜ ਦੇ ਚਰਨੀ ਪੈ ਗਿਆ ਤੇ ਕਿਹਾ ਕਿ ਔਰੰਗਜੇਬ ਨੂੰ ਕਹਿ ਦਿਓ ਜਿਸ ਨੇ ਗੁਰੂ ਨੂੰ ਕਾਬੂ ਕਰਨ ਦਾ ਬੀੜਾ ਚੁੱਕਿਆ ਸੀ ਓਹ ਆਪ ਗੁਰੂ ਜੀ ਦਾ ਗੁਲਾਮ ਬਣ ਗਿਆ ਤੇ ੧੦੦੦੦ ਫੋਜ ਪਿੱਛੇ ਮੁੜ ਗਈ ਸੀ। ਤੇ ਇਸ ਤੋਂ ਬਾਅਦ ਹੋਰ ਵੀ ਹਵਾਲੇ ਮਿਲਦੇ ਇਤਿਹਾਸ ਚ ਬੀੜਾ ਚੁੱਕਣ ਦੇ। ਇਸ ਕਰਕੇ ਲਹਿਰ ਸ਼ੁਰੂ ਕੀਤੀ ਸ਼ਬਦ ਜਿਆਦਾ ਢੁੱਕਵਾਂ ਰਹੇਗਾ। ਮੈਂ ਤੁਹਾਡਾ ਬਹੁਤ ਜਿਆਦਾ ਸਤਿਕਾਰ ਕਰਦਾਂ ਹਰ ਵੀਡੀਓ ਦੇਖਦਾਂ ਤੇ ਕਈ ਵਾਰ ਰੋਜ ਰੋਜ ਚੈਕ ਕਰਦਾਂ ਕਿਤੇ ਹੋਰ ਵੀਡੀਓ ਤਾਂ ਨੀ ਆਈ ਪਰ ਗੁਰੂ ਸਾਹਿਬ ਦਾ ਸਤਿਕਾਰ ਸਭ ਤੋਂ ਉਪਰ ਤੇ ਉੱਤਮ ਹੋਣਾ ਚਾਹੀਏ। ਮੈਂ ਆਪ ਤੋਂ ਸਿੱਖਦਾ ਮੇਰਾ ਸਿਖਾਉਣ ਦਾ ਕੋਈ ਮੰਤਵ ਨਹੀ ਬੱਸ ਗੁਰੂ ਸਾਹਿਬ ਦੇ ਨਾਲ ਇਹ ਸ਼ਬਦ ਬਹੁਤ ਚੁਬਣ ਦਿੰਦਾ। ਆਪ ਜੋ ਕਾਰਜ ਕਰ ਰਹੇ ਜੋ ਓਹ ਬਾ-ਕਮਾਲ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।

  • @amritpal4964
    @amritpal4964 2 роки тому +2

    Ugraha nu Sat Sri Akaal kehn te taquleef hai.

  • @abcdefghijklovepreetuvwxyz
    @abcdefghijklovepreetuvwxyz 2 роки тому +2

    Wah 🙏🙏

  • @user-rl9dc2ge6b
    @user-rl9dc2ge6b 2 роки тому +2

    Very good but very short 🙂❤️

  • @imnotarobot5036
    @imnotarobot5036 2 роки тому +2

    Thanks for this

  • @realtorsingh
    @realtorsingh 2 роки тому +1

    ਇਹ ਗੱਲ ਤਾਂ ਸਮਝ ਆ ਗਈ ਕਾਮਰੇਡ ਅਤੇ ਮਿਸ਼ਨਰੀ ਇੱਕੋ ਵੇਲ ਦੇ ਤੁੰਮੇ ਨੇ ਪਰ ਇਹ ਕਿਵੇਂ ਪਤਾ ਲੱਗ ਸਕਦਾ ਕਿ ਅੰਡਾ ਪਹਿਲਾਂ ਆਇਆ ਕੇ ਮੁਰਗ਼ੀ ? ਮਤਲਬ ਕਿ ਪਹਿਲਾਂ ਕਾਮਰੇਡ ਕੇ ਮਿਸ਼ਨਰੀ ?

  • @gurdavarsinghbhandal4486
    @gurdavarsinghbhandal4486 2 роки тому +1

    Thanks 🙏

  • @daljeetdhillon5364
    @daljeetdhillon5364 2 роки тому +1

  • @karanjotsingh5596
    @karanjotsingh5596 2 роки тому +3

    Need viedo on kartar singh sarabha and arrest of gurmukh singh brar and other sikhs recently

  • @nachhattarsingh2122
    @nachhattarsingh2122 2 роки тому +2

    ਕਾਮਰੇਡ ਕਮੀਨੇ ਸੀ ਕਮੀਨੇ ਰਹਿਣਗੇ।

  • @informationworldwide1585
    @informationworldwide1585 2 роки тому +2

    🙏🙏🙏

  • @user-co6px6pi9k
    @user-co6px6pi9k 2 роки тому +2

    🙏

  • @desrajkalyan5749
    @desrajkalyan5749 2 роки тому +1

    Baba ji interview lan wale nu feudalism capitalism's soshalism bare kush nahin pataa

  • @gurbaxsingh1096
    @gurbaxsingh1096 2 роки тому +1

    OK

  • @sectarypb2922
    @sectarypb2922 2 роки тому +1

    Sardar ajmer singh ji pls likhna na chhadio ji

  • @MadeinPanjab1699
    @MadeinPanjab1699 2 роки тому +7

    ਬਾਬਿਓ ਤੁਸੀਂ Pro Punjab ਯਾਦਵਿੰਦਰ ਨਾਲ਼ ਗੱਲਬਾਤ ਦੌਰਾਨ ਕਿਹਾ ਕਿ ਤੁਸੀਂ ਖਾੜਕੂ ਲਹਿਰ ਦਾ ਅਧਿਐਨ ਅਤੇ ਮੁਲਾਂਕਣ ਕਰਨਾ ਚਾਹੁੰਦੇ ਸੀ ਪਰ ਹੁਣ ਖਿਆਲ ਛੱਡਤਾ,,, ਪਰ ਤੁਹਾਡੇ ਅੱਗੇ ਮਿੰਨਤ ਆ ਬਾਬਿਓ ਤੁਸੀਂ ਏਹ ਕੰਮ ਛੱਡੋ ਨਾ ਦੁਨੀਆਂ ਜੋ ਮਰਜ਼ੀ ਕਹੀ ਜਾਵੇ,ਤੁਸੀਂ ਖਾੜਕੂ ਲਹਿਰ ਬਾਰੇ ਜ਼ਰੂਰ ਸਭ ਅਧਿਐਨ ਕਰੋ ਪੂਰਾ ਮੁਲਾਂਕਣ ਕਰੋ, ਓਸ ਬਾਰੇ ਕਿਤਾਬ ਲਿਖੋ ਤੇ ਏਸੇ ਚੈਨਲ ਤੇ ਦੱਸੋ ਵੀ,,ਤਾਂ ਕੇ ਨਵੀਂ ਸਿੱਖ ਪੀੜੀ ਨੂੰ ਸਭ ਪਤਾ ਲੱਗ ਸਕੇ