ਕਮਿਊਨਿਸਟ ਵਿਚਾਰਧਾਰਾ ਦਾ ਸੱਚ ਅਤੇ ਕੱਚ (ਭਾਗ-5) II ਪੰਜਾਬ ਦੇ ਕਾਮਰੇਡਾਂ ਵਿੱਚ ਆਏ ਸਿਆਸੀ ਨਿਘਾਰ ਦੀ ਦਾਸਤਾਂ II

Поділитися
Вставка
  • Опубліковано 31 січ 2025

КОМЕНТАРІ • 48

  • @blackiaagaming7675
    @blackiaagaming7675 3 роки тому +18

    🙏🙏🙏🙏🙏🙏🙏🙏🙏🙏🙏
    ਬਾਪੂ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਜੀ ਤੁਸੀ ਸੰਗਤ ਦੇ ਸਾਹਮਣੇ ਕਾਮਰੇਡਾ ਦੀ ਪੁਰੀ ਕਿਤਾਬ ਖੋਲ੍ਹ ਕੇ ਰੱਖ ਦਿੱਤੀ ਹੈ ਜੀ । ਧੰਨਵਾਦ ਜੀ ।

  • @harindersingh266
    @harindersingh266 3 роки тому +2

    ਬਹੁਤ ਵਧੀਆ ਜੀ। ਕੁਲਵੰਤ ਸੰਧੂ ਕਾਂਤੀ ਰੁੜਕੇ ਵਾਲਾ ਜੋ ਮੋਰਚੇ ਵਿੱਚ ਦਿੱਲੀ ਬੈਠਾ ਸੀ ਏਸ ਨੇ ਸਰਕਾਰੀ ਕੱਤਲੇਆਮ ਵਿੱਚ ਬੜੀ ਬਦਕਾਰ ਭੂਮਿਕਾ ਨਿਭਾਈ ਹੈ ਜੋ ਸਰਦਾਰ ਅਜਮੇਰ ਸਿੰਘ ਜੀ ਦੀ ਵਿਚਾਰਾਂ ਤੇ ਮੋਹਰ ਲਾਊਦੀਂ ਹੈ।

  • @thetigersquad2944
    @thetigersquad2944 3 роки тому +3

    Tuhadi interview sun ke 100 Saal di history di asl tasveer spast ho gyi thanks I’m from canada

  • @SandeepSingh-0009
    @SandeepSingh-0009 2 роки тому +1

    ਧੰਨਵਾਦ ਬਾਪੂ ਅਜਮੇਰ ਸਿੰਘ ਜੀ

  • @deshpanjab9019
    @deshpanjab9019 3 роки тому +9

    ਹਮ ਰਾਖ਼ਤ ਪਾਤਿਸ਼ਾਹੀ ਦਾਅਵਾ🦅🐊🐍

  • @ShamsherSingh-zt1vo
    @ShamsherSingh-zt1vo 3 роки тому +4

    ਅਜਮੇਰ ਸਿੰਘ ਜੀ ਤੁਸੀਂ ਮਾਝੇ ਦੇ ਸਰਕਾਰੀ ਹੋ ਚੁੱਕੇ ਤੇ ਇਜ਼ਹਾਰ ਆਲਮ ਦੀ ਗੁੰਡਾ ਫੋਰਸ ਦਾ ਹਿੱਸਾ ਬਣ ਕੇ ਆਮ ਲੋਕਾਂ ਦੇ ਕਤਲਾਂ ਤੇ ਟਾਊਟੀ ਕਰਕੇ ਖਾੜਕੂਆਂ ਨੂੰ ਫੜਾਉਣ ਵਾਲੇ ਕਾਮਰੇਡਾਂ ਦਾ ਕੋਈ ਜ਼ਿਕਰ ਨਹੀਂ ਕੀਤਾ, ਜ਼ਰੂਰ ਕਰਨਾ ਚਾਹੀਦਾ ਸੀ, ਫਿਰ ਵੀ ਵਡਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਹੈ ਆਪ ਜੀ ਨੇ, ਧੰਨਵਾਦ ਜੀ।

  • @blackiaagaming7675
    @blackiaagaming7675 3 роки тому +5

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @rickcingh1627
    @rickcingh1627 3 роки тому +2

    Rabb sukh rakhe sikha te 🙏 dhanwaad bahut tohada 🙌🏼

  • @deep1524
    @deep1524 3 роки тому +4

    Baut baut dhanwad ji waheguru chardikala bakshan!

  • @SandeepSingh-0009
    @SandeepSingh-0009 2 роки тому

    ਵਾਹਿਗੁਰੂ ਜੀ

  • @parminderjitsingh3096
    @parminderjitsingh3096 3 роки тому +14

    ਮੈਂ ਜਦ ਵੀਂ ਪੰਜਾਬ ਵਾਪਸ ਆਇਆ, ਸਰਦਾਰ ਅਜਮੇਰ ਸਿੰਘ, ਡਾ ਸੁਖਪ੍ਰੀਤ ਸਿੰਘ ਉਦੋਕੇ, ਪ੍ਰੋ ਗੁਰਦਰਸ਼ਨ ਸਿੰਘ ਢਿੱਲੋ ਨੂੰ ਜਰੂਰ ਮਿਲਣਾ ।

  • @bhupindersinghkanwar5681
    @bhupindersinghkanwar5681 5 місяців тому

    Good analyst

  • @pbkhushbirsingh5504
    @pbkhushbirsingh5504 3 роки тому +8

    Baba lambi umar bakhshe Bapu Ajmer Singh ji nu

  • @ssg1111
    @ssg1111 2 роки тому

    ਬਾਪੂ ਅਜਮੇਰ ਸਿੰਘ ਜੀ ਇਹ "ਕਾਮੇਡੀ comrades" ਅਜ ਵੀ ਨਹੀਂ ਹਟੇ, ਇਹ ਪਾਸ਼, ਗੁਰਸ਼ਰਨ (ਭਾਅ ਜੀ), ਤੇ ਹੋਰ ਵੀ ਬਹੁਤ ਸਾਰੇ ਅਪਣੀ ਲਿਖੀਆਂ ਹੋਈਆਂ ਕਿਤਾਬਾਂ ਦੁਆਰਾ ਅਤੇ ਡਰਾਮੇ ਕਰ ਕਰ ਕੇ ਸਕੂਲ ਕਾਲਜਾਂ ਵਿੱਚ , ਅਤੇ ਇਹਨਾਂ ਦੇ ਨਾਲ ਦੀ ਹੀ ਕਿਸਮਾ ਦੇ ਲੇਖਕਾਂ ਦੁਆਰਾ ਲਿਖੀਆਂ ਕਿਤਾਬਾਂ, ਜੋ ਕਿ ਸਕੂਲਾਂ ਅਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿੱਚ ਅਤੇ even ਸਕੂਲਾਂ ਵਿੱਚ ਤਾਂ ਸਿਲੇਬਸ ਵਿੱਚ ਵੀ ਜੋ ਆਪ ਜੀ ਨੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੈ, ਉਹ ਇਨੀਂ ਦੇਰ ਤੋਂ ਬੱਚਿਆਂ ਨੂੰ ਪੜਾਈ ਜਾ ਰਹੀ ਹੈ ਅਤੇ ਇਸ ਵਿੱਚ ਹੋਰ ਵੀ ਜ਼ਿਆਦਾ ਵਾਧਾ ਕੀਤਾ ਜਾ ਰਿਹਾ ਹੈ ਦਿਨੋ-ਦਿਨ... ਜਿਸ ਬਾਰੇ ਮੁਲਾਜ਼ਮ ਜਥੇਬੰਦੀਆਂ ਨੂੰ ਬਾਰ ਬਾਰ ਆਪ ਜੀ ਵਰਗੇ ਹੋਰ ਵੀ ਕਈ ਵਿਅਕਤੀਆਂ ਦੁਆਰਾ ਕਿਹਾ ਗਿਆ ਹੈ ਸਮੇਂ ਸਮੇਂ ਤੇ, ਪਰ ਕੋਈ ਜਵਾਬ ਨਹੀਂ ਮਿਲਿਆ ਕਿਉਂਕਿ ਓਥੇ ਹੈ ਹੀ ਇਹਨਾਂ ਦੀ ਵਿਚਾਰਧਾਰਾ ਵਾਲੇ ਲੋਕ... ਪਰ ਇਸਦਾ ਸਾਡੀ ਅਗਲੀ ਪੀੜ੍ਹੀ ਅਤੇ ਅਜ ਦੀ ਨੌਜਵਾਨ ਪੀੜ੍ਹੀ ਤੇ ਬਹੁਤ ਗ਼ਲਤ ਪ੍ਰਭਾਵ ਪੈ ਰਿਹਾ ਹੈ, ਜਿਸ ਕਰਕੇ ਉਹ ਆਪਣੇ ਨਾਇਕਾਂ ਅਤੇ ਸੂਰਮਿਆਂ ਨੂੰ ਕਿਸੇ ਹੋਰ ਹੀ ਨਜ਼ਰ ਨਾਲ ਯਾਦ ਕਰਨਗੇ...
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਬਾਪੂ ਜੀ, ਜੋ ਆਪ ਇਨੀਂ ਉਮਰ ਦੇ ਪੜਾਅ ਵਿਚ ਵਿੱਚ ਹੋਣ ਦੇ ਬਾਵਜੂਦ ਵੀ ਅਜਿਹਾ ਕਾਰਜ਼ ਨਿਰੰਤਰ ਕਰਦੇ ਪਏ ਹੋ.. ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਸਮੂਹ ਪ੍ਰੀਵਾਰ ਨੂੰ ਤੰਦਰੁਸਤੀ ਅਤੇ ਆਪਸੀ ਪਿਆਰ ਸਤਿਕਾਰ ਅਤੇ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਜੀ..
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।।

  • @easymath5302
    @easymath5302 3 роки тому +4

    Thanks for your valuable thoughts

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 3 роки тому +1

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @NOAHCRAZYMAGIC
    @NOAHCRAZYMAGIC 3 роки тому +5

    Wow beyond any doubt any question its so good explanation 🙏

  • @davinderssingh2451
    @davinderssingh2451 3 роки тому +1

    ਬਹੁਤ ਹੀ ਵਧੀਆ ਜਾਣਕਾਰੀ

  • @firekhalsa8478
    @firekhalsa8478 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਪੂ ਜੀ ਮਿਲਣ ਨੂੰ ਬੜਾ ਦਿਲ ਕਰਦਾ ਜੀ

  • @jaswantgill8350
    @jaswantgill8350 3 роки тому +2

    Very good information very interesting information

  • @sammysangha2640
    @sammysangha2640 2 роки тому

    Thanks sir ji

  • @GurpreetSingh-vk5vv
    @GurpreetSingh-vk5vv 2 роки тому

    Waheguru ggg

  • @harjeetmann5770
    @harjeetmann5770 3 роки тому +2

    Great information

  • @sohanramgharia5377
    @sohanramgharia5377 2 роки тому

    Thanks

  • @simranvirk7530
    @simranvirk7530 3 роки тому +2

    Bahoot khoob.

  • @gurdavarsinghbhandal4486
    @gurdavarsinghbhandal4486 3 роки тому +1

    Thanks 🙏

  • @gurbaxsingh1096
    @gurbaxsingh1096 3 роки тому +2

    Bahut vadia

  • @knowledgepunjabi5044
    @knowledgepunjabi5044 3 роки тому +1

    ਧੰਨਵਾਦ 🙏🙏🙏

  • @sabhdabhla
    @sabhdabhla 3 роки тому +4

    ਮਿਹਰ ਸਿੰਘ ਜੀ ਜੇ ਸੰਭਵ ਹੋਵੇ ਤਾ ਇਕ ਕਿਸ਼ਤ ਵਿਚ ਮਾਰਕਸੀ ਇਨਕਲਾਬੀਆ ਵਲੋਂ ਲੋਕਾਂ ਤੇ ਕੀਤੇ ਜੁਲਮਾਂ ਦੇ ਕੱਚ ਸੱਚ ਦੀ ਗੱਲ ਵੀ ਕੀਤੀ ਜਾਵੇ....ਖਾਸ ਕਰ ਇਹਨਾ ਇਲਜ਼ਾਮਾਂ ਵਿੱਚ ਕਿੰਨੀ ਕੁ ਸਚਾਈ ਹੈ ਕਿ ਇਹਨਾ ਦੀ ਜੇਲਾਂ ਚ ਔਰਤਾ ਦੇ ਬਲਾਤਕਾਰ ਹੁੰਦੇ ਰਹੇ ਤੇ ਬਲਾਤਕਾਰਾ ਚੋ ਪੈਦਾ ਹੋਏ ਬੱਚਿਆ ਚੋ ਮੁੰਡੇ ਮਾਰ ਦਿੱਤੇ ਤੇ ਕੁੜੀਆ ਦੇ ਜਵਾਨ ਹੋਣ ਤੇ ਉਨਾ ਦੇ ਫਿਰ ਬਲਾਤਕਾਰ ਕੀਤੇ.....ਮਾਰਕਸੀ ਵਿਦਵਾਨਾ ਨੇ ਖਾੜਕੂ ਸਿੰਘਾ ਨੂੰ ਦਰਿੰਦੇ ਬਣਾ ਕੇ ਪੇਸ਼ ਕੀਤਾ ...ਇਸ ਕਰਕੇ ਨਿਰਦੋਸ਼ ਲੋਕਾ ਤੇ ਹੋਏ ਜੁਲਮ ਦੇ ਸੰਦਰਭ ਵਿੱਚ ਖਾੜਕੂ ਸੰਘਰਸ਼ ਤੇ ਮਾਰਕਸੀ ਇਨਕਲਾਬ ਦਾ ਤੁਲਨਾਤਮਕ ਅਧਿਐਨ ਕਰਨਾ ਬਣਦਾ...ਕਾਮਰੇਡ ਤਾ ਖਾੜਕੂ ਸੰਘਰਸ਼ ਦੇ ਮਨੋਰਥਾ ਨੂੰ ਵੀ ਖਾੜਕੂਆਂ ਵਲੋਂ ਆਮ ਲੋਕਾ ਨਾਲ ਕੀਤੀਆ ਵਧੀਕੀਆ ਦੇ ਇਲਜ਼ਾਮਾਂ ਤੋ ਹੀ ਤਹਿ ਕਰਦੇ ਨੇ......ਸੋ ਇਸ ਵਿਸ਼ੇ ਤੇ ਗੱਲ ਕਰਨ ਦੀ ਕਾਫੀ ਲੋੜ ਮਹਿਸੂਸ ਹੌ ਰਹੀ ਹੈ....ਤੇ ਇਸ ਵਿਸ਼ੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਨੀ ਲਈ ਕਿਹੜੀਆ ਕਿਤਾਬਾਂ ਪੜ੍ਹਨੀਆ ਚਾਹੀਦੀਆ ਹਨ...🙏🙏

  • @satvirsingh7553
    @satvirsingh7553 3 роки тому +3

    ਜ਼ਿਆਦਾਤਰ ਚੀਜ਼ਾਂ ਨੂੰ ਚੰਗੀ ਤਰਾਂ ਪੇਸ਼ ਕਰਕੇ ਜਾਣਕਾਰੀ ਨੂੰ ਸੌਖਾ ਕਰਨ ਲਈ ਧੰਨਵਾਦ।

  • @rajdeepsingh6309
    @rajdeepsingh6309 3 роки тому +5

    Most intelligent Sikh in the world

  • @gurdevsinghladdie9803
    @gurdevsinghladdie9803 Рік тому

    🙏🙏

  • @aseeskehal
    @aseeskehal 3 роки тому +1

    Salute sir thanu

  • @bhupindersinghkanwar5681
    @bhupindersinghkanwar5681 5 місяців тому

    Charu majumdar great man revolutionary

  • @Dilbagsingh-xw7by
    @Dilbagsingh-xw7by 3 роки тому +2

    ਗੱਲ ਤਾਂ ਸੱਚੀ ਕਰਦਾ ਬੰਦਾ । ਕਮਾਲ ਅਤੀ ਸੁੰਦਰ ।

  • @harjeetsinghgillharjeetsin1812
    @harjeetsinghgillharjeetsin1812 3 роки тому

    Very good bapu ji

  • @pbkhushbirsingh5504
    @pbkhushbirsingh5504 3 роки тому +1

    🌍...

  • @sectarypb2922
    @sectarypb2922 3 роки тому +3

    Harkisan surjit baare khul k daso

  • @devindergill3190
    @devindergill3190 3 роки тому +3

    ਗੁਰਮਤਿ ਦੀ ਜ਼ਮੀਨੀ ਵੰਡ ਬਾਰੇ ਦੱਸਿਆ ਨਹੀਂ ਤੁਸੀਂ ਕਿਹਾ ਸੀ ਕੇ ਅੰਤ ਵਿਚ ਦੱਸਾਂਗੇ ਕਿ ਕਾਮਰੇਡਾਂ ਤੇ ਗੁਰੂ ਸਾਹਿਬ ਦੀ ਜ਼ਮੀਨ ਵੰਡ ਕੀ ਸੀ।

  • @SatpalVerma000
    @SatpalVerma000 3 роки тому +4

    ਮਿਹਰ ਸਿੰਘ ਜੀ ਚਲਦੇ ਹੋਈ ਗੱਲ ਵਿੱਚ ਵਿਸ਼ੇ ਤੋ ਹਟ ਕੇ ਸਵਾਲ ਨਾ ਕਰਿਆ ਕਰੋ. ਜਿਸ ਵਿਸ਼ੇ ਬਾਰੇ ਗੱਲ ਹੋ ਰਹੀ ਹੁੰਦੀ ਆ ਪਹਿਲਾਂ ਉਹ ਪੂਰੀ ਹੋ ਲੈਣ ਦਿਆ ਕਰੋ.
    ਅੱਗਾ ਦੋੜ
    ਪਿੱਛਾ ਛੋੜ

  • @rubywarn1481
    @rubywarn1481 3 роки тому +1

    Appreciable knowledge

  • @hamdeepsingh8991
    @hamdeepsingh8991 3 роки тому

    Kehnde ਨੇ ਕੇ ਖਾਲਿਸਤਾਨ ਨਾਮ ਵੀ ਕਮਿਊਨਿਸਟ ਵਿਚਾਰਧਾਰਾ ਵਿਚ ਅੱਗੇ ਆਇਆ

  • @kulwant747
    @kulwant747 3 роки тому +2

    Communist te brahmin same ideology take everything from people

  • @amitpalsingh420
    @amitpalsingh420 3 роки тому

    Taap dekh kehdi bimari a

  • @myvisaaidmigration2265
    @myvisaaidmigration2265 2 роки тому

    🙏