ਪਹਿਲਾਂ ਠੋਕ ਕੇ ਪੈਸੇ ਲੈਂਦੇ ਹੋ ਫੇਰ ਕਹਿੰਦੇ ਸਾਡੀ ਬਾਂਹ ਨਹੀਂ ਫੜੀ Makhan Makhi ll Bittu Chak Wala l

Поділитися
Вставка
  • Опубліковано 18 вер 2022
  • #bittuchakwala #dailyawaz #makhanmakhi #kabaddi #player #life
    Host - Bittu Chak Wala
    Editor- Bhupinder Singh Dhaliwal
    Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal, Harpreet Singh
    Guest- Makhan Makhi
    Digital Producer- Bittu Chak Wala
    Location- Punjab
    Label - Daily Awaz
  • Розваги

КОМЕНТАРІ • 376

  • @yudhveeraulakhyt3688
    @yudhveeraulakhyt3688 Рік тому +35

    ਮੱਖਣ ਮੱਖੀ ਸੱਚਾ ਇਨਸਾਨ ਐ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏

  • @premsandhu1031
    @premsandhu1031 Рік тому +13

    ਸੁਆਦ ਆ ਗਿਆ ਸੱਚੀਆਂ ਤੇ ਸਿੱਧੀਆਂ ਸਾਫ ਸੁਥਰੀਆਂ ਗੱਲਾਂ ਕੀਤੀਆਂ ਮੱਖਣ ਵੀਰ ਨੇ

  • @chahatveersingh1991
    @chahatveersingh1991 Рік тому +27

    ਬਿੱਟੂ ਵੀਰ ਜੀ। ਬਹੁਤ ਅੱਛਾ ਉਪਰਾਲਾ ਹੈ
    ਮੱਖਣ ਸਿੰਘ ਮੱਖੀ ਹਸਮੁਖ ਅਤੇ ਸੱਚਾ ਰੇਡਰ ਹੈ।ਵਾਹਿਗੁਰੂ ਵੀਰ ਨੂੰ ਲੰਮੀ ਉਮਰ ਬਖਸ਼ੇ!

  • @psgill5434
    @psgill5434 Рік тому +39

    ਬਹੁਤ ਹੀ ਵਧੀਆ ਇਨਸਾਨ ਤੇ ਖਿਡਾਰੀ ਆ ਮੱਖਣ ਵੀਰ । ਵਾਹਿਗੁਰੂ ਜੀ ਲੰਮੀ ਉਮਰ, ਤੰਦਰੁਸਤੀ, ਖੁਸ਼ੀਆਂ ਤੇ ਤਰੱਕੀਆਂ ਬਖਸ਼ਣ ਵੀਰ ਨੂੰ 🙏🏻

  • @kom8365
    @kom8365 Рік тому +17

    ਮੇਰਾ ਪਸੰਦੀਦਾ ਕਬੱਡੀ ਖਿਡਾਰੀ ਏ ਬਾਈ ਜਗਮੋਹਣ ਮੱਖਣ ਮੱਖੀ ਸੰਧੂ 👍👍👍👍👍

  • @sardulkhan8599
    @sardulkhan8599 Рік тому +20

    ਮੱਖਣ ਮੱਖੀ ਬੋਹਤ ਵਦੀਆ ਪਲੇਅਰ ਤਾਂ ਹੈ ਉਸਤੋਂ ਕੀਤੇ ਜਿਆਦਾ ਚੰਗਾ ਇਨਸਾਨ ਆ ਅਸੀਂ ਮਾਹਲਾ ਕਲਾਂ ਖੜਾਇਆ ਸੀ ਬੁਹਤ ਵਦੀਆ ਭਰਾ❤️❤️❤️❤️

  • @deepjudge2581
    @deepjudge2581 Рік тому +8

    ਪੂਰੀ ਇੰਟਰਵਿਊ ਦਿਲਚਸਪ ਸੀ 👌🏼
    ਚੰਗੇ ਵਿਚਾਰ ਪੇਸ਼ ਕੀਤੇ ਮੱਖੀ ਬਾਈ🙏🏻

  • @onlyone4390
    @onlyone4390 Рік тому +8

    ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤ ਰੱਖਣ। ਬਹੁਤ ਇਮਾਨਦਾਰ ਤੇ ਸੂਝਵਾਨ ਖੁਸ਼ਦਿਲ ਹੈ ਸਾਡਾ ਵੀਰ ਮੱਖਣ ਮੱਖੀ

  • @user-tj2pm2ow8z
    @user-tj2pm2ow8z Рік тому +13

    ਮੱਖਣ ਬਾਈ ਸੱਚੇ ਮਨ ਦਾ ਇਨਸਾਨ ਐ ਬਈ ਤੇ ਵਹਿਗੁਰੂ ਮੇਹਰ ਰੱਖੇ ।

  • @gholiasandhu5700
    @gholiasandhu5700 26 днів тому

    ਸੱਚੀਆਂ ਅਤੇ ਖ਼ਰੀਆਂ ਗੱਲਾਂ ਕਰਦਾ ਮੱਖਣ ਸਿੰਘ ਮੱਖੀ

  • @avtarsinghavtarsingh1943
    @avtarsinghavtarsingh1943 Рік тому +1

    ਕੋਈ ਸੱਕ ਨੀ ਮੱਖਣ ਵੀਰ ਬਹੁਤ ਵਧੀਆ ਤੇ ਬਿਲਕੁਲ ਸੱਚੀਆਂ ਗੱਲਾਂ ਤੇ ਸਹ ਕਹਿੰਦਾ ਜੋ ਗੱਲਾ ਵੀਰ ਨੇ ਕਹੀਆਂ ਬਸ ਗਿਣਮੇ ਜੇ ਚਾਰ ਪੰਜ ਖੀਡਾਰੀ ਕਹਿੰਦੇ ਗੱਲਾ ਚੋ ਕਬੱਡੀ ਦੇ ਲਈ ਤੇ ਖਿਡਾਰੀਆ ਲਈ ਦਰਦ ਬਿਆਨ ਕਰਦਾ ਬਾਕੀ ਵੀਰ ਨੁੰ ਮੈ ਤਾ ਬਾਈ ਫੇਸ ਮਲੇਰਕੋਟਲੇ ਖੇਡਦਾ ਵੇਖਿਆ ਨਜਾਰਾ ਆ ਜਾਂਦਾ ਬਹੁਤ ਨਰਮ ਸਭਾ ਵੀਰ ਦਾ ਪਰਮਾਤਮਾ ਹਮੇਸਾ ਚੜਦੀਕਲਾ ਚ ਰੱਖਣ ਤੇ ਤਰੱਕੀਆਂ ਬਖਸਣ ਬਾਬਾ ਨਾਨਕ ਜੀ

  • @sandeepbassian4292
    @sandeepbassian4292 Рік тому +6

    ਮੱਖਣ ਵੀਰ ਖਿਡਾਰੀ ",💪,"ਤਾ ਬਹੁਤ ਵਧੀਆ ਪਰ ",👉,"ਇਨਸਾਨ"ਉਸ ਤੋਂ ਵੀ ਜ਼ਿਆਦਾ ਵਧੀਆ",🙏,"ਬਾਬਾ ਨਾਨਕ ਦੇਵ ਜੀ"ਮੱਖਣ ਵੀਰ ਨੂੰ ਲੰਮੀ ",,ਉਮਰ,,"ਤਰੱਕੀ" ਅਤੇ "ਤੰਦਰੁਸਤੀਆ"ਦੇਵੇ🙏🙏

  • @gurnambatth9834
    @gurnambatth9834 Рік тому +12

    ਆ ਗੱਲ ਵਾਕਿਆ ਹੀ ਸਹੀ ਆ ਕਿ ਕੋਈ ਕੁਝ ਕਹਿੰਦਾ ਖਾਓ ਕੋਈ ਕਹਿੰਦਾ ਇਹ ਚੀਜ਼ ਨਾ ਖਾਓ ❤ਸੋ ਦੁੱਧ ਦਹੀਂ ਰੋਟੀ ਬਦਾਮ ਪਨੀਰ ਮਤਲਬ ਦੇਸੀ ਖ਼ੁਰਾਕ ਤੋਂ ਉੱਤੇ ਕੁਝ ਨਹੀਂ.. ਜੂਸ 🔥

  • @gagan5933
    @gagan5933 Рік тому +2

    ਮੱਖਣ ਵੀਰ ਬਹੁਤ ਵਧੀਆ ਖਿਡਾਰੀ ਹੈ ਮੇਰੇ ਇਲਾਕੇ ਦਾ ਹੋਣ ਕਰਕੇ ਮੈਨੂੰ ਮਾਣ ਹੈ ਭਲਵਾਨ ਜੀ ਤੇ ਇੱਕ ਦਿਲ ਦਾ ਵੀ ਬਹੁਤ ਵਧੀਆ ਬੰਦਾ ਮੱਖਣ ਵੀਰ ਗੱਲਾਂ ਵੀ ਬਹੁਤ ਵਧੀਆ ਕੀਤੀਆਂ ਵੀਰ ਨੇ ਵੀਰ ਦੀਆਂ ਗੱਲਾਂ ਬਿਲਕੁਲ ਸਿੱਧੀਆਂ ਹਨ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਿਆ ਇੱਕ ਗੱਲ ਇਹ ਵੀ ਸਮਝ ਆਈ ਕਿ ਕਬੱਡੀ ਵੀ ਹੁਣ ਪਹਿਲਾਂ ਵਾਲੀ ਨਹੀਂ ਰਹੀ ਇਹ ਵੀ ਇੱਕ ਬਿਜ਼ਨਸ ਦੀ ਤਰ੍ਹਾਂ ਹੋ ਗਈ ਹੈ ਖਿਡਾਰੀ ਨੂੰ ਖਿਡਾਰੀ ਹੋਣ ਦੇ ਨਾਲ ਬਿਜਨੈਸ ਮਾਂਈਡਿਡ ਹੋਣਾ ਵੀ ਬਹੁਤ ਜ਼ਰੂਰੀ ਹੈ

  • @championgamemap6485
    @championgamemap6485 Рік тому +11

    ਬਹੁਤ ਵਾਧੀਆ ਖਿਡਾਰੀ ਆ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ

  • @l.s.sandhu439
    @l.s.sandhu439 Рік тому +43

    ਸਾਫ਼ ਦਿਲ ਮਿਹਨਤੀ ਖਿਡਾਰੀ….ਪੑਮਾਤਮਾ ਕਰੇ ਲੰਬੀ ਕਬੱਡੀ ਖੇਡੇ।

  • @noartist9604
    @noartist9604 Рік тому +1

    ਝੋਟਾ ਬੰਦਾ ਜੱਟ ਸਾਨ ਸਾਡਾ ਮਾਝੇ ਆਲਾ ਭਾਊ ਬਾਬਾ ਚੜ੍ਹਦੀ ਕਲ੍ਹਾ ਕਰੇ ਵੀਰ ਤੇ

  • @khushpreetsingh3063
    @khushpreetsingh3063 Рік тому +1

    ਬਿਲਕੁੱਲ ਸੱਚੀਆ ਗੱਲਾਂ ਨੇ ਮੱਖਣ ਦੀਆਂ ਇਦਾ ਹੀ ਹੁੰਦਾ

  • @dilbaggajjanwala2569
    @dilbaggajjanwala2569 Рік тому +5

    ਬਹੁਤ ਵਧੀਆ ਤੇ ਘੈਂਟ ਇਨਸਾਨ ਆ.. ਮੱਖਣ ਭਲਵਾਨ 👌🏻👌🏻❤️❤️❤️👍🏻👍🏻👍🏻👍🏻👍🏻👍🏻

  • @hardeepsinghcheema429
    @hardeepsinghcheema429 Рік тому +2

    ਜੁਅਰਤ ਵਾਲਾ ਖਿਡਾਰੀ ਮੱਖਣ ਮੱਖੀ I ਬਹੁਤ ਹੀ ਸੋਹਣਾ ਖਿਡਾਰੀ I ਅੱਤ ਕਰਾ ਦਿੰਦਾ I ਜਿੰਨੀ ਸਿਫਤ ਕਰੋ ਇਸ ਖਿਡਾਰੀ ਓਨੀ ਥੋੜ੍ਹੀ I ਰੱਬ ਇਹਦੀ ਹਜ਼ਾਰਾਂ ਸਾਲ ਉਮਰ ਕਰੇ I ਲੰਮਾ ਸਮਾਂ ਖੇਡਦਾ ਰਹੇ I

  • @idhub6263
    @idhub6263 Рік тому +14

    ਵਾਹਿਗੁਰੂ ਸਾਰੇ ਖਿਡਾਰੀਆ ਨੂੰ ਤੰਦਰੁਸਤੀ ਬਖਸੇ।ਜਿਹੜੇ ਸਾਡਾ ਮੰਨੋਰੰਜਨ ਕਰਦੇ ਨੇ ਤੇ ਆਪਣੇ ਦੇਸ ਪਿੰਡ ਦਾ ਮਾ ਬਾਪ ਦਾ ਨਾਮ ਰੋਸਨ ਕਰਦੇ ਨੇ।ਸਾਡੀ ਮਾ ਖੇਡ ਕਬੱਡੀ ਹਮੇਸਾ ਚਮਕਦੀ ਰਹੇ।🙏

  • @makhankalas660
    @makhankalas660 Рік тому +1

    ਬਹੁਤ ਵਧੀਆ ਗੱਲ ਬਾਤ ਹੋਈ ਹੈ ਸੱਚੀਆ ਗੱਲਾਂ ਕਹੀਆ ਨੇ ਮੱਖਣ ਵੀਰ ਨੇ

  • @Arnav4149
    @Arnav4149 Рік тому +1

    ਬਿਲਕੁਲ ਸਹੀ ਕਿਹਾ ਮੱਖਣ ਨੇ ਅੱਜ ਦੇ ਬਹੁਤ ਕੋਚ ਨੇ ਜਿਨਾ ਨੇ ਕਬੱਡੀ ਬਿਲਕੁਲ ਨਹੀ ਖੇਡੀ ਹੁੰਦੀ ਏ ਪੈਸੇ ਕਰਕੇ ਇਵੇ ਚੋਧਰੀ ਬਣੇ ਫਿਰਦੇ ਨੇ

  • @HarjotsinghgurmGurm
    @HarjotsinghgurmGurm Рік тому +3

    ਬਾਈ ਜੀ ਬਹੁਤ ਬਹੁਤ ਬਹੁਤ ਬਦੀਆਂ ਲੱਗਿਆ ਗੰਲਾ ਸੁਣ ਕੇ ਪਰਮਾਤਮਾ ਹਮੇਛਾ ਚੜ੍ਹਦੀ ਕਲਾ ਵਿੱਚ ਰੱਖੇ ਥੋਨੂੰ

  • @arjandhaliwal8762
    @arjandhaliwal8762 Рік тому +6

    ਲੀਗ ਚ ਬਹੁਤ ਤਕੜਾ ਖੇਡਿਆਂ ਸੀ ਮੱਖਣ ਜੱਫੇ ਚੋ ਨਿਕਲਦਾ ਸੀ ਨਕੋਦਰ ਚ ਵੀ ਵਧੀਆ ਖੇਡਿਆਂ ਹੁਣ ਵੀ ਵਧੀਆ ਇਨਸਾਨ ਵੀ ਬਹੁਤ ਸਿਰਾਂ ਆ

  • @SherSingh-qg8uw
    @SherSingh-qg8uw Рік тому +4

    ਬੋਲ ਬਾਣੀ ਵਿੱਚ ਲਿਆਕਤ ਏ ਸਾਫ ਦਿਲ ਬੰਦਾ ਮੇਰਾ ਸਭ ਤੋਂ ਪਸੰਦੀਦਾ ਕਬੱਡੀ ਖਿਡਾਰੀ
    ਜਗਮੋਹਣ ਸੰਧੂ

  • @hashishmehra995
    @hashishmehra995 Рік тому +1

    ਇੱਕ ਇੱਕ ਗੱਲ ਸੁਣਨ ਵਾਲੀ ਆ ਵੀਰ ਦੀ

  • @rajveersohal2124
    @rajveersohal2124 Рік тому +6

    Sandeep nangal ambian Veer miss you😪😪😓

  • @anmol2262
    @anmol2262 Рік тому +1

    ਮੱਖਣ ਵੀਰ ਬਹੁਤ ਵਧੀਆ ਖਿਡਾਰੀ ਤੇ ਇਨਸਾਨ ਬੀ ਬਹੁਤ ਵਧੀਆ,👌👌💪💪🥰

  • @bikramgill334
    @bikramgill334 Рік тому +3

    Mukhan bai saaf dil banda rab karye hor ochiya ty jave big fan makhi bai dy

  • @jogasinghsandhu5325
    @jogasinghsandhu5325 Рік тому +2

    ਬਹੁਤ ਵਧੀਆ ਖਿਡਾਰੀ ਮੱਖਣ ਮੱਖੀ ਸਾਡੇ ਮਾਝੇ ਦਾ

  • @SatnamSingh-jo7ci
    @SatnamSingh-jo7ci Рік тому +6

    Sirrraaa laa taa makhan 22 ji ne 👌👌 parmatma hamesha chardikla ch rakhe makhan veer nu 🙏🙏

  • @baldevsingh9391
    @baldevsingh9391 Рік тому +7

    ਬਿਟੂ ਬਾਈ ਬਹੁਤ ਵਧੀਆ ਗੱਲ ਬਾਤ ਕਰਦਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ

  • @ramsinghpb13
    @ramsinghpb13 Рік тому +6

    Makhan makhi y di soch nu Salam
    God bless you 🙏 ❤️

  • @sukhpalsingh3275
    @sukhpalsingh3275 Рік тому +9

    ਬਹੁਤ ਵਧੀਆ ਪਲੇਅਰ ਆ ਬਾਈ ਮੱਖਣ

  • @PunjabiEntertenment
    @PunjabiEntertenment Рік тому +1

    ਸਾਡੇ ਏਰੀਏ ਚ ਸਭ ਤੋਂ ਜਿਆਦਾ ਬਲਾਕ ਉਪਨ ਹੀ ਹੁੰਦੀ ਆ

  • @rajkumarmajhi4079
    @rajkumarmajhi4079 Рік тому +11

    ਬਾਈ ਬਿੱਟੂ ਮੱਖਣ ਮੱਖੀ ਬਾਈ ਦੀ ਖੇਡ ਬੋਹਤ ਬੱਦੀਆ
    ਬਾਈ ਮੱਖਣ ਬੰਦਾ ਤਾਂ ਬਹੁਤ ਬੱਦੀਆ ਪਲੇਅਰ ਅਤੇ
    ਗੱਲਾ ਵੀ ਸਿਰਾ ਲੋਦਾ ਸੱਚੀਆ ਸੁਚੀਆ ਸੁਣੋਦਾ
    ਬਾਬਾ ਨਾਨਕ ਦੇਵ ਸਾਹਿਬ ਜੀ ਚੱੜਦੀ ਕਲਾ ਵਿੱਚ ਰੱਖਣ

  • @kabaddijindjaan5291
    @kabaddijindjaan5291 Рік тому +3

    Sachiaya Galla krda makhi Bai.. player v vadia te insaan v bht vadia .. waheguru ji hamesha chrdi kla vich rakhe makhi Bai nu

  • @GurjantSingh-ri3bl
    @GurjantSingh-ri3bl Рік тому +4

    Waheguru ji mehar kre makhan Veer te bahut vadia player

  • @kalakhuddivlogs8837
    @kalakhuddivlogs8837 Рік тому +1

    ਘੈਟ ਬੰਦਾ ਮੱਖੀ ਸੱਚਾ ਸੁੱਚਾ ਬੰਦਾ ਵਾਹਿਗੁਰੂ ਏਦਾ ਹੀ ਭਰਾ ਤੇ ਮੇਹਰ ਰੱਖੇ ❤❤❤❤

  • @singhsonu3057
    @singhsonu3057 Рік тому +1

    ਬਿਲਕੁਲ ਸਹੀ ਗਲ ਹੈ

  • @LovepreetSingh-kc1qo
    @LovepreetSingh-kc1qo Рік тому +11

    ਵਾਹਿਗੁਰੂ ਮੇਹਰ ਕਰੀ

  • @maanigogomaani8021
    @maanigogomaani8021 Рік тому +1

    Good player aa makhan makhi te insan v bahut samajhdar te imandar 👍👍👍

  • @sonugill6707
    @sonugill6707 Рік тому +1

    ਮੱਖਣ ਸਾਡਾ ਛੋਟਾ ਵੀਰ ਆ

  • @inderjeetsingh4647
    @inderjeetsingh4647 Рік тому

    Bhot sohni interview ,,,,,akheer te galan kitiaaa bai ne oh bht ghaint te shi galan c ,,,hasda vasda reh makhn bai 🙏🙏🙏🙏🙏🙏🙏

  • @manjitsingh6883
    @manjitsingh6883 Рік тому

    ਬਿਲਕੁਲ ਸੱਚਾਈ ਆ ਜੀ

  • @jattboys1810
    @jattboys1810 Рік тому +3

    22 ne jma sirra gall kitti phla paise appa hik thok ke lene aa fr khnde jdo injury ho je sadi kaoi bah ni fad da

  • @gurpreetsidhu4395
    @gurpreetsidhu4395 Рік тому

    Bahut Vadia Interview vir Makhan Sandhu Makhi Kalan wle De Rab Tarakki Bakhshe vir Nu

  • @sonugill6707
    @sonugill6707 Рік тому

    ਬਿੱਟੂ ਜੀ ਤੁਸੀ ਸੂਜਵਾਨ ਐਂਕਰ ਹੋ ਪਾਰ ਮੱਖਣ ਵੀਰ ਨੇ ਬਹੁਤ ਸਿਆਣਿਆ ਗਲਾ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਧੰਨਵਾਦ

  • @SandeepSingh-sx3wp
    @SandeepSingh-sx3wp Рік тому +4

    So good interview makhan bhaji and bittu chakwala bahut badhiya prala love u

  • @majhealepb4681
    @majhealepb4681 Рік тому +1

    ਮੱਖਣ ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਇਨਸਾਨ ਵੀ ਆ

  • @ANKITSHARMA-kn3kb
    @ANKITSHARMA-kn3kb Рік тому +1

    ah bnda ne sach boln di himat rakhi a

  • @jantsandhu184
    @jantsandhu184 Рік тому +1

    Waah majhe walea jatta ...sachiyan gallan teriyan 💐

  • @Gurparm1425
    @Gurparm1425 Рік тому +3

    Waheguru ji mehar kre Makhan paji 🙏 te 🙏

  • @mscharik52
    @mscharik52 Рік тому +4

    No doubt Makhan Sandhu of Makhi klan village is on the Road of legend player He will be soon May God bless him But now question is. To give importance What he says and thinks for kabbadi How to pull out kabbadi from this blackness and make the bright future of this Game God may bless him to do this job

  • @happypurba4375
    @happypurba4375 Рік тому

    Sade ਮਾਝੇ ਦੀ ਸ਼ਾਨ ਆ ਮੱਖਣ ਸੰਧੂ ਮੱਖੀ ਕਲਾਂ ਵਾਲਾ ਮੈ ਭਾਜੀ ਨੂੰ ਬਹੁਤ ਵਾਰ ਮਿਲਿਆ ਬਹੁਤ ਵਧੀਆ ਇਨਸਾਨ ਆ ਭਾਜੀ ਮੇਰੀ sister v ਮੱਖੀ ਕੱਲਾ ਚ ਵਿਆਹੀ ਆ ਇਸ ਕਰਕੇ ਮੈ ਜਦੋਂ v ਭੈਣ ਕੋਲ ਜਵਾ ਤਾਂ ਭਾਜੀ ਨੂੰ ਜ਼ਰੂਰ ਮਿਲਕੇ ਆਉਂਦਾ ਹਾਂ ਕਈ ਵਾਰ ਭਾਜੀ ਪਿੰਡ ਨਈ ਹੁੰਦੇ ਫਿਰ ਨਈ ਮਿਲ ਹੁੰਦਾ

  • @BGS-KOHALA
    @BGS-KOHALA Рік тому +1

    ਮੱਖਣ ਮੱਖੀ ਤੇ ਪੂਰਨ ਬ੍ਰਹਮ ਗਿਆਨੀ ਬਾਬਾ ਅਵਤਾਰ ਸਿੰਘ ਜੀ ਦੀ ਪੂਰੀ ਕਿਰਪਾ
    ਬਾਬਾ ਜੀ ਅਕੈਡਮੀ ਦਾ ਤਰਾਸ਼ਿਆ ਹੀਰਾ

  • @kabaddi_da_shokeen721
    @kabaddi_da_shokeen721 Рік тому

    Ghaint banda Makhan sandhu waheguru mehar kare palwan te 🙏🙏🙏🙏

  • @jassivirk7832
    @jassivirk7832 Рік тому +2

    ਹੀਰਾ ਬੰਦਾ ਮੱਖਣ ਵੀਰ

  • @BalrajSingh-fb2bm
    @BalrajSingh-fb2bm Рік тому +2

    Sab toh vdia player dill da saaf

  • @gopi4173
    @gopi4173 11 місяців тому

    ਮੱਖਣ ਪਲਵਾਨ ਬਹੁਤ ਐਂਡ ਵਾ

  • @Globalkabbadiupdates
    @Globalkabbadiupdates Рік тому +4

    30-+ ਟੂਰਨਾਮੈਂਟ ਕਰਵਾ ਦਿੱਤੇ, ਅਸੀਂ ਕਦੇ ਟੀਮਾਂ ਨੂੰ ਕਿਰਾਏ ਬਿਨਾਂ ਨਹੀਂ ਮੁੜਨ ਦਿੱਤਾ, ਇਹ ਰਿਕਾਰਡ ਹੈ-65-70- ਦੇ ਚੰਗੇ ਸੈਟ ਵੀ ਕਿਰਾਇਆ ਲੈ ਕੇ ਆਉਂਦੇ ਹਨ

  • @manindergurcharnsingh2875
    @manindergurcharnsingh2875 Рік тому +1

    ਵਾਹਿਗੁਰੂ

  • @johalrajj
    @johalrajj Рік тому

    ਬਹੁਤ ਸੋਹਣੀ interview

  • @sandeeppalwan1409
    @sandeeppalwan1409 Рік тому +1

    Bahut vadia Galla ustad ji

  • @amandeepsinghgill461
    @amandeepsinghgill461 Рік тому

    Bahut sohni interview kiti bittu bro 👍

  • @satbirsingh1791
    @satbirsingh1791 Рік тому +1

    Love you bai asi jande ha thonu fan pake

  • @Sandeeptoor
    @Sandeeptoor Рік тому

    ❤️❤️🌺

  • @jairnalsingh2539
    @jairnalsingh2539 Рік тому +1

    ਜਾਲੀ ਕੋਚ ਬਹੁਤ ਨੈ ਅੱਜ ਕੱਲ ਬਾਈ ਲਾਲੀ ਵਰਗੇ

  • @devil_boy_1251
    @devil_boy_1251 Рік тому +1

    ਵਧੀਆ ਇਨਸਾਨ ਮੱਖੀ

  • @malwindersidhu4909
    @malwindersidhu4909 Рік тому

    Sirra player and bahut vdiya insaan aa makhan sandhu y

  • @SantokhSingh-ji4kw
    @SantokhSingh-ji4kw Рік тому +4

    Sada Punjab da Hero banda ha

  • @goldyathwal9341
    @goldyathwal9341 Рік тому

    Makhan veer ji buhat vadiya banda

  • @shergill4301
    @shergill4301 Рік тому

    Bahut vadiya interview si

  • @avtargrewal2489
    @avtargrewal2489 Рік тому

    Bhut vadiya soch veer makhan di

  • @vickysingh-yf7uw
    @vickysingh-yf7uw Рік тому +1

    ਭਗਤੀ ਦਾ ਦੂਜਾ ਨਾਂਅ ਮੱਖਣ ਮੱਖੀ

  • @SukhwinderSingh-wq5ip
    @SukhwinderSingh-wq5ip Рік тому +1

    ਬਹੁਤ ਵਧੀਆ ਬਾਈ ਜੀ

  • @balucksingh1313
    @balucksingh1313 Рік тому

    Ghaint interview

  • @naeemsandhu3851
    @naeemsandhu3851 Рік тому +2

    Arsh dto always best, Majha da majaillll jutt

  • @goldyathwal9341
    @goldyathwal9341 Рік тому

    Sacha sucha banda veer

  • @Globalkabbadiupdates
    @Globalkabbadiupdates Рік тому +3

    ਮੱਖਣ ਬਾਈ ਜੀ ਦੀ ਹਰੇਕ ਗੱਲ ਉੱਪਰ ਕੁਮੈਂਟ ਕਰਨ ਨੂੰ ਮਨ ਕਰਦਾ ਹੈ, ਬੱਸ ਇਹ ਕਰ ਨਹੀਂ ਸਕਦਾ, ਇਹ ਹੀ ਕਹਾਂਗਾ ਕਿ ਕਸਰਾਂ ਕੱਢ ਗੱਲਾਂ ਅਤੇ ਗੰਡਾਸੇ ਦੇ ਵਾਰ ਵਰਗੀਆਂ ਹਨ,

  • @SantokhSingh-ji4kw
    @SantokhSingh-ji4kw Рік тому +2

    Very good video Bittu Veer ji

  • @yuvrajsinghsidhu6311
    @yuvrajsinghsidhu6311 Рік тому +3

    👑👑👑👑👑👑Makhan Sandhu God bless u 🙏🏻🙏🏻

  • @jorabamb5817
    @jorabamb5817 Рік тому +1

    Love uu makan bro

  • @lovely1052
    @lovely1052 Рік тому

    Bhot vadia galan bro

  • @gypsypunjabi9482
    @gypsypunjabi9482 5 місяців тому

    ਸਿਰਾ ਰੇਡਰ ❤❤

  • @_13vipanbir
    @_13vipanbir Рік тому

    ਸੱਚੀਆਂ ਗੱਲਾਂ ਕਹਿ ਗਿਆ ਮੱਖਣ ਮੱਖੀ ਵੀਰ

  • @haymhaym7366
    @haymhaym7366 Рік тому +1

    Nice bro keep it up god bless you doing good job

  • @gulshanpreet2016
    @gulshanpreet2016 Рік тому +1

    Wmk ji 🙏🙏🏻

  • @francisfrancis3503
    @francisfrancis3503 Рік тому +2

    May God bless all of you 🙏

  • @sidhumooseWala-tj1cq
    @sidhumooseWala-tj1cq Рік тому

    ਮੱਖਣ ਮੱਖੀ ਦੀ ਗੰਭੀਰ ਗੱਲਬਾਤ,33, ਤੇ ਕੀਤੀ ਗਈ
    ਤੇ ਗੌਰ ਕਰਨ ਦੀ ਲੋੜ ਹੈ
    ਮੱਖਣ ਵਧੀਆ ਢੰਗ ਨਾਲ ਵਿਚਾਰ ਸਾਂਝੇ ਕੀਤੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰੇ

  • @baba-ls9cb
    @baba-ls9cb Рік тому +1

    Nice interview 👌

  • @baggimkbaggimk7811
    @baggimkbaggimk7811 Рік тому +1

    ਕਬੱਡੀ ਚ ਗੈਗਸਟਰੀ ਅਾ ਗੲੀ ਿੲਹ ਗੱਲ ਦਾ ਗੁੱਸਾ ਨੀ ਕਰਨਾ ਸੁੱਚਾ ਅਾ ਬਾੲੀ ਜ ਕਬੱਡੀ ਹਨੇਰੇ ਕਰਕੇ ਜੀਰੋ ਹੋ ਗੲੀ ਨੈਸਨਲ ਕਬੱਡੀ ੳੁਪੱਰ ੳੁੱਠ ਕੇ ਚੱਲੀ ਗੲੀ ਖਿਡਾਰੀ ਦੀ ਗਲਤੀ ਹੁੰਦੀ ਹੈ ਜਿੱਤਾ ਹਾਰ ਕੋੲੀ ਚਾਹੀਦਾ ਹਾਰ ਨਾ ਕੋੲੀ ਨਾ ਚਾਹੀਦਾ .

  • @sarbjitmangat4950
    @sarbjitmangat4950 Рік тому +2

    Bittuji aap kabadi nu permote kar rahe ho app da utam udam kabale a tareef hai bro makhi dee int makhi vadia insaan hai trakian karo rab rakha f parmjit mangat

  • @sardulkhan8599
    @sardulkhan8599 Рік тому

    Sahi gall bai player tan aa gangsteran Dian ranna Bane hoye aa koi v avdi marji nal ni khed skda

  • @mandeepsinghmakwana4837
    @mandeepsinghmakwana4837 Рік тому +2

    Makhan makhi bahut vadia player aa waheguru ji chardikala ch rakhan veer nu

  • @gurihans3653
    @gurihans3653 Рік тому

    Siraaa Ustad ji

  • @shamshersandhu5143
    @shamshersandhu5143 Рік тому +1

    Preetladu nice 🔥🔥🔥❤️❤️❤️👍👍👌👌

  • @user-nh7ed3zg9z
    @user-nh7ed3zg9z 2 місяці тому

    God galla makhi broo ❤❤❤

  • @pawanbilaspur1995
    @pawanbilaspur1995 Рік тому

    Bhut vdia y ❤