ਇੰਦਰਾ ਗਾਂਧੀ ਮਾਰਨ ਤੋਂ ਬਾਅਦ ਭਾਈ Satwant Singh Podcast ਦੇ ਪਰਿਵਾਰ ਨਾਲ ਕਿ ਹੋਇਆ | The Digital Pendu

Поділитися
Вставка
  • Опубліковано 24 гру 2024

КОМЕНТАРІ • 265

  • @rajnijjer4769
    @rajnijjer4769 Місяць тому +1

    Bhai shaab tuhade kar ke saade sira utte pgga han . Kotti kott parnaam 🙏

  • @sukhansandal4178
    @sukhansandal4178 Місяць тому +1

    Koti koti parnam shaheed Singha nu 🙏🏻🙏🏻

  • @anmolsharma1047
    @anmolsharma1047 2 місяці тому +98

    ਲੱਖ ਲਾਹਨਤ ਮੌਜੂਦਾ ਸਰਕਾਰ te Jinna ne india toh iss video nu htwaya Sach da darr loka nu bhot aa Waheguru Chardikla ch Rakhn Ravinder Bai nu
    Waheguru ji ka Khalsa waheguru ji ki fateh

    • @VishalKumar-5314
      @VishalKumar-5314 2 місяці тому +5

      Y ji jisne dekhna pura podcast vpn lgake dekho aj di génération sbh sach pta hona chaida kyu indra mari singhan ne.

  • @jobansingh2006
    @jobansingh2006 Місяць тому +1

    Waheguru

  • @KaranSharmaFoodlover
    @KaranSharmaFoodlover Місяць тому +6

    1 waje da time hai es podcast nu dekhan da aur akha hanjuaa naal bhareiya enna guru prti pyaar dekh ke

  • @davygrup1717
    @davygrup1717 Місяць тому +5

    ਸੇਅਰ ਕਰੋਂ ਮੁੰਡਿਆਂ ਨੇ ਜਿਗਰਾ ਦਿਖਾਇਆ ਵੀਡੀਓ ਅਪਲੋਡ ਕਰਕੇ ਇਨਾ ਦਾ ਹੌਂਸਲਾ ਵਧਾਉਣ ਦੀ ਲੋੜ ਐ

  • @dharmindersinghsekhon7652
    @dharmindersinghsekhon7652 2 місяці тому +26

    ਇਸ ਪੱਤਰਕਾਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🏻🙏🏻

  • @Manjinder0096
    @Manjinder0096 2 місяці тому +35

    ਭਾਈ ਬੇਅੰਤ ਸਿੰਘ ਜੀ ਅਤੇ ਭਾਈ ਸਤਵੰਤ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

  • @pardeepbapla2554
    @pardeepbapla2554 Місяць тому +8

    ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @punjabisunny75
    @punjabisunny75 2 місяці тому +32

    ਬਹੁਤ ਬਹੁਤ 🙏🙏ਧੰਨਵਾਦ ਵੀਰ ਜੀ ਇਸ ਪੋਡਕਾਸਟ ਲਈ. ਰੂਹ ਕੰਡੇ ਖੜੇ ਹੋ ਗਏ ਸੁਣ ਕੇ. ਪ੍ਰਣਾਮ ਸ਼ਹੀਦਾਂ ਨੂੰ

  • @bachitarchatha5201
    @bachitarchatha5201 2 місяці тому +6

    Guru sahib Sanu wakshan sewa😢

  • @davygrup1717
    @davygrup1717 Місяць тому +2

    ਬਾਈ ਇਹ ਹੁੰਦਾ ਐ ਪੋਡਕਾਸਟ,,ਨਾ ਕੇ ਮਨਜੀਤ ਕੌਰ ਸੁਖ ਰਤੀਆ,,,ਬਹੁਤ ਧੰਨਵਾਦ ਦੁਬਾਰਾ ਅਪਲੋਡ ਕਰਨ ਲਈ, ਅਸੀਂ ਸੇਅਰ ਕਰਨ ਦਾ ਫਰਜ ਨਿਭਾ ਦਿੱਤਾ ਅਨੇਕਾ ਜਗਾ ਤੇ,,ਅੱਗੇ ਤੋਂ ਵੀ ਇਹੋ ਜਿਹੇ ਚੰਗੀ ਜਾਣਕਾਰੀ ਤੇ ਸਾਡੀ ਕੌਮ ਨੂੰ ਸੇਧ ਦੇਣ ਵਾਲੇ ਪੋਡਕਾਸਟ ਕਰਦੇ ਰਿਹਾ ਕਰੋ ,ਧੰਨਵਾਦ ਵੀਰ ❤

  • @malwaxmajha7380
    @malwaxmajha7380 2 місяці тому +20

    Mai Pehla Hi Dekh Leya C Ehh Podcast Par Hun Fer Toh Dekh Reha Eh Best Podcast Video Hai Zada toh zada share kreyo eh podcast

  • @RamanRaman-h7y
    @RamanRaman-h7y 2 місяці тому +6

    Sara ithaas sun keh bhout knowledge Mili thanks for this special podcast 🙏🙏

  • @hardeepsinghsidhu7869
    @hardeepsinghsidhu7869 2 місяці тому +3

    ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਭਾਈ ਕੇਹਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ

  • @akaalpreetsingh
    @akaalpreetsingh 2 місяці тому +19

    ਚੜਦੀਕਲਾ ਬਾਬਾ ਜੀ ਬਹੁਤ ਸੋਹਣਾ ਪੋਡਕਾਸਟ ।।

  • @akaalpreetsingh
    @akaalpreetsingh 2 місяці тому +24

    ।।ਧੰਨ ਹੋ ਸ਼ਹੀਦ ਸਿੰਘੋ।।

  • @KahlonDeep-k8w
    @KahlonDeep-k8w 2 місяці тому +6

    Bai podcast sun ke lohh kande khade hu gye Waheguru kırpa kare sab te🙏

  • @noorrai8737
    @noorrai8737 2 місяці тому +5

    Boh sohna podcast boh sohniya gallan ...
    Eho jahia cheeja di samaaj nu boh lod ae
    Specially sade wrgi young generation nu
    Saare ta ni pr bahute lok ajj de tym ch es chmak damak ch gwaach gye ne ... Lod ae sbb nu eh sb gallan smjhan di
    Thodia koshishaa waheguru ji lekhe loun ...

  • @mehreenbains5810
    @mehreenbains5810 2 місяці тому +6

    ਵਾਹਿਗੁਰੂ ਜੀ ❤🙏

  • @baljeetkaur5528
    @baljeetkaur5528 2 місяці тому +2

    Bhut vadia podcast a te veer ethe sach bolna vale nu mout mildi a sarkar to tusi apna dhyan rakhna baki waheguru ji mehra krn thunu sach bolna de himmat diti a😊

  • @amanvirk87500
    @amanvirk87500 2 місяці тому +3

    ਬਹੁਤ ਵਧੀਆ ਪੋਡਕਾਸਟ ਵੀਰ ਜੀ ਹਮੇਸ਼ਾ ਚੜਦੀਕਲਾ ਵਿੱਚ ਰਹਿਣ,ਕੋਈ ਵੀ ਸਚਾਈ ਨਹੀਂ ਦੱਸਦਾ,ਸੁਣ ਕੇ ਵਧੀਆ ਲੱਗਾ

  • @KuljinderSingh-g4l
    @KuljinderSingh-g4l 2 місяці тому +18

    ਭਾਈ ਸਾਹਿਬ ਦੇ ਵਕੀਲ ਦਾ interview ਸੁਣਿਆ ਮੈ ਓਹ ਗੱਲ ਕਰਦੇ ਕਰਦੇ ਦਸ ਬਾਰ ਰੋ ਪੈਂਦੇ ਆ ਭਾਈ ਸਾਹਿਬ ਨੂੰ ਯਾਦ ਕਰਕੇ 😢😢

    • @karnailsingh2708
      @karnailsingh2708 Місяць тому +2

      Oh intrw da link dwo ji

    • @KuljinderSingh-g4l
      @KuljinderSingh-g4l Місяць тому

      @@karnailsingh2708 papalpreet ਚੈਨਲ ਤੇ ਆ ਜੀ

    • @amardeep1947
      @amardeep1947 Місяць тому

      Veer link send kardyo 🙏

    • @ramansidhu2516
      @ramansidhu2516 Місяць тому

      RS SODHI ਜੱਜ ਦਾ ਇੰਟਰਵਿਊ ਚੈੱਕ ਕਰੋ ਵੀਰ 🙏🏻

  • @vickySingh-zb4bl
    @vickySingh-zb4bl 2 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਦਾਤਾ ਜੀ ਧੰਨ ਹੋ ਤੁਸੀਂ ਧੰਨ ਹੈ ਤੇਰੀ ਸਿੱਖੀ ਧੰਨ ਨੇ ਤੇਰੇ ਸਿੱਖ

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ Місяць тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਧੰਨਵਾਦ ਜੀ....
    ਸ਼ਹੀਦ ਸਾਡੇ ਸਰਮਾੲਿਅਾ ਹਨ
    ਪ੍ਰਨਾਮ

  • @manpreetkaurmk
    @manpreetkaurmk 2 місяці тому +1

    Waheguru ji ka khalsa Waheguru ji ki Fateh, jo bole so Nihaal sat shri akaal.🙏🙏

  • @HarmanKaul-l9c
    @HarmanKaul-l9c Місяць тому +1

    Vahiguru ji

  • @DamanBajwa-wr3bi
    @DamanBajwa-wr3bi Місяць тому +1

    Dil khush ho geya veer g podcast sunke
    Eda lag reha c jive apa khud os jagah te present a jado eh incidence hoya baba g Tohanu hamesha chardi kalla ch rakhan ❤️❤️❤️❤️

  • @simarpreet8612
    @simarpreet8612 2 місяці тому +4

    Veer lagyaa laa podcast bhot vadiya hondi tire clyee gaaa bhot jaldi ❤

  • @parminderMahal-gs1pk
    @parminderMahal-gs1pk Місяць тому +3

    Thanvaaad for the podcast bruh

  • @mrJattkaran
    @mrJattkaran 2 місяці тому +2

    Waheguru ji ka khalsa...waheguru ji ki fateh 🙏❤️

  • @maheersandhu6440
    @maheersandhu6440 2 місяці тому +4

    Good job 22g waheguru waheguru g

  • @sw69vipguri12
    @sw69vipguri12 2 місяці тому +4

    Waheguru ji ka khalsa waheguru ji ki fateh

  • @satwindersinghkuhad6691
    @satwindersinghkuhad6691 2 місяці тому +1

    Boht kuch pta lga video nal ki kuj hoya c te boht kuch sikhan nu milya, waheguru ji ka Khalsa waheguru ji ki Fateh

  • @tenfour240
    @tenfour240 2 місяці тому +4

    Thank you for making this. I hope new generation will watch this and learn from it.

  • @SandeepSingh-nb4uh
    @SandeepSingh-nb4uh 2 місяці тому +4

    🙏ਸਤਨਾਮ ਵਾਹਿਗੁਰੂ ਜੀ🙏 ਵਾਹਿਗੁਰੂ ਜੀ

  • @maanvlogs786
    @maanvlogs786 2 місяці тому +2

    Waheguru Ji Da Khalsa Waheguru Ji Di Fateh❤

  • @usa_walle_44
    @usa_walle_44 2 місяці тому +12

    ਸਾਰੇ veer ਡਾਊਨਲੋਡ karlo

  • @PunjabiThoughts0
    @PunjabiThoughts0 2 місяці тому +2

    Waheguru ji ka khalsa Waheguru ji ki fateh 🙏🏻

  • @mavi_singh_27
    @mavi_singh_27 2 місяці тому +2

    Sarkara ta lakh deyaa ਲਾਹਨਤ Punjab and Centre govt nu

  • @Upwala0009
    @Upwala0009 2 місяці тому +3

    Waheguru ji chardikala ch rakhan pra nu❤️🙌

  • @RajKumar-r7r3v
    @RajKumar-r7r3v 2 місяці тому +2

    ਕੋਈ ਨੀ ਵੀਰ ਤੁਸੀ ਪਿੱਛੇ ਨੀ ਹਟਣਾ asi ਤੇਰੇ ਨਾਲ਼ ਆ ਮੇਰੇ ਵੀਰ ❤❤

  • @babbalsahi8255
    @babbalsahi8255 2 місяці тому +2

    Parnam kom da heera nu ❤️🙏🙏. Wahaguru Chardikala Rakha

  • @RanveerSandhu2001
    @RanveerSandhu2001 2 місяці тому +4

    ਪ੍ਰਣਾਮ ਸ਼ਹੀਦਾਂ ਨੂੰ 🙏🏻 ਵਾਹਿਗੁਰੂ ਜੀ ਕਿਰਪਾ ਕਰੋ ਸਿੱਖ ਕੌਮ ਤੇ 🙏🏻🙏🏻

  • @H.singh_kw
    @H.singh_kw Місяць тому

    ਪ੍ਰਣਾਮ ਸ਼ਹੀਦਾਂ ਨੂੰ , 🙏 ਭਾਈ ਸਤਵੰਤ ਸਿੰਘ ਜੀ , ਭਾਈ ਬੇਅੰਤ ਸਿੰਘ ਜੀ

  • @daljeetsaini4375
    @daljeetsaini4375 2 місяці тому +2

    ਵਾਹਿਗੁਰੂ ਜੀ👏👏

  • @jagvirsandhu7292
    @jagvirsandhu7292 2 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jashanpreetsingh6538
    @jashanpreetsingh6538 2 місяці тому +2

    ਪ੍ਰਣਾਮ ਸ਼ਹੀਦਾਂ ਨੂੰ 🙏

  • @jasveersingh9413
    @jasveersingh9413 2 місяці тому +3

    ਵਾਹਿਗੁਰੂ ਜੀ ਸਿੱਖ ਕੋਮ ਨੂੰ ਚੜ੍ਹਦੀ ਕਲਾ੍ ਵਿੱਚ ਰੱਖਣ

  • @punjabtueurope3662
    @punjabtueurope3662 2 місяці тому +4

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🏼❤️

  • @yadwinderchahal83
    @yadwinderchahal83 2 місяці тому +4

    ਵਾਹਿਗੁਰੂ ਜੀ 🙏🙏🙏

  • @SukhjinderSingh-y7o
    @SukhjinderSingh-y7o 2 місяці тому +1

    ਸਾਡੇ ਇਲਾਕੇ ਦੀ ਸ਼ਾਨ (ਪੰਜਾਬ ਦੀ ਸ਼ਾਨ) ਭਾਈ ਸਤਵੰਤ ਸਿੰਘ ਜੀ 💗💗

  • @sidhusabb3589
    @sidhusabb3589 2 місяці тому +3

    ❤❤❤❤❤❤❤waheguru g

  • @GurpreetSingh-bm3rm
    @GurpreetSingh-bm3rm 2 місяці тому +3

    Bhai satwant singh zindabad

  • @harwinderkhera5256
    @harwinderkhera5256 Місяць тому

    ਸ਼ਹੀਦ ਭਾਈ ਸਤਵੰਤ ਸਿੰਘ ਜੀ ਸ਼ਹੀਦ ਭਾਈ ਬੇਅੰਤ ਸਿੰਘ ਸਿੰਘ ਜੀ ਸ਼ਹੀਦ ਭਾਈ ਕੇਹਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙏

  • @amritpalsandhu8037
    @amritpalsandhu8037 2 місяці тому +4

    ਪ੍ਰਣਾਮ ਸ਼ਹਿਦਾਂ ਨੂੰ 🙏🏻

  • @vickychauhan1313
    @vickychauhan1313 2 місяці тому +2

    ਬਾਈ ਜੀ ਤੁਸੀਂ ਬੋਹਤ ਸੋਹਣਾ ਕੰਮ ਕਰ ਰਹੇ ਹੋ ਦੂਜੇ ਮੀਡੀਆ ਵਾਲਿਆ ਨੂੰ ਵੀ ਐਦਾ ਦਾ ਕੰਮ ਕਰਨਾ ਚਾਹੀਦਾ ਏ ਐਦਾ ਦੇ ਹੀ ਪੌਡਕਾਸਟ ਹੋਣੇ ਚਾਹੀਦੇ ਨੇ 🙏🏻

  • @RajinderSinghdhamrait
    @RajinderSinghdhamrait 2 місяці тому +1

    ਪ੍ਰਣਾਮ ਸ਼ਹੀਦਾ ਨੂੰ🙏🏻

  • @Majhail022
    @Majhail022 2 місяці тому +7

    ਪਿੰਡ ਧਰਮਕੋਟ ਰੰਧਾਵਾ ਸਾਡੇ ਨੇੜੇ ਹੈ✅

  • @MandeepSingh-pi7be
    @MandeepSingh-pi7be 2 місяці тому +5

    ਸ਼ਹੀਦਾਂ ਸਿੰਘਾ ਦੀ ਧੰਨ ਹੈ ਕਮਾਈ ਬਾਬਾ ਜੀ 🙏🙏🙏

  • @jashanpreetsingh6538
    @jashanpreetsingh6538 2 місяці тому +2

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @turbanatorh4513
    @turbanatorh4513 Місяць тому +4

    ਪ੍ਰਣਾਮ ਸ਼ਹੀਦਾਂ ਨੂੰ

  • @jaskiratsingh5877
    @jaskiratsingh5877 2 місяці тому +2

    ਧੰਨ ਸ਼ਹੀਦ ਸਿੰਘ 🙏🙏

  • @GuriGhuman-zm6rq
    @GuriGhuman-zm6rq 2 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @MaulaJatt0001
    @MaulaJatt0001 Місяць тому +1

    ਵਾਹਿਗੁਰੂ 🙏🏻🙏🏻🙏🏻🙏🏻🙏🏻

  • @ManpreetBoparai-c7y
    @ManpreetBoparai-c7y 2 місяці тому +3

    Sab ton vadiya podcast ajj tk da

  • @maansaab5801
    @maansaab5801 2 місяці тому +1

    ਵਾਹਿਗੁਰੂ ਜੀ

  • @Guri52466
    @Guri52466 2 місяці тому +5

    Chardikala❤

  • @Legend_never_die1906
    @Legend_never_die1906 2 місяці тому +3

    ਵਾਹਿਗੁਰੂ 🙏

  • @MeetSandhu-j9l
    @MeetSandhu-j9l Місяць тому +1

    Dhan jigra ji 🙏

  • @Mandeepbhai544
    @Mandeepbhai544 2 місяці тому +2

    parnam sheedha nu 🙏🤍🤍🙏

  • @jasmeetkaur9122
    @jasmeetkaur9122 2 місяці тому +3

    ਵਾਹਿਗੁਰੂ🙏🏻

  • @jashanpreetsingh6538
    @jashanpreetsingh6538 2 місяці тому +4

    ਰਾਜ ਕਰੇਗਾ ਖ਼ਾਲਸਾ ❤

  • @SukhdeepSingh-xr1pr
    @SukhdeepSingh-xr1pr Місяць тому +1

    A hunda podcast❤

  • @pardeepcheema5738
    @pardeepcheema5738 Місяць тому +1

    Bhai Saab thank you for bringing our religious contents on your podcast

  • @AnmolSingh-lw9gb
    @AnmolSingh-lw9gb 2 місяці тому +1

    ਸ਼ਸ਼ਤਰਨ ਕੇ ਅਧੀਨ ਹੈ ਰਾਜ⚔️

  • @loveysingh3458
    @loveysingh3458 Місяць тому +1

    ਸਵਾਸ ਸਵਾਸ ਗੁਰੂ ਰਾਮਦਾਸ

  • @sukhdeepsingh4926
    @sukhdeepsingh4926 2 місяці тому +2

    Boht wdea kam veere🎉

  • @noorrai8737
    @noorrai8737 2 місяці тому +3

    Waheguru ji mehar krn thode te ❤

  • @alainsandeepsingh699
    @alainsandeepsingh699 Місяць тому +1

    ਵਹਿਗੁਰੂ ਜੀ ਕਾ ਖਾਲਸਾ ਸ਼੍ੀ ਵਹਿਗੁਰੂ ਜੀ ਕੀ ਫਤਿਹ ਜੀ

  • @ravukaur00
    @ravukaur00 2 місяці тому +2

    ਵਾਹਿਗੁਰੁ ਜੀ🙏🏻🙏🏻🙏🏻

  • @HeeraValtohasahota
    @HeeraValtohasahota Місяць тому

    🙏🙏👏👏❤️❤️es to vadd kuj nhi bs😢

  • @amandeepbajwa705
    @amandeepbajwa705 Місяць тому

    ਵਹਿਗੂਰ ਜੀ

  • @ManinderSingh-up1qd
    @ManinderSingh-up1qd 2 місяці тому +3

    22 kaint podcast ❤

  • @SunnyRandhawa-y7z
    @SunnyRandhawa-y7z 2 місяці тому +2

    22 ji kaint podcast

  • @khushyad12
    @khushyad12 Місяць тому +1

    Wmk😊

  • @inderkotli0005
    @inderkotli0005 2 місяці тому +2

    Waheguru ji 🙏🏻🙏🏻

  • @dhaliwalpb3116
    @dhaliwalpb3116 2 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-cy7xs
    @GurpreetSingh-cy7xs Місяць тому +1

    Akaaal 🙏

  • @sunnysidhu
    @sunnysidhu 2 місяці тому +2

    Waheguru ji

  • @MandeepSingh-ku1xd
    @MandeepSingh-ku1xd Місяць тому

    🙏Waheguru sarbat da bhala kre 🙏

  • @gsbaggaweldingworks7629
    @gsbaggaweldingworks7629 2 місяці тому +2

    ਚੜ੍ਹਦੀ ਕਲਾ ਪੋਡਕਾਸਟ ❤❤❤❤

  • @gurjeetsinghferozepur9904
    @gurjeetsinghferozepur9904 2 місяці тому +2

    Bhut vadiaa

  • @suvreenkaur8913
    @suvreenkaur8913 2 місяці тому +2

    Waheguru🙏🏻

  • @bhogal.x
    @bhogal.x 2 місяці тому +4

    ❤🙏🏻

  • @educatedvilleger64
    @educatedvilleger64 2 місяці тому +3

    Khalistan zindabad ❤

  • @jagdeepsinghbrar275
    @jagdeepsinghbrar275 2 місяці тому +2

    ❤🙇

  • @Mohaar_pigeons_club
    @Mohaar_pigeons_club 2 місяці тому +3

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @amarjeetsinghamarjeetsingh9268
    @amarjeetsinghamarjeetsingh9268 2 місяці тому +1

    🙏🙏🙏🙏

  • @amritbuttar5569
    @amritbuttar5569 2 місяці тому +2

    👏🏾👏🏾