Veerji es video ch ik Raaz raaz hi reh gya jo baba ji bolde c k ik din main kundi lga li AJ jo hona hoge kundi ni kolni teh simran krn lgge teh kuj time baad apne aap kundi khul gyi ohna dsea k j mein Dr janda fhir tah gya c pr mein nhi dryea teh simran krda reha ki hoyea c es waare tuc nhi puchea agr puch lende tah saanu v pta lagda k ki ki hunda teh kiwe bachna hunda
🙏🏽Ji, ehna mahaan rooha karke he jeevan nu jion dee khushi mehsoos hundi hai te jeevan safal ho gya hai es taran lagda ehna bazurgan de darshan karke ji🙏🏽🙏🏽🙏🏽
The best thing about these podcasts is the humbleness of the host. It shows he is truely a gurmukh. He never shows his face out of utmost respect for the mahapurakhs and asks the questions with so much haleemi. He is truly blessed. Other than darshan of sadhujan my second reason for watching these episodes is your own spirituality veerg. Eni nimarta. Waheguru g bless your soul bro
Bhot dukh hota h Itne pyare pyare sant Maharaj ji hue h darshan kese ke bhi nahi hue h hey bhagwan ji mere garib pe kirpa karo santa Mahatamao ke darshan sewa simran baksho ji
DHAN DHAN BRAHM GIANI SANT BABA AJIT SINGH JI HANSALI SAHIB WALE MAHAPURASHA DE PAVAAN PAVITAR CHARNA VICH NAMASHKAAR HAI PITA JI AAP JI SARBAT DA BHALA KARNA JI ❤❤❤❤❤🙏🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਸੰਪਰਕ ਨੰਬਰ ਬਾਬਾ ਸੁਖਦੇਵ ਮੁਨੀ ਜੀ - +91 9417025702
ਗੁਰਦੁਆਰਾ ਸਾਹਿਬ ਬਾਬਾ ਸੁਖਦੇਵ ਮੁਨੀ ਜੀ 🔗 - maps.app.goo.gl/DHGucwEH7cTvzhyp9
Baba g tha ad
And ph naber adres
@@opindersingh91 maps.app.goo.gl/DHGucwEH7cTvzhyp9
ਸੰਤ ਬਾਬਾ ਸੁਖਦੇਵ ਸਿੰਘ ਜੀ ਮੁਨੀ ਜੀਆਂ ਦੇ ਦਰਸ਼ਨ ਕਰਕੇ ਵੀ ਇੰਝ ਪ੍ਰਤੀਤ ਹੁੰਦਾ ਹੈ ਕਿ ਉਹ ਵੀ ਬਹੁਤ ਬੰਦਗੀ ਕਰਨ ਵਾਲੇ ਮਹਾਤਮਾ ਹਨ। ਧਨਵਾਦ ਇਸ ਚੈਨਲ ਦਾ ਜੋ ਇਨ੍ਹਾਂ ਦੇ ਵੀ ਆਪ ਜੀ ਨੇ ਦਰਸ਼ਨ ਕਰਾਇ।
Akal Murat Chanel tuhuda bhut dhanwad tusi sanu guru nal jod de ho
Veerji es video ch ik Raaz raaz hi reh gya jo baba ji bolde c k ik din main kundi lga li AJ jo hona hoge kundi ni kolni teh simran krn lgge teh kuj time baad apne aap kundi khul gyi ohna dsea k j mein Dr janda fhir tah gya c pr mein nhi dryea teh simran krda reha ki hoyea c es waare tuc nhi puchea agr puch lende tah saanu v pta lagda k ki ki hunda teh kiwe bachna hunda
ਧੰਨ ਧੰਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਸੰਤ ਨੂੰ ਕਰੋੜਾਂ ਵਾਰ ਨਮਸਕਾਰ ਕਰਦਾ ਹਾਂ
ਧੰਨ ਧੰਨ ਬ੍ਰਹਮਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 😢🙏🏻
ਜਿੰਨੀ ਵਾਰੀ ਬਾਬਾ ਜੀ ਦੇ ਦਰਸ਼ਨ ਕੀਤੇ ਉਨੀ ਵਾਰੀ ਹਰ ਅੜਿਆ ਕੰਮ ਫਤਹਿ ਕਰ ਕੇ ਭੇਜਿਆ , ਖੁਸੀਆਂ ਨਾਲ ਝੋਲੀਆਂ ਭਰ ਕੇ ਭੇਜੀਆਂ 🙏🏻😢
ਬ੍ਰਹਮ ਗਿਆਨੀ ਕਾ ਦਰਸ ਵਡਭਾਗੀ ਪਾਈਐ 🙏🏻
Bohut vadde bhaag ne
ਧੰਨ ਧੰਨ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ❤❤❤❤❤
Waheguru ji waheguru ji 🙏🙏
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਆਪਣੇ ਹਰੇਕ ਉਸ ਪਰਿਵਾਰ ਉਤੇ ਆਪਣੀ ਮੇਹਰ ਬਨਾਈ ਰੱਖਣਾ ਜਿਹੜਾ ਵੀ ਆਪਣੇ ਘਰ ਬੈਠੇ ਆਪ ਜੀ ਨੂੰ ਬੇਨਤੀਆਂ ਕਰਦੇ ਨੇ।
ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ
ਬਹੁਤ ਵਧੀਆ ਵਿਚਾਰ ਤੁਹਾਡੇ l
Keon Drama krde o thonu ta Sach Pata bhole bhale loka nu gumrah kr rhe o
ਰੱਬੀ ਰੂਹ ਆ ਸੰਤ ਸੁਖਦੇਵ ਮੁਨੀ ਜੀ
ਸਾਰੀ ਸੰਗਤ ਨੂੰ ਗੁਰਬਾਣੀ ਨਾਲ ਜੋੜਦੇ ਆ
🙏
Tuc ਸੰਗਤ ਕੀਤੀ ਹੈ ਬਾਬਾ ਸੁਖਦੇਵ ਮੁਨੀ ਜੀ ਦੀ ?? Pls reply 🙏🏻
ਹਾਜੀ
ਬਹੁਤ ਪ੍ਰੇਮ ਨਾਲ ਬੋਲਦੇ ਨੇ ਸੰਗਤ ਨਾਲ
ਗੁਰਬਾਣੀ ਨਾਲ ਜੁੜਨ ਲਈ ਹੀ
ਕਹਿੰਦੇ ਨੇ 🙏
@@TafiBisa ok ji ਧੰਨ ਵਾਦ, ਬਾਕੀ ਜਿਸ ਤਰਾ ਦਸ ਰਹੇ ਸ਼੍ਰੀ ਕਿਰਪਾਲ ਮੁਨੀ ਜੀ ਸੰਤਾ ਬਾਰੇ, ਇਸ ਤੋਂ ਇੰਜ ਲਗਦਾ ਕਿ ਕਾਫੀ ਸ਼ਕਤੀ ਵਾਲਾ ਡੇਰਾ ਹੈ ਮਾਨਸਾ ਵਿਚ l ਗੁਰੂ ਭਲਾ ਕਰੇ, ਸਾਡੇ ਤੇ ਵੀ ਕਿਰਪਾ ਹੋ ਜਾਏ l
Tusi v darshan karo g 🙏
19-11-2024 ਬਹੁਤ ਸੰਗਤਾ ਦੇ ਦਰਸ਼ਨ ਹੋਣਗੇ
ਮਾਨਸਾ ਸੰਤ ਸੁੱਖਦੇਵ ਮੁੰਨੀ ਜੀ ਬਚਨ ਵੀ ਕਰਨਗੇ
ਸੰਗਤਾ ਨਾਲ਼🙏ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਜਾਣਗੇ 🙏
ਧੰਨ ਬਾਬਾ ਅਜੀਤ ਸਿੰਘ ਜੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਤੁਦੰਰਸਤੀ ਅਤੇ ਚੜੵਦੀ ਕਲਾ ਦੀ ਦਾਤ ਬਖਸ਼ਣ ਵਾਹਿਗੁਰੂ ਮੇਰੇ ਪਰਿਵਾਰ ਨੂੰ ਗੁਰਬਾਣੀ ਨਾਲ ਜੋੜਨਾ ਵਾਹਿਗੁਰੂ ਜੀ ਤੁਹਾਡੀ ਮਿਹਰ ਹੋਵੇਗੀ ਵਾਹਿਗੁਰੂ 🙏🏻🙏🏻🙏🏻🙏🏻🙏🏻
ਬਾਬਾ ਜੀ ਜਦੋ ਪੁੱਤਰ ਕਹਿੰਦੇ ਨੇ ਤਾਂ ਦਿਲੋਂ ਸਕੂਨ ਮਿਲਦਾ ਹੈ 🙏🙏
ਬਹੁਤ ਬਹੁਤ ਧੰਨਵਾਦ ਰਿਪੋਰਟ ਸਾਹਿਬ ਜੀ ਦਾ ਜੋ ਰੱਬੀ ਰੂਹਾਂ ਦੇ ਦਰਸ਼ਨ ਕਰਵਾ ਰਹੇ,,,ਉਸ ਅਕਾਲਪੁਰਖ ਦੀਆਂ ਗੱਲਾਂ ਸੁਣ ਕੇ ਮਨ ਨੂੰ ਸਕੂਨ ਇਕਾਗਰਤਾ ਮਿਲਦੀ ਆ,,,,
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ,,, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
ਬਾਬਾ ਜੀ ਬਾਰਾ ਸਾਲਾਂ ਬਾਅਦ ਤਾ ਰੂੜੀ ਦੀ ਵੀ ਸੁਣੀ ਜਾਦੀ ਬਾਬਾ ਜੀ ਮੇਹਰ ਕਰਦੇ ਜੀ ਬਖਸੋ ਇੱਕ ਗੁਰਸਿੱਖ ਬੱਚੇ ਦੀ ਦਾਤ😢😢❤❤🤲🤲🤲🤲🙏🙏🙏
Veer g tusi mansa dere ch ja aoo.. Pka hou bcha. Mera bro etho e hoa
Ja tussi Hansali Sahib ji 🙏 ja k Ardas benti kro ji 🙏 jroor kirpa howegi jker mansa ni ja skde ta veer ji ..Wmk ji ❤❤
ਬਜ਼ੁਰਗ ਕਿਨਾ ਪਿਆਰੇ ਲਗਦੇ ਬੋਲਦੇ ❤ 🙏 ❤❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹਾਂਜੀ, ਕਰਮਾ ਵਾਲੇ ਬਜ਼ੁਰਗ , ਜਿੰਨਾ ਰੱਬ ਦੀ ਸੰਗਤ ਕੀਤੀ l
🙏🏽Ji, ehna mahaan rooha karke he jeevan nu jion dee khushi mehsoos hundi hai te jeevan safal ho gya hai es taran lagda ehna bazurgan de darshan karke ji🙏🏽🙏🏽🙏🏽
Baba ji sant ne ji
Where is this Dera? What is the name of this Sant Baba?
Ram Ram baba ji
ਧੰਨ ਧੰਨ ਧੰਨ ਧੰਨ ਧੰਨ ਧੰਨ ਬਾਬਾ ਅਜੀਤ ਸਿੰਘ ਜੀ.. ਮਹਾਨ ਰੂਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਸਾਡੇ ਮਾਨਸਾ ਸ਼ਹਿਰ ਦੀ ਸ਼ਾਨ, ਬਾਬਾ ਸੁਖਦੇਵ ਮੁਨੀ ਜੀ ਮਹਾਰਾਜ 🙏🙏
ਬਿਲਕੁੱਲ ਸਹੀ ਕਿਹਾ ਜੀ ਤੁਸੀਂ 🙏
Mansa kithe rahde ne plz dso Bai 🙏
@@masoomiyat8696 baba bhai gurdas dere sahmne
Map te show hunda dekhlo sari direction
Ki koi contact no.ha ji bapu ji da
ਧੰਨ ਧੰਨ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਮਹਾਰਾਜ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਧੰਨ ਧੰਨ ਸੰਤ ਮਹਾਂਪੁਰਸ਼ ਪੂਰਨ ਬ੍ਰਹਮਗਿਆਨੀ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ ਤੁਸੀਂ ਰੱਬ ਹੋ ਜੀ❤❤❤❤❤🎉🎉🎉🎉🎉
ਧੰਨ ਧੰਨ ਸੰਤ ਮਹਾਂਪੁਰਸ਼ ਪੂਰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਕਿਰਪਾ ਕਰੋ ਜੀ ਸਾਰੀ ਸੰਗਤ ਤੇ 🙏🙏🙏🙏🙏🙏🙏🌹🌹🌹🌹🌹💐💐💐💐💐
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਆਪਣੀ ਕਿਰਪਾ ਕਰਕੇ ਪਰਿਵਾਰ ਨੂੰ ਗੁਰਸਿੱਖੀ ਦੀ ਦਾਤ ਬਖ਼ਸ਼ੋ ਜੀ
ਧੰਨ ਧੰਨ ਬਾਬਾ ਸ੍ਰੀ ਚੰਦ ਜੀ। ਧੰਨ ਧੰਨ ਬਾਬਾ ਜੀ ਹੰਸਾਲੀ ਵਾਲੇ।
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਉ 👏👏
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਰਾਜ ਜੀਉ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਸੰਤ ਮਹਾਂਪੁਰਖ ਬ੍ਰਹਮਗਿਆਨੀ
Baba ji de darsan krke ebe lgda bi guru nanak dev ji de darsan ho gye ji 🙏🙏 waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼
ਸਾਨੂੰ ਅਜਿਹੀ ਸੁੰਦਰ ਰੂਹ ਦੇ ਦਰਸ਼ਨ ਦੇਣ ਲਈ ਤੁਹਾਡਾ ਧੰਨਵਾਦ ਜੀ 🙏
ਵਾਹਿਗੁਰੂ ਜੀ 🙏🏻🌸
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ 🙏🏻🌸
ਮੇਹਰ ਕਰੋ ਜੀ ਸਭ ਤੇ 🙏🏻🌸
ਬਾਬਾ ਜੀ ਸੁਖਦੇਵ ਮੁਨੀ ਜੀ
ਧੰਨ ਧੰਨ ਸ਼੍ਰੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇਓ ਕਿਰਪਾ ਕਰਕੇ ਦਰਸ਼ਨ ਦੇ ਕੇ ਬੇੜੇ ਪਾਰ ਕਰ ਦਿਓ ਜੀ 🪔🪔🪔🪔🪔🙏🏼🪔🪔🪔🪔🪔ਆਪ ਜੀ ਦੇ ਚਰਨਾਂ ਵਿੱਚ ਅਨੰਤ ਅਨੰਤ ਪ੍ਰਣਾਮ 🌹🙏🏼🙏🏼🌹
ਕਾਸ ਬਾਬਾ ਜੀ ਦੇ ਦਰਸ਼ਨ ਮੈਨੂੰ ਵੀ ਹੋ ਜਾਦੇ 😢😢🙏🙏
Baba Sukhdev Muni ji 🙏
ਸ਼੍ਰੀ ਸ਼੍ਰੀ 108 ਕ੍ਰਿਪਾਲ ਮੁਨੀ ਜੀ ਮਹਾਰਾਜ 🙏🙏ਧੰਨ ਮਹਾਪੁਰਸ਼ ਸੰਤ ਹੰਸਾਲੀ ਸਾਹਿਬ ਜੀ 🙏🙏
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂ ਪੁਰਸ਼ ਰੱਬੀ ਰੂਹ ਗਿਆਨ ਦੇ ਸਾਗਰ ❤❤❤ ❤❤❤❤
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ 🙏 ਰਾੜਾ ਸਾਹਿਬ ਵਾਲੇ ਜੀ
ਕਿੰਨਾ ਸੋਹਣਾ🙏💖 ਬੋਲਦੇ ਨੇ ਬਾਬਾ ਜੀ ਕਿੰਨੇ ਪਿਆਰ ਨਾਲ ਪੁੱਤਰ💕💕 🙏🙏🙏🙏🙏
ਵਾਹਿਗੁਰੂ ਜੀ
ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਜੀ 🙏💙🙏💙🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ
ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਧੰਨ ਬਾਬਾ ਜੀ
ਬਚਨ ਮਹਾਰਾਜ ਦੇ ਸਿੱਖ ਸੰਗਤ ਨੂੰ ਵਾਹਿਗੁਰੂ ਜੀ
Waheguru waheguru waheguru waheguru waheguru g Meher kero mera privaar te❤❤
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ 🙏 ਬਾਬਾ ਜੀ ਮਿਹਰ ਕਰੋ. 🙏🙏🙏🙏🙏
Dhan Dhan baba Ajit singh hansali wale ji mehsr bhariya hath bAcheya te rakhana ji🎉🎉🎉🎉🎉🎉🙏🙏🙏🙏🙏
❤ਵਾਹਿਗੁਰੂ ਜੀ🙏🏻
Darshan ਤਾਂ ਕਈ ਵਾਰੀ ਕੀਤੇ ਹਨ। ਪਰ ਕੋਈ ਬਚਨ ਨਹੀਂ ਕਰ ਸਕੇ। ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲ਼ੇ, ਕ੍ਰਿਪਾ ਕਰੋ ਜੀ। ਮੇਹਰ ਕਰੋ।
ਧੰਨ ਧੰਨ ਬਾਬਾ ਜੀ।
Dhan ho Tusi Baba ji Jina ne Maharaj ji de Darshan kite ne...
Dhan Dhan Baba Ajit Singh ji Hansali Sahib Wale ❤❤
ਮੁਖ ਪਸਾਰਉ ਕਾਲਕਾ ਦੈਂਤ ਚਬਾਉ ਦਾਂਤ ਪੰਥ ਚਲਾਉ ਜਗਤ ਮੈ ਯੁਧ ਕਰੋ ਤਬ ਸਾਂਤ
Dhan Dhan Dhan Dhan Dhan Dhan Dhan Dhan Dhan piare baba ji hansaali wale ji
The best thing about these podcasts is the humbleness of the host. It shows he is truely a gurmukh. He never shows his face out of utmost respect for the mahapurakhs and asks the questions with so much haleemi. He is truly blessed. Other than darshan of sadhujan my second reason for watching these episodes is your own spirituality veerg. Eni nimarta. Waheguru g bless your soul bro
Yes, I agree with you completely.
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
धन धन बाबा अजीत सिंह जी हंसाली वाले मेहर करो जी। वाहेगुरु जी।
Dhan baba ajit singh ji hansali Wale ji maharaj
ਧੰਨ ਧੰਨ ਨੇ ੳਹ। ਸੰਗਤਾਂ ਜਿਨ੍ਹਾਂ ਨੇ ਮਹਾਂ ਪੁਰਸ਼ਾਂ ਦੇ ਦਰਸ਼ਨ ਦੀਦਾਰ ਕੀਤੇ ਨੇ ਵਾਹਿਗੁਰੂ ਜੀ
Waheguru ji 🙏 ਆਨੰਦ ਬਣ ਗਿਆ ਬਚਨ ਸੁਣ ਕੇ ❤
ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ ਮੇਹਰ ਕਰੋ ਜੀ ਮੇਹਰ
ਧੰਨ ਧੰਨ ਬਾਬਾ ਅਜਿਤ ਸਿੰਘ ਹੰਸਾਲੀ ਸਾਹਿਬ ਵਾਲੇ 😪🙏🙏🙏🙏🌹
Dhan dhan santo dhan santan ki mehma tu hi tu tera hi tera Tera hi dita khande aa ji 🙇🏻♂️🙇🏻♂️🤲🤲🙏🙏❤️❤️
Dhan kartar satkartar hazara hajur hazari manjoor krni ji ❤❤sada hi naam nal jod laina sache pita waheguru sahib jio baksh liyo ji 🙇🏻♂️🙇🏻♂️🤲🤲🙏🙏❤️❤️
ਧੰਨ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਹਾਲੀ ਵਾਲੇ ਬਾਬਾ ਜੀ ਮੇਰੇ ਉਪਰ ਕਿਰਪਾ ਕਰੋ ਬੱਚੇ ਦੀ ਦਾਤ ਬਖਸੋ ਜੀ🙏🙏🙏 ਬਾਬਾ ਜੀ ਕਿਰਪਾ ਕਰੋ ਮੇਹਰ ਕਰੇ ਬਾਬਾ ਜੀ🙏🙏🙏🙏🙏 ਮੇਹਰ ਕਰੇ ਜੀ❤❤❤❤🙏🙏🙏🙏🙏
ਵਾਹਿਗੁਰੂ ਤੇ ਭਰੋਸਾ ਰੱਖੋ ਇਕ ਤਿਨ ਤੁਹਾਡੀ ਅਰਦਾਸ ਜਰੂਰ ਪੂਰੀ ਹੋਵੇਗੀ, 🌿 ਗੁਰੂ ਨਾਨਕ ਦੇ ਘਰ ਰਹਿਮਤਾਂ ਹੀ ਰਹਿਮਤਾਂ ਹਨ❤ ਬਸ ਪਿਤਾ ਪਰਮੇਸ਼ਵਰ ਨਾਲ ਪਿਆਰ ਪਾ ਕੇ ਰੱਖੋ❤
ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ
ਰੱਬ ਹੰਸਾਲੀ ਸਾਹਿਬ ਵਾਲੇ ❤❤❤❤❤
Dhan Dhan Sant Baba Ajit Singh Ji Hansali Sahib Wale
Dhan Guru Nanak and Guru Nanak Ji de Sache Sant
Dhan dhan baba Ajit singh g hansali sahib vale❤❤❤❤❤
Dhan Baba Ajit Singh ji Hansali wale 🙏
DHAN Baba Ram Singh ji Ganduan wale 🙏
ਨਾਮ ਚ ਹੀ ਸਭ ਕੁੱਝ ਹੈ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
Waheguru ji waheguru ji waheguru ji waheguru ji waheguru ji waheguru ji waheguru ji waheguru ji
ਧਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Dhan Dhan Sant Baba Ajit Singh ji Hansaliwale ❤❤🙇♀️🙇♀️🙇♀️🙇♀️🙏🙏🙏
ਧੰਨੁ ਧੰਨੁ ਬਾਬਾ ਅਜੀਤ ਸਿੰਘ ਸਾਹਿਬ ਜੀਉ ਮਹਾਰਾਜ ਸਰਬੱਤ ਦਾ ਭਲਾ ਕਰੋ ਜੀ 🙏🙏
Dhan dhan baba Ajit singh Ji hansali sahib wale❤❤❤❤❤
mehar kaiyo ji baba ji
ਬਾਬਾ ਜੀ ajj ਬਹੁਤ ਸਕੂਨ ਮਿਲਿਆ ਤੁਹਾਡੇ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਜੀ 🙏🙏
Bahut hi pyaari te nimrta ali soul baba g di ❤ bahut vadia lagga sun ke mn nu shanti mildi
ਞਾਹਿਗੁਰੂ ਜੀ 🙏
Dhan.dhan.baba.Ajit.singh.ji..hasale.sahib.wale
Waheguru ji waheguru ji waheguru ji waheguru ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਤੇਰਾ ਸ਼ੁਕਰ ਹੈ🙏
Baba ji bachan fer bi sanghe karde rho ji dhanbad ji 🙏🙏
Bhot dukh hota h
Itne pyare pyare sant Maharaj ji hue h darshan kese ke bhi nahi hue h hey bhagwan ji mere garib pe kirpa karo santa Mahatamao ke darshan sewa simran baksho ji
Waheguru ji 🙏 dhan guru nanak ji 🙏 dhan guru ramdass ji nam dan deo ji vidya dan deoji parivaar nu sehat bakshoji amritvela bakshoji 🙏🙏
Waheguru ji ka Khalsa Shri Waheguru ji ki ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
Teh dil ton shukriyaa veer ji mhaapurkhaa de darshan kraun lai ji, baba ji di jai hove ji dhan guru nanak dev maahraaj ji 🌹🌹😇😇🙇♀️🙇♀️
ਵਾਹਿਗੁਰੂ ਜੀ ਧੰਨ ਧੰਨ ਬਾਬਾ ਜੀ ਹੰਸਾਲੀ ਵਾਲੇ ਆਪ ਜੀ ਨੂੰ ਕੋਟਿ ਕੋਟਿ ਨਮਸਕਾਰ ❤🙏🙏👏👏
Waheguru Ji Waheguru ji
Satnam waheguru ji ❤️ 🙏
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ 🎉🎉
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵੀਰੇ ਮੈ ਸੁਣੇ ਬਾਬਾ ਦੇ ਬਚਨ ਥੋਡੀ ਵੀਡਿਓ ਰਾਹੀਂ ਬਹੁਤ ਬਹੁਤ ਧੰਨਵਾਦ ਥੋਡਾ 🙏🙏🙏🙏
❤❤ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮੇਰੇ ਬੱਚੇ ਨੂੰ ਵਿੱਦਿਆ ਅਤੇ ਤੰਦਰੁਸਤੀ ਬਖ਼ਸ਼ਦੋ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਬਾਬਾ ਜੀ ਮੈ ਤਾਂ ਥੱਕ ਚੁੱਕੀ ਆ ਬੇਨਤੀ ਆ ਕਰ ਕਰ ਬਾਬਾ ਜੀ ਮੇਹਰ ਕਰੇ ਜੀ ਬਖਸੋ ਜੀ ਇੱਕ ਗੁਰਸਿੱਖ ਬੱਚੇ ਦੀ ਦਾਤ ਕਿਰਪਾ ਕਰੋ ਮੇਹਰ ਕਰੇ ਜੀ😢😢😢😢😭🤲🤲🤲🤲❤❤❤❤🙏🙏🙏🙏
Tuci kitho ho sis🙏
DHAN DHAN BRAHM GIANI SANT BABA AJIT SINGH JI HANSALI SAHIB WALE MAHAPURASHA DE PAVAAN PAVITAR CHARNA VICH NAMASHKAAR HAI PITA JI AAP JI SARBAT DA BHALA KARNA JI ❤❤❤❤❤🙏🙏🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਤੁਸੀ ਮਹਾਂਪੁਰ਼ਸ਼ਾ ਦੀ ਸੰਗਤ ਕਰਵਾਈ🙏🏻🙏🏻🙏🏻💐💐💐
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਲੋਂ ਸਹਿਗਲ ਪੁਸਤਕ ਭੰਡਾਰ ਮਾਨਸਾ ਭਾਈ ਘਨ੍ਹਈਆ ਗ੍ਰੰਥੀ ਸਭਾ ਜ਼ਿਲ੍ਹਾ ਪ੍ਰਧਾਨ ਮਾਨਸਾ
ਬਾਬਾ ਜੀਓ ਡੰਡੋਤ ਨਮਸਕਾਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
ਹੋਸਟ ਵੀਰ ਨਾਮ ਜਪੀਦਾ ਗੁਰ ਪ੍ਰਮੇਸ਼ਵਰ ਨੂੰ ਪਾਉਣ ਲਈ ਤੇ ਜਦੋਂ ਮਿਲਾਪ ਹੋ ਗਿਆ ਗੁਰੂ ਨੇ ਸਿਰ ਤੇ ਹੱਥ ਰੱਖ ਦਿੱਤਾ ਤਾਂ ਕੋਈ ਘਾਟ ਨਹੀਂ ਰਹਿੰਦੀ
ਮਾਇਆ ਤਾਂ ਨੌਕਰ ਹੈ ਗੁਰੂ ਨਾਨਕ ਦੀ ਤੇ ਸੰਤਾਂ ਦੀ ਦਾਸੀ ਹੋ ਜਾਂਦੀ ਹੈ ਬੇਟਾ , ਇਹ ਤਾਂ ਥੋੜ੍ਹਾ ਸੱਚ ਤੇ ਬਹੁਤਾ ਨਾਟਕ ਕਰਨ ਵਾਲੇ ਕੋਲ ਵੀ ਘਾਟ ਨਹੀਂ ਰਹਿੰਦੀ
Dhan dhan baba ji hansali wale sare prewar te mehar Karni ji
Waheguru waheguru ji
ਵਾਹਿਗੁਰੂ ਜੀ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਆ ਗਿਆ❤ ਇਹੋ ਜਿਹੇ ਸੰਤਾ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਾਬਾ ਜੀ
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉