Famous VLogger Nishan Singh Australia In Pakistan | PODCAST | Explore Historical Gurdwaras In Pak

Поділитися
Вставка
  • Опубліковано 24 гру 2024

КОМЕНТАРІ • 221

  • @Punjabilehar6
    @Punjabilehar6  Рік тому +25

    Thankyou all keep supporting share and comment 🙏🏻

    • @karanvirdhillon3115
      @karanvirdhillon3115 Рік тому +1

      Veer ji tuhada number mil sakda ? 🙏🙏

    • @sarajmanes4505
      @sarajmanes4505 Рік тому +1

      Sat Shri Akal Ji Asslam O Aelcum Bhai Jan 🙏

    • @JotPb31
      @JotPb31 Рік тому +3

      ਸਵੱਬ ਵੇਖੇ ਰੱਬ ਦੇ ਭਾਈ ਨਿਸ਼ਾਨ ਤੇ ਨਾਸਿਰ ਦੋਵਾਂ ਵੀਰਂ ਨਾਮ ਵੀ ਜੁੜੇ ਆ ਪੋਡਕਾਸਟ ਚ ,ਨਾਸਿਰ ਵੀਰ ਤੁਸੀ ਪੰਜਾਬੀ ਭਾਸ਼ਾ ਲਹਿੰਦੇ ਪੰਜਾਬ ਵਿੱਚ ਉਹਨੂੰ ਸੰਭਾਲਣ ਦਾ ਯਤਨ ਕਰਨਾ ਸੋਹਣਾ ਕੰਮ ਆ,

    • @satyamevajaytey9136
      @satyamevajaytey9136 Рік тому

      Bhuman Shah ji ka aashram Sirsa district Haryana vich hai.Kamoh ya Kamboj biradri ka aashram hai.
      Dera baba bhuman shah google map tey v hai.

    • @harinderpreethani8147
      @harinderpreethani8147 Рік тому

      Love from charda panjab

  • @jaswindersinghsidhu2975
    @jaswindersinghsidhu2975 Рік тому +31

    ਜਾਮਣ ਪਿੰਡ ਦੇ ਵਸਨੀਕ ਸਾਡੇ ਪਿੰਡ ਪਾਕਾਂ ਵਿੱਚ ਵਸੇ ਹੋਏ ਹਨ ਅਤੇ ਬਾਬਾ ਵਧਾਵਾ ਸਿੰਘ ਜੀ ਜਾਮਣ ਵਾਲੇ ਉਹਨਾਂ ਦੀ ਯਾਦ ਵਿੱਚ ਗੁਰੂਦੁਆਰਾ ਸਾਹਿਬ ਪਿੰਡ ਪਾਕਾਂ ਵਿੱਚ ਸੁਸ਼ੋਬਿਤ ਹੈ

  • @paramjitsinghsingh251
    @paramjitsinghsingh251 Рік тому +27

    ਭਾਈ ਨਿਸ਼ਾਨ ਸਿੰਘ ਜੀ ਤੇ ਵੀਰ ਨਾਸਿਰ ਢਿੱਲੋਂ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ 🙏🏻 ਤੁਸੀਂ ਦੋਨੋਂ ਪੰਜਾਬ ਤੇ ਪੰਜਾਬੀਅਤ ਲਈ ਬਹੁਤ ਵੱਡਾ ਕਾਰਜ ਕਰ ਰਹੇ ਹੋ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀਆ ਕਲਾ ਬਖਸ਼ੇ।

  • @ਦੇਗਤੇਗਫਤਹਿਪੰਥਕੀਜੀਤ

    ਨਾਸਿਰ ਢਿੱਲੋਂ ਜੀ ਨੂੰ ਸਤ ਸ੍ਰੀ ਆਕਾਲ 🙏🏼

  • @Hardeep1984sing
    @Hardeep1984sing Рік тому +9

    ਪਿਆਰ ਦੋਨਾਂ ਵੀਰਾਂ ਨੂੰ ❤।

  • @sandhusaab7504
    @sandhusaab7504 Рік тому +5

    ਇਕ ਮਾ ਬੋਲੀ ਪੰਜਾਬੀ ਦੇ ਦੋ ਪੁੱਤ ਹੱਸਦੇ ਚਿਹਰੇ ।
    ਵੀਰ ਨਿਸ਼ਾਨ ਸਿੱਘ ਅਤੇ ਨਾਸਿਰ ਢਿੱਲੋ ਸਹਿਬ ।🙏🙏🙏❤❤❤

  • @JotPb31
    @JotPb31 Рік тому +7

    ਨਿਸਾਨ ਸਿੰਘ ਵੀਰ ਤੇ ਨਾਸਿਰ ਭਾਊ ਤੁਸੀ ਦਿਲ ਦੀਆ ਹੀ ਗੱਲਾ ਆਖ ਛੱਡਿਆ ਨੇ ਦਾਉਕੇ ਕਲਾਂ ਦੇ ਵਾਸੀ ਸੀ ਜੋ ਕਸੂਰ ਵਿਚ ਆ ਹੁਣ। ਵਾਹਿਗੁਰੂ ਆਪ ਕਰਵਾਉਣ ਵਾਲਾ ਸਭ ਕੁਝ ਦਿਲ ਕਰਦਾ ਆ ਆਉਣ ਨੂੰ ਬੜਾ ਬੱਸ ਮਜਬੂਰ ਆ ਪਰ ਆਵਾਂਗੇ ਜਰੂਰ ਨਾਸਿਰ ਵੀਰ, ਖਾਲਸਾ ਜੀ ਤੁਸੀ ਵਧੀਆ ਇਤਿਹਾਸਕ ਕੰਮ ਕਰ ਰਹੇ ਹੋ ਚੜਦੀਕਲਾ ਚ ਰਵੋ।

  • @jaspalsingh150
    @jaspalsingh150 Рік тому +6

    Nishan Singh Ji has done a great service by recording so many Gurudhams.

  • @bikrampalsingh4766
    @bikrampalsingh4766 Рік тому +1

    ਨਾਸਿਰ ਜੀ ਤੁਹਾਡੇ ਸਟੂਡੀਓ ਦਾ ਜਵਾਬ ਨਹੀਂ, ਰੇਹੜੇ (ਗੱਡੇ) ਉੱਪਰ ਲੱਦੇ ਪੱਠੇ , ਟੋਕਾ ਕਰਨ ਵਾਲੀ ਮਸ਼ੀਨ, ਖੁਰਲੀ ਉੱਪਰ ਬੱਝੀਆਂ ਮੱਝਾਂ ਵਾਹ ! ਵਾਹ ! ਅਸਲੀ ਪੇਂਡੂ ਪੰਜਾਬ ਦਾ ਅਤਿ ਸੁੰਦਰ ਸੀਨ !

  • @gursewaksamra8129
    @gursewaksamra8129 Рік тому +7

    ਭਾਈ ਨਿਸ਼ਾਨ ਸਿੰਘ ਜੀ ਮੇਰੀ ਜ਼ਿੰਦਗੀ ਦੇ ਬ੍ਰਾਂਡ ਅੰਬੈਸਡਰ ਹਨ

  • @bachittargill8988
    @bachittargill8988 Рік тому +7

    ਨੀਸਾਨ ਸਿੰਘ ਜੀ ਤੁਸੀਂ ਪਾਕਿਸਤਾਨ ਦੇ ਇਤਹਾਸਿਕ ਗੁਰਦੁਆਰਿਆਂ ਬਾਰੇ ਕਿਤਾਬ ਜਰੂਰ ਲਿਖੋ।

  • @talwindersekhon5449
    @talwindersekhon5449 Рік тому +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਇਕੱਠੇ ਵੇਖ ਕੇ ਬਹੁਤ ਹੀ ਖੁਸ਼ੀ ਹੋਈ। Love you Dhillon Sahib

    • @TajinderSingh-jg8nz
      @TajinderSingh-jg8nz Рік тому +1

      Ki khushi hoyi sale mehmana nu dangra bale haate vich bithande aa

    • @sahibsinghuppal2083
      @sahibsinghuppal2083 Рік тому

      ਭੁਮਣਸਾਹ ਡੇਰਾ ਸਿਰਸਾ ਵਿਚ ਹੈ

  • @onkarsinghrandhawa7715
    @onkarsinghrandhawa7715 Рік тому +13

    ਕਿਲਾ ਜਮਰੋਦ ਵੀ ਜਾਣਾ ਨਿਸ਼ਾਨ ਵੀਰੇ

  • @komalpreetkaur1472
    @komalpreetkaur1472 Рік тому +1

    ਦਿਲੋਂ ਧੰਨਵਾਦ ਨਾਸਿਰ ਵੀਰ ਜੀ ਤੇ ਨਿਸ਼ਾਨ ਵੀਰ ਜੀ 🙏🙏🙏

  • @Rk-vt4tc
    @Rk-vt4tc Рік тому +3

    Kasoor apne Ferozepur de bilkul naal hi lgda a,,bda dil krda a jaan nu

  • @khawarsaeedqurashi
    @khawarsaeedqurashi Рік тому +20

    Sardar ji, you came to Panja Sahib, my city was Haripur only 25 minutes away, you should also have come there. This city is named after General Hari Singh Nalwa. His fort is still there. The Sherawala gate and some garwars are still there. Next time you must come here. This fort now has some Tehsil offices but you can take a leisurely stroll.

    • @qaumebairar
      @qaumebairar Рік тому

      That's amazing! Thank you for sharing this. Waheguru mehar karn, I really want to go to Lehnda Panjab. Salaam brother

  • @Sam-Surrey
    @Sam-Surrey Рік тому +5

    Jeeyo mere lehnde panjab valeyo ❤❤❤❤❤ jaroor auna ik vaar pakistan.

  • @jagsingh3319
    @jagsingh3319 Рік тому +1

    Nasir Ji, juende wasde Raho gurusaab tuhade angsang rahen. Lots of love from Toronto, Canada.

  • @bhinderduhewala2853
    @bhinderduhewala2853 Рік тому +2

    ਢਿਲੋਂ ਸਾਬ ਦਾ ਬਹੁਤ ਬਹੁਤ ਧੰਨਵਾਦ ਜੀ

  • @sarwansingh8867
    @sarwansingh8867 Рік тому

    ਸਾਡੇ ਪਿੰਡ ਭਿੱਖੀਵਿੰਡ ਦਾ ਜਿਲ੍ਹਾ ਲਹੌਰ ਅਤੇ ਤਹਿਸੀਲ ਕਸੂਰ ਸੀ ।ਪਰ ਖੁਸ਼ਕਿਸਮਤ ਨਾਲ ਸਾਡਾ ਪਿੰਡ ਹਿੰਦੋਸਤਾਨ ਵਿੱਚ ਰਹਿ ਗਿਆ ।ਅਕਸਰ ਸਾਡੇ ਬਜੁਰਗ ਇਹਨਾ ਸ਼ਹਿਰਾ ਵਿਚ ਆਉਂਦੇ ਜਾਂਦੇ ਰਹਿੰਦੇ ਸਨ ਅਤੇ ਇਥੇ ਦੀਆ ਆਮ ਹੀ ਗਲ ਬਾਤ ਕਰਦੇ ਰਹਿੰਦੇ ਸਨ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ ।

  • @sajidmanj9192
    @sajidmanj9192 Рік тому +4

    Wellcom to Pakistan Punjab sikh brother and sister i love

  • @barindersinghmander6375
    @barindersinghmander6375 Рік тому +2

    Waheguru ji sade sare punjab di chardikala rekhen ji

  • @charanjitsingh4388
    @charanjitsingh4388 Рік тому +1

    ਵਾਹਿਗੁਰੂ ਜੀ ਮੇਹਰ ਕਰੋ ਜੀ। ਚੜ੍ਹਦੀ ਕਲਾ ਬਖਸ਼ੋ ਜੀ ।

  • @simranjeetkaur3918
    @simranjeetkaur3918 Рік тому

    ਬਹੁਤ ਹੀ ਵਧੀਆ, ਬੜੀ ਹੀ ਖੁਸ਼ੀ ਹੁੰਦੀ ਹੈ ਸਾਡੇ ਲਹਿੰਦੇ ਵਾਲੇ ਵੀਰਾ ਭੈਣਾ ਦੇਖ ਕੇ।।

  • @naveedmushtaq7471
    @naveedmushtaq7471 Рік тому +6

    Yes, We love to Sikh Nation very much due to the Relation Of culture,language and Native land, We also feel pain on the atrocities against Sikh Nation In Lundustan By The Hindu Government, You Will Succeed In Your Aim Soon. God Bless You❤. You Well Come Forever In Pakistan.

    • @kamalkamaljeet7929
      @kamalkamaljeet7929 Рік тому +2

      Porki apniya harkata to baj ne aude.

    • @UsmanbinAffan4497
      @UsmanbinAffan4497 Рік тому +1

      ​@@kamalkamaljeet7929 Teri pehn nu 9 inch da lun phudi diya chal paj ja ethun 🖕🖕🖕🖕

    • @qaumebairar
      @qaumebairar Рік тому +1

      Thank you brother. One day, we will be rid of the disease and occupation of Hindutva. Khalistan Zindabad. Rab raakha. From a Sikh sister, I wish you had a faithful Ramadan so far.

    • @naveedmushtaq7471
      @naveedmushtaq7471 Рік тому

      @@kamalkamaljeet7929 Hindu Bhai, Apne Bare Vich Ki Khyal Aa???

    • @naveedmushtaq7471
      @naveedmushtaq7471 Рік тому

      @@qaumebairar Madam, Welcome🎉

  • @khaleelmohammadjutt4980
    @khaleelmohammadjutt4980 Рік тому +3

    Very warm welcome to our Sikh brothers

  • @GagandeepSingh-ub1bh
    @GagandeepSingh-ub1bh Рік тому +7

    Waheguru jiii❤❤❤

  • @executiveengineer1543
    @executiveengineer1543 Рік тому

    Sardar Nishan Singh is my favourite. He really justified all the Gurduaras in Pakistan.

  • @Kuldeepsingh-zx9cm
    @Kuldeepsingh-zx9cm Рік тому +2

    🙏🌹 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਭਾਈ ਸਾਹਿਬ ਜੀ,🌹🙏

  • @RajinderSingh-jq7hp
    @RajinderSingh-jq7hp Рік тому +1

    Bahot vadiya lageya, shukriya ,meri v bahot tamanna eh sare asthhan vekhan di

  • @malkitsinghsaini9360
    @malkitsinghsaini9360 Рік тому

    ਪਾਕਿਸਤਾਨ ਵਿੱਚ ਗੁਰੂਆਂ ਦੇ ਇਤਹਾਸਕਾਰ ਸਥਾਨਾਂ ਦੇ ਤੁਸੀਂ ਦਰਸ਼ਨ ਕਰਾਉਂਦੇ ਅਤੇ ਇਤਹਾਸਕਾਰ ਮਹੱਤਤਾ ਬੜੇ ਵਧੀਆ ਤਰੀਕੇ ਨਾਲ ਦੱਸਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਧਾਰਮਿਕ ਅਸਥਾਨਾਂ ਦਾ ਤਰਸ ਭਰੀ ਹਾਲਾਤ ਦੇਖ ਮਨ ਕਸੀਸ ਵਟ ਰਹਿ ਜਾਂਦਾ। ਅਸੀਂ ਕਿਨੇਂ ਮੰਦਭਾਗੇ ਹਾਂ ਆਪਣੇ ਗੁਰੂਆਂ ਦੇ ਪਿਆਰੇ ਅਸਥਾਨਾਂ ਤੋਂ ਵਿਛੜ ਗਏ।

  • @surinderpalsingh485
    @surinderpalsingh485 Рік тому +5

    Satnam WaheGuru Sahib ji

  • @abdullahzarar
    @abdullahzarar Рік тому +2

    WELCOME TO PAKISTAN. Nishan Singh oar Balwinder Singh Pakhoke dona naal punjabi lehar day through introduction hoiya bohat payari punjabi zuban ay donan veeran di.

  • @harpritsandhu2697
    @harpritsandhu2697 Рік тому +3

    Great job thanks 🙏🏿

  • @gurkiratsingh3227
    @gurkiratsingh3227 Рік тому +2

    ਮੈਨੂੰ ਲੱਗਦਾ ਪਾਕਿਸਤਾਨ ਪੰਜਾਬ ਵਾਲੇ ਪਿਆਰ ਜ਼ਿਆਦਾ ਕਰਦੇ ਹਨ

  • @GurwinderSingh-zi4fd
    @GurwinderSingh-zi4fd Рік тому +2

    ਬਹੁਤ ਵਧੀਆ ਪੌਡਕਾਸਟ

  • @manvinderpalsingh9323
    @manvinderpalsingh9323 Рік тому +1

    Thanks Nasir ji te Nissan singh ji is podcast rahi Pakistan de Guru ghar bare bhauth acchi jaankari milli 🙏🙏🙏

  • @trueman7226
    @trueman7226 Рік тому +1

    Mashallah ji good programme nasir dillion sahib ❤

  • @khaleelmohammadjutt4980
    @khaleelmohammadjutt4980 Рік тому +6

    Baba fareed is father of Punjabi literature 1100 A.D then the remaining sufis Baba Bulleh Shah ,Sultan Bao,Miam Mohammad Baksh,Waris shah they make upto 90% of Punjabi culture heritage

    • @kskahlokahlo
      @kskahlokahlo Рік тому

      Khaleel Mohd Sahib you are absolutely right.

    • @qaumebairar
      @qaumebairar Рік тому

      Yes, I would love to travel to Jerusalem, Palestine where Sheikh Baba Farid Sahab's hospice is. Panjabi literature is utmost beautiful. I wish it hadn't been eaten by Hindi and Urdu in recent days. #FreePalestine #SikhsSupportFalastin

  • @singhgrewal3990
    @singhgrewal3990 Рік тому +2

    ❤Very Very big beautiful information thanks 😊

  • @davinderpalsingh8154
    @davinderpalsingh8154 Рік тому

    ਤੁਹਾਡੀਅਾਂ ਗੱਲਾਂ ਨਾਲ ਅਸੀਂ ਵੀ ਨਾਲ ਨਾਲ ਯਾਤਰਾ ਕਰ ਲੲੀ ਹੈ. ਸਾਡਾ ਪਿੰਡ ਵੀ ਸ਼ਰਗੋਧੇ ਵਿਚ ਚੱਕ ਨੰ: 28 ਸੀ. ( ਧੰਨਵਾਦ) ਰੱਬ ਰਾਖਾ

  • @parampreetsinghchugh6817
    @parampreetsinghchugh6817 Рік тому +2

    Nasir Dhillon ji tusi great ho 🎉

  • @baljitrandhawa8705
    @baljitrandhawa8705 Рік тому

    ਨਾਸਿਰ ਢਿੱਲੋਂ ਜੀ ਸਲਾਮ ਤੇ ਭਾਈ ਸਾਬ ਹੁਣਾਂ ਨੂੰ ਸਤਿ ਸ੍ਰੀ ਆਕਾਲ ਜੀ

  • @malkeetsarpanch4212
    @malkeetsarpanch4212 Рік тому

    ਬਾਈ ਜੀ ਦੋਵਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ

  • @LakhwinderGill-f4y
    @LakhwinderGill-f4y 2 місяці тому

    Very good information about Gurudutt shab 🎉

  • @HUKAM32
    @HUKAM32 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balrajsingh3392
    @balrajsingh3392 Рік тому +2

    Waheguru waheguru waheguru 🙏🙏🙏🙏🙏

  • @khizarhayatindianscooty6526

    bahut soni video sardar ji di gal baat da maza aya
    shukria nasir veer ji
    khiza chughtai wazirabad

  • @SukhwinderSingh-jb2oy
    @SukhwinderSingh-jb2oy Рік тому +2

    Satnam waheguru

  • @Dosanjh84
    @Dosanjh84 Рік тому

    Bhai Nishan Singh WaheGuru chardi Kla rakhe te sanu darshan deedare kraunde rho gurudhama de.
    Love u nasir veer te sare lehnde Punjab waleo veero.

  • @ramangill2131
    @ramangill2131 Рік тому +2

    🙏❤️🙏❤️🙏❤️🙏❤️🙏❤️🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @popelsingh6622
    @popelsingh6622 Рік тому +2

    waheguru ji 🌹🌹🌹❤🙏

  • @gurindersingh4655
    @gurindersingh4655 Рік тому +1

    WaheGuru Ji 🙏

  • @HarjinderSingh-rk5gf
    @HarjinderSingh-rk5gf Рік тому +1

    Very nice vedeo Gurdas pur

  • @aimless758
    @aimless758 Рік тому

    Sara dhyaan Majhh ne khich leya…. So cute !!!!

  • @amrindersingh9685
    @amrindersingh9685 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @harwinderdhillon6184
    @harwinderdhillon6184 Рік тому +2

    Waah❤

  • @jaswindersinghsidhu2975
    @jaswindersinghsidhu2975 Рік тому +4

    Waheguru ji❤❤❤❤❤❤❤❤❤❤

  • @shamoonmasih113
    @shamoonmasih113 Рік тому +2

    Good work brother

  • @gurvindersinghbawasran3336
    @gurvindersinghbawasran3336 Рік тому

    Bahut vadiya bhai ❤️🙏 from Punjab India 🇮🇳 Punjab

  • @laddikharoud8763
    @laddikharoud8763 Рік тому +3

    Waheguru ji ka khalsa waheguru ji ki fathe 🙏 🙏

  • @JaswinderKaur-iu2vc
    @JaswinderKaur-iu2vc Рік тому +1

    Khalsa ji v intresting interview

  • @sunamimunde3760
    @sunamimunde3760 Рік тому +2

    Waheguru ji ka Khalsa WaheGuru ji ki Fateh 🙏

  • @MajorSingh-tz8ku
    @MajorSingh-tz8ku Рік тому +3

    Sat Shri Akal ji

  • @lovereenkaurlove1134
    @lovereenkaurlove1134 Рік тому

    Veer ji Sat sari akal veer ji sada pind chawinda padri a mere dadi ji da pind chhina a dono pind kol kol ne dadi ji gojre city dian badiya galla karde hunde c bar ilaka a

  • @gurmeetsinghbudhasingh7744
    @gurmeetsinghbudhasingh7744 Рік тому

    Waheguru ,,,ਕਤਰ

  • @avtargrewal3723
    @avtargrewal3723 Рік тому

    Nasir dhilo ji te khalsa Nissan singh ji waheguru ji chardi klla rakhan ago to v sanu guru ghra bare bharpoor jankari dinde rho waheguru ji ka khalsa waheguru ji ki fateh mundian khurd ludhiana

  • @ultimatebeast8624
    @ultimatebeast8624 Рік тому +1

    Kinni pyari background

  • @cheerybatth
    @cheerybatth Рік тому

    22 g village hudeara di new video gurudwara di video jr ur lai k ayo plz

  • @baljindersingh7802
    @baljindersingh7802 Рік тому +2

    Weheguru ji is a great

  • @BhupinderSingh-xw5nh
    @BhupinderSingh-xw5nh Рік тому

    Sat shiri akal veer g
    Dist lailpur
    Tech toba
    Vill sihowal kotli bajwan di
    Ton assi charde Punjab aye han g

  • @makeshsingh9410
    @makeshsingh9410 Рік тому +1

    Psrur gurdwara manji saab ka b visit kren veer g

  • @baljindersingh7802
    @baljindersingh7802 Рік тому +1

    Waheguru ji Waheguru ji Waheguru ji Waheguru ji Waheguru ji

  • @sainyadam8711
    @sainyadam8711 Рік тому +1

    Great human both brothers

  • @jagmeetsingh5301
    @jagmeetsingh5301 Рік тому +2

    ਨਾਈਸ ਵੀਡੀਉ ❤

  • @DilbagSingh-dt8cn
    @DilbagSingh-dt8cn Рік тому

    he Waheguru ji sada vas de Rehan punjabi chardicla cho Rehan punjabi

  • @makeshsingh9410
    @makeshsingh9410 Рік тому +1

    Gurdwara Khara saab ka b visit kren

  • @parkashsingh5296
    @parkashsingh5296 Рік тому

    ਬਾਈ ਜੀ ਹਰਿਆਣੇ ਦੇ ਵਿਚ ਸਰਸਾ ਜ਼ਿਲ੍ਹੇ ਵਿੱਚ ਚਾਰ ਪਿੰਡਾਂ ਸੰਗਰ ਸਾਦਾ ਅਤੇ ਮੰਗਾਂਲਾ ਅਤੇ ਪਿੰਡ ਮੱਲੇਵਾਲਾ ਵਿਚ ਬਾਬਾ ਭੁੰਮਣ ਸ਼ਾਹ ਜੀ ਦੇ ਅਸਥਾਨ ਬਣੇ ਹੋਏ ਹਨ

  • @amarjeetsharma2104
    @amarjeetsharma2104 Рік тому

    Nishan singh ji bouat sikh guru bare dasia thanks

  • @JaspalSingh-fi5jy
    @JaspalSingh-fi5jy Рік тому +2

    Good job

  • @balrajsingh4182
    @balrajsingh4182 Рік тому +1

    Waheguru jì ka khalsa waheguru ji ķi fteh ji

  • @lakhbirsingh3934
    @lakhbirsingh3934 Рік тому

    ਦੋਵੇ ਭਾਰਾ ਨੂੰ ਸਤਿ ਸ੍ਰੀ ਆਕਲ U S A

  • @Caran007
    @Caran007 Рік тому +1

    Superb Video 👌

  • @charanjit525
    @charanjit525 Рік тому

    Very nice veer je 🙏🙏🙏

  • @prabhjotPandher493
    @prabhjotPandher493 Рік тому

    ਗੁੱਡ ਬਾਈ ਜੀ

  • @realgillgaming4045
    @realgillgaming4045 Рік тому

    ਬਾਬਾ bhuman ਸ਼ਾਹ ਜੀ ਦਾ ਡੇਰਾ ਜਿਲਾ ਸਿਰਸਾ ਹਰਿਆਣਾ ਵਿਚ ਹੈ

  • @Pallahgurman
    @Pallahgurman Рік тому

    Baba makhdoom kasoor to si te kasori methi vi. Jehda tohade jinnah be sade ton khoo lai

  • @sukhpalsinghpunjabi6293
    @sukhpalsinghpunjabi6293 Рік тому +2

    Waheguru ji

  • @driverslovers1013
    @driverslovers1013 Рік тому +1

    नाईस‌‌ नासर‌ पाआ‌ जी

  • @gurmeetsingh3869
    @gurmeetsingh3869 Рік тому

    Very Nice

  • @BhupinderSingh-xw5nh
    @BhupinderSingh-xw5nh Рік тому

    Sat shiri akal veer g

  • @bakhshishsingh4983
    @bakhshishsingh4983 Рік тому

    Nasir Dhillon ji Very Nice vedio

  • @maliksaram5705
    @maliksaram5705 Рік тому

    Asalam o alakum may Waleed Pakistan Punjab Gujarat Kay village say nice vlog tuse Great o veer ji 👍

  • @KuldeepSingh-qq5vi
    @KuldeepSingh-qq5vi Рік тому

    Nashir bhai nice person han💐💐

  • @ਦੇਗਤੇਗਫਤਹਿਪੰਥਕੀਜੀਤ

    Good job 🙏🏼

  • @gurpreetkamboj4877
    @gurpreetkamboj4877 Рік тому

    Baba Bhuman shah ji haryana sirsa sangar sadha vich ha g

  • @narindersingh6616
    @narindersingh6616 Рік тому +1

    Waheguru 🙏🙏 Ji

  • @VikramKumar-zn2gc
    @VikramKumar-zn2gc Рік тому +1

    😮😮😮😮😮😮😮

  • @harpreetkaur-vs6wi
    @harpreetkaur-vs6wi Рік тому

    tusi mere dil v dabu hoyi Pakistan di taang jaga ti…. waheguru

  • @sarajmanes4505
    @sarajmanes4505 Рік тому

    Sat Shri Akal Ji Asslam O Aelcum Ji Lajawab Podcast Jiode Vasde Raho Rab Rakha Dhanwad Ji 🙏 🙏👌👌👍👍👏👏❤❤