Indo-Pak Family Reunite | Sharifa Bibi Ne labhya Apnya Nu | Reunion Series

Поділитися
Вставка
  • Опубліковано 23 гру 2024

КОМЕНТАРІ • 724

  • @deepbrar.
    @deepbrar. 5 днів тому +100

    ਅੱਜ ਮਨ ਨੂੰ ਸਕੂਨ ਮਿਲਿਆ ਤੁਸੀਂ ਇੱਕ ਹੋਰ ਪਰਿਵਾਰ ਮਿਲਾ ਦਿੱਤਾ 😍🙏
    ਯੂਕੇ ਦੇ ਪੰਜਾਬੀਆਂ ਤੇ ਮੇਰੇ ਸਾਰੇ ਦੋਸਤਾਂ ਵੱਲੋਂ ਨਾਸਿਰ ਵੀਰ ਜੀ ਤੁਹਾਨੂੰ ਅਤੇ ਸਾਰੇ ਲਹਿੰਦੇ ਪੰਜਾਬ ਨੂੰ ਪਿਆਰ ਸਤਿਕਾਰ ਨਾਲ 😍🙏 ਜੀ
    Southhal London

  • @gurvindersinghbawasran3336
    @gurvindersinghbawasran3336 5 днів тому +78

    ਬਾਬਾ ਨਾਨਕ ਦੇਵ ਸਹਿਬ ਜੀ ਤੁਹਾਨੂੰ ਖੁਸ਼ ਰੱਖੇ ਵੀਰ ਨਾਸਰ ਢਿੱਲੋ ਨੂੰ ਵਾਹਿਗੁਰੂ ਜੀ ਖੁਸ਼ ਰੱਖੇ ਜਿਸ ਨੇ ਪਤਾ ਨਹੀਂ ਕਿੰਨੇ ਕੋ ਪਰਵਾਰ ਮਿਲਾ ਦਿੱਤੇ।❤❤

  • @deepbrar.
    @deepbrar. 5 днів тому +78

    ਵਿਛੜੇਆਂ ਨੂੰ ਮਿਲਾਉਣ ਵਾਲੇ ਨਾਸਿਰ ਵੀਰੇ 😍😍 ਤੁਹਾਡੀ ਇਸ ਪਵਿੱਤਰ ਕਾਰਜਸ਼ੈਲੀ ਨੂੰ ਪ੍ਰਣਾਮ ਕਰਦਾ ਹਾਂ ਜੀ 😍🙏
    *ਧੰਨ ਉਹ ਮਾਤਾ ਜਿਸਨੇ ਹੋਣਹਾਰ ਸਪੁੱਤਰ ਨੂੰ ਜਨਮ ਦਿੱਤਾ* ਲਵ ਯੂ ਮਾਂ❤️❤️❤️
    Southhal London

  • @rajindersinghgill503
    @rajindersinghgill503 5 днів тому +119

    ਵਾਹਿਗੁਰੂ ਨਾਸਿਰ ਢਿਲੋਂ ਦੀ ਉਮਰ ਲੰਬੀ ਕਰੇ 🎉❤❤❤🎉🎉

  • @ranjit900
    @ranjit900 3 дні тому +12

    ਮਾਤਾ ਜੀ ਦੀ ਖੁਸ਼ੀ ਵੇਖਣ ਵਾਲੀ ਸੀ ਲਵ ਯੂ ਐ ਮਾਤਾ

  • @parmjeetdeosi2982
    @parmjeetdeosi2982 4 дні тому +31

    ਵਿਛੜਿਆਂ ਨੂੰ ਮਿਲਾਉਣ ਵਾਲੇ ਨਾਸਰ ਢਿਲੋਂ ਪੁੱਤਰ ਯੁੱਗ ਯੁੱਗ ਜਿਓ❤❤🙏🙏

  • @gursahibsinghgill-g7y
    @gursahibsinghgill-g7y 5 днів тому +89

    Sadey parwaar nu milon lai bhaut bhaut shukriya nasir veer ji

    • @asghargujjar8323
      @asghargujjar8323 5 днів тому +6

      Congratulations veeray❤❤❤❤

    • @satnamsinghsatta3464
      @satnamsinghsatta3464 5 днів тому +2

      ਵੀਰ ਜੀ ਤੁਸੀਂ ਜੂਪੀ ਵਿੱਚ ਰਹਿੰਦੇ ਹੋ❤

    • @baljitsingh6620
      @baljitsingh6620 3 дні тому

      Bahut Bahut mubaraka g

    • @lovepreetsinghgill517
      @lovepreetsinghgill517 День тому

      ਅੱਛਾ ਸਾਹਬ ਵੀਰੇ, ਤੁਹਾਡਾ ਵੀ ਗੋਤਰ ਗਿੱਲ ਹੈ?ਸੁਣਕੇ ਬਹੁਤ ਖੁਸ਼ੀ ਹੋਈ। ਗਿੱਲ ਹੋਣ ਦੇ ਨਾਤੇ ਗਿੱਲ ਭਰਾ ਹੋਏ। ਆਪਾ ਸਿੱਖ ਮਿਸਲਾਂ ਤੇ ਟਾਇਮ ਤੇ ਇੱਕ ਮਿਸਲ ਇਕੱਲੇ ਗਿੱਲਾਂ ਦੀ ਹੁੰਦੀ ਸੀ।

  • @Divine_Rakesh_0
    @Divine_Rakesh_0 5 днів тому +41

    ਧੰਨਵਾਦ ਉਹਨਾਂ ਲੋਕਾਂ ਦਾ ਵੀ ਜਿਹਨਾਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਤਿਆਰ ਕੀਤਾ

  • @angrejsingh3806
    @angrejsingh3806 5 днів тому +27

    ਇਨਸਾਨ ਆਪਣੇ ਵਡ ਵਡੇਰਿਆਂ ਨੂੰ ਯਾਦ ਕਰਦਾ ਜਦ ਉਹ ਉਮਰ ਦੇ ਆਖਰੀ ਪੜਾਅ ਤੇ ਹੁੰਦਾ ਏ ਕਿਉਕਿ ਉਸ ਦੇ ਜ਼ਿਹਨ ਵਿਚ ਬਚਪਨ ਵਿੱਚ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਬੁਢਾਪੇ ਵਿੱਚ ਯਾਦ ਆਉਦੀਆ ਆ ਫਿਰ ਓਹਨਾ ਨੂੰ ਮਿਲ ਕੇ ਸਕੂਨ ਮਿਲਦਾ ਨਾਸਿਰ ਢਿੱਲੋਂ ਬਹੁਤ ਬਹੁਤ ਮੁਬਾਰਕਾਂ ਜਿੰਨਾ ਦੋਨੋ ਪਰਿਵਾਰਾਂ ਨੂੰ ਮਿਲਾਇਆ ਸਾਬ ਲਹੌਰੀਆ ਵੀ ਵਧਾਈ ਦਾ ਪਾਤਰ ਆ ਜੀਹਨੇ ਆਪਣੇ ਬਜੁਰਗਾਂ ਦੀ ਰੂਹ ਨੂੰ ਸਕੂਨ ਦਿੱਤਾ

  • @jagatkamboj9975
    @jagatkamboj9975 4 дні тому +12

    ਸ਼ਕਲ ਮੇਲ਼ ਖਾਂਦੀ ਮਾਤਾ ਜੀ ਦੀ ਤੇ ਬਾਪੁ ਜੀ ਦੀ ਵਾਹਿਗੁਰੂ 🙏

  • @sukhdevsinghbhola5389
    @sukhdevsinghbhola5389 5 днів тому +28

    ਭਾਈ ਨਾਸਰਾ, ਜੋ ਪੁਲ ਦਾ ਕੰਮ ਤੁਸੀਂ ਕਰ ਰਹੇ ਹੋ ।ਉਹ ਰੱਬ ਵੀ ਨੀ ਕਰ ਸਕਦਾ ।ਸਾਡੀ ਉਮਰ ਵੀ ਤਹਾਨੂੰ ਲੱਗ ਜੇ। ਜ਼ਿੰਦਾਬਾਦ।

    • @jugrajcheema4693
      @jugrajcheema4693 День тому

      ਪੁਲ ਕੇਹੜਾ ਨਵਾਂ ਬਣਾ ਰਹੇ ਕੋਈ

  • @punjabi-ae-zubane9708
    @punjabi-ae-zubane9708 4 дні тому +6

    ਬਹੁਤ ਵਧੀਆ ਲੱਗਦਾ ਜਦੋਂ ਕੋਈ ਭੈਣ ਭਰਾ ਮਿਲਦਾ। ਵਿਛੜਿਆਂ ਨੂੰ ਮਿਲਣ ਦਾ ਚਾਅ ਇਸ ਮਾਤਾ ਨੂੰ ਪਤਾ ਜਿਹੜੀ ਸਾਰੀ ਰਾਤ ਸੌ ਨਹੀਂ ਸਕੀ। ਨਾਸਿਰ ਵੀਰ ਖੁਸ਼ ਰਹੇ।

  • @jobanpreet4935
    @jobanpreet4935 5 днів тому +28

    ਜੀਉਂਦਾ ਰਹੇ ਨਾਸਿਰ ਵੀਰੇ
    ਸਾਡੇ ਬੁਜ਼ਰਗ ਵੀ ਇੱਧਰੋਂ ਆਏ ਸੀ ਗੰਡਾ ਸਿੰਘ ਵਾਲਾ ਪਿੰਡ ਸੀ ਸਾਡਾ
    ਚੜਦੇ ਪੰਜਾਬ ਤੋਂ
    ਫਿਰੋਜ਼ਪੁਰ

  • @vellamunda7600
    @vellamunda7600 5 днів тому +13

    ਵਾਹ ਓਏ ਨਸਿਰਾ ਸੱਚੀ ਚ ਤੁਸੀ ਫਰਿਸ਼ਤਾ ਹੋ ਰੱਬ ਸੋਹਣੇ ਨੇ ਬਾਬੇ ਨਾਨਕ ਨੇ ਤੁਹਾਡੇ ਤੇ ਬਹੁਤ ਕਿਰਪਾ ਕੀਤੀ ਜੋਂ ਤੁਸੀ ਇਹ ਕੰਮ ਤਾਂ ਰੱਬੀ ਰੂਹ ਹੀ ਕਰ ਸਕਦੀ ਹੈ ਰੱਬ ਲੰਬੀ ਉਮਰ ਕਰੇ ਥੋਡੀ ਵੀਰ ਜੀ ਬਾਰਡਰ ਖੁਲ ਜਾਣ ਅਸੀਂ ਵੀ ਕਦੇ ਨਨਕਾਣਾ ਦੇਖ ਲਈਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਹੋ ਜਗ੍ਹਾ ਦੇਖ ਕੇ ਆਈਏ❤ ਬਸ ਇਹੀ ਦੁਆ

  • @balbirsinghgill1595
    @balbirsinghgill1595 5 днів тому +19

    ਦੁਨੀਆਂ ਦਾ ਸਭਤੋ ਵਧੀਆ ਕੰਮ ਕਰ ਰਿਹਾ ਢਿਲੋ ਸਾਹਿਬ ਵੀਰ,❤❤❤

  • @Straight_talk2024
    @Straight_talk2024 5 днів тому +14

    ਦਿਲ ਪਸੀਜ ਗਿਆ ਇਕ ਵਾਰ ਤਾ | ਵਿਛੋੜੇ ਦੀ ਪੀੜ, ਮਿਲਣ ਦੀ ਖੁਸ਼ੀ ,ਮਾਂ ਦੇ ਚੇਹਰੇ ਸਾਫ ਵੇਖੀ ਜਾ ਸਕਦੀ ਹੈ |

  • @sukjinderrandhawa2656
    @sukjinderrandhawa2656 5 днів тому +9

    ਇਹ ਹੈ ਆਪਣਾਪਨ ਜੋ ਅੱਜ ਕੱਲ ਦੀ ਪੀੜੀ ਵਿੱਚ ਖਤਮ ਹੋ ਰਿਹਾ ਹੈ❤❤❤❤❤

  • @kuldipsinghbajrur4716
    @kuldipsinghbajrur4716 3 дні тому +4

    ਜਿਉਂਦੇ ਰਹੋ ਨਾਸਿਰ ਢਿੱਲੋਂ ਸਾਹਿਬ 🎉 ਗੁਰੂ ਮਹਾਰਾਜ ਲੰਬੀ ਤੇ ਤੰਦਰੁਸਤੀ ਭਰੀ ਉਮਰ ਬਖਸ਼ਣ ਜੀ

  • @satnamsinghsatta3464
    @satnamsinghsatta3464 5 днів тому +9

    ਵਾਹ ਜੀ ਵਾਹ ਵਾਹਿਗੁਰੂ ਜੀ ਤੇਰੇ ਰੰਗ ਨਿਆਰੇ❤❤⚔️🦅🙏🤝

  • @balkarsingh-tw2mm
    @balkarsingh-tw2mm 4 дні тому +6

    ਬੇਬੇ ਦੀ ਆਤਮਾ ਖੁਸ਼ ਹੋ ਗਈ,ਆਤਮਾ ਖੁਸ਼ ਤਾਂ ਪਰਮਾਤਮਾ ਖੁਸ਼,ਢਿੱਲੋਂ ਸਾਬ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ,

  • @MrJassisidhu
    @MrJassisidhu 5 днів тому +7

    ਬਹੁਤ ਬਹੁਤ ਧੰਨਵਾਦ ਨਾਸਿਰ ਵੀਰ ਜੀ ਅਤੇ ਓਹਨਾ ਦੀ ਟੀਮ ਦਾ ਜਿੰਨਾ ਨੇ ਇਹਨਾਂ ਸੋਹਣਾ ਉਪਰਾਲਾ ਕੀਤਾ ਤੇ ਹਜਾਰਾਂ ਪਰਿਵਾਰ ਨੂੰ ਮਿਲਾ ਚੁੱਕੇ ਹਨ ਧੰਨਵਾਦ ਵੀਰਾ ਦਾ

  • @iqbalsinghjaura4331
    @iqbalsinghjaura4331 5 днів тому +17

    Eh hai social media di power do family da mail krata👏waheguru ji 🙏

  • @JasvirKaur-hg9se
    @JasvirKaur-hg9se 4 дні тому +5

    ਜਿਉਦਾ ਰਹਿ ਵੀਰਾਂ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @jyotidirasoi-i3p
    @jyotidirasoi-i3p 5 днів тому +13

    ਦੁਆਵਾਂ ਹੱਸਦੇ ਵੱਸਦੇ ਤੰਦਰੁਸਤ ਸਿਹਤਯਾਬ ਰਹੋ ❤❤❤❤❤❤

  • @bhindajand3960
    @bhindajand3960 5 днів тому +8

    ਨਾਸਿਰ ਢਿੱਲੋਂ ਸਾਬ ਐਹੀ ਦੁਆਵਾਂ ਬੰਦੇ ਨੂੰ ਲਈ ਫਿਰਦੀਆਂ ਨੇ ਜਿੰਨੀਆ ਲੋਕਾਂ ਨੂੰ ਤੁਸੀਂ ਮਿਲਾਈਆਂ ਸੱਭ ਦਾਤੇ ਦੀਆਂ ਖੇਡਾਂ ਨੇ ਜੋ ਹਰ ਬੰਦੇ ਦੇ ਵੱਸ ਨਹੀਂ ਉਹਦੀ ਕਰਮ ਨਿਵਾਜ਼ੀ ਸ਼ੁੱਕਰੀਆ ਮੇਹਰਬਾਨੀ

  • @nirmaljharon652
    @nirmaljharon652 4 дні тому +4

    ਇਹ ਹੈ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ, ਸੱਚੀ ਦੇਖ ਕੇ ਅੱਖਾਂ ਗਿੱਲੀਆਂ ਹੋ ਗਈਆਂ ❤❤

  • @baljitsingh6957
    @baljitsingh6957 4 дні тому +4

    ਢਿੱਲੋਂ ਸਾਹਿਬ ਤੁਹਾਨੂੰ ਕੋਟਿਨ ਕੋਟ ਸਲਾਮ ਹੈ। ਤੁਹਾਡੇ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜੋੜਨ ਲਈ।

  • @nirmalkaur2910
    @nirmalkaur2910 5 днів тому +29

    Dhan hn maa te pita
    Jinna ne nasir vrge puttr nu janm ditta🙏🙏

  • @surindersinghuppal2892
    @surindersinghuppal2892 5 днів тому +6

    ਵਾਹਿਗੁਰੂ ਮੇਹਰ ਕਰਨ ਚੜਦੀਕਲਾ ਬਖਸ਼ਣ

  • @kdeepsinghdeep887
    @kdeepsinghdeep887 5 днів тому +26

    ਕਿੱਥੇ ਲੇਖਾ ਦੇਣ ਗਏ ਉਹ ਪਰਿਵਾਰ ਜਿੰਨਾ ਤੁਸੀ ਮੇਲ ਕਰਾਏ ❤❤❤❤❤🙏🙏🙏🙏

  • @rbrar9968
    @rbrar9968 5 днів тому +5

    ਪਿਆਰ ਭਰੇ ਦਿਲਾਂ ਨੂੰ ਕੋਈ ਸਰਹੱਦ ਨਹੀਂ ਹੁੰਦੀ,,ਓਹ ਆਪਣਿਆਂ ਨੂੰ ਲੱਭ ਹੀ ਲੈਂਦੇ ਐ❤

  • @dineshghai7515
    @dineshghai7515 5 днів тому +16

    Really Gem person Nasir Dhillon, salute

  • @DarshanBhullar-ix6xh
    @DarshanBhullar-ix6xh 5 днів тому +3

    Salute tahanu veer ji I live in Canada from last 40 years good wishes veer ❤❤❤❤❤❤❤

  • @kdeepsinghdeep887
    @kdeepsinghdeep887 5 днів тому +6

    ਵਾਹਿਗੁਰੂ ਤੈਨੂੰ ਚੜ੍ਹਦੀਕਲਾ ਚ ਰੱਖੇ ਵੀਰ ਮੇਰਿਆ

  • @baldevsinghbaldevsinghmakk5615
    @baldevsinghbaldevsinghmakk5615 20 годин тому

    ਆਪਣਿਆਂ ਦਾ ਵਿਛੋੜਾ ਵੀ ਅਸਿਹ ਹੁੰਦਾ ਹੈ , ਗੁਰੂ ਮਹਾਰਾਜ ਜੀਉ ਸਭ ਤੇ ਕਿਰਪਾ ਕਰਨ ਕਿ ਸਾਰੇ ਹੀ ਵਿਛੜੇ ਹੋਏ ਆਪਸ ਵਿੱਚ ਮਿਲ ਜਾਣ . ਬੜਾ ਹੀ ਖੁਸ਼ੀਆ ਭਰਿਆ ਸਮਾਂ ਲੱਗ ਰਿਹਾ ਹੈ ਜੀ , ਮੁਬਾਰਕਬਾਦ ਹੋਵੇ ਜੀ .

  • @laddipannu2667
    @laddipannu2667 5 днів тому +4

    ਸੱਭ ਤੋਂ ਸੁੱਚੀ ਤੇ ਸੱਚੀ ਕਮਾਈ ਹੈ ਵੀਰ ਜੀ ਵਾਹਿਗੁਰੂ ਭਲਾ ਕਰੇ ਜੀ

  • @baldivsingh8675
    @baldivsingh8675 5 днів тому +4

    Sat Guru Nanak Sahib Ji always keep blessing our brother Nasir Dhillon on his unlimited kindness in helping to recognize the struggle of our Punjabi people in unity to spread happiness . ❤

  • @JagtarSingh-h2x
    @JagtarSingh-h2x 4 дні тому +2

    ਢਿੱਲੋਂ ਸਾਬ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜਿਉਂਦੇ ਵਸਦੇ ਰਹੋ

  • @indiannorway
    @indiannorway 8 годин тому

    dhanwadh raab da bandayo jo tusi vishda pariwar ihna milla ditta dhanwadh g

  • @KhushwantSingh-ht5qe
    @KhushwantSingh-ht5qe 2 дні тому +1

    ਰੂਹ ਨੂੰ ਬਹੁਤ ਸਕੂਨ ਮਿਲਿਆ, ਨਾਸਰ ਢਿੱਲੋ ਜੀ

  • @nirmalkaur2910
    @nirmalkaur2910 5 днів тому +22

    Baba nanak ji de baag ch 1 gulab lgga ❤
    Nasir dhillon
    Jisdi mehak ne sb mehka ditta 🙏🙏

    • @syedumairali3298
      @syedumairali3298 5 днів тому +2

      One of the best compliments for Nasir Veer

    • @maqsoodgujjar8734
      @maqsoodgujjar8734 4 дні тому

      Sachi gal a❤

    • @NirmaljitBajwa
      @NirmaljitBajwa 4 дні тому

      🙏 Many thanks , beta Nasir Dhillon ji for your social service without any discrimination amongst Charda Punjab & lahinda Punjab’s departures people since 1947 . Thanks again . God blesses you all forever . 👏

  • @chetramsaini9562
    @chetramsaini9562 4 дні тому +1

    ਇਹੋ ਜਿਹੀਆਂ ਮੁਲਕਾਤਾਂ ਕਰਵਾਉਣਾ ਇਕ ਬਹੁਤ ਵਧੀਆ ਉਪਰਾਲਾ ਹੈ।

  • @labhBrarsantybrar
    @labhBrarsantybrar 5 днів тому +9

    Nasir Dhillon Bhaji Bahut hi khusi di gal haa ji jo vichhreya nu milaya ji 🙏 jo tusi nankana sahib Maji di video banai c may vekhi c aj Bahut khusi hoi ji ❤🎉 Labh Brar Santy Brar Ganganagar Rajasthan India 🇮🇳

  • @jasveerpandher7931
    @jasveerpandher7931 5 днів тому +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਢਿੱਲੋ ਵੀਰ ਧੰਨਵਾਦ ਦੋਨੋ ਪਰਿਵਾਰ ਮਿਲਾਤੇ

  • @binderbinder9398
    @binderbinder9398 4 дні тому +1

    ਬਹੁਤ ਸਕੂਨ ਮਿਲਦਾ ਜਦੋਂ ਕੋਈ ਵਿਛਿੜਿਆ ਦਾ ਮਿਲਾਪ ਹੁੰਦਾ ਧੰਨਵਾਦ ਨਾਸਿਰ ਢਿੱਲੋਂ ਸਾਹਿਬ ਜੀ ਦਾ❤❤❤🎉🎉🎉

  • @apindersingh212
    @apindersingh212 3 дні тому +1

    Nasar ਬਾਈ ਜੀ। ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖਣ। From New Zealand

  • @BalwantSingh-eb4be
    @BalwantSingh-eb4be 4 дні тому +3

    ਬਹੁਤ ਵਧੀਆ ਨਾਸਿਰ ਢਿੱਲੋਂ ਬੇਟਾ ਗੁੱਡ ਗੁਡ ਜੀ ਗੁਡ

  • @jaanijan9790
    @jaanijan9790 5 днів тому +10

    ماشاء اللہ ناصر بھائی اللہ پاک اپ کو تندرستی اور زندگی دے

  • @UsmqnGj
    @UsmqnGj 5 днів тому +23

    پاجی ناصر تسی فرشتے ہو اللہ پاک تہانوں سلامت رکھے آمین ثم آمین

  • @shanuchahal3649
    @shanuchahal3649 4 дні тому +2

    ਨਾਸਿਰ ਢਿੱਲੋਂ brother ❤️❤️wmk 🙏

  • @abhayjit3847
    @abhayjit3847 5 днів тому +5

    ❤❤❤❤❤Nasir ਢਿਲੋਂ sami jatt saab sat sri akal Bhikhiwind tarn taran ❤❤❤❤❤

  • @rajindersingh-oz5jh
    @rajindersingh-oz5jh 2 дні тому +2

    Waheguru Allah tohanu sehatyabi bakshan ji

  • @25536
    @25536 5 днів тому +8

    Bahut hi sohni mulakat dekh ke rona a gea waheguru mehr kre dove privara te from vehran nakodr

  • @balharsidhu321
    @balharsidhu321 4 дні тому +2

    Nasir sab ton wada pun khat rihan Rab tenu lambi umer bakhshe

  • @SANDEEPSINGHBADESHA
    @SANDEEPSINGHBADESHA 4 дні тому +2

    ਵਾਹਿਗੁਰੂ ਮੇਹਰ ਕਰੇ

  • @buntysahota9466
    @buntysahota9466 3 дні тому +2

    ਵਾਹਿਗੁਰੂ ਮੇਹਰ ਕਰੇ ਵਾਹਿਗੁਰੂ ਮੇਹਰ ਕਰੇ

  • @lovepreetsinghgill517
    @lovepreetsinghgill517 День тому

    ਨਾਸਿਰ ਢਿੱਲੋਂ ਵੀਰੇ, ਬਹੁਤ ਪੁੰਨ ਦਾ ਕੰਮ ਕੀਤਾ ਐ। ਵਾਹਿਗੁਰੂ ਪ੍ਰਮਾਤਮਾ ਅੱਲਾ ਤੁਹਾਨੂੰ ਤੰਦਰੁਸ ਰੱਖੇ।

  • @GurdevSingh-hd4qu
    @GurdevSingh-hd4qu 5 днів тому +4

    Nasir dilon ji waheguru tenu te tere sare priwar nu tndrust rakhn jo kàam tennu malik ne sapord kitta tuci hamesa hi vichhade priwara nu milaya, Te hor v estra hi miande raho khush vaso .

  • @MalkeetSingh-yb6wm
    @MalkeetSingh-yb6wm 5 днів тому +1

    Nice job nisar Dhillon veer God bless you stay blessed always waheguru meher Kari hamesha chardhi kala bakshi ❤❤

  • @chanansingh2534
    @chanansingh2534 4 дні тому +2

    ਜਿੰਦਗੀ ਵਿੱਚ ਕੁਝ ਲੋਕ ਹੀ ਅਛੇ ਕੰਮ ਵਿੱਚ ਲਗੇ ਹੋਏ ਹਨ ,ਜਿਵੇ ਨਾਸਿਰ ਢਿਲੋਂ।

  • @sjot-ue3hl
    @sjot-ue3hl 3 дні тому +3

    Maa teriya duama allaha ne sun liya

  • @jagatkamboj9975
    @jagatkamboj9975 4 дні тому +3

    ਵਾਹਿਗੁਰੂ ਸੱਚੇ ਪਾਤਸ਼ਾਹ ਭਲੀ ਕਰੇ ਵਾਹਿਗੁਰੂ ਵਾਹਿਗੁਰੂ 🙏🙏

  • @AnandSharma-tj4ck
    @AnandSharma-tj4ck 5 днів тому +7

    Nasir janab Allah ke vande hai aap khush raho awad raho bahut kamyabi de rab aapko❤

  • @ParkashSingh-nh6op
    @ParkashSingh-nh6op 21 годину тому

    Naser bhai Waheguru app nu chardikala vich rakhan bhut shandar milap

  • @kiranriaz7684
    @kiranriaz7684 5 днів тому +2

    kitni khushi he un sab chero pe great video

  • @syednaqvi4778
    @syednaqvi4778 5 днів тому +6

    Mashallah
    Nasir Bhai
    Zindaabad ❤

  • @SardarTarsemSinghToor
    @SardarTarsemSinghToor 5 днів тому +1

    Jionda reh y rbb tenu hr khusi dewe waheguru ji 🙏

  • @malkiatkaur6173
    @malkiatkaur6173 5 днів тому +2

    Mai das nhi sakdi kini khushi aa menu mata da pariwaar mil gya

  • @Gillsaab.551
    @Gillsaab.551 4 дні тому +1

    ਵਾਹਿਗੁਰੂ ਲੰਬੀਆਂ ਉਮਰਾਂ ਕਰੇ ਨਾਸਿਰ ਢਿੱਲੋ ਸਾਬ ਦੀ ❤❤❤

  • @MohammadAshfaq-v2e
    @MohammadAshfaq-v2e 16 годин тому

    Ilove you bai ji ,,,khooh ch pawe azadi jihne apne vichod te😢😢😢😢

  • @kawaljeetsingh4942
    @kawaljeetsingh4942 5 днів тому +6

    Nasir Dhillon Ghaint bhau kmaal kar taa 👍🤙🙏 DELHI

  • @Harpreetsingh-jk7vl
    @Harpreetsingh-jk7vl 5 днів тому +5

    ਬਾਈ ਜੀ ਮੈਂ ਦੇਖੀ ਢਾਡੀ ਵੀਡੀਓ ਬਹੁਤ ਵਧੀਆ ਤੁਸੀਂ ਕੰਮ ਕੀਤਾ

  • @mohabetmirza5381
    @mohabetmirza5381 5 днів тому +3

    Allah tujhe salamat rakhe mere bhai bohot aacha aur nek kaam kr rahe ho
    Keep it up ❤😢

  • @gurdavindersingh7289
    @gurdavindersingh7289 День тому

    ਢਿੱਲੋਂ ਵੀਰ ਮੇਰੇ ਨਾਨਕੇ ਢਿੱਲੋਂ ਨੇ ਲਵ ਯੂ

  • @DEEPAKSingh-g3t8f
    @DEEPAKSingh-g3t8f 4 дні тому

    ਨਾਸਿਰ ਬਾਈ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ🙏🙏

  • @sisong1963
    @sisong1963 День тому

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, Thanks! Stay Strong!🙏✊✌

  • @WaseemAhmad-os4hb
    @WaseemAhmad-os4hb 5 днів тому +3

    You did a great job
    Appreciate 🎉😊
    Lots of love and respect from Madinah Sharif Saudi Arabia 🇸🇦 ❤️

  • @prithamgill6350
    @prithamgill6350 4 дні тому +2

    Wa bai wa dihlon saab jaata Dil khus karta ra tenu India da visa deve

  • @baljitshergill6809
    @baljitshergill6809 5 днів тому +1

    ਨਾਸਿਰ ਢਿੱਲੋ ਜੀ ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਤਰੱਕੀ ਬਖਸ਼ਿਸ਼ ਕਰਨ ਜੀ

  • @daljeetsinghdhillon8052
    @daljeetsinghdhillon8052 4 дні тому +1

    Dhillon bai thonu miln nu botttt dil kr reya ji saroya saab nu v milna ❤❤❤❤

  • @nirmalkaur2910
    @nirmalkaur2910 5 днів тому +3

    Waheguru ji mehr krn
    Chardikala ch rkhn hmesha 🙏🙏🙌🙌🙌🙌🙌

  • @asghargujjar8323
    @asghargujjar8323 5 днів тому +1

    Congratulations dearest brother well done bauhat wadia hongia❤❤❤❤❤❤❤

  • @branda-1indora242
    @branda-1indora242 5 днів тому +4

    ਵੀਰੇ ਬਹੁਤ ਵਧੀਆ

  • @sarbjitkaur4559
    @sarbjitkaur4559 5 днів тому +1

    Buhut khushi hui Bibi ji noo khush dekh ke Waheguru ji 🙏Mehr karn sab te

  • @ranjit734
    @ranjit734 5 днів тому +2

    ਨਾਸਿਰ ਢਿੱਲੋਂ ਜਿਉਂਦਾ ਵੱਸਦਾ ਰਹਿ ❤❤

  • @pankajmandiratta5665
    @pankajmandiratta5665 4 дні тому

    ਇਕੋ ਦਿਲ ਆ ਕਿੰਨੀ ਵਾਰ ਜਿਤੁੰਗਾ ਨਾਸਿਰ ਵੀਰੇ❤️

  • @fahadishaqameer298
    @fahadishaqameer298 5 днів тому +1

    Huge respect for you sir 🫡♥️
    Highly appreciated ♥️

  • @gurmandersinghbrar5123
    @gurmandersinghbrar5123 5 днів тому +1

    Thanks Dhillon Sahib You are Doing Great Job God Bless You 🙏🙏🙏🙏❤❤❤❤❤❤

  • @pcheekupadda
    @pcheekupadda 2 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ ਨਾਸਿਰ ਭਾਜੀ ਉਮਰ ਬਹੁਤ ਲੰਮੀ ਹੋਵੇ ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ

  • @kamaljaswal8341
    @kamaljaswal8341 5 днів тому +3

    Dekho mata g kinay khush hn❤❤love you mata g

  • @Lakhwinder-d1
    @Lakhwinder-d1 5 днів тому +1

    ਬਹੁਤ ਸਵਾਬ ਦਾ ਕੰਮ ਕਰਦੇ ਢਿੱਲੋ ਸਾਬ ਸਲੂਟ ਤੁਹਾਨੂੰ 🙏🙏

  • @sarabdelhi
    @sarabdelhi 3 дні тому

    Thank you veer ji and your viewers who are uniting the families across borders.

  • @surinderpalsingh485
    @surinderpalsingh485 5 днів тому +2

    Rab da Sacha sucha, Nek Rooh banda, Veer Nasir dhillon❤❤❤❤❤

  • @majhazonepb02alle
    @majhazonepb02alle 5 днів тому +7

    Nasir veer rab lambi umr kre Teri ❤❤❤❤❤

  • @gurnoorgamer9341
    @gurnoorgamer9341 5 днів тому +1

    Waheguru ji lami umar bakshn nasir Veer g good Job

  • @KhushwantSingh-ht5qe
    @KhushwantSingh-ht5qe 2 дні тому

    ਹੰਝੂ ਆ ਗਏ ਯਾਰ ਅੱਜ,

  • @Doaba1313
    @Doaba1313 5 днів тому +3

    Nasir Veer ❤ khush ho gye video dekh ke Rab hamesha khush rakhe 🙏

  • @Gurisaab001
    @Gurisaab001 4 дні тому

    ਨਾਸਰ ਢਿੱਲੋਂ ਸਾਬ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ❤️🙏🙏

  • @NirmaljitBajwa
    @NirmaljitBajwa 5 днів тому +1

    ਬਹੁਤ ਬਹੁਤ ਧੰਨਵਾਦ , ਇਸ ਵੱਡੀ ਸੇਵਾ ਲਈ ਜੋ ਚਿਰਾਂ ਤੋਂ ਵਿਸ਼ੜੇ ਭੈਣ ਭਰਾਵਾਂ ਨੂੰ ਮਿਲਾਉਣ ਦੀ ਮਨੁੱਖਤਾ ਦੀ ਸੇਵਾ ਕਰ ਰਹੇ ਹੋ । ਲੱਖ ਲੱਖ ਸਲਾਮ ਤੁਹਾਡੀ ਸੇਵਾ ਲਈ । ਅੱਲਾ ਤਾਲਾ ਤੁਹਾਨੂੰ ਨਰੋਈ ਸਿਹੱਤ ਲੰਮੀਂ ਉਮਰ ਬੱਖਸ਼ਣ । ਸਦਾ ਚੜਦੀਕਲਾ ਵਿੱਚ ਰਹੋ ।

    • @Amin72495
      @Amin72495 4 дні тому +1

      Nirmal Bajwa tuhada pind pak Punjab kehra hea- mea vee Bajwa haan pak Punjab

    • @NirmaljitBajwa
      @NirmaljitBajwa 4 дні тому

      @ My inlow’s village name is Manja Tor -(ਮੰਜੇ ਤੋੜ) ਪੱਛਮੀ ਪੰਜਾਬ ।Dist. Layal Pur .

  • @ManminderAulakh
    @ManminderAulakh 5 днів тому +2

    ਜਿਉਦਾ ਰਹਿ ਨਾਸਿਰ ਢਿੱਲੋਂ ❤