You all are true stars of my beautiful Punjab.Punjab has very rich culture, tradition and wonderful history.we all punjabis are proud of you.Punjab tu Punjab hey.
Nasir sahib ji aur aap de sab mehmana nu payar bhare sat shri akal down to earth Nasir sahib ji waheguruji hamesha tuhade te meher bharya hath rakhe ji panjab panjabi panjabeyt jindhabadh speechless regards to Dillon sahib ji god bless you tuhadya video bahut vdiya hundiya pinda de zaadh aa gae sohane video share kete thanks g nd nowords ji always be happy 😊 ❤❤❤❤❤.
Punjabi Maa Boli dee Sewa kar rahe Nasir Dillon Veer ji Ranna Sahib.Hanzra Veer ji.Wakar bhinder Veer ji.Vikas Veer ji.Anjum Saroaa Sahib. te Sammi Veer ji Sabh nu Sat Shri AkaL
ਪੰਜਾਬੀਆਂ ਦੀ ਸ਼ਾਨ ਵੀਰ ਨਾਸਿਰ ਢਿੱਲੋਂ, ਗਾਇਕੀ ਦਾ ਸਰਤਾਜ ਸ਼ੰਮੀ ਵੀਰ ਤੇ ਪੰਜਾਬੀਆ ਦਾ ਮਾਣ ਵੀਰ ਵਿਕਾਰ ਭਿੰਡਰ ਰੱਬ ਤੁਹਾਨੂੰ ਤੰਦਰੁਸਤੀ ਤੇ ਸਦਾ ਚੜ੍ਹਦੀਆਂ ਕਲਾਂ ਬਖਸ਼ੇ ਜੀ ❤❤❤❤❤❤❤
Very good
ਸ਼ੰਮੀ ਦੀ ਅਵਾਜ ਬਹੁਤ ਖੂਬਸੂਰਤ ਹੈ : shami di awaj kya baat
ਨਾਸਿਰ ਵੀਰੇ ❤️❤️❤️ ਯੂ ਭਿੰਡਰ ਵੀਰੇ ਤੇਰੀ ਹੱਥੀਂ ਕਿਰਤ ਨੂੰ ਸਲਾਮ ਹੈ
*ਸਦਾ ਖੁਸ਼ ਰਹੋ ਪੰਜਾਬੀ ਵੀਰੋ ...*
Southhal London
Sat Shri AkaL Nasir Dillon Veer ji Sare Punjabi Lehar de Jodhe Khush raho aabad raho..Shammi Veer de Geet inj hee goonjde rehann ji
ਨਾਸਿਰ ਢਿੱਲੋਂ ਵੀਰ , ਵਾਹਿਗੁਰੂ ਜੀ ਮਿਹਰ ਕਰਨ , ਤੁਸੀਂ ਜਲਦੀ ਜਲਦੀ ਇੰਡੀਆ ਆਵੋ। ਇੰਤਜ਼ਾਰ ਕਰਾਂਗੇ ਤੁਹਾਡਾ।❤❤❤❤ ਬਹੁਤ ਸਾਰੀ ਮੁਹੱਬਤ 🎉🎉🎉❤❤❤
ਦੋਹਾਂ ਪੰਜਾਬਾਂ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ
ਨਾਸਿਰ ਵੀਰ ਵਕਾਰ ਭਿੰਡਰ ਰਿੰਪਨ ਤੇ ਸੈਮੀ ਸਾਰੇ ਬਹੁਤ ਵਧੀਆ ਬਾਕੀ ਨਾਸਿਰ ਵੀਰ ਤੁਸੀਂ ਮਾਂ ਬੋਲੀ ਪੰਜਾਬੀ ਤੇ ਦੂਸਰੇ ਵੀਰਾਂ ਦੀ ਮਦਦ ਕਰਨ ਲਈ ਬਹੁਤ ਬਹੁਤ ਧੰਨਵਾਦ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਚੜਦੇ ਪੰਜਾਬ ਤੋਂ 💞💞💞💞💞
ਰਿਪਨ ਵੀਰ ਕੁਝ ਤੇ ਸਰਮ ਜਿਸ ਥਾਲੀ ਵਿੱਚ ਖਾਨਾਂ ਓਸ ਵਿਚ ਛੇਕ ਵਕਾਰ ਭਿੰਡਰ ਤੇਰੀ ਇੱਜ਼ਤ ਕਰਦਾ ਤੇ ਤੂੰ ਬੇਜ਼ਤੀ ❤❤❤
Sahi keha 22 ji ripn da v dmaag thoda,jyada khraab ho gya aa
Bai g phila v kai vaar notice kita ripan nu gall baat krn d koi khaas akal ni haigi . Ehde nalo ta khushi vdiya gall krdi ya.
Veer bezti ki kiti dsio
ਸਾਮੀ ਵੀਰ ਬਹੁਤ ਸੋਹਣਾ ਗਾਉਂਦਾ ਜਿਉਂਦਾ ਰਹਿ ਵੀਰੇ। ਨਾਸਿਰ ਵੀਰ ਬਹੁਤ ਸੋਹਣਾ ਕੰਮ ਕਰਦਾ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ ਤੇ ਇਸੇ ਤਰ੍ਹਾਂ ਕੰਮ ਕਰਦੇ ਰਹੋ।
Dhillon saab bdia ronka lagia ne najara aa gia ji parmatma age dua h eh ronka sda esi tra lagia rihin ji.❤deepa bathinda to.❤❤❤
ਦੋਹਾਂ ਪੰਜਾਬਾਂ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਦੋਹਾਂ ਪੰਜਾਬਾਂ ਦਾ ਆਪਸ ਵਿੱਚ ਪਿਆਰ ਇਸੇ ਤਰ੍ਹਾਂ ਬਰਕਰਾਰ ਰਹੇ ਜਗਸੀਰ ਸਿੰਘ ਦੰਦੀਵਾਲ ਚੌਹਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ
ਨਾਸਿਰ ਢਿੱਲੋ ਵੀਰੇ ਬਹੋਤ ਵਧੀਆ ਵਲੋਗਜ਼।।।❤
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋ 🇮🇳
ਆਹ ਜਿਹੜਾ ਚਬਲ ਸ਼ਹੀਦੀ ਦਿਹਾੜੇ ਦੀਆਂ ਗੱਲਾਂ ਕਰਦੈ ਇਹਨੂੰ ਆਪ ਨੂੰ ਵੀ ਸਾਰੇ ਗੁਰੂਆਂ ਦੇ ਨਾਮ ਪਤਾ ਨਹੀਂ ਹੋਣੇ।
ਬਸ ਇਹ ਲੋਕ ਕਿਸੇ ਦੀਆਂ ਤਰੱਕੀਆਂ ਬਰਦਾਸ਼ਤ ਨਹੀਂ ਕਰ ਸਕਦੇ। ਕਿਉਂਕਿ ਇਹਨੂੰ ਇਹ ਵੀ ਨਹੀਂ ਪਤਾ ਕਿ ਇੱਕ ਵੀ
ਵੀਡੀਓ ਨੂੰ ਬਣਾ ਕੇ ਅਪਲੋਡ ਕਰਨ ਲਈ ਕਿੰਨੇ ਦਿਨ ਲਗਦੇ ਹਨ। ਸਗੋਂ ਸਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਇਹ ਸਾਰੇ ਯੂਟਿਊਬਰ ਦੋਨੋ ਦੇਸ਼ਾ ਵਿਚ ਮੁਹੱਬਤ ਪੈਦਾ ਕਰ ਰਹੇ ਹਨ
ਨਾਸਿਰ ਵੀਰ ਅਸਲੀ ਰੌਣਕ ਤਾਂ ਹਰ ਥਾਂ ਸੰਮੀ ਜੱਟ ਨਾਲ ਹੀ ਲੱਗਦੀ ਏ ਸਾਰਿਆਂ ਨੂੰ ਪਿਆਰ ਸਤਿਕਾਰ thanks 🙏 love you
Bahut badhiya..... God bless all of you....
Carry on...
Bahut hi vadhiya video. Sami jatt is great 👍
ਵਾਹਿਗੁਰੂ ਜੀ ਏਸੇ ਤਰ੍ਹਾਂ ਖੁਸ਼ ਰੱਖੇ ਤੁਹਾਨੂੰ ਵੀਰੋ
Salut to all of you bahut vadiya blogs and Samy,s songs very good voice ❤❤❤❤❤
ਨਾਸਿਰ ਢਿੱਲੋਂ ਵੀਰ ਸੰਮੀ ਜੱਟ ਵਿਕਾਰ ਭਿੰਡਰ ਵੀਰ ਰਿਪਨ ਖੁਸ਼ੀ ਜੀ ਰਾਣਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਵੀਰ ਬਹੁਤ ਜ਼ਿਆਦਾ ਮਸਤੀ ਕੀਤੀ ਜਾ ਰਹੀ ਹੈ ਬਹੁਤ ਬਹੁਤ ਪਿਆਰ ਸਤਿਕਾਰ ਜੀ ਸਭ ਨੂੰ ਜੀ
You all are true stars of my beautiful Punjab.Punjab has very rich culture, tradition and wonderful history.we all punjabis are proud of you.Punjab tu Punjab hey.
Nasir bhai the Great 😊 👌 ❤ Always Mashallah ❤
ਭਿਡਰ ਮੇਰੇ ਵੀਰ ਅੱਲਾ ਸਲਾਮਤ ਰੱਖੈ ਤੇਰੇ ਕੰਮ ਨੁੰ ਸਲਾਮ ਹੇ ਰੱਬ ਤੰਦਰੁਸਤੀ ਬਖਸੈ ਜੀ ਤੇਰੇ ਦੁੱਧ ਤੇ ਆਟੇ ਨੁੰ ਸਲਾਮ
Nasir sahib ji aur aap de sab mehmana nu payar bhare sat shri akal down to earth Nasir sahib ji waheguruji hamesha tuhade te meher bharya hath rakhe ji panjab panjabi panjabeyt jindhabadh speechless regards to Dillon sahib ji god bless you tuhadya video bahut vdiya hundiya pinda de zaadh aa gae sohane video share kete thanks g nd nowords ji always be happy 😊 ❤❤❤❤❤.
Mashallha zabar dast bahot achay
Bohut hi vadia dhillon saab punjabi jindabaad
Bahut vadia veer g vaheguru mehr kre trakiya bakshe
Tusi India to je
@Sidhujutt.pak.panjab haji
"Aa me te aa mere parone chapped de sarahane" , swad aa gya Sami paa de , jiyonde wasde rho sare veer praa .
Waqar bhai bht vadiya o tuc sare
Nasir veer kesi gl bat hai esy ronka kha milnia sari teem da bahut hee dhan vad ji
All heroes at the same place.😊😊😊❤❤❤
Pure Punjabi culture, amazing and heart 💓 touching
As Salam alikum all of you mashallah very beautiful video I really enjoyed thanks so much ❤
God bless you all
Punjabi Maa Boli dee Sewa kar rahe Nasir Dillon Veer ji Ranna Sahib.Hanzra Veer ji.Wakar bhinder Veer ji.Vikas Veer ji.Anjum Saroaa Sahib. te Sammi Veer ji Sabh nu Sat Shri AkaL
ਫਿਰੋਜ਼ਪੁਰ ਵਾਲੇ ❤❤❤❤👍👍👍👍👌👌👌
Bahut badhiya Dhillon Sahab❤❤❤
ਸਤਿ ਸ੍ਰੀ ਆਕਾਲ ਨਾਸਿਰ ਢਿੱਲੋਂ ਵੀਰ 🙏
Waheguru mher karn Sade Dona punjaba te❤
Bahut vadia vlog vere
بھائی جی آپ بہت خُوب کام کرتے ہو خدا آپ کو صحت مند زنگی دے 🎉🎉🎉
outstanding vlog bto
Waheguru ji Waheguru ji Waheguru ji Waheguru ji Waheguru ji
Mashallah very good Video ❤❤❤
ਬਹੁਤ ਵਧੀਆ ਢਿੱਲੋ ਸਾਬ 👍
Mashallah very good videos 👍❤❤❤
Nasir veer ji tuhadi video dek K dil about Khush hunda from jaitu Mandi fdk pb
ਬਹੁਤ ਵਧੀਆ ਕੰਮ ਬਾਈ ਲਹਿੰਦੇ ਤੇ ਚੵੜਦੇ ਪੰਜਾਬ ਵਾਲਿਆ ਦਾ
Nasir dhillon bahut badiya vlogs hunde ne Tuhade ❤dilo piyaar tuhanu
Good ❤
Wadiya video Naseer veer, Waqar Sami , Ripen bai, khushi sister,
👍
Sat Sri akll Nasir dhillon veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
Very nice Nasir Dhillon Verji God bless you i am jatinder kaur Pind Sivian Bathinda to ❤❤🎉🎉
Sare Bharava nu Bahot bahot Pyar ❤❤❤❤❤
Very entertaining..😊
🙏🙏🏿🙏🙏🙏🏿ਸਤਿ ਸ੍ਰੀ ਅਕਾਲ ਢਿਲੋ ਸਾਹਿਬ ਕੀ ਹਾਲ ਚਾਲ ਨੇ ਔਰ ਸਭ ਠੀਕ-ਠਾਕ 💞💞💞💞🙏🙏🙏🏿🙏🏿
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਆਪ ਜੀ ਖੁਸ਼ ਰੱਖੇ
Good job by west panjabia de bahut sohna uprala kr rhe ho panjabi zuban nu permote krn lye shukriya ji.
Rippen ji thsnks mr nasir dhillon and all to good wishes
Nasir veer ji sat shri akal bahut sohna vlog waheguru tuhanu tandrusti bakhshe
Very good Jatta 👍
ਲਹਿੰਦਾ ਪੰਜਾਬ❤❤❤❤❤
Nassir Dhillon is a very humble person..n..Sami is a very talented boy..wish to meet you both in future.. fantastic vlog.. keep it up 👍
Sami Nu Amrit Chakao te le Jao Gurdaspur 😁
Punjab di shaan Dhillon veer jindabad
ਪਿਆਰ ਸਤਿਕਾਰ 🙏❤️🌹👌
ਬਹੁਤ ਵਧੀਆ ਵੀਡੀਓ ਸਾਰੀਆਂ ਹੀ ਦੇਖਦੇ ਹਾਂ ਨਾਸਿਰ ਬਾਈ ਜੀ 🙏❤❤🙏
Very nice Vlog 👌 👍
Nasir bhai bahut vadiya blogs ❤
Love you bro punjab ❤
Dhillon Saab boht sona 🙋♂️🙋♂️🙋♂️🙋♂️
Lovely song sami bhaji❤
Good blog nasir sahib ❤ sami is too much good singer ❤
ਬਹੁਤ ਵਧੀਆ ਉਪਰਾਲਾ ਹੈ ਨਾਸਿਰ ਢਿੱਲੋਂ ਜੀ ਸਾਡੇ ਚੱੜਦੇ ਪੰਜਾਬ ਵਲੋਂ ਆਪ ਨੂੰ ਸਤਿ ਸਤਿ ਸ੍ਰੀ ਆਕਾਲ ਮੈਂ ਜਗਸੀਰ ਸਿੰਘ ਦੰਦੀਵਾਲ ਚੌਹਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ
❤❤❤ vary Good ❤❤❤
V nice God bless you all 🙏
Very nice Nasir veer ji ❤❤🎉
Bahut vadhiya video Bai g🎉❤
So beautiful video bro.
Bahut wadiya veer ❤️
السلام علیکم ناصر بھائی تسی بہت اچھا کام کر ماشاء اللہ
Salut to all❤❤❤❤❤
Rippen jisami ji de geet kia bat hai thanks
پاجی لگوانا واہ اکھاڑا سمیع دا تے پاکستان چہ سی لگواواں گے انشاللہ ❤
Greet delo sb🎉
ਤੁਹਾਡੀ ਸਾਰਿਆ ਦੀ ਖੁਆਜੇ ਜਿੱਡੀ ਉਮਰ ਹੋਵੇ ਇਹੀ ਅਰਦਾਸ ਹੈ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਖੁਦਾ ਅੱਗੇ
Great
Good vlog bai ji
زبردست جناب
Sat Sri akal Nasir dhilon ji from charda punjab
I love you brother 😊😊
❤❤❤❤❤❤
زبردست 😊
Good job❤❤
Punjab Punjabiat zindabad 🎉🇮🇳🇵🇰👍
Main sri Anandpurpur sahib to han sat Sri akal and salam Nasir dhilon sahib
Nice vlog ji 🙏
Nasir dhillon ji tuhadi video bout nice hunda a❤❤❤❤
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ 🙏🙏
Dehlo Sab zinda bad❤🎉
ਸਤਿ ਸ੍ਰੀ ਅਕਾਲ ਵੀਰ ਜੀ