ਆਪਣੇ ਆਪ ਨੂੰ ਐਵੇਂ ਹੀ ਨਾਂ ਸਮਝ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 265 | Dhadrianwale
Вставка
- Опубліковано 13 сер 2022
- For all the latest updates, please visit the following page:
ParmesharDwarofficial
emmpee.net/
~~~~~~~~
This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
UA-cam Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#podcast - Розваги
ਚੜ੍ਹਦੀਆਂ ਕਲਾਵਾਂ ਹੀ ਨੇ ਵੀਰਿਆ,,,,, ਜੁੱਗਾਂ ਜੁੱਗਾਂ ਬਾਦ ਮਿਲਦੇ ਐਮੇ ਦਾ ਹੀਰਾ ਬੰਦਾ ਜੋ ਜ਼ਿੰਦਗੀ ਜਿਉਣ ਦੀ ਅਸਲ ਸੱਚਾਈ ਦੱਸਦਾ ਸਰਬੱਤ ਦੇ ਭਲੇ ਲਈ,,,,, ਨਹੀਂ ਤੇ ਲੋਕੀ ਅੱਜ ਕੱਲ ਪੈਸੇ ਲੈ ਕੇ ਵੀ ਚੱਜ ਨਾਲ ਗੁਣ ਨਹੀਂ ਦੇ ਕੇ ਰਾਜੀ ਕਿਸੇ ਨੂੰ,,,,
ਆਪ ਜੀ ਨੂੰ ਸੁਣ ਕੇ ਮਨ ਟਿਕਾਉ ਵਿੱਚ ਆ ਜਾਂਦਾ, ਭਾਈ ਸਾਹਿਬ ਜੀ 🙏🙏
💯❣️
ਸਾਨੂੰ ਮਹਾਨ ਬਣਾਉਣ ਵਾਲੇ ਮਹਾਨ ਸ਼ਖ਼ਸੀਅਤ ਨੂੰ ਕੋਟਿ ਕੋਟਿ ਪ੍ਰਣਾਮ 🤗🤗♥️
ਬਹੁਤ ਹੀ motivate ਕਰਨ ਵਾਲਾ ਸੁਨੇਹਾ ਅੱਜ ਦਾ ਜੀ 🙏🏻ਹਰ ਹਾਲਾਤਾਂ ਨੂੰ ਕਿਵੇਂ enjoy ਕਰਨਾ
Satnam Ji Satnam Ji Satnam Ji Satnam Ji Satnam Ji waheguru ji waheguru ji
ਨਾ ਘਰ ਨਾਂ ਪਿਤਾ ਨਾ ਮਾਤਾ ਨਾ ਰਿਸ਼ਤੇਦਾਰ ਨਾ ਦੋਸਤ ਮਿੱਤਰ ਨਾਹੀਂ ਸਿਹਤ ਪਰ ਕੋਲ ਹੈ ਚੜਦੀ ਕਲਾ ਸ਼ੁਕਰਾਨਾ ਹੈ ਹੋਸਲਾ ਹੈ ਹਿਮਤ ਹੈ ਬਾਣੀ ਹੈ ਬਾਣਾ ਹੈ
ਆਪ ਜੀ ਦੇ ਪ੍ਰਵਚਨ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ 🙏
ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਆ ਜੀ ।
🙏🙏🙏🙏🙏
ਗੁਰਮੁਖ ਅਤੇ ਮਨਮੁੱਖ ਦੇ ਫ਼ਰਕ ਨੂੰ ਸਮਝਿਆ, ਸ਼ੁਕਰਾਨੇ ਵਿੱਚ ਜਿਉਣਾ ਹੀ ਰੁਹਾਨੀਅਤ ਹੈ , ਬਾਰੇ ਸਮਝਿਆ l
ਤਹਿ ਦਿਲੋਂ ਧੰਨਬਾਦ ਭਾਈ ਸਾਹਿਬ ਜੀ 🙏🙏
ਤੂੰ ਕਿਥੋਂ
ਸਾਡਾ ਦਿਮਾਗ ਤਾਂ ਸੀਗਾ ਪਰ ਤੁਹਾਨੂੰ ਸੁਣ ਕੇ ਹੀ ਚੱਲਣ ਲੱਗਾ ਜੀ ਸੁਕਰ ਹੈ ਤੁਹਾਡਾ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤ ਸਹੀ ਆ ਬਾਬਾ ਜੀ ਸਭ ਕੁੱਝ ਹੁੰਦਿਆ ਵੀ ਬੰਦਾ ਰਜ ਦਾ ਨਹੀ ਆਪਦੇ ਤੋ ਛੋਟੇ ਦੇਖ ਜਿਉਣਾ ਚਾਹਿਦਾ ਜੀ ਬਾਬਾ ਜੀ ਮਿਹਰ ਕਰਨੀ ਸਬਰ ਸੰਤੋਖ ਬਕਸਨ 🙏🏻🙏🏻🙏🏻🙏🏻🙏🏻
ਧੰਨਵਾਦ ਜੀ ਭਾਈ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਜਿਸ ਦਾ ਵੀ ਤੁਸੀਂ ਭਲਾ ਕਰਨਾ ਚਾਹੁੰਦੇ ਓ,ਉਸ ਤੱਕ ਇਹ ਮੈਸਜ ਅੱਜ ਕਿਸੇ ਵੀ ਹਾਲਤ ਵਿੱਚ ਜਰੂਰ ਜ਼ਰੂਰ ਜ਼ਰੂਰ ਪਹੁੰਚਾ ਦਿਓ ਜੀ 🙏
ਜੀ ਵਾਹਿਗੁਰੂ ਜੀ
ਸਾਰਿਆ ਦਾ ਭਲਾ ਹੋਵੇ ਜੀ
Dhanwad bhai sab ji
ਸ਼ੁਕਰਾਨਾ ਵਾਹਿਗੁਰੂ ਜੀ
ਧੰਨਵਾਦ ਭਾਈ ਸਾਹਿਬ 🙏🙏
Shikara hai jiii Malik da❤️❤️❤️🙏🙏🙏
Thank you Baba Ji
ਭਾਈ ਸਾਹਿਬ ਜੀ ਧੰਨਵਾਦ ਸੂਕਰਦਾਤਿਆ
Is kism de parchark Hon te Dunia sudar jawe very good
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru waheguru waheguru waheguru waheguru waheguru waheguru waheguru waheguru ji waheguru ji waheguru ji waheguru ji waheguru ji waheguru ji
Good morning my name is Abhi hot
Sukar hai parmatma 🙏🙏🙏🙏🙏🙏
ਬਾਬਾ ਜੀ ਮੈ ਤੇਰੇ ਫਨ ਹਾ ❤️ ਤੋਂ
ਤਾਂ ਹੀ ਅਸੀਂ ਫੈਨ ਹਾਂ ਭਾਈ ਸਾਹਿਬ ਜੀ ਆਪ ਜੀ ਦੇ। ਕਿੰਨਾ ਕੁਝ ਹੈ ਸਾਡੇ ਕੋਲ, ਫਿਰ ਕਿਉਂ ਮਰੂਂ ਮਰੂਂ ਕਰੀਏ।
ਜਿੰਨਾਂ ਨੇ ਸ਼ੁਕਰਾਨਾਂ ਕਰਨਾ ਸਿੱਖ ਲਿਆ ਉਹ ਉਲਾਮੇ ਦੇਣੇ ਭੁੱਲ ਜਾਂਦੇ ਨੇ, ਅੱਜ ਦਾ ਜੋ ਤੁਸੀ ਸੁਨੇਹਾ ਦਿੱਤਾ ਕਿਹੜੇ ਸ਼ਬਦ ਲਿਖਿਏ ਸ਼ੁਕਰਾਨਾ ਕਰਨ ਲਈ, ਹਰ ਸ਼ਬਦ ਛੋਟਾ ਲੱਗ ਰਿਹਾ,ਇਹੀ ਦਿਲੋਂ ਨਿਕਲਦਾ ਜੁੱਗ ਜੁੱਗ ਜੀ ਵੀਰਿਆ ਹਮੇਸ਼ਾਂ ਖੁਸ਼ ਰਹੋ ਚੜਦੀ ਕਲਾ ਚ ਰਹੋ 🙏🙏👍🏼👍🏼👌👌🌹🌹😍
SHUKRANA HAR VALA SHUKRANA
ਵਾਹ ਜੀ ਵਾਹ 🙏🙏🙏🙏🙏
ਅੱਖਾਂ ਖੋਲ ਦਿੱਤੀਆਂ ਭਾਈ ਸਾਹਿਬ
Bout bout dhanwaad ji 🙏
Thanku bhaisaab ji god bless u ji
Jo milya dhanbad .vadhia msg g .
ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ ਮੈ ਕੋਸ਼ਿਸ਼ ਕਰਾਂਗੀ ਖੁਸ਼ ਰਹਿਣ ਦੀ
Khush ni rehnde tusi??
Waheguru ji 🙏
Bohut vdia Bhai Sahib ji
Shukriyaa g🙏
Dhanvad Bhai sab rupinder singh Ludhiana jangpur ton
ਅਸੀਂ ਬਿਲਕੁਲ ਜਿਉਂਦੇ ਹਾਂ ਪ੍ਰੈਸੈਂਟ ਮੂਮੈਂਟਸ ਵਿੱਚ ਭਾਈ ਸਾਹਿਬ ਜੀ 🙏 ਪਰ ਇਨਸਾਨੀ ਸੁਭਾਅ ਹੈ ਇਸ ਲਈ ਕਦੇ ਕਦੇ ਦੂਰ ਬੈਠਿਆਂ ਲਈ ਵੈਰਾਗ ਪੈਦਾ ਹੋ ਜਾਂਦਾ ਹੈ ਜੀ 🙏
Thanks ji
You are right bhai Saab g God bless you 🙏Waheguru g ka khalsa Waheguru g ki fate g 🙏🙏🙏
Waheguru g🌹🌹🌹❤️🙏🏽🙏🏽
right veer ji 👌👌🙏👍
U great ji Thanks so much ji🙏🙏🙏🙏
ਵਾਹ ਜੀ ਵਾਹ! ਤੁਹਾਡਾ ਵੀ ਸ਼ੁਕਰੀਆ ਜੋ ਹਮੇਸ਼ਾਂ ਵਰਤਮਾਨ ਵਿੱਚ ਜਿਉਣ ਦੀ ਜਾਂਚ ਸਿਖਾਉਂਦੇ।🙏🙏🙏
Sabka kalyaan ho sabka bhala ho 🤗❣️❣️❣️❣️❣️❣️
Wahe guru ji 🙏🙏
Hllo
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
Wah ji wah, Bahut Sona message 👍🏻👍🏻, wehaguru ji sada Chardi Kala ch rekhe Aap ji nu Bhai Sahib ji 🙏🏻🌹🙏🏻🌹🙏🏻🌹🙏🏻
ਭਾਈ ਸਾਹਿਬ ਜੀ ਅੱਜ ਦਾ ਸੁਨੇਹਾ ਬਹੁਤ ਹੀ ਵਧੀਆ ਗੱਲਾਂ ਸਮਝ ਆ ਗਿਆ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ
ਧੰਨਵਾਦ ਭਾਈ ਸਾਹਿਬ ਜੀ ਜੇਕਰ ਅਸੀਂ ਮਹਾਰਾਜ ਦਾ ਸ਼ੁਕਰ ਕਰਦੇ ਹਾਂ ਦਿੱਤਾ ਵੀ ਉਸ
ਨੇ ਹੀ ਹੈ ਤਾਂ ਸਾਡੇ ਸੁਬਚਿਤਕ ਕਿਉਂ ਨਹੀਂ ਖੁਸ
ਹੁੰਦੇ ਜਿਵੇਂ ਤੁਸੀਂ ਕਿਹਾ ਸਾਰਿਆ ਰੰਗਾ ਵਿੱਚ
ਰਾਜ਼ੀ ਹਾਂ ਪਰ ਉਹਨਾਂ ਨੂੰ ਇਹ ਫਿਕਰ ਜੀਉਣ
ਨਹੀਂ ਦਿੰਦਾ ਕੇ ਕੋਈ ਨਾ ਕੋਈ ਘਟੀਆ ਖਬਰ ਹਰ ਵੇਲੇ ਉਡੀਕਦੇ ਨੇ ਉਹਨਾਂ ਦਾ ਇਲਾਜ ਦੱਸੋ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫ਼ਤਿਹ
Thank you so much
ਭਾਈ ਸਾਹਿਬ ਜੀ ਬਹੁਤ ਹੀ ਸੋਹਣਾ ਸੁਨੇਹਾ ਜੀ 🙏🙏 ਜ਼ਿੰਦਗੀ ਵਿੱਚ ਜਿਸ ਹਾਲਾਤਾਂ ਵਿੱਚ ਹੋਇਐ ਖ਼ੁਸ਼ ਰਹਿਣਾ ਚਾਹੀਦਾ ਹੈ ☺️👍🏻🙏
fhg😂😂🎂
ਬਿਲਕੁਲ ਭਾਈ ਸਾਹਿਬ ਜੀ 🙏 ਤੁਸੀਂ ਹੀ ਸਾਨੂੰ ਪ੍ਰੈਸੈਂਟ ਮੂਮੈਂਟਸ ਨੂੰ ਮਾਣਨਾ ਸਿਖਾਇਆ ਹੈ, ਸ਼ੁਕਰੀਆ ਜੀ ਆਪ ਜੀ ਦਾ 🙏
Great job ji ssakal ji
Thanks Bai g
Good massage ji 🙏🙏🙏🙏
Shukar a Baba g dekh rehi ha Good gyan🌹🌹🌹🌹🙏🏽🙏🏽🙏🏽🙏🏽👍
Waheguru waheguru waheguru waheguru waheguru waheguru waheguru waheguru waheguru waheguru ji
Oright puter ji god bless you uk
Thank you waheguru ji waheguru ji 🙏🙏🙏🙏🙏🙏
Bhi sahb ji your thinking is good.
WAHEGURU WAHEGURU WAHEGURU WAHEGURU WAHEGURU WAHEGURU WAHEGURU JI . SHUKARIYA BABA JI . WAHEGURU JI DA SHUKRANA H JI
Thanks for taking care of us ♥️🙏
Very nice g God bless u
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Bhut vdia vichar ne 👍👍
੧ ਓ ਸਵਾਦ ਆ ਗਿਆ ਐ ।ਮਹਾਂ ਆਨੰਦ ਐ
ਬਹੁਤ ਹੀ ਸ਼ੁਕਰ ਹੈ ।
Good morning 🙏🙏🍓bhai sahib ji
Thankuuu bhai sahib ji for everything 🙏
Bhai Sahib Ji great
Waheguru ji tera sukar a malka 🙏🙏🙏🙏🙏🙏🙏
Love u..bhai saab.kot kot Diloo pranaam 🙏
Waheguru g ka khalsa waheguru g ki fateh g 🙏
👍👍👍👍👍🙏🙏🙏🙏🌹🌹🌹🌹🌷🌹👌👌👌👌👌
Shukrana Bhai sahib Ji 👍🙏🏻
Waheguru Ji🙏
|| ਵਾਹਿਗੁਰੂ ਜੀ ||🌹
|| वाहेगुरु जी ||👍
, thanks
ਜਦੋਂ di aap ji nu ਸੁਣਦੇ ਹਾਂ। ਵਾਹਿਗੁਰੂ ਜੀ ਤੁਹਾਨੂੰ ਤੰਦਰੂਸਤ ਰੱਖਣ
ਭਾਈ ਸਾਹਿਬ ਜੀ ਸ਼ੁਕਰ ਹੈ
ਪਿਓ ਵੀ ਹੈ
Bhai sahib ji app ji da bhut bhut shukrana 🙏
ਕੋਟਿ ਕੋਟਿ ਪ੍ਰਣਾਮ ਜੀ ਤੁਹਾਡੀ ਸੋਚ ਨੂੰ 🙏🏻🙏🏻🙏🏻
Waheguru ji Chaddikala bakshan Bhai Saab ji 🙏 🙏🙏🙏🙏bahoot wadhiya 🙏🙏🙏🙏🙏
ਆਪ ਜੀ ਦੇ ਸੁਨੇਹੇ ਨੇ ਅੱਜ ਰੁਆ ਦਿੱਤਾ ਭਾਈ ਸਾਹਿਬ ਜੀ । ਧੰਨਵਾਦ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ
wah ji wah 🥰🙏
Waheguru tera shukar hai🙏🙏
ਅੱਜ ਪਿੱਛੇ ਵੱਜ ਰਿਹਾ ਸੰਗੀਤ ਦੀ ਧੁਨ ਬਹੁਤ ਸੋਹਣੀ ਹੈ 👍🏼👍🏼👍🏼👍🏼👍🏼👍🏼👍🏼👍🏼👍🏼👍🏼👍🏼👍🏼👍🏼
Very nice👏👏
Waheguru ji Ka kalsha waheguru ji ki fathe
Nice👍
Waheguru ji tera sukhar ha
Waheguru ji shukar hae tera
ਵਾਹਿਗੁਰੂ ਜੀ🙏🙏🙏🙏
ਵਾਹਿਗੁਰੂ ਜੀ
Good thinking bhi ajib ji.
waheguru ji🙏🙏🌹
Tera Lukh Lukh sukar Waheguru ji 🙏🙏
Satnam waheguru ji
ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ 🙇🙇🙇🙇🙇🙇 🙏🙏
🙏🙏🙏🙏🙏waheguru ji
ਵਾਹਿਗੁਰੂ ਤੈਰਾ ਸ਼ੁਕਰ ਹੈ
waheguru ji 🙏