Maluka ਨੇ Sukhbir Badal 'ਤੇ ਲਗਾਏ ਗੰਭੀਰ ਇਲਜ਼ਾਮ, 'ਪਹਿਲਾਂ ਛੱਡਣ ਆਦਤਾਂ,ਫਿਰ ਕਰਨ...!' | Chandigarh | N18V

Поділитися
Вставка
  • Опубліковано 27 чер 2024
  • 'ਮੈਂ BJP ਨੂੰ ਨਹੀਂ, ਅਕਾਲੀ ਦਲ ਨੂੰ ਪਾਈ ਵੋਟ', ਸਹੁੰ ਚੁੱਕਣ ਲਈ ਤਿਆਰ ਸਿਕੰਦਰ ਮਲੂਕਾ, ਸੁਖਬੀਰ ਬਾਦਲ 'ਤੇ ਲਗਾਏ ਮਨਮਰਜ਼ੀ ਕਰਨ ਦੇ ਇਲਜ਼ਾਮ, ਕਿਹਾ- ਪਹਿਲਾਂ ਛੱਡਣ ਆਦਤਾਂ,ਫਿਰ ਕਰਨ...!
    #SikandarSinghMaluka #akalidal #news18punjab #sukhbirbadal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 498

  • @user-uw8fq7oq9d
    @user-uw8fq7oq9d 2 дні тому +72

    ਜਦੋਂ ਪੁੱਤ ਨੇ ਨੂੰਹ ਕਹਿਣੇ ਤੋਂ ਬਾਹਰ ਹਨ ਤਾਂ ਮਲੂਕਾ ਵਰਗੇ ਲੀਡਰ ਦੀ ਘਰ ਚੱਲਦੀ ਨਹੀਂ ਦੂਜੀਆਂ ਤੇ ਇਲਜਾਮ ਲਗਾਉਣੇ ਆਸਾਨ ਨੇ

    • @sukhjeetsinghsingh2394
      @sukhjeetsinghsingh2394 2 дні тому +8

      😂right

    • @Pardeep13137
      @Pardeep13137 2 дні тому +2

      ਚਲਦੀ ਆ

    • @BhupinderSingh-gy7mt
      @BhupinderSingh-gy7mt 2 дні тому +4

      @@sukhjeetsinghsingh2394Tusi Sukhbir Badal de Chamche lagde ho. I am Akali Dal worker since 1960

    • @ButaHoney-hr6br
      @ButaHoney-hr6br 2 дні тому +3

      ਫਿਰ ਤੁਹਾਡੀ ਕੀ ਸੋਚ ਏ ਬਾਦਲ ਨੂੰ ਪ੍ਰਧਾਨ ਬਣਾਇਆ ਰਹਿਣਾ ਚਾਹੀਦਾ ਕਿ ਨਹੀਂ ਬਾਕੀ ਸੁਖਬੀਰ ਸਿੰਘ ਬਾਦਲ ਦੀ ਕੋਈ ਇਕ ਦੇਣ ਪੰਜਾਬ ਨੂੰ ਦੱਸੋ ਪਰ ਹਾਂ ਨਾਮ ਜਾਪ ਕਰਦੀ ਸੰਗਤਾਂ ਉਪਰ ਗੋਲੀਆਂ ਚਲਾਉਣੀਆਂ ਸੁਖਬੀਰ ਸਿੰਘ ਬਾਦਲ ਕੋਲ ਉਸ ਸਮੇ ਗ੍ਰਹਿ ਮੰਤਰਾਲੇ ਸੀ ਜਵਾਬ ਦਿਉ ਤੁਸੀਂ 1960 ਤੋਂ ਨਾਲ ਹੋ ਏਨਾ ਤਾਂ ਪਤਾ ਹੋਵੇਗਾ ਹੀ ​@@BhupinderSingh-gy7mt

    • @ButaHoney-hr6br
      @ButaHoney-hr6br 2 дні тому +4

      ​@@BhupinderSingh-gy7mt ਗੋਲੀਆਂ ਕਿਉਂ ਚਲਾਇਆ ਗ੍ਰਹਿ ਮੰਤਰੀ ਬਾਦਲ ਸੀ ਕੋਣ ਜਵਾਬ ਦਿਉ ਸਰਸੇ ਵਾਲੇ ਨੂੰ ਮਾਫ਼ੀ ਕਿਉਂ ਦਿੱਤੀ ਦਿੱਤੀ ਏ ਤਾਂ ਕਿਉਕਿ ਪਿਉਂ ਪੁੱਤ ਸਰਸੇ ਵਾਲੇ ਦੇ ਪੈਰਾਂ ਵਿਚ ਬੈਠਦੇ ਸੀ ਕਿਉਂ ਹੈ ਜਵਾਬ

  • @Anireviewchannel
    @Anireviewchannel 2 дні тому +33

    ਜਿਹੜਾ ਮਲੂਕਾ ਦੀ ਇੰਟਰਵਿਊ ਕਰ ਰਿਹਾ ਹੈ ਇਹ ਸਿਰੇ ਦਾ ਵਿਕਾਊ ਮਾਲ ਹੈ ਇਹ ਬੰਦਾ ਜਦੋਂ ਮਰਜ਼ੀ ਚੰਡੀਗੜ੍ਹ ਚਲੇ ਜਾਓ ਤੁਹਾਨੂੰ ਅਕਾਲੀ ਦਲ ਬਾਦਲ ਦੇ ਦਫ਼ਤਰ ਬਿਸਕੁਟ ਖਾਦਾ ਮਿਲੂ ਵੈਸੇ ਤੇ ਜਿੱਥੇ ਮਰਜ਼ੀ ਇਸ ਨੂੰ ਬੁਰਕੀ ਪਾ ਕੇ ਸਦ ਲਵੋ ਇਹ ਸੁੰਗ ਕੇ ਚਲਾ ਜਾਂਦਾ ਹੈ ਇਸ ਦੀ ਸੁੰਗਣ ਸ਼ਕਤੀ ਬਹੁਤ ਹੈ ਸਿਆਸੀ ਹਲਕਿਆਂ ਵਿੱਚ ਇਸ ਦਾ ਨਾਮ ਵੀ ਬੁਰਕੀ ਪਾਓ ਤੇ ਬਲਾਓ ਪੱਤਰਕਾਰ ਰੱਖਿਆ ਹੋਇਆ ਹੈ

  • @user-gg4go3jm8t
    @user-gg4go3jm8t 2 дні тому +9

    ਪੋਸਤ ਦਾ ਟਰੱਕ ਤੇਰਾ ਸੀ ਤੇ ਬੇਇਜ਼ਤੀ ਅਕਾਲੀ ਦਲ ਦੀ ਹੋਈ
    ਬਦਨਾਮ ਮਜੀਠੀਆ ਤੇ ਪ੍ਰਧਾਨ ਸਾਬ ਹੋਏ

  • @user-gg4go3jm8t
    @user-gg4go3jm8t 2 дні тому +7

    ਤੇਰੇ ਮੁੰਡੇ ਨੇ ਟੀਚਰ ਲਵਾਉਣ ਲਈ ਕਿੰਨੇ ਪੈਸੇ ਖਾਦੇ ਓਹ ਵੀ ਦਸ

  • @charansingh3917
    @charansingh3917 2 дні тому +19

    ਅਕਾਲੀ ਦਲ ਦਾ ਬੇੜਾ ਗਰਕ ਕਰਨ ਚ ਜਿੰਨਾ ਮਲੂਕੇ ਦਾ ਹੱਥ ਹੈ ਉਹਨਾਂ ਤਾਂ ਕਿਸੇ ਦਾ ਹੋਣਾ ਹੀ ਨਹੀਂ ਬਰਾਦਰੀ ਇਹ ਉਹੀ ਮਲੂਕਾ ਹ ਜਿਹੜਾ ਜਿਹੜੇ ਨੇ ਲੋਕਾਂ ਤੋਂ ਜਮੀਨਾਂ ਲੈ ਲੈ ਕੇ ਵੀ ਇਹਦੇ ਘਰਵਾਲੀ ਨੇ ਨੌਕਰੀਆਂ ਦਿੱਤੀਆਂ ਉਹ ਵੀ ਆਰਜੀ ਨੌਕਰੀਆਂ ਥਰਮਲ ਚ ਜਦੋਂ ਇਹ ਬਿਜਲੀ ਮੰਤਰੀ ਸੀਗਾ ਸਿਰੇ ਦਾ ਚੋਰ ਬੰਦਾ ਇਹ ਤੇ ਇਹ ਵੀ ਗੱਲਾਂ ਕਰਦਾ ਅਕਾਲੀ ਦਲ ਚ ਸੁਧਾਰ ਦੀਆਂ

  • @ਧੀਸਰਦਾਰਾਂ
    @ਧੀਸਰਦਾਰਾਂ 2 дні тому +5

    ਤੇਰੀ ਨੋਹ੍ਹ ਨੇ ਪਤਾ ਨੀ ਕਿੰਨੇ ਕਰੋੜ ਲਏ ਹੋਣ ਗੇ ਅਕਾਲੀ ਦਲ ਨਾਲ ਗਦਾਰੀ ਕਰਨ ਦੇ

  • @gurjantaulakh9867
    @gurjantaulakh9867 2 дні тому +53

    ਬਰਾੜ ਸਾਹਿਬ ਜੀ ਇਹਨਾਂ ਨੇਂ ਬਾਦਲ ਪਰਿਵਾਰ ਤੋਂ ਪਤਾ ਨਹੀਂ ਕੀ ਖਾਧਾ ਹੈ ਇਹ ਬਾਦਲ ਪਰਿਵਾਰ ਤੋਂ ਉਹਲੇ ਉਹਲੇ ਜੋ ਮਰਜ਼ੀ ਹੈ ਭੌਂਕੀ ਜਾਣ ਲੇਕਿਨ ਜਦੋਂ ਬਾਦਲ ਪਰਿਵਾਰ ਦਾ ਬੰਦਾ ਤਾਂ ਕੀ ਕੁੱਤਾ ਵੀ ਹੋਵੇ ਉਸ ਦੇ ਸਾਹਮਣੇ ਬੋਲ ਨਹੀਂ ਸਕਦੇ।

  • @baljeetsingh3494
    @baljeetsingh3494 2 дні тому +26

    ਮਲੂਕਾ ਜੀ ਤੁਹਾਡੀ ਕਿਹੜੀ ਪਾਰਟੀ ਹੈ ?

  • @ਧੀਸਰਦਾਰਾਂ
    @ਧੀਸਰਦਾਰਾਂ 2 дні тому +5

    ਸਰਮ ਕਰੋ ਸੁਖਬੀਰ ਕਰਕੇ ਨਾਮ ਬਣਾਇਆ
    ਤੇ ਸੁਖਬੀਰ ਵਿਰੋਧ ਬੋਲੀ ਜਾਣੇ ਹੋ

  • @surjitgill2773
    @surjitgill2773 2 дні тому +54

    ਹੁਣ ਤੁਸੀਂ ਅਕਾਲੀ ਦਲ ਦਾ ਫ਼ਿਕਰ ਛੱਡਕੇ ਭਾਰਤੀ ਜਨਤਾ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਸੋਚੋ। ਸਾਰਾ ਟੱਬਰ ਉਧਰ ਚਲਿਆ ਗਿਆ, ਤੁਸੀਂ ਅਕਾਲੀ ਦਲ ਵਿੱਚ ਇਸ ਨੂੰ ਦੋਫਾੜ ਕਰਨ ਲਈ ਹੀ ਰਹੇ ਹੋ। ਤੁਸੀਂ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਇਹ ਸਭ ਕੁਝ ਕਰਦੇ ਹੋ।ਜੋ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਵਿਚ ਕੀਤਾ ਤੁਸੀਂ ਹੁਣ ਪੰਜਾਬ ਵਿੱਚ ਕਰਨਾ ਹੈ।

    • @mittiputtmajhail2960
      @mittiputtmajhail2960 2 дні тому +1

      Tu Gill ni Nill e. Iko tabar is responsible for down fall of AD. 72 to 2 MLA and 1 MP. Shame shame. J iho pardhan riha Gappi ta AD khatam.

    • @santlashmanmuni6045
      @santlashmanmuni6045 2 дні тому +2

      ਭਾਜਪਾ ਚ, ਰਲਕੇ ਚੋਣ ਵੀ ਲੜੀ ਫੇਰ ਵੀ ਅਕਾਲੀ ਦਲ ਦਾ ਫ਼ਿਕਰ??

    • @NeetuPunch
      @NeetuPunch 2 дні тому

      A​@@mittiputtmajhail2960

  • @balbirgill9961
    @balbirgill9961 2 дні тому +19

    ਬਾਦਲਾਂ ਦੀ ਗੰਨਮੈਨੀ ਤੋ ਪਹਿਲਾ ਭਗਤਾ ਭਾਈ - ਮਲੂਕਾ ਰੂਟ ਤੇ ਟੈਂਪੂ ਚਾਲਕੀ ਵੀ ਕਰਦਾ ਹੁੰਦਾ ਸੀ ।

  • @user-sx5xj9rd3h
    @user-sx5xj9rd3h 2 дні тому +10

    ਇਹਨਾਂ ਪੁਰਾਣੇ ਅਤੇ ਚੱਲੇ ਹੋਏ ਕਾਰਤੂਸ ਹੀ ਸ਼੍ਰੋ.ਅ.ਦ ਦੇ ਨਿਘਾਰ ਦਾ ਸਭ ਤੋਂ ਵੱਡਾ ਕਾਰਨ ਹਨ

  • @balbirgill9961
    @balbirgill9961 2 дні тому +10

    ਇਹ ਪ੍ਰਧਾਨਗੀ ਤੋਂ ਨਹੀ ਲਾਹ ਸਕਦਾ ਕਿਉਂਕਿ ਗੁਲਾਮ ਕਦੇ ਵੀ ਹਾਕਮ ਅੱਗੇ ਚੂਂ ਨੀ ਕਰ ਸਕਦਾ ।

  • @ਧੀਸਰਦਾਰਾਂ
    @ਧੀਸਰਦਾਰਾਂ 2 дні тому +4

    ਸੁਖਬੀਰ CM ਜਦੋ ਬਣੂ ਦੇਖੀ ਜਾਉ
    ਪਰ ਤੁਸੀ ਤਾਂ ਗਦਾਰ ਅੱਜ ਬਣ ਗਏ

  • @user-tg7wn6iz4i
    @user-tg7wn6iz4i 2 дні тому +52

    ਮਲੂਕਿਆ ਤੂ ਬੀ ਜੇ ਪੀ ਫਿਕਰ ਕਰ ਸੁਖਬੀਰ ਬਹੁਤ ਸਿਆਣਾ ਹੇ ਤੂ ਆਪਣਾ ਘਰ ਸਬਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @mittiputtmajhail2960
      @mittiputtmajhail2960 2 дні тому

      Tere warge gobar dimag loka ne AD dia 10 jamanta zabat karwaia. Gappi jiyada siana ta hi 17 to baad 8 elections haria. 72 to 2 MLA te 1 MP reh gia? Shame.

    • @GagandeepSingh-nn4xx
      @GagandeepSingh-nn4xx 2 дні тому +6

      ਟੱਟੂ ਸਿਆਣਾ

    • @AmarjitSingh-eq3rl
      @AmarjitSingh-eq3rl 2 дні тому +2

      ​@@GagandeepSingh-nn4xxਫੇਰ ਤੂੰ ਸਿਆਣਾ

    • @gurmailsinghsandhawalia5427
      @gurmailsinghsandhawalia5427 2 дні тому

      ਬੁਹਤ ਸਿਆਣਾ ਪਾਗ਼ਲ ਸੁੱਖਾ 80 ਸੀਟਾਂ ਜਿੱਤਣ ਵਾਲੀ ਪਾਰਟੀ ਨੂੰ 3 ਸੀਟਾਂ ਤੇ ਲਿਆ ਕੇ ਖੜ੍ਹਾ ਕਰਤਾ

    • @luckysidhu1952
      @luckysidhu1952 2 дні тому

      SUKHBIR WARGA SIANA TAA ALL PANJAB NAHI KOEI'm

  • @user-sg8rl8kf6b
    @user-sg8rl8kf6b 2 дні тому +14

    ਸਾਰੀ ਉਮਰ ਖਾਧਾ ਅਕਾਲੀ ਦਲ ਨੂੰ ਮਨਿਸਟਰੀਆਂ ਲੈ ਲੈ ਕੇ ਹੁਣ ਮਾੜੇ ਟਾਈਮ ਚ ਸਾਥ ਛੱਡ ਰਹੇ ਹੋ ਆਉਣਾ ਬੋਹੜ ਥੱਲੇ ਈ ਆ,,,,ਯਾਦ ਰੱਖਿਓ

    • @mittiputtmajhail2960
      @mittiputtmajhail2960 2 дні тому

      AD nu nahi, Hankaar te firre dimag wale da virodh e. J oh jamir te kurbani karr k passe ho jau ta party ikathi reh sakdi.

    • @BhupinderSingh-gy7mt
      @BhupinderSingh-gy7mt 2 дні тому

      Marra time Sukhbir Badal ne Leainda Akali Dal Da Berra Garrak kar Dita

  • @user-mt1nw1nn4b
    @user-mt1nw1nn4b 2 дні тому +16

    Bjp ਨੂੰ ਕਿਉ ਪੁੱਛਦੇ ਓ, ਕਿਸੇ ਅਕਾਲੀ ਲੀਡਰ ਨੂੰ ਪੁੱਛੋ

  • @user-xx2gy9ut4z
    @user-xx2gy9ut4z 2 дні тому +12

    ਮਲੂਕਾ ਸਾਹਬ ਤੁਸੀਂ ਤਾਂ ਵੋਟਾਂ ਤੋਂ ੪ ਦਿਨ ਪਹਿਲਾਂ ਮੋਦੀ ਦੇ ਸੋਹਲੇ ਗਾ ਰਹੇ ਸੀ

  • @gurmailsingh1012
    @gurmailsingh1012 2 дні тому +12

    ਤੇਰਾ ਆਪਣਾ ਮੁੰਡਾ ਬਾਗ਼ੀ ਹੋ ਗਿਆ ਉਸ ਨੂੰ ਤਾਂ ਸੰਭਾਲ਼ ਲਵੋ

  • @KuldeepSingh-no7hl
    @KuldeepSingh-no7hl 2 дні тому +17

    ਤੁਸੀ।ਬੀਜੇਪੀ।ਜਾਵੋ।ਪਹਿਲਾ।ਨਾ।ਬੋਲੋ।ਹੁਣ।ਭਡੀ।ਜਾਣੇ

  • @bhanajatt6239
    @bhanajatt6239 2 дні тому +22

    ਨਿਕਲਣ ਦਾ ਪਹਿਲਾਂ ਹੀ ਇਰਾਦਾ ਸੀ ਰਹਿਦੀ,ਮੈ ਨਹੀਂ ਤੇਰੇ ਰਹਿਂਦੀ ,ਤੇਰੀ ਤਾ ਖਾਦੇ ਦੀ ਦਾਹਡੀ ਹਿਲਦੀ ਐ ।

  • @ravdeepsingh2160
    @ravdeepsingh2160 2 дні тому +7

    ਜਿੰਨੇ ਫੈਸਲੇ ਹੋਏ ਨੇਂ ਪਾਰਟੀ ਚ ਸਾਰਿਆਂ ਦੀ ਸਹਿਮਤੀ ਨਾਲ ਹੋਏ ਨੇ ਸਿਰਫ ਇਹੇ ਸਾਰੇ ਬਾਗੀ ਲੀਡਰ ਆਪਣੀਆਂ ਚੋਰੀਆਂ ਇੱਕਲੇ ਬਾਦਲ ਗਲ ਪਾ ਰਹੇ ਨੇਂ ਲਾਹਨਤ ਆ

  • @singhsukh9690
    @singhsukh9690 2 дні тому +7

    ਮਲੁਕਾ ਜੀ, ਇਹ ਸਹੀ ਗੱਲ ਹੈ, ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਰੇ ਹੋ ਜਾਵੇ ਅਕਾਲੀ ਪਾਰਟੀ ਮਜ਼ਬੂਤ ਹੋ ਜਾਵੇਗੀ, ਪਰ ਇਹ ਗੱਲਾਂ ਪਾਰਟੀ ਦੇ ਵਿੱਚ ਰਹਿ ਕੇ ਕਿਉਂ ਨਹੀਂ ਕੀਤੀਆਂ

  • @SureshPaulSharma
    @SureshPaulSharma 2 дні тому +18

    ਇਸ ਅਖੌਤੀ ਖਾਲੀ ਦਲੀਏ ਨੂੰ ਪੁੱਛੋ, ਕਿ ਤੁਸੀਂ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਹੋ

    • @gurjantaulakh9867
      @gurjantaulakh9867 2 дні тому

      ਵੀਰ ਜੀ ਤੁਸੀਂ ਅਕਾਲੀ ਦਲ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਦੇਖਣਾ ਨਹੀਂ ਚਾਹੁੰਦੇ ਜੇਕਰ ਸੁਖਬੀਰ ਬਾਦਲ ਅਸਤੀਫ਼ਾ ਦੇ ਦੇਣ ਤਾਂ ਅਕਾਲੀ ਦਲ ਦੁਬਾਰਾ ਆਪਣੇ ਆਪ ਸੁਰਜੀਤ ਹੋ ਜਾਵੇਗਾ

  • @ravdeepsingh2160
    @ravdeepsingh2160 2 дні тому +7

    ਕਿੰਨਾ ਝੂਠਾ ਬੰਦਾ ਯਾਰ ਸਿਰਫ ਮੋਦੀ ਨੇਂ ਇਹਨਾਂ ਦੀ ਵਾਂਹ ਮਰੋੜੀ ਹੋਈਆ ਪਹਿਲਾਂ ਜੋ ਹੁੰਦਾ ਕੋਰ ਕਮੇਟੀ ਕਰਦੀਆ ਹੁਣ ਜੇ ਥੋਡੀ ਕਰਤੂਤ ਕਰਕੇ ਵੋਟਾਂ ਨੀ ਪਈਆਂ ਹੁਣ ਇੱਕਲਾ ਪ੍ਰਧਾਨ ਮਾੜਾ ਵਾਹ

  • @sekhontegbir3894
    @sekhontegbir3894 2 дні тому +4

    ਜ਼ੋਰਾ ਸਿੰਘ ਮਾਨ ਅਤੇ ਮਾਨ ਸਿੰਘ ਗਰਚਾ ਬਾਰੇ ਤਾਂ ਅਕਸਰ ਬਾਦਲ ਸਾਬ ਜਨਤਕ ਤੌਰ ਤੇ ਗੱਲਾਂ ਕਰਦੇ ਰਹੇ ਸਨ ਕਿ ਇਹ ਬੰਦਿਆਂ ਨੇ ਮੇਰੀ ਖਾਤਰ ਜਾਨ ਦੀ ਬਾਜ਼ੀ ਲਾਈ ਪਰ ਮਲੂਕਾ ਸਾਬ ਤੁਹਾਡਾ ਕਦੇ ਨਾਮ ਨੀ ਲਿਆ ਬਾਦਲ ਸਾਬ ਨੇ।
    ਤੁਸੀਂ ਹੁਣ ਕਿਵੇਂ ਇਹ ਦਾਅਵਾ ਕਰ ਰਹੇ ਹੋ?

  • @gurdeepsinghgrewal5329
    @gurdeepsinghgrewal5329 2 дні тому +7

    ਜਦੋ ਸੇਖਵਾ ਬਰਮਪੁਰਾ ਤੇ ਹੋਰ ਵੀ ਕਈ ਬੋਲੇ ਸੀ ਉਦੋ ਕਿਉਂ ਚੁੱਪ ਰਹੇ ਤੁਸੀਂ

  • @rajwantsingh2523
    @rajwantsingh2523 2 дні тому +7

    ਦੋਗਲੀਆਂ ਸਖ‌ਸੀਅਤਾਂ

  • @jasbirsinghparmar2004
    @jasbirsinghparmar2004 2 дні тому +21

    ਜੇਕਰ ਕੋਈ ਵੀ ਸ਼ਾਂਤੀ ਭੰਗ ਕਰੇਗਾ
    ਉਨ੍ਹਾਂ ਨੂੰ ਆਖਰੀ ਸਾਹ ਤੱਕ ਸਜ਼ਾ ਮਿਲਣੀ ਬਹੁਤ ਹੀ ਜ਼ਰੂਰੀ ਹੈ

  • @gurdevsidhu5414
    @gurdevsidhu5414 2 дні тому +4

    ❤❤,,,,,ਮਲੁਕਿਆ ਹੁਣ ਭਾਵੇਂ ਬੁੰ,,,,,, ਤੱਕ ਜੋਰ ਲਾ ਲਓ ,,,ਹੁਣ ਨੀਂ ਗੱਲ ਬਣਨੀ,,,😂😂😂😂

  • @NirmalSingh-yf5uu
    @NirmalSingh-yf5uu 2 дні тому +3

    ਵੈਸੇ ਸਾਰੇ ਹੀ ਤੁਸੀਂ ਪੰਜਾਬ ਦੇ ਮਾੜੇ ਹਾਲਾਤਾਂ ਲਈ ਸਾਰੇ ਹੀ ਜਿੰਮੇਵਾਰ ਹੋ। ਮਲੂਕਾ ਜੀ ਥੋਡੇ ਟੱਬਰ ਬਾਰੇ ਕੀ ਖਿਆਲ ਆ। ਬੀਬਾ ਜੀ ਨੇ ਕਿਹਾ ਸੀ ਜੇ ਅਸੀਂ ਬੇਅਦਬੀ ਕੀਤੀ ਆ ਤਾਂ ਸਾਡਾ ਕੱਖ ਨਾ ਰਹੇ।ਵਾਹਿਗੁਰੂ ਨੇ ਸੁਣੀ ਆ। ਅਜੇ ਵੀ ਗੁਰੂ ਮਹਾਰਾਜ ਤੋਂ ਮਾਫੀ ਮੰਗ ਲੳ ਜੀ

  • @ਧੀਸਰਦਾਰਾਂ
    @ਧੀਸਰਦਾਰਾਂ 2 дні тому +3

    ਵਦੀਆ ਹੋਇਆ ਤੁਸੀ ਆਪ ਦਫ਼ਾ ਹੋ ਗਏ
    ਤੁਹਾਡੀ ਵਜ੍ਹਾ ਕਰਕੇ ਪੂਰੇ ਪੰਜਾਬ ਚ ਅਕਾਲੀ ਦਲ ਦੀ ਬੇਇਜ਼ਤੀ ਹੋਈ

  • @lakhwindersidhu6713
    @lakhwindersidhu6713 День тому +1

    ਜੇਕਰ ਸਾਰੇ ਲੀਡਰ ਸਿਕੰਦਰ ਸਿੰਘ ਮਲੂਕਾ ਸਾਹਿਬ ਵਰਗੀ ਸੋਚ ਤੇ ਪਹਿਰਾ ਦੇਣ ਲੱਗ ਜਾਣ ਸ੍ਰੋਮਣੀ ਆਕਲੀ ਦਲ ਨੂੰ ਕੋਈ ਵੀ ਵਿਅਕਤੀ ਨਿਵਾ ਨਹੀਂ ਵਿਖਾ ਸਕਦਾ ਇਹੋ ਜਿਹੇ ਇਨਸਾਨ ਸ੍ਰੋਮਣੀ ਆਕਲੀ ਦਲ ਨੂੰ ਚੜ੍ਹਦੀ ਕਲਾ ਵਿਚ ਲਜਾ ਸਕਦੇ ਹਨ

  • @lakhwindersidhu6713
    @lakhwindersidhu6713 День тому +1

    ਜਿਹੜੇ ਵੀਰ ਮਲੂਕਾ ਸਾਹਿਬ ਲਈ ਰਾਜਨੀਤਕ ਤੋਰ ਜਾ ਨਿਜੀ ਦੁਸ਼ਮਣਾਂ ਨੂੰ ਛੱਡ ਕੇ ਜੋ ਵੀਰ ਗਲਤ ਕੋਮੈਂਟ ਕਰ ਰਹੇ , ਉਹ ਵੀਰ ਕਦੇ ਮਲੂਕਾ ਸਾਹਿਬ ਨੂੰ ਨਿਜੀ ਤੋਰ ਤੇ ਜਰੂਰ ਮਿਲ ਕੇ ਦੇਖਣ , ਪਰ ਰਾਜਨੀਤੀ ਨੂੰ ਦੂਰ ਰੱਖ ਕੇ , ਬੁਹਤ ਮਿਲਣਸਾਰ ਨੇ , ਹਰ ਵੇਲੇ ਮਦਦ ਲਈ ਤਿਆਰ ਰਹਿੰਦੇ , ਹਰ ਇੱਕ ਨੂੰ ਪਰਿਵਾਰਕ ਮੈਂਬਰ ਮਨ ਕੇ ਮਿਲਦੇ

  • @nirmalsingh9505
    @nirmalsingh9505 2 дні тому +4

    ਸੁਖਵੀਰ ਨਾਲੋ ਵੱਧ ਚੜਾਈ ਸੀ ਮਲੂਕਾ ਸਾਹਿਬ ਥੋਡੀ ਪਰ ਤੁਸੀਂ ਹੰਕਾਰ ਚ ਆਕੇ ਕੰਮ ਹੀ ਅਜਿਹੇ ਕੀਤੇ ਕਿਹੜੀ ਮਰਜੀ ਪਾਰਟੀ ਚ ਵਗਜੋ ਹੁਣ ਨਹੀਂ ਜਿਤ ਸਕਦੇ

  • @nonihalsinghs0dhinikku734
    @nonihalsinghs0dhinikku734 2 дні тому +2

    ਮਲੂਕਾ ਜੀ ਮੈ ਤੇ ਪੰਜਾਬ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਤੁਸੀ ਵੀ ਪਰਿਵਾਰਵਾਦ, ਵੰਸ਼ਵਾਦ ਤੇ ਕੁਨਬਾਪ੍ਰਸਤੀ ਦੇ ਸਿਖ਼ਰ ਦੇ ਹਿਸਾ ਰਹੇ ਹੋ।

  • @ManpreetKaur-i1u
    @ManpreetKaur-i1u 2 дні тому +2

    ਸਭ ਨੂੰ ਬੇਨਤੀ ਬਾਈ ਪ੍ਰਧਾਨ ਸਾਬ ਦਾ ਡਟ ਕੇ ਸਾਥ ਦਿਓ ਜੀ।

  • @GurmeetUppal-wd8fl
    @GurmeetUppal-wd8fl 2 дні тому +8

    ਯਾਰ ਹੁਣ ਤਾਂ ਅਜਿਹੇ ਲੋਕਾਂ ਨੂੰ ਸੁਣਨ ਹੀ ਨੀਂ ਜੀ ਕਰਦਾ

  • @manmohansingh7426
    @manmohansingh7426 2 дні тому +2

    ਨਵੀਂ ਖ਼ਾਲਸ ਪਨੀਰੀ ਨੂੰ ਅੱਗੇ ਲਿਆਉਣ ਦੀ ਵਜਾਏ ਆਪ ਦੋ ਦੋ ਤਿੰਨ ਤਿੰਨ ਟਿਕਟਾਂ ਭਾਲਦੇ ਓ, ਇਸੇ ਲਈ ਲੋਕਾਂ ਨੇ ਸਬਕ ਸਿਖਾਇਆ ਹੈ।

  • @SurprisedJumpingPuppy-rw5tt
    @SurprisedJumpingPuppy-rw5tt 2 дні тому +27

    ਬਾਦਲ ਵਾਲਿਆਂ ਨੇ ਆਪ ਹੀ ਮੰਗ ਮੰਗੀ ਸੀ ਅਕਾਲਪੁਰਖ ਤੋਂ ਕਿ ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨ ਰਹੇ ਹੁਣ ਪ੍ਰਮਾਤਮਾ ਨੇ ‌ਅਰਦਾਸ ਨੇੜੇ ਹੋ ਕੇ ਸੁਣ ਲਈ ਐ ਪ੍ਰਮਾਤਮਾ ਨੇ ਤਾਂ ‌ਇਨਾ ਦੀ ਮੰਗ ਪੂਰੀ ਕੀਤੀ ਆ। ਹੁਣ ਤਾਂ ਭਾਣਾ ਮੰਨਣਾ ਪਵੇਗਾ।

    • @AmarjitSingh-eq3rl
      @AmarjitSingh-eq3rl 2 дні тому +1

      ਹਾਰ ਜਿੱਤ ਨਾਲ ਇਸ ਦਾ ਕੀ ਮਤਲਬ ਹੈ

  • @user-sx5xj9rd3h
    @user-sx5xj9rd3h 2 дні тому +3

    ਪਾਰਟੀ ਜਦੋ ਚਲਦੀਕਲਾ ਵਿਚ ਸੀ,ਉਸ ਸਮੇਂ ਤੁਸੀ ਪਾਰਟੀ ਕੀ ਦੇ ਸਕਦੇ ਸੀ? ਪਾਰਟੀ ਸਿਰਫ ਲਿਆ ਹੀ ਲਿਆ।ਹੁਣ ਪਾਰਟੀ ਨੂੰ ਜਦੋਂ ਸਾਥ ਦੇਣ ਦੀ ਜਰੂਰਤ ਹੈ ਤਾਂ ਤੁਸੀਂ ਡੱਡੂ ਛੜੱਪਾ ਮਾਰ ਗਏ।ਆਪਣੇ-ਆਪ ਚ ਝਾਕੋ।ਇਸ ਤਰਾਂ ਤੁਹਾਡੇ ਕਹਿਣ ਨਾਲ ਸ਼੍ਰੋ.ਅ.ਦ ਖਤਮ ਨਹੀ ਹੋ ਸਕਦਾ

  • @balkarsingh9729
    @balkarsingh9729 2 дні тому +2

    ਬਿਲਕੁਲ ਸੋ ਫੀਸਦੀ ਸਿਆਣੀਆਂ ਗੱਲਾਂ

  • @SukhmanderDhillon-v6f
    @SukhmanderDhillon-v6f 2 дні тому +1

    *ਪ੍ਰਧਾਨ ਸਾਬ ਦੋਗਲਿਆਂ ਨੂੰ ਭੌਕੀ ਜਾਣ ਦਿਓ ਅਸੀਂ ਤੁਹਾਡੇ ਨਾਲ ਹਾਂ 27 ਚ ਜਰੂਰ ਜਿੱਤਾਂਗੇ।

  • @KulwinderSingh-vj7jd
    @KulwinderSingh-vj7jd 2 дні тому +21

    ਪਹਿਲਾ ਤਾਂ ਵਲਟੋਹਾ ਈ ਆ ਪਾਰਟੀ ਦਾ ਘੋਗਾ ਚਿੱਤ ਕਰਨ ਵਾਲਾ

    • @amansehdev7787
      @amansehdev7787 2 дні тому

      😅😅😅

    • @mittiputtmajhail2960
      @mittiputtmajhail2960 2 дні тому

      Jihda na hi Well toa hy, well means khuh te toa is a ditch. So ih banda AD nu khuh ja toa ch hi sittu.

    • @gurvailsingh3849
      @gurvailsingh3849 2 дні тому

      ਸਹੀ ਵੀਰ ਇਹ ਗਲਤ ਹਨ

  • @balbirgill9961
    @balbirgill9961 2 дні тому +3

    ਪ੍ਰਧਾਨ ਜੀ - ਪ੍ਰਧਾਨ ਜੀ ਕਹਿ ਕੇ ਤੁਸੀ ਸਿਰ ਤੇ ਚੜਾਇਆ ਆਪਣੇ ਸੱਜਰੇ ਖਸਮ ਨੂੰ ।ਹੁਣ ਨੀ ਉਹ ਲਹਿੰਦਾ ; ਆਪਣੀ ਤੇ ਤੁਹਾਡੀ ਮਟਾਂਡੀ ਕਢਾ ਕੇ ਲੱਥੂਗਾ।

  • @arwindergill3650
    @arwindergill3650 2 дні тому +4

    ਛੱਜ ਤਾਂ ਬੋਲਣ ਛਾਨਣੀਆਂ ਐਵੇਂ ਰੋਲਾ ਪਾਈ ਜਾਂਦੇ।

  • @AvtarSingh-mj9rm
    @AvtarSingh-mj9rm 2 дні тому +2

    ਤੁਸੀਂ ਖੁਦ ਫਰੀਦਕੋਟ,ਖਡੂਰ ਸਾਹਿਬ ਵਾਲਿਆਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ,ਸਾਰੀ ਉਮਰ ਵਿਰੋਧੀ ਰਹੇ ਹੋ

  • @sekhontegbir3894
    @sekhontegbir3894 2 дні тому +3

    ਫਰੀਦਕੋਟ ਵਾਲਾ ਉਮੀਦਵਾਰ ਤਾਂ ਮਲੂਕਾ ਸਾਬ ਦੀ ਖੁਦ ਦੀ ਚੋਣ ਸੀ।

  • @AmrikSingh-ec8ge
    @AmrikSingh-ec8ge 2 дні тому +4

    ਇਹ ਡਾਕੂ ਮਲੂਕਾ ਕੰਨੇਕਟਰ ਤੋਂ 500 ਕਰੌੜ ਦਾ ਮਾਲਕ ਲੋਕਾਂ ਦਾ ਖੂਨ ਚੁਸ ਕੇ ਬਣਿਆ।

  • @amrinderrandhawa432
    @amrinderrandhawa432 2 дні тому +1

    ਤੁਸੀ ਕਿਹਾ ਪਰਿਵਾਰ ਦਾ ਮੁਖੀ ਚੰਗਾ ਹੋਵੇ ਪਰਿਵਾਰ ਟੁੱਟਦਾ ਨਹੀ ਮਤਲਬ ਤੁਹਾਡੇ ਪੁੱਤ ਨੂੰਹ b j p ਵਿਚ ਗਏ ਇਸ ਵਿਚ ਕੌਣ ਗਲਤ...?

  • @amarbirsingh7986
    @amarbirsingh7986 2 дні тому +1

    ਇਹ ਜਿੰਨੇ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੋਣ ਬਾਹਰ ਹੀ ਰੱਖਣੇ ਚਾਹਿੰਦੇ ਨੇ।

  • @RajinderSingh-bp4br
    @RajinderSingh-bp4br 2 дні тому +2

    ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਗੰਨਮੈਨ ਸਿਕੰਦਰ ਸਿੰਘ ਮਲੂਕਾ ਨੂੰ ਮੰਤਰੀ ਬਣਾਇਆ 😮

  • @ShamshirSingh-b2g
    @ShamshirSingh-b2g 2 дні тому +3

    ਸ਼ਰਮ ਕਰ ਮਾਲੁਕੇ ਜਿਸ ਪਾਰਟੀ ਕਰਕੇ ਤੇਰਾ ਨਾਮ ਬਣਿਆ ਤੂੰ ਓਹਨੂੰ ਭੰਡੀ ਜਾ ਰਿਹਾ ਆ

  • @AmrikSingh-ez6yo
    @AmrikSingh-ez6yo 2 дні тому +1

    ਮਲੂਕਾ ਜੀ ਦੇ ਜਵਾਬ ਬਿਲਕੁਲ ਠੀਕ ਹਨ

  • @chamkurthind7765
    @chamkurthind7765 2 дні тому +1

    ਬਾਈ ਜੀ 82ta 97 ਵਾਲੇ ਸਮਾ ਲਿਆਂਦਾ ਗਿਆ ਆਪ ਸਿਆਸੀ ਲਾਹਾ ਲੈਣ ਲਈ ਇਹ ਸਭ ਸੈਂਟਰ ਸਰਕਾਰ ਨਾਲ ਮਿਲ ਕੇ ਕੇ

  • @SarbpalSharma
    @SarbpalSharma День тому

    Well said to a large !

  • @balbirgill9961
    @balbirgill9961 2 дні тому +1

    ਮਸੰਦ ਪੁਣੇ ਦੀਆਂ ਹਜਾਰਾ - ਲੱਖਾਂ ਉਦਾਹਰਣਾ ਹੋਣਗੀਆਂ ਪ੍ਰੰਤੂ ਮਸੰਦ ਮਲੂਕਾ ਇੰਸਾਂ ਇਹਨਾਂ ਤੋ ਵੀ ਦੋ ਕਦਮ ਅੱਗੇ ਜਾਂਦਿਆਂ ਆਊਟ ਸਟੈਂਡਿੰਗ ਖੜਾ ਦਿਸਦਾ ।

  • @user-tj7ov6vq1q
    @user-tj7ov6vq1q 2 дні тому

    ਇਹ ਸਾਰੇ ਹੁਣ ਜਲਦੀ ਰੱਬ ਨੂੰ ਪਿਆਰੇ ਹੋ ਜਾਣੇ ਚਾਹੀਦੇ ਹਨ।

  • @SukchainSingh-jo5vy
    @SukchainSingh-jo5vy 2 дні тому +1

    ਇਹਦਾ ਰੌਲਾ ਵੇਖੋ ਕੀ ਇਹਦਾ ਸਟੇਜਾਂ ਤੇ ਨਾਂਅ ਕਿਉਂ ਨਹੀਂ ਲੈਂਦੇ ਬਾਦਲ ਸਾਹਿਬ ਅੱਗੇ ਤੋਂ ਮਲੂਕੇ ਦਾ ਸਾਰੀਆਂ ਸਟੇਜਾਂ ਤੇ ਨਾਂਅ ਲਿਆ ਕਰੋ

  • @GurjinderSingh-p8w
    @GurjinderSingh-p8w 2 дні тому +1

    *ਅਕਾਲੀ ਪਾਰਟੀ ਨਹੀਂ ਅਕਾਲੀ ਸੋਚ ਹੈ ਤੇ ਉਸ ਸੋਚ ਤੇ ਪਹਿਰਾ ਸੁਖਬੀਰ ਸਿੰਘ ਬਾਦਲ ਜੀ ਹੀ ਦੇ ਸਕਦੇ ਹਨ

  • @user-ns9rk8jm3z
    @user-ns9rk8jm3z День тому +1

    ਸਹੀ ਗੱਲ ਹੈ ਮਲੂਕਾ ਸਾਬ ਦੀ ਜੀ

  • @user-cl4by4tr8h
    @user-cl4by4tr8h 2 дні тому +1

    ਤੁਹਾਨੂੰ ਸ਼ਰਮ ਚਾਹੀਦਈ

  • @ShamshirSingh-b2g
    @ShamshirSingh-b2g 2 дні тому +1

    ਆਪ ਤੈਨੂੰ ਜ ਅਕਾਲੀਦਲ ਦੀ ਪਰਵਾਹ ਹੁੰਦੀ ਤੇ ਤੂੰ ਪਾਰਟੀ ਦਾ ਸਾਥ ਦਿੰਦਾ ਦੁਬਈ ਘੁੰਮਣ ਨੀ ਜਾਂਦਾ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਹੁੰਦਾ

  • @AmrikSingh-ec8ge
    @AmrikSingh-ec8ge 2 дні тому +2

    ਇਸ ਮਲੂਕੇ ਡਾਕੂ ਨੇ ਆਪਣੀ ਨੂੰਹ ਨੂੰ ਆਗਨਵਾੜੀ ਤੋ ਕਿਵੇਂ ਦੋ ਨੰਬਰ ਵਿੱਚ IAS ਬਣੀ।

  • @amardeepsingh8338
    @amardeepsingh8338 2 дні тому +1

    ਮੁਕਦੀ ਗੱਲ ਇਹ ਆ ਕੇ ਇਹਨਾਂ ਪੰਜਾਬ ਦਾ ਰਾਜ ਭਾਗ ਈ ਮਾਣਿਆ ਇਸ ਸਟੇਟ ਦੇ ਸੈਂਟਰ ਨਾਲ ਮਸਲੇ ਸੀ ਉਹਨਾਂ ਵੱਲ ਧਿਆਨ ਦੇਣਾ ਮੁਨਾਸਿਬ ਨਹੀਂ ਸਮਝਿਆ।।

  • @KuldeepSingh-er9rp
    @KuldeepSingh-er9rp 2 дні тому

    🙏ਬਾਕੀ ਸਾਰੇ ਵੀ ਸਤਿਕਾਰਯੋਗ ਨੇ ਪਰ ਇਹ ਵੀ ਨਾ ਭੁੱਲਿਓ ਵੱਡੇ ਬਾਦਲ ਸਾਬ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਸ਼. ਸੁਖਵੀਰ ਬਾਦਲ ਉਹਨਾਂ ਦਾ ਬੇਟਾ ਦੁਨੀਆ ਜਾਣਦੀ ਹੈ ਇਨਾਂ ਨੂੰ ਰੋਬ ਹੈ ਪੂਰਾ …ਬਾਕੀ ਸੈਟਰ ਚ ਸਰਕਾਰ ਕੋਈ ਵੀ ਹੋਵੇ ਪੰਜਾਬ ਵਾਸਤੇ ਇਹ ਸਂਭ ਕੁਝ ਲੈ ਸਕਦੇ ਨੇ ਦੱਬ ਦਬਾ ਹੈਗਾ ਇਨਾਂ ਦਾ …ਜੇ ਕੋਈ ਹੋਰ ਬਣਾ ਦਿੱਤਾ ਪਹਿਲੀ ਗੱਲ ਤਾਂ ਕਿਸੇ ਅਫਸਰ ਨੇ ਹੀ ਨਹੀ ਮਿਲਣਾ ਨਾ ਚੰਗੀ ਤਰਾਂ ਗੱਲ ਕਰਨੀ ਹੈ ਫਿਰ ਕੰਮ ਕਿਥੋ ਹੋਣਗੇ ਤਾਂ ਕਰਕੇ ਪਾਰਟੀ ਦਾ ਮੁਖੀ ਰੋਬ ਸੋਬ ਤੇ ਉੱਪਰ ਤੱਕ ਜੋਰ ਵਾਲਾ ਹੋਣਾ ਚਾਹੀਦਾ

  • @brarbrar5471
    @brarbrar5471 День тому

    ਇਹਨਾਂ ਸਾਰੇ ਸਿਆਸੀ ਲੀਡਰਾਂ ਨੂੰ ਪੁੱਛਣਾ ਚਾਹੀਦਾ ਕੇ ਜਦੋਂ ਤੁਸੀਂ ਸਿਆਸਤ ਵਿਚ ਆਏ ਸੀ ਓਦੋਂ ਤੁਹਾਡੀ ਜਾਇਦਾਦ ਕਿੰਨੀ ਸੀ ਅਤੇ ਹੁਣ ਕਿੰਨੀ ਆ ਜਨਤਕ ਕਰੋ, ਜਿੰਨੀਆਂ ਜਾਇਦਾਦਾਂ ਤੁਸੀਂ ਬਣਾਈਆਂ ਓਨੀਆ ਜਾਇਦਾਦਾਂ ਆਮ ਆਦਮੀ ਦੀਆ ਕਿਉਂ ਨਹੀਂ ਬਣੀਆਂ ਜਿਹਨਾਂ ਨੇ ਬਹੁਤ ਮਿਹਨਤ ਕੀਤੀ ਹੈ

  • @OldIsGold4U777
    @OldIsGold4U777 2 дні тому +1

    HE IS ALSO A CORRUPT, HIS ALL ASSETS MOVEABLE AND IMMOVABLE SHOULD BE INTERROGATED AND EXPOSED IN PUBLIC BY THE INDIAN AGENCIES.

  • @SukhmanderDhillon-v6f
    @SukhmanderDhillon-v6f 2 дні тому +1


    *ਗਰੀਬਾਂ ਦਾ ਮਸੀਹਾ ਸੁਖਬੀਰ ਸਿੰਘ ਜੀ ਬਾਦਲ।

  • @AmrikSingh-ez6yo
    @AmrikSingh-ez6yo 2 дні тому

    Very Good Interview

  • @DarshanSingh-kh9sj
    @DarshanSingh-kh9sj 2 дні тому +1

    ਸ੍ਰ ਮਲੂਕਾ ਜੀ ਸੁਖਬੀਰ ਸਿੰਘ ਬਾਦਲ ਚ ਕੋਈ ਗਲਤੀ ਨਹੀਂ ਕੱਢ ਸਕਿਆ ਇਸ ਤੋਂ ਸਾਫ ਸਾਫ ਪਤਾ ਲੱਗਦਾ ਹੈ ਵੀ ਸਭ ਕੁੱਝ ਕਿਸੇ ਨਾਂ ਕਿਸੇ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ

  • @KuldeepSingh-er9rp
    @KuldeepSingh-er9rp 2 дні тому

    ਤੁਸੀਂ ਲੋਕ ਜੋ ਇੱਥੇ ਇਕੱਠੇ ਹੋਏ ਹੋ ਪਾਰਟੀ ਦੀ ਪਿੱਠ ਚ ਛੁਰਾ ਮਾਰ ਰਹੇ ਹੋ ਸਰਕਾਰ ਤੁਸੀਂ ਸਾਰਿਆ ਨੇ ਚੰਮ ਦੀਆਂ ਚਲਾਈਆਂ ਵਰਕਰਾਂ ਨੂੰ ਤੁਸੀਂ ਪੁੱਛਿਆ ਨੀ ਆਵਦੇ ਘਰ ਭਰ ਲੇ ਕੀ ਸੀ ਤੁਸੀਂ ਤੇ ਹੁਣ ਕਿੱਥੇ ਪਹੁੰਚ ਗੇ ਹੁਣ ਅਕਾਲ ਤਖਤ ਤੇ ਜਾ ਕਿ ਇਹ ਵੀ ਸਹੁੰ ਖਾ ਕਿ ਆਇਓ ਕਿ ਸਰਕਾਰ ਚ ਰਹਿੰਦੇ ਆ ਅਸੀ ਕੋਈ ਪੈਸਾ ਨੀ ਇਕੱਠਾ ਕੀਤਾ ਕੋਈ ਜ਼ਮੀਨ ਜਾਇਦਾਦਾਂ ਨੀ ਬਣਾਈਆਂ ਤੁਹਾਨੂੰ ਲਾਹਨਤਾਂ ਪੈਣੀਆਂ ਯਾਦ ਰੱਖੇਓ

  • @kuldeepsingh-lv6cp
    @kuldeepsingh-lv6cp 2 дні тому +2

    ਅਕਾਲੀ ਦਾ ਫ਼ਿਕਰ ਨਹੀਂ ਬੀਜੇਪੀ ਦੇ ਸਪਨੇ ਦੇ ਨਾਲ ਮੁਖਮੰਤਰੀ ਦੇ ਸਪਨੇ ਲੈ ਰਿਹਾ ਹੈ ਮਲੂਕਾ

  • @HarjinderSingh-hk1iv
    @HarjinderSingh-hk1iv 2 дні тому

    👍

  • @drkuldipsingh1400
    @drkuldipsingh1400 2 дні тому +2

    JO KUJ HOIA MALUKA VI OS DA hisa c
    Hun dhud dhota ho gia 😂😂

  • @BalwinderBhullar-oq4de
    @BalwinderBhullar-oq4de 2 дні тому +1

    ਜੀ

  • @BaljeetSingh-fr3by
    @BaljeetSingh-fr3by 2 дні тому

    ❤❤

  • @user-tj7ov6vq1q
    @user-tj7ov6vq1q 2 дні тому

    ਸਿਕੰਦਰ ਸਿੰਘ ਮਲੂਕਾ ਦੀਆਂ ਗੱਲਾਂ ਤੋਂ ਇੱਕ ਗੱਲ ਸਪੱਸ਼ਟ ਹੈ ਕਿ ਇਹ ਕੁੱਝ ਸਮੇਂ ਪਿੱਛੋਂ ਹੀ ਬੀ ਜੇ ਪੀ ਪਾਰਟੀ ਵਿੱਚ ਜਾਣਗੇ। ਬਾਕੀ ਇਹ ਬਹੁਤ ਵੱਡਾ ਰਿਸ਼ਵਤ ਖੋਰ ਬੰਦਾ ਹੈ। ਅਸਲ ਵਿੱਚ ਨੌਜ਼ਵਾਨਾਂ ਨੂੰ ਆਪਣੀ ਵੋਟ ਹੁਣ ਬੰਦਾ ਵੇਖ ਕੇ ਪਾਉਣੀ ਚਾਹੀਦੀ ਹੈ।ਜਿਸ ਵੀ ਉਮੀਦਵਾਰ ਦੀ ਉਮਰ 40 ਸਾਲ ਤੋਂ ਵੱਧ ਹੈ, ਉਹਨਾਂ ਨੂੰ ਆਪਣੀ ਕੀਮਤੀ ਵੋਟ ਪਾਉਣੀ ਬੰਦ ਕਰੋ ਜੇਕਰ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੋ। ਬੁੱਢੇ ਲੋਕਾਂ ਦੀ ਸੋਚ ਬੁੱਢੀ ਹੀ ਹੁੰਦੀ ਹੈ।

  • @SukhmanderDhillon-v6f
    @SukhmanderDhillon-v6f 2 дні тому

    *ਅਕਾਲੀ ਦਲ ਦੇ ਹਰ ਵਰਕਰ 'ਚ ਲੋਕ ਹਿਤਾਂ ਲਈ ਜੂਝਣ ਦਾ ਜਜ਼ਬਾ ਹੈ ਓਹਨਾ ਨੂੰ ਪ੍ਰਧਾਨ ਸਾਬ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।

  • @RaviPal-fq2mq
    @RaviPal-fq2mq День тому

    ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਤੁਹਾਡੇ ਗਰੁੱਪ ਵਿੱਚ ਇਹ ਸਬ ਆ ਮਲੂਕਾ ਜੀ।

  • @Nanak-rc1go
    @Nanak-rc1go 2 дні тому

    ਜੇ ਰੱਬ ਹੁੰਦਾ ਤਾਂ ਇੰਦਰਾ ਦੇ ਨਾਲ ਪੱਤਰ ਲਿਖਕੇ ਅਟੈਕ ਕਰਵਾਉਣ ਵਾਲਿਆਂ ਨੂੰ ਵੀ ਸਜ਼ਾ ਮਿਲਦੀ। ਅਡਵਾਨੀ , (ਬਾਦਲ ਦੇ ਯਾਰ) ਨੇ ਤਾਂ ਆਪਣੀ ਕਿਤਾਬ ਵਿੱਚ ਖੁਲਾਸਾ ਵੀ ਖੁਲਕੇ ਕੀਤਾ। ਰੱਬ ਵੀ ਸਜ਼ਾ ਸ਼ਕਲ ਦੇਖਕੇ ਦਿੰਦਾ ਜੀ।

  • @balbirgill9961
    @balbirgill9961 2 дні тому +2

    ਆਪਣੀ ਨੂੰਹ ਮਲੂਕੀ ਦੀ ਕੈਪੇਂਨ ਦੇ ਸਾਰੇ ਭੇਦ ਹਰਸਿਮਰਤ ਬਾਦਲ ਨੂੰ ਦੇ ਕੇ ਉਸ ਦੀ ਜਿੱਤ ਦਾ ਰਾਹ ਪੱਧਰਾ ਕਰਨ ਵਾਲਾ ਬਾਗੀਆਂ ਨੂੰ ਕਈ ਖੰਡ ਪਾਊਗਾ?

  • @ManminderAulakh
    @ManminderAulakh 2 дні тому

    ਤੁਹਾਡਾ ਅੰਤ ਆ ਗਿਆ ਰੱਬ ਅਰਦਾਸ ਸੁਣਦਾ

  • @karamsingh5855
    @karamsingh5855 2 дні тому +3

    ਇਹ ਮਲੂਕਾ ਅਤੇ ਇਸ ਦੇ ਸਾਥੀ ਸਾਰੇ ਹੁਣ BJP ਦੇ ਦਲਾਲ ਮੈਂਬਰ ਬਣ ਗਏ ਹਨ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਹਨ

    • @ajaibsingh3873
      @ajaibsingh3873 2 дні тому

      ਪਹਿਲਾ ਵੀ ਬੀਜੇਪੀ ਦੇ ਹੀ ਸੀ।

  • @user-wk6uz6pw6o
    @user-wk6uz6pw6o 2 дні тому

    ਪਹਿਲਾਂ ਆਪਣੇ ਪਰਿਵਾਰ ਨੂੰ ਸਾਂਭ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਦੱਸੀ ਵੀ ਪਾਰਟੀ ਕਿਵੇਂ ਚੱਲਦੀ ਹੈ

  • @sidhusworldtourssidhu4667
    @sidhusworldtourssidhu4667 День тому

    ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਦੀ ਪ੍ਰਧਾਨਗੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਲੋਕਾਂ ਨੇ ਉਨ੍ਹਾਂ ਉਮੀਦਵਾਰਾਂ ਜਾਂ ਪਾਰਟੀਆਂ ਨੂੰ ਵੋਟਾਂ ਪਾਈਆਂ ਹਨ। ਜਿਹੜੇ ਪੰਜਾਬ ਦੇ ਪਾਣੀਆਂ, ਪੰਜਾਬੀ ਲਈ ਨੌਕਰੀਆਂ ਦੇ ਹੱਕ ਦੀ ਗੱਲ ਕਰਦੇ ਹਨ, ਕਿਸੇ ਗੈਰ ਪੰਜਾਬੀ ਨੂੰ ਪੰਜਾਬ ਵਿੱਚ ਜ਼ਮੀਨ ਜਾਂ ਨੌਕਰੀ ਨਹੀਂ ਮਿਲ ਸਕਦੀ। ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਰਾਮ ਰਹੀਮ ਬਾਲਤਕਾਰੀ ਆਸਾਰਾਮ ਜਾਂ ਰਾਮਦੇਵ ਆਦਿ ਨਾਲ ਕੋਈ ਸਹਿਯੋਗ ਨਹੀਂ, ਹਿਮਾਚਲ ਅਤੇ ਰਾਜਸਥਾਨ ਵਾਂਗ ਪੰਜਾਬ ਨਿਵਾਸ ਕਾਨੂੰਨ ਪਾਸ ਕਰੋ.. ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਹਿੰਦੇ ਹਨ.. 🔥🔥❤️❤️

  • @SusmitaVarma-ww4hz
    @SusmitaVarma-ww4hz 2 дні тому

    ਬਾਕੀ ਗੱਲ ਠੀਕ ਹ ਮਲੂਕਾ ਸਾਹਿਬ ਤੁਸੀਂ ਇਹ ਦੱਸੋ ਤੁਸੀਂ ਹੁਣ ਕਿਹੜੀ ਪਾਰਟੀ ਚ ਬੀਜੇਪੀ ਜੇ

  • @user-rt8dg2xt8h
    @user-rt8dg2xt8h 6 годин тому

    ਮਲੂਕਾ ਕਹਿੰਦਾ ਕਾਂਗਰਸ ਦੀ ਵੋਟ ਤੋੜੀ ਹੈ ਅਸੀਂ ਅਗੇ ਲਈ ਪਤਾ ਲਗ ਗਿਆ ਬਾਈ ਅੰਦਰੋਂ ਗੱਲ ਇਕ ਹੀ ਹੈ

  • @Bike_Rider_1313
    @Bike_Rider_1313 2 дні тому +1

    ਅਕਾਲੀ ਦਲ ਨੂੰ ਵੱਖ ਵੱਖ ਵਰਗਾ ਵਿੱਚ ਨਾ ਵੰਡੋ ।

  • @satpalbhunder-iu9cn
    @satpalbhunder-iu9cn 2 дні тому

    ਬਹੁਤ ਵਧੀਆ ਮਲੂਕਾ ਜੀ

  • @JagtarSran-tv6wn
    @JagtarSran-tv6wn 12 годин тому

    ਮੇਰਾ ਪਿੰਡ ਲੰਬੀ ਹਲਕੇ ਵਿੱਚ ਪੈਦਾ ਹੋਣ ਕਰਕੇ ਵੱਡੇ ਬਾਦਲ ਸਾਬ੍ਹ ਸੰਗਤ ਦਰਸ਼ਨਾਂ ਦੌਰਾਨ ਬਹੁਤ ਖੁੱਲ ਕੇ ਬੋਲਦੇ ਹੁੰਦੇ ਸਨ ੲਇਕ ਵਾਰੀ ਤਾਇਆ ਜੀ ਕਹਿੰਦੇ ਪਾਸ਼ ਜੀ ਹੁਣ ਸੁਖਬੀਰ ਨੂੰ ਮੁੱਖ ਮੰਤਰੀ ਬਣਾ ਦਿਓ ਬਾਦਲ ਸਾਹਿਬ ਦਾ ਜਵਾਬ ਸੀ ਕਿ ਖੁਰਕ ਤੇ ਰਾਜ਼ ਆਪਦੇ ਹੱਥ ਨਾਲ ਸੁਆਦ ਆਉਂਦਾ

  • @narinderpalsingh5349
    @narinderpalsingh5349 2 дні тому

    ਇਹ ਬੰਦਾ ਤਾ ਆਪ ਡੇਰੇ ਸਿਰਸਾ ਦਾ ਬੰਦਾ ਲੱਗਦਾ ਹੈ,,,,ਇਸ ਦਾ ਪਰਿਵਾਰ ਤਾਂ ਆਪ ਬੀਜੇਪੀ ਨਾਲ ਰਲ ਗਿਆ ਹੈ,,,,ਇਹ ਸਾਰੇ ਲੋਕ ਗੁਰੂ ਅਤੇ ਪੰਥ ਦੇ ਗੁਨਾਹਗਾਰ ਹਨ 😢😢😢😢😢

  • @gurvailsingh3849
    @gurvailsingh3849 2 дні тому

    ਜੇਕਰ ਪ੍ਰਧਾਨਗੀ ਬਦਲ ਪ੍ਰਵਾਰ ਨਹੀ ਸ਼ੱਡਦਾ ਇਸ ਤੋ ਕਿ ਸਮਝਾਏ ਕਿ ਬਾਦਲਾਂ ਕਬਜ਼ਾ ਕਰ ਲਿਆ ਪਰ ਅਕਾਲੀ ਦਲ ਤੇ ਸਿਰ ਦੇਣ ਵਾਲੀਆ ਦੀ ਪਾਲਟੀ ਸੀ ਅੱਜ ਲੱਗ ਸਿਰਫ ਪ੍ਰਧਾਨ ਤੇ ਅੜੀ ਪਈ। ਹੋਰ ਇਹ ਅੱਗੇ ਕਿ ਕਰਨ ਗੇ

  • @jakharbhola1388
    @jakharbhola1388 День тому

    ਹੁਣ ਕਿਵੇਂ ਬੰਦੀ ਸਿੰਘ ਯਾਦ ਆਉਂਦੇ ਨੇ ਇੰਨਾ ਦੇ ਜਦ ਲੋਕਾ ਨੇ ਪੰਜੀ ਦਾ ਭੌਣ ਵਖਾ ਦਿੱਤਾ

  • @SurinderSingh-mz9px
    @SurinderSingh-mz9px 2 дні тому +1

    Sikh naujawanon ke katilon ko tarkiya Dene Wali Badal family ab khatm ho chuki hai Abhishek aur Punjabi Badal family ko Munh Nahin lagaenge

  • @kuljeetsingh3100
    @kuljeetsingh3100 2 дні тому

    ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਉਸ ਵੇਲੇ ਇੱਕ ਫਾਰਮ ਭਰਨਾ ਪੈਂਦਾ ਸੀ ਮੈਂਬਰ ਬਣਨ ਲਈ ਕੇ ਮੈਂ ਆਮਿਰਤ ਧਾਰੀ ਸਿੱਖ ਹਾਂ ਬਾਣੀ ਪੜ੍ਹਦਾ ਹਾਂ ਤੇ ਕਿਰਪਾ ਕਰਕੇ ਮੈਨੂੰ ਅਕਾਲੀ ਦਲ ਦਾ ਮੈਂਬਰ ਬਨਾਇਆ ਜਾਵੇ ਹੁਣ ਤਾਂ ਕਿਸੇ ਦਾ ਆਮਿਰਤ ਨਹੀਂ ਛੱਕਿਆ ਇਹ ਅਕਾਲੀ ਦਲ ਨਹੀਂ ਹੈ ਦਾੜ੍ਹੀ ਆ ਮੁਨੀਆਂ ਹਨ ਹੈ ਜ਼ਿਲ੍ਹਾ ਜਥੇਦਾਰ

  • @harmanmeetsandhu5181
    @harmanmeetsandhu5181 2 дні тому +1

    Sikh kaum da kala daur hai eh time ... please waheguru ji tau daro

  • @majorsarpanch5546
    @majorsarpanch5546 День тому

    ਧਰਮ ਯੁੱਧ ਮੋਰਚੇ ਚ ਤਾਂ ਹੋਰ ਵੀ ਬਹੁਤ ਲੋਕ ਗੲਏ ਕੀ ਉਹ ਸਾਰੇ ਮੰਤਰੀ ਬਣੇ? ਤੁਹਾਨੂੰ ਸਬਰ ਨਹੀਂਂ,ਅਪਣਾ ਬਿਣਾ ਚੇਨ ਕਵਰ ਵਾਲੇ ਸਾਇਕਲ ਨੂੰ ਯਾਦ ਕਰੋ।

  • @KuldeepSingh-er9rp
    @KuldeepSingh-er9rp 2 дні тому

    ਜੇ ਦਫਤਰ ਵਿੱਚੋ ਥੋਡੀ name ਪਲੇਟ ਨਾ ਪੱਟੀ ਹੁੰਦੀ ਤਾਂ ਤੂੰ ਵੀ ਅੱਜ ਪ੍ਰਧਾਨ ਵਾਲੀ meeting ਚ ਸ਼ਾਮਲ ਹੋਣਾ ਸੀ

  • @Nanak-rc1go
    @Nanak-rc1go 2 дні тому

    ਕੀ ਸੁਖਬੀਰ ਪਾਰਟੀ ਦੇ ਸਾਰੇ ਲੀਡਰਾਂ ਤੋ ਸਮਝਦਾਰ ਲੀਡਰ ਹੈ। ਜਾ ਬਾਕੀ ਭਈਏ ਹੀ ਨੇ ਬਾਦਲ ਪਰੀਵਾਦ ਦੇ ਜੀ।