ਜੇ ਵਾਰ ਵਾਰ ਨਰਾਸ਼ ਹੋ ਜਾਂਦੇ ਹੋ, ਤਾਂ ਇੰਝ ਕਰਨੈ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 289 | Dhadrianwale

Поділитися
Вставка
  • Опубліковано 7 вер 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    If you get frustrated again and again, then don't do it like this | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 392

  • @manpreetkaur-kz3ur
    @manpreetkaur-kz3ur Рік тому +4

    Baba ji ena gala di jraurt ae sade brain nu rab da nam tan asi lei jande ha sara din 👍🏼👍🏼👍🏼👍🏼.

  • @KamaljitKaur-fy3uu
    @KamaljitKaur-fy3uu Рік тому +15

    ਕਿਆ ਬਾਤ ਐ ਜੀ 👏 ਪੂਰਾ ਵੱਟ ਕੱਢ ਸੁਨੇਹਾ ਹੈ ਜੀ ਅੱਜ ਦਾ 🙏

  • @ramandeepmangat5032
    @ramandeepmangat5032 Рік тому +1

    Waheguru ji waheguru ji waheguru ji waheguru ji waheguru ji 🌹 🌹 🌹 🌹 🌹

  • @baljeetsidhu67
    @baljeetsidhu67 Рік тому +14

    ਬਹੁਤ ਵਧੀਆ ਸਵੇਰ ਦਾ ਸੁਨੇਹਾ ਜੀ ਕਿ ਦਿਮਾਗ ਨੂੰ ਸਹੀ ਤੇ positive ਸੁਨੇਹਾ ਦੇਵੋ 👍

  • @KamaljitKaur-fy3uu
    @KamaljitKaur-fy3uu Рік тому +7

    ਮਨ ਦੇ ਜਿੱਤਿਆਂ ਜਿੱਤ ਹੈ
    ਮਨ ਦੇ ਹਾਰਿਆਂ ਹਾਰ 👍

  • @gureksinghgill9990
    @gureksinghgill9990 Рік тому +2

    ਸਭ ਕੁਝ ਸਹਿਣ ਕਰਨ ਲਈ ਸਬਰ ਬਹੁਤ ਚਾਹੀਦਾ ਛੋਟੇ ਵੀਰ ਦੋ ਕਿ ਕਿਸੇ ਕਿਸੇ ਕੋਲ ਹੁੰਦਾ
    ਕੁਵਾਰੇ ਹੁੰਦੇ ਆਦਤਾਂ ਹੋਰ ਹੁੰਦੀਆਂ ਵਿਆਹ ਬਾਅਦ ਬਹੁਤ ਕੁਝ ਬਦਲ ਜਾਂਦਾ ਤਕਰੀਬਨ ਸਾਰਾ। ਕੁਝ ਹੀ ਬਦਲ ਜਾਂਦਾ ਖਾਸ ਕਰਕੇ ਇਕ ਲੜਕੀ ਲਈ
    ਸਭ ਕੁਝ ਬਿਗਾਨਾ ਹੁੰਦਾ ਇਕ ਆਪਣੇ ਆਪ ਤੋਂ ਬਿਨਾਂ

  • @navpreetkaur9293
    @navpreetkaur9293 Рік тому +16

    ਤੁਹਾਡੇ ਵਿਚਾਰਾਂ ਦੇ ਪ੍ਰਭਾਵ ਨਾਲ ਅੱਜ ਅਸੀਂ ਨਿਰਾਸ਼ਾ ਤੋਂ ਆਸ਼ਾਵਾਦੀ ਹੋ ਗਏ ਹਾਂ... ਧੰਨਵਾਦ ਭਾਈ ਸਾਹਿਬ ਜੀ 🙏🙏

  • @ravibhagat6448
    @ravibhagat6448 Рік тому +15

    ਬਹੁਤ ਵਧੀਆ ਬਾਬਾ ਜੀ..ਆਤਮ ਵਿਸ਼ਵਾਸ ਤੇ ਸਰੀਰ ਨੂੰ ਐਨਰਜੀ ਮਿਲਦੀ ਹੈ ਤੁਹਾਡੇ ਵਿਚਾਰ ਸੁਣ ਕੇ

  • @manjeetcommunication3859
    @manjeetcommunication3859 Рік тому +14

    ਅਸੀਂ ਹੁਣ ਉਤਸ਼ਾਹਤ ਵਿੱਚ ਰਹਿੰਦੇ ਹਾਂ ਧੰਨਵਾਦ ਭਾਈ ਸਾਹਬ ਜੀ❤🌹🌹🌹🌹🌹🙏

  • @sardarPB22101
    @sardarPB22101 Рік тому +17

    ਹਾਂਜੀ ਭਾਈ ਸਾਹਿਬ ਆਪ ਨੂੰ ਸੁਣ ਕੇ ਹੁਣ ਗੁੱਸਾ ਨੀ ਲੋਕਾਂ ਦਾ ਕਰੀ ਦਾ ਪਤਾ ਲਗ ਗਿਆ ਮੇਰੀ ਸੋਚ ਤੇ ਓਸ ਦੀ ਸੋਚ ਚੋ knowledge different hai । Every person's unique world 🌍

  • @randeepkaur4311
    @randeepkaur4311 Рік тому +29

    ‘’ਨਵੀ ਸਵੇਰ ਦਾ ਨਵਾਂ ਸੁਨੇਹਾ ‘’ ਸੂਰਜ ਦੀਆਂ ਕਿਰਨਾਂ ਦੇ ਨਾਲ ਇੱਕ ਨਵਾਂ ਉਤਸਾਹ , ਇੱਕ ਨਵੀ ਊਰਜਾ, ਨਵੇ ਵਿਚਾਰ, ਨਵੀ ਕੋਸ਼ਿਸ਼ , ਜਿੰਦਗੀ ਚ ਅੱਗੇ ਵਧਣ ਲਈ ਨਵੀ ਕਸ਼ਮਕਸ਼ ਲੈ ਕੇ ਆਉਦਾ ਹੈ ☀️☀️☀️🌹🌷🍀🐲🌿🌲🌳🌴🦜🐓🐤🐦🐧🐔🐥🐯🧜‍♀️👯‍♂️👯‍♀️🚶‍♂️🕺💃🏽💃🏽🏃‍♀️🏃‍♂️🏃‍♂️🏃‍♀️
    ਤਹਿ ਦਿਲੋਂ ❤️ਧੰਨਵਾਦ 🙏🙏 ਭਾਈ ਸਾਹਬ ਜੀ🌹🙏🙏

  • @harwinderkaur3268
    @harwinderkaur3268 Рік тому +1

    ਵਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ।

  • @RanjitSingh-mx1eb
    @RanjitSingh-mx1eb Рік тому +6

    ਬਹੁਤ ਵਧੀਆ ਵਿਚਾਰ ਨੇ ਭਾਈ ਰਣਜੀਤ ਸਿੰਘ ਜੀ ਦੇ

  • @herogaming5848
    @herogaming5848 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਰੀ ਕਲਿਪ ਮੇਰੇ ਤੇ ਲਾਗੂ ਹੈ ਜੀ ਮੇ ਏਦਾਂ ਦੀ ਹੀ ਹਾਂ ਜੀ ਬਾਬਾ ਮੇਹਰ ਕਰੋ ਜੀ ਬਲ ਬਖਸ਼ੋ ਜੀ

  • @MSNKWORLD
    @MSNKWORLD Рік тому +7

    Baba g ajj ta situation de hisab naal video upload kiti tuci😍😍😊😁
    Thanks alot🙏💗

  • @user-ek3mu9ce7q
    @user-ek3mu9ce7q Рік тому +10

    ਤੁਸੀਂ ਸਾਡੀ ਜ਼ਿੰਦਗੀ ਨਿਘਾ ਦਿਤੀ ਵਾਹਿਗੁਰੂ ਮੇਹਰ ਕਰੇ ਭਾਈ ਸਾਹਿਬ ਜੀ ਉਤੇ

  • @baljeetsidhu67
    @baljeetsidhu67 Рік тому +13

    ਬਹੁਤ positivity ਭਰਨ ਵਾਲਾ ਅੱਜ ਦਾ ਸੁਨੇਹਾ ਧੰਨਵਾਦ ਭਾਈ ਸਾਹਿਬ ਜੀ 🙏🏻

  • @jaswinderkaur5431
    @jaswinderkaur5431 Рік тому

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 🙏🙏🙏🙏

  • @artofwar8555
    @artofwar8555 Рік тому +2

    Waho waho gobind

  • @jaspalsinghgill5467
    @jaspalsinghgill5467 Рік тому +1

    ਸਤਿ ਸ੍ਰੀ ਅਕਾਲ ਭਾਈ ਸਹਿਬ ਲੁਧਿਆਣਾ

  • @lahoriaproduction3681
    @lahoriaproduction3681 Рік тому +2

    MEHR KARI MALKA SABH Te

  • @baljinderkaur7715
    @baljinderkaur7715 Рік тому +5

    ਤੁਹਾਡੇ ਵਿਚਾਰ ਬਹੁਤ ਵਧੀਆ ਬਾਬਾ ਜੀ

  • @manpreetrajput1771
    @manpreetrajput1771 Рік тому +1

    ਤੁਹਾਡੇ ਵਿਚਾਰ ਸਾਨੂੰ ਬਹੁਤ ਚੰਗੇ ਲੱਗਦੇ ਨੇ 🙏🏼

  • @JaswinderKaur-iu2vc
    @JaswinderKaur-iu2vc Рік тому +1

    Baba ji aap da nhut bahut dhanbad

  • @jaswantchahal
    @jaswantchahal Рік тому

    ਵਾਹਿਗੁਰੂ ਜੀ
    ਧੰਨਵਾਦ ਭਾਈ ਸਾਹਿਬ ਜੀ

  • @user-ek3mu9ce7q
    @user-ek3mu9ce7q Рік тому +15

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ

  • @sarbjeetkaur4408
    @sarbjeetkaur4408 Рік тому

    ਭਾਈ ਸਾਹਿਬ ਤੁਹਾਡੇ ਦੀਵਾਨ ਸੁਣ ਕੇ ਅਸੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਦੇ ਹਾਂ

  • @BhupinderSingh-pn2cr
    @BhupinderSingh-pn2cr Рік тому +1

    ਵਾਹਿਗੁਰੂ ਜੀ

  • @jeetrowdygaming
    @jeetrowdygaming Рік тому

    ਵਾਹਿਗੁਰੂ ਜੀ🙏🙏🙏🙏🙏🙏🙏
    4

  • @pawankumarbawa9116
    @pawankumarbawa9116 Рік тому +3

    ਬਹੁਤ ਬਦੀਆਂ ਭਾਈ ਸਾਹਿਬ ਜੀ।
    ਤੁਹਾਡਾ ਦਿਲੋ ਧੰਨਵਾਦ ਜੀ।

  • @that_rushpinder5649
    @that_rushpinder5649 Рік тому +1

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏
    ਬਹੁਤ ਜ਼ਿਆਦਾ ਦੁੱਖ ਆ ਜਿੰਦਗੀ ਚ🥺

  • @jaswantchahal
    @jaswantchahal Рік тому

    ਧੰਨਵਾਦ ਭਾਈ ਸਾਹਿਬ ਜੀ

  • @u.pdepunjabipind1620
    @u.pdepunjabipind1620 Рік тому +3

    ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ 🙏🙏💐💐🌺

  • @sukjindersingh4016
    @sukjindersingh4016 Рік тому +4

    Sat Sri akal ji

  • @gurdeepsingh3662
    @gurdeepsingh3662 Рік тому +3

    God bless you bhi saab ji

  • @gurmailsidhu8648
    @gurmailsidhu8648 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SarwanKumar-in8pd
    @SarwanKumar-in8pd Рік тому +2

    Good job 🙏🙏🙏🙏🙏🙏🙏🙏🙏🙏🙏🙏 🙏🙏🙏🙏🙏

  • @harjeetsinghkhalsa3190
    @harjeetsinghkhalsa3190 Рік тому +1

    Chardi kala Wale sunehe waste aap ji da shukrana

  • @gagandeepkaur3415
    @gagandeepkaur3415 Рік тому

    Waheguru ji waheguru ji waheguru ji

  • @veerpalkaur3733
    @veerpalkaur3733 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ

  • @paramjitsingh2820
    @paramjitsingh2820 Рік тому +1

    Manjitkaur. 🙏🙏🙏🙏🙏🙏🙏👌

  • @gurtejsinghsidhu9161
    @gurtejsinghsidhu9161 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ ।

  • @amandeepsinghmangat762
    @amandeepsinghmangat762 Рік тому

    ਧੰਨਵਾਦ ਭਾਈ ਸਾਹਿਬ

  • @SandeepSingh-jy3jc
    @SandeepSingh-jy3jc Рік тому +2

    Wahaguru je ka khalsa wahaguru je ke fateh sandeep Singh niamu majar fatehgarh sahib too bhai sahib nu guru fateh wahaguru je ka khalsa wahaguru je ke fateh

  • @Gillsaab2908
    @Gillsaab2908 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jagdishkaur9755
    @jagdishkaur9755 Рік тому +12

    ਨਿਰਾਸ਼ਤਾ ਕਿਹੜਾ ਕਿਤੋਂ ਲੈਣ ਜਾਣੀ ਹੁੰਦੀ ਹੈ ਇਹ ਤਾਂ ਬਿਨਾਂ ਕੋਈ ਮੌਕਾ ਗਵਾਏ ਆਉਂਦੀ ਹੀ ਰਹਿੰਦੀ ਹੈ ਪਰ ਸੋਹਣਾ ਸੁਚੱਜਾ ਜੀਵਨ ਜਿਊਣ ਲਈ ਆਸ ਦਾ ਪੱਲਾ ਘੁੱਟ ਕੇ ਫੜੀ ਰੱਖੋ।

  • @thinkandgrow6077
    @thinkandgrow6077 Рік тому +15

    ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਭਾਈ ਸਾਹਿਬ ਜੀ

  • @JasveerSingh-kw6rh
    @JasveerSingh-kw6rh Рік тому +1

    Good baba g bhoot vadiye gala karde o 🙏 thank you

  • @manmindersinghpandher6793
    @manmindersinghpandher6793 Рік тому +1

    wah.... bahut sohna

  • @harpalsingh7351
    @harpalsingh7351 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @charanjeetsingh9799
    @charanjeetsingh9799 Рік тому +1

    ਸਾਡੇ ਭਾਈ ਸਾਹਿਬ ਜੀ ਜਿੰਦਾਬਾਦ

  • @amanchouhan177
    @amanchouhan177 Рік тому +3

    Thanks bhai sahib bohut sohna msge 🙏🙏🙏

  • @rattansingh4351
    @rattansingh4351 Рік тому +1

    ਵਾਹ ਜੀ ਵਾਹ ਭਾਈ ਸਾਹਿਬ ਜੀ

  • @amitsandhu_
    @amitsandhu_ Рік тому +4

    Wehguru ji ka khalsa wehguru ji ki Fateh ji 🙏🙏 baut vadia ji 🙏 baut baut dhannwaad ji 🙏🙏

  • @anandnaithani5481
    @anandnaithani5481 Рік тому +6

    बहुत ही सुन्दर व्याख्या की आप ने जी

  • @baljeetsidhu67
    @baljeetsidhu67 Рік тому +35

    ਤੁਹਾਨੂੰ ਸੁਣ ਸੁਣ ਕੇ ਅਸੀਂ ਹੁਣ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ ਜੀ ਉਤਸ਼ਾਹਤ ਵਿੱਚ ਰਹਿੰਦੇ ਹਾਂ 🙏

  • @shaanveersinghsarkaria4079
    @shaanveersinghsarkaria4079 Рік тому +3

    Babaji tusi ta great ho 🙏🏻🙏🏻🙏🏻

  • @tarlochansingh4976
    @tarlochansingh4976 Рік тому

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ

  • @anilkataria4982
    @anilkataria4982 Рік тому

    thanks 🙏 Bhaisahab ji 🙏

  • @roshanhanda8103
    @roshanhanda8103 Рік тому +1

    You welcome aapda Subhash bhaiya bahut badhiya

  • @MunishKumar-jc4zh
    @MunishKumar-jc4zh Рік тому

    ਬਹੁਤ ਹੀ ਵਧੀਆ ਵੀਚਾਰ ਬਾਬਾ ਜੀ ਮੈਨੂੰ ਤੁਹਾਡੀ ਅਗਲੀ ਵੀਡੀਓ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਰਹਿੰਦਾ ਹੈ ਵਾਹਿਗੁਰ ਜੀ 🙏

  • @KamalSharma-fg8ph
    @KamalSharma-fg8ph Рік тому +5

    Thanks bhai saab jii 🙏 i listen you i always fills with positive energy 🙏🙏💐💐🙏💐💐💐💐💐💐

  • @pinkysandhu7204
    @pinkysandhu7204 Рік тому

    Waheguruji waheguruji waheguruji waheguruji waheguruji 🙏

  • @harmangill1190
    @harmangill1190 Рік тому

    ਬਹੁਤ ਵਧੀਆ ਸੁਨੇਹਾ ਜੀ

  • @KamaljitKaur-fy3uu
    @KamaljitKaur-fy3uu Рік тому +40

    ਸੱਚੀ ਗੱਲ ਹੈ ਭਾਈ ਸਾਹਿਬ 👍ਮੇਰੀ ਇੱਕ ਜਾਣਕਾਰ ਹੈ ਜੋ ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਅਪਾਹਿਜ ਹੋ ਕੇ ਰਹਿ ਗਈ ਸੀ ਪਰ ਤੁਹਾਨੂੰ ਸੁਣ ਕੇ ਹੁਣ ਆਤਮ -ਨਿਰਭਰ ਬਣ ਰਹੀ ਹੈ 👍

    • @JaspalSingh-qd6qz
      @JaspalSingh-qd6qz Рік тому +1

      🙏🙏

    • @KuldeepSingh-nj2sb
      @KuldeepSingh-nj2sb Рік тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਧੰਨਵਾਦ ਭਾਈ ਸਾਹਿਬ ਜੀ

  • @kulvindersama3074
    @kulvindersama3074 Рік тому +8

    My motivational teacher♥️♥️

  • @harmanjitsinghaulakh6008
    @harmanjitsinghaulakh6008 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਆਪ ਜੀ ਦਾ ਕੋਟਿ ਕੋਟਿ ਸ਼ੁਕਰ ਹੈ 🙏🙏
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੇ ਤੰਦਰੁਸਤੀ ਦੇਣ🙏🙏

  • @bahadursingh4485
    @bahadursingh4485 Рік тому +3

    Waheguru ji very nice 👍 ji krda sunde hi rahiye

  • @ravidalam7188
    @ravidalam7188 Рік тому +1

    Waheguru ji

  • @sarvansingh3628
    @sarvansingh3628 Рік тому

    Waheguru ji mehar karo 🙏🏻🙏🏻

  • @gurpreetkaur-ey6uv
    @gurpreetkaur-ey6uv Рік тому +6

    Waheguru g🙏

  • @surenderkamboj4021
    @surenderkamboj4021 Рік тому

    Vaheguru ji vaheguru

  • @jyotihathur5129
    @jyotihathur5129 Рік тому +1

    Waheguru g

  • @gurdevsingh4634
    @gurdevsingh4634 Рік тому

    Waheguru ji ka khalsa waheguru ji ki Fateh🙏🙏

  • @amriksingh9830
    @amriksingh9830 Рік тому +18

    ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਯਾਦ ਰੱਖਿਦਾ ਹਾ

    • @user-lr7wp8on6q
      @user-lr7wp8on6q Рік тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏🙏🙏🙏

  • @ManjitSingh-cl6qy
    @ManjitSingh-cl6qy Рік тому +1

    ਬਿਲਕੁਲ ਸਹੀ ਕਿਹਾ ਹੈ ਤੁਸੀਂ ਅਸੀਂ ਵੀ ਇਹੋ ਗੱਲ ਕਰੇਟ ਕਰਦੇ ਹਾਂ ਜੀ ਤਾਂ ਹੀ ਜੀਵਨ ਬਹੁਤ ਨਜ਼ਾਰੇ ਦਾਰ ਹੈ

  • @paramjitsingh8603
    @paramjitsingh8603 Рік тому +2

    V good ji

  • @surindermohan2342
    @surindermohan2342 Рік тому

    ਅਸਲ ਵਿੱਚ ਭਾਈ ਸਾਹਿਬ ਤੁਹਾਨੂੰ ਦੇਖ ਕੇ ਹੀ ਦਿਲ ਖ਼ੁਸ਼ ਹੋ ਜਾਂਦਾ ਹੈ ਤੁਹਾਡੀ ਹਰ ਇਕ ਵੀਡਿਓ ਬਹੁਤ ਹੀ ਵਧੀਆ ਅਤੇ ਪ੍ਰੇਰਨਾ ਦਾਯਕ ਵੀ ਹੂੰਦੀ ਹੈ ਅਪਣੇ ਵਲੋਂ ਤਾਂ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਕਿ ਹਰ ਇਕ ਨੂੰ ਖੁਸ਼ੀਆਂ ਖੇੜੇ ਵੰਡਦਾ ਰਹਿੰਦਾ ਹਾਂ ❤

  • @hkaur9379
    @hkaur9379 Рік тому +27

    ਧੰਨਵਾਦ ਭਾਈ ਸਾਹਿਬ ਜੀ ਆਪ ਜੀ ਬਹੁਤ ਹੀ ਸੋਖੇ ਸ਼ਬਦਾਂ ਵਿਚ ਸਮਝਾਉਂਦੇ ਹੋ। ਪ੍ਰਮਾਤਮਾ ਤੁਆਨੂਂ ਚੜਦੀ ਕਲਾ ਵਿਚ ਰਖੇ ।ਵਾਹਿਗੁਰੂ ਜੀ।। 🙏🙏🙏🙏🙏

  • @sidhuchahal3843
    @sidhuchahal3843 Рік тому +1

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🤲 ਵਾਹਿਗੁਰੂ ਜੀ 🙏🤲 ਵਾਹਿਗੁਰੂ ਜੀ 🙏🤲🤲

  • @SandeepKumar-wd3hy
    @SandeepKumar-wd3hy Рік тому +2

    ਬਹੁਤ ਵਧੀਆ ਉਪਰਾਲਾ ਜੀ

  • @sudeshrani8825
    @sudeshrani8825 Рік тому +3

    Wahe Guru ji right ji🙏🙏

  • @AmanDeep-kf4kd
    @AmanDeep-kf4kd Рік тому +3

    Bhot bhot acha lagda sanu thonu sun ke bahi shib ji tuc good teacher👩‍🏫‍ ho world dy thanku so much🙏🙏🙏🙏🙏 🥰🥰🥰🥰

  • @SandeepSingh-jy3jc
    @SandeepSingh-jy3jc Рік тому +2

    Saria shikh sanghta nu guru fateh wahaguru je ka khalsa wahaguru je ke fateh sandeep Singh niamu majar fatehgarh sahib too

  • @sarabjitkaur5474
    @sarabjitkaur5474 Рік тому +2

    Vadhia msg g . Fateh parvan krna g .

  • @jaspreetkaurbambiha5808
    @jaspreetkaurbambiha5808 Рік тому +1

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @sarabjeetkaur1521
    @sarabjeetkaur1521 Рік тому

    Kaum de Heere Sade bhai sahib ji

  • @focusyou937
    @focusyou937 Рік тому +1

    🙏🙏🙏🙏🙏🙏🙏🙏🙏🙏🙏🙏

  • @balwindersingh1124
    @balwindersingh1124 Рік тому +2

    Bahut wadia ji 🙏

  • @simranpreetkaur5913
    @simranpreetkaur5913 Рік тому +5

    ਬਹੁਤ ਸੋਹਣਾ ਸੁਨੇਹਾ ਜੀ 🙏🙏🙏🙏🙏

  • @kaur_narinder
    @kaur_narinder Рік тому +10

    Really very impressed.
    Thanks for sharing enthusiasm among us .,bhai Sahib

  • @PardeepSingh-oj4hg
    @PardeepSingh-oj4hg Рік тому +2

    ❤Va Ji Va❤️🙏🙏

  • @rupindersidhu1313
    @rupindersidhu1313 Рік тому +4

    ਧੰਨਵਾਦ ਭਾਈ ਸਾਹਿਬ ਜੀ ਤੁਹਾਨੂੰ ਸੁਣਕੇ ਜਿੰਦਗੀ ਜਿਉਣ ਦਾ ਚੱਜ ਆ ਗਿਆ ❤❤❤❤❤❤🙏🙏🙏🙏🙏🙏🙏

  • @gagandeepkaur3415
    @gagandeepkaur3415 Рік тому

    Tusi great 👍 ho Baba ji

  • @malkitsidhu8098
    @malkitsidhu8098 Рік тому

    ਬਹੁਤ ਕੁਝ ਮਿਲਦਾ ਸਿੱਖਣ ਲਈ ਤੁਹਾਡੇ ਤੋਂ

  • @bindadeol7515
    @bindadeol7515 Рік тому

    Waheguru ji waheguru ji

  • @bhagwantkaur674
    @bhagwantkaur674 Рік тому +4

    🍀🍀🍀🍀🍀🍀🍀WAHEGURU JI KA KHALSA WAHEGURU JI KI FATEH JI 🍀🍀🍀🍀🍀🍀🍀🍀

  • @jagatgururavidassji7
    @jagatgururavidassji7 Рік тому +2

    ਧੰਨਵਾਦ ਬਾਬਾ ਜੀ

  • @rajnikhurana5279
    @rajnikhurana5279 Рік тому +2

    bhai sahib g waheguru tuhanu tandrusti bakhshe

  • @sharanjeetsinghsandhu624
    @sharanjeetsinghsandhu624 Рік тому +2

    Sat shri akall bhai saab ji 🙏❤️ thank you so much