ਆਪਣੇ ਅੰਦਰ ਕਿਹੜਾ ਬਗਿਆੜ ਜਿੱਤੇਗਾ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 298 | Dhadrianwale

Поділитися
Вставка
  • Опубліковано 17 вер 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 365

  • @baljeetsidhu67
    @baljeetsidhu67 Рік тому +4

    ਮਾੜੇ ਕਰਮਾਂ ਨੇ ਵਿਛੋੜੇ ਤੇਰੇ ਚਰਨਾਂ ਤੋਂ ਕ੍ਰਿਪਾ ਕਰਕੇ ਮੇਲੋ ਬਾਬਾ ਜੀ 🙏🏻🙏🏻🙏🏻🙏😭

  • @baljeetsidhu67
    @baljeetsidhu67 Рік тому +5

    ਬਹੁਤ ਵਧੀਆ ਸੁਨੇਹਾ ਅੱਜ ਦਾ ਜੀ🙏 ਕਿ ਅਸੀਂ ਅੰਦਰਲੇ ਬਘਿਆੜ ਰੂਪੀ ਦੈਂਤਾ ਨੂੰ ਖੁਰਾਕ ਨਹੀਂ ਦੇਣੀ ਸਗੋਂ ਓਸ ਨੂੰ ਹਰਾਉਣਾ ਹੈ

  • @baljeetsidhu67
    @baljeetsidhu67 Рік тому +4

    ਭਾਈ ਸਾਹਿਬ ਜੀ ਤੁਸੀਂ ਜਾਣੀ ਜਾਣ ਹੋ ਜੀ ਬਹੁਤ ਵਧੀਆ ਸਮਝਾਇਆ ਕਿ
    ਮਨੋ ਛੱਡ ਦਿਉ ,ਜੋ ਤੁਹਾਨੂੰ ਹਰ ਸਮੇਂ ਦੁੱਖੀ ਕਰਦੇ ਹਨ ਮਨ ਤੋਂ ਖੁਰਾਕ ਵਧੀਆ ਖਾਉ ਆਪਣੀ ਅੰਦਰਲੀ ਚੰਗਿਆਈ ਨੂੰ ਜਿਤਾਓ

  • @jarnailsinghjarnailsingh8006
    @jarnailsinghjarnailsingh8006 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨੈਲ ਸਿੰਘ ਗੰਢੂਆਂ

  • @arshthind7069
    @arshthind7069 Рік тому +3

    ਧੰਨਵਾਦ ਭਾਈ ਸਾਹਿਬ ਆਪ ਜੀ ਦਾ ਐਨੀ ਸੋਹਣੀ ਜੀਵਣ ਜਾਚ ਸਖਾਊਣ ਦੇਵਾਸਤੇ

  • @rattansingh4351
    @rattansingh4351 Рік тому +5

    ਵਾਹ ਜੀ ਵਾਹ ਭਾਈ ਸਾਹਿਬ ਜੀ ਦੇ ਅਣਮੁਲੇ ਵੀਚਾਰ

  • @KamaljitKaur-fy3uu
    @KamaljitKaur-fy3uu Рік тому +34

    ਇੱਕ ਮਿੰਟ ਵੀ ਨਹੀਂ ਲਗਦਾ ਲਾਈਕ ਸ਼ੇਅਰ ਤੇ ਕੁਮੈਂਟ ਕਰਨ ਲਈ ਤੇ ਅਸੀਂ ਇੱਕ ਮਿੰਟ ਵਿੱਚ ਸਰਬੱਤ ਦੇ ਭਲੇ ਦੇ ਇਸ ਮਹਾਨ ਕਾਰਜ ਵਿੱਚ ਆਪਣਾ ਹਿੱਸਾ ਪਾ ਸਕਦੇ ਹਾਂ 👍

    • @baljeetsidhu67
      @baljeetsidhu67 Рік тому

      ਅਸੀਂ ਤੇ ਜੀ ਪਹਿਲਾਂ like 👍 ਕਰਦੇ ਹਾਂ

  • @SaintMSGInsan0.2
    @SaintMSGInsan0.2 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਹਨ ਜੀ ਬਾਬਾ ਜੀ ਮੇਹਰ ਕਰੋ ਜੀ

  • @baljeetsidhu67
    @baljeetsidhu67 Рік тому +5

    ਸਾਡੇ ਅੰਦਰਲੀ ਬਘਿਆੜ ਰੂਪੀ ਬੁਰਾਈਆ ਨੂੰ ਸਾਡੀ ਵਧੀਆ ਸੰਗਤ ਹੀ ਮਾਰ ਸਕਦੀ ਹੈ ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ 🙏🏻

  • @charanjeetsingh9799
    @charanjeetsingh9799 Рік тому +1

    ਹਾਂ ਜੀ ਭਾਈ ਸਾਹਿਬ ਜੀ ਚੜ੍ਹਦੀ ਕਲਾ ਚ ਹੀ ਹਾਂ ਧੰਨਵਾਦ ਆਪਜੀ ਦਾ

  • @SaintMSGInsan0.2
    @SaintMSGInsan0.2 Рік тому +2

    ਬਾਬਾ ਜੀ ਮੈਂ ਤੁਹਾਡੇ ਵਿਚਾਰ ਨਾਲ ਆਪਣੇ ਆਪ ਨੂੰ ਬਹੁਤ ਬਦਲਿਆ ਹੈ ਜੀ ਮੈਂ ਤੁਹਾਡੇ ਵਿਚਾਰ ਰੋਜ਼ ਸੁਣਦੀ ਹਾਂ ਜੀ ਧੰਨਵਾਦ ਜੀ

  • @ArunKumarpb35
    @ArunKumarpb35 Рік тому +2

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhiduggankaur384
    @sukhiduggankaur384 Рік тому +1

    ਗੁਰੂ ਫਤਿਹ ਭਾਈ ਸਾਹਿਬ ਜੀ,ਸੰਗਤ ਰੰਗਤ ਜ਼ਰੂਰ ਦਿੰਦੀ ਹੈ,ਇਸ ਲਈ ਮਾੜੀ ਸੰਗਤ ਨਾ ਕਰੋ

  • @deepchoudhary1630
    @deepchoudhary1630 Рік тому +2

    ਵਾਹਿਗੁਰੂ ਜੀ🌹🌹🙏🙏

  • @sukhvir434
    @sukhvir434 Рік тому +5

    ਜਿੰਦਗੀ ਵਧੀਆ ਬਣਾਉਣ ਵਾਲੀ ਗੱਲ ਸਿਖਾਈ ਬਹੁਤ ਹੀ ਸੋਹਣੀ ਉਦਾਹਰਣ ਦੇ ਸਮਝਾਇਆ ਅੰਦਰਲੇ ਕਿਸ ਬਘਿਆੜ ਨੂੰ ਜਿਤਾਉਣਾ, ਧੰਨਵਾਦ ਭਾਈ ਸਾਹਿਬ ਜੀ 🙏🙏👌👌👍🏼👍🏼🌹🌹

  • @charnsingh4399
    @charnsingh4399 Рік тому +5

    ਮੇਰੇ ਅੰਦਰਲਾ ਉਹ ਬਘਿਆੜ ਜਿੱਤੇਗਾ, ਜਿਸ ਨੂੰ ਮੈਂ ਆਪ ਜਿਤਾਣਾ ਚਾਹਾਂਗਾ ।

  • @hkaur9379
    @hkaur9379 Рік тому +7

    ਭਾਈ ਸਾਹਿਬ ਜੀ ਆਪ ਜੀ ਇਨੇ ਵਧੀਆ ਤਰੀਕੇ ਨਾਲ ਪੰਜਾਂਂ ਚੋਰਾਂ ਵਾਰੇ ਸਮਝਾਂ ਰਹੇ ਆਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ । ਪ੍ਰਮਾਤਮਾ ਤੁਆਨੂਂ ਚੜਦੀ ਕਲਾ ਵਿਚ ਰਖੇ ।।ਥਾਂਦੀ ਹੌਲੈਡ

  • @paramjitsingh2991
    @paramjitsingh2991 Рік тому +3

    Hanji baba ji waheguru ji waheguru ji

  • @jagtarsohi9001
    @jagtarsohi9001 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @KamaljitKaur-fy3uu
    @KamaljitKaur-fy3uu Рік тому +37

    ਬਿਲਕੁਲ ਜੀ 🙏 ਅਸੀਂ ਆਪਣੇ ਅੰਦਰਲੇ ਬਘਿਆੜ ਨੂੰ ਜਿਹੋ ਜਿਹੀ ਖ਼ੁਰਾਕ ਦੇਵਾਂਗੇ ਉਹੋ ਜਿਹਾ ਹੀ ਸਾਡਾ ਸਮੁੱਚਾ ਜੀਵਨ ਨਜ਼ਰ ਆਏਗਾ 👍

  • @nobelkingjk2146
    @nobelkingjk2146 Рік тому +2

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह की महिमा हो
    प्रभु यीशु मसीह की महिमा हो
    प्रभु यीशु मसीह की महिमा हो

  • @jasvindercharl4522
    @jasvindercharl4522 Рік тому

    ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਪਿਆਰੇ ਭਾਈ ਸਾਹਿਬ ਜੀਓ 🙏🏻

  • @baljeetsidhu67
    @baljeetsidhu67 Рік тому +4

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻 🙏

  • @rbrar3859
    @rbrar3859 Рік тому +4

    ਭਾਈ ਸਾਹਬ ਜੀ। ਅੱਜ ਤਾਂ ਕਮਾਲਾਂ ਕਰ ਦਿੱਤੀਆਂ।
    ਧੰਨਵਾਦ ਜੀ।

  • @jaskaransupersingh2227
    @jaskaransupersingh2227 Рік тому +2

    Kirpa kryo mere malka 🙏🙏

  • @drsaini2865
    @drsaini2865 Рік тому +1

    ਭਾਈ ਸਾਹਿਬ ਜੀ ਦੇ ਨੇਕ ਵਿਚਾਰ ਧੰਨਵਾਦ ਜੀ

  • @ManjitKaur-wl9hr
    @ManjitKaur-wl9hr Рік тому +28

    "ਜੋ ਹਰਿ ਕੀ ਹਰਿ ਕਥਾ ਸੁਣਾਵੈ ll
    ਸੋ ਜਨੁ ਹਮਰੈ ਮਨਿ ਚਿਤਿ ਭਾਵੈ ll"
    ਧੰਨ ਗੁਰੂ ਗ੍ਰੰਥ ਸਾਹਿਬ ਜੀ

    • @gurjitkaur8461
      @gurjitkaur8461 Рік тому

      Bahut vadia suneha ji thanks bhai sahib ji 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏

  • @dalipsingh4542
    @dalipsingh4542 2 місяці тому +1

    ਵਹਿਗੁਰੂ ਜੀ

  • @harmanjitsinghaulakh6008
    @harmanjitsinghaulakh6008 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਆਪ ਜੀ ਦਾ ਕੋਟਿ ਕੋਟਿ ਸ਼ੁਕਰ ਹੈ 🙏🙏
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੇ ਤੰਦਰੁਸਤੀ ਬਖਸ਼ਣ 🙏🙏

  • @parmeetsingh2151
    @parmeetsingh2151 Рік тому +2

    Bhai sahib pratama sonu hemesha kush rekhe

  • @gaggaminian7729
    @gaggaminian7729 Рік тому +6

    ਧੰਨਵਾਦ ਧੰਨਵਾਦ ਭਾਈ ਸਾਹਿਬ ਜੀ ਦੇ ਜਿਨ੍ਹਾਂ ਨੇ ਬਗਿਆੜ ਦੀ ਕਹਾਣੀ ਤੋਂ ਅਸੀ ਸਿਖੀਏ

  • @dalvirsingh2354
    @dalvirsingh2354 Рік тому +12

    ਬਹੁਤ ਵਧੀਆ ਵੀਚਾਰਾਂ ਕੀਤੀਆਂ ਨੇ ਭਾਈ ਸਾਹਿਬ ਜੀ, ਹਰ ਇੱਕ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨਾਲ friendly ਰਹਿਣਾ ਚਾਹੀਦਾ ਹੈ ਤਾਂ ਜੋ ਬੱਚੇ ਹਰ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਣ

  • @AmandeepKaur-yl5qv
    @AmandeepKaur-yl5qv Рік тому +10

    ਧੰਨਵਾਦ ਭਾਈ ਸਾਹਿਬ ਜੀ ਹੁਣ ਸਾਨੂੰ ਆਪਣੇ ਅੰਦਰ ਹੀ ਰੱਬ ਲੱਭ ਗਿਆ ਹੈ ਜੀ ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏🙏

  • @gurjindersingh4666
    @gurjindersingh4666 Рік тому +3

    Dhanbad G

  • @gagandeepkaur7355
    @gagandeepkaur7355 Рік тому +2

    Thank you Baba ji

  • @ManjitKaur-wl9hr
    @ManjitKaur-wl9hr Рік тому +38

    ਖੁਸ਼ੀ ਅਤੇ ਆਨੰਦ ਦਾ ਰਸਤਾ ਦੱਸਣ ਲਈ ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏🙏🙏🙏

    • @ArunKumarpb35
      @ArunKumarpb35 Рік тому +1

      ਖੁਸੀ ਅਤੇ ਅਨੰਦ ਦਾ ਰਸਤਾ ਦਸੱਣ ਲਈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਬਹੁਤ ਸ਼ੁਕਰੀਆ ਤੁਹਾਡਾ ਜੀ

    • @ajmersingh8066
      @ajmersingh8066 Рік тому

      ਭਾਈ ਸਾਹਿਬ ਜੀ ਦਾ ਸਮਰਥਨ ਕਰਦਿਆਂ ਰਹੋ

    • @KamaljitKaur-fy3uu
      @KamaljitKaur-fy3uu Рік тому

      ਬਹੁਤ ਵਧੀਆ ਵਿਚਾਰ 👍

    • @ajmersingh8066
      @ajmersingh8066 Рік тому

      @@KamaljitKaur-fy3uu u from

  • @gurpreetsinghgill5464
    @gurpreetsinghgill5464 Рік тому +2

    Thank you baba g 🙏🙏🙏🙏

  • @suriastono3061
    @suriastono3061 Рік тому +3

    Bahut hi steek example naal explain kita bhai Saab ji like always......thx so much J

  • @u.pdepunjabipind1620
    @u.pdepunjabipind1620 Рік тому +5

    ਵਾਹ ਜੀ ਵਾਹ ਭਾਈ ਸਾਹਿਬ ਜੀ ਜਿਸ ਨੇ ਵੀ ਅੱਜ ਦਾ ਸੁਨੇਹਾ ਸੁਣਿਆ ਤੇ ਮੰਨਿਆ ਉਸ ਦੀ ਜ਼ਿੰਦਗੀ ਸੌ ਪਰਸੈਂਟ ਸੁਖ ਤੇ ਅਨੰਦ ਵਾਲੀ ਹੋਵੇਗੀ
    ਸੱਚੀ ਦੋ ਬਘਿਆੜ ਹੀ ਨੇ ਜੋ ਜਿੰਦਗੀ ਅਬਾਦ ਵੀ ਕਰ ਸਕਦੇ ਨੇ ਬਰਬਾਦ ਬੀ ਧੰਨਵਾਦ ਭਾਈ ਸਾਹਿਬ ਜੀ 🙏🙏

  • @sarpindersran3915
    @sarpindersran3915 Рік тому +1

    ਸਤਿ ਸ੍ਰੀ ਆਕਾਲ ਜੀ ਭਾਈ ਸਾਹਿਬ ਜੀ

  • @gurdeepsidhu1142
    @gurdeepsidhu1142 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਬੜਾ ਕਮਾਲ ਦਾ ਸਮਝਾਉਂਦੇ ਓ ਮੇਰਾ ਬਹੁਤ ਮਨ ਆ ਤੁਹਾਨੂੰ ਮਿਲਣ ਦਾ ਜੀ

  • @amandeepsinghmangat762
    @amandeepsinghmangat762 Рік тому +1

    ਧੰਨਵਾਦ ਭਾਈ ਸਾਹਿਬ

  • @RamandeepKaur-yb1wh
    @RamandeepKaur-yb1wh Рік тому +5

    Bhut jada vdea bhai g. Thonu soun k 1 new life mildia. Thanku bhai g 🙏 ❤️

  • @hardyalbrar2948
    @hardyalbrar2948 Рік тому +4

    ਬਹੁਤ ਵਧੀਅਾ ਸੁਨੇਹਾ ਅਜ ਦਾ ਵੀ 🙏

  • @simranpreetkaur5913
    @simranpreetkaur5913 Рік тому +7

    ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਬਹੁਤ ਸੋਹਣਾ ਨਵਾਂ ਸਵੇਰ ਦਾ ਨਵਾਂ ਸੁਨੇਹਾ ਜੀ 🙏🙏🙏🙏

  • @sukhsingh3319
    @sukhsingh3319 Рік тому +1

    ਬਹੁਤ-ਬਹੁਤ ਧੰਨਵਾਦ ਜੀ 🙏🙏

  • @dalwindersingh5617
    @dalwindersingh5617 Рік тому +5

    ਕੲੀ ਵਾਰ ਬਾਬਾ ਜੀ ਓ ਗਲ ਕਰ ਦੇਂਦੇ ਨੇ ਜਿਸ ਚ ਅਸੀਂ ਵਰਤਮਾਨ ਚ ਉਲਝ ਰਹੇ ਹੁੰਦੇ ਨੇ ਧੰਨਵਾਦ ਜੀ ।।

  • @sharnjitkaur8758
    @sharnjitkaur8758 Рік тому +2

    ਬਿਲਕੁਲ ਠੀਕ ਹੈ ਜੀ

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @gurjantsinghgurjant5846
    @gurjantsinghgurjant5846 Рік тому +2

    Waheguru ji 🙏bhut honsla dindi sodi video baba ji sat shri akal ji

  • @inderjeetkaur3274
    @inderjeetkaur3274 Рік тому

    Waheguru ji k kalsha waheguru ji k fathy 🙏🌷🌲 waheguru ji k kalsha waheguru ji k fathy

  • @harshwinderkaur7260
    @harshwinderkaur7260 Рік тому +7

    ਬਹੁਤ ਹੀ ਉੱਤਮ ਵਿਚਾਰ ਧੰਨਵਾਦ ਜੀ 🙏🙏🙏🙏👍🏼👍🏼👍🏼👍🏼

  • @DastarDhariCrowdMusic
    @DastarDhariCrowdMusic Рік тому +4

    "ਸਤਿ ਸ਼੍ਰੀ ਅਕਾਲ ਜੀ" ਭਾਈ ਸਾਹਿਬ ਜੀ🙏
    || ਵਾਹਿਗੁਰੂ ਜੀ ||🌹
    || वाहेगुरु जी ||👍
    Waheguru Ji🙏

  • @baldevsingh3828
    @baldevsingh3828 Рік тому +2

    Bhai Sahib Ji, absolutely right

  • @subhanpuriastudfarm1181
    @subhanpuriastudfarm1181 Рік тому +2

    Waheguru ji 🙏

  • @KamaljitKaur-fy3uu
    @KamaljitKaur-fy3uu Рік тому +52

    ਬਘਿਆੜ ਦੀ ਉਦਾਹਰਣ ਦੇ ਕੇ ਸਾਡੇ ਅੰਦਰਲੀਆਂ ਬੁਰਾਈਆਂ ਬਾਰੇ ਬਹੁਤ ਵਧੀਆ ਸਮਝਾਇਆ ਜੀ 🙏 ਸ਼ੁਕਰੀਆ ਹਮੇਸ਼ਾਂ ਐਨੀ ਸੋਹਣੀ ਜੀਵਨ ਜਾਚ ਸਿਖਾਉਂਦੇ ਰਹਿਣ ਲਈ ਜੀ 🙏

  • @manjujhamb548
    @manjujhamb548 Рік тому +2

    God bless you bhai saheb g

  • @lifestyle458
    @lifestyle458 Рік тому +1

    ਬਹੁਤ ਸੁੰਦਰ ਸ਼ਬਦਾਂ ਵਿੱਚ ਦੱਸਿਆ ਜੀ 🤗

  • @user-ek3mu9ce7q
    @user-ek3mu9ce7q Рік тому +1

    ਤੁਸੀਂ ਸਾਡੀ ਜ਼ਿੰਦਗੀ ਬਣਾ ਦਿਤੀ

  • @gurjitkaur8461
    @gurjitkaur8461 Рік тому +4

    bahut vadea massage ji thanks bhai sahib ji 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏

  • @user-ek3mu9ce7q
    @user-ek3mu9ce7q Рік тому +12

    ਅੱਜ ਦਾ ਸਨੇਹਾ ਸੁਣ ਕੇ ਹੋਂਸਲਾ ਵਧ ਗਿਆ ਧਨ ਧਨ ਭਾਈ ਸਾਹਿਬ ਜੀ

    • @GurpreetSingh-hy4ii
      @GurpreetSingh-hy4ii Рік тому

      ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਭਾਈ ਸਾਹਿਬ ਜੀ ਨੂੰ ❤️

  • @baljinderkaur5472
    @baljinderkaur5472 Рік тому +6

    ਬਾਬਾ ਜੀ ਬਹੁਤ ਵਧੀਅਾ ਵਿਚਾਰ ਨੇ

  • @gurdeepsidhu1142
    @gurdeepsidhu1142 Рік тому +3

    ਜਿਨੇ ਵਾਰ ਪਰਮੇਸ਼ੁਰ ਦੁਆਰ ਆਏ ਆ ਭਾਈ ਸਾਹਿਬ ਜੀ ਨਈ ਹੁੰਦੇ ਪਤਾ ਨਈ ਵਾਹਿਗੁਰੂ ਜੀ ਕਦੋਂ ਮਿਲਣ ਦਾ ਸਬੱਬ ਬਣਾਂਦੇ ਆ

  • @mandeepbhullar2493
    @mandeepbhullar2493 Рік тому +2

    Thank u bhai saab ji bhut vdia smjayea 🙏🙏

  • @artofwar8555
    @artofwar8555 Рік тому +2

    Waho waho gobind

  • @radhikatiwari9443
    @radhikatiwari9443 Рік тому +4

    Bahut sahi, baithey maharashtra m aur sunn aapko rahe,sunn k aanand aa jata...thanks

  • @sandeepsinghsaran6247
    @sandeepsinghsaran6247 Рік тому +1

    ਧੰਨਵਾਦ ਬੱਗੀ

  • @ranjitkaur6432
    @ranjitkaur6432 Рік тому +4

    bhai sahib ji meri life bna deti tusi dhanbad ji🙏🙏🙏🙏🙏🙏👏👏👏👏👏👏👏👏👏👏

  • @DaljitKaur-vq5ze
    @DaljitKaur-vq5ze Рік тому +2

    Buhat vadia vichar 🙏🙏🙏🙏🙏

  • @jagveersingh8908
    @jagveersingh8908 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏♥️♥️♥️♥️🥰🥰🥰👌👌👌👌🙏🙏🙏🙏🙏🥰🥰🥰

  • @gurinderkaur5637
    @gurinderkaur5637 Рік тому +12

    ਭਾਈ ਸਾਹਿਬ ਜੀ ਆਪ ਨੇ। ਬਹੁਤ ਕੁਝ ਨਵਾਂ ਸਿਖੀਆਂ ਕੋਈ ਗੱਲ ਨਹੀਂ ਕਰ ਸਕਦਾ ਬਹੁਤ ਸੁਣ ਨੂੰ ਜੀਅ ਕਰਦਾ ਚੰਗੀ ਜ਼ਿੰਦਗੀ ਜਿਉਣ ਲਈ ਧੰਨਵਾਦ ਭਾਈ ਸਾਹਿਬ💖💖💖💯

    • @ajmersingh8066
      @ajmersingh8066 Рік тому

      ਭਾਈ ਸਾਹਿਬ ਜੀ ਦੀ ਸਪੋਟ ਕਰੋ

  • @jaspreetbhullar8398
    @jaspreetbhullar8398 Рік тому +11

    ਭਾਈ ਸਾਹਿਬ ਜੀ ਨੇ ਸਕਾਰਾਤਮਕ ਪੱਖ ਨੂੰ ਹੋਰ ਸਕਾਰਾਤਮਕ ਬਣਾਉਣ ਲਈ ਬਹੁਤ ਵਧੀਆ ਸੰਦੇਸ਼ ਦਿੱਤਾ ਹੈ।🙏🙏

    • @sukhbirsingh4425
      @sukhbirsingh4425 Рік тому

      ਭਾਈ ਸਾਬ ਜੀ ਅਸੀ ਤਾ ਤੁਹਾਡੇ ਬਚਨ ਸੁਣ ਸੁਣ ਕੇ ਵਧੀਆ ਮੱਤ ਆ ਗਈ ਹੈ ।। ਜਿੱਤ ਹਮੇਸਾ ਖੁਸ਼ੀ ਵਿੱਚ ਈ ਮਿਲਦੀ ਹੈ ।। ਅਸੀ ਤਾ ਹਮੇਸਾ ਗੁਰਬਾਣੀ ਕੀਰਤਨ ਹੀ ਸੁਣਦੇ ਹਾ

  • @sudeshrani8825
    @sudeshrani8825 Рік тому +1

    Wahe Guru ji 🙏🙏🙏

  • @hardipsingh7691
    @hardipsingh7691 Рік тому +2

    Thanks ji

  • @naibsingh7986
    @naibsingh7986 Рік тому +1

    Waheguru ji chrhdi kla bkhse ji

  • @siblings7203
    @siblings7203 Рік тому +4

    ਵਾਹ ਬਹੁਤ ਬਹੁਤ ਧੰਨਵਾਦ ਮੇਰੇ ਯਾਰਾ💖💖👍

  • @kamalpreetsinghtoor8333
    @kamalpreetsinghtoor8333 Рік тому +2

    Beautiful massage

  • @GurtejSingh-hk1rb
    @GurtejSingh-hk1rb Рік тому +20

    ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿਚ ਰੱਖੇ ਭਾਈ ਸਾਹਿਬ ਜੀ ਨੂੰ 🙏🏿❣️

  • @perminderkaur7488
    @perminderkaur7488 Рік тому +5

    Thank you so much Bhai Sahib g chadikla ch raho saddddda Sanu ena motivate krn lai

  • @sonysinghzaildar
    @sonysinghzaildar Рік тому +2

    ❤ Thanks veer ❤

  • @dilpreetpreeti9842
    @dilpreetpreeti9842 Рік тому +2

    🙏🙏🙏🙏thank you veer ji

  • @manjinderkaur9023
    @manjinderkaur9023 Рік тому +2

    Very good massage puter ji god bless you uk

  • @karmjitkaur9154
    @karmjitkaur9154 Рік тому +1

    Baba ji God blase you

  • @ShivSingh-kw8fp
    @ShivSingh-kw8fp Рік тому +1

    WAHEGURU JI 🙏 🙏 🙏 🙏 🙏

  • @_ArmaanSidhu_
    @_ArmaanSidhu_ Рік тому +1

    Waheguru g sda mehar rakhan g

  • @harbanskhattra584
    @harbanskhattra584 Рік тому +2

    Very nice ji god bless you

  • @bhaisukhvindersinghjikhalsa113

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏🙏

  • @ranjitkaur2797
    @ranjitkaur2797 Рік тому +1

    Waheguru ji meher krn ji

  • @balkaransingh5684
    @balkaransingh5684 Рік тому +1

    Wa g wa bhut khub

  • @harrynagra.1561
    @harrynagra.1561 Рік тому +2

    Good morning

  • @jaspreetkaurbambiha5808
    @jaspreetkaurbambiha5808 Рік тому +1

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @Punjab.Police-so7rt
    @Punjab.Police-so7rt Рік тому +3

    ਬਹੁਤ ਧੰਨਵਾਦ ਭਾਈ ਸਾਹਿਬ ਜੀ 🙏

  • @rkgillkitchen165
    @rkgillkitchen165 Рік тому +2

    Thanx veer g😀😀🙏🙏👍👍👌🌲🌳🌲🌸🌹🌺🌻☀🌈

  • @gurlabhsingh1425
    @gurlabhsingh1425 Рік тому +4

    Good morning 🙏🙏🍓 bhai sahab ji

  • @satnamsinghsivia9842
    @satnamsinghsivia9842 Рік тому +5

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋਏ

  • @inderjeetkaur3274
    @inderjeetkaur3274 Рік тому

    Waheguru ji k kalsha waheguru ji k fathy 🙏🌹🌷🌲

  • @manjeetkalsi4217
    @manjeetkalsi4217 Рік тому +2

    Very nice🙏🙏🥰💕💕🌹🌹🌹🌹🌹🌹

  • @butasinghpunia4648
    @butasinghpunia4648 Рік тому +4

    Bhai sahib gg 🙏 me sode blog 🙏 vakh ke bhout kuj sikh lya gg 🙏 Gindgi vich soda Dhanyavaad gg 🙏

  • @amarjeetkaur5199
    @amarjeetkaur5199 Рік тому +1

    Waheguru ji

  • @Sukhwinderkaur-cj5mj
    @Sukhwinderkaur-cj5mj Рік тому +12

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਸਤਿ ਸ੍ਰੀ ਅਕਾਲ! 🙏🏻💐🌞

    • @ajmersingh8066
      @ajmersingh8066 Рік тому

      ਗੁਡ ਭਾਈ ਸਾਹਿਬ ਜੀ ਦੀ ਸਪੋਟ