ਜੇ ਬੰਦਾ ਅੰਤਰਜਾਮੀ ਹੋਵੇ ਤਾਂ ਕੀ ਹੋਵੇਗਾ? ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 250 | Dhadrianwale

Поділитися
Вставка
  • Опубліковано 28 вер 2024
  • For all the latest updates, please visit the following page:
    ParmesharDwarofficial
    www.emmpee.in/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast

КОМЕНТАРІ • 327

  • @gurnavjoshan1727
    @gurnavjoshan1727 2 роки тому

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ 🛕🌹🌹🌹🌹🌹🌹🌹🌺🌺🌺🌺🏵️🏵️🏵️🏵️🌻🌻🌻🌻🌻

  • @sukhjotsingh4493
    @sukhjotsingh4493 2 роки тому

    ਧਨਵਾਦ ਭਾਈ ਸਾਬ g 🙏🙏🙏🙏

  • @sandeepgir4493
    @sandeepgir4493 2 роки тому +2

    Waheguru ji thade te mehar kr

  • @dhanveersingh5428
    @dhanveersingh5428 2 роки тому

    ਆਵਨ ਅਠੱਤਰੇ ਜਾਣ ਸਤਨਵੇ ਹੋਰ ਵੀ ਉਠਸੀ ਮਰਦ ਕਾ ਚੇਲਾ। ਗੁਰੂ ਨਾਨਕ ਦੇਵ ਜੀ

  • @sandeepsidhusandeepsidhu744
    @sandeepsidhusandeepsidhu744 2 роки тому

    Dhanwad bhai sahib ji bahut vadhia vichar

  • @AshaRani-jr6tz
    @AshaRani-jr6tz 2 роки тому

    Waheguru ji 🙏

  • @gurpreetsinghgill5464
    @gurpreetsinghgill5464 2 роки тому +1

    Thanks you baba g

  • @gurpreetsinghgill5464
    @gurpreetsinghgill5464 2 роки тому +1

    Thanks you baba g 🙏🙏🙏🙏🌹🌹🙏🙏🌹🌹🙏🙏🌹🌹🙏🙏🌹🌹🙏🙏🙏

  • @LaiLoPRNAWABGANJD
    @LaiLoPRNAWABGANJD 2 роки тому +1

    Waheguru Ji Ka Khalsa Waheguru Ji Ki Fateh
    Complete 250 congressia

  • @vickyjaspalon5774
    @vickyjaspalon5774 2 роки тому

    ਤੁਸੀਂ ਆਪਣੀ ਜ਼ਿੰਦਗੀ ਦੀ ਕਿਤਾਬ ਖੁਦ ਹੀ ਲਿਖਣੀ ਹੈ ਜੀ

  • @surinderpalkaur1581
    @surinderpalkaur1581 2 роки тому

    Very nice vichar hai ji

  • @sharanbrar9241
    @sharanbrar9241 2 роки тому

    Waheguru Ji

  • @ManjitKaur-lu7oy
    @ManjitKaur-lu7oy 2 роки тому +3

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਸੈਪਲਾ ਤੋ ਜੀ ਮੈ ਆਪ ਜੀ ਦੇ ਸਾਰੇ ਪ੍ਰੋਗਰਾਮ ਸੂਣਦੀ ਆ ਜੀ ਵਧੀਆ ਲਗਦਾ ਤੂਹਾਨੂੰ ਸੂਣਨਾ ਤੂਹਾਨੂੰ ਸੂਣ ਕੇ ਦੇਖ ਕੇ ਰੂਹ ਖੂਸ ਹੋ ਜਾਦੀ ਆ ਜੀ ਬੜੇ ਦੇਰ ਤੋ ਸੂਣ ਰਹੀ ਆ ਭਾਈ ਸਾਹਿਬ ਜੀ ਤੂਹਾਨੂੰ ਪ੍ਰਚਾਰਕ ਤਾ ਹੋਰ ਵੀ ਬਹੂਤ ਨੇ ਬਸ ਤੂਹਾਨੂੰ ਈ ਸੂਣਦੀ ਆ ਜੀ ਮੈ ਤਾ ।

  • @yodhahayer1650
    @yodhahayer1650 2 роки тому

    Bahut vdiaa Ji bhai saab

  • @splitmine1467
    @splitmine1467 2 роки тому

    Good baba ji

  • @arjunSingh-vl1tu
    @arjunSingh-vl1tu 2 роки тому +17

    ਬਹੁਤ ਵਧੀਆ ਭਾਈ ਸਾਬ ਜੀ
    ਅੱਜ ਦੇ ਟਾਈਮ ਵਿੱਚ ਤੁਹਾਡੇ ਵਾਂਗ ਲੋਕਾ ਨੂੰ ਕੋਈ ਵੀ ਗਿਆਨ ਨੀ ਦੇ ਰਿਹਾ❤️🙏🏻🙏🏻

  • @parmjitsingh535
    @parmjitsingh535 2 роки тому

    Very nice though Bhai sahib ji

  • @kuldeepkaur1505
    @kuldeepkaur1505 2 роки тому +1

    Very best views

  • @Manpreetkaur-gu4eq
    @Manpreetkaur-gu4eq 2 роки тому

    Bilkul sahi keha bhai saab ji tuc 👍👍🙏

  • @amanahuja3105
    @amanahuja3105 2 роки тому

    Wah wah

  • @u.pdepunjabipind1620
    @u.pdepunjabipind1620 2 роки тому +8

    ਸਹੀ ਗੱਲ ਆ ਭਾਈ ਸਾਹਿਬ ਜੀ ਅੰਤਰਜਾਮੀ ਹੋ ਕੇ ਸਿਰਫ ਦੁਖੀ ਹੋਵਾਂਗੇ ਬਹੁਤ ਵਧੀਆ ਭਾਈ ਸਾਹਿਬ ਜੀ 🙏🙏🙏🙏🌹🌹🌹

  • @arshdeepgill2285
    @arshdeepgill2285 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @shanbrar3479
    @shanbrar3479 2 роки тому +11

    Waheguru ji ka khalsa waheguru ji ki Fateh🙏🙏🙏🙏🙏🙏🙏🙏🙏🙏🙏

  • @manjinderkaur9023
    @manjinderkaur9023 2 роки тому

    Every words true puter ji god bless you uk

  • @harleevkaur7916
    @harleevkaur7916 2 роки тому +3

    Waheguru Ji ka khalsa waheguru ji ki fateh 🙏🙏

  • @SandeepSingh-jy3jc
    @SandeepSingh-jy3jc 2 роки тому +4

    Wahaguru je ka khalsa wahaguru je ke fateh sandeep Singh niamu majar fatehgarh sahib to bhai sahib nu guru fateh wahaguru je ka khalsa wahaguru je ke fateh

  • @harpalsingh3174
    @harpalsingh3174 2 роки тому

    🙏🙏🙏

  • @manjinderkaur769
    @manjinderkaur769 2 роки тому

    Very good ideology bhai saab 🙏🙏

  • @HarpreetKaur-gf9kl
    @HarpreetKaur-gf9kl 2 роки тому +1

    Whaguru ji ka Khalsa waheguru ji ke fateh vir ji

    • @harpreetsingh4645
      @harpreetsingh4645 2 роки тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @zirams
    @zirams 2 роки тому +6

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ

  • @AmanDeep-kf4kd
    @AmanDeep-kf4kd 2 роки тому

    Haji bahi shib tuc shi kheya koi bi anter jammi nhi hunda 🙏🙏🤘🤘💯💯

  • @balwindersingh-nz2hm
    @balwindersingh-nz2hm 2 роки тому +3

    ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @manivirk9628
    @manivirk9628 2 роки тому

    Kya baat aa ehne sokhe shabda ch bhut sohna explain kita

  • @deepchoudhary1630
    @deepchoudhary1630 2 роки тому +27

    ਜੇਕਰ ਆਉਣ ਵਾਲ਼ਾ ਸਮਾਂ ਪਹਿਲਾ ਹੀ ਪਤਾ ਲੱਗ ਜਾਏ,ਤਾਂ ਜਿੰਦਗੀ ਜਿਉਣ ਦਾ ਰਸ ਨ੍ਹੀ ਰਹਿੰਦਾ🙏🙏🌹🌹

  • @ramandeepsingh4310
    @ramandeepsingh4310 2 роки тому

    Good

  • @deepaksabharwalkoer
    @deepaksabharwalkoer 2 роки тому +2

    Wahe Guru g Bhai shab g

  • @harpreetbrar795
    @harpreetbrar795 2 роки тому +5

    Waheguru ji sath dena sab da ਹੌਸਲਾ ਬਣਾਈ ਰੱਖਣਾ

  • @RanjitSingh-ox9yn
    @RanjitSingh-ox9yn 2 роки тому +5

    ਵਾਹਿਗੁਰੂ ਜੀ 🙏

  • @parmindarsingh8134
    @parmindarsingh8134 2 роки тому +2

    Bilkul sahi keha Bhai Sahib Ji

  • @kulwinderkour6312
    @kulwinderkour6312 2 роки тому +1

    Bahut vadia vichar han mere veer de

  • @bathindanewschannel9144
    @bathindanewschannel9144 2 роки тому +2

    ❤waheguru ji🙏🏻🙏🏻🙏🏻🙏🏻🙏🏻

  • @jaswantsingh8629
    @jaswantsingh8629 2 роки тому

    Right

  • @jaspreetkaurbambiha5808
    @jaspreetkaurbambiha5808 2 роки тому

    🌹🌹🌹🌹🌹🌹🌹🌹🌹

  • @ajsinghaman8666
    @ajsinghaman8666 2 роки тому +2

    waheguru ji

  • @jasmeetsinghgurudatta7156
    @jasmeetsinghgurudatta7156 2 роки тому

    Very true ❤️❤️

  • @KamaljitKaur-fy3uu
    @KamaljitKaur-fy3uu 2 роки тому +32

    ਕੀ ਕਰਨਾ ਭਾਈ ਸਾਹਿਬ ਅੰਤਰਜਾਮੀ ਹੋ ਕੇ ਅਸੀਂ ਤਾਂ ਬੱਸ ਅੱਜ ਵਿੱਚ ਹੀ ਜੀਣਾ ਲੋਚਦੇ ਹਾਂ ਜੀ 🙏

    • @tarasinghsamagh1300
      @tarasinghsamagh1300 2 роки тому

      🌷🌷🌷🌷🌷🌷🌷🌷🌷🌷🌷🌷🌷🌷🌷🌷

    • @tarasinghsamagh1300
      @tarasinghsamagh1300 2 роки тому

      👍👍

    • @sukhiduggankaur384
      @sukhiduggankaur384 2 роки тому

      ਸਹੀ ਆ

    • @rswow
      @rswow Рік тому

      The Gurus had ਅੰਤਰ ਜਾਮਤਾ. Was it a ਸਰਾਪ (curse) or a ਵਰ (boon/blessing)?
      Re: 03:48 etc.

  • @jasvindersingh4571
    @jasvindersingh4571 2 роки тому

    💐💐💐🙏🙏🙏1

  • @jeetabrar7557
    @jeetabrar7557 2 роки тому +2

    wahegurujio 🙏🏻🙏🏻

  • @naibsinghsingh5248
    @naibsinghsingh5248 2 роки тому +11

    ਆਪਣੇ ਤਜਰਬਿਆਂ ਅਤੇ ਆਪਣੇ ਜੀਵਨ ਵਿੱਚ ਲਏ ਗਏ ਗਿਆਨ ਰਾਹੀਂ ਥੋੜ੍ਹੀ ਬਹੁਤੀ ਅੰਤਜਾਮਤਾ ਆ ਜਾਂਦੀ ਹੈ ਬਾਬੇ ਇਸ ਅੰਤਜਾਮਤਾ ਨਾਲ ਲੌਕਾਂ ਨੂੰ ਠੱਗਦੇ ਨੇ।

  • @surjeetsingh-pe6lj
    @surjeetsingh-pe6lj 2 роки тому +1

    ਤੁਸੀਂ ਬਹੁਤ ਚੰਗੇ ਬੰਦੇ ਹੋ ਵਧੀਆ ਲੱਗੇ ਰਹੋ

  • @kudratkaur1355
    @kudratkaur1355 2 роки тому

    👌👌👌🙏🙏🙏✌✌✌✌✌

  • @sukhiduggankaur384
    @sukhiduggankaur384 2 роки тому

    ਗੁਰੂ ਫਤਿਹ ਭਾਈ ਸਾਹਿਬ ਜੀ, ਅੰਤਰਯਾਮੀ ਤਾ ਬੰਦਾਂ ਜ਼ਿੰਦਗੀ ਦੇ ਤਜਰਬੇ ਤੋਂ ਹੀ ਹੋ ਜਾਂਦਾ ਹੈ, ਸ਼ਭ ਨਾਲ ਵਰਤ ਕੇ, ਬਾਕੀ ਜ਼ਿੰਦਗੀ ਜਿਊਣ ਦਾ ਮਜ਼ਾ ਹੀ ਨਹੀਂ ਆਉਂਣਾ, ਬਾਕੀ ਆਉਣ ਵਾਲੇ ਸਮੇਂ ਦਾ ਕੋਈ ਵੀ ਨਹੀਂ ਦੱਸ ਸਕਦਾ,

  • @NavjotSingh-yo4xp
    @NavjotSingh-yo4xp 2 роки тому

    waheguru ਜੀ ਕਾ khalsa waheguru ਜੀ ਦੀ ਫਤਿਹ,🙏🙏💐

  • @ManjitKaur-wl9hr
    @ManjitKaur-wl9hr 2 роки тому +33

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ, "ਅੰਤਰਜਾਮਤਾ (ਆਉਣ ਵਾਲ਼ੇ ਸਮੇਂ 'ਚ ਕੀ ਹੋਵੇਗਾ ਤੇ ਕੀ ਨਹੀਂ ਹੋਵੇਗਾ )
    ਵਰ ਨਹੀਂ ਸਗੋਂ ਸਰਾਪ ਹੈ l"
    ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏

    • @NSV55
      @NSV55 2 роки тому

      🙏🙏🙏🙏🙏🙏🎉🔥🔥

    • @NSV55
      @NSV55 2 роки тому

      ਸਹੀ ਸਲਾਹ ਜੀ🙏

    • @GurtejSingh-ou9jf
      @GurtejSingh-ou9jf 2 роки тому

      @@NSV55 Hi

    • @inderjeetkaur3274
      @inderjeetkaur3274 2 роки тому

      Thanks bahi shib ji 👍❤️

  • @ranisen5027
    @ranisen5027 2 роки тому

    bhaiji pagg te parna matching bhot sohne lag rahe ho 🙏🙏🙏🙏🙏

  • @kulwindersinghmomi2943
    @kulwindersinghmomi2943 2 роки тому

    WaheGuru Ji Ka Khalsa WaheGuru Ji Ki Fateh

  • @parmjeetsinghfromjalalabad9907
    @parmjeetsinghfromjalalabad9907 2 роки тому +5

    ਮੈਂ ਭਾਈ ਸਾਹਿਬ ਜੀ ਨੂੰ 2013 ਤੂੰ ਸੁਣਦਾ ਆ ਰਿਹਾ ਹੈ। ਫੈਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੋਚ ਤੇ 💯👍❤️

  • @arshdeepgill2285
    @arshdeepgill2285 2 роки тому +5

    😍😍😍🙏🙏🙏😍😍😍

  • @jasvirkaur5234
    @jasvirkaur5234 2 роки тому

    ❤️❤️❤️❤️

  • @harcharansingh1737
    @harcharansingh1737 2 роки тому +1

    ਬਾਬਾ ਜੀ ਇਹੋ ਗਲ ਤਾਂ ਵਖਰੀ ਹੈ ਜੋ ਤੁਸੀਂ ਕਹਿੰਦੇ ਹੋ ਕਿ ਮਨੁੱਖ ਹੀ ਰਬ ਹਨ ਮਨੁੱਖ ਰਬ ਨਹੀਂ ਮਨੁੱਖ ਰਬ ਦਾ ਭੇਜਿਆ ਹੋਇਆ ਦੁਨੀਆਂ ਉਤੇ ਆਇਆ ਹੈ

  • @tannusandhu8700
    @tannusandhu8700 2 роки тому +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਅੱਜ ਹਰਾਮਪੁਣੇ ਨਾਲ ਪੈਸੇ ਕਮਾਉਣ ਵਾਲਾ ਦੂਜਿਆ ਦੇ ਹੱਕ ਖਾਣ ਵਾਲਾ ਜਿਆਦਾ ਗੁਰੂ ਘਰਾ ਜ਼ਗਾ ਤੇ ਜ਼ਿਆਦਾ ਜਾਦੇ ਕਹਿੰਦੇ ਸਾਡੇ ਤੇ ਰੱਬ ਦੀ ਬੜੀ ਮਿਹਰ ਕਿਰਤ ਤੇ ਹੱਕ ਖਾਣ ਵਾਲੇ ਨੂੰ ਮਜ਼ਾਕ ਕਰਦੇ ਇਹ ਗੁਰੂ ਘਰ ਨਹੀ ਜ਼ਾਦਾ ਕੰਮ ਹੀ ਕਰੀ ਜਾਦਾ ਤਾ ਗਰੀਬ ਹੈ

  • @LakhvirSingh-zx1te
    @LakhvirSingh-zx1te 2 роки тому

    👌🙏

  • @virkgametv
    @virkgametv 2 роки тому

    🙏🏻🙏🏻🙏🏻🙏🏻

  • @avtarsinghatwal3759
    @avtarsinghatwal3759 2 роки тому

    🙏🙏🙏🙏🌹🌹

  • @hardeepmomi7613
    @hardeepmomi7613 2 роки тому

    ✍🏻✍🏻✍🏻✍🏻✍🏻✍🏻✍🏻✍🏻👌

  • @br.ambedkar7883
    @br.ambedkar7883 2 роки тому

    🤔🤔

  • @jasdeepkaur8714
    @jasdeepkaur8714 2 роки тому +33

    ਬਹੁਤ ਵਧੀਆ ਕਰ ਰਹੇ ਹੋ ਲੱਗੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ👌👌

    • @aarysaab6793
      @aarysaab6793 2 роки тому +2

      ਭੈਣੇ ਇਕ ਗੱਲ ਪੁੱਛ ਸਕਦਾ ਜੀ ਕੇ ਇਹ Jasdeep ਨਾਮ ਮੁੰਡਿਆਂ ਦਾ ਹੁੰਦਾ ਆ ਜਾ ਜ਼ਿਆਦਾ ਤੋਰ ਤੇ ਕੁੜੀਆਂ ਦਾ ਹੁੰਦਾ?
      ਕਿਉਂ ਕੇ ਮੇਰਾ ਨਾਂ ਵੀ Jasdeep Singh ਹੈ ਜੀ😊
      ਕਿਰਪਾ ਕਰਕੇ ਦਸਣ ਦੀ ਕਿਰਪਾਲਤਾ ਕਰਨੀ ਜੀ🙏

  • @JagdishSingh-be7lc
    @JagdishSingh-be7lc 2 роки тому

    ਭਾਈ ਸਾਹਿਬ ਜੀ, ਚੜ੍ਹਦੀ ਕਲਾ, ਉੱਚੀ ਸੁਰ ਵਿੱਚ ਬੋਲੋ,"ਚੜ੍ਹਦੀ ਕਲਾ!
    ਤੁਹਾਡੇ ਵੀਡੀਓ ਸੁਣਕੇ ਨਸ਼ਾ ਜਿਹਾ ਹੋ ਜਾਂਦਾ ਹੈ।
    ਇੱਕ ਵੀਡੀਓ ਸੁਣਕੇ ਇੱਕ ਪੈੱਗ ਜਿਨਾਂ ਹੁੰਦਾ ਹੈ, ਦੋ ਸੁਣੀਏ ਤਾਂ,ਰੋਟੀ ਖਾਣ ਜੋਗੇ,
    ਤੀਜਾ ਵੀਡੀਓ ਸੁਣਦੇ ਸੁਣਦੇ, ਦੂਜੇ ਦਿਨ ਪਤਾ ਲਗਦੈ ਕਿ ਰਾਤ ਕਿੱਥੇ ਸੁੱਤੇ ਸੀ ?
    ਐਡੀਲੇਡ ਆਸਟ੍ਰੇਲੀਆ ਸਾਊਥ

  • @PreetSingh-dj4un
    @PreetSingh-dj4un 2 роки тому

    A person gets KAMLA waiting for a happy event.

  • @balwinderbrar7344
    @balwinderbrar7344 2 роки тому

    Waheguru ji

  • @subhanpuriastudfarm1181
    @subhanpuriastudfarm1181 2 роки тому

    Waheguru ji 🙏

  • @aryanrawat8042
    @aryanrawat8042 2 роки тому

    🙏🙏

  • @singhrajinder68
    @singhrajinder68 2 роки тому +8

    ਭਾਈ ਸਾਹਿਬ ਜੀ ਨਵੀਂ ਸ਼ਾਮ ਦਾ ਨਵਾਂ ਸੁਨੇਹਾ ਵੀ ਸ਼ੁਰੂ ਕਰੋ ਕ੍ਰਿਪਾ ਕਰਕੇ, ਜਿਸ ਵਿੱਚ ਰੋਜ ਇੱਕ ਸ਼ਬਦ ਦੀ ਵਿਆਖਿਆ ਕੀਤੀ ਹੋਵੇ 🙏🙏🙏

  • @dharmitungan5114
    @dharmitungan5114 2 роки тому

    Waheguru ji

  • @randeep3355
    @randeep3355 2 роки тому

    Waheguru ji

  • @vickyhair5522
    @vickyhair5522 2 роки тому

    Wahaguru ji

  • @harjitkaur3753
    @harjitkaur3753 2 роки тому +8

    Waheguru Ji 🙏🙏🙏🙏

    • @harpreetsingh4645
      @harpreetsingh4645 2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @manreetsinghpopli2587
    @manreetsinghpopli2587 2 роки тому

    🙏🙏🙏🙏

  • @filipinocanadianvlog6921
    @filipinocanadianvlog6921 2 роки тому

    Waheguru ji

  • @manjitkaurkaur1646
    @manjitkaurkaur1646 2 роки тому +1

    🙏🙏🙏🙏🙏

  • @harishdua3135
    @harishdua3135 2 роки тому

    🙏🙏

  • @akwindersemar3651
    @akwindersemar3651 2 роки тому

    Waheguru gi

  • @lovedhaliwal2878
    @lovedhaliwal2878 2 роки тому

    🙏🙏🙏🙏

  • @hkaur9379
    @hkaur9379 2 роки тому +12

    ਅੱਜ ਦੇ ਸਮੇਂ ਵਿਚ ਲੋਕਾਂ ਨੂੰ ਤੁਹਾਡੇ ਵਾਂਗ ਕੋਈ ਗਿਆਨ ਨਹੀਂ ਹੈ ਭਾਈ ਸਾਹਿਬ ਚੜਦੀ ਕਲਾ ਵਿਚ ਰਹੋ ।ਇਦਾਂ ਹੀ ਗਿਆਨ ਵੰਡਦੇ ਰਹੋ।। ਤਾਂ ਕਿ ਸਾਡੇ ਵਰਗਿਆਂ ਦਾ ਭਲਾ ਹੋ ਸਕੇ। ਵਾਹਿਗੁਰੂ ਜੀ। 🙏🙏🙏🙏🙏

  • @KamaljitKaur-fy3uu
    @KamaljitKaur-fy3uu 2 роки тому +8

    ਕਿਆ ਬਾਤ ਐ ਜੀ 🙏 ਅੰਤਰਜਾਮਤਾ ਸ਼ਰਾਪ ਹੀ ਹੈ ਕਿਉਂਕਿ ਇਹ ਜ਼ਿੰਦਗੀ ਦਾ ਰਸ ਮਾਰ ਦਿੰਦੀ ਹੈ 🙏

  • @gursharansharma164
    @gursharansharma164 2 роки тому +2

    Waheguru Ji Satnam Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @rdsaproduction9999
    @rdsaproduction9999 2 роки тому +3

    Main Tuhadian Sarian Videos Dekhda Ha Bhai Sahab Ji Tuhadi Bolan Di Kala Menu Bohat Payari Lagdi Hai Ji Aaj Wali Video Vich Tusi Bohat Waddi Gall Samjhai Hai Tuhada Bohat Bohat Dhanwad Bhai Sahab Ji Saadi Jindgi Vich Daily Ek Navi Umang Bharan Lai.Sat Shari Akal Bhai Sahab Ji

  • @harsimransingh6102
    @harsimransingh6102 2 роки тому +4

    Waheguru ji ka Khalsa waheguru ji ki Fateh g. ki karna bahi sahib jaanke. Jo ajj da din milya oh jii lo bs .ki pta kall mile ja na mile .

  • @NareshKumar-bc8xw
    @NareshKumar-bc8xw 2 роки тому +6

    ਬਹੁਤ ਹੀ ਵਧੀਆ ਵਿਚਾਰ ਪੇਸ਼ ਕਰਦੇ ਹੋ ਤੁਸੀਂ ਭਾਈ ਸਾਹਿਬ ਜੀ, ਵਾਹਿਗੁਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖਣ ਸਭ ਤੇ.....💐🙏🏼🙏🏼

    • @rswow
      @rswow Рік тому

      Guru is Antarjami. As Bhai Sahib seems to be insulting the concept of Antarjami here, is he not thus insulting the Guru's traits?

  • @naibsinghsingh5248
    @naibsinghsingh5248 2 роки тому +3

    ਆਪਣੇ ਤਜਰਬਿਆਂ ਅਤੇ ਜ਼ਿਦੰਗੀ ਲੲਏ ਗੲਏ ਗਿਆਨ ਰਾਹੀਂ ਥੋੜ੍ਹੀ ਬਹੁਤੀ ਅੰਤਜਾਮਤਾ ਆ ਜਾਂਦੀ ਹੈ। ਤਾਹੀਓਂ ਤਾਂ ਬਾਬੇ ਲੌਕਾਂ ਨੂੰ ਠੱਗਦੇ ਨੇ।

  • @navpreetsingh327
    @navpreetsingh327 2 роки тому +3

    ਭਾਈ ਸਾਹਿਬ ਜੀ ਚੰਗੇ ਕਰਮ ਕਿਹੜੇ ਹਨ,ਸਾਨੂੰ ਕਿਹੜੇ ਚੰਗੇ ਕਰਮ ਕਰਨੇ ਚਾਈਦੇ ਨੇ plz ਏਨਾ ਤੇ viedo ਜਰੂਰ ਬਣਾਓ

  • @dhiansingh1133
    @dhiansingh1133 2 роки тому +2

    ਜਿਸ ਨੂੰ ਤੂੰ ਜਾਣਾਇਹਿ ਸੋਈ ਜਨੁ ਜਾਣੈ

  • @sonarajan2072
    @sonarajan2072 2 роки тому +2

    Waheguru Waheguru waheguru waheguru waheguru waheguru ji

  • @goldytandatanda2286
    @goldytandatanda2286 2 роки тому +8

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਜੀ 🙏🙏

  • @KamaljitKaur-fy3uu
    @KamaljitKaur-fy3uu 2 роки тому +18

    ਭਾਈ ਸਾਹਿਬ ਅੰਤਰਜਾਮੀ ਹੋਣਾ ਪ੍ਰੈਸੈਂਟ ਮੂਮੈਂਟਸ ਨੂੰ ਖਤਮ ਕਰ ਦੇਵੇਗਾ ਬਾਕੀ ਤੁਹਾਡੇ ਵਿਚਾਰ ਸੁਣਾਂਗੇ ਸਵੇਰ ਦੇ ਸੁਨੇਹੇ ਵਿੱਚ ਜੀ 🙏

  • @naibsinghsingh5248
    @naibsinghsingh5248 2 роки тому +2

    ਆਪਣੇ ਤਜਰਬਿਆਂ ਨਾਲ ਬੰਦਾ ਅੰਤਰਜਾਮੀ ਹੋ ਸਕਦਾ।

  • @balwantgill3488
    @balwantgill3488 2 роки тому +4

    ਬਹੁਤ ਵਧੀਆ ਸੰਤ ਜੀ ਇਹਨੀਆ ਗੁਰਬਾਣੀ ਦੀਆ ਪੰਗਤੀਆ ਜਾਰੂਰ ਪਿਆ ਕਰੋ।

  • @gurnavjoshan1727
    @gurnavjoshan1727 2 роки тому +3

    ਸਤਿ ਨਾਮੁ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ

  • @Baljit7136billa
    @Baljit7136billa 2 роки тому +7

    No words for you Baba Ji true Ji Every words in the Guru Granth Sahib Ji ❤️🙏🙏🙏

    • @rswow
      @rswow Рік тому

      If being Antarjami is a curse as Bhai Sahib says, then what is to be said of the Gurus who were Antarjami?

  • @GurtejSingh-hk1rb
    @GurtejSingh-hk1rb 2 роки тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਹਿਬ ਜੀ ਨੂੰ