Chajj Da Vichar 873 || ਗੁੱਗੂ ਗਿੱਲ ਨੇ ਖੋਲ੍ਹੇ ਭੇਤ ਕਿਉਂ ਖੜ੍ਹਕੀ ਸੀ ਯੋਗਰਾਜ ਨਾਲ

Поділитися
Вставка
  • Опубліковано 28 вер 2024
  • #PrimeAsiaTV #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 291

  • @JaswinderKaur-yv2qc
    @JaswinderKaur-yv2qc 4 роки тому +5

    Good ਵੀਰ ਜੀ ਨੇ ਸ਼ਤਿਸਿਰੀ ਅਕਾਲ ਵੀਰੇਂ ਪਰਮਾਤਮਾ ਤੰਦਰੁਸਤੀ ਦੇਵੇ

  • @ਢਿੱਲੋਂ-ਵ2ਣ
    @ਢਿੱਲੋਂ-ਵ2ਣ 5 років тому +34

    ਜਿਉਂਦਾ ਵੱਸਦਾ ਰਹਿ ਜੱਟਾ ਬਾਬਾ ਨਾਨਕ ਤਰੱਕੀਆਂ ਬਖਸ਼ਣ

  • @amandeepsinghsidhu4602
    @amandeepsinghsidhu4602 5 років тому +8

    ਬਹੁਤ ਵਧੀਆ ਲੱਗਿਆ ਜੀ ਇੰਟਰਵਿਊ ਵੇਖ ਕੇ ।ਫੱਕਰ ਬੰਦਾ ਗੁੱਗੂ ਗਿੱਲ ਸਾਹਿਬ

  • @BalwinderSingh-zl3to
    @BalwinderSingh-zl3to 4 роки тому +18

    ਅਮਰਿੰਦਰ ਗਿੱਲ ਨੂੰ ਵੀ ਲੈ ਕੇ ਆਓ ਚੱਜ ਦੇ ਵਿਚਾਰ ਤੇ ਟਹਿਣਾ ਸਾਬ

  • @balrajsingh1486
    @balrajsingh1486 4 роки тому +9

    ਮੰਜਿਆ ਤੇ ਚਾਦਰਾ ਨਵੀਆ ਵਿਛਾਉ ਸੋਹਣਿਉ ਅੱਜ ਇੰਟਰਵਿਊ ਹੋਣੀ ਏ ਮਿੱਟੀ ਦੇ ਬਾਵਿਉ

  • @kuldipbajwa8385
    @kuldipbajwa8385 4 роки тому +1

    ਗੁਗੂ ਗਿੱਲ ਬਹੁਤ ਵਧੀਆ ਇਨਸਾਨ

  • @sandhujatt1362
    @sandhujatt1362 4 роки тому +2

    ਮੇਰਾ ਪਿੰਡ ਫਿਲਮ ..ਵਿੱਚ ੲਿੱਕ ਗੁੱਗੀ ਦਾ ਡੌਲਿਗ ਸੀ,,ੳੁਹ ਦੇਖ ਨਹੀ ਗੱਗੂ ਗਿੱਲ ਵਰਗਾ ਤੁਰਿਅਾ ਅਾੳੁਦਾ ੲੇ?

  • @satpalsidhu266
    @satpalsidhu266 3 роки тому

    ਘੈਂਟ ਪੰਜਾਬੀ

  • @simsim4679
    @simsim4679 3 роки тому +1

    There was no khulasa!!!. He refused to talk about it...that was so dignified. 🙏🙏🙏

  • @kuldipbajwa8385
    @kuldipbajwa8385 5 років тому +1

    ਬਹੁਤ ਵਧੀਅਾ ਗੁਗੂ ਗਿਲ ਸਾਬ

  • @amarsinghgill4126
    @amarsinghgill4126 8 місяців тому +1

    Bai ji bay gugugill boat sweet

  • @GurlalSingh-on1ih
    @GurlalSingh-on1ih 5 років тому +1

    ਬਹੁਤ ਵਧੀਆ ਗਿੱਲ ਸਾਬ

  • @maanharpreetsingh9921
    @maanharpreetsingh9921 5 років тому

    ਬਹੁਤ ਸੋਹਣੀ ਗੱਲ ਬਾਤ।।
    ਵਾਹਿਗੁਰੂ ਚੜ੍ਹਦੀ ਕਲਾ ਰੱਖੇ ਗੁੱਗੂ ਗਿੱਲ ਜੀ ਨੂੰ।।

  • @navrajdehar
    @navrajdehar 4 роки тому +2

    ਸਵਾਦ ਗੜੂੰਦ ਦੋਨੋਂ ਐਪੀਸੋਡ

  • @ghummanbroadway803
    @ghummanbroadway803 5 років тому +1

    Thena ji harman ji te khas kar guggu Gill ji jinna ne bhut vdiya galbat kiti tusi sare khush rho abaad rho 👍💜

  • @satpalsidhu266
    @satpalsidhu266 3 роки тому

    ਬਹੁਤ ਵਧੀਆ ਗੁੱਗੂ ਗਿੱਲ ਨਾਲ਼ ਹੋਈ ਗੱਲਬਾਤ

  • @jaspalmoga9787
    @jaspalmoga9787 5 років тому +5

    Sada asli hero Bai guggu gill

  • @killuawalesardar253
    @killuawalesardar253 3 роки тому +1

    Love u 22 ji gugu paji

  • @deepaksharma1280
    @deepaksharma1280 5 років тому +5

    Guggu gill bahoot vadiya actor hai

  • @shindersingh9255
    @shindersingh9255 Рік тому

    I feel proud of you Gangu gill ji as actor we love to so much ❤️❤️❤️❤️👍👍👍👍👍👍👍🙏🏿🙏🏿🙏🏿🙏🏿🙏🏿👍👍

  • @harindepal5811
    @harindepal5811 4 роки тому +2

    ਗਿੱਲ ਸਾਬ ਸਾਡੇ ਗੱਵਾਡੀ ਨੇ

  • @yadwindergill914
    @yadwindergill914 5 років тому +3

    Guggu Gill bhaji always super hit.....

  • @narwantsingh8839
    @narwantsingh8839 5 років тому +3

    Wah ji wah. Really good interview

  • @Nimreet173
    @Nimreet173 5 років тому +3

    Very good program

  • @karnailsingh7154
    @karnailsingh7154 5 років тому +2

    Harman ji & tehna ji Gugu Gill dee milni bahut Changgi Lagi

  • @khehralove58
    @khehralove58 5 років тому +1

    bht sohniya gala baata god bless all of you

  • @chetansharma5176
    @chetansharma5176 5 років тому +2

    Very nice bhai ji

  • @balrajsingh1486
    @balrajsingh1486 4 роки тому +1

    ਟਹਿਣਾ ਸਾਬ ਬਹੁਤ ਡਰ ਜਾਦਾ ਜਦੋ ਥੰਦ ਪੁੱਛ ਦੇ ਹਨ ਕਿ ਫਿਲਮਾ ਸੌਖੀਆ ਜਾ ਉਖੀਆ ਕਹਿਦਾ ਤੁਸੀ ਜਾਣ ਦੀ ਸਲਾਹ ਕਰਦੇ ਉ

  • @kamboj.comkamboj5965
    @kamboj.comkamboj5965 5 років тому +1

    ਪੰਜਾਬੀਆ ਦੀ ਸ਼ਾਨ

  • @simsim4679
    @simsim4679 3 роки тому

    Gugu Gill....Most sincere, classy n dignified person in the Punjabi movie industry. God bless him. 🙏🙏🙏🙏🙏

  • @zane370
    @zane370 5 років тому +7

    Very down to earth personality GUGGU GILL 👌🏻👌🏻

  • @englishboosterclub1566
    @englishboosterclub1566 2 роки тому

    Kya baar😍

  • @jaspalsinghsandhu5701
    @jaspalsinghsandhu5701 5 років тому +2

    Very good

  • @avtargill5627
    @avtargill5627 3 роки тому

    Good

  • @harjindersinghbittu6225
    @harjindersinghbittu6225 5 років тому

    Bahut Vadia ji congratulations Guggu Gill ji news films aun te

  • @robinjitchahal3142
    @robinjitchahal3142 5 років тому +2

    Kya baat ae guggu gill saab

  • @SatpalSingh-be7hm
    @SatpalSingh-be7hm 2 роки тому

    Nice 👍

  • @royalcab4448
    @royalcab4448 5 років тому +2

    Great 👍

  • @jashanbhatti7635
    @jashanbhatti7635 3 роки тому

    My favourite gill Saab

  • @rupindersinghshergill9307
    @rupindersinghshergill9307 2 роки тому

    SAT sari akal ji Gill 🙏

  • @RealbaconAbc
    @RealbaconAbc 5 років тому +7

    Param Nimana di Interview kru please 🙏🙏

  • @mangsamra3255
    @mangsamra3255 5 років тому +2

    ਸਾਨ ਜਟ

  • @BabluSingh-oc2cz
    @BabluSingh-oc2cz 5 років тому +2

    Good sir

  • @sabarnandan7863
    @sabarnandan7863 2 роки тому

    Nice

  • @gursewakgill7255
    @gursewakgill7255 4 роки тому +1

    Guggu. Gill. Y. G. Gill. Saab. Welo. Gude

  • @preetsingh1805
    @preetsingh1805 5 років тому +1

    God bless you with prosperity and success.

  • @majorsingh8910
    @majorsingh8910 5 років тому +1

    Bahut achha insaan guggu gill saab

  • @sukhdeepsingh3542
    @sukhdeepsingh3542 5 років тому +2

    👍👍👍👌👌

  • @singhmalkit2828
    @singhmalkit2828 4 роки тому

    Nic 22 g

  • @harjeetaulakh8250
    @harjeetaulakh8250 5 років тому +1

    Very nice episode

  • @amriksinghbhanri4377
    @amriksinghbhanri4377 4 роки тому

    Best actor punjab gugu Gill

  • @navpreetaulakh7264
    @navpreetaulakh7264 5 років тому +2

    👍

  • @rakeshkailabotsonaprograms9644
    @rakeshkailabotsonaprograms9644 5 років тому

    Good job sir

  • @SukhdevSingh-zr2hj
    @SukhdevSingh-zr2hj Рік тому

    Intervew v krni Asaan nhi thind ji tusi badiya krday hi pior punjabi ch

  • @samberbhullar4896
    @samberbhullar4896 5 років тому

    very good, super

  • @leviparrish4109
    @leviparrish4109 5 років тому +1

    DILON RESPECT GUGGU GILL G.

  • @gurbaxsingh6000
    @gurbaxsingh6000 5 років тому

    Great guggu ji

  • @DaljitSingh-tz2ii
    @DaljitSingh-tz2ii 5 років тому +1

    Bhout Vidya interview interested love u guggu Paji

  • @karansarao3473
    @karansarao3473 4 роки тому +1

    Gaggu gill end,ajj wali katted nedde tedde b nhi

  • @surjitlambar2741
    @surjitlambar2741 4 роки тому

    I like it

  • @reetsingh7035
    @reetsingh7035 5 років тому

    Guggu Gill A Good Man. God Bless him.

  • @lifelie7104
    @lifelie7104 Рік тому

    Manje Te kihne kihne comment marjya🤣

  • @vishavjitsingh8065
    @vishavjitsingh8065 5 років тому +1

    God bless u guggu ji .luv u

  • @balkarbarkandi1569
    @balkarbarkandi1569 5 років тому +1

    Yar sorry really eh aa.. appnay Wang addict ho gay..sarkar de nlayak karn

  • @balrajsingh1486
    @balrajsingh1486 4 роки тому +3

    ਗਿੱਲ ਸਾਬ ਤੁਸੀਂ ਵੱਡਿਆਂ ਦੀ ਗੱਲ ਹਰ ਗੱਲ ਵਿਚ ਕਰਦੇ ਹੋ ਵੱਡਿਆ ਦੀ ਕਿਰਪਾ ਨਾਲ ਸਰਦਾਰ ਬਣੇ ਬੈਠੇ ਇਆ ਬਜੂਰਗਾ ਦੇ ਅਸ਼ੀਰਵਾਦ ਨਾਲ ਅੱਜ ਚੱਲ ਰਿਹਾ ਕੰਮ ਪਾਕਿਸਤਾਨ ਤੋਂ ਆਕੇ ਕਾਮਯਾਬ ਹੋਣਾ ਕੋਈ ਸੌਖੀ ਗੱਲ ਨਹੀਂ ਸੀ
    ਯੋਗਰਾਜ ਸਿੰਘ ਸੱਚਾ ਬੰਦਾ ਗਿੱਲ ਸਾਬ

  • @kuldeeptoor8859
    @kuldeeptoor8859 2 роки тому

    Good

  • @HarmanRavidasiya1234
    @HarmanRavidasiya1234 2 роки тому

    Nice

  • @harindersingh1153
    @harindersingh1153 5 років тому

    👍

  • @amritsingh4918
    @amritsingh4918 4 роки тому +7

    ਸਾਡਾ ਬਾਈ ਤਾਂ ਸਾਡਾ ਸੁਲਤਾਨ ਰਾਹੀ ਤੋਂ ਘੱਟ ਨਹੀ ਰੱਬ ਬਾਈ ਜੀ ਚੱੜਦੀ ਕਲਾ ਰੱਖੇ 🙏

  • @sukh.preetdoad2209
    @sukh.preetdoad2209 2 роки тому +4

    ਪੰਜਾਬੀ ਫਿਲਮਾਂ ਦੀ ਜਿੰਦ ਜਾਨ ਆ ਗੱਗੂ ਗਿੱਲ ਸਾਬ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @ManbirMaan1980
    @ManbirMaan1980 4 роки тому +6

    ਗੁੱਗੂ ਗਿੱਲ ਇੱਕ ਐਕਟਰ ਦੇ ਨਾਲ ਨਾਲ ਬੰਦਾ ਵੀ ਬਹੁਤ ਵਧੀਆ

  • @harpalsinghsingh6218
    @harpalsinghsingh6218 4 роки тому +5

    ਟਹਿਣਾ ਸਾਬ ਮੈ ਬਾਈ ਜੀ ਦਾ ਬਹੁਤ ਵੱਡਾ ਫੈਨ ਹਾ ਜੇ ਇਕ ਵਾਰ ਮਿਲਵਾ ਦਿਉ ਤਾ ਇਹ ਅਸਾਨ ਮੈ ਜਿੰਦਗੀ ਭਰ ਨਹੀਂ ਭੁੱਲਾ ਗਾ

    • @a.s.bhullar3602
      @a.s.bhullar3602 5 місяців тому

      Veer sidha ghar jaa pind mahnikhera malout eh kehrra aokha kam a bai khul ke milda sab nu

  • @dilbaggajjanwala2569
    @dilbaggajjanwala2569 5 років тому +54

    ਗੁੱਗੂ ਗਿੱਲ ਸਾਬ ਜਿੰਦ ਜਾਨ ਨੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ..... ਜੀਓ ਗਿੱਲ ਸਾਬ... Love u ❤️❤️

  • @sampurangrewal5740
    @sampurangrewal5740 3 роки тому +1

    ਯੋਗਰਾਜ ਜੀ ਭੁੱਕੀ ਦੀ ਬੋਤਲ ਨਹੀਂ ਹੁੰਦੀ , ਲਿਫ਼ਾਫ਼ੇ ਹੁੰਦੇ ਨੇ ,।

    • @sampurangrewal5740
      @sampurangrewal5740 3 роки тому

      ਇਹ ਕਲਾਕਾਰ , ਨਲਕੇ ਪੁੱਟਣ ਵਾਲੇ ਸ਼ੇਰ ,ਜਹਾਜ਼ ਦੇ ਜਾ ਕੇ ਕਣਕ ਕੱਟਣ ਦਾ ਡਰਾਮਾ , ਸਿਰਫ ਵਣ ਮਹਾਉੱਤਸਵ ਦਿਹਾੜਾ , ਮਨਾਉਣਾ , ਫੁਆਰੇ ਨਾਲ ਪਾਣੀ ਪਾਉਂਦੇ ਦੀ ਫੋਟੋਗ੍ਰਾਫੀ ,ਬਾਅਦ ਵਿੱਚ ਸੁੱਕਣ ਤੇ ਜਾਂ ਕਮਜ਼ੋਰ ਬੂਟਿਆਂ ਦੀ ਕੋਈ ਸਾਰ ਨਹੀਂ ਲੈਂਦਾ ਜਿੰਦੜੀ ਜ਼ੁੰਮੇਵਾਰੀ ਫਿਕਸ ਨਹੀਂ,ਅੰਮ੍ਰਿਤ ਪਾਨ ਕਰਨ ਵਾਲੇ ਵੀ ਬਹੁਤੇ ਕੁਦਰਤ ਨਾਲ ਪਿਆਰ ਨਹੀਂ ਕਰਦੇ।

  • @sarvjeetsarvjeet7658
    @sarvjeetsarvjeet7658 6 місяців тому +1

    ਸੋਹਣੇ ਪੰਜਾਬ ਦੇਸੋਹਣੇ ਮਨਾ ਵਾਲੇ ਰੱਬ ਦੇ ਪਿਆਰਿਆਂ ਦੀ ਸੁਚੱਜੀ ਗੱਲਬਾਤ ਦਿਲੋਂ ਦੁਆਵਾਂ ਸਭ ਨੂੰ

  • @singhsj5841
    @singhsj5841 3 роки тому +2

    ਸਾਡੇ ਏਰੀਏ ਦਾ ਮਾਣ ਨੇ ਗੱਗੂ ਗਿੱਲ

  • @manusharmaphotography
    @manusharmaphotography 3 роки тому +4

    what a positive man not single negative word for any one Respect

  • @balrajsingh1486
    @balrajsingh1486 4 роки тому +2

    ਬਾਈ ਗਿਟਮਿਟ ਵਾਲੀ ਗੱਲ ਕਦੀ ਨਹੀ ਦੱਸਦਾ ਬਹੁਤ ਪੱਕਾ ਬੰਦਾ ਕਦੇ ਘਰ ਵਿਚ ਆਏ ਇੰਟਰਵਿਊ ਵਾਲਿਆ ਨੂੰ ਪਰਿਵਾਰ ਵਿਚ ਨਹੀ ਮਲਉਦਾ ਬਾਈ ਗੱਗੂ ਗਿੱਲ ਏ

  • @theeasternwarriors137
    @theeasternwarriors137 5 років тому +23

    ਕੋੲੀ ਤੋਡ਼ ਨੀ ਜੱਟ ਦਾ

  • @shaanvlogs780
    @shaanvlogs780 3 роки тому +3

    "ਮੇਰੇ ਅਸਲੀ ਹੀਰੋ ਮੇਰੇ father saab,," ਕੁਲਵਿੰਦਰ ਸਿੰਘ ਗਿੱਲ ,Good.

  • @gurvindersekhon8851
    @gurvindersekhon8851 4 роки тому +4

    ਗੱਗੂ ਗਿੱਲ ਸਾਨ ਜੱਟ ਐ

  • @loka_ne_sharm_vach_ti3690
    @loka_ne_sharm_vach_ti3690 4 роки тому +1

    Bai swarn singh v sochda huna film di adhi srory ta sanu suna v diti kai ta heroine ni dasde hunde😂😂😂😅kithay dabda bai gugugill ✌🏻💪🏻🤘🏻🤟🏻🤛🏿swarn bai ne v holi ji push laya film de passay kis de lagee eh ta dubge samjo😹😹😹😹😹

  • @sandhu0339
    @sandhu0339 5 років тому +45

    Gaint ਜੱਟ ਸਾਡਾ ਗੱਗੂ ਗਿੱਲ 💪💪💪😘😘😘

  • @malkitdhami4275
    @malkitdhami4275 3 роки тому +1

    ਲਵ ਯੂ ਸੋ ਮੱਚ ਜੀ ਗੁੱਗੂ ਗਿਲ ਬਾਈ ਜੀ

  • @sandhusaab345
    @sandhusaab345 5 років тому +21

    ਬਹੁਤ ਵਧੀਆ ਪ੍ਰੋਗਰਾਪ ਜੀ

  • @kulvindersingh6918
    @kulvindersingh6918 5 років тому +22

    ਵਾਹ ਜੀ ਵਾਹ ਬਹੁਤ ਵਧੀਆ ਲੱਗੀ ਗੱਲ ਵਾਤ

  • @Shamsher_Singh_Bajwa_93
    @Shamsher_Singh_Bajwa_93 5 років тому +11

    ਗੱਗੂ ਗਿੱਲ ਜੀ ਲਈ ਬਹੁਤ ਬਹੁਤ ਪਿਆਰ

  • @harjobanbrar9575
    @harjobanbrar9575 5 років тому +141

    Guggu Gill fan hit like

  • @narindersohal6970
    @narindersohal6970 4 роки тому +3

    Pure Punjabi virasat hai aap de program ch

  • @SATWINDER-SINGH
    @SATWINDER-SINGH 5 років тому +7

    ਬਹੁਤ ਚੰਗਾ ਇਨਸਾਨ ... ਵੇਖ ਕੇ ਦਿਲ ਖੁਸ਼ ਹੋ ਗਿਆ ... ਵਾਹਿਗੁਰੂ ਹੋਰ ਮੇਹਰ ਕਰੇ

  • @shaanvlogs780
    @shaanvlogs780 3 роки тому +1

    'ਆਸਰਾ' ਵੀ ਵਾਹਿਗੁਰੂ ਕਾਮਯਾਬ ਕਰਨਗੇ ਜੀ।

  • @gurveersingh1949
    @gurveersingh1949 3 роки тому

    ਆਪਕਾ ਵਿਚਾਰ ਬਹੁਤ ਅੱਛਾ ਲੱਗਿਆ
    ਕਦੀ ਸਨੀ ਦਿਓਲ ਨਾਲ ਮੁਲਾਕਾਤ ਕਰ ਲਵੋ,,,
    ਯਾ ਓਸਦੇ "ਢਾਈ ਕਿਲੋ ਦੇ ਹੱਥ"
    ਤੋਂ ਦਰ ਲਗਦਾ ਹੈ,,
    ❤️ਸੇ🙏ਅਤੇ👍👍

  • @harpreethr2377
    @harpreethr2377 5 років тому +2

    ਵਾਹਿਗੁਰੂ ਲੰਬੀ ਉਮਰ ਬਖਸ਼ੇ

  • @kuldeeps556
    @kuldeeps556 4 роки тому +2

    ਬਹੁਤ ਵਧੀਆ

  • @satpalsidhu266
    @satpalsidhu266 3 роки тому

    ਗੁੱਗੂ ਗਿੱਲ good actor

  • @jasssidhu9119
    @jasssidhu9119 4 роки тому +1

    Gaggu gill Saab ji Punjabi filmy bhut vadiaa actor ne ajj kl de actor vch oh gl nhi hagi g❤️❤️😘😘

  • @makhankalas660
    @makhankalas660 4 роки тому

    ਬਹੁਤ ਵਧੀਆ ਟਹਿਣਾ ਵੀਰ ਜੀ ਭੈਣ ਜੀ ਗੋਗੂ ਗਿੱਲ ਉਸਤਾਦ ਜੀ

  • @AnjumGillvlogs
    @AnjumGillvlogs 5 років тому +5

    Great Gill SAb

  • @satpalgujjarpb3847
    @satpalgujjarpb3847 5 років тому +4

    ਬਹੁਤ ਵਧੀਆ ਪੋਰਗਰਮ ਹੈ

  • @manjindersingh4156
    @manjindersingh4156 4 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਸੰਜੀਦਾ ਵਿਚਾਰ ਤੇ ਸੋਚ ਬਾਈ ਗੁਗੂ ਸਾਬ ਦਾ ਜੀ।