Chajj Da Vichar (1266) || ਕਿਨ੍ਹਾਂ ਨੇ ਮਾਰੇ ਕਰਮਜੀਤ ਅਨਮੋਲ ਦੇ ਪੈਸੇ, ਫ਼ਿਲਮ ਜਗਤ ਦੇ ਖੋਲ੍ਹ ਦਿੱਤੇ ਕੱਚੇ ਚਿੱਠੇ

Поділитися
Вставка
  • Опубліковано 29 кві 2021
  • Link to Part 1:- • Chajj Da Vichar (1265)...
    #PrimeAsiaTV​​​ #ChajjDaVichar​​​ #SwarnTehna​​​ #HarmanThind​
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 599

  • @parmindersinghkhurana6689
    @parmindersinghkhurana6689 3 роки тому +153

    ਨਾ ਕੋਈ ਵਾਜਾ ਨਾ ਕੋਈ ਢੋਲ,
    ਮਿੱਠੜੇ ਤੁਹਾਡੇ ਹੀ ਬਸ ਬੋਲ,
    ਖੁਸ਼ਮਾਂ ਕਰ ਦਿੱਤਾ ਮਾਹੌਲ,
    ਦਰਸ਼ਕਾਂ ਲਈ ਤਾਂ ਕਰਮਜੀਤ ਜੀ,
    ਸੱਚਮੁੱਚ ਹੀ ਤੁਸੀ ਹੋ ਅਨਮੋਲ।

  • @satpalgujjarpb3847
    @satpalgujjarpb3847 3 роки тому +37

    ਸਵਰਨ ਸਿੰਘ ਟਹਿਣਾ ਤੇ ਭੈਣ ਹਰਮਨ ਥੰਦ ਜੀ ਤੇ ਕਰਮਜੀਤ ਅਨਮੋਲ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲ ਬਾਤ ਹੈ

  • @Chahalshingara
    @Chahalshingara 3 роки тому +39

    ਵਾਕਿਆ ਹੀ ਕਰਮਜੀਤ ਅਨਮੋਲ ਦਿਲ ਦਾ ਵੀ ਅਨਮੋਲ ਐ, ਬਤੌਰ ਇਨਸਾਨ ਇਨਸਾਨੀਅਤ ਦਾ ਮੁਦੱਈ ਏ, ਇਹ ਗੱਲ ਮੈਂ ਮਾਣ ਨਾਲ ਕਹਿ ਸਕਦਾ ਹਾਂ।

  • @kesarsinghghumaan1793
    @kesarsinghghumaan1793 3 роки тому +16

    ਕਰਮਜੀਤ ਦੇ ਵਿਚਾਰਾਂ ਦਾ ਤੇ ਕਿਰਦਾਰਾਂ ਦਾ ਮੈਂ ਮੁਰੀਦ ਹਾਂ ।ਇਨਸਾਨ ਵੀ ਬਹੁਤ ਵਧੀਆ ਐ । ਚੜ੍ਹਦੀ ਕਲਾ ਚ' ਰਹੋ ।🙏

  • @jaspalkaur4343
    @jaspalkaur4343 3 роки тому +41

    ਅਨਮੋਲ ਵੀਰ ਤੁਹਾਡੀ ਮਿਹਨਤ ਨੂੰ ਸਲਾਮ ਹੈ ਰੱਬ ਦੀ ਕਿਰਪਾ ਨਾਲ ਆਪ ਜੈਸੇ ਆਪਣੀ ਕਿਸਮਤ ਆਪ ਲਿਖਦੇ ਨੇ ਪਰਮਾਤਮਾ ਆਪ ਤੇ ਮਿਹਰ ਕਰੇ

  • @SatnamSingh-bc5zm
    @SatnamSingh-bc5zm 3 роки тому +155

    ਇੱਕ ਵਾਰ ਮਾਣਕ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਰੁਲ਼-ਖੁਲ਼ ਕੇ ਜਵਾਨ ਹੁੰਦੇ ਨੇ ਮੈਂ ਦਾਅਵੇ ਨਾਲ਼ ਕਹਿੰਦਾ ਉਹ ਮਹਾਨ ਹੁੰਦੇ ਨੇ। ਇਹ ਵਿਚਾਰ ਅਨਮੋਲ ਜੀ ਉੱਪਰ ਪੂਰਾ ਢੁਕਦਾ ਹੈ।

    • @RAKESHKUMAR-qh2ot
      @RAKESHKUMAR-qh2ot 3 роки тому +5

      ਇੱਕ ਵਾਰ ਮਾਣਕ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਰੁਲ਼-ਖੁਲ਼ ਕੇ ਜਵਾਨ ਹੁੰਦੇ ਨੇ ਮੈਂ ਦਾਅਵੇ ਨਾਲ਼ ਕਹਿੰਦਾ ਉਹ ਮਹਾਨ ਹੁੰਦੇ ਨੇ। ਇਹ ਵਿਚਾਰ ਅਨਮੋਲ ਜੀ ਉੱਪਰ ਪੂਰਾ ਢੁਕਦਾ ਹੈ।

    • @GodIsOne010
      @GodIsOne010 3 роки тому +1

      Right veer ji God bless you ji 🙏🏻sab. Rabb. De. Rang. Ne ji 🙏🏻Satnam ji Waheguru ji 🙏🏻

    • @sukhjitsinghkahlon629
      @sukhjitsinghkahlon629 3 роки тому +1

      @@RAKESHKUMAR-qh2ot kuldipmank

    • @hemandeepindersingh3330
      @hemandeepindersingh3330 2 роки тому

      @@GodIsOne010 rrf

    • @hemandeepindersingh3330
      @hemandeepindersingh3330 2 роки тому

      @@GodIsOne010 and

  • @KulwinderKaur-gg8sc
    @KulwinderKaur-gg8sc 3 роки тому +80

    ਅੱਜ ਵੀ ਸੰਤ ਰਾਮ ਉਦਾਸੀ ਜੀ ਦੇ ਗੀਤ ਸੁਣ ਕੇ ਖੂਨ ਚ ਉਬਾਲ ਜਿਹਾ ਆਉਂਦਾ।

    • @kamaljitkaur2537
      @kamaljitkaur2537 3 роки тому +4

      Vidhya vichaar Karmjeet is best👍👍👍

    • @tangocharly4217
      @tangocharly4217 3 роки тому +2

      @@kamaljitkaur2537 koi shak nahi 😐

    • @kartarsingh9905
      @kartarsingh9905 3 роки тому +3

      Yes mam you are 💯 right from Los Angeles California USA

    • @sukhdaav6405
      @sukhdaav6405 3 роки тому +1

      Khuun jhada garm ta karky

  • @AshwaniKumar-qe7jt
    @AshwaniKumar-qe7jt 3 роки тому +34

    My favourite Karamjit Anmol ਅੱਜ ਦੀ ਕੋਈ ਵੀ ਪੰਜਾਬੀ ਫਿਲਮ ਕਰਮਜੀਤ ਅਨਮੋਲ ਤੋ ਬਿਨਾਂ ਅਧੂਰੀ ਲਗਦੀ ਹੈ 👍👍👍

  • @buntyjatt5567
    @buntyjatt5567 3 роки тому +19

    ਟਹਿਣਾ ਸਾਹਿਬ ਏਨਾ ਵਧੀਆ ਪ੍ਰੋਗਰਾਮ ਅਜ ਤਕ ਨੀ ਵੇਖਿਆ, ਦਿਲ ਕਰਦਾ ਬਾਰ ਬਾਰ ਵੇਖੀਏ, ਬਾਈ ਕਰਮਜੀਤ ਅਨਮੋਲ ਬੁਹਤ ਵਧੀਆ ਇਨਸਾਨ ਹਨ,
    ਵਾਹਿਗੁਰੂ ਜੀ ਕਰਮਜੀਤ ਅਨਮੋਲ ਤੇ ਪਰਿਵਾਰ ਤੇ ਮੇਹਰ ਰੱਖੇ, ਏਦਾ ਹੀ ਤਰੱਕੀਆ ਬਖਸੇ,
    🙏🙏🙏🙏🙏🙏🙏🙏

  • @gurpartapsinghrai3292
    @gurpartapsinghrai3292 3 роки тому +14

    ਵੀਰ ਨੇ ਦਿਲੋ ਵਿਚਾਰ ਪੇਸ਼ ਕੀਤੇ..ਧੰਨਵਾਦ ਥਿੰਦ ਮੈਡਮ ਟਹਿਣਾ ਸਾਬ

  • @jorawersingh4523
    @jorawersingh4523 3 роки тому +27

    ਕਰਮਜੀਤ ਅਨਮੋਲ ਸਾਹਿਬ ਜੀ ਦੀਆਂ ਗੱਲਾਂ ਦਾ ਰੱਜ ਨਹੀਂ ਆਇਆ ਇਕ ਹੋਰ ਭਾਗ ਆਉਣਾ ਚਾਹੀਦਾ ਜੀ🙏

  • @jaswinderpalkaur6707
    @jaswinderpalkaur6707 3 роки тому +14

    ਅਨਮੋਲ ਵੀਰੇ ਸਤਿ ਸ਼ਿਰੀ ਅਕਾਲ ਜੀ ਵੀਰ ਜੀ ਤੁਹਾਡੇ ਪਰੋਗਰਾਮ ਤੇ ਗਲਾਂ ਬਹੁਤ ਵਧੀਆ ਸੱਚੀਆਂ ਨੇ ਵੀਰੇ ਮਾਤਾ ਪਿਤਾ ਜੀ ਦੇ ਨਾਮ।ਨੂੰ ਕਲੰਕ ਨਹੀ ਲਗਾਇਆ ਜਾ ਸਕਦਾ ਤੁਹਾਡਾ ਕੋਈ ਮੁਲ ਨਹੀ ਪਾਇਆ ਜਾਦਾ ਤੁਸੀ ਆਪ ਹੀ ਅਨਮੋਲ ਹੋ ਚੜਦੀ ਕਲਾ ਚ ਰਹੋ ਸੰਗਰੂਰ

  • @punjabhimachalwebtv
    @punjabhimachalwebtv 3 роки тому +10

    ਬਹੁਤ ਵਧੀਆ ਗਾਇਕੀ ਹੈ ਕਰਮਜੀਤ ਅਨਮੋਲ ਦੀ ਅਤੇ ਫ਼ਿਲਮਾਂ ਦਾ ਕਰਦਾਰ ਵੀ ਬਹੂਤ ਵਧੀਆ ਹੈ
    ਮੈ ਸਲਾਮ ਕਰਦਾ ਹਾਂ ਕਰਮਜੀਤ ਅਨਮੋਲ ਜੀ ਨੂੰ

  • @gurbajmaan9605
    @gurbajmaan9605 3 роки тому +67

    ਬਹੁਤ ਖੂਬ ਇਹੋ ਜਿਹੇ ਕਲਾਕਾਰਾਂ ਦਾ ਪਿਛੋਕੜ ਜਾਣ ਕੇ ਨਵੇਂ ਮੁੰਡਿਆਂ ਨੂੰ ਮਿਹਨਤ ਕਰਨ ਦਾ ਕੁੱਝ ਕਰਨ ਦਾ ਹਲੂਣਾ ਮਿਲਦਾ ਕਰਮਜੀਤ ਅਨਮੋਲ ਬਹੁਤ ਖੂਬ ਜੀ ਨਜ਼ਾਰਾ ਆ ਗਿਆ ਤੁਹਾਡੀਆਂ ਗੱਲਾਂ ਸੁਣਕੇ।

  • @sarbjeetsinghkotkapura7245
    @sarbjeetsinghkotkapura7245 3 роки тому +8

    Good job ,,, ਚੱਜ ਦਾ ਵਿਚਾਰ ਦੀ ਟੀਮ ਨੂੰ ਬਹੁਤ ਮੁਬਾਰਕਾਂ,, ਪ੍ਰੋਗਰਾਮ ਦੇ ਦੋਵੇਂ ਭਾਗ ਵਧੀਆ ਹਨ

  • @BaljitKaur-gg6os
    @BaljitKaur-gg6os 3 роки тому +33

    ਮੈਨੂੰ ਉਹ ਲੋਕੀ ਬਹੁਤ ਪਸੰਦ ਆ ਜੋ ਆਪਣਾ ਮਾੜਾ ਟਾਇਮ ਨਹੀ ਭੁੱਲਦੇ ਕਰਮਜੀਤ ਤਾ ਹੈ ਅਨਮੋਲ ਇਹਨਾ ਦੀਆ ਰੀਸਾ ਰੱਬ ਰਾਖਾ 🙏❤️

    • @srajdhillon
      @srajdhillon 3 роки тому

      Me tooo

    • @jagsirromana121
      @jagsirromana121 2 роки тому

      @@srajdhillon 5th ⁵5⁶666⁶6666676⁷⁷⁷⁷⁷⁷⁷⁷ù⁸⁸ù

    • @srajdhillon
      @srajdhillon 2 роки тому

      @@jagsirromana121 eh ki likh ditaa janab

  • @maurmalwarecords4635
    @maurmalwarecords4635 3 роки тому +15

    ਹਰਮਨਜੀਤ ਸਿੰਘ (ਰਾਣੀ ਤੱਤ) ਉਹਨਾਂ ਦੀ ਵੀ ਇੰਟਰਵਿਊ ਕਰੋ ਬਾਈ ਜੀ 🙏🙏

  • @dhiramaanofficial3128
    @dhiramaanofficial3128 3 роки тому +8

    ਕਰਮਜੀਤ ਅਨਮੋਲ ਇਨਸਾਨ ਤੇ ਕਲਾਕਾਰ ਦੋਵੇਂ ਰੂਪਾਂ ਵਿੱਚ ਵਧੀਆ ਹਨ। ਵਧੀਆ ਇੰਟਰਵਿਊ ਟਹਿਣਾ ਸਾਬ।

  • @Nimreet173
    @Nimreet173 3 роки тому +50

    ਅਨਮੋਲ ਸਾਹਿਬ ਜੀ ਮਾਣਕ ਜੀ ਦਾ ਗਾਣਾ ਸੁਣ ਕੇ ਮੈਂ ਭਾਵੁਕ ਹੋ ਗਈ

  • @mann_writer0157
    @mann_writer0157 3 роки тому +22

    ਕਰਮਜੀਤ ਅਨਮੋਲ ਨੇ ਸਿਰਾ ਗੀਤ ਗਾਏ,,,ਮਤਲਬ ਵਾਲੇ ਨੇ ਸਾਰੇ ਗੀਤ,,,
    ਬਾਕੀ ਟਹਿਣਾ ਸਾਹਿਬ ,,ਥੋਡੀ ਪੱਤਰਕਾਰ ਜੋੜੀ ਬਹੁਤ ਵਧੀਆ,,
    ਥੋਨੂੰ ਮਿਲੇ ਸੀ ਦਿਲੀ ਕਿਸਾਨ ਮੋਰਚੇ ਤੇ,,,

  • @greato2397
    @greato2397 3 роки тому +9

    "ਕੁੜੀਆਂ ਜਵਾਨ .." ਨੂੰ justify ਕਰਨਾ ਸਾਨੂੰ ਰਾਸ ਨਹੀਂ ਆਇਆ। ਇਹ ਫ਼ਿਲਮ ਦਾ ਗਲਤ ਨਾਮ ਹੈ। ਬਾਕੀ ਵੀਰ ਅਨਮੋਲ ਤੇਰੀ ਅਸੀਂ ਕਦਰ ਕਰਦੇ ਹਾਂ।

    • @kartarsingh9905
      @kartarsingh9905 3 роки тому

      Yes sir you are 💯 right from Los Angeles California USA

  • @YashSharma-iy1wg
    @YashSharma-iy1wg 3 роки тому +5

    ਕਰਮਜੀਤ ਬਾਈ ਜੀ ਸਾਡੇ ਪਿੰਡ ਬੈਠ ਕੇ ਚਾਹ ਪੀ ਕੇ ਗਏ ਨੇ , ਮੰਜੇ ਤੇ ਚੱਟਣੀ ਨਾਲ ਰੋਟੀ ਖਾ ਕੇ ਖੁਸ਼ ਰਹਿਣ ਵਾਲਾ ਇਨਸਾਨ ਹੈ , ਉਸਤਾਦ ਜੀ ਨੂੰ ਸਲਾਮ ਹੈ ਮੇਰਾ 🙏🙏🙏

  • @gurindersharma6395
    @gurindersharma6395 3 роки тому +31

    ਕਰਮਜੀਤ ਅਨਮੋਲ 👌👌♥️

  • @DevinderSingh-ky3bv
    @DevinderSingh-ky3bv 3 роки тому +6

    ਪੰਜਾਬ ਦੀ ਅਮੀਰ ਵਿਰਾਸਤ ਦਾ ਅਨਮੋਲ ਹੀਰਾ ਕਰਮਜੀਤ ਅਨਮੋਲ। ਵੀਰ ਦੀ ਉਮਰ ਲੋਕ ਗੀਤ ਜਿੰਨੀ ਲਮੇਰੀ ਹੋਵੇ।

  • @pritambahranakodaria
    @pritambahranakodaria 3 роки тому +20

    ਚੱਜ ਦਾ ਵਿਚਾਰ ਟੀਮ ਨੂੰ ਮੁਬਾਰਕ ਹੋ ਅਨਮੋਲ ਖਜ਼ਾਨਾ ਮਿਲਣ ਤੇ 😍🙏 ਬਹੁਤ ਖੂਬ

    • @jaswantsamra5267
      @jaswantsamra5267 3 роки тому

      Hhjjgu

    • @jaswantsamra5267
      @jaswantsamra5267 3 роки тому

      Yjd😆😁😄😃😀

    • @jaswantsamra5267
      @jaswantsamra5267 3 роки тому

      🎆🎆🎄🎈🧨🎀🎁🎮🎽🤿🏸🥏⚾️🥎🏀🏐🏈🏉🎾🏓🎣🪀🎯🥌🛷🎿🏈🎾🏓🎣⛸⛳🥅🥋🥊🏸🥉🥈🥇🏅🏆🎖🎳🏏🏒🥍🏓⚽️📭

  • @gurbajsingh328
    @gurbajsingh328 3 роки тому +8

    ਜੋ ਆਪਣਾ ਪੁਰਾਣਾ ਸਮਾਂ ਨਹੀਂ ਭੁੱਲਦਾ ਰੱਬ ਓਹਨੂੰ ਬਹੁਤ ਤਰੱਕੀ ਦਿੰਦਾ,, ਬਹੁਤ ਵਧੀਆ ਬਾਈ ਜੀ 🙏🙏

  • @SarojKumari-jj2zp
    @SarojKumari-jj2zp 3 роки тому +3

    ਕਰਮਜੀਤ ਅਨਮੋਲ ਤੁਸੀਂ ਸੱਚਮੁੱਚ ਅਨਮੋਲ ਹੋ। ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ। ਤੁਹਾਡੀ ਸ਼ਖ਼ਸੀਅਤ ਨੂੰ ਸਲਾਮ।

  • @ManjeetKaur-dz4us
    @ManjeetKaur-dz4us 2 роки тому

    ਪੰਜਾਬ ,ਪੰਜਾਬੀ ,ਪੰਜਾਬੀਅਤਾ ਦਾ
    ਮਦੱਈ ਕਰਮਜੀਤ ਅਨਮੋਲ।
    ਵਧੀਆ ਪ੍ਰੋਗਰਾਮ,ਰੂਹ ਸ਼ਰਸ਼ਾਰ,ਸ਼ਕਰੀਆ ਜੀਓ।

  • @ManbirMaan1980
    @ManbirMaan1980 3 роки тому +4

    ਕਰਮਜੀਤ ਵੀਰ ਜਿੰਮ ਜਰੂਰ ਜਾਇਆ ਕਰੋ,ਥੋੜਾ ਜਿਹਾ ਸਰੀਰ ਨੂੰ ਵੀ ਫਿੱਟ ਕਰੋ,ਬਾਕੀ ਤੁਸੀਂ ਕਲਾਕਾਰ ਤਾਂ ਸਭ ਤੋਂ ਵਧੀਆ

    • @sukhdeepbrar3080
      @sukhdeepbrar3080 3 роки тому

      Hahaha bilkul shi keha but actor te singer bhut bhut respect bai di sirra

  • @inderjitsharma1570
    @inderjitsharma1570 3 роки тому +5

    ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀ ਅਜ ਬਹੁਤ ਵਧੀਆ ਇਨਸਾਨ ਨਾਲ ਇੰਟਰਵਿਊ ਕੀਤੀ ਜੀ ।

  • @toxicyarr3352
    @toxicyarr3352 3 роки тому +3

    ਕਰਮਜੀਤ ਅਨਮੋਲ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gursimranlibra113
    @gursimranlibra113 3 роки тому +6

    ਕਰਮਜੀਤ ਅਨਮੋਲ ਜੀ ਪਿਆਰ ਭਰੀ
    ਸਤਿ ਸ੍ਰੀ ਅਕਾਲ
    ਵੱਲੋਂ-ਸੁਰਜਨ ਸਿੰਘ ਲਿਬੜਾ🖋

  • @jaswinderkaur6651
    @jaswinderkaur6651 3 роки тому +5

    ਕਰਮਜੀਤ ਵੀਰ ਜੀ ਆਪ ਦੇ ਮਨ ਵਿੱਚੋ ਸਚੇ ਤੇ ਸੁਚੇ ਵਿਚਾਰ ਸੁਣ ਕੇ ਬਹੁਤ ਅਛੇ ਲਗੇ ਹਨ।ਦਿਲੋ ਲਿਖਿਆ ਹੈ ਫਾਰਮੈਸੀ ਨਹੀ ਕੀਤੀ ।

  • @amardharmgarh5869
    @amardharmgarh5869 3 роки тому +22

    ਭਗਵੰਤ ਮਾਨ ਤੇ ਕਰਮਜੀਤ ਅਨਮੋਲ ਤੇ ਵੀਨੂ ਢਿਲੋ ਇਕੱਠੇ ਹੋਣ ਸਟੇਜ ਤੇ ਨਜਾਰੇ ਬੰਨ ਦੇਣ ਗਾਏ

  • @HarjinderKaur-wr5zv
    @HarjinderKaur-wr5zv 3 роки тому +7

    ਅਨਮੋਲ ਜੀ ਪ੍ਰਮਾਤਮਾਂ ਤੂਹਾਨੂੰ ਹਰ ਖੁਸ਼ੀ ਬਖ਼ਸ਼ੇ

  • @GurjantSingh-vt7eb
    @GurjantSingh-vt7eb 3 роки тому +1

    ਵਰਿੰਦਰ ਦੇ ਸਮੇ ਵਿਚ ਮੇਹਰ ਮਿੱਤਲ ਤੇ ਅੱਜ ਦੇ ਸਮੇ ਚ ਕਰਮਜੀਤ ਅਨਮੋਲ ਤੋ ਬਿਨਾ ਅਧੂਰੀ ਐ ।

  • @punjabhimachalwebtv
    @punjabhimachalwebtv 3 роки тому +2

    ਜਿਹੜਾ ਬੰਦਾ ਸਾਫ ਦਿਲ ਦਾ ਹੁੰਦਾ ਹੈ ਉਹ ਬੰਦਾ ਸੱਭ ਤੋਂ ਅਮੀਰ ਬੰਦਾ ਹੈ ਕਿਉੰਕਿ ਰੱਬ ਉਹਦੇ ਤੇ ਸਦਾ ਸਹਾਈ ਹੁੰਦਾ ਹੈ
    ਕਿਉੰਕਿ ਪੈਸੇ ਨਾਲ ਕੋਈ ਕਦੇ ਵੀ ਅਮੀਰ ਨਹੀ ਹੁੰਦਾ

  • @gursimranlibra113
    @gursimranlibra113 3 роки тому +10

    ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਜੀ
    ਵੱਲੋਂ ਸੁਰਜਨ ਸਿੰਘ ਲਿਬੜਾ🖋

  • @thevoiceofstrugglers5739
    @thevoiceofstrugglers5739 3 роки тому +2

    ਕਰਮਜੀਤ ਬਾਈ ਜੀ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਟਹਿਣਾ ਸਾਹਿਬ ਤੇ ਥਿੰਦ ਜੀ ਤੇ prime ਏਸ਼ੀਆ ਦੀ ਪੂਰੀ ਟੀਮ ਦਾ ਕੇ ਸਾਡੇ ਪਸੰਦੀਦਾ ਕਲਾਕਾਰ ਦੇ actual ਕਿਰਦਾਰ ਨਾਲ਼ ਰੂਬਰੂ ਕਰਵਾਇਆ love you। Gurtej Singh Abohar

  • @SatnamSingh-py7nl
    @SatnamSingh-py7nl 3 роки тому +2

    ਵਧੀਆ ਗੱਲਬਾਤ, ਵਧੀਆ ਵਿਚਾਰ

  • @dhingeraala8708
    @dhingeraala8708 3 роки тому +3

    ਬਹੁਤ ਵਧੀਆ ਬੰਦਾ ਕਰਮਜੀਤ ਅਨਮੋਲ ਵਾਹਿਗੁਰੂ ਤੱਰਕੀ ਬਖਸ਼ੇ ❣️❣️

  • @mohitmunjal1234
    @mohitmunjal1234 3 роки тому

    ਕਰਮਜੀਤ ਅਨਮੋਲ ਭਾਜੀ ਨੇ ਬਿਨਾਂ ਕਿਸੇ ਬਾਰੇ ਮਾੜਾ ਬੋਲੇ, ਬਹੁਤ ਵਧੀਆ ਗੱਲਾਂ ਕਰਨ ਦੇ ਨਾਲ ਨਾਲ, ਜੋ ਵੀ ਅੱਜਕਲ ਮਾੜਾ ਚੱਲ ਰਿਹਾ ਹੈ ਉਸ ਤੇ ਵੀ ਜਵਾਬ ਦਿੱਤੇ

  • @BeHappy-ci6nl
    @BeHappy-ci6nl 3 роки тому +84

    ਚਿੱਠੇ ਤਾਂ ਵੈਸੇ ਕੋਈ ਬਹੁਤੇ ਨਹੀਂ ਖੋਲੇ ਹੋਣੇ ਪਰ ਅਸੀਂ ਵੀਡੀਓ ਦੇਖ ਲਵਾਂਗੇ, ਕੋਈ ਨਾ ਫਿਕਰ ਨਾ ਕਰੋ !

    • @gurvindersinghsingh6239
      @gurvindersinghsingh6239 3 роки тому +7

      sahi gall aa

    • @balbirsinghusajapmansadasa1168
      @balbirsinghusajapmansadasa1168 3 роки тому +10

      ਅੱਜ-ਕੱਲ੍ਹ ਟਾਈਟਲ ਸਭ ਐਂ ਈ ਲਿਖਣ ਲੱਗ ਪਏ ਆ।ਚੱਜ ਦੇ ਵਿਚਾਰ ਵਾਲੇ ਵੀ ਨਹੀਂ ਟਲਦੇ।

    • @krishanchand7095
      @krishanchand7095 3 роки тому +1

      Good, long time live.

    • @shamshersinghlongia6087
      @shamshersinghlongia6087 3 роки тому

      @@balbirsinghusajapmansadasa1168 ਜਥਜਥਨਥਦਦਦਦਜਦਦਦਦਦਦਧਜਜਥਜਦਥਥਥੜਥਦਦਦਥਜਥਥਝਟਕੈਢੇਐਘੋ ਤੋਂ ਵੀ ਬਹੁਤ ਕੁਝ ਹੋਰ

    • @educationatoz8303
      @educationatoz8303 3 роки тому +1

      ਇੱਕਲੇ ਇਹਨਾਂ ਦੇ ਪਿੱਛੇ ਨਹੀਂ ਸਬਦਾਂ ਇਹੋ ਹਾਲ ਆ
      ਟਾਈਟਲ ਸਬਦੇ ਇਹੋ ਜਿਹੇ ਉਟ ਪਟਾਂਗ ਹੀ ਹੁੰਦੇ ਨੇ ਵੀਰ

  • @shaminderjeetkaur9147
    @shaminderjeetkaur9147 3 роки тому +3

    I think best interview. ਮੈਂ ਕਰਮਜੀਤ ਅਨਮੋਲ ਦੀ ਇੰਟਰਵਿਊ ਪਹਿਲੀ ਵਾਰ ਦੇਖੀ. And I really want to meet him. ਵਾਹਿਗੁਰੂ blessed u all.

  • @jagjitkumar2446
    @jagjitkumar2446 Рік тому

    ਕਰਮਜੀਤ ਅਨਮੋਲ ਨਾ ਦਾ ਹੀ ਨਹੀਂ ਸਚਮੁੱਚ ਅਨਮੋਲ ਹੀਰਾ ਹੈ ਬਹੁਤ ਸੁਰੀਲਾ ਗਾਇਕ, ਕਲਾਕਾਰ,ਕਮੇਡੀਅਨ ਤੇ ਸਭ ਤੋਂ ਉੱਪਰ ਧਰਤੀ ਨਾਲ ਜੁੜਿਆ ਇਨਸਾਨ ਹੈ ,ਬਹੁਤ ਵਧੀਆ ਮੁਲਾਕਾਤ ਜਿਸ ਦੇ ਲਈ ਪ੍ਰਾਈਮ ਏਸ਼ੀਆ ਟੀਵੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ❤️👍🙏

  • @user-xr6kr1dq1n
    @user-xr6kr1dq1n 2 місяці тому

    ਰੋ ਰੋ ਨੈਣਾਂ ਨੇ ਲਗਾਈਆਂ ਝੜੀਆਂ..
    ਗੀਤ ਬਹੁਤ ਸੁਣਿਆਂ,,
    ਸਦਾ ਚੜ੍ਹਦੀ ਕਲਾ ਵਿਚ ਰਹੋ ਵੀਰ ਜੀ।
    ਚਾਦਰ ਗੀਤ ਰੂਹ ਨੂੰ ਸਕੂਨ ਦਿੰਦਾ ਹੈ,, ਮਾਣਕ ਸਾਬ ਦਾ ਗੀਤ ਅਮਰ ਹੈ,,,
    ਸਲੂਟ ਹੈ ਵੀਰ ਕਰਮਜੀਤ ਅਨਮੋਲ ਜੀ ਨੂੰ,
    Dr ਸੁਰਿੰਦਰ ਕਟਾਰੀਆ ਟੌਂਸਾ SBS Nagar

  • @dippysharma2349
    @dippysharma2349 3 роки тому +2

    ਮੇਰਾ ਵੀ ਦਿਲ ਕਰਦਾ ਕਰਨਜੀਤ ਨੂੰ ਮਿਲਣ ਨੂੰ
    ਚਾਦਰ ਗਾਣਾ ਨੇ ਦਿਲ ਚੋ ਰੁੱਗ ਭਰ ਲਿਆ ♥️

  • @jaswinderpalkaur6707
    @jaswinderpalkaur6707 3 роки тому +33

    ਵੀਰੇ ਅਨਮੋਲ ਮੇਰੀ ਬੇਟੀ ਵੀ ਪੰਜਾਬੀ ਇੰਡਸਟਰੀ ਚ ਮੇਕਅੱਪ ਆਰਟਿਸਟ ਐ ।ਵੀਰੇ ਕੲਈਆ ਨੇ ਸ਼ੂਟ ਕਰਕੇ ਪੈਸੇ ਵੀ ਨਹੀਂ ਦਿਤੇ ।ਕਹਿ ਦਿੰਦੇ ਸੀ ਪਾ ਦਿਆਂਗੇ ਦੇ ਦਿਆਂਗੇ ।ਸਤਰ ਅਸੀ ਹਜਾਰ ਰੂਪਾਂ ਲੋਕਾਂ ਨੇ ਦਿਤੇ।ਹੀ ਨਹੀ ।ਦਿਲ ਬਹੁਤ ਦੁਖਦਾ ਐ ਦਿਨ ਰਾਤ ਸ਼ੂਟ ਚ ਮੇਕਅੱਪ ਕਰਵਾਕੇ ਮਿਹਨਤ ਨਾ ਮਿਲੇ ।।ਵੀਰੇ ਆਪ ਦੇ ਵਿਚਾਰ ਬਹੁਤ ਵਧੀਆ ਨੇ ਸੰਗਰੂਰ

  • @gurbajmaan9605
    @gurbajmaan9605 3 роки тому +22

    ਇਹ ਗੰਢੂਆਂ ਦਾ ਗੰਢਾਂ ਜਾ ਐਕਟਿੰਗ ਬਹੁਤ ਕਮਾਲ ਦੀ ਕਰਦਾ ਯਰ

    • @Baasnhuish
      @Baasnhuish 3 роки тому

      Sadda pind Fatehgarh ehde pind naal lgda.

  • @karansinghsandhu3677
    @karansinghsandhu3677 3 роки тому +9

    ਕਰਮਜੀਤ ਅਨਮੋਲ ਇੱਕ ਗੀਤ ਚਰਨ ਲਿਖਾਰੀ ਜੀ ਦਾ ਵੀ ਜ਼ਰੂਰੀ ਗਾਉਂ ਜੀ

  • @dhaliwalbalram8373
    @dhaliwalbalram8373 3 роки тому +2

    ਬਹੁਤ ਵਧੀਆ ਵਿਚਾਰ ਪ੍ਰਵਾਹ ਕਰਮਜੀਤ ਅਨਮੋਲ ਜੀ

  • @jaswinderpalkaur6707
    @jaswinderpalkaur6707 3 роки тому +6

    ਟਹਿਣਾ ਵੀਰ ਬੀਬਾ ਥਿੰਦ ਜੀ ਅਨਮੋਲ ਵੀਰ ਵਧੀਆ ਪਰੋਗਰਾਮਬਹੁਤ ਵਧੀਆ ਐ ।ਅਨਮੋਲ ਵੀਰੇ ਇਹ ਕੰਮੀਆ ਦੇ ਵੇਹੜੇ ਵਾਲਾ ਗੀਤ ਸ਼ਿੰਗਾਰਾ ਚਹਿਲ ਨੇ ਵੀ ਗਾਇਆ ਸੀ ।ਪਹਿਲਾ ਸ਼ਿਂਗਾਰੇ ਦਾ ਗੀਤ ਵਧੀਆ ਲਗਦਾ ਸੀ ਹੁਣ ਓਸ ਦੇ ਮੂੰਹੋ ਗੀਤ ਵਧੀਆ ਨਹੀ ਲਗਦਾ ।

    • @MySukhjit
      @MySukhjit 3 роки тому

      ਜਸਬੀਰ ਜੱਸੀ ਗੁਰਦਾਸਪੁਰੀਆ ਨੇ ਵੀ ਚੰਗਾ ਗਾਇਆ ।।।

  • @sukhmandhillon6474
    @sukhmandhillon6474 3 роки тому +1

    ਬਾਈ ਕਮਾਲ ਮੁਲਾਕਾਤ ਜਿਉਂਦੇ ਰਹੋ

  • @Aarambhseantttak
    @Aarambhseantttak 2 роки тому

    ਟਹਿਣਾ ਵੀਰੇ ਤੇ ਥਿੰਦ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ,,,
    ਬਹੁਤ ਵਧੀਆ ਕਲਾਕਾਰ ਅਨਮੋਲ ਜੀ

  • @surjeetsinghgill5939
    @surjeetsinghgill5939 2 роки тому +2

    Karamjeet Singh "ਅਨਮੋਲ" you are a truly an actor, a great singer and above all a complete artist. It is a God gifted skill, yes by putting efforts one can sharpen the skill. I truly appreciate your candidness, openness and humbleness. It cannot be possible without the grace of the Akal Purakh! May God bless you and your family.
    I love your song "Mora" without any music, it is very touching and powerful wording.
    ਵੈਸੇ ਘੱਟ ਸਾਡੇ ਵਾਲਾ "ਟਹਿਣਾ" ਵੀ ਨਹੀ! ਟਹਿਣਾ ਸਾਹਿਬ ਤੇ ਹਰਮਨ ਥਿੰਦ ਦਾ ਇਹ ਪ੍ਰੋਗਰਾਮ ਹਮੇਸ਼ਾ ਬੁਲੰਦੀਆ ਛੋਹੇ!

  • @Kartoon260
    @Kartoon260 3 роки тому +1

    ਜਨਾਬ ਕਰਮਜੀਤ ਅਨਮੋਲ,, ਬਹੁਤ ਹੀ ਸੁਰੀਲੇ ਕਲਾਕਾਰ ਅਤੇ ਦਮਦਾਰ ਅਦਾਕਾਰ,, ਇਹਨਾਂ ਦੀ ਕੋਈ ਫਿਲਮ, ਤੇ ਕੋਈ ਇੰਟਰਵਿਊ ਨਹੀ ਛੱਡੀ,,
    ਮੈਨੂੰ ਇੱਕ ਦਿਨ ਗੰਡੂਆਂ ਜਾਣ ਦਾ ਮੌਕਾ ਮਿਲਿਆ, ਪਿੰਡ ਚ ਵੜਦਿਆਂ ਹੀ , ਥੋੜਾ ਹਨੇਰਾ ਸੀ ਮੈਂ ਪੁਛਿਆ ਬਾਈ ਕਿਹੜਾ ਪਿੰਡ ਹੈ ਇਹ,, ਤਾਂ ਪੰਜ ਸੱਤ ਸਿਆਣੇ ਬੰਦੇ ਬੈਠੈ ਬੋਲੇ,, ਕਰਮਜੀਤ ਅਨਮੋਲ ਵਾਲਾ,,, ਬੜਾ ਵਧੀਆ ਲੱਗਿਆ, ਧੰਨਵਾਦ ਟਹਿਣਾ ਸਾਹਿਬ, ਅਤੇ ਬੀਬੀ ਜੀ ਦਾ

  • @BalwinderSingh-xo9mw
    @BalwinderSingh-xo9mw 3 роки тому +2

    ਕਰਮਜੀਤ ਤਾਂ ਨਾਮ ਹੈ ਅਨਮੋਲ ਲਕਬ ਕਿਵੇਂ ਜੁੜਿਆ ਤੁਹਾਡੇ ਨਾਮ ਨਾਲ ਜਰੂਰ ਦੱਸਣਾ ਜੀ ਬਹੁਤ ਖੂਬਸੂਰਤ ਕੰਮ ਹੈ ਦੋ ਵਾਰੀ ਲਗਾਤਾਰ ਵੇਖਿਆਂ ਇੰਨਾ ਪਸੰਦ ਲੱਗਾ ਹੈ

  • @kuldeepkandiara5605
    @kuldeepkandiara5605 3 роки тому +2

    ਸਾਡਾ ਮਾਣ ਸਾਡਾ ਵੀਰ ਕਰਮਜੀਤ ਅਨਮੋਲ ...ਲਵ ਯੂ ਟਰੱਕ ਭਰਕੇ ਵੀਰਿਆ

  • @JarnailSingh-bl1tb
    @JarnailSingh-bl1tb 3 роки тому +13

    ਲੱਜਤ ਆ ਗਈ ਸੁਨਣ ਦੀ ਟੈਹਣਾ ਤੇ ਥਿੰਦ ਭੈਣ ਜੀ

  • @boharsingh7725
    @boharsingh7725 3 роки тому +3

    ਵਾਹ ਵੀ ਵਾਹ ਬਹੁਤ ਵਧੀਆ ਜੀ✅ 👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @amarjitsingh95
    @amarjitsingh95 3 роки тому +11

    A hundi insaniyat te kalakari salut anmol bai .

  • @kuldeepaulakh4133
    @kuldeepaulakh4133 3 роки тому +3

    ਮੈ ਕਰਮਜੀਤ ਨੂੰ ਚੰਨਾ ਮੇਰੀਆ ਫਿਲਮ ਦੀ ਸੂਟਿਗ ਦੋਰਾਨ ਮਿਲਿਆ ਸੀ ਬਹੁਤ ਵਧੀਆ ਤੇ ਮਿਲਣਸਾਰ ਬੰਦਾ

  • @jikarmohammed5846
    @jikarmohammed5846 3 роки тому +11

    ਸਤਿ ਸ੍ਰੀ ਅਕਾਲ ਜੀ🙏।

  • @raviinder80
    @raviinder80 3 роки тому

    ਬਹੁਤ ਵਧੀਆ ਪਰਸਨ ਕ੍ਰਮਜੀਤ ਅਨਮੋਲ ਜੀ ।ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ।best wishes to all

  • @gurdhian2840
    @gurdhian2840 3 роки тому +19

    Down to earth 🙏

    • @GodIsOne010
      @GodIsOne010 3 роки тому +1

      Right ji. God bless you ji 🙏🏻 anmol veer ji. Great person. Hai ji 🙏🏻Satnam ji Waheguru ji 🙏🏻

  • @NarinderSingh-ti4sq
    @NarinderSingh-ti4sq 3 роки тому +2

    Top class programme. Karmjeet de awaj sidha dil te asar kardi hai God bless

  • @sharanjitr3446
    @sharanjitr3446 2 роки тому

    ਅਨਮੋਲ ਵੀਰ ਜੀ ਵਾਕਿਆ ਅਨਮੋਲ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਹੁਤ ਬਹੁਤ ਪਿਆਰ।

  • @amanbrar273
    @amanbrar273 3 роки тому +2

    ਹਰਮਨ ਬੀਬਾ ਜੀ ਚਜ ਦੇ ਵਿਚਾਰ ਤੇ ਦਿਨ ਛਿਪਾ ਦਿੰਦੀ ਜਾ ਕੋਈ ਹੋਰ ਜੌਬ ਦਿਲੋਂ ਦੁਆਵਾਂ

  • @jasdeep2818
    @jasdeep2818 3 роки тому +2

    ਟਹਿਣਾ ਸਾਬ ਹੀਰਾ ਬੰਦਾ ਯਾਰ🥰🥰🥰🥰🥰🥰🥰🥰🙏🏼

  • @kalahassanpuri9423
    @kalahassanpuri9423 3 роки тому +1

    ਬਹੁਤ ਹੀ ਵਧੀਆ ਟਹਿਣਾਂ ਸਾਹਿਬ ਜੀ, ਭੈਣ ਹਰਮਨ ਜੀ, ਤੇ ਕਰਮਜੀਤ ਅਨਮੋਲ ਜੀ,,

  • @samittarsingh6416
    @samittarsingh6416 3 роки тому +4

    ਕਾਸ਼ ਜੇ ਕਦੇ ਕਰਮ ਭਾਜੀ ਦਾ ਨੰਬਰ ਮਿਲਜੇ ਜਿਸਨੂ ਭਾਜੀ ਚੁੱਕਣ ਹਾਆਲੋਐਐਓ ਕਹਿ ਕੇ।

  • @JagmohanSingh-ng7ze
    @JagmohanSingh-ng7ze 3 роки тому +2

    ਬਹੁਤ ਵਧੀਆ ਕਲਾਕਾਰ ਹੈ ਕਰਮਜੀਤ ਅਨਮੋਲ

  • @varinderkaur2770
    @varinderkaur2770 2 роки тому +1

    ਬਹੁਤ। ਸੋਹਣਾ ਜੀ

  • @GurjantSingh-wt8xq
    @GurjantSingh-wt8xq 2 роки тому

    ਸਾਨੂੰ ਤਾ ਕਾਕਾ ਉਹ ਸੀਨ ਵਧੀਆ ਲਗਦੈ ਜਿਹੜਾ ਤੁਸੀ ਪਿਸਤੌਲ ਵਾਲੀ ਮਾਤਾ ਤੋਂ ਬੇਇਜ਼ਤੀ ਜੀ ਕਰਾਕੇ ਮੁੜਦੈ ਭਾਈ

  • @MrNavjodh
    @MrNavjodh 2 роки тому

    ਬਾਈ ਕਰਮੇ ਦਾ ਕਿਹੜਾ ਕਰਿਦਾਰ ਹੈ ਜਿਹੜਾ ਪਸੰਦ ਨਹੀ ਆਇਆ ਬਾਈ ਨੇ ਕਦੀ ਪ੍ਰਾਉਣਾ ਬਣ ਕੇ ਕਦੀ ਬਜ਼ੁਰਗ ਬਣ ਕੇ ਬਹੁ ਖੂਬ ਅਦਾਕਾਰੀ ਕੀਤੀ ਹੈ...ਦੁਆਵਾ ਬਾਈ ਲਈ

  • @labhsinghsaini1547
    @labhsinghsaini1547 3 роки тому +4

    ਅਨਮੋਲ ਪੰਜਾਬ ਦਾ ਹੀਰਾ ਹੈ

  • @mukhtarsingh3581
    @mukhtarsingh3581 3 роки тому

    ਜੇ ਕਰ ਇਸ ਅਨਮੋਲ ਹੀਰੇ ਵਰਗੀ ਇਨਸਾਨੀਅਤ ਵਾਲੇ ਹੁੰਦੇ ਸਾਡੇ ਲੀਡਰ ਗੰਦ ਤਾਂ ਸ਼ਾਇਦ ਪੰਜਾਬ ਦੀ, ਦੇਸ਼ ਦੀ ਇਹ ਹਾਲਤ ਨਾ ਹੁੰਦੀ ਜੋ ਅੱਜ ਇਹਨਾਂ ਦੱਲਿਆਂ ਲੀਡਰਾਂ ਕਰਕੇ ਹੋ ਗਈ ਹੈ ਤੇ ਹੋਣਾ ਰਹੀ ਹੈ

  • @gurdipdehar7070
    @gurdipdehar7070 3 роки тому +1

    ਰੱਬ ਸੱਭ ਨੂੰ ਸ਼ੋਹਰਤ ਬਖਸ਼ਦਾ, ਸਾਂਭ ਦਾ ਕੋਈ ਕੋਈ ਆ

  • @JaggiBawapb13
    @JaggiBawapb13 3 роки тому +3

    ਘੈਟ ਬੰਦਾ ਯਾਰ ਕਰਮਜੀਤ

  • @BhupinderSingh-rz1ln
    @BhupinderSingh-rz1ln 3 роки тому +5

    ਮੈਨੂੰ। ਟਹਿਣਾ ਜੀ ਖਬਰ ਦੀ ਖਬਰ ਪ੍ਰੋਗਰਾਮ ਬਹੁਤ ਪਸੰਦ ਹੈ। ਪਰ ਇਹ ਪ੍ਰੋਗਰਾਮ ਉਸ ਵੀ ਵਧਿਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ ਜੀ

  • @opop-rb2dt
    @opop-rb2dt 3 роки тому

    ਇੱਕ ਫਿਲਮ ਤੇ ਕਿੰਨਾ ਖਰਚਾ ਆਉਂਦਾ ਹੈ। ਖਰਚਾ ਕੌਣ ਕਰਦਾ ਹੈ। ਫਿਲਮ ਵਿੱਚ ਕਮਾਈ ਕੀਵੇ ਹੁੰਦੀ ਹੈ। ਟਹਿਣਾ ਸਾਬ ਜਰੂਰ ਦੱਸਿਆ ਜੀ।

  • @newgilltruckbodypatran
    @newgilltruckbodypatran 3 роки тому +2

    ਸਿਰਾ ਬੰਦਾ ਕਰਮਜੀਤ ਅਨਮੋਲ ਬਾਈ.ਆਬਾਦ ਰਹੋਂ 🙏🙏

  • @satnaamkaur9192
    @satnaamkaur9192 3 роки тому +1

    ਬਹੁਤ ਵਧੀਆ ਵੀਚਾਰ 🙏

  • @jagdevbrar6100
    @jagdevbrar6100 2 роки тому

    ਸਤਿ ਸ੍ਰੀ ਅਕਾਲ ਵੀਰ ਜੀ ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਸਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਮਾਣਕ ਸਾਹਿਬ ਜੀ ਦੀ ਯਾਦ ਕਰਵਾ ਦਿੱਤੀ ਹੈ

  • @SandeepSharma-qr7ek
    @SandeepSharma-qr7ek 3 роки тому +3

    ਦਿਲੋਂ ਸਤਕਾਰ 🙏🏻

  • @gurbajmaan9605
    @gurbajmaan9605 3 роки тому +3

    ਟਹਿਣਾ ਸਾਬ੍ਹ ਕਰਮਜੀਤ ਅਨਮੋਲ ਨਾਲ ਮਾਣਕ ਨਾਲ ਕੀ ਰਿਸ਼ਤਾ ਇਹ ਗੱਲ ਵੀ ਕਰ ਲੈਣੀ ਸੀ

  • @vickybains8554
    @vickybains8554 3 роки тому +1

    ਬਹੁਤ ਹੀ ਵਧੀਆਂ ਇੰਟਰਵਿਊ 👍👍👍

  • @penduboys8043
    @penduboys8043 3 роки тому +1

    ਅਨਮੋਲ ਹੀਰਾਂ ਪੰਜਾਬੀਆਂ ਦਾ।

  • @BalvirKaur_Gill
    @BalvirKaur_Gill 3 роки тому +1

    ਬੰਦਾ ਸਿੰਘ ਬਹਾਦਰ ਦੀ ਵਾਰ ਨਹੀਂ ਸੁਣਾਈ

  • @SukhwinderSingh-mv7rd
    @SukhwinderSingh-mv7rd 3 роки тому +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍 ਕਰਮਜੀਤ ਸਿਰਾ 🙏🙏👍

  • @amarjitvirk3916
    @amarjitvirk3916 3 роки тому +2

    ਪੰਜਾਬੀ ਫਿਲਮਾਂ ਦਾ ਸਕਤੀ ਕਪੂਰ ਹੈ ਕਰਮਜੀਤ ਅਨਮੋਲ

  • @sochpunjabdi3155
    @sochpunjabdi3155 3 роки тому +4

    ਕਰਮਜੀਤ ਅਨਮੋਲ ਨਾਲ ਮੇਰੀਆ ਯਾਦਾ ਜੁੜੀਆਂ ਹੋਈਆਂ ਨੇ

  • @tangocharly4217
    @tangocharly4217 3 роки тому +4

    ਅਨਮੋਲ ਵਾਕਿਆ ਅਨਮੋਲ ਹੈ,,,,,,
    ਗੁਰੂ ਏਸ ਤਰਾਂ ਹੀ ਵਰਕਤਾਂ ਪਾਇ ,,,,,,,,,
    ਇਕ ਆਰਟਿਸਟ ਕਈ ਵਾਰ ਦੁਖਾਂ ਨੂੰ ਮਾਰ ਕੇ ਵੀ ਸਟੇਜ ਤੇ ਜਾਂਦਾ ਹੈ,,,,
    ਮੈਨੂ ਯਾਦ ਹੈ ਤੁਹਾਡੀ ਇਕ interview ਤੇ ਨਿਕੂ ਦੀ

  • @ksapak5459
    @ksapak5459 3 роки тому +3

    My favorite karmjeet veer
    Love from punjab pakistan

  • @gurbindersingh1925
    @gurbindersingh1925 3 роки тому +1

    🙏🙏ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ 🙏🙏

  • @Jaswinderbhullar217
    @Jaswinderbhullar217 3 роки тому +2

    My one of favorite Actor, singer ,comedian,, Karamjit Anmol ..

  • @nirmalsingh9484
    @nirmalsingh9484 3 роки тому +3

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਡਰਾਈਵਰ ਦਾ ਕੰਮ ਹੈ ਧੰਨਵਾਦ ਜੀ

  • @preetstudiobgbbtipb1231
    @preetstudiobgbbtipb1231 3 роки тому +2

    ਸਤਿ ਸ੍ਰੀ ਅਕਾਲ ਜੀ 🙏🙏🙏🙏 ਸਵਾਰਨ ਟਹਿਨਾ ਹਰਮਨ ਥਿੰਦ ਕਰਮਜੀਤ ਅਨਮੋਲ ਜੀ

  • @kirankaur4504
    @kirankaur4504 3 роки тому +8

    ਸਤਿ ਸ੍ਰੀ ਅਕਾਲ ਜੀ 🙏🙏

  • @suneelama
    @suneelama 3 роки тому +1

    Very very Good..A Real Hero Karmjeet Anmol 👍👍