Chajj Da Vichar (1449) || ਐਹੋ ਜਿਹੇ ਬੰਦੇ ਨੇ ਵਾਰਿਸ ਭਰਾ, ਗੀਤਕਾਰੀ 'ਚੋਂ ਮੈਂ ਕੀ ਖੱਟਿਆ !

Поділитися
Вставка
  • Опубліковано 13 січ 2022
  • #PrimeAsiaTV #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 292

  • @jagirkaur7424
    @jagirkaur7424 2 роки тому

    ਬਹੁਤ ਵਧੀਆ ਗੀਤਕਾਰ ਨੇ ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ਨੇ ਗੀਤਾਂ ਚ

  • @RAJINDERSingh-cm3wb
    @RAJINDERSingh-cm3wb 2 роки тому +32

    ਕਿਤਾਬਾਂ ਕਦੇ ਬੁੱਢੀਆਂ ਨਹੀਂ ਹੁੰਦੀਆਂ ਟਹਿਣਾ ਜੀ ਸੋ ਪੜ੍ਹੋ ਜ਼ਰੂਰ

  • @satnamjudge6874
    @satnamjudge6874 2 роки тому +39

    ਪੰਜਾਬੀ ਮਾਂ ਬੋਲੀ ਦੇ ਪੁੱਤ ਸਵਰਨ ਸਿੰਘ ਟਹਿਣਾ ਨੁੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ

  • @HardeepSingh-db1qc
    @HardeepSingh-db1qc 2 місяці тому

    ਬਹੁਤ ਵਧੀਆ ਲੱਗਿਆ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @satishthukral4344
    @satishthukral4344 7 місяців тому

    ਵਾਹ ! ਪ੍ਰੀਤ ਵੀਰ ।
    ਕਦੇ ਖੇਤ ਯਾਦ ਆਉਂਦੀ ਕਦੇ ਮਾਂ ਯਾਦ ਆਉਂਦੀ

  • @birdsloverNirmalsingh
    @birdsloverNirmalsingh 2 роки тому +1

    ਨਜਾਰਾ ਆ ਗਿਆ ਵੀਰ ਜੀ ਇੰਟਰਵਿਊ ਸੁਣ ਕੇ ਜੀ, ਜਦੋ ਕੋਈ ਆਪਣੇ ਵਰਗੀ ਸਕਸੀਅਤ ਮਿਲਦੀ ਆ ਤਾਂ ਦਿਲੋਂ ਲਗਾ ਹੋ ਜਾਂਦਾ ਜੀ ਉਸ਼ ਨਾਲ ਮੈਂ ਪਹਿਲਾ ਵੀ ਸੋਚਦਾ ਸੀ ਸੋਡੇ ਵਾਰੇ ਕੇ ਵੀਰ ਏਦਾਂ ਦੇ ਸਵਾਹ ਵਾਲਾ ਹੋਣਾ ਅੱਜ ਜਦੋ ਸਾਰੀ ਗੱਲ ਸੁਣੀ ਤੈ ਸਮਜੀਆ g ਸੋਡੀਆਂ ਤਾਂ ਪਤਾ ਲਗਾ ਕੇ ਮੈਂ ਜਿਵੇ ਸੋਡੀ ਤਸਵੀਰ ਆਪਣੇ ਦਿਮਾਗ ਚ ਬਣਾਈ ਹੋਈ ਆ ਵੀਰੇ ਤੁਸੀਂ ਹੁਵਹੁ ਓਵੇ ਹੀ ਹੋ, ਬਾਕੀ ਪਲਾਇੰਗ ਵਾਲੀ ਗੱਲ ਬਹੁਤ ਵਧੀਆ ਲੱਗੀ g ਕਿਉਂ ਕੀ ਮੈਂ ਵੀ ਹਰ ਕੰਮ ਪਲੀਇੰਗ ਨਾਲ ਲਿਖ ਕੇ ਹੀ ਕਰਦਾ g ਡਾਇਰੀ ਤੈ 🥰🙏🏻ਸਤਿ ਸ੍ਰੀ ਅਕਾਲ ਵੀਰ ਜੀ 🙏🏻ਸਮਾਂ ਲਗਾ ਤੈ ਮਿਲਾ ਗੇ ਜਰੂਰ ਜੀ 🙏🏻

  • @ssgill218
    @ssgill218 2 роки тому +6

    ਟਹਿਣਾ ਸਾਹਿਬ ਜੀ ਨਕਲੀਏ ਭੀ ਸਾਡੇ ਸਮਾਜ ਦੇ ਮਹੱਤਵ ਪੂਰਨ ਕਲਾਕਾਰ ਹਨ। ਇਸ ਲਈ ਇੰਟਰਵਿਊ ਕੀਤੀ ਜਾਵੇ ਜੀ।

  • @BaljitKaur-gg6os
    @BaljitKaur-gg6os 2 роки тому +50

    ਗੁਣਾ ਦੀ ਗੁਥਲੀ ਆ ਪਰੀਤ ਵੀਰਾ ਰੱਬ ਬਹੁਤ ਸਾਰੀਆ ਤਰੱਕੀਆ ਬਖਸ਼ੇ ਇੱਸੇ ਤਰਾ ਸਾਨੂੰ ਵਧੀਆ ਗੀਤੇ ਦਿੰਦੇ ਰਹਿਣ ਰੱਬ ਰਾਖਾ 🙏❤️

    • @sukhdavsingh4877
      @sukhdavsingh4877 2 роки тому +2

      ਬਹੁਤ ਵਧੀਆ ਜੀ ਜੀਦਾ ਰਹੇ ਉਮਰ ਹੰਢਾਵੇ ਬਹੁਤ ਧਨਵਾਦ ਜੀ ਮਾਛੀਵਾੜਾ ਸਾਹਿਬ ਸਰਪੰਚ

  • @rd5110
    @rd5110 2 роки тому +10

    ਪਰੀਤ ਵੀਰੇ ਬਹੁਤ ਵਧੀਆ ਲਿਖਦਾ ਪਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸ਼ੇ

  • @jikarmohammed5846
    @jikarmohammed5846 2 роки тому +16

    ਸਤਿ ਸ੍ਰੀ ਅਕਾਲ ਜੀ🙏। ਪਰੀਤ ਸੰਘਰੇੜੀ ਬਹੁਤ ਵਧੀਆ ਰੱਬ ਇਹਨਾਂ ਨੂੰ ਤਰੱਕੀਆਂ ਬਖਸ਼ੇ🌹 👍

  • @sarbjeetsinghkotkapuracity7206
    @sarbjeetsinghkotkapuracity7206 2 роки тому +31

    ਸਵਰਨ ਟਹਿਣਾ ਜੀ ਤੇ ਥਿੰਦ ਬੇਟਾ ਜੀ ਤੇ ਪ੍ਰੀਤ ਸੰਘਰੇੜੀ ਬਾਈ ਜੀ ਬਹੁਤ ਬਹੁਤ ਹੀ ਖੂਬਸੂਰਤ 🙏🙏 ਮਜ਼ਾ ਹੀ ਆ ਗਿਆ ਬਾਈ ਪ੍ਰੀਤ ਸੰਘਰੇੜੀ ਜੀ ਤੁਹਾਡੇ ਗੀਤਾਂ ਬਾਰੇ ਜਾਣਕਾਰੀ ਤੇ ਤੁਹਾਡੀ ਜ਼ਿੰਦਗੀ ਬਾਰੇ ਜਾਣਕਾਰੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ 🙏🙏🙏❤️❤️❤️👍

  • @chamkaursingh7454
    @chamkaursingh7454 Рік тому

    ਟਹਿਣਾਂ ਸਹਿਬ ਬਹੁਤ ਵਧੀਆ ਹੈ । ਧੰਨਵਾਦ ਜੀ

  • @vickysinghvicky2618
    @vickysinghvicky2618 2 роки тому +5

    ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਚੰਗਾ ਲਿਖਣ ਤੇ ਬੋਲਣ ਵਾਲਿਆਂ ਤੇ

  • @angrejsinghshergill8548
    @angrejsinghshergill8548 2 роки тому +23

    ਪ੍ਰੀਤ sangredi bahut vdia ਰਾਇਟਰ ਤੇ ਬਹੁਤ vdia ਇਨਸਾਨ ਵੀ ਹਨ... ਕਦੇ ਲੱਚਰ ਗੀਤ ਨੀ ਲਿਖਿਆ.. ਚੰਗੀ ਸੋਚ ਹੈ ਇਨਾਂ ਦੀ ਹਮੇਸ਼ਾ.... Proud of you

  • @jagrajkhan2551
    @jagrajkhan2551 2 роки тому +4

    ਪ੍ਰੀਤ ਸੰਘਰੇੜੀ ਵੀਰ ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਬਹੁਤ ਹੀ ਵਧੀਆ ਕਲਮ ਦਾ ਧਨੀ ਗੀਤਕਾਰ ਹੈ।

  • @user-rajinderhammerthrower
    @user-rajinderhammerthrower 2 роки тому +7

    ਸਦਾ ਚੜ੍ਹਦੀਆਂ ਕਲਾਂ ਵਿੱਚ ਰਹੇ , ਚਮਕੌਰ ਸੰਘਰੇੜੀ । ਸਦਾ ਸੱਭਿਆਚਾਰ ਦੀ ਤੇ ਪੰਜਾਬੀ ਮਾਂ ਬੋਲੀ ਨੂੰ ਹੋਰ ਬੁਲੰਦੀਆਂ ਤੇ ਲੈਕੇ ਜਾਵੇ ।

  • @BaljitKaur-gg6os
    @BaljitKaur-gg6os 2 роки тому +44

    ਟੈਹਣਾ ਸਾਬ ਜਨਮ ਦਿੱਨ ਦੀਆ ਬਹੁਤ ਬਹੁਤ ਮੁਬਾਰਕਾ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏❤️

  • @royalgill5442
    @royalgill5442 2 роки тому +21

    ਬਹੁਤ ਹੀ ਵਧੀਆਂ ਪ੍ਰੋਗਰਾਮ
    ਨਜ਼ਾਰਾ ਆ ਗਿਆ ਤੁਹਾਡੀਆਂ ਸਾਰਿਆ ਦੀਆ ਗੱਲਾਂ ਸੁਣਕੇ
    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏

  • @karanbirsingh2825
    @karanbirsingh2825 2 роки тому +1

    ਪਹਿਲਾਂ ਤਾਂ prime ਏਸ਼ੀਆ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ 🙏🙏
    ਬਾਈ ਪ੍ਰੀਤ ਸੰਘਰੇੜੀ ਨੂੰ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ 🙏🙏 ਮੈਂ ਬਾਈ ਦੇ ਗੀਤ ਤਾਂ ਜ਼ਿਆਦਾ ਨਹੀਂ ਸੁਣੇ , ਪਰ ਉਹਨਾਂ ਦੀ ਲੇਖਣੀ ਸਾਫ਼ ਸੁੱਥਰੀ ਹੈ ਉਹਨਾਂ ਦੀ ਸੋਚ ਨੂੰ ਸਲਾਮ ਐ 👍👍🙏🙏

  • @jarnailsingh8301
    @jarnailsingh8301 2 роки тому +5

    ਬਹੁਤ ਵਧੀਆ ਗੀਤਕਾਰ ਹੈ ਵੀਰ ਪ੍ਰੀਤ ਸੰਘਰੇੜੀ ਬਾਕਮਾਲ 👍👍👍👍👍

  • @deepagill8393
    @deepagill8393 2 роки тому +5

    ਪ੍ਰੀਤ ਬਾਈ ਦੀ ਸੋਚ ਬਹੁਤ ਉੱਚੀ ਸੁੱਚੀ ਆ...ਜਿਹੋ ਜਿਹੇ ਬੰਦੇ ਦੇ ਅੰਦਰ ਵਿਚਾਰ ਹੁੰਦੇ ਹਨ ਉਦਾ ਦਾ ਹੀ ਕਿਰਦਾਰ ਹੁੰਦਾ.. ਬਹੁਤ ਖੂਬਸੂਰਤ ਲਿਖਦਾ ਹੈ ਬਾਈ 🙏🙏🙏👌

  • @HarminderGhuman-lj5yv
    @HarminderGhuman-lj5yv Місяць тому

    Good performance, ਝਨੇੜੀ ਸੰਗਰੂਰ ਤੋਂ l

  • @jagrajdeep6901
    @jagrajdeep6901 2 роки тому

    ਸਵਰਨ ਸਿੰਘ ਟਹਿਣਾ ਜੀ ਸੁਖਪਾਲ ਔਜਲਾ ਦੀ ਵੀ ਇੱਕ ਇੰਟਰਵਿਊ ਕਰੋ ਜੀ । ਉਨ੍ਹਾਂ ਨੇ ਵੀ ਬਹੁਤ ਸਾਰੇ ਗੀਤ ਵਾਰਿਸ ਭਰਾਵਾਂ ਤੇ ਹੋਰ ਕਲਾਕਾਰਾਂ ਨੂੰ ਵੀ ਦਿੱਤੇ । ਉਨ੍ਹਾਂ ਦੀ ਵੀ ਇੱਕ ਇੰਟਰਵਿਊ ਜਰੂਰ ਕਰੋ ਜੀ 🙏।

  • @jugrajsandhu9145
    @jugrajsandhu9145 2 роки тому

    ਬਹੁਤ ਵਧੀਆ ਗੀਤਕਾਰ ਹੈ ਵੀਰ ਇਹਨਾਂ ਦੀ ਡਾਇਰੀ ਵਾਲੀ ਗੱਲ ਨਾਲ ਹੂਬਹੂ ਅਸੀਂ ਇੱਕ ਵਾਰ ਇੱਕ ਪਰਿਵਾਰ ਵਿੱਚ ਵੇਖੀ ਮੇਰਾ ਪਿੰਡ ਚੋਹਲਾ ਸਾਹਿਬ ਤਰਨਤਾਰਨ ਜਿਲ੍ਹੇ ਵਿੱਚ ਆ ਇੱਕ ਵਾਰ ਅਸੀਂ ਪ੍ਰਾਈਮ ਏਸੀਆ ਦੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਦੇ ਪਿੰਡ ਲਾਗੇ ਢੋਟੀਆ ਪਿੰਡ ਗਏ ਮੱਝ ਲੈਣ ਉਥੇ ਇਕ ਗੁਰਸਿੱਖ ਨਹਿੰਗ ਸਿੰਘ ਪਰਿਵਾਰ ਨੇ ਡਾਇਰੀ ਲਾਈ ਸੀ ਉਨਾਂ ਰੋਜਾਨਾ ਦਾ ਖਰਚਾ ਭਾਵੇਂ ਦੋ ਰੁਪਏ ਦੀ ਮੂੰਗਫਲੀ ਲਈ ਸਾਰਾ ਲਿਖਦੇ ਸਾਲ ਬਾਅਦ ਹਿਸਾਬ ਕਿਤਾਬ ਕਰਦੇ ਨੇ ਉਹ ਕਿੰਨਾ ਖਰਚਾ ਕੀਤਾ ਤੇ ਕੀ ਬੱਚਤ ਹੋਈ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ

  • @SatnamSingh-bc5zm
    @SatnamSingh-bc5zm 2 роки тому +2

    ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ,
    ਮੇਰਾ ਵਧਦਾ ਜਾਏ ਹਨੇਰ ਕੁੜੇ।
    ਆਪਣੇ ਆਪ ਨੂੰ ਪੜ੍ਹਨਾ ਜ਼ਰੂਰੀ ਹੈ। ਉਸ ਤੋਂ ਵੀ ਜ਼ਰੂਰੀ ਦੂਜਿਆਂ ਨੂੰ ਪੜ੍ਹਨਾ ਤੇ ਸਮਾਜ ਨੂੰ ਗਹੁ ਨਾਲ਼ ਵਾਚਣਾ ਹੈ। ਦੂਜਿਆਂ ਨੂੰ ਪੜ੍ਹ ਕੇ ਤੁਸੀਂ ਉਹਨਾਂ ਵਰਗੇ ਬਣ ਜਾਓਗੇ। ਗੱਲ ਉਦੋਂ ਬਣਨੀ ਹੈ ਜਦੋਂ ਤੁਹਾਡਾ ਪੈਂਡਾ ਅੱਡਰਾ,ਨਿਆਰਾ ਹੋਵੇ। ਇਤਿਹਾਸ ਗਵਾਹ ਹੈ।

    • @deeprataindia1170
      @deeprataindia1170 2 роки тому

      ਜੀ ਸਤਨਾਮ ਸਿੰਘ ਵੀਰ ਜੀ ਧੰਨਵਾਦ

  • @mobilerepair4885
    @mobilerepair4885 2 роки тому +2

    ਬਹੁਤ ਸੋਹਣੀ ਕਲਮ, ਸ਼ਬਦਾਂ ਦਾ ਸੁਮੇਲ ਕਮਾਲ ਦਾ ਆ

  • @user-xg5pc8yx9g
    @user-xg5pc8yx9g 2 роки тому +1

    ਚੰਗੇ ਇਨਸਾਨ ਨੇ ਪ੍ਰੀਤ ਸੰਘਰੇੜੀ ਜੀ

  • @hardeepsinghcheema429
    @hardeepsinghcheema429 2 роки тому

    Tehna ਸਾਹਿਬ. ਪ੍ਰੀਤ ਸੰਘਰੇੜੀ ਨਾਲ ਗਲਬਾਤ ਬਹੁਤ ਹੀ ਵਧੀਆ ਲੱਗੀ I

  • @jarnailsingh8301
    @jarnailsingh8301 2 роки тому +19

    ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ ਦੇਖ ਰਹੇ ਹਾਂ ਜੀ ਸਾਰੇ ਪਰਿਵਾਰ ਨੂੰ ਦਿਲੋਂ ਸਤਿ ਸ੍ਰੀ ਆਕਾਲ ਜੀ 🙏🙏🙏🙏🙏

  • @davindersingh7213
    @davindersingh7213 2 роки тому

    ਪ੍ਰੀਤ ਵੀਰ ਬਹੁਤ ਵਧੀਆ ਜੀ ਰੱਬ ਲੰਬੀਆਂ ਉਮਰਾਂ ਬਖਸ਼ੇ ਬਹੁਤ ਖਜ਼ਾਨਾ ਬਾਹਰ ਆਣਾ ਅਜੇ ਦੁਨੀਆਂ ਤੇ

  • @Bani_butterflies
    @Bani_butterflies 9 місяців тому

    ਬਹੁਤ ਵਧੀਆ ਲੱਗਾ ਮਿਲ ਕੇ ਵੀਰ ਨੂੰ ❤

  • @harvinderbrar5962
    @harvinderbrar5962 2 роки тому +1

    ਘੜੀਆਂ ਵਾਲਾ ਗੀਤ ਵੀ ਬਹੁਤ ਵਧੀਆ ਜੀ

  • @GurvinderSingh-bg1xi
    @GurvinderSingh-bg1xi 2 роки тому +2

    ਪ੍ਰੀਤ ਸੰਘਰੇੜੀ ਜੀ ਬਹੁਤ ਵਧੀਆ ਜੀ
    ਗੁਰਵਿੰਦਰ ਸਿੰਘ ਕਪਿਆਲ ਸੰਗਰੁਰ ਤੋਂ

  • @jaskaranlande3714
    @jaskaranlande3714 2 роки тому +4

    ਬਹੁਤ ਵਧੀਆ ਵੀਰ ਪ੍ਰੀਤ ਜੀ ਇਹ ਸੁਣ ਕੇ ਮੇਰਾ ਦਿਲ ਕਰਦਾ ਤੁਹਾਨੂੰ ਮਿਲਣ ਨੂੰ

  • @KuldeepSingh-qq9ds
    @KuldeepSingh-qq9ds 2 роки тому +12

    ਪ੍ਰੀਤ ਬਾਈ 👍👍👍
    ਪ੍ਰੋਗ੍ਰਾਮ 👌

  • @JaspreetSingh-kh4hu
    @JaspreetSingh-kh4hu 2 роки тому

    ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ ਗਾਇਡਮੇਟ ਭਰਾ

  • @deeprataindia1170
    @deeprataindia1170 2 роки тому +10

    Wonderful thought। ਵੀਰ ਜੀ ਦੀ ਸੋਚ ਬਹੁਤ ਉੱਚੀ ਤੇ ਸੁੱਚੀ ਹੈ ਅਤੇ ਗੀਤਾਂ ਵਿੱਚ ਵੀ ਪੂਰੀ ਜਾਨ ਪਈ ਹੈ,ਇੱਕ ਵਧੀਆ ਇੰਨਸਾਨ ਬਣਨ ਲਈ ਪ੍ਰੀਤ ਜੀ ਦੇ ਰਸਤੇ ਚੱਲਕੇ ਬੰਦਾ ਵਧੀਆ ਇੰਨਸਾਨ ਬਣ ਸਕਦਾ ਹੈ।
    ,,Ballu ਰਟੈਂਡਾ,,

    • @JaspreetSingh-xo4lv
      @JaspreetSingh-xo4lv 2 роки тому

      Tusi v Gosal ho veer.

    • @deeprataindia1170
      @deeprataindia1170 Рік тому

      ਵੀਰ ਜੀ ਮੇਰਾ ਗੋਤ ਚੌਹਾਨ ਹੈ ਮੇਰੇ ਪਿੰਡ ਜਾਦਾ ਗੋਸਲ ਹਨ ਵੀਰ ਜੀ।

  • @AmandeepSingh-lc6jl
    @AmandeepSingh-lc6jl 2 роки тому +7

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ

  • @arshdeep-qq6dt
    @arshdeep-qq6dt 2 роки тому +3

    ਬਾਈ ਤੁਹਾਡਾ ਹਰ ਪਰੋਗਰਾਮ ਹਰ ਕਿਸ਼ਤ ਬੜੇ ਪਿਆਰ ਨਾਲ ਦੇਖਦੇ ਹਾਂ ਸਾਰਾ ਪਰਿਵਾਰ
    ਕਿਰਪਾ ਕਰਕੇ ਬੱਬੂ ਮਾਨ ਤੇ ਬਲਕਾਰ ਅਣਖੀਲਾ ਜੀ ਨੂੰ ਜਰੂਰ ਦਿਖਾਉ
    ਕੇ ਅਮਨ ਭਾਜੀ ਨੂੰ ਸਿਫਾਰਸ਼ ਕਰੀਏ

  • @sarabjitsingh3193
    @sarabjitsingh3193 2 роки тому

    Guthli veer very nice or tehna saab thoda v bohat dhanbad jo tusi eho jehe heere bandiyan nal milaunde ho

  • @SandeepKaur-ou4nv
    @SandeepKaur-ou4nv 2 роки тому +3

    ਬਹੁਤ ਵਧੀਆ ਇੰਟਰਵਿਊ,,ਪ੍ਰੀਤ ਅਸਲ ਜਿੰਦਗੀ ਵਿੱਚ ਵੀ ਵਧੀਆ ਇਨਸਾਨ ਨੇ,,🤗👍

  • @paramveerrkt
    @paramveerrkt 2 роки тому +1

    ਲਵਲੀ ਚ ਲਵਲੀ ਚ ਪੜ੍ਹਦੀ ਗੀਤ ਪੁਰਾਣੇ ਗੀਤਕਾਰ ਗਾਮੀ ਸੰਗਤਪੁਰੀਏ ਦੇ ਗੀਤ ਸੋਲ੍ਹਵੀਂ ਚ ਦਿਓਰ ਪੜ੍ਹਦਾ ਨੂੰ ਕੱਟ ਵੱਢ ਕੇ ਲਿਖਿਆ ਹੋਇਆ ਹੈ ਜੋ ਕਿ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਨੇ ਗਾਇਆ ਹੋਇਆ ਹੈ। ਜੇਕਰ ਇਸ ਗੀਤਕਾਰ ਨੇ ਗਾਮੀ ਸੰਗਤਪੁਰੀਏ ਦਾ ਧੰਨਵਾਦ ਕਰਿਆ ਹੈ ਤਾਂ ਵਧੀਆ ਗੱਲ ਆ ਨਹੀਂ ਤੇ ਮਾੜੀ ਗੱਲ ਆ। ਰਵਿੰਦਰ ਗਰੇਵਾਲ ਨੂੰ ਵੀ ਦੱਸਣਾ ਚਾਹੀਦਾ ਇਸ ਬਾਰੇ ।
    ਬਾਕੀ ਸਵਰਣ ਟਹਿਣਾ ਨੂੰ ਬੇਨਤੀ ਹੈ ਕਿ ਗਾਮੀ ਸੰਗਤਪੁਰੀਏ ਨਾਲ ਮੁਲਾਕਾਤ ਕਰਵਾਓ।
    ਪੁਰਾਣੇ ਗੀਤਕਾਰ ਦੁਨੀਆਂ ਸਾਹਮਣੇ ਆਉਣੇ ਚਾਹੀਦੇ ਹਨ।
    ਜਗਤ ਪ੍ਰਸਿੱਧ ਗੀਤ ਲੱਡੂ ਖਾ ਕੇ ਤੁਰਦੀ ਬਣੀ ਵੀ ਗਾਮੀ ਸੰਗਤਪੁਰੀਏ ਨੇ ਲਿਖਿਆ ਹੈ ਜੋ ਕਿ ਮਰਹੂਮ ਕਲਾਕਾਰ ਕਰਨੈਲ ਗਿੱਲ ਤੇ ਨਰਿੰਦਰ ਬੀਬਾ ਜੀ ਨੇ ਗਾਇਆ ਸੀ।

  • @BalwinderSingh-xo9mw
    @BalwinderSingh-xo9mw 2 роки тому +41

    ਟੈਹਿਣਾ ਸਾਹਿਬ ਇਕ ਕਲਾਕਾਰ ਤੁਸੀਂ ਛੱਡ ਰਹੇ ਆ ਅੱਜ ਤੱਕ ਗਰੰਥੀ ਸਿੰਘਾਂ ਦੀ ਕੋਈ ਇੰਟਰਵਿਊ ਨਹੀਂ ਕੀਤਾ ਜਦਕਿ ਪੜਣ ਦੇ ਪੱਖ ਤੋਂ ਸਭ ਤੋਂ ਵੱਧ ਹੁੰਦਾ ਹੈ ਇਸ ਕਰਕੇ ਗਰੰਥੀ ਸਿੰਘਾਂ ਕੋਲ ਬਹੁਤ ਜਾਣਕਾਰੀ ਹੁੰਦੀ ਹੈ ਨਾਲੇ ਦਫਤਰ ਵਿੱਚ ਧਾਰਮਿਕ ਤੇ ਗੁਰੂ ਦੀ ਬਰਕਤ ਪਵੇਗੀ ਧੰਨਵਾਦ

  • @gurandittasinghsandhu5238
    @gurandittasinghsandhu5238 2 роки тому +1

    ਪ੍ਰੀਤ ਬਹੁਤ ਵਧੀਆ ਲੇਖਕ ਹੈ। ਗੱਲ ਬਾਤ ਬਹੁਤ ਚੰਗੀ ਲੱਗੀ ਹੈ।

  • @BalwantSingh-xj2xe
    @BalwantSingh-xj2xe 2 роки тому

    ਬਹੁਤ ਵਧੀਆ ਬਾਈ ਜੀ

  • @manjeetnagrakabaddi2198
    @manjeetnagrakabaddi2198 Рік тому

    ਕਾਲ਼ਾ ਕਾਲਾ ਸੀ ਬਹੁਤ ਪਿਆਰ ਸੀ ਬਾਈ ਦਾ

  • @inderjeetsingh2561
    @inderjeetsingh2561 2 роки тому +9

    ਬਹੁਤ ਸੋਹਣੀ ਕਲਾਕਾਰੀ ਆ ਬਾਈ ਪ੍ਰੀਤ ਸੰਗਰੇਰੇੜੀ।ਟਾਈਮ ਲਗ ਸਕਦਾ ਪਰ ਅੱਗੇ ਜਰੂਰ ਆਓਗੇ ਵੀਰ 👍👍 ਸੱਭਿਆਚਾਰਕ ਗੀਤ ਹੀ ਗਾਉਂਦੇ ਰਹੋ cari on

  • @Balwindersingh-os5xd
    @Balwindersingh-os5xd 2 роки тому +1

    ਬਾਈ ਟਹਿਣਾ ਸਾਹਿਬ ਮੈਂ ਬਹੁਤ ਵਾਰ ਕੁਮੈਂਟ ਕਰਿਆ ਦੀਪ ਸਲਾਣੇ ਵਾਲਾ ਨਾਲ ਮੁਲਾਕਾਤ ਕਰੋ।।

  • @manjitdosanjh1457
    @manjitdosanjh1457 2 роки тому +4

    ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਵਧੀਆ ਉਪਰਾਲਾ ਹੈ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🙏🤗

  • @jaswindernbbardar5800
    @jaswindernbbardar5800 2 роки тому

    ਸਤਿ ਸ੍ਰੀ ਅਕਾਲ ਟਹਿਣਾ ਸਾਵ , ਹਰਮਨ ਜੀ, ਪਰੀਤ ਸੰਘਰੇੜੀ

  • @singhkhalsa512
    @singhkhalsa512 2 роки тому +3

    ਬਹੁਤ ਸੋਹਣਾ ਪ੍ਰੋਗਰਾਮ 👍

  • @SanjeevYadav-cr2re
    @SanjeevYadav-cr2re 2 роки тому

    ਬਹੁਤ ਵਧੀਆ।ਵਾਹਿਗੁਰੂ ਖੂਬ ਤਰੱਕੀਆਂ ਬਖਸ਼ੇ ਬਾਈ ਨੂੰ।ਟਹਿਣਾ ਸਾਹਿਬ ਤੁਹਾਡਾ ਤੇ ਭੈਣ ਥਿੰਧ ਦਾ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।

  • @hardeepsran451
    @hardeepsran451 2 роки тому

    ਬਹੁਤ ਵਧੀਆ ਲਗਦਾ

  • @harrydhaliwal4997
    @harrydhaliwal4997 2 роки тому

    ਬਹੁਤ ਵਧੀਆ ਇੰਟਰਵਿਊ। ਪ੍ਰੀਤ ਸੰਘਰੇੜੀ ਵਧੀਆ ਇਨਸਾਨ ਹੈ। ਸੁਲਝਿਆ ਹੋਇਆ ਹੈ

  • @gurcharanbadhan4832
    @gurcharanbadhan4832 2 роки тому

    ਟਹਿਣਾ ਸਾਹਿਬ ਜੀ ਜਨਮ ਦੀਅਾਂ ਮੁਬਾਰਕਾਂ ! ਹਰ ਵਾਰ ਦੀ ਤਰ੍ਹਾਂ ਬਹੁਤ ਵਧੀਅਾ ਨੌਜਵਾਨ ਪ੍‍ੀਤ ਨਾਲ ਗੱਲ ਬਾਤ ਤੇ ੳੁਸ ਦੀ ਲੇਖਣੀ ਮਿਹਨਤ ਤੇ ਜ਼ਦੋਜਹਿਦ ਅੱਜ ਦੇ ਮੁੰਡਿਅਾਂ ਵਿਚ ਕੋੲੀ ਵਿਰਲਾ ਛਿੱਦਾ ਹੀ ਮਿਲੇਗਾ। ਤੁਹਾਡੀ ਤੇ ਬੇਟੀ ਥਿੰਦ ਦੀ ਜੁਗਲਵੰਦੀ ਲਾ-ਜੁਅਾਬ ਹੈ ਬਹੁਤ ਮਜ਼ਾ ਅਾੲਿਅਾ।

  • @harmansingh5208
    @harmansingh5208 2 роки тому +1

    ਟਹਿਣਾ ਸਾਹਿਬ ਬਹੁਤ ਵਧੀਆ

  • @harmansingh5208
    @harmansingh5208 2 роки тому +1

    ਭੈਣ ਜੀ ਬਹੁਤ ਵਧੀਆ

  • @sunnybobby2525
    @sunnybobby2525 2 роки тому +1

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ g ਪ੍ਰੀਤ ਸੰਘਰੇੜੀ ਸਾਡੇ ਵੱਡੇ ਵੀਰ ਨੂੰ ਪਰਮਾਤਮਾ ਹੋਰ ਤਰੱਕੀ ਬਖਸ਼ੇ ਇਹੋ ਅਜਿਹੇ ਸਾਡੇ ਵੀਰ ਸਾਡੀ ਵਿਰਾਸਤ ਦੇ ਹੀਰੇ ਹੁੰਦੇ ਆ g

  • @karamjitsinghsons6569
    @karamjitsinghsons6569 2 роки тому +4

    Waheguru ji

  • @balwindersidhu653
    @balwindersidhu653 2 роки тому

    ਬਹੁਤ ਹੀ ਜਿਆਦਾ talent ਇਹੋ ਜਿਹਾ ਦਿਮਾਗੀ ਬੰਦਾ never seen ਜਿਊਂਦੇ ਰਹੋ ਅਕਾਲ ਪੁਰਖ ਚੜ੍ਹਦੀ ਕਲਾ ਰੱਖੇ

  • @jaswantgrewal5027
    @jaswantgrewal5027 2 роки тому +3

    ਬਹੁਤ ਵਧੀਆ ਪ੍ਰੀਤ ਜੀ

  • @kewalram5378
    @kewalram5378 2 роки тому +4

    Thanks tehna saab preet bai di interview karn li

  • @gurvinder911
    @gurvinder911 2 роки тому +2

    Mere pind da he aa bai bhot he chnga te nek insan a love you bro god bless you 🙏🙏🤗❤️

  • @manjeetnagrakabaddi2198
    @manjeetnagrakabaddi2198 Рік тому

    ਉਸਤਾਦ ਜੀ ❤❤❤

  • @harmansekhon1995
    @harmansekhon1995 2 роки тому

    ਪ੍ਰੀਤ ਬਾਈ ਦੀ ਸ਼ਕਲ ਸਰਬਜੀਤ ਚੀਮਾ ਨਾਲ ਬਹੁਤ ਮਿਲਦੀ ਆ

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @bhupindersingh7215
    @bhupindersingh7215 2 роки тому

    ਕਿਆ ਬਾਤ ਏ ਬਾਈ ਜੀ

  • @harjindersinghralmil2392
    @harjindersinghralmil2392 2 роки тому +1

    ਪ੍ਰੀਤ ਸੰਗ੍ਰੇਡੀ ਬਹੁਤ ਚੰਗਾ 👍

  • @harbhajansinghsidhu3084
    @harbhajansinghsidhu3084 2 роки тому +7

    Happy birthday Bhai Sahib ji. God bless you and fulfill all your dreams.

  • @sehajsandhu2340
    @sehajsandhu2340 2 роки тому +9

    ਸਤਿ ਸ੍ਰੀ ਆਕਾਲ ਜੀ ❤️❤️

  • @jarnailsingh8301
    @jarnailsingh8301 2 роки тому

    ਪ੍ਰੋਗਰਾਮ ਚੱਜ ਦਾ ਵਿਚਾਰ ਬਹੁਤ ਹੀ ਵਧੀਆ ਹੈ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 👍👍👍

  • @baljitdhillon2636
    @baljitdhillon2636 2 роки тому +3

    Janam den wali main bebe da swa kiho ja hovga......bai ji dee galbat sunn k...merian akhan gillina he rhina galbat sondey dina...wah ji wah.....tarkina kre bai

  • @harwindersinghsinghharwind3993
    @harwindersinghsinghharwind3993 2 роки тому +4

    He is like army's officers Daily Dairy Note Preet de sad song Dharmpreet ne gey ne vohat sune ajj mulakat v ho gi. Waheguru chardi Kalan bakshan ji....... Mysore.. Karnataka..

  • @AmarjeetSingh-dm4mj
    @AmarjeetSingh-dm4mj 2 роки тому

    ਵਾਹਿਗੁਰੂ ਜੀ ਖ਼ੁਸ਼ ਰੱਖਣ ਪਰੀਤ ਵੀਰ ਨੂੰ

  • @veerpalkaur1428
    @veerpalkaur1428 2 роки тому

    Bht vdia ne Preet bai bht vdia song

  • @manisheronwala
    @manisheronwala 2 роки тому

    ਬਹੁਤ ਬਹੁਤ ਵਧੀਆਂ ਗੀਤਕਾਰ ਤੇ ਇਨਸ਼ਾਨ ਏ ਵੀਰਾ ਲਵਜੂ ਵੀਰੇ

  • @mahinderkumar6812
    @mahinderkumar6812 2 роки тому +3

    ਅੱਜ ਦਾ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ , ਬਹੁਤ ਵਧੀਆ ਲੱਗਿਆ ਪ੍ਰੀਤ ਵੀਰ ਨਾਲ ਗੱਲ ਕਰਕੇ....
    ਬਹੁਤ ਬਹੁਤ ਧੰਨਵਾਦ!!!

  • @harmansingh5208
    @harmansingh5208 2 роки тому +1

    ਬਹੁਤ ਵਧੀਆ ਵੀਰ

  • @BaljitKaur-gg6os
    @BaljitKaur-gg6os 2 роки тому +2

    ਟੈਹਣਾ ਸਾਬ ਦੇ ਪਿੰਡ ਦਾ ਨਾਮ ਵੀ ਟੈਹਣ ਪਿੰਡ ਆ 🙏

  • @Shaanepunjablive
    @Shaanepunjablive 2 роки тому

    ਖੂਬਸੂਰਤ ਤੇ ਨੇਕ ਦਿਲ ਇਨਸਾਨ ਵੀਰ ਪ੍ਰੀਤ
    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 💝😍

  • @harrybains7445
    @harrybains7445 2 роки тому +1

    Love you bai

  • @harbhajansinghsidhu3084
    @harbhajansinghsidhu3084 2 роки тому +2

    Outstanding Preet ji. Outstanding writing. God bless you

  • @sarassinghjoy9734
    @sarassinghjoy9734 2 роки тому +2

    Bahut vdia lgea Preet veere nu mil k ohna bare jankari mili bahut kuj vdia milea ji sanu v
    Te tuhada program ta hai hi Kabil e Taarif Sir nd madam ji
    Thank you so much keep it up...🙏🙏God bless you all always 🙏🙏🙏🙏🙏

  • @azadsharma7758
    @azadsharma7758 2 роки тому

    ਟਹਿਣਾ ਸਾਬ ਜਨਮਦਿਨ ਮੁਬਾਰਕ ਜੀ।ਥਿੰਦ ਭੈਣ ਜੀ, ਟਹਿਣਾ ਸਾਬ,ਪ੍ਰੀਤ ਸੰਘਰੇੜੀ ਵੀਰ ਅਤੇ ਪ੍ਰਾਈਮ ਏਸ਼ੀਆ ਦੀ ਪੂਰੀ ਟੀਮ ਨੂੰ ਸਤਿ ਸ਼੍ਰੀ ਆਕਾਲ।ਦਿਲ ਖੁਸ਼ ਹੋ ਗਿਆ ਅੱਜ ਦਾ ਪ੍ਰੋਗਰਾਮ ਦੇਖ ਕੇ। ਪ੍ਰੀਤ ਵੀਰ ਦੇ ਗੀਤ ਦਿਲ ਨੂੰ ਸਕੂਨ ਦਿੰਦੇ ਨੇ।

  • @VickYKumaR-mt7ry
    @VickYKumaR-mt7ry 2 роки тому

    ਹਰਮਨ ਵੀਰ ਜੀ ਨੂੰ ਵੀ ਬੁਲਾਓ ਜੀ🙏

  • @bharbhurkang1755
    @bharbhurkang1755 2 роки тому

    ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ

  • @gauravdeep_mrgursahibsingh7608
    @gauravdeep_mrgursahibsingh7608 2 роки тому

    ਟਹਿਣਾ ਸਾਬ ਕਿ੍ਪਾ ਕਰਕੇ ਯਾਸੀਰ ਖਾਨ ਨੂੰ ਵੀ ਲੋਕਾਂ ਦੇ ਰੂ ਬ ਰੂ ਕਰਵਾ ਦਿਓ।

  • @harwindersinghdhindsa585
    @harwindersinghdhindsa585 2 роки тому +1

    Very nice veer

  • @jassyjudge7639
    @jassyjudge7639 2 роки тому

    ਬਹੁਤ ਵਧੀਆ ਲੱਗਿਆ ਪ੍ਰੋਗਰਾਮ god bless you preet bai ji

  • @Harjitnagra68
    @Harjitnagra68 2 роки тому

    ਬਹੁਤ ਸਹਿਜ ਸਲੀਕੇ ਵਾਲ਼ਾ ਮੁੰਡਾ ਹੈ ਪ੍ਰੀਤ ਸੰਘਰੇੜੀ। 2009 ਚ ਸ਼ੁਰੂਆਤ 'ਚ ਮਿਲ਼ਿਆ ਸੀ !
    ਬਹੁਤ ਸ਼ਾਂਤ ਸੁਭਾਅ ਹੈ।

    • @preetsanghreri77
      @preetsanghreri77 2 роки тому

      ਬਹੁਤ ਬਹੁਤ ਸ਼ੁਕਰੀਆ ਨਾਗਰਾ ਸਾਬ੍ਹ🙏

  • @kartarpur6075
    @kartarpur6075 2 роки тому

    very ji..sera...Preet.ji..Love you Hong.kong

  • @tejinderchahal6431
    @tejinderchahal6431 2 роки тому

    ਸਤਿ ਸ਼੍ਰੀ ਅਕਾਲ ਜੀ ਟਹਿਣਾ ਸਾਬ ਹਰਮਨ ਥਿੰਦ ਜੀ ਤੇ ਪ੍ਰੀਤ ਸੰਘਰੇੜੀ ਜੀ ਬਹੁਤ ਵਧੀਆ ਤੇ ਸਾਫ ਸੁਥਰੀ ਕਲਾਮ ਆ ਤੁਹਾਡੀ ਜਨਮ ਦਿਨ ਦੀਆਂ ਬਹੁਤ ਬਹੂਤ ਮੁਬਾਰਕਾਂ ਟਹਿਣਾ ਸਾਬ ਜੀ 🙏🙏❤

  • @harpdhaliwal7282
    @harpdhaliwal7282 2 роки тому +1

    ਬਹੁਤ ਵਧੀਆ ਵੀਰ ਜੀ👌👌👌👌👌

  • @SurinderSingh-gp1tz
    @SurinderSingh-gp1tz 2 роки тому +3

    Salute a ji preet ji nu .... He will definitely reach the hights .God bless you brother

  • @harpreetgrewal1358
    @harpreetgrewal1358 2 роки тому +1

    Very nice bir

  • @vipankumar-hc7qs
    @vipankumar-hc7qs 2 роки тому

    Bhaji bhut wdia klm aa waheguru ji chardhi kla ch rakhan jiiiii

  • @gurdeepsingh-dq9iv
    @gurdeepsingh-dq9iv 2 роки тому +2

    ਬਹੁਤ ਵਧੀਆ ਲੱਗਿਆ ਸੁਣ ਕੇ
    ਪ੍ਰੀਤ ਸੰਘਰੇੜੀ

  • @akbarkhan3528
    @akbarkhan3528 2 роки тому +2

    ਟਹਿਣਾ ਸਾਹਿਬ ਜੀ ਸਵਾਦ ਆ ਗਿਆ ਇੰਟਰਵਿਊ ਸੁਣ ਕੇ ਦੂਸਰੀ ਇੱਕ ਗੱਲ ਹੋਰ ਪ੍ਰੀਤ ਸੰਘਰੇੜੀ ਵਿੱਚੋਂ ਸਰਬਜੀਤ ਚੀਮਾ ਦਾ ਚਿਹਰਾ ਨਜ਼ਰ ਆਉਂਦਾ ਲੱਗਦਾ ਸਾਈਡ ਤੋਂ ਵੇਖਿਓ ਬਾਕੀ ਪਤੰਦਰ ਦੀਆਂ ਡੀਂਗਰੀਆਂ ਸੁਣ ਕੇ ਤਾਂ ਬੱਸ------------- ?

  • @harvinderbrar5962
    @harvinderbrar5962 2 роки тому

    ਮੱਘਰ ਵਾਲਾ ਗੀਤ ਸਿਰਾ ਜੀ ਜਿਉਂਦੇ ਰਹੋ

  • @satdevsharma7039
    @satdevsharma7039 2 роки тому +3

    Sat Shri Akal ji all of you.Preet you are amazing .Waheguru bliss you.Wish you all the best.🙏🌹🇺🇸