ਅਕਾਲੀ ਦਲ ਦੇ ਸੰਕਟ ਦਾ Paramjit Sarna ਨੇ ਸੁਝਾਇਆ ਵੱਡਾ ਹੱਲ, ਚੰਦੂਮਾਜਰਾ, ਵਡਾਲਾ, ਜਗੀਰ ਕੌਰ ਨੂੰ ਲਾਏ ਰਗੜੇ

Поділитися
Вставка
  • Опубліковано 27 чер 2024
  • #akalidal #bibijagirkaur #paramjitsinghsarna
    ਅਕਾਲੀ ਦਲ ਦੇ ਸੰਕਟ ਦਾ Paramjit Sarna ਨੇ ਸੁਝਾਇਆ ਵੱਡਾ ਹੱਲ, ਚੰਦੂਮਾਜਰਾ, ਵਡਾਲਾ, ਜਗੀਰ ਕੌਰ ਨੂੰ ਲਾਏ ਰਗੜੇ
    Paramjit Sarna suggested a big solution to the crisis of Akali Dal, Chandumajra, Wadala, Jagir Kaur were rubbed.
    #akalidal #bibijagirkaur #paramjitsinghsarna #politicsnews #punjabpolitics #politicsnewstoday #politics_news #punjabinews #punjabnews #dainiksavera #punjab #newsupdate #latestnews #todaynews #latestnewstoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 29

  • @ksdhaliwal3670
    @ksdhaliwal3670 2 дні тому +6

    ਜਦ ਆਪ ਬਾਦਲ ਕਿਆਂ ਨੂੰ ਗਾਲ਼ਾਂ ਕਢਦਾ ਸੀ ਉਦੋਂ ਮਾੜੇ ਸੀ। ਦਿੱਲੀ ਵਿਚ ਕੋਈ ਪੁਛਦਾ ਨੀ ਪੰਜਾਬ ਨੂੰ ਸਿਖਿਆ ਦਿੰਦੇ ਹਨ।

  • @gurchatandhaliwal9069
    @gurchatandhaliwal9069 День тому

    ਸਰਨਾ ਜੀ ਸੁਖਬੀਰ ਪਰਕਾਸ਼ ਸਿੰਘ ਦਾ ਮੁਕਾਬਲਾ ਨਹੀਂ ਕਰ ਸਕਦੇ, ਸੁਖਬੀਰ ਜੇ ਪਰਧਾਨਗੀ ਨਾ ਛੱਡੀ ਅਕਾਲੀ ਦਲ ਬਿਲਕੁਲ ਖਤਮ ਹੋ ਜਾਵੇਗਾ,

  • @simransingh6825
    @simransingh6825 2 дні тому +1

    ਵਡਾਲਾ ਤੇ ਅੱਜ ਵੀ ਆਪਣੇ ਪਿਤਾ ਜੀ ਦੇ ਸਿਧਾਂਤਾ ਤੇ ਚੱਲ ਰਹੇ ਆ ਤੁਸੀਂ ਵੀ ਆਪਣੇ ਸੁਖਵੀਰ ਬਾਦਲ ਨੂੰ ਸਿਧਾਂਤ ਸਮਝਾਵੋ……ਵਡਾਲਾ ਸਾਹਿਬ ਦੇ ਪਰਿਵਾਰ ਦਾ ਸਰਨਾ ਜੀ ਤੁਹਾਨੂੰ ਪਤਾ ਤੇ ਸ.ਗਰਪਰਤਾਪ ਵਡਾਲਾ ਬਾਰੇ ਆ ਕੇ ਦੁਆਬੇ ਦੇ ਲੋਕਾਂ ਨੂੰ ਪੱਛੋ ।ਤੁਹਾਡੇ ਸੁਖਵੀਰ ਬਾਦਲ ਕਰਕੇ ਇਮਾਨਦਾਰ ਤੇ ਬੇਦਾਗ਼ ਲੀਡਰ ਵਡਾਲਾ ਜੀ ਹਾਰ ਰਹੇ ਆ ।

  • @ravindersinghgill314
    @ravindersinghgill314 2 дні тому +1

    ਕਾਂਗਰਸੀ ਸਰਨਾ ਦਲ ਬਦਲੂ ।। ਅਸਾਂ ਦਾ ਖਾਣਾ ਤੁਸਾਂ ਦੇ ਘਰ , ਤੁਸਾਂ ਦਾ ਖਾਣਾ ਅਸਾਂ ਦੇ ਘਰ ।।

  • @karamsingh5855
    @karamsingh5855 2 дні тому +6

    ਪੰਜਾਬ ਦਾ ਬੱਬਰ ਸ਼ੇਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ੍ਰੋਮਣੀ ਆਕਾਲੀ ਦਲ ਜਿਦਾਬਾਦ

  • @singhbalkaran9130
    @singhbalkaran9130 2 дні тому +1

    ਸਰਨੇ ਨੇ ਕਾਂਗਰਸ ਨਾਲ ਰਲਕੇ ਅਕਾਲੀਦਲ ਨੂੰ ਭਡਿਆ ਹੁਣ, ਬਾਦਲ ਦਾ ਜੇਠਾ ਪੁੱਤਰ ਬਣਿਆ ਬੈਠੈ ਏਵੀ ਦਿਲੀ ਕਮੇਟੀ ਦੀ ਭਰਦਾਣਗੀ ਤੇ ਲਾਲਾ ਸਿਟੀ ਬੈਠੈ ਏਨਾ ਲੋਕਾ ਦਾ ਸਿਖੀ ਨਾਲ ਕੋਈ ਪਿਆਰ ਨਹੀ ਏ ਲੋਕਾ ਦਾ ਪੈਸਾ ਬਾਪ ਹੈ ਉਦੇ ਲਈ ਏ ਕੁਝ ਵੀ ਕਰ ਸਕਦੇ ਹਨ।

  • @virasatsikhismtrust
    @virasatsikhismtrust 2 дні тому

    ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜ਼ਮੀਨ ਤੋਂ ਨਵੀਂ ਪਨੀਰੀ ਤਿਆਰ ਕਰਨ ਦੀ ਕੋਸ਼ਿਸ਼ ਕਿਸੇ ਵੀ ਬਜ਼ੁਰਗ ਅਕਾਲੀ ਆਗੂ ਨੇ ਨਹੀਂ ਕੀਤੀ। ਅਕਾਲੀ ਰਾਜਨੀਤੀ ਸਰਮਾਇਦਾਰਾਂ ਦੇ ਹੱਥ ਵਿਚ ਚਲੀ ਗਈ ਹੈ ਇਨ੍ਹਾਂ ਨੂੰ ਅਪਣੇ ਨਿੱਜੀ ਹਿੱਤਾਂ ਨੂੰ ਦਰਕਿਨਾਰ ਕਰ ਕੇ ਆਮ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਅੱਗੇ ਵਧਾਉਣ ਦੀ ਗੱਲ ਕਰਨੀ ਚਾਹੀਦੀ ਹੈ

  • @jasmersingh2556
    @jasmersingh2556 17 годин тому

    ਸਰਨਾ ਸਾਹਿਬ ਮੁਆਫ਼ ਕਰਨਾ ਜੀ। ਕਿਸੇ ਨੇ ਟੌਹੜਾ ਸਾਹਿਬ ਨਹੀਂ ਬਣ ਜਾਣਾ।
    ਹੀਂ ਬਣ ਜਾਣਾ ।

  • @user-gw6gh1zc5r
    @user-gw6gh1zc5r 2 дні тому

    True 💯

  • @user-kv5cm3zc8p
    @user-kv5cm3zc8p 2 дні тому +4

    ਸ਼ਰਨਾ ਸਾਹਿਬ ਤੁੰਸੀ ਹੀ ਹੁਣ ਸਮਝੋਤਾ ਕਰਵਾ ਦਿਓ

  • @surjitkhosasajjanwalia9796
    @surjitkhosasajjanwalia9796 День тому

    ਟੌਹੜਾ ਸਾਬ, ਬਾਦਲ ਸਾਬ ਵਾਲੇ ਦਿਨ ਲੰਘ ਗਏ,, ਉਹਦੋਂ ਲੋਕ ਭੋਲੇ ਸੀ, ਸੋਸਾਲ ਮੀਡੀਆ ਨਹੀਂ ਸੀ, ਜਲੰਦਰ ਕੀ ਕਿਹਾ, ਲੁਧਿਆਣੇ ਕੀ ਕਿਹਾ ਲੋਕਾਂ ਨੂੰ ਪਤਾ ਨਹੀਂ ਲਗਦਾ ਸੀ, ਹੁਣ ਲੋਕ ਲੀਡਰਾਂ ਨਾਲੋਂ ਤੇਜ ਨੇ, ਦਿਲ ਦਾ ਭੇਤ ਨਹੀ ਦੇਂਦੇ

  • @user-de7gt3te5q
    @user-de7gt3te5q 5 годин тому +1

    Sukhvir ghumia dhup vich sare panjab vich ghumia

  • @pritpalbajwa6631
    @pritpalbajwa6631 День тому +1

    ਪਾਪਾ 100 saypa 😅ਵੱਡਾ ਸਿਆਣਾ

  • @Hardam964
    @Hardam964 2 дні тому

    Ryt ji

  • @gurdeepsinghratoargurdeeps7661
    @gurdeepsinghratoargurdeeps7661 2 дні тому +1

    Very nice sarna g

  • @ParamjeetSingh-ri6te
    @ParamjeetSingh-ri6te 2 дні тому

    Reporter: First do home work on interview subject then come

  • @Hardam964
    @Hardam964 2 дні тому +4

    Badal saab ji zindabad

  • @bikramdevsingh4491
    @bikramdevsingh4491 12 годин тому

    iho advice delhi vich de kursi de bhukhe

  • @Mannsingh-mv3un
    @Mannsingh-mv3un 2 дні тому

    ਸਰਨਾ ਪੰਥਕ ਨਹੀਂ ਹੈ,ਸੁਖਬੀਰ ਪੰਥਕ ਨਹੀਂ ਹੈ।
    ਪੰਥਕ ਦੀ ਪਛਾਣ ਵੋਟਰ ਹੱਥ ਹੈ।
    ਸੋ ਦੋ ਪੰਥਕ ਲੀਡਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਅਤੇ ਭਾਈ ਅਮ੍ਰਿਤ ਪਾਲ ਸਿੰਘ ਜੀ ਲੋਕ ਸਭਾ ਵਿਚ ਬਹੁਤ ਹੀ ਵੱਧ ਵੋਟਾ ਲੈਕੇ ਪਹੁੰਚ ਗਏ ਹਨ।
    ਸੂਝਵਾਨ ਵੋਟਰ ਹੁਣ ਲੋਕ ਤੰਤਰ ਦੇ ਪਹਿਰੇਦਾਰ ਬਣਨਗੇ।
    ਭਿਰਸ਼ਟ, ਲਾਲਚੀ ਲੀਡਰਾਂ ਨੇ ਲੋਕ ਤੰਤਰ ਨੂੰ ਕਮਜ਼ੋਰ
    ਕਰਕੇ ਰੱਖ ਦਿੱਤਾ ਹੈ।
    ਹੁਣ ਲੋਕ ਤੰਤਰ ਨੂੰ ਮਜ਼ਬੂਤ ਕਰਨ ਗੇ ਪੰਜਾਬ ਦੇ ਸੂਝਵਾਨ ਵੋਟਰ।

  • @pbo3waleyaar191
    @pbo3waleyaar191 2 дні тому

    Eh sab baagad bille ne .....Jo hmesha badala de tukdiya te ple ...aaj glla krde

  • @bablibansal572
    @bablibansal572 День тому

    😮🤔

  • @partapsingh1189
    @partapsingh1189 День тому

    ਸਰਨਾ ਜੀ ਤੁਹਾਨੂੰ ਤਾ ਬਾਹਰ ਸੁੱਟ ਦਿਤਾ ਗਿਆ ਸੀ...ਖਾਲੀ ਡੱਬੇ ਵਾਗ ....ਉਦੋ ਗਾਲਾ ਕੱਡਦਾ ਸੀ...ਪਰ ਫਿਰ ਚੰਗੇ ਚੱਮਚੇ ਦਾ ਕੰਮ ਕਰਿਆ .....ਫਿਰ ਘੌੜੀ ਬੁੱਹੜ ਥੱਲੇ ਆ ਗੱਈ ਅੱਜ ਫਿਰ ਚੱਮਚਾ ਗਿਰੀ ...ਬਾਹ....

  • @AbhijitSingh-zt1hb
    @AbhijitSingh-zt1hb 2 дні тому

    Jalandhar da gaddaro thanu Kali keri lar jya tusi party da naksan kar raha ho

  • @user-or1yf9eb4t
    @user-or1yf9eb4t 2 дні тому

    Yaar eh chaval Banda bina stand tu cycle. Eh di kudi di factory chaldi a Satluj de nall jis wich 2-3 saal pehla Lakha 🐟 mar gayia si eh paji log ne badal sarna captain Chico sitafal . Mahant ne saab guru di golak de chokidar 😂😂😂😂😂😂sharam karlo kuch sarna te badal and company paisa nall ni Jana

  • @AbhijitSingh-zt1hb
    @AbhijitSingh-zt1hb 2 дні тому +2

    Sukhbir badal jindabad akali dal jindabad ❤️❤️❤️

  • @ramandeepsekhon-nn6ps
    @ramandeepsekhon-nn6ps День тому

    😂😂😂😂😂😂😂😂😂

  • @jasjitsingh3870
    @jasjitsingh3870 2 дні тому

    Bhapa bahut hi khachra bhapa hai