Ghar Vich Pothi Sahib Parkash Te Sukh Asan Karn Di Maryada | ਸੈਂਚੀ ਸਹਿਬ | Giani Gurpreet Singh Ji

Поділитися
Вставка
  • Опубліковано 19 вер 2021
  • ਘਰ ਵਿੱਚ ਸਹਿਜ ਪਾਠ ਕਰਨ ਵੇਲੇ
    ਪੋਥੀ ਸਾਹਿਬ ਨੂੰ ਪ੍ਰਕਾਸ਼ ਅਤੇ ਸੁਖ-ਆਸਣ ਕਰਨ ਦੀ ਮਰਿਆਦਾ ।
    ਗਿਆਨੀ ਗੁਰਪ੍ਰੀਤ ਸਿੰਘ ਜੀ
    (ਬਟਾਲੇ ਵਾਲੇ - ਦਮਦਮੀ ਟਕਸਾਲ)
    About Pothi Sahib Maryada.
    Giani Gurpreet Singh Ji

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਨਿਤਨੇਮ ਪਾਠ , ਹੋਰ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurpreetSinghJi
    #sehajpath #pothisahib #ਪੋਥੀਸਾਹਿਬ
    LIKE || COMMENT || SHARE

КОМЕНТАРІ • 664

  • @manpreetkaurvirk7545
    @manpreetkaurvirk7545 2 роки тому +64

    ਵਾਹਿਗੁਰੂ ਜੀ , ਕੁਝ ਗਲਤੀਆਂ ਨੇ , ਅੱਗੇ ਤੋਂ ਧਿਆਨ ਰੱਖਾਂਗੀ 🙏🙏

  • @jaswantbassi9621
    @jaswantbassi9621 3 місяці тому +5

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਪਿਛਲੀਆਂ ਭੁੱਲਾਂ ਬਖਸ਼ ਲਿਓ ਅੱਗੇ ਤੋਂ ਸ਼ੁੱਧ ਤੇ ਸਹੀ ਮਰਿਆਦਾ ਨਾਲ ਪਾਠ ਕਰਨ ਦੀ ਬਲ ਬੁੱਧੀ ਸਮਰਥਾ ਬਖਸ਼ਣੀ

  • @Ramsingh-lf2mx
    @Ramsingh-lf2mx 2 роки тому +15

    ਵਾਹਿਗੁਰੂ ਜੀ ਪਿਛਲੀਆਂ ਹੋਈਆਂ ਗਲਤੀਆਂ ਦੀ ਮੁਆਫੀ ਅਗੇ ਤੋਂ ਜਿਵੇਂ ਸਮਝਾਇਆ ਗਿਆ ਵਿਡਿਓ ਚ ਓਵੇਂ ਕਰਾਂਗੇ। ਬਹੁਤ ਬਹੁਤ ਧੰਨਵਾਦ ਸਮਝਾਉਣ ਲਈ।

  • @bhaiharpreetsinghbatala9120
    @bhaiharpreetsinghbatala9120 2 роки тому +42

    ਬਹੁਤ ਵਧੀਆ ਮਰਿਆਦਾ ਦੀ ਜਾਣਕਾਰੀ ਸਭ ਸੰਗਤਾਂ ਨੂੰ ਸਰਵਣ ਕਰਵਾਈ ਜੀ🙏🙏

    • @mohindersingh6534
      @mohindersingh6534 2 роки тому +1

      ਅਸੀਂ ਮੰਜੇ ਤੇ ਵੀ ਬੈਠ ਕੇ ਸਹਿਜ ਪਾਠ ਕਰ ਸ਼ਕਦੇ ਹਾਂ ਜਾ ਨਹੀ

    • @gianigurpreetsinghji
      @gianigurpreetsinghji  2 роки тому +4

      ਕਰ ਸਕਦੇ ਹੋ ਸੁੱਚੀ ਚਾਦਰ ਵਿਛਾ ਕੇ

  • @Kingh616
    @Kingh616 3 години тому

    Wahe guru ji

  • @user-lx2nb5du9b
    @user-lx2nb5du9b 10 місяців тому +5

    ਗਿਆਨੀ ਜੀ ਬਹੁਤ ਧੰਨਵਾਦ ਜੀ ਤੁਸੀ ਸਹਿਜ ਪਾਠ ਦੀ ਅਰੰਭ ਕਰਨ ਦਾ ਤਰੀਕਾ ਦੱਸੇਐ ਅਤੇ ਸੁੱਖ ਆਸਣ ਕਰਨ ਦਾ ਤਰੀਕਾ ਦੱਸੇਐ ਵਾਹਿਗੁਰੂ ਮੇਹਰ ਕਰਨ ਕੇ ਸਾਨੂੰ ਇਹ ਸੇਵਾ ਸੰਭਲ ਦੀ ਬਖ਼ਸ਼ ਕਰਨ ਵਾਹਿਗੁਰੂ ❤

  • @DAVINDERSINGH-uq9bt
    @DAVINDERSINGH-uq9bt 2 роки тому +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @Singhmandip
    @Singhmandip 2 роки тому +53

    ਬਹੁਤ ਬਹੁਤ ਬਹੁਤ ਧੰਨਵਾਦ ਉਸਤਾਦ ਜੀ 🙏🏻🚩
    ਦਰਸ਼ਨ ਵੀ ਦਿੱਤੇ ਅੱਜ 🙏🏻

    • @balwinderkaur5493
      @balwinderkaur5493 2 роки тому

      ਵਾਹਿਗੁਰੂ ਜੀ

    • @BalwinderKaur-xh4pm
      @BalwinderKaur-xh4pm 2 роки тому

      ਭਾਈ ਸਾਭ ਜੀ ਬਿਡ ਤੇ ਵਛਾਈ ਕਰਕੇ ਜਿਵੇ ਆਪ ਨੇ ਦਸਿਆ ਹੈ ਵਛਾਈ ਬਾਰੇ ਪਾਠ ਕਰ ਸਕਦੇ ਹਾ ਜਾਂ ਨਹੀ ਸੇਹਤ ਢਿਲੀ ਹੈ ਇਸ ਕਰਕੇ ਬੇਤਨੀ ਕਰਕੇ ਆਪ ਜੀ ਯੋ ਪੂਛਿਆ ਹੈ ਸੋ ਪਲੀਜ ਦਸਣਾ ਕਰ ਸਕਦੇ ਹਾਂ ਜਾਂ ਨਹੀ ਬਿਡ ਤੇ

    • @gianigurpreetsinghji
      @gianigurpreetsinghji  2 роки тому +2

      ਕਰ ਸਕਦੇ ਹੋ

    • @tejveersiya
      @tejveersiya 7 місяців тому

      ​@@gianigurpreetsinghji baba ji sade ghar pothi sahib daa saroop nahi hai. Ki asi mobile tu sehaj path kar sakde haa ?

  • @gianisatnamsingh448
    @gianisatnamsingh448 2 роки тому +28

    ਬਹੁਤ ਵਧੀਆ ਉਪਰਾਲਾ ਗਿਆਨੀ ਜੀ

  • @jasvinderkaur9568
    @jasvinderkaur9568 2 роки тому +30

    ਵਾਹਿਗੁਰੂ ਜੀ🙏🌹🙏
    ਬਹੁਤ ਬਹੁਤ ਧੰਨਵਾਦ ਜੀ

    • @rajinderrajinder3373
      @rajinderrajinder3373 2 роки тому

      Waheguru ji kirpa kro asi v galti theek kar sakta summet baksho

    • @trilochankaur2778
      @trilochankaur2778 2 роки тому

      Waheguru ji aap ji da bahut bahut dhanyawad ji pothi sahibji di saar sbhal liven karni h 🙏🙏🙏🙏 da sahi tarika dasya ji tusi babaji many thanks 🙏🙏🙏🙏

  • @fulkariboutiqueferozepur1524
    @fulkariboutiqueferozepur1524 10 днів тому +1

    Khoob Teri pagri mithe tere bol ❤❤❤❤❤❤❤ waheguru Ji

  • @RavinderSingh-qy7mb
    @RavinderSingh-qy7mb 2 роки тому +17

    Thanks 🙏🏻
    Bohat bohat mehrbani sahi jaankari den layi 🙏🏻❤️

  • @karmsingh4103
    @karmsingh4103 2 роки тому +8

    Dhanwad ji
    Waheguru aap ji nu charidikla bakhshan

  • @SukhdevSingh-bg7jw
    @SukhdevSingh-bg7jw Рік тому +4

    ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ
    ਵਾਹੇਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-op7wj1qk4e
    @user-op7wj1qk4e 6 місяців тому +1

    BABA JI, THX.A LOT FOR FOR SHARING THIS VALUABLE INFORMATION ON SEHAJ PATH. WAHEGURU JI, WAHEGURU JI, WAHEGURU JI WAHEGURU JI, WAHEGURU JI.

  • @parmjeetkaur1639
    @parmjeetkaur1639 2 роки тому +15

    🙏 ਵਾਹਿਗੁਰੂ ਜੀ ਬਹੁਤ ਸੋਹਣੇ ਢੰਗ ਨਾਲ ਆਪ ਜੀ ਨੇ ਦੱਸਿਆ 🙏🙏🙏 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏 ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

    • @gianigurpreetsinghji
      @gianigurpreetsinghji  2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harjinderjohal8404
    @harjinderjohal8404 2 роки тому +4

    ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ ਮਰਿਆਦਾ ਸਮਝਾਉਣ ਲਈ ਧੰਨਵਾਦ ਜੀ

  • @asttydydydgfxfxyfufug3798
    @asttydydydgfxfxyfufug3798 2 роки тому +2

    ਵਾਹਿਗੁਰੂ ਜੀ

  • @ravleenkaur4163
    @ravleenkaur4163 2 роки тому +4

    ਵਾਹਿਗੁਰੂ ਜੀ ਕਿਰਪਾ ਕਰੋ ਸੁਮੱਤ ਬਖਸ਼ ਦਿਉ

  • @unknownuzer605
    @unknownuzer605 2 роки тому +8

    Waheguru ji 🙏🙏🙏

  • @avtarsinghhoonjan6660
    @avtarsinghhoonjan6660 3 місяці тому +1

    ਵਾਹਿਗੁਰੂ ਜੀ🙏

  • @daljitkaurdhillon7004
    @daljitkaurdhillon7004 2 роки тому +3

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ, ਬਹੁਤ ਵਧੀਆ ਜਾਣਕਾਰੀ ਜਿਸ ਦੀ ਬਹੁਤ ਬਹੁਤ ਜਰੂਰਤ ਸੀ

  • @5Kakkay
    @5Kakkay 2 роки тому +4

    ਬਹੁਤ -ਬਹੁਤ ਧੰਨਵਾਦ ਵੀਰ ਜੀ

  • @sarabjeet0013
    @sarabjeet0013 7 місяців тому +1

    Waheguru y🙏🙏🙏🙏🙏🙏🙏❤️

  • @sonubajwa2133
    @sonubajwa2133 2 роки тому +4

    Waheguru ji

  • @jasveerkaur5383
    @jasveerkaur5383 2 роки тому +1

    Waheguru g waheguru g waheguru g waheguru g waheguru g waheguru g waheguru g waheguru g waheguru g

  • @Beantsingh12345
    @Beantsingh12345 2 роки тому +5

    ਵਾਹਿਗੁਰੂ ਜੀ ਭਾਈ ਸਾਹਬ ਬਹੁਤ ਬਹੁਤ ਧੰਨਵਾਦ ਜੀ 🙏🙏🙏🙏

  • @balwinderkaur4786
    @balwinderkaur4786 2 роки тому +2

    Satnam wahgùru ji satnam wahgùru ji 👏

  • @ChanDhillon
    @ChanDhillon 2 роки тому +4

    ਵਾਹ! ਕਿਆ ਬਾਤ ਐ

  • @parmjitkaur1967
    @parmjitkaur1967 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JaswinderSingh-mk6fl
    @JaswinderSingh-mk6fl 2 роки тому +1

    Weheguru ji weheguru ji weheguru ji weheguru ji

  • @ManjitSingh-od6xe
    @ManjitSingh-od6xe 2 роки тому +18

    Very nice
    Very nice explanation , very informative
    Thank Giani ji 🇨🇦

  • @manjeetkaur483
    @manjeetkaur483 19 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BhupinderKaur-df8tb
    @BhupinderKaur-df8tb 2 роки тому +2

    ਬਹੁਤ ਵਧੀਆ ਭਾਈ ਸਾਹਿਬ ਜੀ ।

  • @harvinderkaur7557
    @harvinderkaur7557 2 роки тому +1

    Waheguruji Waheguruji Waheguruji WAHEGURUJI WAHEGURUJI WAHEGURUJI WAHEGURUJI WAHEGURUJI WAHEGURUJI 👏 👏 👏 👏 👏

  • @KarnailSingh-gb8ho
    @KarnailSingh-gb8ho 2 роки тому +1

    DHAN WAHEGURU G DHAN WAHEGURU G DHAN WAHEGURU G DHAN WAHEGURU G DHAN WAHEGURU G

  • @sukhchainsinghbrar7885
    @sukhchainsinghbrar7885 21 день тому

    ਵਾਹਿਗੁਰੂ ਜੀ ਅਮਿ੍ਤ ਵੇਲੇ ਸਹਿਜ ਪਾਠ ਕਰਕੇ ਸੁੱਖ ਆਸਣ ਕਰ ਸਕਦੇ ਆ ਜਾਂ ਸ਼ਾਮ ਨੂੰ ਹੀ ਸੁੱਖ ਆਸਣ ਕੀਤਾ ਜਾਵੇ

  • @sarwarsarsinivillage1130
    @sarwarsarsinivillage1130 2 роки тому +3

    ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਬਹੁਤ

  • @j.singhluckylucky7545
    @j.singhluckylucky7545 2 роки тому +5

    ਮੇਰੀਅਾਂ ਵੀ ਕਾਫੀ ਗਲਤੀਅਾਂ ਨੇ ਠੀਕ ਕਰ ਲਵਾਂ ਗੇ ਅॅਗੇ ਤੋਂ WAHEGURU JI

  • @kulwinderkaur7605
    @kulwinderkaur7605 2 роки тому +30

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸ੍ਰੀ ਸਹਿਜ ਪਾਠ ਦੇ ਮੱਧ ਦੀ ਅਰਦਾਸ ਵਾਰੇ ਵੀ ਜਾਣਕਾਰੀ ਜ਼ਰੂਰ ਦਿਉ ਬਾਬਾ ਜੀ

    • @surindersarao2827uk
      @surindersarao2827uk 2 роки тому +5

      Hanji, me v ehe puchna c

    • @iqbalkaur4860
      @iqbalkaur4860 2 роки тому +3

      Yes

    • @craftworld1194
      @craftworld1194 2 роки тому

      Path de madh di ardaas 705 ang te hundi a nd guru ghar vich hi hove ta jyada better aw

    • @gianigurpreetsinghji
      @gianigurpreetsinghji  2 роки тому +2

      ਵੀਡੀਓ ਸਾਂਝੀ ਕਰ ਦਿੱਤੀ ਗਈ ਹੈ ਦੇਖੋ ਜੀ

    • @pb0644
      @pb0644 Рік тому +1

      @@gianigurpreetsinghjiWaheguru Ji assi POTHI SAHIB da parkash vv GURU GRANTH SAHIB JI vali mariyada anusar kitta hai, jiss tarah ik peera sahib, 2 gaddy, 3 gaddian atty rumala sahib da pura set ki ess trah theek hai

  • @gurvailsinghhundal1868
    @gurvailsinghhundal1868 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @gianigurpreetsinghji
      @gianigurpreetsinghji  2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kewalchohan4371
    @kewalchohan4371 2 роки тому +2

    Wahiguru ji Thanks

  • @bhupinderkaur8236
    @bhupinderkaur8236 2 роки тому +6

    ਵਾਹਿਗੁਰੂ ਜੀ🙏🙏🌺🌹

  • @karmsingh4103
    @karmsingh4103 2 роки тому +3

    Waheguru waheguru waheguru waheguru waheguru waheguru

  • @user-yz9om9gj1g
    @user-yz9om9gj1g 2 роки тому +6

    ਵਾਹਿਗੁਰੂ ਜੀ ,‌ਧੰਨਵਾਦ ਜੀ,

  • @gurpreet10224
    @gurpreet10224 2 роки тому +5

    ਬਹੁਤ ਬਹੁਤ ਧੰਨਵਾਦ ਗਿਆਨੀ ਜੀ..🙏

  • @sidhusaab588
    @sidhusaab588 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨਵਾਦ ਜੀ ਤੁਹਾਡਾ

  • @user-cy1ld9ow8t
    @user-cy1ld9ow8t 2 роки тому +1

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @satwantkaur3072
    @satwantkaur3072 2 роки тому +24

    *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ ਜੀ☬*
    ਬਹੁਤ ਬਹੁਤ ਧੰਨਵਾਦ। ਵੀਰ ਜੀ।ਬਹੁਤ ਗਿਆਨ ਦਿੱਤਾ ਹੈ।ਆਪ ਜੀ ਨੇ

    • @gianigurpreetsinghji
      @gianigurpreetsinghji  2 роки тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @parkashbaba4247
    @parkashbaba4247 8 місяців тому +1

    ❤❤❤❤❤❤❤Dil khush karta ji

  • @parwinderkaur5904
    @parwinderkaur5904 2 роки тому +3

    Waheguru ji waheguru ji waheguru ji waheguru ji waheguru ji 🙏 🙏 ❤

  • @sajjanbaath2019
    @sajjanbaath2019 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @surjitkaur2769
    @surjitkaur2769 2 роки тому +2

    👏👏👏👏👏waheguru ji

  • @NarinderSingh-ge1ft
    @NarinderSingh-ge1ft 2 роки тому +1

    Waheguru ji Waheguru ji 🙏🏼🙏🏼

  • @JarnailSingh-dc7gk
    @JarnailSingh-dc7gk 2 роки тому +4

    *🙏🌸 ਵਾਹਿਗੁਰੂ ਜੀ🌸🙏*

  • @kuldipkhaira2615
    @kuldipkhaira2615 2 роки тому +1

    Wahagur ji bhut good information give us.thanks🙏🙏🙏🙏🙏

  • @AmrikSingh-bw4ug
    @AmrikSingh-bw4ug 27 днів тому

    Waheguru ji waheguru ji waheguru ji waheguru ji 🌹🌹🌹🌹🙏🙏

  • @godblessyou2720
    @godblessyou2720 2 роки тому +5

    ਵਾਹਿਗੁਰੂ ਜੀ 🙏🏼

  • @karamjeetsinghji1313
    @karamjeetsinghji1313 2 роки тому +2

    Waheguru Ji Mehar Karan 🙏🌹👏

  • @rohitsinhmar3365
    @rohitsinhmar3365 2 роки тому +2

    Satnam Shri waheguru ji

  • @manjitkaur492
    @manjitkaur492 2 роки тому +1

    Waheguru. Ji. 🙏💐

  • @RajuSingh-dn9uf
    @RajuSingh-dn9uf 2 роки тому +3

    Nice👍 waheguru ji

  • @charanjtsingh2679
    @charanjtsingh2679 2 роки тому +6

    Waheguru ji ka khalsa waheguru ji ki fateh
    Giani ji 🙏 ❤️
    Bohat dhanwad benti parvan karn layi

    • @gianigurpreetsinghji
      @gianigurpreetsinghji  2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @inderjitkaur5148
    @inderjitkaur5148 2 роки тому

    Wahegùru ji

  • @mananarwal9397
    @mananarwal9397 2 роки тому

    bht bht dhanwaad vir ji

  • @paramjeetchahil4205
    @paramjeetchahil4205 2 роки тому

    Dhanwad ji

  • @mankiratsingh7617
    @mankiratsingh7617 2 роки тому +1

    ਧੰਨ bad veer ji

  • @ragbirkaur6227
    @ragbirkaur6227 Рік тому

    Waheguru ji 🙏🏿

  • @akalustat5604
    @akalustat5604 2 роки тому +1

    ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫिਤਹ ਭਾੲੀ ਸਾिਹਬ ਜੀ ਧੰਨਵਾਦ🙏ਪੋਥੀਸਾिਹਬ ਜੀਨੂੰ ਰॅਖਣਾ िਕਸ ਤਰਾ ਦੇ ਸਥਾਨ ਤੇ ਹੈ ਜੀ ਸੁਖਅਾਸਣ ਤੋ ਬਾਅਦ ਵਾिਹਗੁਰੂ ਜੀ🙏🙏ਧੰਨਵਾਦ ਹੋਵੇਗਾ🙏

  • @riturajsaini9283
    @riturajsaini9283 2 роки тому

    Waheguru ji ka Khalsa waheguru ji ki Fateh 🙏🙏🙏🙏🙏

  • @sukhk7739
    @sukhk7739 Рік тому

    Dhanwaad veerji.....

  • @cuteshinaya
    @cuteshinaya 10 місяців тому

    Wahe guru ji 🙏 🌹🌹

  • @sukwantkhakh4736
    @sukwantkhakh4736 2 роки тому

    Waheguru ji waheguru ji 🙏

  • @manjeetkaurdali3632
    @manjeetkaurdali3632 Рік тому

    Waheguru ji ka khalsa waheguru ji ki Fateh

  • @jasnoorpreetkaur3449
    @jasnoorpreetkaur3449 2 роки тому

    ਬ ਹੁ ਤ ਧਨਵਾਦ

  • @yoursubscriber1749
    @yoursubscriber1749 2 роки тому +3

    ਧੰਨਵਾਦ ਗਿਆਨੀ ਜੀ 🙏

  • @arjundada2000
    @arjundada2000 2 роки тому

    Thanku Veerji..

  • @rajpalsekhon4636
    @rajpalsekhon4636 Рік тому

    ਬਹੁਤ - ਬਹੁਤ ਧਨਵਾਦ ਜੀ।

  • @HarmanDeep-by6eu
    @HarmanDeep-by6eu Рік тому +1

    Waheguru Ji

  • @jassikaur8028
    @jassikaur8028 2 роки тому +1

    Bohot bohot dhanwad ji, Waheguru ji

  • @niranjansinghjhinjer1370
    @niranjansinghjhinjer1370 Рік тому

    waheguru ji Ka Khalsa Waheguru ji Ki Fateh

  • @gursharankaur9653
    @gursharankaur9653 2 роки тому +1

    Bht dhanvad bhai sahib g da 🙏🙏🙏

  • @karangamer4046
    @karangamer4046 2 роки тому +1

    ਵਾਹਿਗੁਰੂ

  • @MS_ART_123
    @MS_ART_123 2 роки тому

    ਵਾਹਿਗੁਰੂ
    ਜੀ ,,,,,,,,

  • @JatinderKaur-sq8mv
    @JatinderKaur-sq8mv 2 роки тому

    Bhaut dhanvad g

  • @RanjitKaur-zz7oz
    @RanjitKaur-zz7oz 2 роки тому +1

    Waheguru ji ka khalsa
    Waheguru ji ki Fateh
    Bahut vadia jankari milli hai
    Bahut-bahut Danwad Giani ji 🙏🙏🙏🙏🙏

  • @trishgulati
    @trishgulati 2 роки тому

    Waheguru ji waheguru ji waheguru ji waheguru ji waheguru

  • @randeepkaur7833
    @randeepkaur7833 Рік тому

    waheguru ji

  • @harjindersinghbajwa200
    @harjindersinghbajwa200 2 роки тому +1

    Whaguru g

  • @JarnailSingh-xn6vk
    @JarnailSingh-xn6vk 2 роки тому +1

    Satnam Shari waheguru Sahib ji maher Karo ji 🙏🙏

  • @tarlochansinghbhalla855
    @tarlochansinghbhalla855 2 роки тому

    Waheguru ji bahut bahut dhañwad

  • @HarjinderKaur-xi8yb
    @HarjinderKaur-xi8yb 2 роки тому +1

    Waheguru ji ka Khalsa waheguru.ji ji ki.fteh 🙏🙏

  • @kuldeepsonu609
    @kuldeepsonu609 2 роки тому

    Bhot vdiya ji waheguru ji chardikla baksan ji 🙏

  • @gurpreetnagra8587
    @gurpreetnagra8587 Рік тому

    Waheguru ji mehar kro ji

  • @MandeepKaur-ou2xl
    @MandeepKaur-ou2xl 2 роки тому

    Thanks baba ji

  • @jagdishsinghkahlon6941
    @jagdishsinghkahlon6941 2 роки тому +1

    ਬਹੁਤ ਬਹੁਤ ਧੰਨਵਾਦ ਮਹਾਂ ਪੁਰਖੋਂ।

  • @RajwinderKaur-ni9op
    @RajwinderKaur-ni9op Рік тому

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ 🙏🙏🙏

  • @hardevsingh5279
    @hardevsingh5279 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hardialvirk7335
    @hardialvirk7335 2 роки тому

    ਵਾਹਿਗੁਰੂ ਜੀ ਸਿੰਘ ਸਾਹਿਬ ਜੀ

  • @kulwantsingh6299
    @kulwantsingh6299 Рік тому

    Waheguru ji ka Khals Waheguru ji ki fateh