КОМЕНТАРІ •

  • @gurtindersingh3863
    @gurtindersingh3863 День тому +2

    ਬਾਬਾ ਜੀ ਬਿਲਕੁਲ ਸਚ ੧੦੧ਸਚ ਸਾਡੇ ਨਾਲ ਸਾਰਾ ਕੁਝ ਹੋ ਰਿਅਾ ਜੀ ਪਰ ਹਲ ਕੀ ਅਾ ਜੀ

  • @sukhwinderkaur2039
    @sukhwinderkaur2039 13 днів тому +24

    ਵਾਹਿਗੁਰੂ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਹੈ ਜਿਵੇਂ ਤੁਸੀਂ ਸਾਡੇ ਘਰ ਦੀ ਗੱਲ ਕਰ ਰਹੇ ਹੋ ਇਹ ਸਭ ਸਾਡੇ ਨਾਲ ਹੋ ਰਿਹਾ ਹੈ ਜੀ

  • @AmarjitSingh-o6i
    @AmarjitSingh-o6i 2 дні тому +1

    ਬਿਲਕੁਲ ਸਚ ਆ

  • @user-pg5og8yb2y
    @user-pg5og8yb2y 19 годин тому

    ਵਾਹਿਗੁਰੂ ਜੀ ਜੋਤ ਜਗਾਓਂਣ ਦੀ ਸਮਾ ਕੀ ਹੈ ਜੀ

  • @eric_sharma
    @eric_sharma 7 днів тому +19

    🙏 ਸੱਚ ਏ ਜੀ ਮੇਰੇ ਨਾਲ ਦੱਸ ਸਾਲ ਹੋਇਆ ਏ ਸਾਰਾ ਪਰ ਜਦੋ ਦਾ ਬਾਬਾ ਦੀਪ ਸਿੰਘ ਜੀ ਦੇ ਲੜ ਲੱਗੇ ਪਾਠ ਕਰਨ ਲੱਗਾ ਸਭ ਹੱਟ ਗਿਆ ਪਹਿਲਾਂ ਰਾਤ ਨੂੰ ਸੌਣ ਤੋ ਡਰਦਾ ਸੀ ਹੁਣ ਬੜੀ ਸੋਹਣਾ ਲੱਗਦਾ ਪਾਠ ਕਰਕੇ

    • @preetsingh1046
      @preetsingh1046 6 днів тому +1

      @@eric_sharma veer ji kehra path krde ho tuc. Menu v eh prblm hai..

    • @Oyehappy291
      @Oyehappy291 6 днів тому +1

      Path koi v kr lvo dhur ki bani saare dukhaa da khaatma krdi ee, te man de vich koi dar bhae kise da nhi rehnda ferr waheguru ji

  • @user-ew4xl1nj3r
    @user-ew4xl1nj3r 14 днів тому +13

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @minecraftshorts564
    @minecraftshorts564 День тому

    ਜਾਣਕਾਰੀ ਦੇਣ ਲਈ ਧੰਨਵਾਦ ਬਾਬਾ ਜੀ 🙏

  • @opsardari593
    @opsardari593 12 днів тому +8

    Wahegur ji wahegur ji wahegur ji wahegur ji wahegur 🙏🏼🙏🏼🌹🌹

  • @amriksinghdeepumomi3933
    @amriksinghdeepumomi3933 6 днів тому +5

    Dhan dhan 10. Guru. Sahiba. Da. Charna. Vich. Koti koti pranam

  • @choudhar786
    @choudhar786 5 днів тому +10

    ਇਹ ਸੱਭ ਕੁਝ ਸੱਚੀ ਹੁੰਦਾ ਪਰ ਇਹ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ ਜੈ ਇਹਨਾਂ ਦਾ ਮੌਕੇ ਤੇ ਹੱਲ ਨਾ ਕਿਤਾ ਜਾਵੇ ਤਾਂ ਇਹ ਚਿਜਾ ਘਰ ਵਿਚ ਜਵਾਨ ਮੌਤਾਂ ਕਰਵਾ ਦਿੰਦਿਆ

  • @ranvirs.khanna2511
    @ranvirs.khanna2511 День тому

    Sahi gall baba jis akal purkh ne srishti saji usne chngi madi har rooh bnai.jisda bhuta nal wah pya hove oh soukhi samjhde apdi gall ji

  • @user-fp6oz8hb3n
    @user-fp6oz8hb3n 20 днів тому +28

    ਬਾਬਾ ਜੀ ਮੇਰੀ ਬੇਟੀ ਦੇ ਨਾਲ ਏ ਸਭ ਹੋਇਆ ਏ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ 🙏🙏🙏🙏🙏

  • @Nitnemgurbni315
    @Nitnemgurbni315 20 днів тому +28

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਬਹੁਤ ਕਿਰਪਾ ਕਰ ਰਹੇ ਹੋ ਸੰਗਤਾਂ ਤੇ ਏਸੇ ਤਰ੍ਹਾਂ, ਗੁਰੂ ਮਹਾਰਾਜ ਜੀ ਆਪ ਜੀ ਤੂੰ ਸੰਗਤਾਂ ਦੇ ਭਲੇ ਦੇ ਕਾਰਜ਼ ਕਰੌਂਦੇ ਰਹਿਣ ਮਹਾਰਾਜ ਜੀ ਦੀ ਆਪ ਜੀ ਦੇ ਉਪਰ ਬਹੁਤ ਵੱਡੀ ਕਿਰਪਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarwinderSingh-ec9xf
    @HarwinderSingh-ec9xf День тому

    Waheguruji tuhadi ek ek gal shi hai waheguru ji tusi bilkul shi kh rahe ho ji

  • @rupikaur6448
    @rupikaur6448 20 днів тому +9

    Waheguru ji Waheguru ji Waheguru ji Waheguru ji mehar karo g bhacey te baba ji mehar karo g sabna te baba g 🙏 🤲 🙏 🤲 🙏 🤲 🙏 🤲 🙏 🤲 🙏 🤲

  • @progagu6824
    @progagu6824 6 годин тому

    Waheguru ji

  • @minecraftshorts564
    @minecraftshorts564 День тому +6

    ਕੁਝ v ਹੋਵੇ ਭਰੋਸਾ ਤਾ ਅਕਾਲ ਪੁਰਖ ਤੇ ha🙏ਧੰਨ ਗੁਰੂ ਗ੍ਰੰਥ ਸਾਹਿਬ ਜੀ

  • @kulvindersarao5221
    @kulvindersarao5221 12 днів тому +11

    ਨਾਨਕ ਦੁਖੀਆ ਸਭ ਸੰਸਾਰ

  • @jkm5567
    @jkm5567 20 днів тому +8

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ❤❤

  • @harpalsandhu7279
    @harpalsandhu7279 7 днів тому +6

    ਸਰਬ ਰੋਗ ਕਾ ਆਖਊਧ ਨਾਮ ੴ

  • @simranpreetkaur0
    @simranpreetkaur0 20 днів тому +6

    Waheguru ji ka Khalsa waheguru ji ki Fateh

  • @nishasainisahibpreetsaini1066
    @nishasainisahibpreetsaini1066 20 днів тому +3

    Waheguru ji ka khalsa Waheguru ji ki fateh 🤲Dhan dhan baba deep singh ji 🙏 wmk

  • @user-os6kq5fq8q
    @user-os6kq5fq8q 15 днів тому +5

    101%sach Dhanbad waheguruji

  • @HarjinderKaur-ov2zs
    @HarjinderKaur-ov2zs 14 днів тому +8

    Hanji susid krnenu ji krda bohat shi keha Waheguru ji

  • @daljitjudge9963
    @daljitjudge9963 20 днів тому +10

    Dhan dhan baba deep singh ji 🙏

  • @desiteybadesi8917
    @desiteybadesi8917 19 днів тому +4

    I believe You 💯 %. Exactly That’s what happened . Thanks for sharing all these valuable information and real stories. Waheguru ji 🙏

  • @nkdhillon9081
    @nkdhillon9081 20 днів тому +6

    Ugardanti bani bhut beneficial aa.. Negative powers to overcome lyi

  • @artisalaria744
    @artisalaria744 День тому

    Waheguru g mehar kre

  • @ManjeetSingh-zi7wt
    @ManjeetSingh-zi7wt 20 днів тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️⚔️🦅🙏

  • @balpreetkaur8961
    @balpreetkaur8961 20 днів тому +1

    Waheguru ji ka Khalsa waheguru ji ki Fateh 🙏 veer jii TUC bilkul shi kh rhe ho jii

  • @yuvrajmalhotra2513
    @yuvrajmalhotra2513 20 днів тому +6

    Love you veer g tusi bhla kr rhe ho loka da❤❤mere naal eh sab kuch ho chukka par main simran da shara leya mainu pura vishvash hai pita prmeshwar te🙏

  • @sagittarius935
    @sagittarius935 День тому

    ਮੇਰੇ ਦੋਨਾ ਭਰਾਵਾ ਨੇ ਆਤਮਹੱਤਿਆ ਕਰ ਲਈ , ਅਹ ਸੱਚ ਆ

  • @kimmisingh7042
    @kimmisingh7042 20 днів тому +3

    Thank you veer g tussi tan saadian akkhan khol dittian h

  • @KartikSingh-pm5zk
    @KartikSingh-pm5zk 7 днів тому +4

    ਵਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਸਹੀ ਗੱਲ ਹੈ ਮੇਰੀ ਆ ਲੱਤਾਂ ਵਿੱਚ ਦਰਦ ਕਦੇ ਸਿਰ ਦਰਦ ਲੱਕ ਚ ਦਰਦ ਹੁੰਦਾ ਕਦੇ ਪੇਟ ਦਰਦ ਸਾਰੇ ਸ਼ਰੀਰ ਵਿੱਚ ਦਰਦ ਹੁੰਦਾ ਬਾਬਾ ਜੀ ਸਾਡੇ ਘਰ ਪੈਸਾਂ ਪਿੱਛੇ ਤੇ ਅਉਂਦਾ ਪਹਿਲਾਂ ਹੀ ਖਰਚ ਸ਼ੁਰੂ ਹੋ ਜਾਂਦਾ ਕਦੇ ਕੰਧ ਡਿੱਗ ਜਾਦੀ ਕਦੇ ਛੱਤ ਦੇ ਬਾਲੇ ਟੁੱਟ ਜਾਦੇ ਸਾਡੇ ਘਰ ਦਾ ਬਹੁਤ ਬੁਰਾ ਹਾਲ ਹੈ ਵੱਡਾ ਪੁੱਤਰ ਨਸ਼ਾ ਕਰਦਾ ਪੈਸੇ ਦੀ ਬਰਕਤ ਤਾ ਹੈ ਨਹੀਂ ਬਾਬਾ ਜੀ ਸਾਡੇ ਘਰ ਦਾ ਹੱਲ ਦੱਸ ਬਾਬਾ ਜੀ

  • @aishmeetsahi6093
    @aishmeetsahi6093 5 днів тому +4

    ਸਹੀ ਏ ਬਾਬਾ ਜੀ ਸਾਡੇ ਨਾਲ ਵੀ ਇਦਾ ਹੁੰਦਾ

  • @Samarsandhu448
    @Samarsandhu448 10 днів тому +1

    Bilkul ryt dasiya baba ji m agree with u nd it is my ground experience

  • @GurpreetSingh-jb5oy
    @GurpreetSingh-jb5oy 14 днів тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurpreetSingh-zu7qp
    @GurpreetSingh-zu7qp 8 днів тому +3

    Bilkul theek hai veer ji Tohar Diyan Gallan

  • @Gagandeepsingh-bt1dt
    @Gagandeepsingh-bt1dt 20 днів тому +2

    Sab sach keha tusi .... Thanku so much for awareness... Have seen all symptoms

  • @kerandeol9020
    @kerandeol9020 20 днів тому +6

    Babaji its 100% true. I have been going through this since married. 38 yrs already. Effect on kids too.I did do paath. Bring Guruji to the house. Still problem going on. Thank you for sharing . I got the right babaji (you)to help me . Kotan k9t sukhrana. God bless you.

  • @bobysingh4298
    @bobysingh4298 20 днів тому +7

    ਬਹੁਤ ਖੂਬ ਗੁਰਮੁੱਖ ਪਿਆਰਿਓ ❤❤❤❤❤

  • @kamleshkaur2919
    @kamleshkaur2919 7 днів тому +1

    Dhan Dhan Shree Guru Nanak Dav Sahib ji

  • @gurtejsingh-ng7rs
    @gurtejsingh-ng7rs 20 днів тому +6

    Gurdwara nanak jhira sahib ji❤.🙏

  • @user-yr3st1vq1v
    @user-yr3st1vq1v 20 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉🎉

  • @AMANDEEPKAUR-gc6vc
    @AMANDEEPKAUR-gc6vc 20 днів тому +3

    Waheguru ji tushi sach hi keha

  • @DilDil-er7ty
    @DilDil-er7ty 20 днів тому +5

    Waheguru ji waheguru ji waheguru ji waheguru ji waheguru ji waheguru ji waheguru ji 🙏

  • @PARAMJITKAUR-mm8ez
    @PARAMJITKAUR-mm8ez 20 днів тому +6

    Waheguru ji waheguru ji waheguru ji waheguru ji waheguru ji

  • @HARPREETSINGH-pr6nf
    @HARPREETSINGH-pr6nf 20 днів тому +1

    WaheGuru ji, jida baba g kirtan karde c fr bhi eah rooha parbhavi ho jandiyaa

  • @parmvir2548
    @parmvir2548 20 днів тому +1

    Waheguru ji tadi ek ek gl shi a ji bhut shudh jankari diti ji

  • @Motivationindia29
    @Motivationindia29 6 днів тому +3

    Dhan dhan baba deep Singh ji Shaheed mehar kreo baba ji 🙏🙏

  • @Karnailsingh-pr4gk
    @Karnailsingh-pr4gk 15 днів тому +3

    Sach kiha Bhai Sahib,sat Sri akal

  • @cheegitv588
    @cheegitv588 12 днів тому +4

    100% correctly saying, i didnot beleive it for last 15 years.....but he is speaking facts...i am Chartered accountant and I am quite educated, but he is speaking facts facts.........

  • @RaviKumar-xp6tp
    @RaviKumar-xp6tp 5 днів тому +3

    Yeh sahi hai ji bilkul 1000% sahi hai ji

  • @glitterglassify3682
    @glitterglassify3682 13 днів тому +4

    ਸੱਚ ਕਿਹੈ। ਪਰਮਾਤਮਾ ਹੀ ਜਾਣਦਾ ਕੀ ਕਲਜੁਗ ਨੇ ਪਿਛਲਾ ਇਕ ਲੰਮਾ ਅਰਸਾ ਕੀ ਰੰਗ ਵਿਖਾਏ ਨੇ ਜਾਂ ਤਨ ਤੇ ਮਨ ਜਿਹਨਾਂ ਨੇ ਇਹ ਦੰਸ਼ ਭੋਗਿਆ। ਪਰਮਾਤਮਾ ਸਭਦਾ ਭਲਾ ਕਰ ਢਹਿੰਦਿਆਂ ਦੀ ਜਿੰਦਗੀ ਵਿੱਚ ਸਕੂਨ ਦੇਵੇ।

  • @user-dh1ph8pr6j
    @user-dh1ph8pr6j 17 днів тому +2

    WAHEGURU. JI. KA. KHALSA. WAHEGURU. JI KI. FATEH. .

  • @nabujotkaur
    @nabujotkaur 20 днів тому +4

    SATNAAM SRI WAHEGURU JI 🙏🏻🙏🏻🙏🏻🙏🏻🙏🏻💐

  • @kulwinderkaur8593
    @kulwinderkaur8593 20 днів тому +1

    Veer ji Waheguru ji ka kalsa Waheguru ji Ki fathe 🙏🙏

  • @healthydiets7777
    @healthydiets7777 20 днів тому +1

    Thank you so much universe ❤❤❤❤

  • @sharmadeep1961
    @sharmadeep1961 20 днів тому +1

    Bilkul sahi.path vi bhut krde haan per peeche nu jaande haan

  • @Geeta23Geeta
    @Geeta23Geeta 20 днів тому +3

    Waheguru ji🙇‍♀️ ❤🙏🙇‍♀️

  • @jeevansahota7913
    @jeevansahota7913 14 днів тому +8

    ਵਾਹਿਗੁਰੂ ਜੀ 🙏🌹🙏🌹

  • @YadvinderSinghrathor
    @YadvinderSinghrathor 13 днів тому +2

    Waheguru ji mehar karna saab te 🙏

  • @SatnamSingh-f6d
    @SatnamSingh-f6d 3 дні тому +2

    Bilkul sach gal 9000000% sadye Ghar beet Rahi but baba ji asi gurugrant sahib nu mande gurudwara sahib jna baba ji koi solution DS do bhot dhanwaad hoyu apka

  • @kauratravelvlogs
    @kauratravelvlogs День тому

    ਬਿੱਲਕੁਲ ਠੀਕ 101 /

  • @DR.deepakkalra
    @DR.deepakkalra 20 днів тому +4

    ਸਾਡੀ ਮਾਤਾ ਬਿਨਾ ਗਲ ਤੋ ਖਿਜਦੀ ਰਹਿੰਦੀ

  • @harbhajansinghsambhi3650
    @harbhajansinghsambhi3650 20 днів тому +2

    Khalsa ji asli sikh having faith in Waheguru will never get effected by negative powers.

  • @akalsingh7528
    @akalsingh7528 19 днів тому +2

    ਬਿਲਕੁਲ ਸੱਚਾਈ ਹੈ

  • @BALBIRSINGH-fu3op
    @BALBIRSINGH-fu3op 19 днів тому +4

    ਧੰਨ ਗੁਰੂ ਨਾਨਕ

  • @colettebazin9435
    @colettebazin9435 3 дні тому +3

    जी मै गुरबाणी भी पढता हूं फिर भी मन भटकता है🤕 आपकी बताई निशानियों में से दो तीन ही हैं ,, इन सब का प्रभाव वाहेगुरु से शक्तिशाली नहीं हो सकता😭🙏

    • @kamaldhaliwal6384
      @kamaldhaliwal6384 12 годин тому

      @@colettebazin9435 koi gal ni path krde raho, mann lge ya na lge. Mere waheguru to upr koi cheej ni. Bs bhrosa rakho te naam jpo. Kise da bura krna ta door..socho v na bura kise da. Waheguru bhli kre

  • @prabhjotbhatti6299
    @prabhjotbhatti6299 19 днів тому +3

    wah bhut kmaal de bachan

  • @RAVINDERSINGHWARAICH
    @RAVINDERSINGHWARAICH 20 днів тому +2

    ਵਾਹਿਗੁਰੂ ਜੀ ਮਿਹਰ ਕਰੋ

  • @sukhwinderkaursudhar6342
    @sukhwinderkaursudhar6342 20 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @meetcheema5103
    @meetcheema5103 12 днів тому +3

    ਬਿਲਕੁਲ ਸਹੀ ਕਿਹਾ ਵੀਰ 😊

  • @sawarnjeetbhullar7019
    @sawarnjeetbhullar7019 6 днів тому +2

    ❤Waheguru ji❤waheguru ji❤waheguru ji❤

  • @JasvirSingh-vl8fk
    @JasvirSingh-vl8fk 19 днів тому

    Bilkul shi gal veer g dhanbad veer g

  • @kamaldeep7185
    @kamaldeep7185 8 днів тому

    Waheguru ji ka khalsa waheguru ji ki fathee 🙏🏻🙏🏻

  • @hjgghh1134
    @hjgghh1134 20 годин тому

    Vaheguru g

  • @ranibansal6407
    @ranibansal6407 13 днів тому +1

    Waheguru ji sarbat da bhala krna ji🙏🏻♥️

  • @SATBIRSINGH-fs9jp
    @SATBIRSINGH-fs9jp 7 днів тому +5

    ਵਾਹਿਗੁਰੂ ਜੀ

  • @KuldeepSingh-vv9fq
    @KuldeepSingh-vv9fq 5 днів тому +3

    Baba ji tohadi gall sachia ji 🙏

  • @hkhaira8639
    @hkhaira8639 День тому

    ਵਾਹਿਗੁਰੂ ਜੀ ਮੈਂ ਬਹੁਤ ਦੁਖੀ ਸੀ 15 ਸਾਲ ਤੋਂ ਇਹ ਸਾਰਾ ਕੁਝ ਹੋਣ ਲੱਗਿਆ ਪਰ ਮੈਂ ਪਹਿਲਾਂ ਡਾਕਟਰੀ ਇਲਾਜ ਬਹੁਤ ਕਰਵਾਇਆ ਤੇ ਤਕਰੀਬਨ ਡਾਕਟਰੀ ਇਲਾਜ ਤੇ 10 12 ਲੱਖ ਬਰਬਾਦ ਕੀਤਾ ਅਤੇ ਘੱਟ ਤੋਂ ਘੱਟ ਛੇ ਸਾਲ ਸੱਤ ਸਾਲ ਡਾਕਟਰੀ ਇਲਾਜ ਤੇ ਕੋਈ ਪੰਜਾਬ ਦਾ ਮਸ਼ਹੂਰ ਮਸ਼ਹੂਰ ਡਾਕਟਰ ਨਹੀਂ ਛੱਡਿਆ ਤੇ ਉਸਤੋਂ ਬਾਅਦ ਬਸ ਕੋਈ ਭੋਰਾ ਫਰਕ ਨਹੀਂ ਕੋਈ ਆਰਾਮ ਨਹੀਂ ਮਿਲਿਆ ਡਾਕਟਰ ਕਹਿੰਦੇ ਹਾਰ ਕੇ ਛੇ ਮਹੀਨੇ ਜਿਹੜੇ ਰੱਬ ਤੋਂ ਦਵਾਈ ਖਾਣੀ ਉਸ ਡਾਕਟਰ ਨੇ ਕਹਿਣਾ ਬਾਈ ਆਪਣਾ ਕਿਤੇ ਹੋਰ ਇਲਾਜ ਕਰਵਾ

  • @ravinderkaur6552
    @ravinderkaur6552 19 днів тому

    Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻

  • @AvneetArtsBoutique
    @AvneetArtsBoutique 20 днів тому +2

    Waheguru ji sat bachan

  • @ManpreetGill-yr7ok
    @ManpreetGill-yr7ok 15 днів тому

    Bilkul schiyan gllan Khalsa g sade naal vapriyan sariyan partama di kirpa de naal assi sare Bani prde a

  • @LAKHWINDERSINGH-ih4bk
    @LAKHWINDERSINGH-ih4bk 17 днів тому +2

    Dhan dhan Ramdas gur g

  • @jaswinderkaur2055
    @jaswinderkaur2055 20 днів тому

    Ssa bhaji, Sab kuch sach hai,
    Waheguru Sab da bhala kre

  • @jasbirsing6568
    @jasbirsing6568 10 днів тому

    Dan dan guru ramdas ji tara shukar ha Waheguru mehar kro ji tara shukar ha

  • @karnailsinghsakrali1533
    @karnailsinghsakrali1533 10 днів тому +2

    Sahi keh rahe ne bhai said ji

  • @RamanKaur-rg2sj
    @RamanKaur-rg2sj 13 днів тому +2

    Bhut sai c, me har ik di gll ni manndi, bt tuhadia glla nal me sehmat a, waheguru ji, vdia knowledge diti tusi

  • @ahedpalsingh6810
    @ahedpalsingh6810 20 днів тому

    Waheguru ji khalsa waheguru ke fateh 🙏

  • @ManisakhiManisakhi
    @ManisakhiManisakhi 7 днів тому +2

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @MANJITSINGH-yo7rj
    @MANJITSINGH-yo7rj 19 днів тому +3

    Waheguru ji mehar kro ji

  • @bhupinderkaur3675
    @bhupinderkaur3675 20 днів тому +2

    Bilkul sach bolde ho ji 🙏

  • @khaira_boutique20
    @khaira_boutique20 14 днів тому +1

    100% ryttt baba ji🙏🏻🙏🏻🙏🏻🙏🏻

  • @surinderpalkaur6074
    @surinderpalkaur6074 18 днів тому +5

    ਵਾਹਿਗੁਰੂ ਜੀ 🙏

  • @EknoorSingh-vi3rl
    @EknoorSingh-vi3rl 20 днів тому +9

    Waheguru Ji ik gal aa Jo Sochi da usdi video tuhade jariye kise roop vich samne aa jandi aa ❤waheguru Ji Sade man di bujh lende ho or tuhade Rahi jwab mil janda

  • @mobiteq
    @mobiteq 8 днів тому +4

    ਵੀਰੇ ਜੀ ਮੇਰੇ ਬੱਚੇ ਨੂੰ ਕਿਸੇ ਨੇ ਕੁਝ ਖਾਵ ਦਿੱਤਾ ਕਿ ਇਹ ਪੜ੍ਹ ਨਾ ਸਕੇ ੳਹ ਮਰ ਦੀ ਗੱਲ ਕਰ ਬਹੁਤ। ਕਰਦਾ ਵੀਰ ਜੀ ਕਿੳ ਹੱਲ ਦੁੳ

  • @kashmirkaurgill7568
    @kashmirkaurgill7568 17 днів тому +1

    Waheguru ji waheguru ji waheguru ji🙏❤👍

  • @HarpreetSingh-qf9hi
    @HarpreetSingh-qf9hi 20 днів тому +2

    Vaheguru ji sach hai roohan magar lag jandiyan han mere naal vi es tarah Hoya hai mainu mahapurusha ne chutkara Kara dita hai.101/sach hai🙏🙏🙏🙏

  • @HarpreetKaur-db3xu
    @HarpreetKaur-db3xu 17 днів тому +1

    Wahe guru g sab ta kirpa karo g 🙏🙏🙏🙏🙏