ਸਹਿਜ ਪਾਠ ਕੀ ਹੁੰਦਾ ਹੈ ? ਕਿਵੇਂ ਕਰਨਾ ਚਾਹੀਦਾ ? ਆਰੰਭ ਕਿਵੇਂ ਕਰਨਾ ਤੇ ਭੋਗ ਕਿਵੇਂ ਪਾਉਣਾ ? Sehaj Path Detial

Поділитися
Вставка
  • Опубліковано 14 січ 2025

КОМЕНТАРІ • 1,4 тис.

  • @amansekhon6729
    @amansekhon6729 2 роки тому +108

    ਮੇਰੀ ਭੈਣ ਗੁਰੂ ਸਾਹਿਬ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਗੁਰਸਿੱਖੀ ਜੀਵਨ ਬਣਿਆ ਰਹੇ

  • @lakhvirsinghpelia9355
    @lakhvirsinghpelia9355 Рік тому +147

    ਧੀਏ ਧੰਨ ਹੈ ਤੂੰ ਧੰਨ ਹਨ ਤੁਹਾਡੇ ਮਾਪੇ ਜਿਨਾਂ ਨੇ ਐਸੇ ਲਾਲ ਰਤਨ (ਹੀਰੇ) ਨੂੰ ਜਨਿਆ ਹੈ, ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਸੱਚੇ ਪਿਤਾ ਤੁਹਾਡੀ ਸੇਵਾ ਵਿਚ ਵਾਧਾ ਕਰੇ, ਲਗਾਤਾਰ ਇਸ ਤਰ੍ਹਾਂ ਦੀਆਂ ਵਧੀਆ ਕਲਿਪ ਜਾਰੀ ਰੱਖੋ ਜੀ । ਧੰਨਵਾਦ

    • @JasbirKaur-xg5yb
      @JasbirKaur-xg5yb Рік тому +1

      God bless you ɓetaji iam very proud of you your advices are so precious regarding sehaj path

  • @balbirkaurjakhar5500
    @balbirkaurjakhar5500 Рік тому +17

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬੇਟਾ ਜੀ। ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਮੈਂ ਇੰਨ ਬਿੰਨ ਇਸੇ ਮਰਯਾਦਾ ਨਾਲ ਪਾਠ ਕਰਦੀ ਹਾਂ 2011 ਤੋਂ ਪਾਤਸ਼ਾਹ ਤਰੁੱਠ ਕੇ ਆਪਣੀ ਬੱਚੀ ਤੋਂ ਸੇਵਾ ਲੈ ਰਹੇ ਹਨ। ਵਾਹਿਗੁਰੂ ਜੀ ਨੇ ਆਪ ਜੀ ਉੱਪਰ ਤਾਂ ਛੋਟੀ ਉਮਰ ਵਿੱਚ ਹੀ ਅਸੀਮ ਕਿਰਪਾ ਕਰ ਦਿੱਤੀ ਹੈ। ਵਾਹਿਗੁਰੂ ਜੀ ਕੋਲ ਅਰਦਾਸ ਹੈਕਿ ਆਪ ਜੀ ਨੂੰ ਹੋਰ ਚੜ੍ਹਦੀਕਲਾ ਬਖ਼ਸ਼ਣ। ਢੇਰ ਸਾਰਾ ਪਿਆਰ ❤

  • @ਹਰਦੀਪਕੌਰ-ਞ2ਢ

    ਬਿਲਕੁਲ ਏਦਾਂ ਹੀ ਹੁੰਦਾ ਹੈ ਬਾਣੀ ਪੜਦੇ ਪੜਦੇ ਕੀਰਤਨ ਸਬਦ ਆਪ ਮੁਹਾਰੇ ਹੀ ਸ਼ੁਰੂ ਹੋ ਜਾਂਦਾ ਹੈ ਖੁਸ ਰਹੋ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਭਰਪੂਰ ਜਾਣਕਾਰੀ ਦਿੱਤੀ ਹੈ

  • @jaswinderbahia
    @jaswinderbahia Рік тому +45

    ਬੀਬੀ ਜੀ ਬਹੁਤ ਗਿਆਨ ਦਿਤਾ ਜੋ ਸਾਨੂੰ ਪਤਾ ਨਹੀਂ ਸੀ ਰੱਬ ਤੇਰੀ ਲੰਬੀ ਉਮਰ ਕਰੇ ਧਨਵਾਦ ਜੀ 💐🙏💐🙏💐💐💐

  • @Solitudeofficial0001
    @Solitudeofficial0001 Рік тому +36

    ਮੈਂ ਕੱਲ ਨੂੰ ਭੋਗ ਪਾ ਰਹੀ ਤੇ ਦੂਜਾ ਸਹਿਜ ਪਾਠ ਵੀ ਨਾਲ ਹੀ ਅਰੰਭ ਕਰਾਂਗੀ ਦੀਦੀ ਤੁਸੀਂ ਅੱਜ ਬਹੁਤ ਵਧੀਆ ਸੁਝਾਅ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਜੀ

    • @RamanDeep-gz9jd
      @RamanDeep-gz9jd 9 місяців тому +2

      Plz ds skde o kiwe arambh krna m pothi saab lya k rkhi kl di . Baba ji nu udeek rhi k shuru krn smj nhi aa rhi . Plz dso

    • @archnamehra456
      @archnamehra456 8 місяців тому +1

      Sister m ajtk kde path ni kita mnu eh nhi pta k path din ch kina Krna hai sara Krna hunda ik var ch ya thoda thoda krke Krna hunda plzzz tell me

    • @RamanDeep-gz9jd
      @RamanDeep-gz9jd 8 місяців тому

      @@archnamehra456 sehj paath mai v shuru kita a but m pregnant aa so mere kolo sehj paath nu jada time nhi dita jnda jine v panne hon onne kr leni kyi vr 1 pnna e krdi din da sham nu . Vese tuc kise v time kr skde bhve din ch 4 5 vr krlo thora thora

  • @kamleshkaur6901
    @kamleshkaur6901 2 роки тому +271

    ਬਹੁਤ ਬਹੁਤ ਧੰਨਵਾਦ ਬੇਟਾ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ। ਬਹੁਤ ਛੋਟੀ ਉਮਰ ਵਿੱਚ ਤੁਸੀਂ ਰੱਬ ਨਾਲ ਜੁੜੇ ਹੋਏ ਹੋ। ਨਹੀਂ ਤਾਂ ਤੁਹਾਡੀ ਉਮਰ ਦੀਆਂ ਕੁੜੀਆਂ ਨੂੰ ਤਾਂ ਬਿਊਟੀ ਪਾਰਲਰ ਤੋਂ ਹੀ ਵਿਹਲ ਨਹੀਂ ਮਿਲਦੀ। ਬੇਟਾ ਰੱਬ ਤੁਹਾਡੇ ਤੇ ਆਪਣੀ ਕ੍ਰਿਪਾ ਬਣਾਏ ਰੱਖਣ। ਹਮੇਸ਼ਾ ਖੁਸ਼ ਰਹੋ।

    • @balwindernagra6724
      @balwindernagra6724 2 роки тому +7

      Bata ji madd da bhog dash ji

    • @balwindernagra6724
      @balwindernagra6724 2 роки тому +3

      Wahe guru ji

    • @harnaazsidhu812
      @harnaazsidhu812 2 роки тому +6

      ਜੇ ਫੋਨ ਤੇ ਸਹਿਜ ਪਾਠ ਕਰਨਾ ਹੋਵੇ ਤਾਂ ਕਰ ਸਕਦੇ ਹਨ ? ਕਿਰਪਾ ਕਰ ਕੇ ਇਸਦਾ ਜਵਾਬ ਜ਼ਰੂਰ ਦਿਓ ਜੀ

    • @satinderkaur3297
      @satinderkaur3297 2 роки тому +6

      @@harnaazsidhu812 waheguru ji ka khalsa waheguru ji ki Fateh
      Vaise ta pothi sahib to ya Guru Granth Sahib ji to hi path karna chahida hai..par je tusi kise kaaran karke mobile to path karna chahunde ho ta beshak kar sakde ho.
      Main v thore din pehle kise parcharak to es Barre suneya hai

    • @satnamkaur48
      @satnamkaur48 2 роки тому +1

      .

  • @sciencefictional6052
    @sciencefictional6052 8 місяців тому +23

    ਬਹੁਤ ਭਾਗਾ ਵਾਲਾ ਹੋਵੇਗਾ ਉਹ ਪਰੀਵਾਰ ਜਿਸ ਘਰੇ ਇਹ ਲੜਕੀ ਜਾਏਗੀ।

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 роки тому +402

    ਧੰਨ ਬੇਟਾ ਤੇਰੀ ਮਾਂ ਜਿਸ ਨੇ ਤੈਨੂੰ ਜੰਮਿਆ ਤੇਰੀ ਵਰਗੀਆ ਤਾਂ ਭਲਾ ਕਿਨੀਆ ਕੁੜੀਆ ਹੋਣ ਘਰ ਵਿੱਚ ਤਾਂ ਵੀ ਸਿਰ ਉੱਚਾ ਬਾਪ ਦਾ💞💞💞💞💞

    • @SukhjinderHayer-ep1tn
      @SukhjinderHayer-ep1tn Рік тому +3

      Thanks ji

    • @pctepps
      @pctepps Рік тому +4

      Thanks beta waheguru ji tuhanu bhag lan

    • @malkeetkaur8980
      @malkeetkaur8980 Рік тому +1

      ​@@pctepps11:34

    • @GurmeetSingh-ub5yi
      @GurmeetSingh-ub5yi Рік тому

      ​@@SukhjinderHayer-ep1tnਮ

    • @gurmeetsinghbrar8652
      @gurmeetsinghbrar8652 Рік тому +1

      ਮੱਦ ਦੇ ਭੋਗ ਦੀ ਜਾਣਕਾਰੀ ਦੇਣੀਂ ਭੁੱਲ ਗਏ ਜੀ ਕਿਰਪਾ ਕਰਕੇ ਧਿਆਨ ਦਿੱਤਾ ਜਾਵੇ ਜੀ ਧੰਨਵਾਦ ਜੀ ਗਲਤੀ ਲਈ ਮੁਆਫੀ ਚਾਹੁੰਦਾ ਹਾਂ ਜੀ।

  • @karanjotsinghturban6467
    @karanjotsinghturban6467 Рік тому +10

    ਬਹੁਤ ਵਧੀਆ ਸਮਝਾਇਆ ਵਿਸੈ ਪਤਾ ਲੱਗ ਗਿਆ ਮੈਂ ਤਾਂ ਘਰੇ ਹੀ ਸ਼ੁਰੂ ਕਰ ਲੈਂਦੀ ਸੀ ਪੁੱਤ ਧੰਨਵਾਦ ਤੇਰਾ ❤🙏

  • @pishourasingh3795
    @pishourasingh3795 2 роки тому +25

    ਬਹੁਤ ਹੀ ਵਧੀਆ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਜੀ ਵਾਰੇ ਕਿ ਕਿਵੇਂ ਗੁਰੂ ਗ੍ਰੰਥ ਦੇ ਪਾਠ ਕਰਨਾ ਚਾਹੀਦਾ ਹੈ ਤੁਹਾਨੂੰ ਬਹੁਤ ਹੀ ਜ਼ਿਆਦਾ ਗਿਆਨ ਆ ਜਸਪ੍ਰੀਤ

  • @mandeepkaur5673
    @mandeepkaur5673 Рік тому +3

    Waheguru ji ਬਹੁਤ ਵਧੀਆ ਜਾਣਕਾਰੀ ਦਿੱਤੀ ਹੈ Thanks ji

  • @pamkajla4378
    @pamkajla4378 2 роки тому +71

    ਬਹੁਤ ਵਧੀਆ ਬੇਟਾ ਜੀ, ਤੁਹਾਡੀ ਉਮਰ ਦੀਆਂ ਕੁੜੀਆਂ ਤਾਂ ਹੁਣ ਸਜਣ ਸਜੌਣ ਤੇ ਸ਼ਰਾਬ ਪੀਣ ਵਿਚ ਹੀ ਮਸਤ ਹਨ. ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤੁਹਾਡੇ ਤੇ

    • @GurmeetKaur-mh9uo
      @GurmeetKaur-mh9uo Рік тому +1

      ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਵਾਹਿਗੁਰੂ ਜੀ

  • @randeepkaur4311
    @randeepkaur4311 Рік тому +32

    ਧੰਨ ਮੇਰੀ ਛੋਟੀ ਭੈਣ🙏ਤੇਰੇ ਵਰਗੀਆਂ ਧੀਆਂ ਹਰ ਘਰ ਜੰਮਣ❤️🙏🙏🙏

  • @chamelsingh8304
    @chamelsingh8304 2 роки тому +32

    ਧੰਨਵਾਦ ਬੇਟਾ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @PRABHJOTSINGH-be1ev
    @PRABHJOTSINGH-be1ev Рік тому +13

    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਬੇਟਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @sukhwinderkaur9402
    @sukhwinderkaur9402 2 роки тому +14

    ਵਡਮੁੱਲੀ ਜਾਣਕਾਰੀ ਲਈ ਧਨਵਾਦ ਬੇਟਾ ਜੀ

  • @manjitkaur3252
    @manjitkaur3252 2 роки тому +5

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬੇਟਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਮਨ ਵਿਚ ਸ਼ੱਕ ਸੀ ਉਹ ਸਾਰਾ ਤੁਹਾਡੀ ਸਹਿਜ ਪਾਠ ਬਾਰੇ ਦਿੱਤੀ ਜਾਣਕਾਰੀ ਅਨੁਸਾਰ ਦੂਰ ਹੋ ਗਿਆ ਜੀ।

  • @rashpaldhaliwal8992
    @rashpaldhaliwal8992 2 роки тому +21

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬੇਟੇ ਤੁਸੀਂ, ਮੈਂ ਸਹਿਜ ਪਾਠ ਕਰਦਾ ਹਾਂ ਪਰ ਮੈਂਨੂੰ ਇੰਨੀ ਜਾਣਕਾਰੀ ਨਹੀਂ ਸੀ ,ਤੁਸੀਂ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਹੀ ਗੁਰਬਾਣੀ ਨਾਲ ਜੋੜ ਕੇ ਰੱਖਣ ਅਤੇ ਹਮੇਸ਼ਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @Balwindersingh-hb1br
      @Balwindersingh-hb1br 2 роки тому

      whégúrú sarbat da bhala karan

    • @sukhvirkaur-df3qb
      @sukhvirkaur-df3qb Рік тому

      ਵੀਰ ਜੀ ਕੀ ਪਹਿਲੀ ਪੋਥੀ ਨਾਲ ਸਹਿਜ ਪਾਠ ਪੂਰਾ ਹੋ ਜਾਦਾ

  • @JasvinderKaur-oq4nd
    @JasvinderKaur-oq4nd Місяць тому

    Bahut. Vadiya. Knowledge. Mili. God bless you beta

  • @amarjitsingh3555
    @amarjitsingh3555 2 роки тому +37

    ਬਹੁਤ ਵਧੀਆ ਵਿਚਾਰ ਬੇਟਾ💖 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖ਼ਸ਼ੇ ਜੀ 💖

  • @parmatmasingh2438
    @parmatmasingh2438 9 місяців тому +3

    ਬੇਟਾ ਜੀ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਜੌ ਅਪਨੇ ਸਭਿਆਚਾਰਕ ਵਿਚਾਰਧਾਰਾ ਨੂੰ ਮਾਰਗ ਦਰਸਨ ਪ੍ਰਤੀ ਸੁਚੇਤ ਕਰ ਰਹੇ ਹੋ ਗੁਰਬਾਣੀ ਦਾ ਸਭਤੋਂ ਵਡਾ ਖਜਾਨਾ ਵਾਹਿਗੁਰੂ ਨੇ ਛਾਡੀ ਝੋਲੀ ਪਾਇਆ ਹੈ ਇਸ ਵਿੱਚੋ ਹਰ ਪਦਾਰਥ ਮਿਲ ਜਾਦਾ ਹੈ ਕਿਉਕਿ ਇਹ ਸਾਡੇ ਪਰ ਵਾਹਿਗੁਰੂ ਦੀ ਵਿਲੱਖਣ ਤੇ ਅਦੁੱਤੀ ਬਖਸ਼ਸ ਹੈ । ਵਕਤ ਵਕਤ ਪਰ ਇਸ ਵਿਸੇ ਪਰ ਜਾਗਰੂਪ ਕਰਨ ਦੀ ਜਰੂਰਤ ਹੈ ਜੀ। ਅਸੀਸਾਂ ਸਹਿਤ ਬਹੁਤ ਬਹੁਤ ਧੰਨ ਬਾਦ ਹੋਵੇਂ ।

  • @KamaljitKaur-sw5iq
    @KamaljitKaur-sw5iq 2 роки тому +4

    🙏 ਬਹੁਤ ਬਹੁਤ ਧੰਨਵਾਦ ਬੇਟਾ ਜਾਣਕਾਰੀ ਦੇਣ ਲਈ, ਅਸੀਂ ਯੂਪੀ ਚ ਰਹਿੰਦਾ ਹਾਂ ਮੇਰੇ ਦੋਨੋਂ ਬੇਟੇ ਗੁਰਮੁਖੀ ਪੜ੍ਹ ਤਾਂ ਲੈਂਦੇ ਹਨ ਲੇਕਿਨ ਪਾਠ ਉਹ ਹਿੰਦੀ ਦੀ ਪੋਥੀ ਵਿੱਚੋਂ ਹੀ ਕਰਦੇ ਤਾਂ ਕੋਈ ਗਲਤੀ ਨਾ ਹੋ ਜਾਵੇ ਵੈਸੇ ਤਾਂ ਸ਼੍ਰੀ ਦਰਬਾਰ ਸਾਹਿਬ ਜੀ ਜੋ ਲਾਈਵ ਪ੍ਰੋਗਰਾਮ ਆਉਂਦਾ ਹੈ ਹੇਠਾਂ ਗੁਰਮੁਖੀ ਚ ਲਿਖਿਆ ਆਉਂਦਾ ਹੈ ਉਹ ਦੇਖ ਕੇ ਨਾਲ ਪੜ੍ਹਦੇ ਹਨ 🙏

  • @gillgill8690
    @gillgill8690 2 роки тому +12

    ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਚੜਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਆਪਣੇ ਨਾਲ ਜੋੜੀ ਰੱਖਣ ਸਰਬੱਤ ਦਾ ਭਲਾ ਹੋਵੇ ਬੇਟਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹਮੇਸ਼ਾ ਖੁਸ਼ ਰਹੋ

  • @bakshishkaur8574
    @bakshishkaur8574 2 роки тому +53

    ਬਹੁਤ ਬਹੁਤ ਧਨਵਾਦ ਜੀ ਜਾਨਕਾਰੀ ਦੇਣ ਲਈ ਵਾਹੇਗੁਰੁ ਤੁਹਾਨੂੰ ਚੜਦੀ ਕਲਾ ਬਕਸ਼ੇ ਵਾਹੇਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਜੀ🙏🙏

  • @manjitkaur3252
    @manjitkaur3252 2 роки тому

    Thanks!

  • @JatinderSingh-qt7ie
    @JatinderSingh-qt7ie 2 роки тому +13

    ਤੁਸੀਂ ਕਿਹਾ ਕਿ ਜ਼ਰੂਰੀ ਕੰਮ ਲਈ ਉੱਠ ਸਕਦੇ ਹੋ, ਜ਼ਰੂਰ ਉੱਠ ਸਕਦੇ ਹੋ ਪਰ ਜਿਹੜਾ ਸ਼ਬਦ ਚੱਲ ਰਿਹਾ ਹੈ ਉਹ ਸੰਪੂਰਨ ਕਰਨ ਤੋਂ ਬਾਅਦ, ਬਾਕੀ ਬਹੁਤ ਵਧੀਆ ਜਾਣਕਾਰੀ ਦਿੱਤੀ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @Sukh-d2p
      @Sukh-d2p 4 місяці тому

      Thank you didi ji

  • @harbanssingh1599
    @harbanssingh1599 Рік тому +9

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @quantityquit426
    @quantityquit426 2 роки тому +15

    ਬੇਟਾ ਜੀ ਆਪ ਵਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਿਮਰਨੁ ਕਰਨ ਸਬੰਧੀ ਦਿੱਤੀ ਸਿੱਖਿਆਤਮਕ ਜਾਣਕਾਰੀ ਪ੍ਰਦਾਨ ਕਰਨ ਲਈ ਪ੍ਰਮਾਤਮਾ ਆਪ ਜੀ ਸਦਾ ਹੀ ਤੰਦਰੁਸਤ ਰੱਖਣ ।ਇੰਜ ਹੀ ਸੱਚੇ ਸੁੱਚੇ ਸਿੱਖ ਵਾਂਗ ਲੱਗੇ ਰਹੋ। ਪਰ ਬੇਟਾ ਜੀ ਮਰਿਯਾਦਾ ਵਿੱਚ ਰਹਿੰਦੇ ਹੋਏ ਮੁਕੰਮਲ ਰੂਪ ਵਿੱਚ ਸਿਰ ਢੱਕਿਆ ਹੋਣਾ ਚਾਹੀਦਾ ਹੈ।

  • @TarnjitKaur-q3v
    @TarnjitKaur-q3v 29 днів тому +1

    ਇਨੀ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਦੀਦੀ

  • @arvinderkaursahota6289
    @arvinderkaursahota6289 Рік тому +18

    I definitely agree with you that a Sehaj path has to be done once in a lifetime, I do Sehaj path from the Tablet or on my mobile, and have been doing it in Roman Punjabi. It has given me confidence that I had learnt it from the one of the Sikh channels on the Television, and have done a least 4 or 5 at the moment. It has given me a lot of answers in my life. May Wahaguru bless you.

    • @RelaxationForExams
      @RelaxationForExams Рік тому

      Tuc ਆਰੰਭਤਾ te ਸੰਪੂਰਨਤਾ v mobile to hi kiti ja fr gurdwara shib jake?

    • @OK-zv8gb
      @OK-zv8gb Рік тому

      Hnji eh doubt hai mere mnn vich
      Me sehaj path phone to hi krdi a
      Arambta te bhog v me phone to hi krdi ha
      Deg jroor banoundi a dono vari
      Ki me sahi a ?????

    • @nainkanwalkaur9934
      @nainkanwalkaur9934 9 місяців тому

      Ssa didi ji, mera v same swaal hai. Main v sehaj paath krna chahundi han. Ki mobile te paath krna thik hai te isda aarambh te smapti kis tarah kiti jawe. Waheguruji🙏

  • @karmjitkaur1863
    @karmjitkaur1863 2 роки тому

    ਬਹੁਤ ਵਧੀਆ ਪੁੱਤਰ ਦੀ ਥਹੁਤ ਸੈਹਣੀ
    ਜਾਨਕਾਰੀ ਦਿੱਤੀ ਜਿਸ ਦੀ ਬਹੁਤ ਲੋੜ ਸੀ
    ਧੰਨਵਾਦ

  • @dhandhanramdasgurujimerkar2499

    Dhan ho bhanji tusi Baheguru ji ka khalsa Baheguru ji ki 🙏 fateh 🙏

  • @karamjeetkaur8376
    @karamjeetkaur8376 5 місяців тому +1

    Waheguru Waheguru Waheguru Waheguru Waheguru Waheguru Waheguru jo 🙏🏼 ♥️

  • @jodhsingh4534
    @jodhsingh4534 2 роки тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurnindersingh4957
    @gurnindersingh4957 Рік тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @baljindersandhu5309
    @baljindersandhu5309 2 роки тому +4

    ਬਹੁਤ ਹੀ ਵਧੀਆ ਬੇਟਾ ਜੋ ਤੁਸੀਂ ਦੱਸਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ।

  • @Canada-wale257
    @Canada-wale257 Рік тому

    ਧੰਨ ਵਾਧ ਪੈਨੇ ਤੁਹਾਡੇ ਕੋਲੋਂ ਬੜੀ ਵਧੀਆ ਜਾਣਕਾਰੀ ਪ੍ਰਾਪਤ ਹੋਈ ਹੈ ਨਹੀਂ ਤਾਂ ਅੱਜ ਕਲ ਤਾਂ ਬੱਸ ਇਸਟਾ ਤੇ ਲੀੜੇ ਲੋਨਾ ਸਿਕੋਂਦੀਆ ਵਾ ਧੰਨ ਵਾਧ ਪੈਨ ਜੀ ਤੁਹਾਡਾ

  • @tejindersingh6805
    @tejindersingh6805 2 роки тому +5

    ਬਹੁਤ ਬਹੁਤ ਧੰਨਵਾਦ ਬੇਟਾ ਜੀ ਬਹੁਤ ਹੀ ਵਧੀਆ ਜਾਨਕਾਰੀ ਆਪਜੀ ਨੇ ਦਿੱਤੀ ਹੈਂ ਵਾਹਿਗੁਰੂ ਜੀ ਹਮੇਸ਼ਾ ਆਪਜੀ ਦੇ ਅੰਗਸੰਗ ਰਹਿਣ ਦੀ ਕਿਰਪਾਲਤਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khattrasingh2284
    @khattrasingh2284 15 днів тому

    ਧੰਨ ਤੇਰੀ ਮਾਤਾ ਧੰਨ ਤੁਸੀਂ ਬੇਟਾ ਜੀ ਬਹੁਤ ਬਹੁਤ ਪਿਆਰ

  • @chamelsingh8304
    @chamelsingh8304 2 роки тому +31

    ਅਜ ਦੇ ਸਮੇਂ ਵਿੱਚ ਜਦੋਂ ਧਰਮ ਧਰਮਾਂ ਦੇ ਨਾਂ ਤੇ ਬੜੇ ਰਗੜੇ ਝਗੜੇ ਹੋ ਰਹੇ ਹਨ ਤਾਂ ਹਰ ਇਕ ਬੰਦੇ ਨੂੰ ਸਚੁ ਧਰਮ ਬਾਰੇ ਜਾਣਕਾਰੀ ਹੋਣੀਂ ਬਹੁਤ ਜਰੂਰੀ ਹੈ ਜੀ ਇਹ ਜਾਣਕਾਰੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੋ ਸਕਦੀ ਹੈ ਜੀ ਹੋਰ ਕਿਤੋਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @pritpalkaur4654
      @pritpalkaur4654 2 роки тому

      Ddddddddddddxddxxxxxdxxxxxxx

    • @balwinderkaur2456
      @balwinderkaur2456 2 роки тому +1

      Very good 👍 👏

    • @chamelsingh8304
      @chamelsingh8304 2 роки тому

      @@balwinderkaur2456 ਬੀਬਾ ਜੀ ਸ਼ੁਕਰੀਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @Jesuslover12345
      @Jesuslover12345 2 роки тому

      Par aam admi iss nu kidda samaj sakda...

    • @dhillonhome4612
      @dhillonhome4612 2 роки тому

      🙏🙏🙏🙏🙏

  • @harpreetsinghsandhu7299
    @harpreetsinghsandhu7299 Рік тому

    ਬੇਟਾ ਜੀ ਬਹੁਤ ਵਧੀਆ ਲੱਗਿਆ ਧੰਨ ਤੇਰੀ ਮਾਂ ਜਿਸਨੇ ਜਨਮ ਦਿਤਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @manpreetmeet5830
    @manpreetmeet5830 Рік тому +4

    Satnam waheguru ji

  • @rajdawinderkaur215
    @rajdawinderkaur215 Рік тому +2

    ਬਿਲਕੁਲ ਸਹੀ ਕਿਹਾ ਹੈ ਬੇਟਾ ਜੀ ਤੁਸੀਂ ਵਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @jattpannu8468
    @jattpannu8468 2 роки тому +5

    ਬਹੂਤ ਬਹੁਤ ਧੰਨਵਾਦ ਭੈਣ ਜੀ

  • @sajjansingh5956
    @sajjansingh5956 Рік тому +2

    God bless you wahaguru ji Sab te Maher karo ji wahaguru ji Sab da bhala kara ji 💝💝💖💖💖🌹🌹🌹🌹🌹❣❣❣❣❣❣❣🤲🤲🤲🤲💯💯💯💯💯💯💯💯💚💚

  • @rupindermakhan6790
    @rupindermakhan6790 Рік тому +5

    ਬੇਟਾ ਵਾਹਿਗੁਰੂ ਸਾਚੇਪਾਤਸਾਹ ਤੁਹਾਨੂੰ ਹਮੇਸ਼ਾਂ ਚੜਦੀਆਂ ਕਲਾਂ ਚ ਰੱਖਣ 🙏🏻🙏🏻

  • @harnoor8the670
    @harnoor8the670 9 місяців тому

    ਧੰਨਵਾਦ ਜੀ, ਜਾਣਕਾਰੀ ਦੇਣ ਲਈ, ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ManjeetKaur-dz4us
    @ManjeetKaur-dz4us 2 роки тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ⛳🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌺🌺🌺🌺🌺🌻🌻🌻🌻🌻🌱🌱🌱🌱🌱🌱🌱🌱🌱🌱🌱🌱🌱🌱🌱

    • @harmeshsingh2017
      @harmeshsingh2017 2 роки тому

      🙏🙏 jiii waheguru ji ka khalsa 🙏🌹 waheguru ji ki Fateh ji 🌹🙏
      🙏🙏🙏🙏🙏🙏

  • @amarjeetkaur2425
    @amarjeetkaur2425 8 місяців тому +1

    ਬਹੁਤ ਵਧੀਆ ਜਾਣਕਾਰੀ ਦਿਤੀ ਪੁੱਤਰ ਜੀ🙏🙏

  • @MandeepSingh-td8ef
    @MandeepSingh-td8ef 2 роки тому +10

    Bahut hi vadya vichar khalsa ji ke wah ji 🙏 waheguru ji....

  • @jagjitkaur2599
    @jagjitkaur2599 Місяць тому +1

    DhanWaheguru🌹🌹🌹🌹🙏🏽🙏🏽🤲🏼💙

  • @sonymalhi695
    @sonymalhi695 Рік тому +7

    ❤❤ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤
    ❤❤ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤❤
    ❤❤ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤
    ❤❤ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤
    ❤❤ਵਾਹਿਗੁਰੂ ਜੀ ਕਾ ਖ਼ਾਲਸਾ ❤❤
    ❤❤ਵਾਹਿਗੁਰੂ ਜੀ ਕੀ ਫ਼ਤਹਿ ❤❤

  • @jagjitkaur3867
    @jagjitkaur3867 Рік тому

    ਬਹੁਤ ਹੀ ਵਧੀਆ ਵਿਚਾਰ ਹੈ ਜੀ । ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ।

  • @ManmeetSingh-m8x
    @ManmeetSingh-m8x Рік тому +3

    Waheguru hamesha chadhadi Kala vich rakhen thanku ji

  • @damansumal4604
    @damansumal4604 Рік тому

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਹਿ ਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @AvtarSingh-ey1my
    @AvtarSingh-ey1my Рік тому +4

    ਧਨਵਾਦ ਬੇਟਾ ਜੀ ਵिਹਗੁਰੂ ਜੀ 🙏

  • @dhyansingh8388
    @dhyansingh8388 11 місяців тому

    ਬਹੁਤ ਖੂਬਸੂਰਤ ਜਾਣਕਾਰੀ ਲਈ ਧੰਨਵਾਦ।

  • @sukhjinderjassar6780
    @sukhjinderjassar6780 2 роки тому +13

    Thank you beti tuci bhuat vidhiyan jankari ditti waheguru ji chhdi kalan kare aap te waheguru ji ka khalsa waheguru ji ki fate 🙏🙏🙏🙏🙏

  • @ManinderKaur-s2u
    @ManinderKaur-s2u Рік тому +1

    ਬਹੁਤ ਬਹੁਤ ਧੰਨਵਾਦ ਮੇਰੀਏ ਭੈਣੇ 🙏🙏🙏🙏🙏

  • @pushvinderkaur2574
    @pushvinderkaur2574 Рік тому +8

    Waheguru ji ka Khalsa Waheguru ji ki fateh 🙏🏻🙏🏻🙏🏻🙏🏻🌹🌹🌹🌹
    Dhan Dhan Sri Guru Granth Sahib Ji Maharaj Ji 🙏🏻🙏🏻🙏🏻🙏🏻🙏🏻🌹🌹🌹🌹🌹

  • @harshinderkaur1587
    @harshinderkaur1587 Рік тому

    Dhanvaad Bibi ji. Sahej path di poori mariyada dasan di kirpalta kiti hai.

  • @balpreetsingh7416
    @balpreetsingh7416 2 роки тому +11

    Waheguru ji ka khalsa waheguru ji ki fateh ji

  • @bakshinderbrar8767
    @bakshinderbrar8767 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਪੁੱਤ ਵਾਹਿਗੁਰੂ ਜੀ ਤੁਹਾਡੀ ਹਰ ਇਛਾ ਪੂਰੀ ਕਰਨ

  • @GurmeetKaur-vi5ps
    @GurmeetKaur-vi5ps 2 роки тому +16

    Dhan Dhan Guru Granth Sahib Ji 🙏

  • @hardevdhillon3296
    @hardevdhillon3296 Рік тому

    ਬਹੁਤ। ਬਹੁਤ ਧੰਨਵਾਦ ਤੇਰਾ ਪੁੱਤਰ ਜਿਸ ਨੇ ਸਾਨੂੰ ਸਹਿਜ ਪਾਠ ਪ੍ਰਕਾਸ਼ ਵੇਲੇ ਕਹਿੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ

  • @jasbirkaurvirdi7089
    @jasbirkaurvirdi7089 2 роки тому +28

    Thank you betaji for your good advice on sehaj path doing at home. Before I was confused about doing path at home now I am happy to know .
    Waheguruji kirpa karan 🙏🙏🙏🙏🙏

    • @RavinderKaur-xv6my
      @RavinderKaur-xv6my 2 роки тому +1

      Thank u beta ji good thought god bless u 🙏🙏🙏🙏🙏🙏🙏

    • @balbirkaurjakhar5500
      @balbirkaurjakhar5500 Рік тому

      ਬਹੁਤ ਵਧੀਆ ਜਾਣਕਾਰੀ ਦਿੱਤੀ ਹੈਬੇਟਾ ਜੀ ਸਹਿਜ ਪਾਠ ਕਰਨ ਬਾਰੇ। ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਮੈਂ ਇੰਨ ਬਿੰਨ ਇਸੇ ਮਰਯਾਦਾ ਨਾਲ 2011 ਤੋਂ ਲਗਾਤਾਰ ਸਹਿਜ ਪਾਠ ਕਰ ਰਹੀ ਹਾਂ, ਸੱਚਮੁੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦਾ ਵਿਸ਼ਾਲ ਸਮੁੰਦਰ ਹਨ, ਜਿੰਨੀ ਵਾਰ ਕੋਈ ਇਸ ਸਮੁੰਦਰ ਚ' ਚੁੱਭੀ ਲਾਉਂਦਾ ਹੈ,ਹਰ ਵਾਰ ਕੀਮਤੀ ਤੇ ਨਵੇਂ ਰਤਨ ਹੱਥ ਆਉਂਦੇ ਹਨ ਬੇਟਾ ਜੀ। ਵਾਹਿਗੁਰੂ ਜੀ ਸਭ ਤੇ ਕ੍ਰਿਪਾ ਕਰਨ ਜੀ। ਤੁਸੀਂ ਗੁਰੂ ਸਾਹਿਬ ਦੇ ਵਿਸ਼ੇਸ਼ ਪਿਆਰੇ ਹੋ, ਜਿਨ੍ਹਾਂ ਤੇ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਜੀ ਨੇ ਮਿਹਰ ਦਾ ਮੀਂਹ ਵਰਸਾ ਦਿੱਤਾ ਹੈ। ਚੜ੍ਹਦੀਕਲਾ ਵਿੱਚ ਰਹੋ ਜੀ ❤

  • @DilbagSingh-qk6vh
    @DilbagSingh-qk6vh 2 місяці тому

    ਬਹੁਤ ਵਧੀਆ ਜਾਣਕਾਰੀ ਬੇਟਾ ਜੀ ਧੰਨਵਾਦ ਧੰਨਵਾਦ

  • @mandeepmultani3243
    @mandeepmultani3243 2 роки тому +9

    Waheguru ji de kirpa nal asi paath

    • @rajandeepsingh2577
      @rajandeepsingh2577 2 роки тому

      ਬਹੁਤ ਵਧੀਆ ਗੱਲ ਹੈ ਪੁਤਰ ਜੀ

  • @baeeranjitsingh
    @baeeranjitsingh Рік тому +1

    Beta ji bahut bahut dhanwaad 🙏waheguru bless you with lots of love and blessings 🙏

  • @lakhwinderkaur5228
    @lakhwinderkaur5228 2 роки тому +7

    Thanku so much Waheguru ji aap ji ta mehar rakhan ji🙏❤️💐

  • @shamshersinghbains5554
    @shamshersinghbains5554 Рік тому +1

    Wahiguru ji ka khalsa Wahiguru ji ki fateh. Very great sewa please keep it up. Thanks 🙏

  • @dilbagsingh356
    @dilbagsingh356 2 роки тому +4

    ਬਹੁਤ ਬਹੁਤ ਵਧੀਆ ਬੇਟਾ ਜੀ ਤੁਹਾਡਾ ਧੰਨਵਾਦ।

  • @balvirsivian688
    @balvirsivian688 3 місяці тому

    ਬਹੁਤ ਬਹੁਤ ਧੰਨਵਾਦ ਜੀ 🎉🎉ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਹੀ ਖੁਸ਼ ਰੱਖਣ ਜੀ....ਵਾਹਿਗੁਰੂ ਜੀਓ

  • @gurvinderkullar
    @gurvinderkullar Рік тому +3

    ੴਵਾਹਿਗੁਰੂ ਜੀ ਤੂੰ ਹੀ ਤੂੰੴ🙏❤️Waheguru ji tu hi tu❤️🙏

  • @hardevsingh6692
    @hardevsingh6692 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਖੁਸ਼ੀਆਂ ਅਤੇ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰੇ। ਬਹੁਤ ਵਧੀਆ ਜਾਣਕਾਰੀ ਲਈ ਧੀ ਰਾਣੀ ਧੰਨਵਾਦ।

  • @harkawalhira6322
    @harkawalhira6322 2 роки тому +29

    SSA betaji. Thank u very much for the valuable guidance given by u at such a young age. Hats off to u and yr family for having such a daughter. Waheguruji mehar karan.

  • @Singhapur1
    @Singhapur1 9 місяців тому

    Thanks

    • @meenamadan4875
      @meenamadan4875 8 місяців тому

      Sahaj path kis time karna chahie

    • @meenamadan4875
      @meenamadan4875 8 місяців тому

      Aap j kripa kijiye

    • @meenamadan4875
      @meenamadan4875 8 місяців тому

      Rehras Sahib Ji ke paath se pahle karna chahie ya baat hui thi

  • @sonigupu5808
    @sonigupu5808 Рік тому +6

    Waheguru g aap g nu chardikla vch rakhn 🙏🙏

  • @malkitkaur7880
    @malkitkaur7880 Місяць тому

    Bhut vdhia dasia beti ne.God bless u beta

  • @P.S.DHANOAP.S.DHANOA-iv3kd
    @P.S.DHANOAP.S.DHANOA-iv3kd Рік тому

    ATTI DHANWAD BETA JI BHUT HI KIMTI WADHIA JANKARI DITI HE.

  • @narinderpalkaur3237
    @narinderpalkaur3237 2 роки тому +12

    Thank you so much bete for knowledge of Sehaj path
    🙏🙏🙏🙏

  • @harbanskaur7058
    @harbanskaur7058 8 місяців тому

    ਬਹੁਤ ਵਧੀਆ ਜਾਣਕਾਰੀ ਪੁੱਤਰ ਜੀ

  • @kashmirbal2755
    @kashmirbal2755 Рік тому +3

    Dhan Dhan shri Guru Garenh sahib ji

  • @sewasingh5142
    @sewasingh5142 2 роки тому

    ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਹਮੇਸ਼ਾ ਹੀ ਅੰਗ ਸੰਗ ਸਹਾਈ ਹੋਵੇ ਜੀ 🙏🙏👍👍👌👌

  • @mandeepmultani3243
    @mandeepmultani3243 2 роки тому +4

    Waheguru ji de kirpa nal asi path kr rha han

  • @semkaur4404
    @semkaur4404 2 роки тому +2

    ਬਹੁਤ ਬਹੁਤ ਧਨਵਾਦ ਧੀ ਰਾਣੀ

  • @harpreetkaur8063
    @harpreetkaur8063 2 роки тому +12

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਜੀ

  • @RupinderKaur-ol9ic
    @RupinderKaur-ol9ic 6 місяців тому +1

    ਬਾਉਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀ

  • @kuldeepghuman4439
    @kuldeepghuman4439 4 місяці тому

    God bless you beta ji vadia jankari diti

  • @tarlochansingh5200
    @tarlochansingh5200 Рік тому +3

    ❤❤ waheguru ji Mehar Karo ❤❤

  • @mankiratsingh-mp1iq
    @mankiratsingh-mp1iq Рік тому +1

    ਬਹੁਤ ਹੀ ਵਧੀਆ ਜਾਣਕਾਰੀ ਬੇਟਾ ਜੀ ਮੈਂ ਪੋਥੀ ਸਾਹਿਬ ਤੋਂ ਪਾਠ ਤਾਂ ਕਰਦੀ ਹਾਂ ਬੇਟਾ ਜੀ। ਪਰ ਮੈਨੂੰ ਗੁਰਦੁਆਰਾ ਸਾਹਿਬ ਜਾਣ ਦੀ ਆਗਿਆ ਨਹੀਂ ਪ੍ਰਵਾਰ ਮੇਰਾ ਸਾਥ ਨਹੀਂ ਦਿੰਦਾ ਇਸ ਕਰਕੇ ਮੈਂ ਘਰ ਵਿੱਚ ਇਕੱਲੀ ਪਾਠ ਅਰੰਭ ਕਰਦੀ ਹਾਂ ਇੱਕ ਕੋਲੀ ਪ੍ਰਸਾਦਿ ਬਣਾ ਲੈਂਦੀ ਘਰ ਵਾਲਾ ਤਾਂ ਪ੍ਰਸਾਦਿ ਲੈ ਕੇ ਵੀ ਖੁਸ਼ ਨਹੀਂ ਪਰ ਮੈਂ ਪ੍ਰਵਾਹ ਨਹੀਂ ਕਰਦੀ ਮੇਰੀ ਉਮਰ ਪੰਜਾਹ ਸਾਲ ਦੀ ਹੈ ਅਸੀਂ ਆਪਣਾ ਸਹਿਜ ਪਾਠ ਘਰ ਹੀ ਅਰੰਭ ਕਰੀਦਾ ਘਰ ਹੀ ਭੋਗ ਪਾਏ ਦਿੰਦੀ ਦਸੌ ਬੇਟਾ ਜੀ ਇਹ ਗਲਤ ਹੈ ਜਾਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @joban_khaira9699
      @joban_khaira9699 10 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ🙏 ਮਾਤਾ ਜੀ ਤੁਸੀਂ ਜਿਵੇਂ ਵੀ ਪਾਠ ਕਰ ਰਹੇ ਹੋ ਠੀਕ ਹੈ 🙏ਕੋਈ ਫਿਕਰ ਨਾ ਕਰੋ ਵਾਹਿਗੁਰੂ ਜੀ ਤਾਂ ਹਰੇਕ ਥਾਂ ਤੇ ਹਾਜਿਰ ਹੈ ਅਗਰ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਕੋਈ ਗੱਲ ਨਹੀਂ ਵਾਹਿਗੁਰੂ ਜੀ ਤਾਂ ਬਸ ਸਾਡੀ ਭਾਵਨਾ ਦੇਖਦੇ ਹਨ ਤੁਸੀਂ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਰਹੋ 🙏🙏

  • @ManpreetKaur-jd6fr
    @ManpreetKaur-jd6fr 2 роки тому +7

    ਵਾਹਿਗੁਰੂ ਜੀ ਮਿਹਰ ਕਰਿਓ 🙏🙏

    • @ranjitkaur6893
      @ranjitkaur6893 2 роки тому

      Very Very good beta i v path suru kita haa

  • @ratanjit9675
    @ratanjit9675 Рік тому

    ਆਪ ਜੀ ਨੇ ਬਹੁਤ ਵਧੀਆਂ ਜਾਣਕਾਰੀ ਦਿਤੀ

  • @pindadalifestyle682
    @pindadalifestyle682 2 роки тому +6

    ਵਾਹਿਗੁਰੂ ਜੀ ਮੇਹਰ ਕਰਨ ਜੀ 🙏👍

  • @prabh.mahey.77
    @prabh.mahey.77 3 місяці тому

    Satnam shri waheguru sahib ji 🙏🏻🌸🙏🏻

  • @ProudOnSikhi
    @ProudOnSikhi 2 роки тому +4

    Dhan Dhan Shri Guru Granth sahib ji maharaj ji waheguru ji ka khalsa Waheguru ji ki fathe ji

    • @surjitkaur8295
      @surjitkaur8295 2 роки тому

      Waheguruji Maer kro ji 🙏🙏🙏🙏🙏

  • @baljinderpalsingh2804
    @baljinderpalsingh2804 8 місяців тому +1

    Dhan dhan Guru nanak Dev ji bahut vadhiva jnakari ji

  • @bheemsinghbrar5081
    @bheemsinghbrar5081 2 роки тому +5

    Waheguru ji 🙏

  • @manjitsingh5532
    @manjitsingh5532 Рік тому +1

    ਬੁਹਤ ਹੀ ਵਧੀਆ ਸਹਿਜ ਪਾਠ ਕਰਨ ਵਾਰੇ ਦਸਿਆ ਗਿਆ ਧੰਨਵਾਦ ਜੀ🙏