ਘਰਾਂ ਵਿੱਚ ਗੁਰਬਾਣੀ ਦੀਆਂ ਸੈਚੀਂ ਸਾਹਿਬ ਦਾ ਪਰਕਾਸ਼ ਤੇ ਸੁਖ ਆਸਨ ਕਰਨਾ ਸਿੱਖੋ | By Sukhvinder Singh Ludhiana

Поділитися
Вставка
  • Опубліковано 16 жов 2024
  • ਘਰਾਂ ਵਿੱਚ ਗੁਰਬਾਣੀ ਦੀਆਂ ਸੈਚੀਂ ਸਾਹਿਬ ਦਾ ਪਰਕਾਸ਼ ਤੇ ਸੁਖ ਆਸਨ ਕਰਨਾ ਸਿੱਖੋ | By Sukhvinder Singh Ludhiana.
    #sukhwindersinghludhiana
    #sanchisahib
    #gurugranthsahibji
    #gurbani #guru
    #gurbanisanthiya
    sanchi sahib da parkash kive kariye
    gurbani diya sanchi sahib
    guru granth sahib ji

КОМЕНТАРІ • 475

  • @SukhbirSingh-wx2kb
    @SukhbirSingh-wx2kb 3 роки тому +89

    ਕੋਈ ਕੰਮ ਕਿਵੇ ਕਰਨਾ ਹੈ, ਇਹ ਜੁਬਾਨੀ ਦਸਣ ਨਾਲ ਐਨੀ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਜਿਨਾਂ ਉਹ ਕੰਮ ਕਰ ਕੇ ਦਿਖਉਣ ਨਲ੍ਹ ਸਮਝ ਆਉਂਦਾ ਹੈ। ਵੀਰ ਜੀ ਜੋ ਬੋਲਿਆ, ਉਹ ਕਰਕੇ ਵੀ ਦਿਖਾਇਆ। ਬਹੁਤ ਬਹੁਤ ਧੰਨਵਾਦ।

    • @amarjitsinghsidhu
      @amarjitsinghsidhu 3 роки тому

      ਉਹਨਾਂ ਤਾਂ ਯੂ ਟਿਊਬ ਚੈਨਲ ਚਲਾਉਣਾ ਗੱਲਬਾਤ ਰਾਂਹੀ।

    • @deep4729
      @deep4729 2 роки тому +1

      ਬਿਲਕੁਲ ਸਹੀ ਜੀ ਬਹੁਤ ਹੀ ਵਧੀਆਂ ਤਰਾਂ ਨਾਲ ਵੀਰ ਜੀ ਨੇ ਸਮਝਾਇਆ ਤੇ ਬਹੁਤ ਹੀ ਚੰਗੀ ਤਰਾ ਸਮਝ ਵੀ ਆਇਆ🙏🏻

  • @ranvirkaur6491
    @ranvirkaur6491 3 роки тому +28

    ਵੀਰ ਜੀ ਤੁਸੀਂ ਸੈਂਚੀਆਂ ਤੋਂ ਪਰਕਾਸ਼ ਕਰਨ ਬਾਰੇ ਦੱਸਿਆ ਬਹੁਤ ਵਧੀਆ ਉਪਰਾਲਾ ਹੈ ਜੀ ਬਹੁਤ ਜਾਣਕਾਰੀ ਮਿਲੇ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੁਸੀਂ ਏਸੇ ਤਰ੍ਹਾਂ ਸੇਵਾ ਕਰਦੇ ਰਹੋ

  • @gurnamkaurdulat3883
    @gurnamkaurdulat3883 3 роки тому +23

    ਸੈਂਚੀ ਸਾਹਿਬ ਤੋਂ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਅਰਦਾਸ ਵੀ ਕਰ ਲੈਣੀ ਚਾਹੀਦੀ ਹੈ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਵਾਹਿਗੁਰੂ ਮਿਹਰ ਭਰਿਆ ਹੱਥ ਸਿਰ ਤੇ ਰਖੇ

    • @Indersingh-le6tn
      @Indersingh-le6tn 3 роки тому +2

      Jado path di samapti karni hai g odo v shoti ardaas karni chahidi hai g k nae? Mere kehn da Matlab jidda jidda guru granth sahib g da sukh aasan karida hai g?

    • @jagdishkaur6086
      @jagdishkaur6086 3 роки тому +1

      Waheguru ji asi fon ya teb te v sahaj path kar sakde haan ? Plz daso ji

    • @raideepsingh6297
      @raideepsingh6297 3 роки тому

      @@jagdishkaur6086 hnji tusi phone tab aad devices to vi maharaj de saroop download krke kr skde ho

    • @raideepsingh6297
      @raideepsingh6297 3 роки тому

      @@Indersingh-le6tn veerji tsi ardass kr skde ho pr jaruri ni aa

    • @gagandeepsingh-ex7sb
      @gagandeepsingh-ex7sb 3 роки тому

      Ehda kuch nahi hai.10 vaari path karoge ardasa hi karde rahoge sohile de path te kar sakde han ki sehaj path de ang karaye te shudh bani padan di samratha baksho

  • @reshmsingh6881
    @reshmsingh6881 13 днів тому +1

    Veer ji bahut badhiya samjhaya waheguru chadhi kala vich rakhe❤❤❤

  • @sukhvindersingh2167
    @sukhvindersingh2167 2 роки тому

    ਵਾਹਿਗੁਰੂ ਜੀ

  • @surinderkaurmaan9642
    @surinderkaurmaan9642 Місяць тому

    Waheguru thouno Chardikala vich Rakhan ji waheguru ji ka Khalsa waheguru ji ki Fateh

  • @chaitanya4881
    @chaitanya4881 2 роки тому +7

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @KuldeepSingh-tx4dr
    @KuldeepSingh-tx4dr Рік тому

    Waheguru ji ka khalsa waheguru ji ki fathe

  • @santoshgandhi1918
    @santoshgandhi1918 2 роки тому +1

    Asi. Aap ji. De bade dhanwadi haan ji aap ji ne. Aj badi sharda naal sanu rahe layeya hai ji 🙏shukrana waheguru ji da 🙏🙏

  • @gurdeepkaur2806
    @gurdeepkaur2806 Рік тому

    🙏 ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏
    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ।

  • @harnoor8the670
    @harnoor8the670 Місяць тому

    ਬਹੁਤ, ਬਹੁਤ ਧੰਨਵਾਦ ਜੀ। 🙏🏽🙏🏽

  • @jaswinderkaur1907
    @jaswinderkaur1907 2 роки тому

    Bahut bahut bahut bahut Dhanbad betaji 🙏🙏🙏🙏🙏

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਇਹ ਬਹੁਤ ਤਰੀਕੇ ਨਾਲ ਸਮਝਾਉਂਦਾ ਹੋ ਵਹਿਗੁਰੂ ਜੀ

  • @Jashan234
    @Jashan234 Рік тому

    waheguru g ka khalsa waheguru g ki fateh

  • @daljeetkaur6258
    @daljeetkaur6258 Рік тому

    Bhut bhut dhanyawad Bhai Sahib g🙏🙏

  • @jogendersingh993
    @jogendersingh993 Рік тому

    🙏 वाहेगुरु जी 🙏 बहुत बहुत धन्यवाद

  • @harmansidhu6930
    @harmansidhu6930 Рік тому

    ਬੜੀ ਮੇਹਰਬਾਨੀ ਵੀਰ ਜੀ ਇਹ ਜਾਣਕਾਰੀ ਦੇਣ ਲਈ ਜੀ 🙏🙏

  • @SimranKaur-kn7pb
    @SimranKaur-kn7pb 2 роки тому +1

    Bohat wadia dhag nal g tusi guru granth shib g nu parksh maan karan bare dasia hain g dhanvad g🙏🙏🙏🙏

  • @TEZZI_ITALY
    @TEZZI_ITALY 5 місяців тому

    Waheguru ji🙏🏻🙏🏻🙏🏻🙏🏻🙏🏻

  • @princessaulakh4047
    @princessaulakh4047 Рік тому

    Waheguru ji bhut vadiya video bnai ....waheguru mehar krn ji.

  • @kaurgurmeet9607
    @kaurgurmeet9607 Рік тому

    Waheguru ji ka khalsa waheguru ji ki fathe,thanku sadsangat ji San kug samjun lai

  • @BaldevSingh-uh3tj
    @BaldevSingh-uh3tj 2 роки тому +2

    ਬਹੁਤ ਵਦੀਆ ਪਾਈ ਸਾਹਿਬ ਜੀ

  • @bhainirmalsingh9608
    @bhainirmalsingh9608 Рік тому

    ਹਜੂਰੀਏ ਦਾ ਖਿਆਲ ਭੁਲ ਗਿਆ ਵਾਹਿਗੁਰੂ ਜੀ 🙏

  • @JagtarSingh-bb6gn
    @JagtarSingh-bb6gn 2 роки тому

    ਕੁਰਬਾਨ ਜਾਂਦਾ ਹਾਂ ਜੀ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਲਈ ਬਹੁਤ ਹੀ ਸ਼ੁਕਰੀਆ ਜੀ

  • @sukhwindersukhija6983
    @sukhwindersukhija6983 Рік тому +1

    Waheguru AAp Da Bahut Shukar Hai

  • @karamjeetkaur9650
    @karamjeetkaur9650 Рік тому

    ਵਾਹਿਗੁਰੂ ਜੀ ਜਾਣਕਾਰੀ ਬਹੁਤ ਵਧੀਆ ਲੱਗੀ ਜੀ

  • @NirmalSingh-kt6ex
    @NirmalSingh-kt6ex 2 роки тому

    Waheguru, bahut achaa ji, dhanwad

  • @kamalkaur2038
    @kamalkaur2038 3 роки тому +11

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਸਦਕਾ ਅੱਜ ਸਹਿਜ ਪਾਠ ਆਰੰਭ ਕਰਨ ਵਿੱਚ ਮਦਦ ਕੀਤੀ ਦਿਲੋਂ ਧੰਨਵਾਦ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ..... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏

  • @jagdevverynicejisingh247
    @jagdevverynicejisingh247 7 місяців тому

    ਵਾਹਿਗੁਰੂ ਜੀ ਆਪ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨ ਵਾਦ 🙏

  • @varinderjitsingh611
    @varinderjitsingh611 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @MandeepKaur-li9ey
    @MandeepKaur-li9ey 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhjinderkaur7853
    @sukhjinderkaur7853 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @paramjitmandair1829
    @paramjitmandair1829 Рік тому

    waheguru ji

  • @GurpreetSingh-jb5oy
    @GurpreetSingh-jb5oy 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjeetkaur3580
    @manjeetkaur3580 3 роки тому +1

    Aaj bahut vadia method naal sari jankari prapt kiti h bahut gala bare v pata lagya jo nhi c pata menu bahutt dhanvad veer ji

  • @jagtargrover2069
    @jagtargrover2069 2 роки тому

    Waheguru ji

  • @bhinder259
    @bhinder259 Рік тому +1

    ਵਾਹਿਗੁਰੂ ਜੀ ਤੁਹਾਡਾ ਸਮਝਾਉਣ ਦਾ ਇਹ ਤਰੀਕਾ ਬਹੁਤ ਵਧੀਆ ਹੈ 🙏🙏🙏🙏

  • @sukhwantsingh5768
    @sukhwantsingh5768 Рік тому

    ਵਾਹਿਗੁਰੂ ਜੀ 🙏🙏

  • @satpalsinghkooner7047
    @satpalsinghkooner7047 6 місяців тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ

  • @daljeetsingh9838
    @daljeetsingh9838 Рік тому +3

    I m very well guided. You added More to my knowledge. Thanks from the core of my heart.

  • @simarjeetkaur5251
    @simarjeetkaur5251 3 роки тому

    ਧੱਨਵਾਦੀ ਡਿਗਰੀ ਜੀ ।

  • @pr.jasbirsandhu5072
    @pr.jasbirsandhu5072 2 роки тому +1

    Waheguru Ji sarbat Da Bhala Karan.Bahut vadia

    • @gurpalsingh4730
      @gurpalsingh4730 Рік тому

      Bhaji jis trha guru granth sahib de darshan karke matha tekde ha. Senchian nu v tek sakde ha matha

  • @amritpal6013
    @amritpal6013 3 роки тому

    Thanks veer ji jankari den waste.bahut bahut shukriya

  • @NavneetKaur-gs6wk
    @NavneetKaur-gs6wk Рік тому +2

    ਸਤਨਾਮ ਸ਼੍ਰੀ ਵਾਹਿਗੁਰੂ ਜੀ❤️🌸🙏🏻

  • @AshokPaul-k7b
    @AshokPaul-k7b 9 місяців тому

    DEAR GURU JI, THX.A LOT FOR SHARING THIS VALUABLE INFORMATION ON SEHAJ PATH ( PARKASH MAN AND SANTOKHNA). WAHEGURU JI, WAHEGURU JI WAHEGURU JI, WAHEGURU. WAHEGURU JI.

  • @harnekmalhans7783
    @harnekmalhans7783 Рік тому

    Many thanks Bhai Sahib Sat Sri Akal

  • @kulwantsingh8019
    @kulwantsingh8019 3 роки тому

    ਭਾਈ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਹੈ

  • @Bains-ek1xp
    @Bains-ek1xp 3 роки тому

    ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਜੀ ਨੇ ਸੈਂਚੀਆਂ ਸਾਹਿਬ ਤੋਂ ਪ੍ਕਾਸ਼ ਕਰਨਾ ਦੱਸੇ ਆ

  • @satvirkaur599
    @satvirkaur599 3 роки тому +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @gurudibani_
    @gurudibani_ 2 роки тому +1

    Bahut bahut tanvad ji aap ji da waheguru ji ka Khalsa waheguru ji ki Fateh

  • @bhavjotsingh2436
    @bhavjotsingh2436 3 роки тому +43

    ਸ਼ੁਕਰ ਹੈ ਵੀਰ ਜੀ ਆਪ ਜੀਆ ਨੇ ਸੈਂਚੀਆਂ ਨੂੰ ਕਿਸ ਤਰ੍ਹਾਂ ਨਾਲ ਪ੍ਰਕਾਸ਼ ਕਰਨਾ ਹੈ ਦੀ ਸੋਝੀ ਬਖਸੀ ਦਿਲ ਤੋਂ ਧੰਨਵਾਦ ਵੀਰ ਜੀ 🙏🏻🙏🏻🙏🏻🙏🏻

    • @jasbirkaur7695
      @jasbirkaur7695 2 роки тому

      Bahut bahut dhanwad ji

    • @bimalbehl820
      @bimalbehl820 2 роки тому +1

      ਵੀਰ ਜੀ ਬਹੁਤ ਧਨਵਾਦ ਸਾਨ੍ਹ ਦਸਿਆ ਕਿ ਹੁਨਾਮਾ ਕਿਵੇਂ ਲੈਈਦਾ ਹੈਂ ਪਰ ਮੈੈਨੂ ਬੜਾ ਡਰ ਲਗਦਾ ਹੈ ਘਬਰਾਹਟ ਹੋਨਦੀਹੈ

  • @navjotsinghnagi2528
    @navjotsinghnagi2528 2 роки тому

    Bahut bahut dhanwaad bhai ji

  • @khalsadeshpunjab3680
    @khalsadeshpunjab3680 3 роки тому

    ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ

  • @HarminderSingh-zi5vg
    @HarminderSingh-zi5vg 3 роки тому +1

    ਬਹੁਤ ਵਧੀਆ ਸੰਦੇਸ਼ ਦਿੱਤਾ ਜੀ ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਪ੍ਰਕਾਸ਼ ਕਰਨ ਬਾਰੇ ਚੰਗੀ ਤਰ੍ਹਾਂ ਦੇ ਨਾਲ ਸੰਮਜਾਈਆ ਦੀ

  • @PrabhjotSingh-gg5nj
    @PrabhjotSingh-gg5nj 3 роки тому +4

    ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਧਨਵਾਦ ਜੀ

  • @mohinderarora3766
    @mohinderarora3766 Рік тому

    Bahut wadhia sewa kar rahe ho. Sangtan nu samjhaun lai

  • @mohinderarora3766
    @mohinderarora3766 Рік тому +1

    Waheguru ji di kirpa tuhade te bani rahe

  • @NirmalSingh-r9c1q
    @NirmalSingh-r9c1q 6 місяців тому

    Waheguru ji ka Khalsa Waheguru Ji ki Fateh

  • @LakhiDhillon-h8k
    @LakhiDhillon-h8k 6 місяців тому

    Waheguru ji dhan dhan ramdass guru ji

  • @bhupindersandhu5373
    @bhupindersandhu5373 2 роки тому

    Waheguru ji mehar karo ji .

  • @Lolpo319
    @Lolpo319 2 роки тому +1

    ਬਹੁਤ ਵਧਿਆ ਦੱਸਿਆ ਧਨ ਵਾਦੀ ਹਾ ਵਹਿਗੂਰੁ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🌷🌷🌷🌷

  • @SimranKaur-tt3wg
    @SimranKaur-tt3wg Рік тому

    Bahut Bahut Shukrana Ji 🙏

  • @simarjeetkaur5251
    @simarjeetkaur5251 3 роки тому

    ਵੀਹਿਗੁਰੂ ਜ਼ੀ ।👏👏

  • @mohinderkaurissar9434
    @mohinderkaurissar9434 2 роки тому

    Thanking you veerji

  • @amriksinghmika1519
    @amriksinghmika1519 9 місяців тому

    Rab ji aap ji nu hamesha khush rakhe ji

  • @rangilsinghsingh3913
    @rangilsinghsingh3913 2 роки тому

    Waheguru ji dhanvaad ji

  • @preetkaur8938
    @preetkaur8938 3 роки тому +5

    waheguru ji .....mher krn veer ji ..ji bhut ..vdya smjaya ji🙏🙏🙏

  • @HarjitSingh-kl2os
    @HarjitSingh-kl2os 3 роки тому

    Waheguru ji waheguru ji waheguru ji

  • @wahegurusimran8396
    @wahegurusimran8396 3 роки тому

    ਵੀਰ ਜੀ ਆਪਣੇ ਗੋਡਿਆਂ ਉਪਰ ਵੀ ਕਪੜਾ ਕਵਰ ਕਰ ਲੈਣਾ ਚਾਹੀਦਾ ਏ ਤਾਂ ਜੋ, ਸੈਂਚੀ ਸਾਹਿਬ ਵਾਲਾ ਰੁਮਾਲ ਸਾਹਿਬ ਕਪੜਿਆਂ ਨੂੰ ਨਾ ਲੱਗੇ,ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ, ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖੇ

  • @SimranKaur-tt3wg
    @SimranKaur-tt3wg Рік тому

    Waheguru ji Apna Mehar Bharaya Hath Sadaev Aap Ji De Sees Te Banaye Rakhan Ji 🙏✨

  • @rajveervlogs9798
    @rajveervlogs9798 2 роки тому +1

    🙏🙏🙏🙏🙏🏵️🏵️🏵️🏵️🏵️🏵️🏵️

  • @JiTsinghJiTsingh-g2z
    @JiTsinghJiTsingh-g2z 4 місяці тому

    ਬਹੁਤ ਬਹੁਤ ਧੰਨਵਾਦ ਜੀ

  • @RavinderKaur-lj1wq
    @RavinderKaur-lj1wq 2 роки тому +1

    waheguru ji mehar karo ji 🙏 🙏

  • @g.p.singhkhalsa9874
    @g.p.singhkhalsa9874 3 роки тому +2

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @sarbjeetkaursandhu7392
    @sarbjeetkaursandhu7392 2 роки тому +1

    ਬਹੁਤ ਬਹੁਤ ਸ਼ੁਕਰੀਆ ਜੀ ।

  • @PARMINDERKAUR-yv2yc
    @PARMINDERKAUR-yv2yc Рік тому +2

    Waheguru ji ka Khalsa waheguru ji ki Fateh 🙏🙏🙏

  • @khalsafatehsingh1341
    @khalsafatehsingh1341 2 роки тому +1

    Waheguru ji ka khalsa waheguru ji ki fateh . Veer aap ji da boot boot dhanvaad ji . Aap ji ne boot hi vdia dhang naal dasia . Waheguru ji aap te isi tarah meher banai rakhan ji 🙏🙏

  • @ravinderbath7764
    @ravinderbath7764 2 роки тому

    Waheguru jii 🙏🏼🌺🌹🌼🌹🌺🙏🏼

  • @sukhwinderkaur9627
    @sukhwinderkaur9627 3 роки тому +1

    Waheguru ji ka khalsa waheguru ji ki fateh bhut vdia jankari ditti tuc veer ji🙏🙏

  • @Amritpalworldwide
    @Amritpalworldwide Рік тому

    Thankyou veer

  • @PritamSingh-ry6mo
    @PritamSingh-ry6mo 3 роки тому

    ਬਹੁਤ ਬਹੁਤ ਧੰਨਵਾਦ ਜੀ ਆਪ ਦਾ ਬਹੁਤ ਹੀ ਚੰਗੀ ਤਰ੍ਹਾਂ ਸਮਝਾਉਣਾ ਕੀਤਾ ਹੈ

  • @Parbhjotsialkotiya
    @Parbhjotsialkotiya 3 роки тому +1

    ਬਹੁਤ ਵਧੀਆ ਉਪਰਾਲਾ 🙏

  • @rajagakhar515
    @rajagakhar515 3 роки тому +5

    SATNAM SHRI WAHEGURU SAHIB SACHE PATSHAH Ji Lok Parlok De Malak Ji

  • @mavimcrobert7131
    @mavimcrobert7131 3 роки тому +8

    Thank you so much for showing us 🙏🏼

  • @surinderkaur-tm6rb
    @surinderkaur-tm6rb Рік тому

    Waheguru maher kro ji

  • @ravjeetkaur7353
    @ravjeetkaur7353 3 роки тому +1

    Thankyou Veerji. Guru Sahib ji kirpa karanji.

  • @parmjitkaur4813
    @parmjitkaur4813 3 роки тому +1

    WaGuru sab da Rakha

  • @kaurkaur3753
    @kaurkaur3753 Рік тому

    🙏🏻🙏🏻🙏🏻🙏🏻

  • @narenderkaur6469
    @narenderkaur6469 3 роки тому

    Dhanwaad veerji...bahut hi acche trike naal samjhaya hai tusi....mere kolo Kai galtiya ho rahiya San....Age to dhyan rakhangi.....waheguru ji

  • @kulwantsinghbrar1220
    @kulwantsinghbrar1220 Рік тому

    Very nice report

  • @raamdass9427
    @raamdass9427 3 роки тому +1

    🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ki fateh ji

  • @grewalraman5795
    @grewalraman5795 Рік тому

    Thanks veer ji 🙏🙏

  • @BaljeetKaur-kl3be
    @BaljeetKaur-kl3be 3 роки тому

    Waheguru g gb

  • @ranvirkaur6491
    @ranvirkaur6491 3 роки тому +1

    WaheGuru ji ka khalsa WaheGuru ji ki fateh veer ji

  • @sukhkaur4179
    @sukhkaur4179 3 роки тому

    Good baba ji

  • @rajwinderhundal8271
    @rajwinderhundal8271 3 роки тому +1

    ਬਹੁਤ ਬਹੁਤ ਧੰਨਵਾਦ ਵੀਰ ਜੀ 🙏
    🙏 ਵਾਹਿਗੁਰ ਜੀ 🙏

  • @DilbagSingh-zq9mh
    @DilbagSingh-zq9mh 3 роки тому

    Waheguru ji bahut bahut dhanwad ji

  • @kawaljitkaur3582
    @kawaljitkaur3582 3 роки тому +1

    waheguru waheguru waheguru waheguru waheguru waheguru waheguru waheguru waheguru waheguru waheguru waheguru ji

  • @khalsa-g1817
    @khalsa-g1817 2 роки тому +1

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jaswantrai5840
    @jaswantrai5840 3 роки тому +4

    Waheguru ji ka khalsa waheguru ji ke fateh. Thanks for giving the information