ਆਓ ਸਿੱਖੀਏ, ਸ਼ੀ੍ ਗੁਰੂ ਗਰੰਥ ਸਾਹਿਬ ਜੀ ਦਾ ਸੁੱਖ ਆਸਨ ਕਿਵੇ ਕਰਨਾ ਚਾਹੀਦਾ ਹੈ .

Поділитися
Вставка
  • Опубліковано 6 вер 2024
  • ਆਓ ਸਿੱਖੀਏ, ਸ਼ੀ੍ ਗੁਰੂ ਗਰੰਥ ਸਾਹਿਬ ਜੀ ਦਾ ਸੁੱਖ ਆਸਨ ਕਿਵੇ ਕਰਨਾ ਚਾਹੀਦਾ ਹੈ .. SUKH ASAN OF GURU GRANTH SAHIB JI
    BY #PRO. #SUKHVINDER #SINGH JI
    #GURU #GRANTH #SAHIB #JI
    #SUKH #ASAN
    FOR MORE VIDEO PLZ SUBUSCRIBE CHANNEL
    ( AAO GURBANI SIKHIYE )
    FOR DASVANDH - PUNJAB NATIONAL BANK
    ACCOUNT NO. 345700101250679
    IFCS COAD - PUNB0345700

КОМЕНТАРІ • 160

  • @CharanjitSingh-qi6dg
    @CharanjitSingh-qi6dg 2 місяці тому +1

    ਬਹੁਤ ਬਹੁਤ ਧੰਨਵਾਦ ਬਾਬਾ ਜੀ,, ਵਾਹਿਗੁਰੂ ਚਡ਼੍ਹਦੀ ਕਲਾ ਬਖਸ਼ੇ 🙏🙏

  • @navdeepsinghbhullar1501
    @navdeepsinghbhullar1501 Рік тому +3

    ਇੰਨਾ ਗਹਿਰਾਈ ਨਾਲ ਸਮਝਾਉਣਾ
    ਭਾਈ ਸਾਹਿਬ ਜੀ ਦਾ ਧੰਨਵਾਦ।

  • @jhariwalaarsh500
    @jhariwalaarsh500 3 роки тому +8

    ਇੰਨੀ ਸੋਹਣੀ ਵੀਡੀਓ ਹੈ

  • @jaswantsingh1555
    @jaswantsingh1555 4 роки тому +5

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ⚔️

  • @kulwantsingh8515
    @kulwantsingh8515 2 місяці тому +1

    Waheguru ji

  • @iqbal_singh001
    @iqbal_singh001 5 місяців тому +1

    🙏🏻Waheguru ji mehar kre🙏🏻

  • @gagdevsohi615
    @gagdevsohi615 5 років тому +4

    ਵਾਹਿਗੁਰੂ ਜੀ ਧੰਨ ਹੋ ਵਾਹਿਗੁਰੂ ਜੀ

  • @manimand7402
    @manimand7402 2 роки тому

    Wmk

  • @HarpreetSingh-hx1ww
    @HarpreetSingh-hx1ww 3 місяці тому

    Waheguru ji🙏🙏

  • @harpalsingh-wq8kg
    @harpalsingh-wq8kg 5 років тому +3

    Waheguru ji ka Khalsa waheguru ji ki fateh 💕💕💕

  • @jasjaspreets4502
    @jasjaspreets4502 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @amarjeetsinghdillihaat.8160
    @amarjeetsinghdillihaat.8160 2 роки тому

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ 🌹🙏

  • @rinakaur7591
    @rinakaur7591 5 років тому +3

    Waheguru waheguru waheguru waheguru waheguru g

  • @gurubani_vichaar
    @gurubani_vichaar Рік тому

    Bhut vdhiya ji sri guru granth sahib ji di sukh aasn di vdio ji wahevguru sahib ji🙏🙏🙏🙏

  • @ParamjitKaur-yv2tt
    @ParamjitKaur-yv2tt Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ👏🏻👏🏻

  • @RamSingh-yi1xs
    @RamSingh-yi1xs Рік тому

    ਵਾਹਿਗੁਰੂ ਜੀ

  • @vashudevshrikrishan7356
    @vashudevshrikrishan7356 2 роки тому

    सर जी आपने बहुत ही अच्छी जानकारी दी

  • @manmeetkaur433
    @manmeetkaur433 3 роки тому +1

    Bksh lvo sukhasan sahib ji🙏

  • @harmanpreetsingh5186
    @harmanpreetsingh5186 Рік тому

    Baba ji tusi bahut hi vadiya Kam kar rhe ho bs ese Tra hi video banande reho asi tuhade naal a ji waheguru ji ka khalsa waheguru ji ki fateh

  • @Punjab731
    @Punjab731 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @RamSingh-fl7oq
    @RamSingh-fl7oq 2 роки тому

    ਵਾਹਿਗੁਰੂ ਜੀ ਵਾਹਿਗੁਰੂ

  • @manjotsinghmanjotsingh7317
    @manjotsinghmanjotsingh7317 5 років тому +1

    Thanks waheguru ji

  • @nirmalkaur7131
    @nirmalkaur7131 2 роки тому +1

    Thanks a lot for giving a very useful information . Keep guiding on related issues . 🙏💐🙏

  • @GurdeepSingh-hd7ji
    @GurdeepSingh-hd7ji 2 роки тому +1

    🙏🙏 waheguru ji 🙏🙏

  • @darabrar6911
    @darabrar6911 2 роки тому

    ਵਾिਹਗੁਰੂ ਜੀ

  • @BalwinderSingh-sx2du
    @BalwinderSingh-sx2du Рік тому

    Waheguru ji waheguru ji waheguru ji 🙏 🙏 🙏 🙏 🙏 🙏

  • @bhaigurjantsinghloharmajra6797
    @bhaigurjantsinghloharmajra6797 5 років тому +2

    Waheguru G Waheguru G

  • @ashokkumarprashar7791
    @ashokkumarprashar7791 2 роки тому

    EK OMKAR SATNAM SRI WAHEGURU SAHIB JEEO.

  • @fashioneka
    @fashioneka 5 років тому +4

    Plsss tuc hor video upload kroo...I learned alot ..thanku so much veer g .🙏🏻🙏🏻

  • @lakhbirsingh9235
    @lakhbirsingh9235 4 роки тому +4

    ਵਾਹਿਗੁਰੂ... ਜਿਅਾਦਾ ਤਰ ਗੁਰੂਘਰਾ ਵੇਖਿਅਾ ਹੈ. ਜਿਸ ਕੱਪੜੇ ਚ ਗੁਰੂ ਸਾਹਿਬ ਲਪੇਟ ਦੇ ਅਾ.. ਪ੍ਕਾਸ ਕਰਕੇ ੳੁਸੇ ਕੱਪੜੇ ਨੁੰ ਥੱਲੇ ਵਿਛਾ ਲੈਦੇਂ ਨੇ.. ੲਿਹ ਸਹੀ ਨਹੀ ਹੈ ਵੱਖਰਾ ਕੱਪੜਾ ਰੱਖੋ ਥੱਲੇ ਵਾਲਾ.... ਰਮਾਲੇ ਸਾਹਬ ਦੇ ਰੱਖੋ ਤੇ ਵਧੀਅਾ ਤੈਂ ਕਰ ਕੇ ਰੱਖੋ...ਚੌਰ ਸਾਹਿਬ ਨੁੰ ਵਧੀਅਾ ਸੈਂਪੂ ਨਾਲ ੲਿਸ਼ਨਾਨ ਕਰਾੳੁ...
    ੲਿਨਸਾਨ ਅਪਣੇ ਅਾਪ ਨੁੰ ਤਾ ਬਹੁਤ ਵਧੀਅਾ ਸੋਹਣੇ ਸਵੱਛ ਪੈ੍ਸ ਕੀਤੇ ਕੱਪੜੇ ਪਾ ਕੇ ਰੱਖਦਾ ਹੈ... ਗੁਰੂ ਸਾਹਿਬ ਦੇ ਕੱਪੜੇ ਭਲਾ ਕਦੀ ਪੈ੍ਸ ਨਾ ਕੀਤੇ ਹੋਣ

  • @NarinderSingh-hd2pv
    @NarinderSingh-hd2pv 5 років тому +1

    Satnam waheguru ji

  • @chamkaurronaldo8990
    @chamkaurronaldo8990 4 роки тому

    Thanku bhaji

  • @kewaljitsingh832
    @kewaljitsingh832 2 роки тому

    Waheguru g
    Thanks baba g

  • @JskhalsaTailor
    @JskhalsaTailor 2 роки тому

    🙏🙏🙏🙏

  • @NarinderSingh-hd2pv
    @NarinderSingh-hd2pv 4 роки тому

    ਸਤਨਾਮ ਵਾਹਿਗੁਰੂ ਜੀ

  • @sunitamanchanda4212
    @sunitamanchanda4212 Рік тому

    Weheguru ji ❤❤

  • @jassisingh7604
    @jassisingh7604 2 роки тому

    Bahut bahut dhanwad baba ji

  • @mewmew7856
    @mewmew7856 2 роки тому

    Bhut bhut dhanwaad ji bhut jroorrt c eh video di

  • @gurdeepjee
    @gurdeepjee 3 роки тому

    ਵੀਰ ਜੀਓ ਬਹੁਤ ਵਧੀਆ। ਬਾਣੀ ਦਾ ਨਾਮ ' ਸੋਹਿਲਾ' ਹੈ ਜੀ।

  • @kskdawaljitsingh2960
    @kskdawaljitsingh2960 Рік тому

    Bahut wadhiya Dhang ji

  • @BahadurSingh-kn1wk
    @BahadurSingh-kn1wk 5 років тому +1

    Thanks veer ji .

  • @kamaljitkaur6838
    @kamaljitkaur6838 4 роки тому +1

    very nice

  • @sukhvinderkaur7997
    @sukhvinderkaur7997 Рік тому

    Wahegur ji ❤️

  • @karampal1234
    @karampal1234 4 роки тому

    bai sahib ji waheguru ji kaa khalssa wahegur ji kee fahtye bahut hi wadiyaa parograam hai ji

  • @simmikaur8529
    @simmikaur8529 2 роки тому

    Excellent Sir

  • @harpalsingh9427
    @harpalsingh9427 2 роки тому

    Wahe guru ji

  • @ManjitKaur-mr5oz
    @ManjitKaur-mr5oz 5 років тому +5

    WaheguruJi

  • @karishmabhojwani8499
    @karishmabhojwani8499 3 роки тому

    Great sir

  • @JaswantSingh-ie8ow
    @JaswantSingh-ie8ow 3 роки тому

    Dhan guru Nanak

  • @gss895
    @gss895 2 роки тому

    Waheguru Ji 🙏🏻🙏🏻🙏🏻🌹🌹🌹

  • @nirmalkaur7131
    @nirmalkaur7131 2 роки тому

    Waheguruji Waheguruji 🙏🙏

  • @HarjitSingh-kl2os
    @HarjitSingh-kl2os 3 роки тому

    Waheguru ji waheguru ji waheguru ji

  • @schoolworld6536
    @schoolworld6536 4 роки тому

    Thanks

  • @shubhdeepsharma1181
    @shubhdeepsharma1181 4 роки тому

    Bhutt bhutt dhanwad Baba g

  • @tarasingh3042
    @tarasingh3042 2 роки тому

    Tara singh waheguru ji

  • @jhariwalaarsh500
    @jhariwalaarsh500 3 роки тому +6

    ਕੋਈ ਇਨਾ ਨੀਚ ਵੀ ਕਿਵੇਂ ਹੋ ਸਕਦਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਡੀਓ ਨੂੰ Dislike ਕਰੀ ਜਾਵੇ

  • @karishmabhojwani8499
    @karishmabhojwani8499 3 роки тому

    Nicely explained

  • @balwindersingh8212
    @balwindersingh8212 2 роки тому

    ਵਾਹਿਗੁਰੂ ਜੀ ਕੀ ਦਿਨ ਵੇਲੇ ਸੋਹਲਾ ਸਾਹਿਬ ਦਾ ਪਾਠ ਕਰ ਸਕਦੇ ਹਾਂ

  • @sukhwindersinghbudhadal96c9
    @sukhwindersinghbudhadal96c9 5 років тому +1

    Akaaaal

  • @gurdassinghsidhu4149
    @gurdassinghsidhu4149 2 роки тому +1

    Baba ji panna na aakho aang aakhi da e waheguru ji ka Khalsa waheguru ji ki Fateh 🙏

  • @princesehgal2190
    @princesehgal2190 4 роки тому

    Waheguru chardikla vich rakhe

  • @satnamkhattra6845
    @satnamkhattra6845 5 років тому +1

    Veer ji buht vadea tarike nal samjaea g,Sangrand de path bare dasna ate sehj path de pog bare dasna

  • @kuljitkaur6988
    @kuljitkaur6988 4 роки тому +4

    Baba ji pothi Sahib de sahej path bare v dso visthar nal🙏🙏🙏🙏🙏

  • @LakhwinderSingh-og4qq
    @LakhwinderSingh-og4qq 5 років тому +1

    Nice

  • @satnamkhattra6845
    @satnamkhattra6845 5 років тому +4

    Waheguru ji buht vadea g,waheguru ji app ji nu ese tra sewa bakshde rehn g

  • @ManjitKaur-mr5oz
    @ManjitKaur-mr5oz 5 років тому +4

    WaheguruJi ka khalsa Waheguru ji ke fateh ji

  • @user-kv8zq7ps9o
    @user-kv8zq7ps9o 5 років тому +8

    ਅਲਾਣੀਆ ਦੇ ਪਾਠ ਬਾਰੇ ਵੀ ਚਾਨਣਾ ਪਾਉ ਜੀ

  • @JATINDERSINGH-ii7ug
    @JATINDERSINGH-ii7ug 3 роки тому +2

    ਵੀਰ ਜੀ ਅਰਦਾਸ ਕਰਨ ਦੀ ਵਿਧੀ ਦਸੋ

  • @satvirkaur599
    @satvirkaur599 5 років тому

    Waheguru ji mehar karn sab te

  • @KamaljeetKaur-bz7kd
    @KamaljeetKaur-bz7kd 3 роки тому

    🙏🏻🙏🏻🙏🏻🙏🏻🙏🏻🙏🏻

  • @__pal
    @__pal 3 роки тому +1

    ਸਿਰ ਵਾਲਾ ਰੁਮਾਲ ਅਗਲ ਹੋਣਾ ਚਾਹੀਦਾ, ਅੰਗ ਸਾਫ ਕਰਨ ਵਾਲਾ ਰੁਮਾਲ ਅਗਲ ਹੋਵੇ,
    ਸਿਰ ਨੂੰ ਤੇ ਦਸਤਾਰ ਨੂੰ ਤੇਲ ਲਗਾ ਹੁੰਦਾ ਹੈ ਜੀ hna

  • @gurcharansinghgurcharan4263
    @gurcharansinghgurcharan4263 6 місяців тому

    ਬਾਬਾ ਤੁਹਾਡਾ ਅਪਣਾ ਹੀ ਮਹੈਲਾ ਏ ਮਹਲਾ ਵਾਰੇ ਜਾਣਕਾਰੀ ਕੀ ਹੋਵੇਗੀ

  • @gurbachansinghnirmal9918
    @gurbachansinghnirmal9918 2 роки тому +1

    ਬਾਬਾ ਜੀ ਆਪ ਜੀ ਗੁਰੂ ਸਾਹਿਬ ਦੇ ਅੰਗ ਨੂ ਸਾਫ ਕਰਨ ਵਾਲਾ ਕਪੜਾ ਸਿਰ ਤੇ ਰਖ ਲਿਆ ਧਿਆਨ ਦਿਉ ਜੀ ਬੇਨਤੀ ਪਰਵਾਰ ਕਰਨਾ ਜੀ

  • @maybemojmastilover
    @maybemojmastilover 3 роки тому +1

    Wheguru ji ka khalsha wheguru ji ki fathe veer ji

  • @amritpalsinghsingh1387
    @amritpalsinghsingh1387 5 років тому +6

    ਭਾਈ ਸਾਹਿਬ ਜੀ ਬਹੁਤ ਸੁੰਦਰ ਤਰੀਕੇ ਨਾਲ ਸਮਝਾਉਣ ਲਈ
    ਪਰ ਜੀ ਗੰਗਾ ਨੂੰ ਪੰਨੇ ਨਾ ਕੇਹਾ ਕਰੋ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @mandeepkaur5514
    @mandeepkaur5514 5 років тому

    🙏g

  • @tajinderpalsingh6114
    @tajinderpalsingh6114 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਜੀ ਸੁੱਖ ਆਸਾਨ ਤੋਂ ਬਾਅਦ ਰਾਮਲਾ ਸਾਹਿਬ ਜੀ ਕਿੱਦਾਂ ਕਿੱਦਾਂ ਲੱਗਦੇ ਹਨ ਤੇ ਕਿੰਨੇ ਲੋਣੇ ਚਾਹੀਦੇ ਹਨ । ਤੇ ਅੱਗੇ ਲਗਣ ਵਾਲੇ ਸ਼ਾਸਤਰ ਸਾਹਿਬ ,ਜਿਸ ਵਿਚ ਸ੍ਰੀ ਸਾਹਿਬ ਜੀ ਕਿੱਦਾਂ ਲੱਗਦੇ ਨੇ ਮਤਲਬ ਵੀ ਸ਼੍ਰੀ ਸਾਹਿਬ (ਕਿਰਪਾਨ )ਜੀ ਬਿਨਾ ਮਿਆਨਾ ਤੋਂ ਲਗਾ ਸਕਦੇ ਆ ।ਉਤਰ ਜਰੂਰ ਦਿਓ ਜੀ ਵਾਹਿਗੁਰੂ ।

  • @JaswinderSingh_2
    @JaswinderSingh_2 4 роки тому +2

    ਵੀਰ ਜੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਿਵੱਚ ੴ ਸਤਿਗੁਰ ਪ੍ਰਸਾਦਿ ॥ ਤੁਸੀ ਕਹਿਣਾ ਭੁੱਲ ਗਏ

  • @deepraman4596
    @deepraman4596 3 роки тому +2

    Ki Gutka sahib g da v sukhaasan krna chahida ke ni

  • @ParvinderSingh-ud7wq
    @ParvinderSingh-ud7wq 4 роки тому +3

    ਭੋਗ ਕਿਵੇ ਪੈਣਾ ਦਸੋ ਜੀ ਜਰੂਰ ਦਸੋ ਜੀ

  • @bikramsingh8005
    @bikramsingh8005 7 місяців тому

    ਵਾਹਿਗੁਰੂ ਜੀ ਕੀ ਸੁਖ ਆਸਣ ਪੀਹੜਾ ਸਾਹਿਬ ਤੇ ਹੀ ਕੀਤਾ ਜਾ ਸਕਦਾ ਹੈ ਜਾਂ ਨਹੀਂ?

  • @user-in3lz1sx4l
    @user-in3lz1sx4l 5 років тому +3

    Veer ji sukh Assan wale kaprey da size v daseo ji please... Thanks for the video.

    • @ManjeetKaur-it2zk
      @ManjeetKaur-it2zk 5 років тому

      Pls reply kro ji

    • @BalwinderSingh-ql1de
      @BalwinderSingh-ql1de 5 років тому +1

      ਜਿਤਨੇ ਬਰ(ਚੌੜਾਈ)ਦਾ ਕਪੜਾ ਹੋਵੇ;ਲੰਬਾਈ ਵਿਚ ਵੀ ਉਤਨਾ ਹੀ ਲਈਏ ਤਾ ਠੀਕ ਰਹਿੰਦਾ ਹੈ।ਇਸ ਕਾਰਜ ਲਈ ਸੂਤਰੀ ਕਪੜਾ ਠੀਕ ਰਹਿੰਦਾ ਹੈ ਜੋਕਿ ਤਿਲਕਦਾ ਨਹੀ ਹੈ,ਕਪੜੇ ਦਾ ਬਰ ਆਮ ਤੌਰ ਤੇ 1.25ਮੀਟਰ 1 .5ਮੀਟਰ ਜਾ2ਮੀਟਰ ਹੁੰਦਾ ਹੈ.।ਲੱਠੇ ਵਿਚ ਇਸ ਵਾਰ ਮੈ ਦੁਕਾਨਦਾਰ ਨੂੰ ਸਾਈਜ ਪੁਛਿਆ ਤਾ ਉਸ ਨੇ ਇਹੋ ਤਿੰਨ ਸਾਈਜ ਦੱਸੇ ਪਰ ਜਦ 1.5ਮੀਟਰ ਵਾਲੇ ਦੀ ਆਪ ਮਿਣਤੀ ਕਰਵਾ ਕੇ ਵੇਖੀ ਤਾ ਉਹ1.35 ਸਾਈਜ ਦਾ ਨਿਕਲਿਆ।ਸੋ ਲੰਬਾਈ ਵਿੱਚ ਵੀ 1.35ਹੀ ਲਿਆ ਤਾ ਉਸ ਦੇ ਬਹੁਤ ਵਧੀਆ ਰੁਮਾਲਾ ਸਾਹਿਬ ਬਣੇ ਹਨ ਇਸ ਤੋ ਜੇਕਰ ਘੱਟ ਲਈਏ ਤਾ ਉਹ ਛੋਟਾ ਰਹਿੰਦਾ ਹੈ ।ਜੇਕਰ ਵੱਧ ਲਈਏ ਤਾ ਉਹ ਵੀ ਠੀਕ ਨਹੀ ਰਹਿੰਦਾ ਕਪੜਾ ਇਕੱਠਾ ਹੋ ਜਾਂਦਾ ਹੈ।ਮੇਰੇ ਤਜ਼ਰਬੇ ਵਿਚ1.35By1.35 ਸਾਈਜ ਸਭ ਤੇ ਵਧੀਆ ਹੈ।

  • @Amandeep-kp9kq
    @Amandeep-kp9kq 6 місяців тому

    Sohila sahib di bani da path rehras sahib di bani nl kr sakde a mtlb je kise nu na aunda hove jvani sukh asan krn vele

  • @ParvinderSingh-ud7wq
    @ParvinderSingh-ud7wq 5 років тому +2

    ਧੰਨਵਾਦ ਜੀ ਸਮਝਾਣ ਲਈ ਅਸੀਂ ਤੇ ੲ
    ਇਕੋ ਕਪੜੇ ਚੁ ਕੲੀ ਦਿਨ ਕਰ ਲੈਂਦੇ ਸੀ ਪਰ ਹੁਣ ਨੀ ਕਰਾਂਗੇ ਧੰਨਵਾਦ ਜੀ

  • @HarpreetKaur-jq5sg
    @HarpreetKaur-jq5sg 2 роки тому

    Baba ji panj singa nu parsada chkon to baad ardas to bad una nu ki bheta dyi ye

  • @surjitkaur277
    @surjitkaur277 Рік тому

    Can we do Sukh Assam after 12noon

  • @amarjitkour1333
    @amarjitkour1333 5 років тому +3

    Wageguru ji da jaap vi kar sakhda han daso plz

  • @AmritpalSingh-jj7go
    @AmritpalSingh-jj7go 2 роки тому

    ਵੀਰ ਦੋ ਵਸਤਰਾਂ ਵਿਚ ਸੇਵਾ ਕਰ ਸਕਦੇ ਆ ਜਾਂ ਇੱਕ ਵਿਚ ਦਰਬਾਰ ਸਾਹਿਬ ਪੰਜ ਵਸਤਰਾਂ ਵਿਚ ਕਰਦੇ ਆ ਤੇ ਅਕਾਲ ਤਖਤ ਸਾਹਿਬ ਦੋ ਵਸਤਰਾਂ ਵਿਚ ਮਰਿਯਾਦਾ ਅਨੁਸਾਰ

  • @mandawdas3727
    @mandawdas3727 Рік тому

    Baba ji Panjabi zaban kis tra. Sehkh sakty h phrhna to ata h leken arth nhi ata

  • @jasmeenkaurkhalsa3916
    @jasmeenkaurkhalsa3916 2 роки тому

    Sukh asan li kapda kinna chahida veer g

  • @Devfcmobile
    @Devfcmobile Рік тому

    Guru granth sahib ji da sukhasan Karan da sahi samay ki hunda h🙏🏻

  • @satnamkhattra6845
    @satnamkhattra6845 4 роки тому

    Waheguru ji ,ki sukhassan wele Jakara chadna chinda hai ki nahi

  • @gurvindersingh-mn3kr
    @gurvindersingh-mn3kr Рік тому

    Waheguru ji ka khalsa
    Waheguru ji ki fethe baba ji aaj ji ne 2 galteya keteya nee
    1 galti k aap ji ne akha c sandheya vale hokamnama sahib ji left hand side aakhri vich lana h te aap ji ne right hand to frount to leya h
    2 galti aap ji akha c k shri guru grant sahib ji da kabar h oo apan thale nhi rakhna h balki sedha hi thale di side latka dana chai da h maf karna agar me vad ghat bol gya hova taa

  • @balvirsingh3677
    @balvirsingh3677 4 роки тому

    Bhai sahib wahagru ji ka kalsa wahagru ji ki fatha grugarnt sahib da upr rumala sahib da thla Jo white plka lai jdia han una da sije ke huda ha .

  • @Amandeep-kp9kq
    @Amandeep-kp9kq Рік тому

    Sukh asan kran da sahi time ki eh

  • @reshusethi4102
    @reshusethi4102 3 роки тому +2

    Virji new year di raat nu Babaji da sukhasaan kiven karna chahida hay. We have Babaji Prakash at home and we usually all do Ardaas at 12 and do Babaji da Sukhasan sahib . Is that right way? Today is New Year’s Eve.

  • @BalrajSingh-ty4uh
    @BalrajSingh-ty4uh 4 роки тому

    🙏 Ki ardas ton bad wala hi hukmnama sukhasan wele lena hai ya alag ton?

  • @kaursilviaraj
    @kaursilviaraj 2 роки тому

    Minu tda num mil sakda waheguru ji

  • @user-jw1yd8hb9y
    @user-jw1yd8hb9y 3 роки тому

    Veer ji guru grant sahib ji de andar wale passe vatt reh gye ji

  • @jhariwalaarsh500
    @jhariwalaarsh500 3 роки тому +1

    ਮੂਰਖੋ Dislike ਕਰੀ ਜਾਂਦੇ ਓ