Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
❤❤❤ ਵਾਹਿਗੁਰੂ ਜੀ ❤❤❤
ਭਾਈ ਸਾਹਿਬ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ , ਮੇਰੇ ਵਰਗੇ ਮੂਰਖ , ਆਗਿਆਨੀ , ਬੇਗੁਣੇ ਨੂੰ ਬਹੁਤ ਸੇਧ ਮਿਲਦੀ ਮੈ ਤੁਹਾਡੀ ਹਰ video ਦੇਖਦਾ ਹਾਂ ਜੀ, ਵਾਹਿਗਰੂ ਚੜਦੀਕਲਾ ਵਿਚ ਰੱਖਣ ਤੁਹਾਨੂੰ
ਵਾਹਿਗੁਰੂ ਜੀ ਮਿਹਰ ਕਰਨ। ਗਿਆਨੀ ਜੀ ਆਪ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਇਹ ਉਪਰਾਲਾ ਕੀਤਾ ਹੈ ਬਹੁਤ ਹੀ ਪਿਆਰ ਅਤੇ ਸਤਿਕਾਰ ਤੇ ਸਹਿਜਤਾ ਨਾਲ ਬਹੁਤ ਵਧੀਆ ਲੱਗਿਆ । ਇੱਕ ਬੇਨਤੀ ਹੈ ਕਿ ਇਹ ਉਪਰਾਲਾ ਹਰ ਗੁਰੂ ਘਰ ਵਿੱਚ ਸਤਿਕਾਰ ਕਮੇਟੀਆਂ ਵੱਲੋਂ ਕੀਤਾ ਜਾਏ ਕਿਉਂਕਿ ਅੱਜ ਦੇ ਸਮੇਂ ਵਿੱਚ ਸ਼ੁੱਧ ਉਚਾਰਣ ਦੇ ਨਾਲ ਨਾਲ ਗੁਰਬਾਣੀ ਸਤਿਕਾਰ ਅਤੇ ਗਿਆਨ ਦੀ ਬਹੁਤ ਜਰੂਰਤ ਹੈ। ਪਿੰਡਾਂ ਵਿੱਚ ਸਮੇਂ ਸਮੇਂ ਉੱਤੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਲਿਆ ਕੇ ਪ੍ਰਚਾਰ ਹੇਤ ਲਿਆਂਦਾ ਜਾਵੇ ਤਾਂ ਜੋ ਸੰਗਤਾਂ ਅਤੇ ਗ੍ਰੰਥੀ ਸਹਿਬਾਨ ਇਸਦਾ ਲਾਭ ਉਠਾ ਸਕਣ। ਅੱਜ ਜ਼ਰੂਰਤ ਹੈ ਗੁਰੂ ਸਾਹਿਬ ਵੱਲੋਂ ਕੀਤੇ ਉਪਦੇਸ਼ਾਂ ਨੂੰ ਜਨ ਜਨ ਤੱਕ ਪਹੁੰਚਾਉਣ ਦੀ। ਵਾਹਿਗੁਰੂ ਜੀ ਮਿਹਰ ਕਰਨ ਸਭ ਨੂੰ ਦਰ ਘਰ ਤੋਂ ਪਿਆਰ ਦੀ ਦਾਤ ਨਾਲ ਨਿਵਾ਼ਜਨ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਮੁਖਵਾਕ ਬਾਰੇ ਜਾਣਕਾਰੀ ਦੱਸੀ। ਬਹੁਤ ਧੰਨਵਾਦ ਜੀ।
ਗਿਆਨੀ ਜੀ ਬਹੁਤ ਬਹੁਤ ਧੰਨ ਵਾਦ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਬਹੁਤ ਵਦੀਆ ਸਮਜੋਉਣਾ ਕੀਤਾ ਹੈ
ਭਾਈ ਸਾਹਿਬ ਜੀ ਗੁਰਦਵਾਰਾ ਸਾਹਿਬ ਵਿਖੇ ਜੋ ਹੁਕਮਨਾਮਾ ਸਾਹਿਬ ਜੀ ਅੰਮ੍ਰਿਤ ਵੇਲੇ ਆਇਆ ਹੋਵੇ ਰਹਿਰਾਸ ਸਾਹਿਬ ਤੱਕ ਓਹੋ ਹੀ ਪੜਨਾ ਚਾਹੀਦਾ ਜਾ ਦੂਸਰੇ ਅੰਗ ਤੋ ਪੜਨਾ ਚਾਹੀਦਾ 🙏🙏🙏
Same
ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤਰੱਕੀ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ ਅਤੇ ਆਪ ਜੀ ਸੰਗਤਾਂ ਨੂੰ ਗੁਰੂ ਮਰਿਆਦਾ ਅਨੁਸਾਰ ਬਾਣੀ ਦੇ ਉਚਾਰਣ ਬਾਰੇ ਦਸਦੇ ਰਹੋ ਜੀ
ਧੰਨਵਾਦ ਗਿਆਨੀ ਜੀ।
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਵਾਹਿਗੁਰੂ ਜੀ ਦਾ ਸ਼ੁਕਰ ਹੈ
Waheguru ji bahot vadiya tarike naal samghaya ji 🙏🙏🙏
ਭਾੲੀ ਸਾिਹਬ ਜੀ ਬਹੁਤ ਵਧੀਅਾ ਤਰੀਕਾ ਜੀ ਸਮਝਾੳੁਣ ਦਾ ਧੰਨਵਾਦ ਜੀ
🩸✨ਧੰਨ ਸ੍ਰੀ ਵਾਹਿਗੁਰੂ ਜੀ ✨🩸ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ, ਭਾਈ ਸਾਹਿਬ 💥(ਗਿਆਨੀ ਗੁਰਪ੍ਰੀਤ ਸਿੰਘ ਜੀ)💥 ਦਮਦਮੀ ਟਕਸਾਲ ਜੀ ਨੂੰ ਚੜ੍ਹਦੀ ਕਲਾ ਬਖਸ਼ਣੀ ਜੀ।ਬਹੁਤ ਹੀ ਵਧੀਆ ਮਿੱਠਾ ਅਨੰਦ ਮਈ ਗਿਆਨ ਬਖ਼ਸ਼ ਰਹੇ ਹਨ ਜੀ।🔥✨🔥✨🙏🙏🙏🙏🙏✨🔥✨🔥
ਗਿਅਾਨੀ, ਸਿੰਘ, ਸਾਹਿਬ ਜੀ, ਹੁਕਮਨਾਮਾ ਸਾਹਿਬ ਸਮਝਾਉਣ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਸਿੰਘ ਸਾਬ੍ਹ ਜੀ 🙏ਬਹੁਤ ਕੀਮਤੀ ਵਿਸ਼ਾ ਐ , ਅਤੇ ਬਹੁਤ ਹੀ ਸ਼ੰਕੇ ਪਾਏ ਜਾ ਰਹੇ ਨੇ ਅੱਜ ਦੇ ਸਮੇ ਵਿੱਚ। ਤੁਸੀ ਅਸਲ ਮਰਿਯਾਦਾ ਦੱਸ ਕੇ ਸਭ ਸ਼ੰਕੇ ਦੂਰ ਕਰ ਦਿੱਤੇ
ਕੋਟਿਨ ਕੋਟਿ ਧੰਨਵਾਦ ਮਹਾਰਾਜ ਜੀਓ ਪ੍ਰਮਾਤਮਾ ਤੁਹਾਨੂੰ ਸਦਾ ਹੀ ਅਨੰਦ ਤੇ ਚੜ੍ਹਦੀ ਕਲਾ ਵਿਚ ਰੱਖੇ 🙏❤️❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ❤
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ 🙏 🙏 🙏 🙏
ਭਾਈ ਸਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਬਹੁਤ ਹੀ ਪਿਆਰ ਨਾਲ ਸਮਝਾਇਆ ਹੈ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਬਖਸ਼ੇ ਆਪ ਜੀ ਨੂੰ ਭਾਈ ਗੁਰਪ੍ਰੀਤ ਸਿੰਘ ਜੀ
p
Waheguru ji Chardikala Bakshe aap ji nu
ਬਹੁਤ ਸੁਕਰੀਆ ਜੀ ਜਾਣਕਾਰੀ ਦੇਣ ਲਈ
ਧੰਨਵਾਦ 🙏ਬਹੁਤ ਸਹਿਜਤਾ ਨਾਲ ਸਮਝਾਇਆ ਏ।
c ਬਾਬਾ ਜੀ ਗੁਰੂ ਰਾਮ ਦਾਸ ਜੀ ਦੀ ਤੁਹਡੇ ਤੇ ਮਿਹਰ ਕਰਨ
ਸਿੰਘ ਸਾਹਿਬਲਾਵਾਂ ਵਾਲਾ ਹੁਕਮ ਵਿੱਚ ਵੀ ਫਿਰ ਸੰਪੂਰਨ ਚਾਰ ਲਾਾਵਾਂ ਪੜਨੀਆ ਚਾਹੀਦੀਆ ਹਨ ।ਇੱਕ ਵਾਹਰ ਦਰਬਾਰ ਸਾਹਿਬ ਤੋਂ ਸੁਣਿਆ ਜੀਪਹਿਲਾ ਪਦਾ ਲਾਵ ਹੀ ਪੜੀ ਸੀ ਜੀ ।
ਧੰਨਵਾਦ ਜੀ ਬਹੁਤ ਵਧੀਆ ਸਮਝਾਇਆਵਾਹਿਗੁਰੂ ਜੀ ਚੜਦੀਕਲਾ ਬਖਸ਼ਣ
ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਲਵੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਗਿਆਨੀ ਗੁਰਪ੍ਰੀਤ ਸਿੰਘ ਜੀ
ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ ਤੇ
ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ
Bhai Gurpreet Singhji Sat Sri Akal Waheguru Waheguru Waheguru Waheguru.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਬਹੁਤ ਕਿਰਪਾ ਕੀਤੀ ਹੈ ਮਹਾਂਪੁਰਖੋ
🙏🙏🌹🌹Waheguru Ji tuhada bhut bhut dhanbaad ji 🙏🙏🙏🙏🙏🙏
ਗਿਆਨੀ ਜੀ ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਨ ਜੀ ਜੋ ਆਪ ਜੀ ਨੇ ਹੁਕਮਨਾਮਾ ਵਾਰੇ ਸਿੱਖਿਆ ਦਿੱਤੀ ਜੀ ਆਪ ਜੀ ਦਾ ਧੰਨਵਾਦ ਜੀ
🙏🌻ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ਜੀ 🌻🙏 ਮੇਰਾ ਪਿਅਰਾ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ 🌹🙏ਜਪੋ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌹🙏
🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ🙏
ਬਹੁਤ ਬਹੁਤ ਧੰਨਵਾਦ ਬਾਬਾ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਸਾਹਿਬ ਜੀ ਕਿਰਪਾ ਕਰਕੇ ਅੰਗ ਸੰਖਿਆ 706 ਤੋ ਆਣ ਵਾਲੇ ਹੁਕਮ ਨਾਮਾ ਸਾਹਿਬ ਜੀ ਦੀ ਮਰਿਯਾਦਾ ਦਸਣ ਦਿ ਕਿਰਪਾਲਤਾ ਕਰਨੀ ਕਲ ਹੁਕਮਨਾਮਾ ਸਾਹਿਬ ਬਹੁਤ ਲੰਬਾ ਹੋ ਗਿਆ ਕਿਤੇ ਵਿ ਸਲੋਕ ਮਹਲਾ 12345 ਨਹੀ ਸੀ ਆ ਰਿਹਾ ਕੇਵਲ ਸਲੋਕ ਅਤੇ ਪਊੜਿਆ ਸਨ ਸੰਗਤ ਔਖੀ ਹੋ ਗਈ ਦਾਸ ਨਵਾਂ ਨਵਾਂ ਅਭਿਆਸੀ ਹੈ ਅਗਲੇ ਤਿੰਨ ਚਾਰ ਅੰਗ ਪੜਨ ਤੋ ਬਾਦ ਸਲੋਕ ਮਹਲਾ ਪੂਰਾ ਲਿਖਿਆ ਹੋਇਆ ਆਇਆ।
Waheguru ji ka khalsa waheguru ji ki fateh giani ji ne bahut vadhia dhang naal samjhaiya hai bahut bahut dhanbaad ji
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਗੁਰੂ ਸਾਹਿਬ ਜੀ ਦੀ ਸਹੀ ਮਰਿਯਾਦਾ ਦੱਸਣ ਲਈ ❤🙏🏻
ਭਾਈ ਸਾਹਿਬ ਆਪ ਜੀ ਨੇ ਵੀਡਿਉ ਸੁਚੱਜੇ ਢੰਗ ਨਾਲ ਬਨਾਈ ਹੈ।ਪਰ ਆਪ ਜੀ ਨੇ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਸਵੇਰੇ ਸ਼ਾਮ ਦਾ ਹੁਕਮਨਾਮਾ ਲੇਨ ਦੀ ਮਰਿਆਦਾ ਦਸੀ ਹੈ।ਪਰ ਸਿਖ ਰਹਿਤ ਮਰਯਾਦਾ ਵਿੱਚ ਸਿਰਫ ਖੱਬੇ ਅੰਗ ਤੋਂ ਸ਼ੁਰੂ ਹੋ ਰਹੇ ਹੁਕਮਨਾਮੇ ਨੂੰ ਲੇਨ ਦੀ ਮਰਿਆਦਾ ਦਸੀ ਗਈ ਹੈ। ਅਤੇ ਕਾਨ ਸਿੰਘ ਜੀ ਨਾਭਾ ਨੇ ਵੀ ਅਪਨੀ ਕਿਤਾਬ ਵਿਚ ਵੀ ਸਿਖ ਰਹਿਤ ਮਰਯਾਦਾ ਦੇ ਨਿਯਮਾਂ ਦੀ ਗੱਲ ਨੂੰ ਹੀ ਲਿਖਿਆ ਹੈ। ਦਾਸ ਦੀ ਬੇਨਤੀ ਹੈ ਕਿਰਪਾ ਕਰਕੇ ਸਿਖ ਰਹਿਤ ਮਰਯਾਦਾ ਅਨੁਸਾਰ ਹੀ ਸੰਗਤ ਨੂੰ ਸੂਚਨਾ ਦਿੱਤੀ ਜਾਵੇ। ਨਹੀਂ ਤੇ ਸੰਗਤਾਂ ਵਿੱਚ confusion ਰਵੇਗਾ ਜੀ।
Bahut vadiya veer ji gal kahi
ਧੰਨ ਗੁਰੂ ਧੰਨ ਗੁਰੂ ਪਿਆਰੇ🙏🙏🙏🙏🙏
Thank you🙏👍 waheguru guru g ka khalsa waheguru guru ji ki fateh singh sahib g
Waheguru ji Thanks baba ji Bahut wadhia Jankari Diti
Waheguru ji satguru ji waheguru ji❤
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਆਪ ਜੀ ਨੇ ਬੜੇ ਤਰੀਕੇ ਨਾਲ ਪ੍ਰੇਮ ਨਾਲ ਹੁਕਮਨਾਮੇ ਬਾਰੇ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
🙏❤️ਧੰਨ ਵਾਹਿਗੁਰੂ ਜੀਓ❤️🙏
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
Thank you very much for the information
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru waheguru waheguru waheguru ji waheguru ji chardikla bakse ji
ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼
Waheguru ji ka khalsa waheguru ji ki fateh ji, bahut hi dhanwad hai, aap ji daa. giani ji.
Waheguru ji bohat bohat sukarana ji
Waheguru ji ka khalsa Waheguru ji ki Fateh 🙏
ਵਾਹਿਗੁਰੂ ਜੀ ਬਹੁਤ ਬਹੁਤ ਸੁ਼ਕਰ ਹੈ ਜੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਮਝ ਪੈ ਗਈ ਹੈ ਜੀ
Waheguru ji mehar karn ji
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Waheguru waheguru waheguru waheguru waheguru ji ❤❤❤❤❤❤❤❤❤❤❤❤❤
Waheguru g .....Baba g .....baut vdiya jankari diti g 🙏🙏
Please dasso dasam granth sahib ji viccho kiwe laina hai. Kyu ki dasam granth sahib vich shabad raag vich nhi han. Please make video🙏🏼🌺
Guru sahib eda kirpa bnai rakhan tuhde te
Waheguru ji waheguru ji waheguru ji waheguru ji waheguru ji waheguru ji
Bht bht dhanwaad Waheguru ji🙏
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹
ਧੰਨਵਾਦ ਬਾਬਾ ਜੀ,
िਬਲਕੁਲ ਠੀਕ ਭਾਈ ਸਾिਹਬ ਮਰਯਾਦਾ ਦॅਸੀ
ਸਤਿਨਾਮੁ ਜੀ ਵਾਹਿਗੁਰੂ ਜੀ
Waheguru waheguru waheguru waheguru chardi Kala Bakshi
🙏🙏 Bahut bahut dhanwad ji
ਭਾਈ ਸਾਹਿਬ ਜੀ ਸਤਿਗੁਰੂ ਸਾਹਿਬ ਸਵੇਰੇ ਹੋਰ ਤੇ ਸ਼ਾਮ ਨੂੰ ਕੁਝ ਹੋਰ ਹੁਕਮ ਕਰਦੇ ਨੇ ਜੋ ਹੁਕਮਨਾਮਾ ਸਵੇਰੇ ਆਵੇ ਸ਼ਾਮ ਨੂੰ ਵੀ ਉਹੀ ਹੋਣਾ ਚਾਹੀਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌸
ਬਹੁਤ ਵਧੀਆ
bahut babut dhanwad guru pyari ruh.
Wahegurug bohot sundar tareke nal samjhaya hai bhai sahibg bohot 2dhanbadg
ਬਾਬਾ ਜੀ ਰਹਿਤ ਮਰਯਾਦਾ ਦਾ ਨਾਮ ਜ਼ਰੂਰ ਦਿਓ ਜਿਸ ਵਿੱਚ ਇਹ ਸਾਰੀ ਮਰਿਆਦਾ ਲਿਖੀ ਹੈ
ਅਕਾਲ ਚੜਦੀਕਲਾ ਪਾਤਸ਼ੋ🙏
🙏🙏🙏🙏🙏🙏paji bahut acha tarika nal samjya 🙏
Bhot sunder tarika dasan da ji guru sahib meher karan de chardikala bakshan ji.Apni seva app Len je🙏🙏🙏🙏🙏
ਭਾਈ ਸਾਬ ਜੀ ਬਹੁਤ ਵਿਸਥਾਰ ਨਾਲ ਦੱਸਆਿ ਆਪ ਜੀ ਨੇ
Dhanwad ji enni soni jankari mili aaj..waheguruji 🙏💐
Waheguru Ji 🙏🙏🙏🙏🙏
ਧੰਨਵਾਦ ਵੀਰ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ 🙏
BAUHAT BAUHAT DHANVAAD JI...FROM 🇬🇧
Baba Nanak mehar bharya hath rakhna ji waheguru ji 🙏🙏🙏🙏🙏
ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏
🌻🌼🌹🌸ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌸🌹🌼🌻
Bahut bahut dhanwad gyani ji 🙏
ਵਾਹਿਗੁਰੂ ਜੀ👏
Khalsa ji bahut vadiya jaankari diti ji waheguru ji
New beginner lyi bahot hi usefull video banayi gyi hai waheguru jio 🙏
Aap j ne bahut achhe se samjhaya.
Waheguru sda aap di chardikala rakhe
ਵਾਹਿਗੁਰੂ ਜੀ. ਬਹੁਤ ਬਹੁਤ ਧੰਨਵਾਦ ਜੀ.
ਵਾਹਿਗੁਰੂ ਜੀਉ ਧੰਨਵਾਦ ਜੀ
ਇਸ ਕੀਮਤੀ ਜਾਣਕਾਰੀ ਲਈ ਧੰਨਵਾਦ ਜੀ🙏🙏
ਬਹੁਤ ਬਹੁਤ ਧੰਨਵਾਦ ਗਿਆਨੀ ਜੀ ਸੰਗਰਾਂਦ ਤੇ ਮਹੀਨਾ ਕਿਵੇਂ ਸੁਣੋਨਾ ਦੱਸੋ
❤❤❤ ਵਾਹਿਗੁਰੂ ਜੀ ❤❤❤
ਭਾਈ ਸਾਹਿਬ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ , ਮੇਰੇ ਵਰਗੇ ਮੂਰਖ , ਆਗਿਆਨੀ , ਬੇਗੁਣੇ ਨੂੰ ਬਹੁਤ ਸੇਧ ਮਿਲਦੀ ਮੈ ਤੁਹਾਡੀ ਹਰ video ਦੇਖਦਾ ਹਾਂ ਜੀ, ਵਾਹਿਗਰੂ ਚੜਦੀਕਲਾ ਵਿਚ ਰੱਖਣ ਤੁਹਾਨੂੰ
ਵਾਹਿਗੁਰੂ ਜੀ ਮਿਹਰ ਕਰਨ।
ਗਿਆਨੀ ਜੀ ਆਪ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਇਹ ਉਪਰਾਲਾ ਕੀਤਾ ਹੈ ਬਹੁਤ ਹੀ ਪਿਆਰ ਅਤੇ ਸਤਿਕਾਰ ਤੇ ਸਹਿਜਤਾ ਨਾਲ ਬਹੁਤ ਵਧੀਆ ਲੱਗਿਆ । ਇੱਕ ਬੇਨਤੀ ਹੈ ਕਿ ਇਹ ਉਪਰਾਲਾ ਹਰ ਗੁਰੂ ਘਰ ਵਿੱਚ ਸਤਿਕਾਰ ਕਮੇਟੀਆਂ ਵੱਲੋਂ ਕੀਤਾ ਜਾਏ ਕਿਉਂਕਿ ਅੱਜ ਦੇ ਸਮੇਂ ਵਿੱਚ ਸ਼ੁੱਧ ਉਚਾਰਣ ਦੇ ਨਾਲ ਨਾਲ ਗੁਰਬਾਣੀ ਸਤਿਕਾਰ ਅਤੇ ਗਿਆਨ ਦੀ ਬਹੁਤ ਜਰੂਰਤ ਹੈ। ਪਿੰਡਾਂ ਵਿੱਚ ਸਮੇਂ ਸਮੇਂ ਉੱਤੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਲਿਆ ਕੇ ਪ੍ਰਚਾਰ ਹੇਤ ਲਿਆਂਦਾ ਜਾਵੇ ਤਾਂ ਜੋ ਸੰਗਤਾਂ ਅਤੇ ਗ੍ਰੰਥੀ ਸਹਿਬਾਨ ਇਸਦਾ ਲਾਭ ਉਠਾ ਸਕਣ। ਅੱਜ ਜ਼ਰੂਰਤ ਹੈ ਗੁਰੂ ਸਾਹਿਬ ਵੱਲੋਂ ਕੀਤੇ ਉਪਦੇਸ਼ਾਂ ਨੂੰ ਜਨ ਜਨ ਤੱਕ ਪਹੁੰਚਾਉਣ ਦੀ।
ਵਾਹਿਗੁਰੂ ਜੀ ਮਿਹਰ ਕਰਨ ਸਭ ਨੂੰ ਦਰ ਘਰ ਤੋਂ ਪਿਆਰ ਦੀ ਦਾਤ ਨਾਲ ਨਿਵਾ਼ਜਨ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਮੁਖਵਾਕ ਬਾਰੇ ਜਾਣਕਾਰੀ ਦੱਸੀ। ਬਹੁਤ ਧੰਨਵਾਦ ਜੀ।
ਗਿਆਨੀ ਜੀ ਬਹੁਤ ਬਹੁਤ ਧੰਨ ਵਾਦ ਜੀ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ ਬਹੁਤ ਵਦੀਆ ਸਮਜੋਉਣਾ ਕੀਤਾ ਹੈ
ਭਾਈ ਸਾਹਿਬ ਜੀ ਗੁਰਦਵਾਰਾ ਸਾਹਿਬ ਵਿਖੇ ਜੋ ਹੁਕਮਨਾਮਾ ਸਾਹਿਬ ਜੀ ਅੰਮ੍ਰਿਤ ਵੇਲੇ ਆਇਆ ਹੋਵੇ ਰਹਿਰਾਸ ਸਾਹਿਬ ਤੱਕ ਓਹੋ ਹੀ ਪੜਨਾ ਚਾਹੀਦਾ ਜਾ ਦੂਸਰੇ ਅੰਗ ਤੋ ਪੜਨਾ ਚਾਹੀਦਾ 🙏🙏🙏
Same
ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤਰੱਕੀ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ ਅਤੇ ਆਪ ਜੀ ਸੰਗਤਾਂ ਨੂੰ ਗੁਰੂ ਮਰਿਆਦਾ ਅਨੁਸਾਰ ਬਾਣੀ ਦੇ ਉਚਾਰਣ ਬਾਰੇ ਦਸਦੇ ਰਹੋ ਜੀ
ਧੰਨਵਾਦ ਗਿਆਨੀ ਜੀ।
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ ਵਾਹਿਗੁਰੂ ਜੀ ਦਾ ਸ਼ੁਕਰ ਹੈ
Waheguru ji bahot vadiya tarike naal samghaya ji 🙏🙏🙏
ਭਾੲੀ ਸਾिਹਬ ਜੀ ਬਹੁਤ ਵਧੀਅਾ ਤਰੀਕਾ ਜੀ ਸਮਝਾੳੁਣ ਦਾ ਧੰਨਵਾਦ ਜੀ
🩸✨ਧੰਨ ਸ੍ਰੀ ਵਾਹਿਗੁਰੂ ਜੀ ✨🩸
ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ, ਭਾਈ ਸਾਹਿਬ 💥(ਗਿਆਨੀ ਗੁਰਪ੍ਰੀਤ ਸਿੰਘ ਜੀ)💥 ਦਮਦਮੀ ਟਕਸਾਲ ਜੀ ਨੂੰ ਚੜ੍ਹਦੀ ਕਲਾ ਬਖਸ਼ਣੀ ਜੀ।
ਬਹੁਤ ਹੀ ਵਧੀਆ ਮਿੱਠਾ ਅਨੰਦ ਮਈ ਗਿਆਨ ਬਖ਼ਸ਼ ਰਹੇ ਹਨ ਜੀ।
🔥✨🔥✨🙏🙏🙏🙏🙏✨🔥✨🔥
ਗਿਅਾਨੀ, ਸਿੰਘ, ਸਾਹਿਬ ਜੀ, ਹੁਕਮਨਾਮਾ ਸਾਹਿਬ ਸਮਝਾਉਣ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਸਿੰਘ ਸਾਬ੍ਹ ਜੀ 🙏
ਬਹੁਤ ਕੀਮਤੀ ਵਿਸ਼ਾ ਐ , ਅਤੇ ਬਹੁਤ ਹੀ ਸ਼ੰਕੇ ਪਾਏ ਜਾ ਰਹੇ ਨੇ ਅੱਜ ਦੇ ਸਮੇ ਵਿੱਚ। ਤੁਸੀ ਅਸਲ ਮਰਿਯਾਦਾ ਦੱਸ ਕੇ ਸਭ ਸ਼ੰਕੇ ਦੂਰ ਕਰ ਦਿੱਤੇ
ਕੋਟਿਨ ਕੋਟਿ ਧੰਨਵਾਦ ਮਹਾਰਾਜ ਜੀਓ ਪ੍ਰਮਾਤਮਾ ਤੁਹਾਨੂੰ ਸਦਾ ਹੀ ਅਨੰਦ ਤੇ ਚੜ੍ਹਦੀ ਕਲਾ ਵਿਚ ਰੱਖੇ 🙏❤️❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।
ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ❤
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ 🙏 🙏 🙏 🙏
ਭਾਈ ਸਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ ਬਹੁਤ ਹੀ ਪਿਆਰ ਨਾਲ ਸਮਝਾਇਆ ਹੈ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਿਰਪਾ ਕਰੇ ਚੜਦੀ ਕਲਾ ਬਖਸ਼ੇ ਆਪ ਜੀ ਨੂੰ ਭਾਈ ਗੁਰਪ੍ਰੀਤ ਸਿੰਘ ਜੀ
p
Waheguru ji Chardikala Bakshe aap ji nu
ਬਹੁਤ ਸੁਕਰੀਆ ਜੀ ਜਾਣਕਾਰੀ ਦੇਣ ਲਈ
ਧੰਨਵਾਦ 🙏
ਬਹੁਤ ਸਹਿਜਤਾ ਨਾਲ ਸਮਝਾਇਆ ਏ।
c ਬਾਬਾ ਜੀ ਗੁਰੂ ਰਾਮ ਦਾਸ ਜੀ ਦੀ ਤੁਹਡੇ ਤੇ ਮਿਹਰ ਕਰਨ
ਸਿੰਘ ਸਾਹਿਬ
ਲਾਵਾਂ ਵਾਲਾ ਹੁਕਮ ਵਿੱਚ ਵੀ
ਫਿਰ ਸੰਪੂਰਨ ਚਾਰ ਲਾਾਵਾਂ ਪੜਨੀਆ ਚਾਹੀਦੀਆ ਹਨ ।
ਇੱਕ ਵਾਹਰ ਦਰਬਾਰ ਸਾਹਿਬ ਤੋਂ ਸੁਣਿਆ ਜੀ
ਪਹਿਲਾ ਪਦਾ ਲਾਵ ਹੀ ਪੜੀ ਸੀ ਜੀ ।
ਧੰਨਵਾਦ ਜੀ ਬਹੁਤ ਵਧੀਆ ਸਮਝਾਇਆ
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
ਵਾਹਿਗੁਰੂ ਜੀ ਕਿਰਪਾ ਕਰੋ ਜੀ ਬਖ਼ਸ਼ ਲਵੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਗਿਆਨੀ ਗੁਰਪ੍ਰੀਤ ਸਿੰਘ ਜੀ
ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ ਤੇ
ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ
Bhai Gurpreet Singhji Sat Sri Akal Waheguru Waheguru Waheguru Waheguru.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਬਹੁਤ ਕਿਰਪਾ ਕੀਤੀ ਹੈ ਮਹਾਂਪੁਰਖੋ
🙏🙏🌹🌹Waheguru Ji tuhada bhut bhut dhanbaad ji 🙏🙏🙏🙏🙏🙏
ਗਿਆਨੀ ਜੀ ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਨ ਜੀ ਜੋ ਆਪ ਜੀ ਨੇ ਹੁਕਮਨਾਮਾ ਵਾਰੇ ਸਿੱਖਿਆ ਦਿੱਤੀ ਜੀ ਆਪ ਜੀ ਦਾ ਧੰਨਵਾਦ ਜੀ
🙏🌻ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ਜੀ 🌻🙏 ਮੇਰਾ ਪਿਅਰਾ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ 🌹🙏ਜਪੋ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌹🙏
🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ🙏
ਬਹੁਤ ਬਹੁਤ ਧੰਨਵਾਦ ਬਾਬਾ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
ਭਾਈ ਸਾਹਿਬ ਜੀ ਕਿਰਪਾ ਕਰਕੇ ਅੰਗ ਸੰਖਿਆ 706 ਤੋ ਆਣ ਵਾਲੇ ਹੁਕਮ ਨਾਮਾ ਸਾਹਿਬ ਜੀ ਦੀ ਮਰਿਯਾਦਾ ਦਸਣ ਦਿ ਕਿਰਪਾਲਤਾ ਕਰਨੀ ਕਲ ਹੁਕਮਨਾਮਾ ਸਾਹਿਬ ਬਹੁਤ ਲੰਬਾ ਹੋ ਗਿਆ ਕਿਤੇ ਵਿ ਸਲੋਕ ਮਹਲਾ 12345 ਨਹੀ ਸੀ ਆ ਰਿਹਾ ਕੇਵਲ ਸਲੋਕ ਅਤੇ ਪਊੜਿਆ ਸਨ ਸੰਗਤ ਔਖੀ ਹੋ ਗਈ ਦਾਸ ਨਵਾਂ ਨਵਾਂ ਅਭਿਆਸੀ ਹੈ ਅਗਲੇ ਤਿੰਨ ਚਾਰ ਅੰਗ ਪੜਨ ਤੋ ਬਾਦ ਸਲੋਕ ਮਹਲਾ ਪੂਰਾ ਲਿਖਿਆ ਹੋਇਆ ਆਇਆ।
Waheguru ji ka khalsa waheguru ji ki fateh giani ji ne bahut vadhia dhang naal samjhaiya hai bahut bahut dhanbaad ji
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਗੁਰੂ ਸਾਹਿਬ ਜੀ ਦੀ ਸਹੀ ਮਰਿਯਾਦਾ ਦੱਸਣ ਲਈ ❤🙏🏻
ਭਾਈ ਸਾਹਿਬ ਆਪ ਜੀ ਨੇ ਵੀਡਿਉ ਸੁਚੱਜੇ ਢੰਗ ਨਾਲ ਬਨਾਈ ਹੈ।
ਪਰ ਆਪ ਜੀ ਨੇ ਦਰਬਾਰ ਸਾਹਿਬ ਦੀ ਮਰਿਆਦਾ ਅਨੁਸਾਰ ਸਵੇਰੇ ਸ਼ਾਮ ਦਾ ਹੁਕਮਨਾਮਾ ਲੇਨ ਦੀ ਮਰਿਆਦਾ ਦਸੀ ਹੈ।
ਪਰ ਸਿਖ ਰਹਿਤ ਮਰਯਾਦਾ ਵਿੱਚ ਸਿਰਫ ਖੱਬੇ ਅੰਗ ਤੋਂ ਸ਼ੁਰੂ ਹੋ ਰਹੇ ਹੁਕਮਨਾਮੇ ਨੂੰ ਲੇਨ ਦੀ ਮਰਿਆਦਾ ਦਸੀ ਗਈ ਹੈ। ਅਤੇ ਕਾਨ ਸਿੰਘ ਜੀ ਨਾਭਾ ਨੇ ਵੀ ਅਪਨੀ ਕਿਤਾਬ ਵਿਚ ਵੀ ਸਿਖ ਰਹਿਤ ਮਰਯਾਦਾ ਦੇ ਨਿਯਮਾਂ ਦੀ ਗੱਲ ਨੂੰ ਹੀ ਲਿਖਿਆ ਹੈ। ਦਾਸ ਦੀ ਬੇਨਤੀ ਹੈ ਕਿਰਪਾ ਕਰਕੇ ਸਿਖ ਰਹਿਤ ਮਰਯਾਦਾ ਅਨੁਸਾਰ ਹੀ ਸੰਗਤ ਨੂੰ ਸੂਚਨਾ ਦਿੱਤੀ ਜਾਵੇ। ਨਹੀਂ ਤੇ ਸੰਗਤਾਂ ਵਿੱਚ confusion ਰਵੇਗਾ ਜੀ।
Bahut vadiya veer ji gal kahi
ਧੰਨ ਗੁਰੂ ਧੰਨ ਗੁਰੂ ਪਿਆਰੇ
🙏🙏🙏🙏🙏
Thank you🙏👍 waheguru guru g ka khalsa waheguru guru ji ki fateh singh sahib g
Waheguru ji Thanks baba ji Bahut wadhia Jankari Diti
Waheguru ji satguru ji waheguru ji❤
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਆਪ ਜੀ ਨੇ ਬੜੇ ਤਰੀਕੇ ਨਾਲ ਪ੍ਰੇਮ ਨਾਲ ਹੁਕਮਨਾਮੇ ਬਾਰੇ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
🙏❤️ਧੰਨ ਵਾਹਿਗੁਰੂ ਜੀਓ❤️🙏
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
Thank you very much for the information
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru waheguru waheguru waheguru ji waheguru ji chardikla bakse ji
ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼
Waheguru ji ka khalsa waheguru ji ki fateh ji, bahut hi dhanwad hai, aap ji daa. giani ji.
Waheguru ji bohat bohat sukarana ji
Waheguru ji ka khalsa Waheguru ji ki Fateh 🙏
ਵਾਹਿਗੁਰੂ ਜੀ ਬਹੁਤ ਬਹੁਤ ਸੁ਼ਕਰ ਹੈ ਜੀ
ਸਤਿਗੁਰੂ ਜੀ ਦੀ ਕਿਰਪਾ ਸਦਕਾ
ਸਮਝ ਪੈ ਗਈ ਹੈ ਜੀ