ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana

Поділитися
Вставка
  • Опубліковано 16 лют 2024
  • ਸਤਿ ਸ੍ਰੀ ਅਕਾਲ ਜੀ ਸੋਲਰ ਮੋਟਰ ਦੀ ਕੀਮਤ 2024 ਬਹੁਤ ਘੱਟ ਹੋ ਗਈ ਹੈ || solar pump price 2024 || pm kusum yojana
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    solar pump price 2024
    solar pump
    tata solar pump 2024
    shakti solar pump
  • Наука та технологія

КОМЕНТАРІ • 110

  • @user-in2qc2pu7g
    @user-in2qc2pu7g 21 день тому +4

    ਵਾਈ ਜੀ ਮੈਂ ਆਦੇਸ਼ ਸੋਲਰ ਬਠਿੰਡਾ ਤੋਂ ਨਮੀ ਮੋਟਰ ਲਵਾਈ ਸੀ ਤਿੰਨ ਲੱਖ ਤਰੇਹਨ ਦੀ ਲਵਾਈ ਸੀ ਉਹਨਾਂ ਨੇ ਪੁਰਾਣੇ ਪੈਨਲ ਲਾਤੇ ਉਹਨਾਂ ਦਾ ਹੱਲ ਹੈ ਦੱਸ ਦੀ ਮੋਟਰ ਆ

  • @Lakhvirgamer777
    @Lakhvirgamer777 20 днів тому +3

    Waheguru ji ka Khalsa

  • @balwindersingh-zh6oi
    @balwindersingh-zh6oi 4 місяці тому +7

    ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਜਾਣਕਾਰੀ ਭਰਪੂਰ ਵੀਡੀਓ ਬਣਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।

  • @Lakhvirgamer777
    @Lakhvirgamer777 20 днів тому +2

    Waheguru ji Mehar kareo

  • @jagtar9311
    @jagtar9311 18 днів тому +1

    ਬਹੁਤ ਵਧੀਆ ਵੀਰ ਜੀ ਸੇਵਕ ਜੀ

  • @jassaroffical2051
    @jassaroffical2051 4 місяці тому +5

    ਸੇਵਕ ਸਿੰਘ ਜੀ ਤੁਸੀਂ ਇਹਨਾਂ ਦੀ ਵੀਡੀਓ ਤਾਂ ਬਣਾ ਰਹੇ ਹੋ ਇਹਨਾਂ ਦੀ ਗਰੰਟੀ ਵੀ ਚੁੱਕੋ ਬਠਿੰਡੇ ਦੀਆਂ ਕਈ ਹੋਰ ਫਾਰਮਾਂ ਪੁਰਾਣੇ ਸੋਲਰ ਪੈਨਲ ਲਗਾ ਰਹੀਆਂ ਨੇ

    • @greenenergyandorganics5250
      @greenenergyandorganics5250 4 місяці тому +1

      ਵੀਰ ਜੀ ਪੂਰੀ ਵੀਡੀਓ ਸੁਣੋ ਤੇ ਸਾਡਾ ਕੰਮ ਤੇ ਪਿਛੋਕੜ ਹੀ ਸਾਡੀ ਗਾਰੰਟੀ ਹੈ ਸੇਵਕ ਜੀ ਦੀ ਡਿਊਟੀ ਹੈ ਲੋਕਾਂ ਦੇ ਸਾਹਮਣੇ ਸੱਚ ਲੈ ਕੇ ਆਉਣਾ ਬਾਕੀ ਕੰਪਨੀਆਂ ਬਾਰੇ ਅਸੀਂ ਕਹਿ ਨਹੀਂ ਸਕਦੇ

  • @alliswell4919
    @alliswell4919 4 місяці тому +1

    Bhot vadya dsya ji

  • @syednazim7410
    @syednazim7410 4 місяці тому +2

    good useful information

  • @BalwinderSingh-pn2sc
    @BalwinderSingh-pn2sc 4 місяці тому +3

    ਬਹੁਤ ਵਧੀਆ ਜੀ

  • @JarnailSingh-pe1gc
    @JarnailSingh-pe1gc 22 дні тому +1

    ਗੁਰਸੇਵਕ ਸਿੰਘ ਭਾਜੀ ਅਸੀਂ

  • @JotPb31
    @JotPb31 4 місяці тому +4

    ਵੱਡੇ ਵੀਰ ਸੇਵਕ ਸਿੰਘ ਜੋ ਕੰਮ ਦੀ ਜਾਣਕਾਰੀ ਦਿੰਦੇ ਓ ਧੰਨਵਾਦ ਵੀਰ ਜੀ❤, 100 feet ਪਾਣੀ ਤੇ 5 ਦੀ motor ਲਈ ਕਿੰਨਾ ਖਰਚ ਆਵੇਗਾ , ਬਾਕੀ 3kw 5kw 3 ਘਰਾਂ ਲਈ ਵੀ ਚ ਲਗਾਉਣਾ,ਕਿਉਕਿ free ਯੂਨਿਟ ਵੀ ਬੰਦ ਹੀ ਹੋਣੀ ਇੱਕ ਦਿਨ ਇਹ ਲੋੜ ਆ ਸਮੇਂ ਦੀ #sewakmechanical

  • @Technicalharjit
    @Technicalharjit 4 місяці тому

    thnaks 22 g ❤

  • @ranjitbrar0910
    @ranjitbrar0910 4 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @dineshchoudharydcpodvr9
    @dineshchoudharydcpodvr9 4 місяці тому +1

    Nice information veer g

  • @gurchahansingh5165
    @gurchahansingh5165 4 місяці тому +1

    Good information

  • @YuviSingh-ji3li
    @YuviSingh-ji3li 2 місяці тому +1

    Nice 22 ji

  • @gurwindersingh4837
    @gurwindersingh4837 4 місяці тому +4

    ਪੌਲੀ ਅਤੇ ਮੋਨੋ ਦੀ ਪਰਫੌਰਮੈਂਸ ਅਤੇ ਰੇਟਾਂ ਦਾ ਫਰਕ ਜ਼ਰੂਰ ਦੱਸੋ ਜੀ??

  • @dharamveersingh7627
    @dharamveersingh7627 4 місяці тому +1

    💫✨👍

  • @Itsharmansidhu13
    @Itsharmansidhu13 4 місяці тому +1

    ਬਹੁਤ ਵਧੀਆ ਜਾਣਕਾਰੀ

  • @SukhpalSingh-xy8pg
    @SukhpalSingh-xy8pg 4 місяці тому +2

    👌👌

  • @kulwantsingh8769
    @kulwantsingh8769 4 місяці тому +1

    waheguru g

  • @SS-ct4hv
    @SS-ct4hv 4 місяці тому +1

    RIGHT👍👍👍

  • @Harshsportsfan
    @Harshsportsfan 4 місяці тому +1

    Good y

  • @sukhdevrandhawa5517
    @sukhdevrandhawa5517 Місяць тому +1

    Very good bhaji❤

  • @satiderjitbajwa2340
    @satiderjitbajwa2340 3 місяці тому +1

    Sir ji tarli wali vi koi video bano
    G

  • @gursewaksingh-zr7gh
    @gursewaksingh-zr7gh 4 місяці тому +2

    2HP Singal phase ਮੋਨੋਬਲਾਕ 1
    ਕਿਨੇ ਦੀ ਲਗੂ ਜੀ

  • @yuvikahlon751
    @yuvikahlon751 Місяць тому +1

    Very nice ❤

  • @deepaksaharan1642
    @deepaksaharan1642 4 місяці тому +2

    2 hp di submersible motor kine di lagugi ji single bore futt da 60 feet tk filter h 14 feet water level 1.5 inchi paani

  • @kewalkrishankambojkoku3241
    @kewalkrishankambojkoku3241 4 місяці тому +1

    🙏🙏

  • @JaswinderKaur-te9dk
    @JaswinderKaur-te9dk 2 місяці тому +2

    Please sir sabsidy bare daso

  • @JagtarSingh-fh1xz
    @JagtarSingh-fh1xz 4 місяці тому +1

    15:10 ਆਦੇਸ ਆਲੇ ਪੁਰਾਣੇ ਪੈਨਲ ਲਾਉਦੇ ਦਿਖਾਉਦੇ ਕੁਝ ਹੋਰ ਲਾਉਦੇ ਕੁੱਝ ਹੋਰ

  • @gmstv7791
    @gmstv7791 4 місяці тому +4

    Y ji apne pani da lavel 190 futt tya aa ji appa 20hp motor lagvoni aa ji kinna kharcha au gaa ji

  • @punjabsolar1221
    @punjabsolar1221 4 місяці тому +1

    ਸੈਲ ਕਰਾਉਣਇਕ ਟਰਾਸਫਾਰਮਰ ਲੈਸ ਸੋਲਰ ਇਨਵਰਟਰ ਪੰਜ ਕਿਲੋਵਾਟ ਬਾਰੇ ਜਾਣਕਾਰੀ ਦਿਓ

  • @dalwindersinghwander7911
    @dalwindersinghwander7911 4 місяці тому +1

    ਮੇਰਾ ਘਰ ਖੇਤ ਵਿਚ ਮੈਂ ਇਸ ਫਰਮ ਤੋ ਔਨ ਗ੍ਰਿਡ ਕਰਵਾਇਆ 5 ਕਿਲੋਵਾਟ ਦਾ ਮੋਟਰ ਵੀ ਚਲਾਉਣੇ ਆ

  • @bholasingh6325
    @bholasingh6325 4 місяці тому +1

    Ac panl bary jancari deo ji

  • @user-pj7go4pu2z
    @user-pj7go4pu2z 4 місяці тому +1

    Hi

  • @rajatbedi6687
    @rajatbedi6687 17 днів тому

    Gurdaspur area ch lga davoge

  • @baljeetsandhu5520
    @baljeetsandhu5520 Місяць тому +1

    Veer..ji..3..hp..da..cost..and..app..da..pata..dasna

  • @parshotamsingh8154
    @parshotamsingh8154 4 місяці тому +29

    ਵੀਰ ਜੀ ਸਾਢੇ ਸੱਤ ਦੀ ਮੋਟਰ A GRADE ਦਾ ਸਮਾਨ ਲਗਾ ਕੇ ਕਿੰਨਾ ਖਰਚ ਆਵੇਗਾ ਪਾਣੀ ਦਾ ਪੱਧਰ 150 ਹੈ ਪਿੰਡ ਤਾਜੋਕੇ ਨੇੜੇ ਤਪਾ ਮੰਡੀ ਜਿਲਾ ਬਰਨਾਲਾ

    • @greenenergyandorganics5250
      @greenenergyandorganics5250 4 місяці тому +1

      ਬਾਈ ਜੀ ਤੁਸੀਂ ਸਾਡੇ ਫੋਨ ਨੰਬਰਾਂ ਤੇ ਵੱਟਸਐਪ ਕਰੋ ਜੀ 🙏🏻

    • @rupindersingh1482
      @rupindersingh1482 4 місяці тому +1

      ​@@greenenergyandorganics5250ਬਹੁਤ ਹੀ ਵਧੀਆ ਜਾਣਕਾਰੀ ਸਾਝੀਂ ਕੀਤੀ ਬਰਾੜ ਸਾਹਬ 🙏🏻

    • @ibharat6000
      @ibharat6000 4 місяці тому +1

      ​@@greenenergyandorganics5250ਸਰਦਾਰ ਸਾਹਬ ਤੁੱਸੀ ਉੱਤਰਾਖੰਡ ਦੇ ਕਿਸਾਨਾਂ ਲਈ ਮੋਟਰਾਂ ਲਗਾਂਦੇ ਹੋ ??
      ਮੈਂ ਉੱਤਰਾਖੰਡ ਰਹਿੰਦਾ ਹਾਂ

    • @greenenergyandorganics5250
      @greenenergyandorganics5250 4 місяці тому +3

      ਸਰ ਉੱਤਰਾਖੰਡ ਤਾਂ ਨਹੀਂ ਲਗਾ ਸਕਦੇ ਤੁਹਾਨੂੰ ਪ੍ਰੋਡਕਟ ਦੇ ਸਕਦੇ ਹਾਂ ਫਿਟਿੰਗ ਤੁਸੀਂ ਕਰਵਾ ਲਿਓ 🙏🏻

    • @johngillgill9682
      @johngillgill9682 4 місяці тому

      ​Ii
      Ni

  • @sukhmindersingh7565
    @sukhmindersingh7565 4 місяці тому +3

    ਬਾਈ ਜੀ ਜੋ ਅੱਜ ਕੱਲ੍ਹ ਕਿਹਾ ਜਾ ਰਿਹਾ ਹੈ ਰਾਤ ਨੂੰ ਸੋਲਰ ਪੈਨਲ ਬਿਜਲੀ produce ਕਰਦੇ ਨੇ ਕੀ ਇਹ ਸੱਚ ਹੈ?
    Or ਦਿਨ ਦੇ ਟਾਈਮ ਬਿਨਾਂ ਸੂਰਜ ਨਿਕਲੇ ਬਿਜਲੀ ਪੈਦਾ ਕਰਦੇ ਇਹ ਬੀ ਦੱਸਣਾ 🙏🏻

    • @greenenergyandorganics5250
      @greenenergyandorganics5250 4 місяці тому +3

      ਬਾਈ ਜੀ ਭਾਰਤ ਵਿੱਚ ਇੱਕ ਪਲਾਂਟ ਲੱਗਿਆ ਹੈ ਜੋ ਚੰਦ ਦੀ ਚਾਨਣੀ ਵਿੱਚ ਵੀ ਲਾਈਟ ਬਣਾਉਂਦਾ ਹੈ ਉਹ ਬਹੁਤ ਮਹਿੰਗਾ ਹੈ ਤੇ ਸਰਕਾਰ ਨੇ ਤਜ਼ੁਰਬੇ ਵਾਸਤੇ ਲੱਗਾਇਆ ਹੈ ਘੱਟ ਰੋਸ਼ਨੀ ਵਿੱਚ ਸੋਲਰ ਪੈਨਲ ਕੰਮ ਕਰਦੇ ਨੇ ਪਰ ਉਹਨਾਂ ਦੀ ਪ੍ਰੋਡਕਸ਼ਨ ਓਸ ਵੇਲੇ ਘੱਟ ਹੁੰਦੀ ਹੈ

    • @sukhmindersingh7565
      @sukhmindersingh7565 4 місяці тому

      @@greenenergyandorganics5250 thanks Bai Ji 🙏

  • @Allofall4u
    @Allofall4u 3 місяці тому +1

    Bai g ,mere 2 dukana oper sub meter lai hoye ne, par ohna di reading bijli board wale meter ton kafi ghat aounding aa, mainu suggest kero main kehri company da sub meter lavan tan jo bijli board de meter di reading naal match ker jave

  • @Mr.Nw.13
    @Mr.Nw.13 4 місяці тому +2

    pahji ghar waste bhi solar video banao

  • @gurpreetgujjar3433
    @gurpreetgujjar3433 3 місяці тому +2

    Veer 15 di motar a kina kharch aju ga

  • @SandeepSingh-wv9ki
    @SandeepSingh-wv9ki 4 місяці тому +1

    Sade 22futt ta pani

  • @gagangagan6907
    @gagangagan6907 3 місяці тому +1

    Veer g jalandhar area ch la sakde aa motor 5 hp de .... ki prize aa

  • @ranvirsingh8509
    @ranvirsingh8509 4 місяці тому +9

    ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਆਪਾ ਇਕ ਕਿਲੇ ਵਾਸਤੇ ਸੋਲਰ ਮੋਟਰ ਲਵਾਉਣੀ ਆ ਕਿੰਨੇ ਪਾਵਰ ਮੋਟਰ ਸਹੀ ਰਹੁ ਕਿਹੜੇ ਪੈਨਲ ਸਹੀ ਰਹਿਣ ਗੇ ਕਿੰਨਾ ਖਰਚ ਹੋਉਗਾ ਪਾਣੀ 75 ਫੁੱਟ ਤੇ ਆ ਬੋਰ 7 ਇੰਚੀ ਕਰਵਾਇਆ

    • @greenenergyandorganics5250
      @greenenergyandorganics5250 3 місяці тому +1

      Veer ji 3 hp or 5 hp lga lao ji

    • @ranvirsingh8509
      @ranvirsingh8509 3 місяці тому +1

      @@greenenergyandorganics5250 ਠੀਕ ਆ ਵੀਰ ਜੀ ਪਰ ਖਰਚ ਦਾ ਪਤਾ ਲੱਗੇ

    • @ranvirsingh8509
      @ranvirsingh8509 3 місяці тому +1

      @@greenenergyandorganics5250 ਕਿਹੜੇ ਪੈਨਲ ਹੋਣਗੇ ਗਿਣਤੀ ਵਿਚ ਕਿੰਨੇ ਲੱਗਣਗੇ ਮੋਟਰ ਕਿਸ ਕੰਪਨੀ ਦੀ ਤਾਂਬੇ ਵਾਲੀ ਜਾਂ ਕੋਈ ਹੋਰ

    • @greenenergyandorganics5250
      @greenenergyandorganics5250 3 місяці тому

      ਵੀਰ ਜੀ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਸਵਾਲ ਬਹੁਤ ਆਉਣਗੇ sir ਦੇ ਵੱਟਸਐਪ ਤੇ voice massage ਕਰੀ ਜਾਓ ਜਵਾਬ ਲਈ ਜਾਓ

  • @macksandhu3268
    @macksandhu3268 Місяць тому +2

    Bai phone ta chak ni rahe

  • @AmandeepSingh-sz7tn
    @AmandeepSingh-sz7tn 3 місяці тому +1

    Vir g pani da leval 26 - 27 feet te Aa 3hp smarsibal motor lgboni aa kina di lagegi

  • @RamandeepSingh-wb2wt
    @RamandeepSingh-wb2wt 4 місяці тому

    Bai shi kiha mere naal vthagi hoye c bhart solar gidrbaha wale thag bande aa bacho

  • @AmanGrewal-dj6nw
    @AmanGrewal-dj6nw 4 місяці тому +4

    10 hp ਦੀ ਮੋਟਰ ਦਾ ਖਰਚਾ ਕਿੰਨਾ

  • @DaljinderSarpanch
    @DaljinderSarpanch 4 місяці тому +2

    😢ਬਾਈ ਜੀ 10 ਹੋਸਪਾਵਰ ਦੀ ਮੋਟਰ ਕਿਨਾ ਖਰਚਾ ਆਊ ਬਾਈ ਜੀ

  • @ajsaharan194
    @ajsaharan194 4 місяці тому +1

    Crompton di solar motor vichni a kise veer ne lenni hove te dase

  • @JagtarMaan-cg1yy
    @JagtarMaan-cg1yy 4 місяці тому +2

    On grid ਦਾ ਸਾਰਾ ਖਰਚਾ ਕਿੰਨਾ

    • @greenenergyandorganics5250
      @greenenergyandorganics5250 2 місяці тому

      Sir 3 kw 185000
      5 kw 275000
      6 kw 320000
      all are subsidy cases 78000 subsidy from cent govt

    • @avtarchahal5904
      @avtarchahal5904 28 днів тому

      ਰੇਟ ਚੋਂ ਸਬਸਿਟੀ ਲੈੱਸ ਆ ਵੀਰ ਕਿ ਲਿਖੇ ਰੇਟ ਚੋਂ ਘੱਟ ਹੋਵੇਗੀ

    • @greenenergyandorganics5250
      @greenenergyandorganics5250 22 дні тому

      @@avtarchahal5904 nahi ji 78000 subsidy baad vich tuhanu milegi ji

  • @pinkadhaliwal175
    @pinkadhaliwal175 4 місяці тому +3

    ਵੀਰ ਜੀ ਕਿੰਨੇ ਡੂਗੇ ਪਾਣੀ ਤੱਕ ਚੱਲਦੀਆ

  • @dhillondhillon2353
    @dhillondhillon2353 4 місяці тому +3

    7.5 motor kirlorsker price

  • @rajpaltiwana9249
    @rajpaltiwana9249 4 місяці тому +4

    ਵੀਰ ਚੋਰੀ ਤਾਂ ਨਹੀਂ ਹੁੰਦੀ

    • @amrindersandhu1613
      @amrindersandhu1613 4 місяці тому

      ਮੋਟਰ ਅਤੇ ਤਾਰ ਚੋਰੀ ਹੋ ਜਾਂਦੀ ਐ

  • @LovepreetSingh-qx6pb
    @LovepreetSingh-qx6pb 2 місяці тому

    Shadeyo na peyo deyo putto peen lyi v paani aun valiya nasla lyi

  • @sandeeprandhawa9715
    @sandeeprandhawa9715 Місяць тому

    Bai eh thug bandey aa assin motor lvayi aa enna too. Assin utl jaa laminous dey panel keha sii laun nuu. DESI PANEL LAA GEY SAADEY. Payment Saari pehla kra laindey aa. Bacho bai ehnaa too. Hun gll ni sunn dey. Video choo gllan hor shop tey gllan hor aa.Thug aa purey top dey.

    • @greenenergyandorganics5250
      @greenenergyandorganics5250 22 дні тому

      1 Apna poora adress deo
      2 Tusi sadi company to kado koi product lwayea c
      3 bill v coment vich pao
      4 jado tusi satho utl ya luminious mangea c ta asi jo tusi nakli keh rahe ho ohh kehra product layea c
      5 jhoothe ilzam fake id to laun naal kujh ni ban na tuhanu apna mob no comment vich pao te loka to sade wallo kiti thagi de comment mango
      6 haa tuhanu jo sade wallo pichle 3 sala to purane, B grade, saste panells bare loka nu jaagruk kitta ja reha ohh jroor bardasht nahi ho reha agle saal v tyaar raheo

    • @greenenergyandorganics5250
      @greenenergyandorganics5250 20 днів тому +2

      1 Tusi sadi company to kehra product lagwae c osdi jaankari smeet bill viewers nu deo
      2 tusi apna mob no jarror public karo ta jo lok tuhade naal sade walo mari thaggi di jaankari lai sakan
      3 normaly asi utl da koi product use nahi karde luminious company distributershib asi ess saal hi layi hai
      4 asi tuhade fake negetive comment delete nahi karange ta jo log ape decide kar lain

    • @parveensharma3768
      @parveensharma3768 20 днів тому

      bai proof deo kithe lai

    • @kewalkrishankambojkoku3241
      @kewalkrishankambojkoku3241 14 днів тому +1

      No ਤਾਂ ਦੇ ਦਿਉ

    • @greenenergyandorganics5250
      @greenenergyandorganics5250 12 днів тому

      Ditta ni gallan da jwab
      Mostly asi payment pehla ni lainde
      Sadde office da adress dass je kde ayea hai ta office
      Kyon jhoth bol ke kisse di kabar vixh paina sach ne sach hi rehna

  • @Sandeep.Kumar0733
    @Sandeep.Kumar0733 2 місяці тому +1

    Purane panell 270-280 wale aaonde c
    Nave panell kinne wale aaonde ??