Solar Pump || ਖੇਤੀ ਲਈ ਸੂਰਜ ਵਾਲੀ ਮੋਟਰ ਦਾ ਕੀ ਖਰਚ ਆਵੇਗਾ || ਮੋਬਾਈਲ ਨੰਬਰ 7901858210

Поділитися
Вставка
  • Опубліковано 3 чер 2022
  • Solar Pump || ਖੇਤੀ ਲਈ ਸੂਰਜ ਵਾਲੀ ਮੋਟਰ ਦਾ ਕੀ ਖਰਚ ਆਵੇਗਾ #sewakmechanical
  • Наука та технологія

КОМЕНТАРІ • 96

  • @bikermaan5805
    @bikermaan5805 Рік тому +11

    ਵੀਰੋ ਹੁਣ ਕੋਈ ਵੀ ਚੀਜ਼ ਚੋਰੀਂ ਨਹੀਂ ਹੋ ਸਕਦੀ ਚੋਰ ਜ਼ਰੂਰ ਚੋਰੀ ਹੋ ਜਾਵੇਗਾ ਧੰਨਵਾਦ ਵੀਰ ਦਾ ਸਲੁਟ ਹੈ ਵੀਰ ਨੂੰ ਜੋ ਕਿਸਾਨਾਂ ਲਈ ਆਪਣੀ ਮੀਹਨਤ ਕਰਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖਸ਼ਣ।

  • @KulwantSingh-ff4ju
    @KulwantSingh-ff4ju 2 роки тому +20

    ਡੁਪਲੀਕੇਟ ਤੋਂ ਬਚਣਾ ਚਾਹੀਦਾ ਕਿਉਂਕਿ ਠੱਗੀ ਸਿਸਟਮ ਬਹੁਤ ਇਸ ਕੰਮ ਵਿੱਚ

  • @technicalbsofficial589
    @technicalbsofficial589 2 роки тому +7

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ, ਧੰਨਵਾਦ ਜੀ

  • @kulbirsinghdeol1236
    @kulbirsinghdeol1236 Рік тому +2

    ਬੋਹਤ ਬੋਹਤ ਧੰਨਵਾਦ ਸੇਵਕ ਵੀਰ ਜੀ l
    ਬਹੁਤ ਕੰਮ ਦੀ ਵੀਡੀਓ ਆ ਏਹ l
    ਤੁਹਾਡੀ ਮਿਹਨਤ ਨੂੰ ਸਲਾਮ

  • @gurpreetsinghsidhu9861
    @gurpreetsinghsidhu9861 Рік тому +8

    ਬਹੁਤ ਵਧੀਆ ਵੀਡੀਓ ਗੁਰਸੇਵਕ ਵੀਰ ਜੀ

  • @ohigill
    @ohigill 2 роки тому +8

    sab to wadia gal eh aa k eh cheej 80% eco friendly hai 👍

  • @TiwanaPowerSolutions
    @TiwanaPowerSolutions 2 роки тому +6

    ਬਹੁਤ ਵਧੀਆ ਜਾਣਕਾਰੀ, ਖਰਚ ਦੱਸਣ ਵਾਸਤੇ,

  • @SS-ct4hv
    @SS-ct4hv 2 роки тому +5

    Vadia jankari sir ji🌹🌹🌹

  • @DarshanSingh-jz1qo
    @DarshanSingh-jz1qo 2 роки тому +3

    gursewak Singh ji very good job wehguru ji Mehar karan

  • @bluepen215
    @bluepen215 2 роки тому +6

    Explore more hard working people like him

  • @JagtarSingh-fh1xz
    @JagtarSingh-fh1xz 2 роки тому +11

    ਐਂਨਟੀ ਥੈਪਟੀਕ ਨਟ ਬੋਲਟ ਨੇ ਜੀ ਚੋਰੀ ਵਿਰੋਧੀ🙏

  • @devbrainch1982
    @devbrainch1982 2 роки тому +11

    20 HP lai kinna Karhcha aavega veer Ji

  • @savneetsinghrairai6823
    @savneetsinghrairai6823 2 роки тому +1

    Best solution clean green solutions hope govt should grant subsidy for such products....after it's massely produced prices will come down fast ....future of electricity.....can use chargeble batteries to store energy of anytime use

  • @Laddi91
    @Laddi91 2 роки тому +5

    ਬਹੁਤ ਵਧੀਆ

  • @sarvensingh1788
    @sarvensingh1788 2 роки тому +8

    ਬਹੁਤ ਵਧੀਆ ਜੀ ਆਪਣਾ ਆਪ ਈ ਕਰਨਾ ਪੈਣਾ ਕਿਸੇ ਦੀ ਝਾਕ ਨਾ ਰੱਖੋ

  • @JarnailSingh-pe1gc
    @JarnailSingh-pe1gc Місяць тому

    ਗੁਰ ਸੇਵਾ ਸਿੰਘ ਭਾਈ ਅਸੀਂ ਦਸਵੇਂ ਤੇ ਲਾਗੇ ਵੋਟਰ ਲਾਉਣੇ ਆ ਦੋ ਢਾਈ ਕਿੱਲਿਆਂ ਦੇ ਵਿੱਚ ਦਸਿਓ ਕਿੰਨਾ ਖਰਚਾ ਉਹ ਸਾਡੇ ਪੱਤਰਕਾਰ ਫੋਟੋ 60 ਫੁੱਟ ਤੱਕ ਮੋਟਰ ਪੈਂਦੀ ਆ ਵੋਟ ਸਾਡੇ ਹੁੰਦਾ ਸਿਰਫ 122

  • @romeybhullar9767
    @romeybhullar9767 2 роки тому +7

    ਮੋਨੋ ਪਰਕ ਪੈਨਲ ਏ ਗ੍ਰੇਡ ਦੇ ਲਾਉਣ ਲਈ ਕਹਿਣ ਤੇ ਜਾਨ ਨਿਕਲ ਜਾਂਦੀ ਸੋਲਰ ਠੱਗਾਂ ਦੀ, ਲੱਗਦੇ ਕਿਉਂ ਨਹੀ ਵੀਰ ਤੇਰਾ ਸਟੰਕਚਰ ਘਟੀਆ ਲੱਗਾ ਹੋਇਆ, ਵੀਰੋ ਬਚੋ ਚੋਰਾਂ ਤੋਂ। ਏ ਗ੍ਰੇਡ ਮੋਨੋ ਪਰਕ ਹੀ ਲਵਾਓ ਵਧੀਆ ਕੰਪਣੀ ਦੇ ਟੈਸਟ ਰਿਪੋਟ ਨਾਲ

  • @japjisidhu8182
    @japjisidhu8182 2 роки тому +2

    Vr sade 3 hp da lgea gr de kol aa oss te gr da load chlon lai ki krna pau

  • @prxxt7368
    @prxxt7368 Рік тому +1

    ਸਰ, ਪੰਜਾਬ ਵਿੱਚ ਸਰਕਾਰ ਟਿਊਬਵੈੱਲ ਕੁਨੈਕਸ਼ਨ ਨਹੀਂ ਦੇ ਰਹੀ। । ਪਹਿਲਾਂ 2017-2022 ਸਰਕਾਰ ਨੇ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤੇ। ਇਹ ਵੀ ਕੋਈ ਧਿਆਨ ਨਹੀਂ ਦੇ ਰਹੇ । ਜਿਸ ਕਰਕੇ ਬਹੁਤ ਮਹਿੰਗਾ ਡੀਜ਼ਲ ਫੂਕਣਾ ਪੈ ਰਿਹਾ ਹੈ । Please ਤੁਸੀਂ ਆਪਣੇ ਚੈਨਲ ਤੋਂ ਅਵਾਜ਼ ਚੁੱਕੋ

  • @nirjansingh9939
    @nirjansingh9939 Рік тому +2

    Good video.
    Green Punjab save Punjab

  • @PremSingh-zx7kk
    @PremSingh-zx7kk 2 роки тому +5

    ਦਰਿਆ ਵਿੱਚ ਕੁਨੈਕਸ਼ਨ ਕਿਉ ਨਹੀ ਮਿਲਦਾ

  • @jagseerbrar5155
    @jagseerbrar5155 2 роки тому +1

    Bai j appa es solar te shat wala pakha chalona hove khet kamre ch ta oh kive chaluu gaa jaruur dasyoo

  • @uddyraj2963
    @uddyraj2963 2 роки тому +8

    ਸੇਵਕ ਵੀਰੇ ਮੈਂ ਅਰਾਈਆਂਵਾਲਾ ਵਾਲਾ ਰੋੜ ਫਰੀਦਕੋਟ ਤਿੰਨ ਦੀ ਮੋਟਰ ਲਾਈ ਉਹ ਚਾਰ ਕਿਲੇ ਝੋਨਾ ਪਕਾ ਦਿੰਦੀ

    • @livechannel752
      @livechannel752 Рік тому

      ਵੀਰ ਜੀ ਤੁਹਾਡਾ ਮੋਬਾਇਲ ਨੰਬਰ ਦਸ ਦਿਓ ਮੇਵੀ ਲਗਵਓਨਾ ਹੈ ਤੋਹਾਡੇ ਤੋ ਜਾਣ ਕਾਰੀ ਲੈਣੀ ਹੈ ਜੀ

    • @ChamkoursinghBrar-tv8qx
      @ChamkoursinghBrar-tv8qx Рік тому

      Helo vera

    • @ChamkoursinghBrar-tv8qx
      @ChamkoursinghBrar-tv8qx Рік тому

      Hi

  • @ManjinderSingh-fd7hq
    @ManjinderSingh-fd7hq 2 роки тому +2

    Veer g dc motor bare jankari diyo main dc motor Pani ta lagia dekhi a

  • @gurpreetsinghsidhu9861
    @gurpreetsinghsidhu9861 Рік тому +2

    ਸੇਵਕ ਵੀਰ ਜੀ ਇਹਦੀ ਕੋਈ ਸੈਟਿੰਗ ਵਗੈਰਾ ਦਾ ਚੱਕਰ ਹੈੈ ਕੋਈ ਆਪਣੇ ਇਥੇ ਡੱਲੇ ਲੱਗੀ ਹੋਈ ਇੱਕ ਮੋਟਰ ਸੋਲਰ ਪੈਨਲ ਵਾਲੀ ਉਹ ਤਾ ਦਿੰਨੇ ਜਿਦਨ ਪੈਨਲ ਅੱਗੇ ਬੱਦਲ ਦਾ ਟੁਕੜਾ ਜਾ ਆਜਾਦਾ ਉਦੇ ਹੀ ਬੰਦ ਹੋ ਜਾਦੀ ਹੈ ਇਹ ਵੀ ਕੀ ਕਹਾਣੀ ਜਾ ਫੇਰ ਆਪਣੇ ਜਗਰਾਓ ਵਾਲੀ ਸਾਇਡ ਪਾਣੀ ਜਿਆਦਾ ਡੂਗੇ ਹਨ

  • @jaswindergill3978
    @jaswindergill3978 2 роки тому +5

    👍👍👍👍👍

  • @razvirsingh640
    @razvirsingh640 2 роки тому +3

    Good information 👌👌👌👌👍👍

  • @indermaan8750
    @indermaan8750 Рік тому

    Bai G help di lod c dsyo
    Saade water level 5 feet te aa te 3 HP solar moter lwoni aa ta 3HP di moter naal 4 inchi pani kiwe bnu kine inchi filter paiye te kinne feet tk bor kriye dsyo

  • @Gurpreetsingh-yl5fx
    @Gurpreetsingh-yl5fx 2 роки тому +4

    25 ਸਾਲ ਕਿੱਥੇ ਚੱਲਣਗੀਆਂ ਬਾਈ ਸੋਲਰ ਮੋਟਰਾਂ ਧਰਤੀ ਹੇਠਲਾ ਪਾਣੀ ਤਾਂ ਖਤਮ ਹੋਣ ਜਾ ਰਿਹਾ ਆਉਂਦੇ ਟਾਈਮ ਚ।

    • @ravinderchoudhary1721
      @ravinderchoudhary1721 2 роки тому

      Sade PSPCL agriculture motora lga tarr 6-7 days toh din raat chal rehiyaa ne . Water level 26 feet toh 35 feet puj giyaa ha g. Pankhu Budhabar Mukerian.

    • @ravinderchoudhary1721
      @ravinderchoudhary1721 2 роки тому

      Solar pump din ch Kam krde ne pr bijali te Kam kran wali Motor din raat Kam krdi rehndi ha

  • @jagtar9311
    @jagtar9311 2 роки тому +2

    Thanks veer ji

  • @baljeetsingh2647
    @baljeetsingh2647 2 роки тому

    Bht vadiya lageya bai system

  • @sardulsingh5316
    @sardulsingh5316 3 місяці тому

    Sir40ft tanchi upper Pani lay jayge kee

  • @AmarjeetSingh-su3jl
    @AmarjeetSingh-su3jl 2 роки тому +1

    Plz jrror dseo aapa ghar vaaste lgana aa

  • @HarmanSingh-br4qk
    @HarmanSingh-br4qk 2 роки тому +6

    Awesome video 🙏❤️🙏

  • @bluepen215
    @bluepen215 2 роки тому +1

    Boht vdia

  • @bluepen215
    @bluepen215 2 роки тому +3

    God bless

    • @darshansingh5265
      @darshansingh5265 Рік тому

      ਵੀਰ ਜੀ ਅਗਰ12#50 ਦੀ ਮੋਟਰ ਹੋਵੇ ਕਿੰਨੇ ਚੈਨਲ ਲੱਗਣਗੇ ਬੋਰ 450 ਫੁੱਟ ਡੂੰਗਾ ਹੋਵੇ

  • @bluepen215
    @bluepen215 2 роки тому +2

    Good 👍

  • @gundeepswag6678
    @gundeepswag6678 2 роки тому +2

    On grid kron ch kinna kharach aaju inverter lga k

  • @punjabimusic-nk5su
    @punjabimusic-nk5su 2 роки тому +1

    J koi chori kr lave panel ???

  • @bluepen215
    @bluepen215 2 роки тому

    Great

  • @gurjantaulakh1791
    @gurjantaulakh1791 Рік тому

    ਬਹੁਤ ਵਧੀਆ ਜੀ

  • @AmarjeetSingh-su3jl
    @AmarjeetSingh-su3jl 2 роки тому +2

    Bhaji 4kw Lai kinna kharcha aavega

  • @amritbains3697
    @amritbains3697 2 роки тому

    Pr paji ehda ik khtra v a amli bnde sher sharh kr skde a I 🤔think

  • @balwantkaur6216
    @balwantkaur6216 Рік тому

    Thanks my brother

  • @KulwantSingh-pe4mf
    @KulwantSingh-pe4mf 6 місяців тому

    Good information

  • @rajindersinghsaran9294
    @rajindersinghsaran9294 2 роки тому

    Stand channel di galvanisation is not good

  • @rehalsahib6158
    @rehalsahib6158 2 роки тому

    S s akal ji veer ji jo tose number show kar rehe oo o switch off a ji

  • @bhajanbhangu4766
    @bhajanbhangu4766 Рік тому

    ਰਾਖੀ ਕਰਨੀ ਪਵੇਗੀ ਚੀਜ ਬਹੁਤ ਵਧੀਆ ਹੈ

  • @jarnailkang1978
    @jarnailkang1978 2 роки тому +13

    ਵੀਰ ਜੀ ਇਹ ਚੋਰੀ ਹੋ ਜਾਣਾ ਕਿਉ ਆਪਣੇ ਖੇਤ ਘਰ ਤੋ ਦੂਰ ਨੇ ?

    • @Nav2126
      @Nav2126 2 роки тому +2

      Yes this is main problem how to keep it safe from robber or theifs

  • @SONUKHERA07
    @SONUKHERA07 2 роки тому +1

    Subsidy kitni aa g

  • @samrathjot6695
    @samrathjot6695 Рік тому

    Veer g 3te5di motor da kina kharach awega
    Sade pani 40Feet t hai

  • @harjitchauhan3437
    @harjitchauhan3437 Рік тому

    30 hp Lai kina kharcha avega ji

  • @malkirsingh5550
    @malkirsingh5550 Рік тому

    Badia g

  • @palwindersingh3383
    @palwindersingh3383 2 роки тому

    Usha company solar panal awalwle on hear

  • @JaspreetSingh-uo5cu
    @JaspreetSingh-uo5cu 2 роки тому +2

    Paji gharaa de bare solar panel bare dasio

  • @SandeepkumarSandeepkumar-el1wj

    Good

  • @ravinderchoudhary1721
    @ravinderchoudhary1721 2 роки тому

    3 hp da kinna kharcha aawega g, Sade 3 hp da 1,65,000 toh 1,85,000 chal reha . Mukerian Hoshiarpur

  • @harmanmanes9046
    @harmanmanes9046 2 роки тому

    Sade nh chldi 220 fut drivery a

  • @bluepen215
    @bluepen215 2 роки тому

    Hor v video bnao

  • @lakhvirsinghdhillon7498
    @lakhvirsinghdhillon7498 2 роки тому

    5 de motor kine de lgu bro subcity mildi a?

  • @chahalsingh4892
    @chahalsingh4892 Рік тому

    ਤਿੰਨ ਏਕੜ, ਸੱਠ ਫੁੱਟ ਡੂੰਘਾ ਪਾਣੀ ਵਾਸਤੇ ਕਿੰਨੀ ਪਾਵਰ ਦੀ ਮੋਟਰ ਲੱਗੂ ? ਕਿੰਨਾ ਖਰਚਾ ਹੋਵੇਗਾ ?

  • @amriksinghsangha8386
    @amriksinghsangha8386 Рік тому

    Gursaibk singh boparai star data Stater ta m pober consent ta bideo bingo top model ta no

  • @manindersidhufarmteona3259
    @manindersidhufarmteona3259 2 роки тому

    Level 20 feet a g Ana de

  • @uddyraj2963
    @uddyraj2963 2 роки тому +1

    ਜੇਲ ਦੇ ਬੈਕ ਸਾਈਡ ਤੇ ਹੈ ਲੰਗਦੇ ਆ ਜਾਣਾ

  • @harbansbenipal1569
    @harbansbenipal1569 Рік тому

    Rate7, 5 moter the

  • @jasbirkaurjasbirkaur7514
    @jasbirkaurjasbirkaur7514 Рік тому

    Beta ji ih barish te Sardi vich vi kam karda hai

  • @manvirsingh7522
    @manvirsingh7522 Рік тому

    Cctv camera ਲਾੳ, ਚੋਰਾ ਤੋ ਬਚੋ

  • @kirnjeetkaurpendochannelyo2920
    @kirnjeetkaurpendochannelyo2920 2 роки тому

    Kad lo Pani dharti vicho aun wale time te kise nu Pani ni milna

    • @amrindersandhu1613
      @amrindersandhu1613 2 роки тому

      Hor ki kriye phir jhona hun majboori ban gi Sadi pehla bt cotton beejde si oh kheti hun gulabi sundi ne khatam karti

    • @kirnjeetkaurpendochannelyo2920
      @kirnjeetkaurpendochannelyo2920 2 роки тому

      Maki la do veer ji jdo pani khatm ho giya fer vi tan kuchh kro ge bijo ge kuchh tan

    • @amrindersandhu1613
      @amrindersandhu1613 2 роки тому

      @@kirnjeetkaurpendochannelyo2920 makki Saade area ch hundi ni saade khet halki mitti aale ne te bore Wale Pani vi bahut maade ne

    • @jatt9230
      @jatt9230 2 роки тому

      Amrinder Sandhu hlki mitti ch vdia ho jandi makki
      par krcha jade makki da bchda kosh ni kyi war poore poore msi hunde

  • @avtarsingh9220
    @avtarsingh9220 Рік тому

    Babu

  • @navsandhu6152
    @navsandhu6152 2 роки тому

    Sharm.kar.datrti.da.pane.ha.ne

  • @sushilsingh5782
    @sushilsingh5782 2 роки тому

    Sewak g apna mob no send karna

  • @palwindersingh3383
    @palwindersingh3383 2 роки тому +2

    उषा कंपनी सोलर पैनल अवेलेबल ऑन हेयर

  • @khushpreetchhokran
    @khushpreetchhokran 2 роки тому

    sewak vire tuhada mobile number de g 7,5 hp di thodi detail leni c 🙏🙏

  • @parmveergill2309
    @parmveergill2309 2 роки тому

    veer ji apna connect number dseo asi information leni aa

  • @hr24aale87
    @hr24aale87 2 роки тому +3

    हमारे खेत में गौतम कम्पनी का 10 hp का सोलर वाटर पंप लगा है जो कि हरियाणा सरकार की सब्सिडी स्किम के तहत लगा ह । हमने 114000 (25%) रु दिए बाकी 75% सरकार द्वारा सब्सिडी दी गई जिसका वीडियो लिंक ये है
    ua-cam.com/users/shorts66vMtcGZPcU?feature=share
    ua-cam.com/users/shorts66vMtcGZPcU?feature=share

    • @AmanGrewal-dj6nw
      @AmanGrewal-dj6nw 2 роки тому

      Kitne fitt te

    • @hr24aale87
      @hr24aale87 2 роки тому

      @@AmanGrewal-dj6nw 70 ते पानी 30 फ़ीट फिल्टर ह कुल 100 फ़ीट के करीब

  • @SandeepSingh-0009
    @SandeepSingh-0009 2 роки тому

    👍👍👍👍👍