ਚਾਹ ਵੇਚ ਵਾਲੀ ਕੁੜੀ ਦੇ ਗੁਰਸਿੱਖ ਪਿਤਾ ਅਤੇ ਦਾਦੀ ਨੇ ਦੱਸੀ ਅਸਲ ਕਹਾਣੀ | Tea Girl Story | Tarantaran

Поділитися
Вставка
  • Опубліковано 20 січ 2025

КОМЕНТАРІ • 990

  • @SurkhabTv
    @SurkhabTv  6 місяців тому +245

    ☕ ਚਾਹ ਵੇਚਣ ਵਾਲੀ ਕੁੜੀ ਨੇ ਗੁਰਸਿੱਖ ਪਿਤਾ ਨੂੰ ਨਸ਼ੇੜੀ ਕਹਿ ਕੇ ਕੀਤਾ ਝੂਠਾ ਬਦਨਾਮ 🥲
    📌 ਪਿਤਾ ਬਹੁਤ ਸ਼ਰੀਫ ਗੁਰਸਿੱਖ, ਆਟੋ ਚਲਾ ਕੇ ਕਰਦਾ ਗੁਜ਼ਾਰਾ , ਸਾਰਾ ਪਿੰਡ ਗਵਾਹੀ ਭਰਦਾ
    🔺 ਕੁੜੀ ਦੀ ਮਾਂ ਦੇ ਗਲਤ ਸੰਬੰਧਾਂ ਕਰਕੇ ਰੁਲ ਰਹੇ ਬੱਚੇ
    🔺 ਕੁੜੀ ਦੀ ਪੁਰਾਣੀ Interview ਦਾ ਲਿੰਕ - ua-cam.com/video/u5lPvNi0cxA/v-deo.html ਜਿਸ ਵਿੱਚ ਉਸਨੇ ਆਪਣੇ ਪਿਤਾ ਤੇ ਗੰਭੀਰ ਇਲਜਾਮ ਲਗਾਏ ਸਨ ..
    - ਕੱਲ 11 July 2024 ਨੂੰ ਦੁਬਾਰਾ ਚਾਹ ਵੇਚਣ ਵਾਲੀ ਲੜਕੀ ਦਾ ਪੱਖ ਦਰਸ਼ਕਾਂ ਨਾਲ ਸਾਂਝਾ ਕਰਾਂਗੇ .. ਧੰਨਵਾਦ ਜੀ

    • @iqbalbrar2942
      @iqbalbrar2942 6 місяців тому +2

      Good job

    • @sukhwantkaur2962
      @sukhwantkaur2962 6 місяців тому +7

      ਬਹੁਤ ਵਧੀਆ ਕੀਤਾ ਵੀਰ ਜੀ ਸਚਾਈ ਸਾਹਮਣੇ ਲਿਆਉਣ ਲਈ 😢

    • @sakinderkaur846
      @sakinderkaur846 6 місяців тому +3

      Je ma glt hei fir ghr kon shud da .bap kive ma d care kr reha .a kudi glt hei.

    • @simranrana9297
      @simranrana9297 6 місяців тому +1

      😢😢

    • @13____preet____13
      @13____preet____13 6 місяців тому +3

      Waheguru ji ❤❤❤ baapu g bhut tars aa reha
      Gharwaali te kuri lai bhut glt gll aa

  • @desasingh7038
    @desasingh7038 6 місяців тому +285

    ਕੁੜੀ ਆਪਣੀ ਮਾਂ ਦੇ ਪਿਛੇ ਲਗ ਕੇ ਗੁਰਸਿੱਖ ਪਿਤਾ ਨੂੰ ਬਦਨਾਮ ਕਰ ਰਹੀ ਹੈ ਬੜੀ ਸ਼ਰਮ ਦੀ ਗੱਲ ਹੈ
    ਕਲਯੁਗੀ ਪਤਨੀ ਦੀ ਮਾੜੀ ਕਰਤੂਤ ਹੈ

    • @balvirkaurbatth9655
      @balvirkaurbatth9655 6 місяців тому +13

      ਮੁੰਡੇ ਨੂੰ ਵੀ ਨਾਲ ਰੱਖਿਆ ਹੋਇਆ ਬੱਚੇ ਮਾਂ ਦੀ ਬੋਲੀ ਬੋਲ ਰਹੇ ਨੇ ਬਹੁਤ ਗਲਤ ਮਾਂ ਨਾਲ ਬੱਚੇ ਨੇ ਝੂਠ ਬੋਲਣ ਦੀ ਸਜ਼ਾ ਮਿਲੀ ਚਾਹੀਦੇ ਨੇ 🙏

  • @BalwinderKaur-xq7xj
    @BalwinderKaur-xq7xj 6 місяців тому +66

    ਮਾਂ ਗਲਤ ਆ ਮਾਂ ਧੀ ਬਹੁਤ ਚਲਾਕ ਨੇ ਦਾਨੀ ਵੀਰ ਪੈਸਾ ਵਾਪਸ ਲੈਣ ਸੱਸ ਤੇ ਪਤੀ ਨੂੰ ਇਹ ਜਨਾਨੀ ਨਹੀਂ ਪੁੱਛਦੀ

  • @harmanxbrar9842
    @harmanxbrar9842 6 місяців тому +159

    ਇਹੋ ਜਿਹੀਆਂ ਜਨਾਨੀਆਂ ਆਸਕਾ ਮਗਰ ਲੱਗਕੇ ਬੰਦਿਆਂ ਨੂੰ ਮਰਵਾ ਦਿੰਦੀਆਂ ਹਨ ਰੋਜ ਹੀ ਖਬਰਾ ਸੁਣਦੇ ਹਨ ਰੱਬ ਹੀ ਰਾਖਾ ਪੰਜਾਬ ਦਾ

  • @Gillsaab.551
    @Gillsaab.551 6 місяців тому +260

    ਬਿਲਕੁਲ ਸੱਚਾਈ ਏ ਸਿੰਘ ਸਾਹਿਬ ਸਚ ਬੋਲ ਰਿਹਾ ਏ

    • @jyotiromana5035
      @jyotiromana5035 6 місяців тому +6

      Ryt bro aje assi hlp krn lge si but waheguru g kirpa nlo chl sch smne a gya

    • @amnindersingh6218
      @amnindersingh6218 6 місяців тому

      Father saab di help kro ​@@jyotiromana5035

  • @dilveersingh2547
    @dilveersingh2547 6 місяців тому +76

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਸੱਚਾਈ ਸਭ ਦੇ ਸਾਹਮਣੇ ਲਿਆਉਣ ਲਈ

  • @GurpreetSingh-td8xd
    @GurpreetSingh-td8xd 6 місяців тому +173

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ। ਮੇ ਤਰਨ ਤਾਰਨ ਦਾ ਪਿੰਡ ਢੋਟੀਆਂ ,,,,ਮੈਨੂੰ ਲੱਗਦਾ ਪਿਉ ਠੀਕ ਵਾਂ ਮਾਂ ਗਲਤ ਵਾ😢

    • @MajorSingh-ug6rj
      @MajorSingh-ug6rj 6 місяців тому +2

      ਵੀਰ ਜੀ ਤੁਹਾਡੇ ਪਿੰਡ ਇਕ ਪਰਿਵਾਰ ਆ ਉਹਦੇ ਬਾਰੇ ਦੱਸਿਆ ਸੀ ਤਿੰਨ ਕੁੜੀਆਂ ਮਾਂ ਬਾਹਰ ਪਿਤਾ ਦੀ ਮੌਤ ਹੋ ਗਈ ਹੈ ਪਲੀਜ਼ ਦੱਸਿਓ ਜੀ

    • @pb46singh43
      @pb46singh43 6 місяців тому +2

      ਬਾਈ ਢੋਟੀਆਂ ਦਾ ਮੁੰਡਾ ਕਮਲਜੀਤ ਸੀ ਕਮਲ ਕਹਿੰਦੇ ਨੇ ਉਹਨੇ ਬ੍ਰਹਾਮਣਾ ਦੀ ਖੁਫ਼ੀਆ ਨਾਲ ਵਿਆਹ ਕਰਵਾਇਆ ਸੀ ਅਗਰ ਜਾਣਦੇ ਤਾਂ ਦੱਸਿਓ ਜਰੂਰ

    • @GurpreetSingh-td8xd
      @GurpreetSingh-td8xd 6 місяців тому

      @@pb46singh43 ਜ਼ਰੂਰ ਵੀਰ

  • @lakhwindersingh5096
    @lakhwindersingh5096 6 місяців тому +147

    ਕੋਈ ਸ਼ਰਮ ਆਉਂਦੀ ਹੈ ਮਾੜੀ ਮੋਟੀ ਤੁਹਾਨੂੰ ਮਾਵਾਂ ਧੀਆਂ ਨੂੰ ਗੰਦ ਪਾਇਆ ਤੁਸੀਂ ਸਾਰੇ ਪੰਜਾਬ ਵਿੱਚ

  • @Alone1200-f6h
    @Alone1200-f6h 6 місяців тому +266

    ਇਹ ਹੁੰਦਾ ਦਾਦੀ ਮਾਂ ਪਿਆਰ,, ਬੇਬੇ ਕਹਿੰਦੀ ਜਮੀਨ ਲਵੋ, ਘਰ ਦੇ ਮਾਲਿਕ ਬਣੋ, ਪਰ ਘਰ ਤਾਂ ਆਓ ਪੁੱਤ,,,, ਪੁੱਤ ਕਿਹਾ ❤❤

    • @sakinderkaur846
      @sakinderkaur846 6 місяців тому +13

      A kudi ni ghr tikdi ma te javegi dramebaj

    • @BajSingh-di6pi
      @BajSingh-di6pi 6 місяців тому +6

      @@sakinderkaur846 ਸਹੀ ਕਿਹਾ

    • @tanurajpoot8822
      @tanurajpoot8822 6 місяців тому +1

      Sachi yr rona aa geye aa seen dekh ke 🥺🥹

    • @musclehutbodybuilding2583
      @musclehutbodybuilding2583 6 місяців тому

      ​@@tanurajpoot8822rona ta ni aeya par gussa jaror aeya kudi te. Haram da khan di adat pe gayi ajj kal loka nu. Koi time aa jana jado sach ch lod wand loka nu vi help nahi mildi aaon wale time ch

  • @Daske.WaleSahi
    @Daske.WaleSahi 6 місяців тому +16

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਸਾਰੀ ਸਚਾਈ ਸਾਹਮਣੇ ਲਿਆ ਦਿੱਤੀ

  • @gurarpansingh3475
    @gurarpansingh3475 6 місяців тому +353

    ਇਸ ਕੁੜੀ ਨੇ ਗੁਰਸਿੱਖ ਪਿਤਾ ਨੂੰ ਬਦਨਾਮ ਕਰਕੇ ਚੰਗਾਂ ਨਹੀ ਕੀਤਾ ਇਸ ਦਾ ਡੰਡ ਮਾਂਵਾਂ ਧੀਆਂ ਨੂੰ ਭੁਗਤਣਾ ਪੲੇਗਾ

    • @JazyBiman
      @JazyBiman 6 місяців тому

      🙏🙏🙏🙏🙏😭😭😭😭😭😭😭😭😭😭😭😭😭😭🤲🤲🤲🙏🙏🙏😭😭

  • @HarwinderSingh-yy3co
    @HarwinderSingh-yy3co 6 місяців тому +202

    ਗਂਸਤੀਆ ਕੀ ਜਾਨਣ ਅਹਿਮੀਅਤ ਗੁਰਸਿੱਖਾ ਦੀ

  • @Vicky-yy3ed
    @Vicky-yy3ed 6 місяців тому +346

    ਬਾਈ ਕਾਟ ਕਰੋ ਇਸ ਕੁੜੀ ਦਾ Like ਕਰੋ

    • @balkarsingh-nn5le
      @balkarsingh-nn5le 6 місяців тому +4

      ਸਹੀ ਗੱਲ ਆ

    • @sonyvalu6137
      @sonyvalu6137 6 місяців тому +12

      ਸਹੀ ਗੱਲ ਹੈ ਜੀ। ਪੈਸੇ ਇਕੱਠੇ ਕਰਨ ਲਈ ਡਰਾਮਾ ਕਰਦੀਆਂ ਮਾਵਾਂ ਧੀਆਂ

  • @mohinderkaur5165
    @mohinderkaur5165 6 місяців тому +414

    ਇਹ ਕੁੜੀ ਬਹੁਤ ਗਲਤ ਹੈ ਜਿਹੜੀ ਆਪਣੇ ਪਿਉ ਨੂੰ ਨਸ਼ੇੜੀ ਕਹਿੰਦੀ ਹੈ

    • @Inderjitsingh60025
      @Inderjitsingh60025 6 місяців тому +6

      Hor ki ਆਖੇ

    • @NirmalSingh-bz3si
      @NirmalSingh-bz3si 6 місяців тому +5

      ਕੁੜੀ ਗਲਤ ਆ ??

    • @RameshKumar-fr1vz
      @RameshKumar-fr1vz 6 місяців тому +27

      ਲੋਕਾਂ ਧੰਧਾ ਬਣਾ ਲਿਆ ਪੈਸੇ ਕਠੈ ਕਰਨਾ ਕਿਉਕਿ ਲੋਕਾਂ ਨੂੰ ਵੇਖ ਵੇਖ ਵੀਡੀਓ ਪਾਓ ਤੇ ਲੋਕਾਂ ਬਿਨਾਂ ਪੁਛ ਪੜਤਾਲ ਪੈਸੇ ਪਾਉਣ ਲੱਗ ਜਾਂਦੇ ਸਚ ਬੋਲਦਾ ਅਨਮੋਲ ਕਵਾਤਰਾ ਕੇ ਏਵੇਂ ਕਿਸੇ ਨੂੰ ਪੈਸੇ ਨਾ ਦੇਓ ਲੋਕਾਂ ਧੰਧਾ ਬਣਾ ਲਿਆ ਪੈਹਲਾਂ ਜੋ ਮਰਜ਼ੀ ਲੱਛਣ ਕਰੋ ਬਾਅਦ ਚ ਰੋ ਕੇ ਵਿਖਾਓ ਜਦੋਂ ਨੂੰ ਪਤਾ ਲਗਦਾ ਉਹਨੇਂ ਨੂੰ ਲੋਕਾਂ ਨੋਟਾਂ ਨਾਲ ਤੋਲ ਦੇਣਾ ਇਹ ਕਸੂਰਵਾਰ ਲੋਕ ਹਨ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

    • @hundalsaab3706
      @hundalsaab3706 6 місяців тому

      ki pta odi maa galt ho sakdi a jehri bhar mooh mardie hoyu f🍑di dindi hoyu

    • @prabhjotsingh1015
      @prabhjotsingh1015 6 місяців тому +11

      Kudi glt ni ma di peevish hi sahi ni batchey ta ohi boln gay jo ma n sekhayea

  • @Goodboy-v1i3i
    @Goodboy-v1i3i 6 місяців тому +18

    ਇਹ ਤਾਂ ਬਹੁਤ ਹੀ ਜ਼ਿਆਦਾ ਗਲਤ ਗੱਲ ਹੈ ਜੀ ਸਚਾਈ ਸਾਹਮਣੇ ਆ ਹੀ ਗਈ

  • @Alessandro1186
    @Alessandro1186 6 місяців тому +244

    ਕਲਯੁਗ ਹੈ ਭਾਈ। ਇੱਥੇ ਕਿਸੇ ਧੀ ਪੁਤ ਦਾ ਯਕੀਨ ਨਹੀਂ ਰਿਹਾ

    • @RajwinderSharma-uh6qv
      @RajwinderSharma-uh6qv 6 місяців тому

      ਸਹੀ ਕਹਾ ਬੀਰ ਜੀ ਮਾ ਬੱਚਿਆਂ ਕਿਮੇ ਮਰਜ਼ੀ ਸਕਾ ਦੇਵੇ ਜੀ ਬੱਚਿਆਂ ਨੂੰ ਕੀ ਪਤਾ ਹੁੰਦਾ ਕੇ ਮਾ ਗੱਲ ਹੈ ਬੱਚਿਆਂ ਨੂੰ ਤਾ ਹੁੰਦਾ ਹੈ ਮੇਰਾ ਪਾਪਾ ਮੇਰੀ ਮਾਂ ਨੂੰ ਕੁਟ ਮਰ ਕਰਦਾ ਹੈ ਮੇਰੇ ਨਾਲ ਵੀ ਇਸੇ ਤਰਾ ਹੀ ਰਹਾ ਹੈ ਜੀ੍ ਰੱਬ੍ ਜੋ ਮਨਜੂਰ ਹੈ ਬੰਦਾ ਕੀ ਕਰੇ ਜੀ

    • @Alessandro1186
      @Alessandro1186 6 місяців тому

      @@RajwinderSharma-uh6qv ਭਾਜੀ ਇੱਕਲਾ ਤੁਹਾਡੇ ਨਾਲ ਨਹੀ ਬਹੁਤ ਸਾਰੇ ਬੰਦਿਆਂ ਨਾਲ ਇੱਦਾ ਹੋ ਰਿਹਾ ਹੈ, ਮੇਰੇ ਨਾਲ ਵੀ ਕੁੱਛ ਇੱਦਾ ਹੀ ਹੋਇਆ ਜੀ।

  • @kulwantkaur2157
    @kulwantkaur2157 6 місяців тому +143

    ਇਹ ਕੁੜੀ ਤਾਂ ਮਿ ਤੋਂ ਵੱਧ ਤੇਜ ਆ ਚੰਗੇ ਭਲੇ ਬਾਪ ਨੂੰ ਨਸ਼ੇੜੀ ਕਹੀ ਜਾਂਦੀ ਆ। ਇਨ੍ਹਾਂ ਮਾਵਾਂ ਧੀਆਂ ਦੀ ਮਦਦ ਕਰਨ ਦੁ ਕੋਈ ਲੋੜ ਨਹੀਂ

  • @balvantsingh5257
    @balvantsingh5257 6 місяців тому +49

    ਇਸ ਕੁੜੀ ਨੇ ਹੋਰ ਲੋੜਵੰਦਾਂ ਦੀ ਮਦਦ ਵੀ ਬੰਦ ਕਰਾ ਦੇਣੀ ਹੈ ਕਿਓਕ ਹੁਣ ਕਿਸੇ ਨੇ ਕੁੜੀਆ ਤੇ ਜਕੀਨ ਨਹੀਂ ਕਰਨਾ

  • @bschungha8542
    @bschungha8542 6 місяців тому +85

    ਬੱਚਿਆਂ ਤੋਂ ਸਪੱਸ਼ਟ ਕਰਵਾਓ
    ਉਹਨਾਂ ਦੀ ਉਮਰ ਛੋਟੀ ਸੀ
    ਮਾਂ ਕੁਲਹਿਣੀ ਹੈ
    ਬੱਚੇ ਮਿਸ ਗਾਈਡ ਹੋ ਗਏ

  • @baljeet-l1v
    @baljeet-l1v 6 місяців тому +15

    ਉਸ ਪੱਤਰਕਾਰ ਨੇ ਬਹੁਤ ਗਲਤ ਕੀਤਾ ਹੈ ਜਿਸ ਨੇ ਪਹਿਲਾਂ ਉਹਨਾਂ ਦੀ ਵੀਡੀਓ ਵਿਖਾਈ ਅਤੇ ਦੂਜਾ ਪੱਖ ਨੇ ਵਿਖਾਇਆ ਜਿਸ ਕਰਕੇ ਕਿੰਨੇ ਹੀ ਲੋਕ ਬੇਵਕੂਫ ਬਣੇ ਹਨ

  • @AmarjeetKaurSandhu174
    @AmarjeetKaurSandhu174 6 місяців тому +129

    ਸਾਡਾ ਪਿਉਂ ਵੀ ਗੁਰਸਿੱਖ ਸੀ ਪਰ ਸੁਭਾਅ ਬਹੁਤ ਗਰਮ ਸੀ ਪਰ ਸਾਡੀ ਮਾਂ ਨੇ ਕਦੇ ਨਹੀਂ ਪਿਉ ਪ੍ਰਤੀ ਨਫ਼ਰਤ ਪੈਦਾ ਨਹੀਂ ਕੀਤੀ ਜਿਵੇਂ ਕਿਵੇਂ ਨਿਭਾ ਹੀ ਲਈ ਅਜ ਪਿਤਾ ਜੀ ਨਹੀਂ ਹਨ ਪਰ ਸਾਡੇ ਔਖ਼ੇ ਸੌਖੇ ਸਮੇਂ ਸਾਡੇ ਪਿਉ ਨੇ ਹੀ ਸਾਥ ਦਿੱਤਾ ਕਿਸੇ ਹੋਰ ਨੇ ਨਹੀਂ ਦਿੱਤਾ ਨਾ ਦੇਣਾ 😢😢

    • @sakinderkaur846
      @sakinderkaur846 6 місяців тому +9

      Khandaani loka de ehi pehchaan hei.a kudi bap nu badnam krke pese le rahi .

    • @AmarjeetKaurSandhu174
      @AmarjeetKaurSandhu174 6 місяців тому +12

      @@sakinderkaur846 ਸਹੀ ਕਿਹਾ ਤੁਸੀਂ ਮਾਪਿਆਂ ਦੀ ਸ਼ਰਮ ਵਸਾਉਂਦੀ ਸੀ ਧੀਆਂ ਨੂੰ ਪਰ ਇਸ ਵਿਚ ਇਸ ਕੁੜੀ ਦੀ ਗਲਤੀ ਨਹੀਂ ਕਿਉਂਕਿ ਜੋ ਮਾਂ ਨੇ ਸਿਖਿਆ ਦਿੱਤੀ ਉਹੀ ਬੋਲਣਾ ਐਸੀ ਵੀ ਐਨੀ ਉਮਰ ਵਿੱਚ ਆਪਣੇ ਭੂਆ ਚਾਚਿਆਂ ਦੀਆਂ ਚਲਾਕੀਆਂ ਨਹੀਂ ਸੀ ਸਮਝਦੇ ਹੁਣ ਸਭ ਸਮਝ ਆ ਗਈ

    • @gurirehal4006
      @gurirehal4006 6 місяців тому +1

      ਹਾਜੀ

    • @Daske.WaleSahi
      @Daske.WaleSahi 6 місяців тому

      ਖਾਨਦਾਨੀ ਧੀਆਂ ਭੈਣਾਂ ਕੱਟ ਲੈਂਦੀਆਂ ਦੁੱਖ ਦਰਦ ਸਹਿ ਕੇ ਵੀ ਪਰਿਵਾਰ ਨੂੰ ਪਾਲਦੀਆਂ

  • @DeepaSingh-e8p
    @DeepaSingh-e8p 6 місяців тому +45

    ਇਸ ਕੁੜੀ ਨੇ ਆਪਣੇ ਗੁਰਸਿੱਖ ਗੁਰਸਿੱਖ ਪਿਓ ਨੂੰ ਨਸ਼ੇਰੀ ਕਹਿ ਕੇ ਬਹੁਤ ਬਹੁਤ ਗਲਤ ਕੀਤਾ ਸਾਡੇ ਪੰਜਾਬੀ ਵੀਰ ਬਹੁਤ ਛੇਤੀ ਭਾਵਕ ਹੋ ਜਾਂਦੇ ਹਨ ਪਹਿਲਾਂ ਦੂਸਰਾ ਪੱਖ ਵੀ ਦੇਖ ਕੇ ਹੀ ਮਦਦ ਕਰਨੀ ਚਾਹੀਦੀ ਹੈ

  • @sukhjitsingh6668
    @sukhjitsingh6668 6 місяців тому +4

    ਧੰਨਵਾਦ ਵੀਰ ਪੱਤਰਕਾਰ ਦਾ ਜਿਸਨੇ ਸਾਰਾ ਸੱਚ ਸਾਹਮਣੇ ਲਿਆ ਦਿੱਤਾ

  • @sainigurnoor1403
    @sainigurnoor1403 6 місяців тому +151

    ਇਨਸਾਫ ਹੋਣਾ ਚਾਹੀਦਾ ਕਿਉਕਿ ਹਰ ਵਾਰ ਅੋਰਤ ਸਹੀ ਨਹੀਂ ਹੁੰਦੀ ਇਥੇ ਜਿਹੜਾ ਝੂਠ ਬੋਲ ਦਾ ਉਹਦਾ ਫੈਸਲਾ
    ਰੱਬ ਦੀ ਕਚਹਿਰੀ ਚ ਹੋ ਜਾਣਾ

  • @jagwindersingh1025
    @jagwindersingh1025 6 місяців тому +48

    ਵਾਈ,ਜੀ,ਬਹੁਤ, ਵਦੀਆ,ਕੀਤਾ,ਆਪ,ਜੀ,ਨੇ,ਸੱਚ,ਦਿਖਾ,ਦਿਤਾ,ਜਦੋਂ, ਗਰੇਵਾਲ,ਸਾਹਾਬ,ਨੇ, ਵੀਡੀਓ,ਪਾਈ,ਸੀ,ਤਾਂ,ਮੇਂ,ਤੇ, ਕਿਹਾਂ ਘਰ,ਬੀ,ਗੱਲ, ਕੀਤੀ,ਸੀ,ਕਿ,ਦੂਜਾ,ਕੁੜੀ,ਦੇ,ਪਿਤਾ,ਜੀ,ਦਾ,ਪੱਖ,ਬੀ,ਲੈਣਾ, ਚਾਹੀਦਾ,ਹੈ,ਕੁੜੀ,ਹਦ,ਤੋਂ, ਜਿਆਦਾ,ਤੇਜ਼,ਸਾ਼ਤਰ,ਹੈ,ਇਹੋ,ਜਹੇ,ਝੂਠੇ,ਲੋਕਾਂ,ਦੀ,ਕੋਈ,ਮਦਾਦ,ਨਹੀ,ਕਰਨੀ, ਚਾਹੀਦੀ,ਹੈ, ਅਮ੍ਰਿਤਧਾਰੀ,ਸਿੰਘ,ਦੀ,ਫੁੱਲ,ਮਦਾਦ,ਕਰੋ, ਧੰਨਵਾਦ, ਜੀ

  • @GurjBrar
    @GurjBrar 6 місяців тому +2

    ਵੀਰੇ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਸੱਚਾਈ ਸਾਹਮਣੇ ਲਿਆਂਦੀ। ਕਿਉਂਕਿ ਕੁੜੀ ਬਹੁਤ ਜਿਆਦਾ ਬਦਨਾਮ ਕਰ ਰਹੀ ਸੀ ਪਿਓ ਨੂੰ। ਸੱਚਾਈ ਸਾਹਮਣੇ ਲਿਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਮਦਦ ਕਰਨ ਵਾਲੇ ਵੀਰਾਂ ਨੂੰ ਵੀ ਕਹਿੰਦੇ ਆਂ ਵੀ ਮਦਦ ਕਰੋ ਪਰ ਪਹਿਲਾਂ ਸੱਚਾਈ ਦੋਨਾਂ ਧਿਰਾਂ ਤੋਂ ਜਰੂਰ ਜਾਨਿਆ ਕਰੋ। ਇਕ ਨਰਿੰਦਰ ਤੇ ਰੁਪਿੰਦਰ ਚੇਨਲ ਵਾਲੇ ਵੀ ਬਹੁਤ ਜਿਆਦਾ ਆਪਦੇ ਮਾਂ ਪਿਓ ਨੂੰ ਬਦਨਾਮ ਕਰਨੀ ਇਸੇ ਤਰ੍ਹਾਂ ਉਹਨਾਂ ਦੀ ਵੀ ਕਿਤੇ ਸੱਚਾਈ ਸਾਹਮਣੇ ਲਿਆਓ। ਉਸ ਕੁੜੀ ਦੀ ਵੀ ਮਾਂ ਇਸ ਤਰ੍ਹਾਂ ਦੀ ਹੋਈ ਸੀ ਇੱਕ ਨੂੰ ਛੱਡਿਆ ਹੀ ਦੂਜਾ ਵੀ ਮਾੜਾ ਸੀ। ਕਿਉਂਕਿ ਮੈਂ ਕਈ ਵਾਰੀ ਉਹਨਾਂ ਦੀ ਵੀਡੀਓ ਦੇਖਦਾ ਹੁੰਦਾ ।। ਉਹ ਵੀ ਬਹੁਤ ਲਾਲਚੀ ਹਨ। ਮੇਰੀ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਨਾ ਲਾਗ ਡਾਟਾ ਮੈਂ ਸਿਰਫ ਸੱਚਾਈ ਪੇਸ਼ ਕੀਤੀ ਆ। ਜੇ ਤਾਂ ਉਹਨਾਂ ਨੂੰ ਗੱਲ ਕਰਨ ਨੂੰ ਕਹੀਏ ਤਾਂ ਕਹਿੰਦੇ ਟਾਈਮ ਨਹੀਂ ਜੇ ਕਹੀਏ ਪੈਸੇ ਦੇਣੇ ਸੀ ਉਹਦੇ ਵਾਸਤੇ ਗੱਲ ਕਰਨੀ ਤਾ ਮਿੰਟ ਹੀ ਕਰ ਲੈਂਦੇ ਆ। ਬਹੁਤ ਦੁੱਖ ਲੱਗਿਆ ਪੈਸੇ ਦੀ ਖਾਤਰ ਲੋਕ ਇੰਨਾ ਗਿਰ ਸਕਦੇ ਆ। ਕਿਉਂਕਿ ਦਾਨ ਦੇਣ ਵਾਲਾ ਪੈਸਾ ਬਹੁਤ ਔਖਾ ਕਮਾਉਂਦਾ ਏ। ਇਹ ਨਹੀਂ ਉਸਨੇ ਦਰਖਤ ਨਾਲੋਂ ਤੋੜ ਤੋੜ ਕੇ ਦੇ ਦਿੰਦੀ ਆ। ਅੱਜਕੱਲ ਲੋਕ ਝੂਠ ਬੋਲਣ ਲੱਗੇ ਮਿੰਟ ਹੀ ਲਾਉਂਦੇ ਆ। ਨਰਿੰਦਰ ਰੁਪਿੰਦਰ ਚੈਨਲਵਾਲੇ ਵੀ ਤੁਸੀਂ ਵੀਡੀਓ ਖੋਲ ਕੇ ਦੇਖਿਓ ਵੀ ਬਹੁਤ ਵਿੱਚ ਝੂਠ ਬੋਲਦੇ ਆ। ਕਿਸੇ ਦਾ ਵੀ ਇਲਾਜ ਕਰਾਉਣਾ ਜਾਂ ਕਿਸੇ ਨੂੰ ਕੋਈ ਪੜਾਉਣਾ ਲਿਖਾਉਣਾ ਸਿੱਧੀ ਪੇਮੈਂਟ ਹੋਸਪੀਟਲ ਚ ਜਾਂ ਸਕੂਲ ਚ ਕਰਿਆ ਕਰੋ। ਅਗਲੀ ਨੂੰ ਪੈਸੇ ਨਾ ਦਿਓ ਉਹਦੇ ਨਾਲ ਇਨਸਾਨ ਨਿਕੰਮਾ ਬਣ ਜਾਂਦਾ ਹੈ। ਉਹ ਕੋਈ ਕੰਮ ਨਹੀਂ ਕਰਦਾ ਫਿਰੇ। ਜੇਮੈਥੋਂ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਮੰਗਦਾ।🙏🙏

  • @Agamghuman899
    @Agamghuman899 6 місяців тому +115

    ਪਿਤਾ ਸੱਚ ਬੋਲ ਰਿਹਾ

  • @jagdevkaur3144
    @jagdevkaur3144 6 місяців тому +169

    ਪਿਤਾ ਐਨਾ ਗੁਰਸਿੱਖ ਬੰਦਾ ਐ ਤੇ ਇਸ ਝੂਠੀ ਕੁੜੀ ਨੇ ਉਦਣ ਦੀ ਸਿਰ ਤੇ ਚੁੰਨੀ ਵੀ ਲੈਣੀ ਮੁਨਾਸਿਬ ਨਹੀਂ ਸਮਝੀ ਵੈਸੇ ਵੀ ਜਦੋਂ ਖਾਣ-ਪੀਣ ਦੀਆਂ ਚੀਜ਼ਾਂ ਬਣਾਉਂਦੇ ਹਾਂ ਤਾਂ ਸਿਰ ਢੱਕ ਕੇ ਹੀ ਬਣਾਉਂਦੇ ਹਾਂ😢😢

  • @balvantsingh5257
    @balvantsingh5257 6 місяців тому +40

    ਪੱਟਿਆ ਪਹਾੜ ਨਿਕਲਿਆ ਚੂਹਾ ਕੁੜੀ ਬਹੁਤ ਚਲਾਕ ਨਿਕਲੀ ਏਡਾ ਵੱਡਾ ਧੋਖਾ ਦੁਨੀਆ ਨੂੰ ਮੂਰਖ ਬਣਾ gi ਕੁੜੀ 😊😊

    • @SukhdepKaur-dy1ku
      @SukhdepKaur-dy1ku 6 місяців тому +1

      ਬਾਕੀ ਜਿਹੜੀਆ storiya ਪਾਉਂਦੀਆਂ ਸਾਰਿਆ ਦੇ ਪਰਿਵਾਰਾਂ ਨਾਲ ਗਲ ਕਰ k pta ਲਗੇ ਹਲਾਤ ਸਾਰੇ ਹੈ ਕਹਾਣੀਆਂ ਸੁਣਾਓਦੇ ਆ

    • @RECORDB
      @RECORDB 6 місяців тому

      ਅਗਲੀ ਜੱਟਾਂ ਦੀ ਕੁੜੀ ਆ

    • @SukhdepKaur-dy1ku
      @SukhdepKaur-dy1ku 6 місяців тому +1

      @@RECORDB ਜੱਟਾਂ ਤੇ ਦੂਜਿਆ ਕੁੜੀਆ ਚ ਕਿ ਫਰਕ ਹੁੰਦਾ ਅੱਜ ਕਲ ਸਾਰੀਆ e 1 ਬਰਾਬਰ aa

  • @jaskaranbrar1697
    @jaskaranbrar1697 6 місяців тому +36

    ਉਹ ਕੁੜੀ ਜਿਹੜਾ 20000 ਰੂਪੈ ਕਹਿਦੀ ਸੀ ਮੈਥੋਂ ਖੋਹ ਕੇ ਲੈ ਗਏ ਉਹ ਵੀ ਉਸ ਨੇ ਝੂਠ ਮਾਰਿਆ ਹੋਣਾ ਪੱਕਾ ਉਸ ਦੀ ਮਾਂ ਨੇ ਸਿਖਾਇਆ ਹੋਣਾ ਜੀ। ਕਹਿਦੇ ਔਰਤ ਵਿੱਚ 365ਚਲਿੱਤਰ ਹੁੰਦੇ ਆ ਜੀ। ਕੁੜੀ ਦਾ ਪਿਉ ਤੇ ਅਸੀਂ ਸਾਰੇ ਪੰਜਾਬੀ ਉਸਦੇ ਦੋ ਚਲਿੱਤਰ ਵੀ ਨੀ ਸਹਾਰ ਸਕੇ ਫੇਰ ਪਿਉਂ ਨੂੰ ਕਿਵੇਂ ਮਾੜਾ ਕਹਿ ਦੇਈਏ ਜੀ। ਅਸੀਂ ਉਸ ਗੁਰ ਸਿੱਖ ਪਿਉਂ ਨੂੰ ਬੇਨਤੀ ਕਰਦੇ ਆ ਵੀ ਜੇ ਮੁੰਡਾ ਕੁੜੀ ਘਰੇ ਆਉਣਾ ਚਾਹੁੰਦੇ ਹਨ ਤਾ ਲੈ ਆਵੀ ਪਰ ਉਸ ਜਨਾਨੀ ਤੇ ਵਿਸ਼ਵਾਸ ਨਾਂ ਕਰੀ ਵੀਰ ਦੋਨੋਂ ਮਾਵਾਂ ਧੀਆਂ ਮਾਤਾ ਤੇ ਤੁਹਾਨੂੰ ਕੁੱਝ ਵੀ ਕਰ ਸਕਦੀਆਂ ਜੀ ਜਦੋਂ ਸਾਰੇ ਇੰਡੀਆ ਤੇ ਬਹਾਰ ਬੈਠੇ ਵੀਰਾਂ ਨੂੰ ਬੁੱਧੂ ਬਣਾ ਸਕਦੀਆਂ ਤਾਂ ਉਹਨਾਂ ਜ਼ਮੀਨ ਪਿੱਛੇ ਪਤਾ ਨੀ ਤੁਹਾਨੂੰ ਕੀ ਕਰ ਦੇਣਾ ਜੀ। ਏਥੇ ਹੁਣਦੇ ਜ਼ਮਾਨੇ ਵਿੱਚ ਕਿਸੇ ਤੇ ਅੱਖਾਂ ਮੀਚ ਕੇ ਵਿਸ਼ਵਾਸ਼ ਨਾਂ ਕਰਿਆ ਕਰੋ ਵੀਰ ਜੀ।ਸਭ ਵਹਿਲੇ ਬੈਠ ਕੇ ਮੁਫ਼ਤ ਦਾ ਖਾਣ ਨੂੰ ਫਿਰਦੇ ਰਹਿੰਦੇ ਆ ਜੀ।ਦੋ ਅਮੋਸਨਲ ਗੱਲਾਂ ਕਰਕੇ ਠੱਗ ਲੈਂਦੇ ਆ ਜੀ। ਸੱਚ ਮੁੱਚ ਗਰੀਬ ਮੱਦਦ ਵੱਲੋਂ ਰਹਿ ਜਾਂਦਾ ਤੇ ਇਹੋ ਜਿਹੇ ਬੱਚੇ ਵਿਡਿਉ ਪਾ ਕੇ ਮੱਦਦ ਲੈ ਜਾਂਦੇ ਹਨ ਤੇ ਬੇਵਕੂਫ ਬਣਾ ਜਾਂਦੇ ਹਨ ਜੀ।ਮੱਦਦ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਆ ਜੀ। ਵਹਿਗੁਰੂ ਜੀ ਸਭ ਤੇ ਮੇਹਰ ਕਰਨ ਜੀ।

  • @sikh8396
    @sikh8396 6 місяців тому +15

    ਬਿਲਕੁਲ ਠੀਕ ਹੈ ਸੱਚੀ ਆ ਗੱਲਾ

  • @RajaKahlon-wf3nu
    @RajaKahlon-wf3nu 6 місяців тому +11

    ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ ਪਹਿਲਾ ਬੱਚਿਆਂ ਨੂੰ ਸੱਚੇ ਸਮਝਦੇ ਰਹੇ ਲੱਖ ਲਾਹਣਤ

  • @HarmanSingh-e9q
    @HarmanSingh-e9q 6 місяців тому +76

    ਆਹ ਵੀਡੀਓ ਕੁੜੀ ਤੱਕ ਪਹੁੰਚਾਓ ਤਾਂ ਕਿ ਉਹਨੂੰ ਸੱਚਾਈ ਦਾ ਪਤਾ ਚੱਲੇ ਕਿ ਸ਼ਰਮ ਆਵੇ ਆਪਣੀ ਮਾਂ ਤੇ

    • @VimpiDhillon
      @VimpiDhillon 6 місяців тому

      sarm ki onnu dalli haram de va puri, paise aa lyi kita kutti ne sab

  • @kavisharhardeepsinghvairon5841
    @kavisharhardeepsinghvairon5841 6 місяців тому +45

    ਜਨਾਨੀ ਬਹੁਤ ਗਲਤ ਜਾਪਦੀ ਬੱਚਿਆਂ ਦੀ ਜਿੰਦਗੀ ਖਰਾਬ ਕਰ ਰਹੀ ਹੈ। ਜਿਹੜੇ ਵੀਰ ਬੱਚਿਆਂ ਦੀ ਮੱਦਦ ਕਰ ਰਹੇ ਹਨ, ਜਿਹਨਾਂ ਵਿੱਚ ਸਤਿਕਾਰ ਯੋਗ ਵੀਰ ਮੰਨਾ ਜੀ ਅੰਮਿ੍ਤਸਰ ਵਾਲੇ ਇਹਨਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਬੈਠਾ ਕੇ ਪਰਿਵਾਰ ਨੂੰ ਇੱਕ ਥਾਂ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਿਰਪਾ ਕਰਨ ਇਸ ਪਰਿਵਾਰ ਦਾ ਭਲਾ ਕਰਨ।

  • @lovedeepratol5542
    @lovedeepratol5542 6 місяців тому +35

    ਮਾਂ ਨੇ ਪਿਤਾ ਖਿਲਾਫ ਗਲਤ ਗੱਲਾ ਕਹਿ ਦਿੱਤੀਆ ਧੀ ਪੁੱਤ ਨੂੰ ਉਹ ਪਿਤਾ ਨੂੰ ਗਲਤ ਸਮਝੇ ਨੇ ਬਚਪਨ ਤੋ ਮਾ ਨੇ ਪਿਤਾ ਖਿਲਾਫ ਜੋ ਦਿਮਾਗ ਵਿੱਚ ਭਰਤਾ ਬੱਚੇ ਉਹੀ ਸਮਝਦੇ ਨੇ 😢

  • @ਸਾਂਝਸੁਨੇਹਾ
    @ਸਾਂਝਸੁਨੇਹਾ 6 місяців тому +49

    ਇਸਸ ਤਰ੍ਹਾਂ ਤਾ ਕਿਸੇ ਨੇ ਜਿਹੜੇ ਲੋੜਵੰਦ ਆ ਉਨ੍ਹਾਂ ਦੀ ਵੀ ਮਦਦ ਨਹੀਂ ਕਰਨੀ। ਇਹ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

  • @JaspinderGill-t5f
    @JaspinderGill-t5f 6 місяців тому +37

    ਸੱਚ ਸਾਹਮਣੇ ਲਿਆਉਣ ਲਈ ਸੁਰਖ਼ਾਬ ਚੈਨਲ ਦਾ ਬਹੁਤ ਧੰਨਵਾਦ ਇਹ ਵੀਡੀਉ ਦੇਖ ਕੇ ਦਾਨੀ ਲੋਕਾਂ ਦਾ ਦਿਲ ਟੁੱਟ ਜਾਵੇਗਾ ਸੱਚ ਕਹਿੰਦੇ ਨੇ ਰੰਨਾਂ ਚੰਚਲ ਹਾਰੀਆਂ ਕੀ ਰੰਨਾਂ ਦਾ ਇਤਬਾਰ

  • @rsandhu7646
    @rsandhu7646 6 місяців тому +13

    ਇਸ ਕੁੜੀ ਜਿਹੇ ਲੋਕਾਂ ਕਰਕੇ ਕਈ ਵਾਰ ਲੋੜਵੰਦ ਵੀ ਮਦਦ ਤੋਂ ਵਾਂਝੇ ਰਹਿ ਜਾਂਦੇ ਹਨ।

  • @BhupinderSingh-yg8cg
    @BhupinderSingh-yg8cg 6 місяців тому +162

    ਜੇ ਇਹ ਗੁਰਸਿੱਖ ਵੀਰ ਸਹੀ ਹੈ ਤਾਂ ਇਹਨਾਂ ਬੱਚਿਆਂ ਦੀ ਮਾਂ ਨੂੰ ਅਤੇ ਬੱਚਿਆਂ ਦੀ ਮੱਦਦ ਨਹੀਂ ਕਰਨੀ ਚਾਹੀਦੀ। ਮੇਰੀ ਸੋਚ ਮੁਤਾਬਕ ਹੁਣ ਇਹੋ ਜਿਹੀ ਜਨਾਨੀ ਨੂੰ ਘਰ ਨਹੀਂ ਵੜਣ ਦੇਣਾ ਚਾਹੀਦਾ।

  • @malkitkaur9429
    @malkitkaur9429 6 місяців тому +16

    ਬੰਦਾ ਤਾਂ ਵਿਚਾਰਾ ਠੀਕ ਲੱਗਦਾ , ਓਹ ਜਨਾਨੀ ਹੀ ਗਲਤ ਹੋਵੇਗੀ, ਬਹੁਤ ਦੁੱਖ ਹੁੰਦਾ ਇਹੋ ਜਿਹੀਆਂ ਵੀਡੀਓ ਦੇਖ ਕੇ 😢😢

  • @BaldeepSingh-zt3nf
    @BaldeepSingh-zt3nf 6 місяців тому +102

    ਲੋਕ ਪੈਸੇ ਠੱਗਣ ਦੇ ਚੱਕਰ ਵਿੱਚ ਸਭ ਕੁੱਝ ਭੁੱਲ ਜਾਦੇ ਹਨ ।ਬਹੁਤ ਹੀ ਨਿੰਦਣਯੋਗ ਘਟਨਾ

  • @kawaljitsinghkaka39
    @kawaljitsinghkaka39 6 місяців тому +39

    ਬੋਤ ਮਾੜੀ ਗੱਲ ਹੈ ਏ ਵੀਰ ਤਾਂ ਜੱਟ ਕਿਸਾਨ ਜੱਟ ਨੇ

  • @TractorSauda
    @TractorSauda 6 місяців тому +10

    ਧੀ ਨੂੰ ਮਾਂ ਨੇ ਗਲਤ ਗਾਈਡ ਕਰ ਦਿੱਤਾ

  • @sikandersingh3453
    @sikandersingh3453 6 місяців тому +6

    ਬਹੁਤ ਵਧੀਆ ਕੀਤਾ ਸਚ ਸਾਹਮਣੇ ਆਇਆ

  • @GurlalSidhu-h4j
    @GurlalSidhu-h4j 6 місяців тому +63

    ਬਾਪੂ ਜੀ ਸਿੱਖ ਸਰਦਾਰ ਹਨ, ਕੁੜੀ ਦਾ ਪਹਿਰਾਵਾ ਦੱਸਦਾ ਓਹ ਮਾ ਵਰਗੀ ਆ

  • @tarsemsingh55024
    @tarsemsingh55024 6 місяців тому +6

    ਵਾਹਿਗੁਰੂ ਮਿਹਰ ਕਰੋ ਸਰਬੱਤ ਦਾ ਭਲਾ ਹੋਵੇ ਜੀ

  • @SurkhabTv
    @SurkhabTv  6 місяців тому +9

    ਕੱਲ ਨੂੰ ਦੁਬਾਰਾ ਚਾਹ ਵੇਚਣ ਵਾਲੀ ਲੜਕੀ ਦਾ ਪੱਖ ਦਰਸ਼ਕਾਂ ਨਾਲ ਸਾਂਝਾ ਕਰਾਂਗੇ .. ਧੰਨਵਾਦ ਜੀ

    • @deep.54321
      @deep.54321 6 місяців тому

      Okay kudi hun Bolan jogi hovegi.. ohne te sbb jooth boleya

    • @KaurJ-oh6mk
      @KaurJ-oh6mk 6 місяців тому

      ਹਾਂਜੀ ਜਰੂਰ ਕਰੋ ਕੱਲ ਨੂੰ ਕੁੜੀ ਦੀ intrviw

  • @jagdevkaur3144
    @jagdevkaur3144 6 місяців тому +234

    ਪਹਿਲਾਂ ਤੋਂ ਹੀ ਇਸ ਕੁੜੀ ਦੀ ਕਹਾਣੀ ਝੂਠੀ ਲਗ ਰਹੀ ਸੀ😢😢😢😢

    • @P.SPARMINDER
      @P.SPARMINDER 6 місяців тому +8

      BUNDE DE KOIE NE SUNDA😢😢😢

    • @jpj903
      @jpj903 6 місяців тому +5

      Sahi gal aa kudi chalak lagdi c shakal ton hi

  • @MS-nt8cx
    @MS-nt8cx 6 місяців тому +75

    ਕੁੜੀ ਬਹੁਤ ਚਲਾਕ ਹੈ।
    ਕੁੜੀ ਨਵੀ-ਨਵੀ ਸ਼ੋਸ਼ਲ ਮੀਡੀਆ ਤੇ ਆਈ ਥੋੜਾ ਟੈਮ ਰੁੱਕ ਜਾਉ ਇਹ ਵੀ ਖੁੱਲਰ ਪੀਜੇ ਵਾਲਿਆਂ ਵਾਂਗ ਨੱਚੂ-ਗਾਉ ਰੀਲਾਂ ਤੇ

    • @harkamalpreetsingh1742
      @harkamalpreetsingh1742 6 місяців тому

      Sahi keha veerea vokh vakh kardiea masoor hon diea mariea

    • @VimpiDhillon
      @VimpiDhillon 6 місяців тому

      bhut dalli haram de va, paise aa lye loka nu bawkof banaya, dalli kutti

  • @amarjitsingh2775
    @amarjitsingh2775 6 місяців тому +35

    ਸੱਚੀ ਕਲਯੁਗ ਆ ❤❤

  • @balkarchauhan
    @balkarchauhan 6 місяців тому +100

    ਜਦੋਂ ਕੁੱੜੀ ਨੇ ਇੰਟਰਵਿਊ ਕਰਦੀ ਸੀ ਉਸ ਦੇ ਹੱਥ ਫੋਨ 1 ਲੱਖ ਰੁਪਏ ਵਾਲ਼ਾ ਫੋਨ ਆ ਤੇ ਆਪਣੇਂ ਬਾਪੂ ਸਿੱਖ ਹੋਂਕੇ ਬਦਨਾਮ ਕਰਨ ਲੱਗ ਹੋਈ ਆ

    • @Gurpreet1957
      @Gurpreet1957 6 місяців тому +4

      ਬੱਚੀ ਮਿਹਨਤ ਕਰਦੀ ਆ ਕੁਝ ਵੀ ਖਰੀਦ ਸਕਦੀ ਆ ਤੇ ਇਹ ਅੰਕਲ ਨੂੰ ਜਦੋ ਪਤਾ ਸੀ ਘਰਵਾਲੀ ਗਲਤ ਆ ਤਾਂ ਇਹਨੇ ਆਪਣੀ ਬੇਟੀ ਨੂੰ ਉਹਦੇ ਕੋਲ ਕਿਉਂ ਛੱਡਿਆ ਸੀ ।

    • @sattibains4818
      @sattibains4818 6 місяців тому +21

      ​@@Gurpreet1957 oh veere keyon kufar tolde ho, chah bhech ke oh starting vich hi badda phone, kaka chalu janania nu jannda ni hale tu

    • @singhkang1314
      @singhkang1314 6 місяців тому

      @@Gurpreet1957 veere saria koshisha kitya ci

    • @GurlalSidhu-h4j
      @GurlalSidhu-h4j 6 місяців тому

    • @kulvindersarao5221
      @kulvindersarao5221 6 місяців тому +3

      ਕੰਮ ਕਰਨ ਨੂੰ ਦੀਪਕ ਢਾਬਾ ਸੀ ਸਰਮ ਕਰੋ

  • @iqbalsinghdeol7488
    @iqbalsinghdeol7488 6 місяців тому +1

    ਮਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਸ ਨੇ ਆਪਣੇ ਬੱਚਿਆਂ ਨੂੰ ਗਲਤ ਰਸਤੇ ਪਾਇਆ

  • @Sandeep_Sandhu
    @Sandeep_Sandhu 6 місяців тому +50

    ਦੁਰ ਫਿੱਟੇ ਮੂੰਹ ਮਾਂ ਧੀ ਦੇ, ਪਹਿਲਾਂ ਲੱਗਦਾ ਸੀ ਕਿ ਮਾਂ ਗਲਤ ਹੈ ਤੇ ਕੁੜੀ ਨੇ ਤੇ ਮਾਂ ਦਾ ਸਾਥ ਦੇਣਾ ਸੀ

  • @jassbraich1972
    @jassbraich1972 6 місяців тому +6

    ਵਾਹਿਗੁਰੂ ਜੀ ਜੇ ਇਸ ਗੁਰਸਿੱਖ ਦੀ ਗੱਲ ਸੱਚੀ ਹੈ ਤਾਂ ਅੱਗੇ ਤੋਂ ਕਿਸੇ ਨੇ ਕਦੇ ਕਿਸੇ ਦੀ ਮਦਦ ਨਹੀਂ ਕਰਨੀ

  • @KawaljitKaur-fh9cx
    @KawaljitKaur-fh9cx 6 місяців тому +33

    ਇਹ ਮਾਵਾਂ ਧੀਆਂ ਗਲਤ ਹਨ ਪਿਉ ਸਹੀ ਹੈ ਝੂਠੇ ਇਲਜਾਮ ਲਾੲਏ ਹਨ ਮਾਵਾਂ ਧੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @KulwinderSingh-dc6be
    @KulwinderSingh-dc6be 6 місяців тому +24

    Dadi and father great

  • @gurarpansingh3475
    @gurarpansingh3475 6 місяців тому +58

    ਕਲਯੂਗ ਵਿੱਚ ਸਭ ਜਾਇਜ ਹੈ ਫਿਰ ਤਾਂ ਇਸ ਕੁੜੀ ਦੀ ਮਦਦ ਕਰਨ ਦੀ ਕੋਈ ਲੋੜ ਨਹੀਂ ਇਸ ਦੀ ਮਾਂ ਜਿਵੇਂ ਕੁੜੀ ਨੂੰ ਸਿੱਖਾਕੇ ਲੋਕਾ ਤੋਂ ਪੈਸੇ ਵਟੋਰ ਦੀ ਐ ਇਸ ਦੇ ਬਿਪ ਦੀਆਂ ਜਰੂਰ ਸੁਣਨੀਆਂ ਚਾਹੀਦੀਆਂ ਹਨ ਤਾਂਹੀਓ ਰਿਸਤੇਦਾਰ ਇੰਨਾਂ ਨੂੰ ਤਾਨੇ ਮਹਿਣੇ ਦੇਦੇਂ ਨੇ ਸਕੂਲ ਵਾਲੇ ਬੱਚੇ ਚਾਹ ਵਾਲੀ ਕਹਿ ਕੇ ਮਜਾਕ ਖਰਦੇ ਹਨ ਇਹ ਤਾਂ ਕੁੜੀ ਬਹੁਤ ਢੌਕ ਕਰਕੇ ਪੈਸੇ ਲੈਂਦੀ ਆਪਣੇ ਕੇਫੇ ਬਣਾਉਣ ਲੲੀ

    • @panavkahlon7179
      @panavkahlon7179 6 місяців тому +1

      Mere papa nhi aa par a gal sun k bhut duhk hoya 😢

    • @Sitalkaur-h6d
      @Sitalkaur-h6d 6 місяців тому +1

      O ñi Ghar varn valian mavan dheean bdkaran es bnde da nuksan krngian

  • @nirmalsinghbajwa8708
    @nirmalsinghbajwa8708 6 місяців тому +2

    ਤੁਹਾਡਾ ਕਿਥੇ ਭਲਾ ਹੋਉ ਮਾਵਾਂ ਧੀਆਂ ਦਾ ਭਗਤ ਮਾਂ ਪੁੱਤ ਨੂੰ ਰੁਲਾਓਣ ਡੲਈਆ ਜੇ ਤੇ ਬਦਨਾਮ ਕਰਨ ਡੲਈਆ ਜੇ ਵਿਚਾਰੀ ਮਾਂ ਦਾ ਲੱਕ ਵੀ ਇਸ ਫਾਫਣ ਨੇ ਤੋਣਿਆ ਹੈ ਇੱਸ ਵੀਰ ਦੇ ਵੱਡੇ ਭਰਾ ਨੇ ਵੀ ਆਤਮ ਹੱਤਿਆਂ ਇੱਸ ਫਾਫਣ ਦਾ ਕਰਕੇ ਕੀਤੀ ਹੈ

  • @RampalSingh-ht1jj
    @RampalSingh-ht1jj 6 місяців тому +13

    ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੁੜੀ ਮਸ਼ਹੂਰ ਹੋਣ ਲਈ ਆਪਣੇ ਪਿਓ ਨੂੰ ਬਦਨਾਮ ਕਰ ਰਹੀ ਆ।

  • @billavirk1127
    @billavirk1127 6 місяців тому +23

    ਇਹ ਹੈ। ਅਸਲ ਸਚਾਈ

  • @GurpreetSingh-td8xd
    @GurpreetSingh-td8xd 6 місяців тому +8

    ਪੱਤਰਕਾਰ ਨੂੰ ਬਹੁਤ ਬਹੁਤ ਪਿਆਰ🎉

  • @amandeepkaurdhillon4971
    @amandeepkaurdhillon4971 6 місяців тому

    ਵਾਹਿਗੁਰੂ ਜੀ ਮੇਹਰ ਕਰੋ ਏਸ ਪਰਿਵਾਰ ਤੇ 🙏🙏

  • @maninderkaur1031
    @maninderkaur1031 6 місяців тому +6

    ਕੁਛ ਕੋ ਲੋਕਾਂ ਦੇ ਝੂਠ ਕਰ ਕੇ ਜੋ ਸੱਚੀ ਲੋੜ ਵੰਦ ਨੇ ਓਹਨਾ ਦਾ ਭਲਾ ਹੋਣਾ ਹਟ ਜਾਣਾ। ਬਹੁਤ ਗਲਤ ਚਲ ਪਿਆ । ਅੱਗੇ ਅੱਗੇ ਸਮੇਂ ਵਿੱਚ 100 ਵਾਰ ਸੋਚੋ ਕਿਸੇ ਨੂੰ ਦਾਨ ਦੇਣ ਲੱਗੇ ਦਾਨ ਦੀ ਜਗ੍ਹਾ ।ਪਾਪ ਨਾ ਲੱਗ ਜਣਾ।

  • @Davinder-g9k
    @Davinder-g9k 6 місяців тому +49

    ਕੁੜੀ ਨੂੰ ਬਹੁਤ ਪੈਸਾ ਮਿਲ ਗਿਆ।
    ਰੋ ਕੇ ਵੀਡੀਓ ਪਾ ਦਿੰਦੀ ਸੀ।

  • @KuldeepKaur-i9d
    @KuldeepKaur-i9d 6 місяців тому +21

    ਜਿਹੜੀ ਮਾਂ ਨੂੰ ਰੋਟੀ ਨੀ ਦਿੰਦੀ ਓਹ ਜਨਾਨੀ ਕਿੰਨੀ ਸਹੀ ਹੋਉ

  • @Bal_jinder_Sehgal
    @Bal_jinder_Sehgal 6 місяців тому +61

    ਸੇਵਾ ਕਰਨ ਵਾਲਿਆ ਨੂੰ ਦੋਨੋ ਪਾਸਿਓ ਪਹਿਲਾ ਗੱਲ ਕਰੀ ਚਾਹੀਦਾ ਆ ਫੇਰ ਕਰੋ

    • @Jollyfaishon
      @Jollyfaishon 6 місяців тому

      Baljinder pajji pls mera channel v like te subscribe krdo
      ua-cam.com/users/shortsyGBMXsNhlEE?si=Ug0g1sZYgrY_rPAr

  • @sukhwantkaur2962
    @sukhwantkaur2962 6 місяців тому +40

    ਕੁੜੀ ਨੇ ਵੇਖਿਆ ਸ਼ੋਸ਼ਲ ਮੀਡਿਆ ਤੇ ਆ ਕੇ ਪੈਸਾ ਇਕੱਠਾ ਕਰਨਾ ਸੌਖਾ ਆ, ਵਿਚਾਰੇ ਬਣ ਕੇ,
    ਬਾਕੀ ਮਾਂ ਜੋ ਦਸਦੀ ਰਹੀ ਉਹੀ ਬੱਚੇ ਮਨ ਜਾਂਦੇ, ਜਨਾਨੀ ਆਪਣੀਆਂ ਗਲਤੀਆਂ ਥੋੜਾ ਦੱਸੀਆ ਹੋਣੀਆ,ਇਹ ਥੋੜੀ ਪਤਾ ਸੀ ਪਿਤਾ ਨੇ ਵੀ ਲੱਭ ਜਾਣਾ

    • @sattibains4818
      @sattibains4818 6 місяців тому +1

      💯 janani marri aa , Rab bachaye eho je to

  • @SaroopSingh-pg8hi
    @SaroopSingh-pg8hi 6 місяців тому +1

    ਉਹ ਮਾਂ ਧੀ ਹੀ ਗਲਤ ਹੈ ਜੀ ਰਬ ਤੋ ਵੀ ਡਰ ਨਹੀ ਲੱਗਿਆ

  • @gurmukhsingh9717
    @gurmukhsingh9717 6 місяців тому +12

    ਜਿਸ ਬੰਦੇ ਨੇ ਗੁਰੂ ਸਾਹਿਬ ਜੀ ਦਾ ਬਾਣਾ ਪਾਇਆ ਉਸ ਦੀ ਨੇ ਆਪਣੇ ਪਿਉਂ ਨੂੰ ਸ਼ਰਾਬੀ ਬਣਾ ਦਿੱਤਾ ਬੜੀ ਸ਼ਰਮ ਵਾਲੀ ਗੱਲ ਇਸ ਧੀ ਵਾਸਤੇ ਜ਼ਨਾਨੀ ਨੇ ਆਪਣੇ ਨਜ਼ਾਰੇ ਵਾਸਤੇ ਆਪਣੇ ਬੱਚਿਆਂ ਨੂੰ ਕਿਹਾ ਤੁਸੀਂ ਆਪਣੇ ਪਿਉਂ ਨੂੰ ਸ਼ਰਾਬੀ ਬਣਾ ਦਿਉਂ ਧੀ ਏ ਤੈਨੂੰ ਮਦਦ ਦੀ ਲੋੜ ਸੀ ਤਾਂ ਉਦਾਂ ਹੀ ਮੰਗ ਲੈਂਦੇ ਤੁਸੀਂ ਆਪਣੇ ਚੰਗੇ ਪਿਉਂ ਨੂੰ ਸ਼ਰਾਬੀ ਬਣਾ ਕੇ ਗ਼ਲਤ ਕਿਤਾ

  • @GurpreetSingh-td8xd
    @GurpreetSingh-td8xd 6 місяців тому +27

    ਪਿਉ ਠੀਕ ਵਾਂ ,,,,ਗੇਮ ਖੇਡੀ ਕੁੱੜੀ ਮਾਂ ਨੇ,,,,

  • @ranbirsingh-jm3dq
    @ranbirsingh-jm3dq 6 місяців тому +4

    ਕਿੰਨੀ ਗਲਤ ਗੱਲ ਆ ਕਾਰਵਾਈ ਹੋਣੀ ਚਾਹੀਦੀ ਕੁੜੀ ਤੇ ਕੁੜੀ ਦੀ ਮਾਂ ਤੇ ਲੋਕਾਂ ਕੋਲ ਪੈਸੇ ਠੱਗਣ ਦਈਆਂ

  • @preetpannu6456
    @preetpannu6456 6 місяців тому

    ਮੈਂ ਬਾਬਾ ਜੀ ਨੂੰ ਆਪਣੇ ਬਚਪਨ ਤੋਂ ਜਾਣਦਾ 🙏
    🥰Very nice person🙏💯

  • @jaskaranbrar1697
    @jaskaranbrar1697 6 місяців тому +13

    ਆ ਧੀਆਂ ਦੇ ਹਾਲ ਦੇਖਲੋ ਮੱਦਦ ਕਰਨ ਵਾਲਿਉ ਮਾਂ ਚਗਲ ਆ ਤੇ ਪੁੱਤਾਂ ਧੀਆਂ ਨੂੰ ਮਗਰ ਲਾ ਕੇ ਗੁਰ ਸਿੱਖ ਇਨਸਾਨ ਨੂੰ ਚਗਲ ਤੀਵੀਂ ਬਦਨਾਮ ਕਰੀ ਜਾਂਦੀ ਹੈ ਜੀ। ਮੰਨੇਂ ਵੀਰ ਨੂੰ ਕਹੋ ਹੁਣ ਪਿਉਂ ਦੀ ਵੀ ਗੱਲ ਸੁਣੇ ਜੀ।

  • @gurinderjitgrewaL123
    @gurinderjitgrewaL123 6 місяців тому

    Boht vadiya uprala surkhab media da jo sach duniya agge leyanda

  • @Harpreetsingh-ze5nc
    @Harpreetsingh-ze5nc 6 місяців тому +7

    ਕੋਈ ਲੱਖਾ ਰੁਪਏ ਚੋਰੀ ਕਰ ਲੈਜੇ ਦੁੱਖ ਨਹੀ ਹੁੰਦਾ । ਪਰ ਜਦੋ ਸੱਚੇ ਬੰਦੇ ਨੂੰ ਕੋਈ ਝੂਠਾ ਸਾਵੰਤ ਕਰੇ। ਫੇਰ ਏਮੇ ਲੱਗਦਾ ਜਿੰਦਗੀ ਤੋ ਵੀ ਕੀਮਤੀ ਚੀਜ ਲੋਕਾ ਨੇ ਖੋਹ ਲਈ ਹੋਵੇ

  • @jagjitsatnam1631
    @jagjitsatnam1631 6 місяців тому +1

    ਬਾਪੂ ਜੀ ਬਿਲਕੁਲ ਸੱਚ ਬੋਲ ਰਹੇ ਨੇ

  • @prabhjotkaur629
    @prabhjotkaur629 6 місяців тому +17

    ਮੇਰੇ ਦਿਮਾਗ ਵਿੱਚ ਆਇਆ ਸੀ ਕਿ ਸਾਨੂੰ ਦਾਨ ਕਰਨ ਤੋਂ ਪਹਿਲਾਂ ਸਾਰਾ ਪਿਛੋਕੜ ਪੁੱਛ ਕਿ ਫਿਰ ਦਾਨ ਕਰਨਾ ਚਾਹੀਦਾ ਹੈ ਗੱਲ ਸੁਣ ਕੇ ਫਿਰ ਸੱਚ ਦਾ ਪਤਾ ਲੱਗੇਗਾ ਵਾਹਿਗੁਰੂ ਕਿਰਪਾਕਰਨ ਸੁਮਤ ਸੋਝੀ ਉੱਚਾ ਸੁੱਚਾ ਜੀਵਨ ਪਰਿਵਾਰ ਨੂੰ ਬਖਸ਼ਣ
    🙏🙏

  • @harindersingh7855
    @harindersingh7855 6 місяців тому +4

    ਬਹੁਤ ਵਧੀਆਂ ਤੁਸੀ ਦੂਜਾ ਪੱਖ ਦਿਖਾ ਕੇ ਸਚਾਈ ਦਿਖਾਈ.....ਉਸ ਕੂੜੀ ਤੇ ਉਸਦੀ ਮਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੋ emotional ਪੰਜਾਬੀਆਂ ਦੇ ਪੈਸੇ ਖਾ ਰਹੀਆਂ ਨੇ

  • @sarbjitsaini4706
    @sarbjitsaini4706 6 місяців тому +5

    ਲੱਖ ਲਾਹਨਤ ਇਸ ਕੁੜੀ ਤੇ ਨਾਲ ਹੀ ਇਸ ਦੀ ਮਾ ਤੇ ਜਿਨ੍ਹਾਂ ਨੇ ਪੈਸੇ ਦੀ ਖਾਤਰ ਆਪਣੇ ਗੁਰਸਿੱਖ ਪਿਤਾ ਨੂੰ ਹੀ ਨਸ਼ੇੜੀ ਦੱਸਿਅਾ ਜੇ ਉਹ ਮਾੜੇ ਕੰਮਾਂ ਤੋਂ ਰੋਕਦਾ ਸੀ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਉੱਪਰ ਗਲਤ ਇਲਜਾਮ ਲਗਾ ਦਿਉ ਕੁਝ ਤਾ ਸ਼ਰਮ ਕਰਨੀ ਸੀ ਲੇਖਾਂ ਹਿਸਾਬ ਇਬੇ ਹੀ ਦੇਣਾ ਪੈਣਾ ਆ

  • @PreetKaur-qg5ij
    @PreetKaur-qg5ij 6 місяців тому

    Bhut vadia gal dono tarf di gal sun keh sach da ptaa lgda

  • @bikramgill5035
    @bikramgill5035 6 місяців тому +9

    ਕੁੜੀ ਗਲਤ ਹੈ

  • @sikh8396
    @sikh8396 6 місяців тому +4

    ਵਾਹਿਗੁਰੂ ਜੀ ਮੇਹਰ ਕਰੋ

  • @karamjitsingh1900
    @karamjitsingh1900 6 місяців тому +6

    ਯਰ ਕੋਈ ਹੋਰ ਹੁੰਦਾ ਤਾ ਮੰਨ ਵੀ ਲੈਂਦੇ ਪਰ ਇਹ ਤਾਂ ਗੁਰਸਿੱਖ ਬੰਦਾ ਵਾ ਉਤੋਂ ਸਿਧਾ ਸਾਧਾ, ਮੈਨੂੰ ਲੱਗਦਾ ਮਾਂ ਆਪ ਤਾਂ ਗ਼ਲਤ ਸੀ ਤੇ ਕੁੜੀ ਨੂੰ ਵੀ ਵਿਗਾੜ ਦਿੱਤਾ

  • @SukhjinderSingh-c5c
    @SukhjinderSingh-c5c 6 місяців тому

    Surkhab tv channel da dhanbad ji

  • @NirmalSingh-bz3si
    @NirmalSingh-bz3si 6 місяців тому +14

    ਇਸ ਕੁੜੀ ਤੋਂ ਪੈਸੇ ਵਾਪਸ ਲੈਕੇ ਇਸ ਮਾਤਾ ਨੂੰ ਦਿੱਤੇ ਜਾਣ??ਇਹ ਮੰਨੇ ਹੋਰੀਂ ਐਵੇ ਕੁੜੀ ਦੇ ਗਲ ਲੱਗ ਕੇ ਰੋਈ ਜਾਦੇ ਨੇ ??ਇਸ ਚਤਰ ਕੁੜੀ ਤੋਂ ਪੈਸੇ ਵਾਪਸ ਲੈਕੇ ਮਾਤ ਜੀ ਨੂੰ ਦਿੱਤੇ ਜਾਣ ? ??

  • @Gillsaab.551
    @Gillsaab.551 6 місяців тому +125

    ਉਹਨਾ ਕੋਲੋ ਸਾਰੇ ਪੈਸੇ ਵਾਪਸ ਲੈਣ ਦਾਨੀ ਸੱਜਣ

    • @PankajKumar-tu6ny
      @PankajKumar-tu6ny 6 місяців тому +1

      VEER JI TUSI KENE DETE RUPEA ❤BAPAS TUSI LE LO 😂😂❤😂😂

    • @Indo.canaria_88
      @Indo.canaria_88 6 місяців тому

      Ohne sahi gal kitti a.main Dita a 200 euro ​@@PankajKumar-tu6ny

    • @balff3105
      @balff3105 6 місяців тому

      ​@@PankajKumar-tu6nyPrra tayari see puri

    • @kinggaming8975
      @kinggaming8975 6 місяців тому

      😮

    • @Gillsaab.551
      @Gillsaab.551 6 місяців тому

      @@PankajKumar-tu6ny apna whatsapp no send kr photo pa Dene an..ja ke apni cha wali bhain puch lai..

  • @SukhiDeol-r1h
    @SukhiDeol-r1h 6 місяців тому +23

    ਕੁੜੀ ਹੁਣ ਸਾਹਮਣੇ ਆ ਕੇ ਗੱਲ ਕਰੇ ਪਹਿਲਾਂ ਰੋ ਕੇ ਦਿਖਾ ਰਹੀਆਂ ਹੁਣ ਗੱਲ ਕਰੇ

  • @sikandersingh7611
    @sikandersingh7611 6 місяців тому +2

    ਪੈਸਾ ਹੀ ਮੇਨ ਰਹਿ ਗਿਆ ਇੱਜਤ ਦਾ ਕੋਈ ਫਿਕਰ ਨਹੀ ਇਹ ਬੰਦਾ ਸੱਚਾ ਹੈ 100%

  • @ramsingh209
    @ramsingh209 6 місяців тому +5

    ਕੁੜੀਏ ਤੇਨੂੰ ਸਰਮ ਨਹੀਂ ਆਈ । ਪਿਉਂ ਤੇਰਾ ਬਹੁਤ ਵਧੀਆ ਬੰਦਾ ਹੈ। ਹੁਣ ਬੋਲ ਕੀ ਬੋਲਦੀ ਆ।ਤੂ ਵੀ ਮਾਂ ਵਰਗੀ ਹੋ ਗਈ ਹੈ।365ਚਲਿਤਰ ਹੈ ਤੇਰੀ ਮਾਂ ਦੇ ਬਣਦੀਆਂ ਦੁੱਧ ਧੋਤੀਆ।

  • @deepbhullar2048
    @deepbhullar2048 6 місяців тому

    ਮਾਵਾ ਧੀਆ ਬਹੁਤ ਹੁਸ਼ਿਆਰ ਆ ਬਹੁਤ ਗਲਤ ਗੱਲ ਜਨਾਨੀ ਬੱਚਿਆ ਰਾਹੀ ਪੈਸਾ ਖਾ ਰਹੀ

  • @singhsaab6992
    @singhsaab6992 6 місяців тому +18

    ਮੈਂਨੂੰ ਤੇ ਪਹਿਲੇ ਹੀ ਕੁੜੀ ਤੇਜ਼ ਲੱਗ ਰਹੀ ਸੀ

  • @sukhjindersingh3605
    @sukhjindersingh3605 6 місяців тому

    ਵਾਹਿਗੁਰੂ ਜੀ ਮੇਹਰ ਕਰੋ ਜੀ

  • @ravinderkaur9715
    @ravinderkaur9715 6 місяців тому +33

    Pita bilkul galat nahi h 100% sahi h

  • @ffokcuf59
    @ffokcuf59 6 місяців тому +1

    ਜਨਾਨੀ ਗਲਤ ਹੈ

  • @jagdishsingh9965
    @jagdishsingh9965 6 місяців тому +5

    ਵਾਹਿਗੁਰੂ ਜੀ ਕਲਯੁਗ ਹਰ ਰੰਗ ਵਿਖਾ ਰਿਹਾ ਹੈ..

  • @MiracleMoM__Mrs.ManjinderKaur.
    @MiracleMoM__Mrs.ManjinderKaur. 6 місяців тому

    ਜਨਾਨੀ ਚਾਹੇ ਤਾਂ ਘਰ ਨੂੰ ਸਵਰਗ ਬਣਾ ਸਕਦੀ ਹੈ ਤੇ ਉਹ ਹੀ ਘਰ ਨੂੰ ਨਰਕ ਬਣਾ ਦਿੰਦੀ ਹੈ 😢
    ਦੁੱਖ ਹੋਇਆ ਬਾਪੂ ਨੂੰ ਰੋਂਦਾ ਦੇਖ ਕੇ.... 😭
    ◾ ਵਾਹਿਗੁਰੂ ਜੀ 🙏 ਮਿਹਰ ਕਰੋ...... ਕਲਯੁਗ ਸ਼ਿਖਰ ਤੇ ਆ 😢ਕੀ ਬਣੂ ਦੁਨੀਆ ਦਾ 😢

  • @Lakhvirsingh-bv2im
    @Lakhvirsingh-bv2im 6 місяців тому +24

    ਵੀਰ ਜੀ ਇਹ ਸਿਰਫ view ਲੈਣ ਲਈ ਕਹਿੰਦੀ ਹੈ। ਇਹ ਗੁਰਸਿੱਖ ਵਿਅਕਤੀ ਦੀ ਕੋਈ ਗਲਤੀ ਨਹੀਂ। ਸਿਰਫ ਬਦਨਾਮ ਕਰਕੇ ਇਹ ਲੜਕੀ ਲੋਕਾਂ ਕੋਲ਼ੋਂ ਹਮਦਰਦੀ ਲਈ ਨਾਟਕ ਕਰਦੀ ਹੈ।

  • @kalachahal9694
    @kalachahal9694 6 місяців тому

    ਹਾਏ ਓਏ ਰੱਬਾ ਸਮਾਂ ਬਹੁਤ ਗਲਤ ਬੱਚੇ ਕੀ ਜਾਂਦੇ ਆ

  • @GurmeetSingh-nm4qw
    @GurmeetSingh-nm4qw 6 місяців тому +8

    ਲੱਖ ਦੀ ਲਾਹਨਤ ਹੈ ਇਸ ਤਰ੍ਹਾਂ ਦੀ ਧੀ ਤੇ

  • @kulbirsingh3135
    @kulbirsingh3135 6 місяців тому

    ਬਹੁਤ ਧੰਨਵਾਦ ਪੱਤਰਕਾਰ ਸਾਬ ਦਾ ਜਿਹਨਾ ਸੱਚਾਈ ਸਾਹਮਣੇ ਲਿਆਂਦੀ ਹੈ