Mera satluj dariya kola khet pind baghian malva solar laga ka ga aa 22 ficsal 5 ho ross 10 panel 415 volt 5 ho 2 lakh parameter cho falt aa ka kharabi lagi 😢😮😊
Haryana vich 75% subsidy aa te 7.5 hp di solar motor sara kuj viche, panel, motor, pipan panel sab kuj 1 lakh 14 hajar. Punjab nu vi chahida edan subsidy den Haryana vangu
Don't worry brother,in 30 years there is likely hood of atleast 3 major floods and recharging of ground water will take place and more over people will learn to reduce the area under paddy cultivation by that time.
Hi Arshdeep Singh From MAXSS INDUSTRIES TDR Veergi jina thoda sanction load ona KW tkk lgvaa sakde oo (eg je thoda 50 kilo tkk load aa tan 50 tkk lgg jao)
Punjabiya nu koi knowledge nai panel di ? Jehne kam chleya ohnu app v nai pata kush bss business krn nal matlb basic knowledge te khud rkh lyni c …….. Panel di lgda ABC v nai aundi honi
Phir Veer Eh Bande Pehla 3,50,000 Vich Launde Hune Va Hun Eh 2,30,000 Vich La Rahe Va Rate Ehna De Hisaab Naal Bahot Sasta Rate Karta Va Solar System Da Par Customer De Hisaab Naal Haale V Mehnga Va Ehna De Hisaab Naal Sasta Va 😂
Bad service thay don't care samall custumer I was visit 3 time also thay don't pick phone also I was ready for paying but thay don't setup my pump only laraa
Ehh tan pkaa 22 je apnaa koi punjabi truki krn di kosish krda apaa luk krn nhi dinde apaa bina bnde nu mile gll kitee boli janee apaa boht such bol rhe aa
ਅਜੇ ਤਾਂ ਸੋਲਰ ਪੈਨਲਾਂ ਦਾ ਰੇਟ ਡਿੱਗਣਾ ਆ ਕਿਉਂਕਿ ਨਵੀਂ ਵਧੀਆ ਤਕਨੀਕ ਆ ਰਹੀ ਹੈ ਇੰਡੀਆ ਵਿਚ!!
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਲੋਪੋ ਵਾਲਿਆਂ ਵੀਰਾਂ ਮਸ਼ਹੂਰੀ ਕਰਨ ਤੋ ਪਹਿਲਾ ਥੋੜਾ ਜਾ ਜਾਣਕਾਰੀ ਮਾਰਕਿਟ ਚੋ ਵੀ ਲਿਆ ਕਰੋ । ਲੋਕ ਵਿਸ਼ਵਾਸ ਕਰਦੇ ਆ ਤੁਹਾਡੇ ਤੇ ।
Bai jiii eda da ki hogiyiaaa Jo
ਸਹਿਜ ਸੋਲਰ ਬਠਿੰਡਾ ਵਾਲੇ ਦੋ ਲੱਖ ਸੱਠ ਹਜ਼ਾਰ ਵਿੱਚ ਲਾਉਂਦੇ ਐ 10ਹਾਸਪਾਵਰ ਦਾ ਕੁਨੈਕਸ਼ਨ😂😂
Bai sehat solar wale gst bill dinde a g naal k nhi j pta a ta daseo please
ਸੁਖਜਿੰਦਰ ਵੀਰ ਲੋਪੋ ਵਾਲਿਆ ਕਿਸੇ ਦੀ promotion ਕਰਨ ਤੋ ਪਹਿਲਾ ਉਸ ਦੀ reputation ਦਾ ਉਸ ਦੇ ਏਰੀਏ ਤੋ ਪਤਾ ਕਰ ਲਿਆ ਕਰ ਵੀਰ 🙏🙏🙏🙏
ਕੀ ਹੋਇਆ ਵੀਰੇ
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਜੀਓ ਜੀਓ ਸੁਖਵਿੰਦਰ ਬਾਈ ਜੀ
Mera satluj dariya kola khet pind baghian malva solar laga ka ga aa 22 ficsal 5 ho ross 10 panel 415 volt 5 ho 2 lakh parameter cho falt aa ka kharabi lagi 😢😮😊
ਅੱਸੀ ਹੁਣ ਟੂਬਲ ਬੰਬੀ ਬਿਲਕੁਲ ਬੰਦ ਕਰੋਨੀ ਛਿਤਰ ਦੈ ਦੰਮ ਤੈ ਇਸ ਤੋ ਅੱਗੈ ਹੋਰ ਢੱਘ ਨਾਲ ਵੀ ਕਿਓ ਕੀ ਪੀਆਰ ਨਾਲ ਮੰਨਣ ਵਾਲੀ ਜਿਣਸ ਹੈਣੀ ਝੋਨਾ ਨਹੀ ਲਾਓ ਗੈ ਫਿਰ ਚਲਾ ਸੱਕਦੈ ,ਹੋਰ ਜੀਦੈ ਨਹਿਰ ਦਾ ਪਾਣੀ ਹੈ ਓਨੂ ਵੀ ਟੂਬਲ ਨਹੀ ਚਲੋਣ ਦੇਣਾ ਕਿਓ ਕੀ ਅਸੀ ਪੰਜਾਬ ਨੂ ਰਿਗਸਤਾਨ ਬੰਨ ਤੋ ਬਚੋਣਾ ਤੈ ਰੁਖ ਲੋਣ ਨੂੰ ਵੀ ਮੰਜਬੂਰ ਕੱਰਨਾ ਇੱਕ ਕਿਲੈ ਵਿੱਚ ਇੱਕ ਪੈੜ ਲੋਣਾ ਪੱਊ ਕਿਓ ਕੀ ਅਗਲੀ ਪੀੜੀ ਵਾਸਤੈ ਨਹੀ ਤਾ ਪੀਣ ਨੂਂ ਨਹੀ ਮਿੱਲਨਾ ਓਕ ਸੀਜਣ ਨਹੀ ਮਿਲਨੀ ਹੁਣ ਲੋਕੀ ਬਟਣ ਨੱਪਕੈ ਭੁਲ ਜਾਦੈ ਧਰਤੀ ਖਾਲੀ ਕਰੀ ਜਾਦੈ ਲੋਕ
ਵਧੀਆ ਜਾਣ ਕਾਰੀ
Request 🙏....kise veer kol samrala area ch motor connection sale hove dso plz🙏
Haryana vich 75% subsidy aa te 7.5 hp di solar motor sara kuj viche, panel, motor, pipan panel sab kuj 1 lakh 14 hajar. Punjab nu vi chahida edan subsidy den Haryana vangu
Very good information for the public
Jindabaad Paji
ਪੰਜਾਬ ਸਰਕਾਰ ਵੀ ਸਬਸਿਡੀ ਦੇਣ ਦਾ ਕਿਹ ਰਹੀ ਆ ਥੋੜਾ ਇੰਤਜ਼ਾਰ ਹੀ ਕਰ ਲਈਏ । ਨਾਲੇ ਸੁਣਨ ਚ ਆਇਆ ਪੋਲੀ ਪੈਨਲ ਬੰਦ ਹੋ ਰਹੇ ਆ ।
ਬਾਈ ਜੀ ਪੋਲੀ ਪੈਨਲ ਕਿਹੜੇ ਹੁੰਦੇ ਹਨ
ਦਿਖਾ ਮੋਨੋ ਪੈਨਲ ਰਹੇ ਨੇ ਪਰ ਲਾਣੇ ਇਨ੍ਹਾਂ ਨੇ ਪੋਲੋ ਪੈਨਲ ਹੈ
ਪੋਲੋ ਪੈਨਲ ਸਾਇਡ ਤੋ ਕੱਟ ਲੱਗੇ ਨਹੀਂ ਹੁੰਦੇ ਉਹ ਹਲਕੇ ਨੀਲੇ ਰੰਗ ਦੇ ਹੁੰਦੇ ਹਨ ਜਦ ਕਿ ਮੋਨੋ ਪੈਨਲ ਡਾਰਕ ਨੀਲੇ ਹੁੰਦੇ ਹਨ ਜੋ ਦਿਖਾ ਰਹੇ ਨੇ 🙏
New pannal bahut saste ne bahr.
5 hp monoblock da ki rate he ji
Aasi 110 fit te 10 hp di 3,30 di launde aw guranty waranty same dine aw
Mobile no
3 has power da ki rate 22 g elaka muktsar sahib
Sir 7.5 da ki rate aa. Pannel with moter only
120 ਫੁੱਟ ਪਾਣੀ ਦਾ ਲੈਵਲ ਹੈ ਕਿੰਨੇ ਹਾਰਸ ਪਾਵਰ ਦੀ ਮੋਟਰ ਕੰਮ ਕਰੂ ਗੀ
7.5 hp
ਕਿੰਨਾ ਖ਼ਰਚਾ ਆਉ
ਮੇਰੇ ਕੋਲ ਇੱਕ ਏਕੜ ਜ਼ਮੀਨ ਹੈ।।ਨਲਕਾ ਲੋਣ ਦੀ ਸੋਚ ਰੇਹਾਂ ਹਾਂ।।🎉ਡਰੀਪ ਸਿਸਟੰਮ ਅਤੇ ਕੁਦਰਤੀ ਖੇਤੀ।।ਪਾਣੀ ਨਾ ਮਾਤਰ ਲੋੜ ਹੈ 🎉ਨਲਕੇ ਦਾ ਹੈਡਲ ਤਾਂ ਠਾਂਅ ਕਰਨਾਂ ਹੈ
@@GurdevSingh-vd5ie 380000
ਅੰਗੁਰ ਖਟੇ ਵਾਲੀ ਕਹਾਵਤ ਤਾਂ ਸੁਣੀ ਹੋਉ 😅 ਮੈਂ ਆਪ ਹੀ ਗੇੜ ਲੂੰ 😅ਖੇਤ ਨੂੰ ਡਕ ਕੇ ਰੱਖੋ । ਸਿੱਧੀ ਧੁੱਪ ਤੋਂ ਬਚਾਉ।।😮ਦੇਸੀ ਤਰੀਕੇ ਨਾਲ ਜੀਵ ਅੰਮ੍ਰਿਤ ਬਣਾਕੇ ਪਾ ਦੇਉ।।।ਸੁਖਛੰਮ ਜੀਅ ਪੈਦਾ ਕਰ ਲਉ।।ਪਾਣੀ ਦੀ ਵਰਤੋਂ ਬੜੀ ਘੱਟ ਹੈ
ਇਸ ਸਾਲ ਡੇਢ ਮਹੀਨਾ ਸੂਰਜ ਨਹੀਂ ਨਿਕਲਿਆ ਮੋਟਰਾਂ ਨਹੀਂ ਚੱਲੀਆਂ ਕੋਈ ਹੱਲ?
ਇਹਨਾ ਨੂੰ ਨਾਂ ਪੁੱਛੀ ਵਿਰ ਇਹਨਾ ਕਿਹਨਾ ਸਾਡੇ ਕੋਲ ਬਦਲ ਊਰਜਾ ਵੀ ਹੈ 😅
tesal lithium battery mildi ohde ch store ho jndi power pr mehnga molda
@@allinone659pra battery sasti aa jandi aa na
ਸੋਲਰ ਪੈਨਲ ਕੋਲੇ ਨਰਾਲੇ ਬਾਬੇ ਦਾ ਨਾਮ ਲੈ ਕੇ ਲਾਲਟੈਨ ਚਲਾ ਦਿਓ ਸੂਰਜ ਦੀ ਥਾ ਲਾਲਟੈਨ ਨਾਲ ਚਲ ਪਵੇਗਾ ਕੰਮ
😂@@avjindersinghsodha3633
130 ਫੁਟ ਤੇ ਇਸ ਟਾਇਮ ਸਬਮਰਸੀਬਲ ਮੋਟਰਾਂ ਚਲ ਰਹੀ ਆ ਹਨ ਤਿੰਨ ਕਿੱਲੇ ਜਮੀਨ ਹੈ 7.5 ਐਚ ਪੀ ਦੀ ਮੋਟਰ ਸਾਰ ਸਕਦੀ ਹੈ ਅਤੇ ਕੀ ਖਰਚਾ ਆਊਗਾ ਜੀ
12.5 hp lgao minimum
@@Jasveer1991⁶🎉🎉🎉ttþþtþþþþttþtþþþþtþþþþþh35o8
Me apne ghar lgwana h 3 kwt tak da kina khrcha ajy ga me jldi lgwana h
3 hp di motor da solar system price
3 kva lagwana chahta hun kitna budget chahiye.
Kise v company de lgga lo bss orignal hove panel...A grade cell use keta hove
Bilkul A grade hona chahida
Gal eda market ch ena kuch use ho riha
So doubt clear karooo
After then purchase
ਮੈ ਸੋਲਰ ਘਰੇ ਲਾਵਾਉ ਏਸੀ ਚਲਾਉਣਾ ਅਤੇ ਚਾਰਜ ਹੇਣ ਵਾਲੀ ਗੱਡੀ ਲੈਣ ਲੱਗਾ ਗੱਡੀ ਵੀ ਫਰੀ ਚ ਚਲਾਊ
ਫੋਨ ਨੰਬਰ ਦਿਓ
Jassa Veer You Are really doing right..
Jassa Veer you are doing right....
👍👍👍💧💧💧💧💧
Veer ji🙏
On grid 5kw te
3 fan, 2 led tv,
tullu pump te
1.5 tan da ek ac chal
jayga ???
ਸੋਲਰ ਫਰੀਦਕੋਟ ਵਿੱਚ ਲਗਵਾਉਣ ਹੈ ਜੀ ਪਾਣੀ 15 ਫੁੱਟ ਤੇ ਹੈ ਜੀ 3ਹੂਸਰਪਾਵਰ ਦੀ ਮੋਟਰ
Bai ji 3 hp da ki rate hai
3 hp Dee cost?
Bai g Giddarbaha ch lubi, UTL de pannel brand new 10 hp machhi moter with loarning pipe rate 3,10,000=00 lounde h
Right
Jahan per connection Lagana vahan per 15 16 foot uske sath Pani recharge Ka Karna0 system Hona chahie 50% niche Pani utarana chahie Hona chahie
Poly panel ta band ho rhe hn,
Tuhade kol purana maal hai ?
Hnjiii asiii vi suniyia
Par UTL , LUBI daa ta ariha va
M planning to install this off-grid system in kansal village near Chandigarh for 5 kw
Atta Chakki chal u bai 10hp moter ha
Good information ji
Jina sasta panel Oni jaldi khrab😅😅😅😅😅
Baiii sastiiii cheejjj oh hundiiii jo sahiiii na hova
Bohat kuch a solar da vich
But A Grade cheej or company da material cost da fark auna hi auna
ਪੰਜ ਦੀ ਮੱਛੀ ਮੋਟਰ ਢਾਈ ਐਚੀ ਕੱਡਦੀ ਦੀ ਆ ਵੀਰ
Good
200 ਅਮਪੇਰ ਦਾ ਵੈਲਡਿੰਗ ਪੰਜ ਕਿਲੋ ਦੇ ਤੇ ਚੱਲ ਸਕਦਾ ਹੈ
No
ਮੈਨੂੰ ਤਾ ਸਬ ਸੀਟੀ ਆੲੀ ਨੀ ਬਾੲੀ
Solar. Is. A. Best. Systeam
Bijli tan mil ju gi , Eda lava ke pani sara hi khatam Kar Dena, pani nai milna mitro
ਬਾਈ ਜੀ ਮੈਂ ਮਾਨਸਾ ਜ਼ਿਲ੍ਹੇ ਤੋਂ ਹਾਂ ਸਾਡੇ ਪਾਣੀ ਦਾ ਲੈਵਲ 35 ਫੁੱਟ ਤੇ ਹੈ ਅਸੀਂ ਸਾਡੇ ਸੱਤ ਪਾਵਰ ਦਾ ਕਨੈਕਸ਼ਨ ਲਵਾਉਣਾ ਗਾ ਸਾਡੇ 24 ਪੈਨਲ ਲਾਕੇ ਵਧੀਆ ਚਲਦੇ ਨੇ ਬਾਈ ਜੀ ਇਸ ਤੇ ਟੋਟਲ ਖਰਚਾ ਕਿੰਨਾ ਆਊ ਗਾ ਜੀ ਵਧੀਆ ਸਮਾਨ ਲਾਕੇ ਅਸੀਂ ਤਾਂ ਕੱਲਾ ਬੋਰ ਕੀਤਾ ਹੋਇਆ ਹੈ
ਘਰੇਲੂ ਕਨੈਕਸ਼ਨ ਬਾਰੇ ਦੱਸਿਆ ਜਾਵੇ
ਕੰਪਨੀ ਗੁਜਰਾਤ। ਦੀ ਹੋਈ ਭਰੋਸਾ ਨਾ ਕਰੋ
V good infermastion
Sade sat moter Te kharcha kina pauny
3 has power da ki rate hai bhi g
Monoblock or submersible
3hp da ki rate h g
Hnjiii veer monoblock yah submersible
@@arshdeepsinghthuledar4544 submersible da
1,19,000
3hp kina rate
200 foot te motor lag sakde aa
Nhi jayda benifit nhiaaaa
Kise ne v solar system lagwaona oh sirf hun topcon 550 watt toh upper wale pannel lagwona
Hnjii topcon ta 585 watt da aunda va
ਬਹੁਤ ਮੇਹਗਾ ਹੱਗਾ
@@harjitsandhu2881 rate same hunda veer 5 kw da on grid 250000 da lag janda
@@arshdeepsinghthuledar4544 mai 570 watt da lagwa lea ji
Kitho lwia
30 Sal Tak Ka Pani Punjab Vich vaise hi Bachana Kranti Kyon Thi iski de rahe isliye Kyunki 30 Sal bad Pani Nahin rahega
Je 30 sal tkk pani muk jao fir jinda kahde te rehna
Don't worry brother,in 30 years there is likely hood of atleast 3 major floods and recharging of ground water will take place and more over people will learn to reduce the area under paddy cultivation by that time.
Motran da pani poora nahi hundah ehna solars tonh
💚🙏🌹
ਵੀਰ ਸਾਡੇ ਕੋਲ 42 ਕਿਲੋ ਵਾਟ ਕਨੈਕਸ਼ਨ ਆ ਘੱਟ ਤੋਂ ਘੱਟ ਕਿੰਨੇ ਕਿਲੋ ਵਾਟ ਸੋਲਰ ਕਨੈਕਸ਼ਨ ਲਗਵਾ ਸਕਦੇ ਆ
30 kw
Hi Arshdeep Singh
From MAXSS INDUSTRIES TDR
Veergi jina thoda sanction load ona KW tkk lgvaa sakde oo (eg je thoda 50 kilo tkk load aa tan 50 tkk lgg jao)
महंगा दे रहे हैं मेरे पास 10 एचपी का शक्ति सोलर पंप का सेट है कंप्लीट ढाई लाख में मैं दे दूंगा मोटर भी शक्ति की है
Bai kyuuuu befkuffff bnaaa Raha o kasa ethna sastaaa ho jaya ga 10 hp set
ਇਹਦੀ ਤਾਂ ਚੜ੍ਹਗੀ ਠੇਕੇ ਤੇ
Malwa company. Nmber
5kg wt da ghar ch kene da
From MAXSS INDUSTRIES TDR
PRICE WITH SUBSIDY 50 Rs WATT
TOTAL - 2,50,000
Kithe launa bro
Me apne ghar lgwana h 3 kwt tak da kina khrcha ajy ga me jldi lgwana h
@@balwindergurna8467 kehra area bro vill city kehri near
Mra pind rajpura banur kol aa
Haryana gov ne 10 hp sara set .1.38 che lga k ditta
Sir Haryana agriculture te subsidy aa Punjab vich nhi
Punjabiya nu koi knowledge nai panel di ? Jehne kam chleya ohnu app v nai pata kush bss business krn nal matlb basic knowledge te khud rkh lyni c ……..
Panel di lgda ABC v nai aundi honi
Bai eh rate ta sare hi lai jande aa
2 lac 20 thousand only wari da monopark faclcut sarbsity 78000 -142000 rupees
Kitho gal krda o tusiii waaree ta b grade vi bohat aunda VA market ch
Pahla wich bht olla hagaaa
Bilkul sahi veer Asa krka with bill , guarantee , waarantee certificate da nal material lavoooo
On grid ta har koi hi 230000 lga dinda bai
Phir Veer Eh Bande Pehla 3,50,000 Vich Launde Hune Va Hun Eh 2,30,000 Vich La Rahe Va Rate Ehna De Hisaab Naal Bahot Sasta Rate Karta Va Solar System Da Par Customer De Hisaab Naal Haale V Mehnga Va Ehna De Hisaab Naal Sasta Va 😂
@@Destination693
Hi Arshdeep Singh
From MAXSS INDUSTRIES TDR
Veergi tuci avde according rate na describe kro sade wholesale rate ne
🙏
ਅਸੀ 190 ਦਾ ਲਵਾਇਆ utl ਦਾ ਘਰੇ 50 ਹਜਾਰ ਸਬਸਿਡੀ ਅ ਗਈ
ਆਕਸੀਜਨ ਵਾਗੂੰ ਸੂਰਜ ਚੋ ਚਾਰੇਜ ਵੀ ਮੋਕ ਜਾਣਾ
22 je suraj tu charge muk gyea apaa v muk janaa
Bad service thay don't care samall custumer I was visit 3 time also thay don't pick phone also I was ready for paying but thay don't setup my pump only laraa
Kime a jatta
And I am living 1191/A Ranjit Nagar Kharar District Mohali Punjab
Eh rate ta sare hi de rhe hn saste wali ta koyi gl ni
ਇਹ ਸਸਤੇ ਆ😂
Koi fark ne aam rate aa market wala
Bai rate try kita kiii rate da Raha na 10 hp da
20 rupaye par wat milda
Hnji bai kyo masak kar rihaaa
Ena sasta
22 ji bahi amratpal da v sath deo
For more information
Asi wari dae panle full Resesri and moter 3 lac 40 thousand public nu pagla na bano
2.50 lakh da Soler fir sasta kive Hoya 2.50lakh da moge v londe naale subciti v milti aa tusi kyu juth bol Rahe ho ke sasta hoya
Asiiii kyooo jhooth bolna jo quality da material a sada kol asiii ohiiii lonaaa va
Moga to lava loooo far tusiiii
❤❤❤
30 RS aam milada
Brother A grade panel 30 Rs ch kithooo miljuuuu ga
@@arshdeepsinghthuledar4544 kine kilowatt need available kar ho jaye ga
Koi faida nahi
Dhundh vich nahi chalda jhutt
Brother chalda na eda diii koi problem niii
Jhooth bahut hunda
Ehh tan pkaa 22 je apnaa koi punjabi truki krn di kosish krda apaa luk krn nhi dinde apaa bina bnde nu mile gll kitee boli janee apaa boht such bol rhe aa
ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਬੇਸ਼ਰਮ ਬੰਦਾ ਖੇਤਰ ਤੇਰੇ ਪਿਓ ਨੇ ਦੱਸਣਾ ਸੀ
ਕਮੈਂਟ ਵਿਚ ਮਾੜੀ ਭਾਸ਼ਾ ਨਾ ਵਰਤੋਂ ਕਰੋ ਬਾਈ ਜੀ
O baho bahi amratpal singh khalasa ware v koi video pao sport karo
Bahi amratpal de sport karo
Je ustaad ana he Tera Kam chal rha ta as bande nu 30.40 hjar paise de k add nhe kroni se tu pra thoda ja sach bolya kro
Pra kam di koiii problem ni wholesale ch
Retail shuruuu kita so ta add karvayiii a
Jo soch riha pra eda diii koi gal ni
❤❤❤❤