ਨਵੀਂ ਤਕਨੀਕ ਦਾ ਸੋਲਰ ਪੁੱਠਾ ਕਰੋ ਸਿੱਧਾ ਕਰੋ ਕਰੰਟ ਬਰਾਬਰ,, ਧਰਤੀ ਦੀ ਪਾਣੀ ਦੀ ਰਫਲੈਕਸ਼ਨ ਤੋਂ ਵੀ ਲਊ ਕਰੰਟ

Поділитися
Вставка
  • Опубліковано 22 гру 2024

КОМЕНТАРІ • 109

  • @gurkiratsingh2205
    @gurkiratsingh2205 6 місяців тому +96

    ਜਦੋਂ ਆਪਾਂ ਕਿਸੇ ਰਿਸ਼ਤੇਦਾਰ ਕੋਲ ਜਾਂਦੇ ਆਂ 100 200 ਦੇ ਫਲ ਫਰੂਟ ਲੈ ਕੇ ਉਹਦੇ ਬਜਾਏ 100 200 ਰੁਪਏ ਦਾ ਇੱਕ ਦਰਖਤ ਖੜੀਏ ਫਲਦਾਰ ਜੋ ਅਗਲਾ ਸਾਰੀ ਉਮਰ ਵਰਤੀ ਇਦਾਂ ਹੀ ਉਹ ਆਪਣੇ ਕੋਲ ਲੈ ਕੇ ਆਵੇ ਤਾਂ ਕਿੰਨਾ ਵਧੀਆ ਹੈ ਮੈਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਵੇਖੋ ਤਿੰਨਾਂ ਚਿਰ ਚੱਲਦੀ ਹੈ ਜਾਂ ਨਹੀਂ ਚੱਲਦੀ 100 200 ਦੇ ਫਲ ਖਾ ਲੈਂਦੇ ਇੱਕ ਮਿੰਟ ਨਹੀਂ ਲਾਉਂਦੇ ਪਰ ਦਰਖਤ ਸਾਰੀ ਉਮਰ ਉਹਨਾਂ ਨੂੰ ਫਲ ਦਏਗਾ ਅਤੇ ਨਾਲੇ ਯਾਦ ਰੱਖਣਗੇ ਕਿ ਇਸ ਫਲਾਣਾ ਰਿਸ਼ਤੇਦਾਰ ਇਹ ਲੈ ਕੇ ਆਇਆ ਸੀ

    • @AkashDee0
      @AkashDee0 6 місяців тому +1

      Sirra

    • @gurpreetbrar9025
      @gurpreetbrar9025 6 місяців тому +2

      ਅੱਛੀ ਬਾਤ

    • @labhsaharan2503
      @labhsaharan2503 6 місяців тому +2

      ❤👌 ਸਲਾਮ ਤੇਰੀ ਸੌਚ ਨੂੰ

    • @karnail2012
      @karnail2012 6 місяців тому +1

      🏡🏕🏞🏡🏡🙏🏻🙏🏼

    • @sidhujagdeep7568
      @sidhujagdeep7568 6 місяців тому +1

      Ghant gall aa app kade deke aya y

  • @LakhaSingh-eq7rj
    @LakhaSingh-eq7rj 6 місяців тому +19

    ਕਿਸਾਨਾਂ ਨੂੰ ਬਿਜਲੀ ਟਿਊਬਵੈਲ ਕੁਨੈਕਸ਼ਨ ਦੇਣੇ ਚਾਹੀਦੇ ਹਨ ਸਰਕਾਰ ਨੂੰ ਬਿਜਲੀ ਕੁਨੈਕਸ਼ਨ ਦੇਣ ਵੇਲੇ ਤਾ ਧਰਤੀ ਹੇਠਾਂ ਪਾਣੀ ਮੁਕਦਾ ਹੈ ਜਦੋਂ ਕਿ ਸੋਲਰ ਕੁਨੈਕਸ਼ਨ ਵੇਲੇ ਨਹੀਂ ਜਦੋਂ ਕਿ ਸੋਲਰ ਕੁਨੈਕਸ਼ਨ ਵੀ ਧਰਤੀ ਹੇਠਾਂ ਪਾਣੀ ਕੱਢ ਦੀਆ ਹਨ ਜਿਨ੍ਹਾਂ ਕਿਸਾਨਾਂ ਕੋਲ ਇੱਕ ਵੀ ਟਿਊਬਵੈਲ ਕੁਨੈਕਸ਼ਨ ਨਹੀਂ ਹੈ ਉਨ੍ਹਾਂ ਕਿਸਾਨਾਂ ਨੂੰ ਭਗਵੰਤ ਮਾਨ ਸਰਕਾਰ ਨੂੰ ਬਿਜਲੀ ਟਿਊਬਵੈਲ ਕੁਨੈਕਸ਼ਨ ਦੇ ਣੇ ਚਾਹੀਦੇ ਹਨ ਜਦੋਂ ਕਿ ਸੋਲਰ ਕੁਨੈਕਸ਼ਨ ਤੇ ਕਿਸਾਨਾਂ ਨੂੰ ਵਿਸਵਾਸ ਨਹੀਂ ਹੈ ਕਿ ਇਹ ਜਿਆਦਾ ਡੂੰਘੇ ਪਾਣੀ ਤੇ ਕਾਮਯਾਬ ਹੋਵੇ ਜਾਂ ਨਹੀਂ

  • @santokhsinghbenipal8592
    @santokhsinghbenipal8592 6 місяців тому +43

    ਦਰਖਤਾਂ ਵਲ ਵੀ ਧਿਆਨ ਦੇਣ ਦੀ ਕ੍ਰਿਪਾਲਤਾ ਕਰੋ ਜਾਣਕਾਰੀ ਵਧੀਆ ਹੈ

  • @ekamjotsingh8568
    @ekamjotsingh8568 6 місяців тому +33

    ਬਾਈ ਜੀ ਵਧੀਆ ਜਾਣਕਾਰੀ ਨਾਲੇ ਹਰੇਕ ਕਿਸਾਨ ਭਰਾ ਨੂੰ ਦਰੱਖਤ ਲਾਉਣ ਲਈ ਵੀ ਆਖੋ ਪਾਣੀ ਦੇ ਨਾਲ ਰੁੱਖ ਵੀ ਜਰੂਰ ਜੇ ਆਉਣ ਵਾਲਾ ਸਮਾ ਦੇਖਣਾ ਨਹੀ ਫਿਰ ਅੰਤ ਹੀ ਆ ਗਿਆ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 6 місяців тому +22

    ਜਿਸ ਕਿਸਾਨ ਦੀ ਮੋਟਰ ਤੇ ਰੁੱਖ ਨਹੀਂ,,ਉਹ ਕਿਸਾਨ ਕੇਵੇ ਹੋ ਸਕਦਾ,,,

  • @jagirjosan4521
    @jagirjosan4521 6 місяців тому +26

    ਰੁੱਖ ਕੋਈ ਲਾਉਣਾ ਨਾਹੀਂ, ਲੱਗਾ ਸਾੜ ਦਿੰਦੇ ਜਾਂ ਵਢ ਦਿੰਦੇ,ਪਾਣੀ ਧਰਤੀ ਵਿੱਚ ਰਹਿਣ ਨਾਹੀ ਦੇਣਾ,ਪੰਜਾਬ ਦੇ ਕਿਸਾਨਾਂ ਨੂੰ ਸ਼ਾਬਾਸ਼ ਦਿਓ

    • @urbanzimidaar
      @urbanzimidaar 6 місяців тому +1

      ਤੂੰ ਕਿੰਨੇ ਰੁੱਖ ਲਾਏ ਆ ਜਿੰਦਗੀ ਚ ਆਪਦੀ ਮਾਂ ਦੀ ਸੌਂਹ ਖਾ ਕੇ ਦਸੀ

  • @Major.Singh69
    @Major.Singh69 6 місяців тому +35

    ਵਾਹ ਕਿਸਾਨੋ ਪਾਣੀ ਨਾਲ ਤਾਂ ਰੱਜਣਾ ਨੀ ਪਰ ਦੱਰਖਤ ਕੋਈ ਨੀ ਲਾਈਆਂ ਮੋਟਰ ਤੇ

    • @PreetKahlon-wx1ft
      @PreetKahlon-wx1ft 6 місяців тому +1

      Bai solar vali motar te rukh keve la lve oh nale pishy dekh rukh lge hoye aa vere fasl nu pani ta louna hi paina aa nale tade ghar v sare nhode hon ge toltet v jande hone tolit krke hi jdo pani dolde 10 to 15 letar pani oh v saff khrab hunda aa na pesab krke v jdo pani dolde o odo v ki tusi pani bachon lyi bhar jande o tolit krn ja nhi nhon lge v kina pani khrab krde hovo ge par kle kisan nu har koi bolda pani to Bina fasl keve hove gi kisan hi kio kla gla sune baki loki vehre dhoi jande roj car bike dhoi jande roj de roj ona nu koi nhi bolda jis Bina sar sakda vehra na dhon nal kam chal jao ke nhi car nu j na dhovo fer v sarda aa ke nhi par fasl keve bacho gi pani bina

    • @Major.Singh69
      @Major.Singh69 6 місяців тому +1

      @@PreetKahlon-wx1ft ਕਿਉ ਨਹੀ ਲਾ ਸਕਦੇ ਵੀਰੇ , ਪੰਜ ਸੱਤ ਦੱਰਖਤ ੳਹ ਵੀ ਫਲ ਦਾਰ ਵੱਟ ਤੇ ਲੱਗ ਜਾਂਦੈ ਆ , ੳਹ ਫਲ ਕਿਹੜਾ ਕਿਸੇ ਹੋਰ ਨੇ ਖਾਣੇ ਹੁੰਦੇ ਆ ੳਹ ਵੀ ਤਾਂ ਸਾਡੇ ਹੀ ਪਰਿਵਾਰ ਨੇ ਖਾਣੇ ਹੁੰਦੇ ਆ , ਰਿਹੀ ਗਲ ਪਾਣੀ ਦੀ ਭਰਾਵਾਂ ਮੈਂ ਆਪਣੀ ਗੰਰਾਟੀ ਦਿੰਨਾ 100 ਤੋਂ 150 ਦੱਰਖਤ ਹਰ ਸਾਲ ਲੱਗਾ ਰਿਹੇ ਹਾਂ , 60 ਤੋ 70 ਬੂਟੇ ਹੁਣ ਵੀ ਤਿਆਰ ਨੇ ਜਦੋਂ ਮਰਜ਼ੀ ਦੇਖ ਸਕਦੇ ਹੋ , ਮੋਟਰ ਤੇ ਵੀ ਵੀ ਦੱਰਖਤ ਲਗਾ ਰੱਖੇ ਆ , ਰਿਹੀ ਗੱਲ ਵੀਰੇ ਜਿਹੜੀ ਤੁਸੀਂ ੳਦਾਹਰਨ ਦਿੱਤੀ ਆ ੳਹ ਬਾ ਕਮਾਲ ਆ 🙏

    • @ਬਰਾੜ੍ਹ
      @ਬਰਾੜ੍ਹ 6 місяців тому +1

      ਮੋਟਰ ਤਾਂ ਹੁਣੇ ਚਲਾਈ ਆ ਨਵਾਂ ਬੋਰ ਕਰਕੇ ਤੇ ਦਰਖਤ ਵੀ ਮੋਟਰ ਤੇ ਬੰਦਾ ਸ਼ੌਕ ਨਾਲ ਲਗਾਵੇਗਾ ਪਰ ਜਦੋਂ ਪਾਣੀ ਦਾ ਇੰਤਜ਼ਾਮ ਹੀ ਹੁਣ ਹੋਇਐ ਤਾਂ ਪਾਣੀ ਤੋਂ ਬਿਨਾਂ ਦਰਖਤ ਵੀ ਕਿਵੇ ਪਲ ਸਕਦੇ ਆ

  • @NarinderSingh-qu9gy
    @NarinderSingh-qu9gy 6 місяців тому +18

    ਰੜੇ ਮੈਦਾਨਾਂ ਵਿੱਚ ਟੱਕਰਾਂ ਮਾਰੀ ਜਾਨੇ ਓ ਕੋਈ ਆਪਣੇ ਲਈ ਹੀ ਅੰਬ ਤੂਤ, ਨਿੰਮ, ਜਾਮਣ ਅਮਰੂਦ ਲਗਾ ਲਵੋ

  • @NarinderSingh-qu9gy
    @NarinderSingh-qu9gy 6 місяців тому +13

    ਪਹਿਲਾਂ ਅੱਠ ਘੰਟੇ ਨਿਕਲਦਾ ਸੀ ਪਾਣੀ ਹੁਣ ਮਤਲਬ 24 ਘੰਟੇ ਕੱਢ ਸਕਦੇ ਹੋ ਪਾਣੀ ਧਰਤੀ ਦੀ ਕੁੱਖ ਚੋਂ, ਮਤਲਬ ਹੁਣ ਇਹ ਨਹੀਂ ਕਿ ਪੰਜ ਸਾਲ ਯਾ ਦਸ ਸਾਲ ਵਿੱਚ ਪਾਣੀ ਖ਼ਤਮ ਹੋਵੇਗਾ, ਹੁਣ ਤਾਂ ਕਦੇ ਵੀ ਖ਼ਤਮ ਹੋ ਸਕਦਾ ਹੈ

  • @baljitkumar1986
    @baljitkumar1986 6 місяців тому +4

    Save tree👉🏻🌲🌴 save earth 👉🏻🌎🌍 save water👉🏻 🌊 ਹੱਥ 🙏🏻🙏🏻ਬੰਨ ਕੇ ਬੇਨਤੀ ਆ ਪਾਣੀ ਬਚਾਓ ਧਰਤੀ ਬਚਾਓ ਦਰਖਤ ਬਚਾਓ। ਜੀ

  • @sehajveer2753
    @sehajveer2753 6 місяців тому +10

    ਸ਼ੌਂਕੀ ਸਾਬ ਦਰਖਤ ਲਾਉਣ ਦੀ ਵੀ ਸਲਾਹ ਦਿਓ ਪੈੱਸੇ ਨੂੰ ਮੁੱਖ ਨਾਂ ਰੱਖ ਵੀਰ

  • @SukhwinderSingh-wq5ip
    @SukhwinderSingh-wq5ip 6 місяців тому +12

    ਰੁੱਖ ਲਗਾਉ ❤ ਪਾਣੀ ਬਚਾਉ ❤ ਸਾਰਾ ਜੀਵਨ ਸੁੱਖ ਪਾਉ ❤

  • @KulwinderSingh-sk4cm
    @KulwinderSingh-sk4cm 6 місяців тому +4

    ਓਹ ਭਰਾਵੋ ਓਹਨੇ ਮੋਟਰ ਤਾਂ ਅੱਜ ਲਈ ਦਰੱਖਤ ਓਹ ਪਹਿਲਾਂ ਹੀ ਲਾ ਲਏ ,ਓਹ ਸੋਲਰ ਦੀ ਐਡਵਰਟਾਈਜ਼ਮੈਂਟ ਕਰਦਾ , ਅਸੀ ਹੋਰ ਚੱਕਰ ਚ ਪਏ। ਪਾਣੀ ਦੀ ਟੈਂਸ਼ਨ ਨੀ ਲੈਣੀ ਓਹ ਅਕਾਲ ਪੁਰਖ ਦੀ ਦੇਣ ਹੈ , ਓਹਨੇ ਕਿੰਨੀ ਵਾਰ ਇਸ ਧਰਤੀ ਨੂੰ ਉਜਾੜਿਆ ਤੇ ਵਸਾਇਆ ਕਿਰਤ ਕਰੋ ਤੇ ਫਰਜ਼ ਸਮਜੋ ।

  • @Sukhvindersingh1313-i2b
    @Sukhvindersingh1313-i2b 6 місяців тому +9

    ਇਹ ਕੈੜੀ ਜਗਾ ਦਾ ਵੈਖਣ ਨੂੰ ਤਾ ਰਿਗਸਥਾਣ ਵਾਕੂ ਲੱਗਦਾ ਪੇੜ ਦਿਸਦੈ ਨੱਹੀ 😢 ਮੈਰੀ 8 ਕਿਲੈ ਪੈਲੀ ਵਾ ਮੈ ਛੈਹ ਮਹੀਨੈ ਪਹਿਲਾ 20 ਪੈੜ ਲਾਐ ਵਾ ਜੀਦੈ ਵਿੱਚ ਸਾਰੀਆ ਵਰੈਟੀਆ ਨੈ ਤੁਸੀ ਹਾਰਾਨ ਹੋਣਾ ਇੱਕ ਵੀ ਮੋਟਰ ਹੈਣੀ ਤੈ ਠੇਕੈ ਤੈ ਦਿੱਤੀ ਵਾ ਮਿਨੂ 38000 ਠੇਕਾ ਦੇਦੈ ਆਦੈ ਮੋਟਰ ਦਾ ਪਾਣੀ ਨਹੀ ਅਸੀ ਜਾਦਾ ਠੈਕਾ ਨਹੀ ਦੈਣਾ ਮੈ ਝੋਨੈ ਤੋ ਮਣਾ ਕੀਤਾ ਠੇਕਾ ਘੱਟ ਵਾ ਕੋਈ ਗੱਲ ਨਹੀ ਓਦਾ 55000 /60000 ਹਜਾਰ ਠੇਕਾ ਚੱਲਦਾ ਅਗਰ ਮੈ ਸੋਚਾ ਦੋ ਬੋਰ ਕਰਾਕੈ ਸੋਲਰ ਲਾਵਾਦਾ ਤਾ ਫਿਰ ਮੈ ਕੇੜੈ ਮੂਹ ਨਾਲ ਆਖੂ ਗਾ ਪਾਣੀ ਬਚਾਓ ,ਆਪ ਮੈ ਟਰੱਕ ਚਲੋਦਾ ਆਪਣਾ ਗਜਾਰਾ ਚੰਲੀ ਜਾਦਾ ਮਿਨੂ ਰੋਣ ਓਦਾ ਜਿਦਾ ਪਾਣੀ ਥੱਲੈ ਜਾਣ ਡਿਹਾ ਖੂਹ ਪੁਟਕੈ ਮੋਟਰਾ ਪੋਣ ਡੱਹੈ ਕਿਥੋ ਤੱਕ ਡੂਘੈ ਪੁਟਲੋ ਗੈ ਜਦੋ ਪਾਣੀ ਬੂਦ ਬੂਦ ਚੂਲ ਲਿਆ ਆਪਣੈ ਦੋ ਪੇਸੈ ਵੱਧ ਫੇਦੈ ਲੀ 🙏ਹੱਥ ਜੋੜਦਾ ਵੀਰ ਪੰਜਾਬ ਨੂੰ ਬਚਾਲੋ ਰੈਗਸਤਾਨ ਹੋਣ ਤੋ ਬਾਕੀ ਪੈੜ ਲਾਓ ਨੁਕਰਾ ਤੈ ਫਸਲ ਥੋੜੀ ਘੰਟ ਵੀ ਹੋਜੂ ਕੋਈ ਗੱਲ ਨਹੀ ਬਾਕੀ ਝੋਨੈ ਤੋ ਛੱਟਕਾਰਾ ਪਾਓ ਬਾਹਰਲੈ ਸੁਬੈ ਚੋਲ ਜਾਦਾ ਖਾਦੈ ਲੋਦੈ ਘੱਟ ਵਾ ਓਹ ਜਾਦਾ ਹੋਰ ਫਸਲਾ ਲੋਦੈ ਨੈ ਮੈ ਹਰ ਜਗਾ ਵੈਖਦਾ ਧਾਨੂ msp ਸਰਕਾਰ ਏਸੈ ਵਾਸਤੈ ਦੈਦੀ ਤੁਸੀ ਜਾਦਾ ਤੋ ਜਾਦਾ ਝੋਨਾ ਲਾਓ ਸੁਹਾ ਭਾਵੈ ਵੱਗਦਾ ਹੋਵੈ ਤੁਸੀ ਫਿਰ ਵੀ ਮੋਟਰ ਚਲੋਣੀ ਧਾਨੂ ਮੁਹੈ ਨਾ ਬੰਨਣੈ ਪੈਣ ਪਹਿਲਾ ਲੋਕੀ ਸੁਐ ਦੈ ਪਾਣੀ ਵਾਰੀ ਨਾਲ ਲੋਦੈ ਸੀ ਟੇਮ ਪਿਸੈ ਲੱੜਦੈ ਸੀ ਹੁਣ ਜੇੜਾ ਮਰਜੀ ਲਾਈ ਜਾਵੈ ਅਸੀ ਤਾ ਬਸ ਬਟਣ ਦੱਬਣਾ ਤੈ ਸੋ ਜਾਣਾ ਭਾਵੈ ਜਰੂਰਤ ਤੋ ਵੱਧ ਭੱਰਜੈ ਮੇਰਾ ਵੱਸ ਚੱਲੈ ਗੋਲੀ ਮਾਰਦਾ ਕਜਰਾ ਦੈ ਜੇੜੈ ਨਹਿਰ ਵੱਗਦੀ ਹੋਵੈ ਫਿਰ ਮੋਟਰ ਚਲੋਦੈ

  • @RupinderSingh-qc4hp
    @RupinderSingh-qc4hp 6 місяців тому +3

    ਜੱਟਾਂ ਨੇ ਸਾਰੇ ਪੰਜਾਬ ਦਾ ਵੇੜਾ ਗਰਕ ਕਰਤਾ ਰਹਿੰਦੀ ਖੂੰਹਦੀ ਕਮੀ ਇਹਦੇ ਨਾਲ ਪੂਰੀ ਹੋਜੂ

  • @Sukhvindersingh1313-i2b
    @Sukhvindersingh1313-i2b 6 місяців тому +4

    ਰੈਗਸਤਾਨ ਦੀ ਝਲਕ ਪੇਣ ਲੱਗ ਪੱਈ ਸੰਧੂ ਫਰਮ ਭਿੱਖੀ ਵਿੰਡ ਤਰਨਤਾਰਨ ਪਿੰਡ ਪੈਹਲਵਾਣਕੈ ਪਾਣੀ ਬਚਾਓ ਸੁਰਵਾਤ ਆਪਣੈ ਤੋ ਕੱਰੋ ਮੇਰੈ ਵਾਕੂ ਝੋਨਾ ਲੋਣਾ ਬੰਦ ਪਾਣੀ ਪੀਣ ਨੂੰ ਤੱਰਸੋ ਗੈ ਜਾਦ ਰੱਖੋ

  • @lakhveersinghmallan4273
    @lakhveersinghmallan4273 6 місяців тому

    ਬਹੁਤ ਵਧੀਆ ਪਾਣੀ ਹੈ ਬਾਈ

  • @parmeetAmarpreet
    @parmeetAmarpreet 6 місяців тому +2

    22 sahi gall a solar de utte darkhat hona chahida jehda haneri naal tahne tutke utte digan ,te sardiya vich darkhat uper cha rakhe poora suraj da chanan na avve😅😅😅 ah jehde lok comment kari jandya eh sare bhale vadde parkarti premi a darkhat jaruri ta ni solar de motor utte hi lona hor kehda dharti muk gi.evve bina soche samje ungla na mareya karo phone ch ....

  • @Kissan_Ekta_Morcha
    @Kissan_Ekta_Morcha 6 місяців тому +2

    ਪੈਨਲਾ ਦੀ ਤਾਰੀਖ ਧਿਆਨ ਨਾਲ ਚਿੱਕ ਕਰ ਲਿਆ ਕਰੋ ਸਾਡੇ ਪੁਰਾਣੇ ਪੈਨਲ ਹੀ ਲਾ ਗਏ ਸੀ ਇੱਕ ਪੈਨਲ ਨਾਲ ਇੱਕ ਬਿੱਲ ਆਉਂਦਾ ਸਾਰਿਆਂ ਦਾ ਬਿੱਲ ਲਿਆ ਕਰੋ ਧਿਆਨ ਨਾਲ ਪੈਸੇ ਬਾਰ ਬਾਰ ਨਹੀਂ ਲੱਗਦੇ

  • @gurcharnsingh6691
    @gurcharnsingh6691 6 місяців тому +2

    Pani da leval kine feet te hai.?

  • @bawafarm7603
    @bawafarm7603 6 місяців тому +2

    Monoblock moter vi lagju ?

  • @baljindersidhu6048
    @baljindersidhu6048 6 місяців тому +3

    Watar leval kine te ha g

  • @krishansingh3365
    @krishansingh3365 6 місяців тому +2

    Water lavel Ki aa ji area

  • @NirmalFattubhila
    @NirmalFattubhila 5 місяців тому +1

    ਥੋੜਾ ਜਿਹਾ ਚਿਰ ਰੁਕੋ...ਉਹ ਪੈਨਲ ਵੀ ਆ ਜਾਣੇ ਜਿਹੜੇ ਘਰ ਦੇ ਅੰਦਰ ਰੱਖਿਆਂ ਵੀ ਮੋਟਰ ਚਲਾਉਣਗੇ

  • @rajpaltiwana9249
    @rajpaltiwana9249 6 місяців тому +4

    ਇੱਕ ਵੀ ਦਰੱਖਤ ਨੀ ਲੱਗਿਆ ਹੋਇਆ
    ਬਹੁਤ ਨਜਾਇਜ਼ ਕੁਝ ਲੋਕ ਪਾਣੀ ਦੀ ਵਰਤੋਂ ਕਰਦੇ ਹਨ

  • @Kahlon612
    @Kahlon612 6 місяців тому +1

    ਫਲਾਂ ਦੇ ਬੂਟੇ ਲਗਾਉਣ ਦੀ ਵੀ ਰਾਏ ਦਿਓ ਇਹਨਾਂ ਨੂੰ ਖੇਤਾਂ ਵਿੱਚ ਦਰਖਤ ਤਾਂ ਇੱਕ ਵੀ ਨਹੀਂ

  • @gurdialchahar8038
    @gurdialchahar8038 5 місяців тому +1

    Kine fit te pani

  • @ajmerdhillon3013
    @ajmerdhillon3013 6 місяців тому +1

    ਧਰਤੀ ਹੇਠਲੇ ਪਾਣੀ ਦੀ ਸਤਾ ਵਾਰੇ ਵੀ ਗੱਲ ਕਰੋ ਕਿ ਕਿੰਨੇ ਸਾਲ ਦਾ ਪਾਣੀ ਬੱਚਿਆ ਹੈ।

  • @trft4130
    @trft4130 6 місяців тому +4

    Paji ehna nu akal deo ji pani na Barbad karn punjab te marha time on hi wala ea

  • @yogeshgodara9244
    @yogeshgodara9244 6 місяців тому

    Sirsa se hu bhai saab 2 motor lgwaani h 10 hp ki sirsa me kahi aapka system lga h kya

  • @yograjsingh2079
    @yograjsingh2079 5 місяців тому

    5 HP ki motor kaun si company ki hai

  • @sardarsingh7339
    @sardarsingh7339 6 місяців тому +2

    Bai g thodi motor tan vadia chaldi aa, per 25 saal di guarantee ki karoo. J poora din motor chaldi rahi tan pani tan 5 saal vich khatam samjo.
    Govt Nehari pani deve..
    Motor di jaroo hi na pave.
    Eh technique tan Punjab da Berha garak kar k shadu

  • @nikkabhullar9700
    @nikkabhullar9700 6 місяців тому

    bai g 2 hp submersible+ pura set kinne da hai?

  • @JaswantSingh-id7to
    @JaswantSingh-id7to 6 місяців тому +1

    ਹਰ ਟਿਊਬਵੈੱਲ ਤੇ ਇਕ ਲਿਚੀ ਲੂਚਾ ਅਬ ਜਾਮਨੂ ਜਰੂਰ ਲਗਾੳ

  • @Gi.353
    @Gi.353 6 місяців тому

    Bai gadi sale krni 2019 model je kise ne leni hove

  • @ranjitgill7074
    @ranjitgill7074 5 місяців тому +1

    ਇਹ ਹੁਣ ਫੋਨ ਨਹੀ ਚੱਕਦੇ ਜੇ ਲਗਾ ਲਿਆ ਕੋਈ ਖਰਾਬੀ ਹੋਈ ਫਿਰ ਤੇ ਚੱਕਣਾ ਕੀ ਏ

  • @factsworld1616
    @factsworld1616 6 місяців тому

    ਮਾਲਵੇ ਵਾਲਿਆ ਕੋਲ ਜ਼ਮੀਨਾਂ ਜਿਆਦਾ ਨੇ ਭਰ, ਦਰਖੱਤ ਲਗਾਉਣ ਵਿਚ ਤੰਗ ਦਿਲ ਹੀ ਨੇ

    • @RajKumar-d9h9r
      @RajKumar-d9h9r 4 місяці тому

      ਇਹ ਪੁਟ ਬੇਸ਼ੱਕ ਦੇਣ,ਸਾਡੇ ਵਾਲੇ

  • @LaddiGill-k8f
    @LaddiGill-k8f 6 місяців тому +1

    ਪਦੰਦਰੋ,ਮੋਟਰ,ਤੇ,ਦਰਖੱਤ ਵੀ ਲਾ,ਲੳਉ

  • @FATEHSINGHDHILLON-t8w
    @FATEHSINGHDHILLON-t8w 6 місяців тому

    Ssa paji ma batala tu aa ji manu aa dso k kine pasie lgde sare ji plz dso esh bare

  • @sidhuboys2283
    @sidhuboys2283 6 місяців тому +1

    22g 🌴 lagan ta koi video Bana o
    Es vich tusi bahut wada jogdan pa sakda ho

  • @sehazpathsggsji5278
    @sehazpathsggsji5278 6 місяців тому +1

    Veer ji siraf jattan ne nhi sabh lok mil ke bera garak kar rahe ne is dharti da
    Koi gaddia, koi factory , koi ac chala k erth warming ,te polution vich vadha kar rhe

  • @PreetKahlon-wx1ft
    @PreetKahlon-wx1ft 6 місяців тому +2

    Bai solar vali motar te rukh keve la lve oh nale pishy dekh rukh lge hoye aa vere fasl nu pani ta louna hi paina aa nale tade ghar v sare nhode hon ge toltet v jande hone tolit krke hi jdo pani dolde 10 to 15 letar pani oh v saff khrab hunda aa na pesab krke v jdo pani dolde o odo v ki tusi pani bachon lyi bhar jande o tolit krn ja nhi nhon lge v kina pani khrab krde hovo ge par kle kisan nu har koi bolda pani to Bina fasl keve hove gi kisan hi kio kla gla sune baki loki vehre dhoi jande roj car bike dhoi jande roj de roj ona nu koi nhi bolda jis Bina sar sakda vehra na dhon nal kam chal jao ke nhi car nu j na dhovo fer v sarda aa ke nhi par fasl keve bacho gi pani bina

  • @morjaat5041
    @morjaat5041 5 місяців тому

    Bhai g solar panels ke company ka Naam ki hai.
    Company ke details dasso.

  • @sukhrajkhaira6267
    @sukhrajkhaira6267 6 місяців тому +6

    Bilkul ji pani pura chahida , rukh ik vi ni

  • @baljeetsingh-pl9hl
    @baljeetsingh-pl9hl 6 місяців тому

    Bai mere kol 310 fut te chaldi a soler wali moter 15 hp

    • @Viral7039
      @Viral7039 3 місяці тому

      Bai contact number send kri

  • @SarbjitSingh-ek1si
    @SarbjitSingh-ek1si 4 місяці тому

    ਸਰ ਕਿੰਨੇ ਫੁੱਟ ਤੱਕ ੫ ਹਾਰਸ ਪਾਵਰ ਦੀ ਮੋਟਰ ਪਾਣੀ ਕੱਡੇਗੀ

  • @Gyani_baba_ka_gyan
    @Gyani_baba_ka_gyan 6 місяців тому

    Good job
    ਬਰਾੜ ਫਾਰਮ

  • @kewalkrishankambojkoku3241
    @kewalkrishankambojkoku3241 6 місяців тому +1

    ਵੀਰੇ ਜੋ ਮੋਟਰ ਚੱਲਦੀ ਵੇਖ ਰਿਹਾਂ ਹਾਂ ਉਹ ਸਮਰਸੀਬਲ ਹੈ ਜਾਂ ਮੋਨੋਬਲਾਕ

  • @simratsingh7429
    @simratsingh7429 6 місяців тому

    Sade sat moter Te kharcha kina pauny

  • @akhtiarsingh4554
    @akhtiarsingh4554 6 місяців тому +2

    Good news

  • @luckysingh8480
    @luckysingh8480 6 місяців тому +1

    ਬਸ ਦੱਸਤਾ 15/20 ਦਿਨਾਂ ਤੱਕ ਕਬਾੜੀਏ ਕੋਲੋ ਚੱਕ ਲਿਉ 😂

  • @राजासिहलखेसर
    @राजासिहलखेसर 6 місяців тому

    वीर जी मैं राजस्थान जिला हनुमानगढ़ तो साडे 130 फिट ते वाटर लेवल है किने hpदी मोटर पानी कढूगी सोलर वाली

  • @ajmerdhillon3013
    @ajmerdhillon3013 6 місяців тому +2

    ਹੁਣ ਅਸੀ ਧਰਤੀ ਹੇਠਲਾ ਪਾਣੀ ਹੋਰ ਛੇਤੀ ਨਾਲ ਖਤਮ ਕਰ ਦੇਵਾਂਗੇ ਕਿਉਂਕਿ ਸੋਲਰ ਦਾ ਵੀ ਕੋਈ ਬਿੱਲ ਨਹੀਂ ਆਵੇਗਾ।

    • @pamajawadha5325
      @pamajawadha5325 6 місяців тому +1

      Solar panels ta koi pasa nhi lagda

  • @Sidhusaab-fm1md
    @Sidhusaab-fm1md 6 місяців тому

    ਕਿਹੜਾ ਪਿੰਡ ਕਿਹੜਾ ਜ਼ਿਲਾ ਕਿਹੜਾ ਏਰੀਆ

  • @SandeepSingh-gz2sr
    @SandeepSingh-gz2sr 6 місяців тому +1

    Buhat wadia bro

  • @paramjeetsingh7095
    @paramjeetsingh7095 6 місяців тому

    Scr Rotavater da pta kra

  • @jmk7543
    @jmk7543 6 місяців тому

    ਹਨੇਰੀ ਨਾਲ ਟੁੱਟ ਜੇ ਤਾਂ ਕੀ ਕਲੇਮ ਆ

  • @satbirsingh1791
    @satbirsingh1791 6 місяців тому

    Kine feet te 70 100

  • @simratsingh7429
    @simratsingh7429 6 місяців тому

    Rate daso

  • @gurnoor_singh_
    @gurnoor_singh_ 6 місяців тому +1

    Bai ji darakht lagvao

  • @kashmirsingh3625
    @kashmirsingh3625 6 місяців тому +1

    Bhai ji Rukh v motor te lagawo ji.❤❤❤❤😂😢😢😢😮😅😅

  • @RanjitSingh-sx9ol
    @RanjitSingh-sx9ol 6 місяців тому

    ਨਹਿਰੀ ਪਾਣੀ ਦਾ ਹੱਕ ਮੰਗੋ

  • @Chorbajwa
    @Chorbajwa 5 місяців тому

    Bai koi apne bachya lai rukh v la lao kheta ch

  • @ManjeetChahal-0089
    @ManjeetChahal-0089 6 місяців тому

    👍👍👍👍

  • @goravpanjeta6509
    @goravpanjeta6509 6 місяців тому +1

    सब्सिडी कितनी ह inpa

  • @gurjeetpalwan3304
    @gurjeetpalwan3304 6 місяців тому +2

    ਮੁਹਾਲੀ ਦੇ ਵਿੱਚ ਕਿੰਨੇ ਲਗ ਜਾਏਗੀ 300 ਫੁੱਟ ਡੂੰਘੀ ਚਲਦੀ ਹੈ ਦਸੇਓ ਜੀ

  • @manisidhu625
    @manisidhu625 6 місяців тому +1

    ਬਾਈ ji ਘਰ ਲਗਵੋਨਾ ਹੋਵੇ ਜੇ ac ਚਲਾਉਣ ਲਈ ਕਿੰਨੇ ਕੇ ਦਾ ਖਰਚਾ ਹੋਵੇ ਗਾ ਦਸਿਓ ਬਾਈ ji

  • @राजासिहलखेसर
    @राजासिहलखेसर 6 місяців тому

    वीर जी किने फुट ते वाटर लेवल जरूर दसो जी

  • @JaswantSingh-id7to
    @JaswantSingh-id7to 6 місяців тому

    ਲਾਗੇ ਦਰੱਖਤ ਲਾ ਲਾਉਣ ਲਈ ਕਿਹਾ ਕਰੋ

  • @BS65485
    @BS65485 6 місяців тому

    5,000 ਰੁਪਏ ਬੁਕਿੰਗ ਦੇ ਦਿੱਤੇ ਸੀ ਜਦੋਂ ਸਾਮਾਨ ਲੈਣ ਗਏ ਤਾਂ ਕੇਹਦੇ ਬੁਕਿੰਗ ਕਿਸਨੇ ਕੀਤਾ ਹੈ ਸਾਡੇ ਪੈਸੇ ਨਹੀਂ ਦਿੱਤੇ ਸੀ ਇਹ ਠੱਗੀ ਮਾਰਨ ਵਾਲੇ ਦੀ ਵਿਡੀਉ ਨਾਂ ਬਣੋਂ 🙏🙏🙏

  • @nonihalguraya5043
    @nonihalguraya5043 6 місяців тому

    Ok

  • @PardeepPardeep-uj6yb
    @PardeepPardeep-uj6yb 6 місяців тому +2

    Bahut jyada Pani

  • @RandhirSingh-td9bh
    @RandhirSingh-td9bh 6 місяців тому

    Garre haneri da koi nuksaan hai Jan nhi jaroor daso Jan fer koi vema v ho sakda

  • @GurjantSinghpilot
    @GurjantSinghpilot 6 місяців тому

    ਬਾਈ ਜੀ ਤੁਹਾਡਾ ਫੋਨ ਨੰਬਰ ਤਾਂ ਦੱਸਿਆ ਨਹੀਂ ਰੱਬ ਰਾਖਾ

  • @rahulkamboj9375
    @rahulkamboj9375 6 місяців тому

    Vr ji eh panel te ena kharcha na kro ,, simple v best ne

  • @babbarsher2065
    @babbarsher2065 6 місяців тому

    Govt subsidy dindi hey. 🌎

  • @RajKumar-d9h9r
    @RajKumar-d9h9r 4 місяці тому

    ਇਸ ਦੇ ਨੇੜੇ ਦਰੱਖਤ ਵੀ ਨਹੀਂ ਲਗਣੇ

  • @harjindersidhu7025
    @harjindersidhu7025 6 місяців тому

    ਵੈਲਡਿੰਗ ਚਲਾਓ

  • @RyrygdDhfeug
    @RyrygdDhfeug Місяць тому

    20 bhp ਮੋਟਰ ਵਾਲੇ ਦਾ ਨਬਰ

  • @sukhofficialtv
    @sukhofficialtv 6 місяців тому

    Eh mashuri krdy neee

  • @parmjitbhandal5249
    @parmjitbhandal5249 6 місяців тому

    Punjabio, Paani peen Joga hee Bachaa Lavo ! Apna is view Laie ihna Punjab Dushmana daa Parchaar Karee Jando ho ! Shonki lokan nu fitlanat qion Naheen dinda ! Fruit Trees te Genral trees laoun da Parchaar Karo !

  • @sukhofficialtv
    @sukhofficialtv 6 місяців тому

    Bad ch koi ni aundaaa

  • @satpalsharma2606
    @satpalsharma2606 6 місяців тому

    No ba car

  • @rajbirsingh3641
    @rajbirsingh3641 6 місяців тому

    Kharch banda lopo wala

  • @parmjitbhandal5249
    @parmjitbhandal5249 6 місяців тому

    Punjabi Veero, is bande shonki de maghar naa Lago , Wadda Shonki , tenu koie Tree dikhiya miles ch vee . Sharma karo Wadha Shonki , Koie Punjab hit Dee gall Naheen keeti!

  • @harkiransingh4220
    @harkiransingh4220 5 місяців тому

    ਬੁੱਧੂ ਬਣਾ ਰਹੇ ਆ ਕਿਸਾਨਾਂ ਨੂੰ

  • @gurpreetbrar9025
    @gurpreetbrar9025 6 місяців тому

    ਏਹ੍ਹ ਲੋਪੋ ਵਾਲੇ ਅਪਣੇ ਮੁਫ਼ਾਦ ਤੋਂ ਬਿਨਾਂ ਮੂਤ ਦੇ ਵੀ ਨਹੀਂ ਏਹ੍ਹ ਤੇ ਹਰਭੇਜ ਬਸ ਗੰਦ ਬੋਲਣ ਜੀ ਨਹੀਂ ਕਰਦਾ ਪਰ ਹੈ ਬਹੁਤ ਕੁ?????