ਘਰ ਲਈ ਸੋਲਰ ਇਨਵਰਟਰ ਲਿਥੀਅਮ ਬੈਟਰੀ ebike battery ਇਹੋ ਜਿਹਾ ਲੁਧਿਆਣੇ ਤੋਂ

Поділитися
Вставка
  • Опубліковано 16 тра 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • Наука та технологія

КОМЕНТАРІ • 89

  • @shabadsuratvichar2649
    @shabadsuratvichar2649 2 місяці тому +13

    ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰੂ ਸਾਹਿਬ ਚੜਹਦੀ ਕਲਾ ਕਰਨ

  • @SatnamSingh-mz6db
    @SatnamSingh-mz6db 2 місяці тому +7

    ਵਧੀਆ ਜਾਣਕਾਰੀ ਦਿਤੀ ਆ. ਸਬ ਤੋਂ ਚੰਗੀ ਗੱਲ ਰੇਟ ਨਾਲ ਦਸੇ ਆ

  • @ranthirsingh760
    @ranthirsingh760 6 днів тому +1

    ਗੁਰਸੇਵਕ ਸਿੰਘ ਜੀ ਮਕੈਨਿਕਲ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਜੀ ਕੀ ਘਰਾਂ ਦੇ ਵਿੱਚ ਆਪਾਂ ਇਹ ਬੈਟਰੀ ਜਿਹੜੇ ਲਾ ਸਕਦੇ ਆਂ ਮਤਲਬ ਪੰਜ ਕਿਲੋ ਵਾਟ ਤੱਕ ਸੋਲਰ ਤੋਂ ਬਿਨਾਂ ਬੈਂਡ ਰਹੇ ਸੋਲਰ ਤੋਂ😊

  • @ersatnam
    @ersatnam 2 місяці тому +4

    ਬਹੁਤ ਹੀ ਵਧੀਆ ਟਕਨੋਲਜੀ ਦੀ ਜਾਣਕਾਰੀ ਦਿੱਤੀ ਤੁਸੀਂ , ਧੰਨਵਾਦ।🙏

  • @rajvirsingh4558
    @rajvirsingh4558 2 місяці тому +3

    ਬਹੁਤ ਹੀ ਵਧੀਆ ਅਪਲੋਡ ਕੀਤਾ ਹੈ ... ਧੰਨਵਾਦ ਜੀ ...

  • @henrijoshi
    @henrijoshi 2 місяці тому +20

    ਹਾਲੇ ਲਿਥਿਮ ਅਯਨ ਤੇ ਲੀਥੀਅਮ ਪਲਿਮਰ ਬੈਟਰੀ ਇੰਨਵਰਟਰ ਵਾਸਤੇ ਕਾਮਯਾਬ ਨੀ ਹੋਈ ਜੇ ਕਰ ਘਰ ਵਿਚ 2 AC ਯਾ 3 ਹਨ । 5 ਯਾ 6 ਪੱਖੇ ਹਨ ਤਾਂ 30 kw ਦਾ ਜਨਰੇਟਰ ਲਗਵਾਓ ਜਨਰੇਟਰ ਦਾ ਕੋਈ ਮੁਕਾਬਲਾ ਨਹੀਂ 1ltr ਡੀਜ਼ਲ ਵਿੱਚ ਜਨਰੇਟਰ 1 ਘੰਟਾ 40 ਮਿੰਟ ਕੱਢਦਾ ਹੈ। ਬੈਟਰੀ ਇੰਨਵਰਟਰ 6 ਘੰਟੇ ਚ ਹੀ ਫੁਸ ਹੋ ਜਾਂਦਾ ਹੈ । ਪੁਰਾਣਾ 30 kW ਦਾ ਜਨਰੇਟਰ ਪਟਿਆਲਾ ਦੀ ਟਰੈਕਟਰ ਕਬਾੜੀ ਮਾਰਕੀਟ ਵਿੱਚੋਂ 50 ਤੋ 60 ਹਜ਼ਾਰ ਵਿਚ ਮਿਲ ਜਾਂਦਾ ਹੈ। ਅੰਤ ਭਲੇ ਦਾ ਭਲਾ,

    • @talwindersokhal
      @talwindersokhal 2 місяці тому +1

      ਆਪ ਸਹੀ ਕਹਿ ਰਹੇ ਹੋ ਕਿ ਜਨਰੇਟਰ ਦਾ ਕੋਈ ਮੇਲ ਨਹੀਂ ਇਨਵਰਟਰ ਨਾਲ ਪਰ 30kw ਦਾ ਜਨਰੇਟਰ ਡੀਜ਼ਲ ਦੀ ਖਪਤ ਇੱਕ ਘੰਟੇ ਚ 1 ਲੀਟਰ ਤੋਂ ਬਹੁਤ ਵੱਧ ਕਰੇਗਾ ਜੀ।

    • @jasmindersingh6478
      @jasmindersingh6478 2 місяці тому +1

      ਭਾਜੀ ਜੇ ਹੁਣ ਦੇ ਹਿਸਾਬ ਨਾਲ ਦੇਖੋ ਲੀਥੀਅਮ ਬੈਟਰੀ ਦੇ ਵਿੱਚ ਇਨਵਰਟਰ 100kva ਦਾ ਲੋਡ ਚੱਕਣ ਵਾਲੇ ਮਿਲ ਜਾਂਦੇ ਨੇ

    • @sukhikamma6858
      @sukhikamma6858 2 місяці тому

      ਡੀਜਲ ਵੱਧ ਖਾਊ ਕਿ ਨਹੀਂ?

    • @singhranjit5261
      @singhranjit5261 2 місяці тому

      Per safe hai battery fatan da dar hai ​@@sukhikamma6858

    • @AmritpalSingh-dg9hv
      @AmritpalSingh-dg9hv 2 місяці тому

      ਥੋਡੀ ਗੱਲ ਸਹੀ ਹੇੱਗੀ ਜੀ ਪਰ ਸ਼ਹਿਰਾ ਚ ਰੇਹੇਸ਼ੀ ਇਲੈਕੇਯਾ ਚ ਤੁਸੀਂ ਬਿੰਨਾ parmishon ਤੋ ਜਨਰੇਤਰ ਨਈ ਚਲਾ ਸਕਦੇ awaj andi bache sutte aaram nai kr hunda eh role aam sunn nu milde

  • @harindergrewal5418
    @harindergrewal5418 2 місяці тому +7

    Sewak Ji Very Nice 22G Ok Tks 🎉🎉🎉

  • @sabiagroindustries1888
    @sabiagroindustries1888 2 місяці тому +5

    ਧੰਨਵਾਦ ਵੀਰ ਜੀ

  • @jaskaransinghmaan8442
    @jaskaransinghmaan8442 2 місяці тому +3

    Nice sewak singh very good person

  • @rajvirsingh4558
    @rajvirsingh4558 2 місяці тому +6

    ਬਾਈ ਜੀ... CVT for whole home ... ਤੇ video ਦਿਉ ਜੀ

  • @JagtarSingh-vf7vt
    @JagtarSingh-vf7vt Місяць тому +2

    ਸੇਵਕ ਬੰਦਾ ਬਹੁਤ ਨੌਲੇਜੇਬਲ ਹੈ ਜੀ

  • @hardyalsingh8407
    @hardyalsingh8407 2 місяці тому +2

    Bahot wadiya video sewak paaji 👍

  • @santkumarsant5268
    @santkumarsant5268 2 місяці тому +5

    Bhaie sewak singh ji aap aapke videos ka title hindi ya English me rakha karo kyon ki gurumukhi sabhi log nahi jante hai.

  • @ranjitcharna2934
    @ranjitcharna2934 13 днів тому +1

    Cellcronic inverter galaxy 6g ਬਾਰੇ ਜਾਣਕਾਰੀ ਦਿਉਂ

  • @desivloggers9144
    @desivloggers9144 2 місяці тому +2

    Vry good information bro 👍🏻👍🏻

  • @rameshrana336
    @rameshrana336 2 місяці тому +2

    Good information ji ❤❤

  • @pavittarsingh739
    @pavittarsingh739 2 місяці тому +3

    ਬਹੁਤ ਵਧੀਆ ਜੀ।
    ਇਸ ਵਿੱਚ ਕਿਹੜੀ ਕੰਪਨੀ ਦੇ ਪਰਿਸਮੈਟਿਕ ਸੈੱਲ ਹਨ ?
    ਕੀ ਇਹ ਬਰੈਂਡ ਨਿਊ ਸੈੱਲਾਂ ਤੋਂ ਬਣੀ ਹੈ ?

  • @gauravsharma6894
    @gauravsharma6894 2 місяці тому +4

    orignal lithium battery 2 to 3 haur vich charge Ho jandi hai

  • @Mr.Ravibishnoi
    @Mr.Ravibishnoi 2 місяці тому +4

    Sewak ji battery aap tyar krni howe je bms te badhiya cell lene hon te kitho lyie

  • @surinderjat1969
    @surinderjat1969 4 дні тому +1

    Sewak singh ji good afternoon, mere pass luminous eco 1050 inverter hai , iski charging circuit per mai on off switch lagana chahta hu , plz circuit se samajhna

  • @chanansinghmohiwalia4629
    @chanansinghmohiwalia4629 Місяць тому +1

    ਵੀਰ ਜੀ ਕਿਸ਼ਤਾਂ ਤੇ ਮਿਲਜੂ

  • @SS-ct4hv
    @SS-ct4hv 2 місяці тому +3

    Nice👍👏😊

  • @karnailsingh-lb8kw
    @karnailsingh-lb8kw 2 місяці тому +5

    ਟਰੱਕ ਵਿੱਚ ਸੋਲਰ ਲਗਾਉਣਾ,ਜੋ ਬੈਟਰੀ ਖੜੀ ਗੱਡੀ ਚ ਪੱਖਾ ਚਲਣ ਤੇ ਬੈਂਟਰੀ ਡਾਉਨ ਹੁੰਦੀ ਉਹ ਨਾ ਹੋਵੇ,ਲੱਗ ਜਾਵੇਗਾ

    • @mann-kg4pg
      @mann-kg4pg Місяць тому +1

      ਬਿਲਕੁਲ ਵੀਰ ਲੱਗ ਜਾਂਦਾ,,12 v ਦੀ ਇੱਕ ਹੀ ਸੋਲਰ ਪਲੇਟ ਆਉਦੀ ਆ ਉਹ ਕੈਬਿਨ ਦੇ ਉਪਰ ਹੀ ਫਿਰ ਹੋ ਜਾਂਦਾ,, ਐਮਾਜ਼ਾਨ ਤੋਂ ਮਿਲਦੀ ਆ, ਤੇ ਇਹਨਾਂ ਤੋਂ ਵੀ ਮਿਲ ਜਾਂਦੀ ਉਹ ਪਲੇਟ,,,

    • @Surinder_Bazida
      @Surinder_Bazida 23 дні тому

      Price ki hunda​@@mann-kg4pg

    • @mann-kg4pg
      @mann-kg4pg 23 дні тому

      @@Surinder_Bazida ਉਹ ਤਿੰਨ ਕੁ ਹਜ਼ਾਰ ਰੁਪਏ ਦਾ ਹੁੰਦਾ

    • @mann-kg4pg
      @mann-kg4pg 23 дні тому

      @@Surinder_Bazida ਜ਼ਿਆਦਾ ਤਰ੍ਹਾਂ ਗੈਸ ਟੈਂਕਰ ਤੇ ਲੱਗੇ ਸੀ ਸਾਊਥ ਸਾਇਡ ਵੇਖੇ ਸੀ।

  • @iqbalsidhu6651
    @iqbalsidhu6651 2 місяці тому +1

    Well done ji

  • @Jaash365
    @Jaash365 2 місяці тому

    Wah ji sewak singh sarya to age aa ke wadia jankari dinda ❤

  • @dilawarkhan4099
    @dilawarkhan4099 Місяць тому

    bht vadiya video

  • @dineshchoudharydcpodvr9
    @dineshchoudharydcpodvr9 Місяць тому

    Nice information veer g

  • @ThePunar
    @ThePunar 2 місяці тому

    Well explained

  • @jobangill3812
    @jobangill3812 2 місяці тому +1

    Bhaji Ghar waste best Generater bare dseo jive ajj kl smart Generater chl rahe va chote jankari deo g jrur🙏

  • @SonuLaduna
    @SonuLaduna 2 місяці тому +2

  • @deepjhinger9683
    @deepjhinger9683 2 місяці тому +1

    Good y g

  • @amarhundal575
    @amarhundal575 2 місяці тому +2

    ❤❤❤❤

  • @jatindergoyal1002
    @jatindergoyal1002 2 місяці тому +2

    Good

  • @jasvindersingh4571
    @jasvindersingh4571 2 місяці тому +1

    👌👌👌

  • @nihalsinghbhullar6508
    @nihalsinghbhullar6508 Місяць тому

    Very good informations sir ji. Mere 5.2 kw da solar sytem hai .on grid hai . 2 better ji. Apne konsa solar inverter lage ga. Batana ji.

  • @KuldipSingh-zm2ry
    @KuldipSingh-zm2ry 2 місяці тому

    ਸਤਿ ਸ੍ਰੀ ਆਕਾਲ ਜੀ

  • @singhbindi9806
    @singhbindi9806 2 місяці тому +2

    👍🙏🙏🙏🙏🙏

  • @darshankumarlaleana383
    @darshankumarlaleana383 2 місяці тому +1

    90ਐਪ ਲੀਥੀਅਮ ਬੈਟਰੀ ਕੀ ਐਸਡ ਵਾਲੀ ਬੈਟਰੀ ਬਦਲ ਸਕਦੇ ਹਾਂ ਜਿਸ ਐਸਡ ਬੈਟਰੀ ਦਾ ਮੁੱਲ ਪੈਦਾ.

  • @manjitsaini3612
    @manjitsaini3612 2 дні тому

    ਗੁਰਸੇਵਕ ਸਿੰਘ ਜੀ ਤੁਹਾਡਾ ਫੋਨ ਨੰਬਰ ਮਿਲ ਸਕਦਾ ਆ ਜੀ

  • @praveshkumar-tw7fi
    @praveshkumar-tw7fi 2 місяці тому +1

    Sewak Singh ji Hindi mein bhi bana do video.

  • @gurmeetsinghgurmeetsingh2599
    @gurmeetsinghgurmeetsingh2599 2 місяці тому +4

    ਸੇਵਕ ਵੀਰੇ ਸਤਿ ਸ੍ਰੀ ਅਕਾਲ ਦਾਸ ਅਨੰਦ ਪੁਰ ਸਾਹਿਬ ਤੋਂ

  • @sarbjitbal3639
    @sarbjitbal3639 2 місяці тому

    👌👌👌👍👍👍

  • @jattzimidar6010
    @jattzimidar6010 День тому

    sewak veer food van lyi inverter lena5 killowatt da. ,kehdi company da layie..?

  • @Surinder_Bazida
    @Surinder_Bazida 23 дні тому

    2 kW solar system kinna khrcha auga,te sarkar kinni subsidy dindi hai

  • @ranjitvirkpb13
    @ranjitvirkpb13 2 місяці тому

    Double bettry launi keri company di bettry vdia rahegi re inverter kis compamy da vsia rahega

  • @sonukamboj6972
    @sonukamboj6972 2 місяці тому

    3 kilowatt solar de layi ah inverter chal je ga ?

  • @anmolkaur640
    @anmolkaur640 2 місяці тому +3

    Sewak bhaji sade inverted di bettary hmesh gili rehndi he te floor v kharab hunda h please koi hal dso ji

    • @Harpreet_Singh885
      @Harpreet_Singh885 2 місяці тому

      ਲੋਕਲ ਬੈਟਰੀ ਹੋਣ ਕਰਕੇ overcharger ਹੁੰਦੀ ਰਹਿੰਦੀ ਹੈ, ਇਨਵਰਟਰ ਦੀ ਚਰਜਿੰਗ ਪਿਛਲੇ ਪਾਸਿਓ ਮਿੰਨੀ ਸਵਿੱਚ ਤੋਂ STD mode ਜਾ low charging mode ਤੇ ਕਰ ਦਿਓ।

    • @anmolkaur640
      @anmolkaur640 2 місяці тому

      @@Harpreet_Singh885 thanks ji🙏

  • @BadalSingh-wn6mw
    @BadalSingh-wn6mw 2 місяці тому +3

    ਟਰੈਕਟਰ ਵਾਲੀ 90 ਐਂਪ ਦੀ ਲੀਥੀਅਮ ਬੈਟਰੀ ਕਿੰਨੇ ਦੀ ਆਉਦੀ ਆ

  • @sukhisandhu4900
    @sukhisandhu4900 2 місяці тому +1

    Ki price sir g

  • @user-by4qb1fu4p
    @user-by4qb1fu4p 2 місяці тому +1

    40w panls price

  • @rkverma59
    @rkverma59 2 місяці тому

    भाई साहिब, मुझ को 10 ac के लिए साउंड लेस जनरेटर खरीदना चाहिए ???

  • @motivationforpeaceandlove2486
    @motivationforpeaceandlove2486 Місяць тому

    Bhai Bhai hi lagde o pattuoo

  • @davindersingh3828
    @davindersingh3828 2 місяці тому

    J 22 company 15 saal di life dsdi battery di fer company 5 saal di gurnty kiu dindi aa

  • @cubemaster5629
    @cubemaster5629 2 місяці тому

    ਜੇ ਕਿਸੇ ਵੀਰ ਦੇ ਔਨ ਗਰਿੱਡ ਸੋਲਰ ਲੱਗਾ ਦੱਸੋ ਜੀ ਮੈਂ ਵੀ ਲਗਵਾਉਣਾ

  • @NareshKumar-cu6sr
    @NareshKumar-cu6sr 2 місяці тому +2

    Amron 200ah rs 13000 price hi ji

    • @BadalSingh-wn6mw
      @BadalSingh-wn6mw 2 місяці тому

      Exide di bettery 165 ah di 12200 di aye a

    • @freemoneyearn4463
      @freemoneyearn4463 2 місяці тому

      Amron 150ah. Rs 13700 price hai

    • @jasmindersingh6478
      @jasmindersingh6478 2 місяці тому +1

      ਭਾਜੀ ਉਸ ਦੁਕਾਨ ਦਾ ਅਡਰੈਸ ਅਤੇ ਫੋਨ ਨੰਬਰ ਦੱਸਿਓ ਜਿੱਥੋਂ 200 ਐਮਪੀਅਰ ਦੀ ਬੈਟਰੀ ਐਮਰੋਨ ਦੀ 13000 ਦੇ ਵਿੱਚ ਮਿਲਦੀ ਹੈ
      ਧੰਨਵਾਦ ਜੀ

  • @shaikhhidayat4465
    @shaikhhidayat4465 2 місяці тому

    Hindi

  • @harvinder312
    @harvinder312 2 місяці тому

    ਸਰ ਸਾਡੇ ਲਾਈਟ ਦੀ ਬਹੁਤ problm hai 150 . 180 tk he aundi hai jdo AC chlda ta 120 tk down ho jndi hai AC bnd jo jnda a plz koi hl dso jekr steplizer vda lgon nl koi ਹੱਲ ਹੋ ਸਕਦਾ ਤਾ ਕਿਹੜਾ steplizer lvona chaeda hai plz jrur jwab deo

    • @jasssandhu636
      @jasssandhu636 Місяць тому

      Johnson 135 amp wala lagwao

    • @harrybrar300
      @harrybrar300 Місяць тому

      90 up da stabilizer lado

    • @harvinder312
      @harvinder312 Місяць тому

      @@harrybrar300 lgva lia but fer v ohi haal a ac fer cut kr jnda

  • @gurmeetsinghbagga
    @gurmeetsinghbagga 2 місяці тому

    Sat sri akaal Bai Ji , please give your number.

  • @cablejointernz
    @cablejointernz 13 днів тому

    ਨਿਊਜ਼ੀਲੈਂਡ ਵਿੱਚ ਗਰਮ ਪਾਣੀ ਦਾ ਗੀਜ਼ਰ ਕਿਵੇਂ ਕੰਮ ਕਰਦਾ ਹੈ how hot water
    cylinder works in new zealandua-cam.com/video/kbyGXxH6jVo/v-deo.html

  • @JasrajSingh-dn1gb
    @JasrajSingh-dn1gb 2 місяці тому +1

    ਸੇਵਕ ਸਿੰਘ ਜੀ ਆਪਣਾ number send kar do ਜੀ

  • @sanjeevbhatia66906
    @sanjeevbhatia66906 2 місяці тому +2

    Sir ji tusi apna mobile number share kar do ji

  • @sandhuharjinderpanjawa806
    @sandhuharjinderpanjawa806 2 місяці тому +1

    Good