Moosewala ਦੇ Bouncer ਦੇ ਵੱਡੇ ਖੁਲਾਸੇ, ਨਹੀਂ ਸੀ Middukhera ਨਾਲ ਦੁਸ਼ਮਣੀ, 'ਸੁਣੋ ਸਿੱਧੂ ਨਾਲ ਕਿਸਨੇ ਕੀਤਾ ਧੋਖਾ

Поділитися
Вставка
  • Опубліковано 9 чер 2022
  • ਪੰਜਾਬ ਦੇ ਵੱਡੇ ਗਾਇਕ ਦਿੰਦੇ ਹਨ ਗੈੰਗ+ਸਟਰਾਂ ਨੂੰ ਫਿਰੌਤੀ !
    #sidhumoosewala #sidhumoosewalabouncer #moosajatt

КОМЕНТАРІ • 1,7 тис.

  • @sarbsingh7215
    @sarbsingh7215 2 роки тому +638

    ਇਹ ਮੁੰਡੇ ਦੀਆਂ ਬਿਲਕੁਲ ਸਹੀ ਗੱਲਾਂ ਹਨ
    ਅਫਸੋਸ ਦੀ ਗੱਲ ਹੈ ਕਿ ਇਨਸਾਨ ਦੀ ਕਦਰ ਨਹੀਂ ਕਰਦੇ ਬਹੁਤ ਹੀ ਵਧੀਆ ਆਦਮੀ ਸੀ

    • @kuldeepkaur791
      @kuldeepkaur791 2 роки тому +3

      Well said 🙏🙏🙏

    • @sarbsingh7215
      @sarbsingh7215 2 роки тому +2

      @@kuldeepkaur791 ਬੀਬੀ ਜੀ ਮੇ ਯ ਕੇ ਵਿੱਚ
      40ਸਾਲ ਹੋਗੇ ਮੇਰੇ ਤੇ ਵੀ ਪੁਲੀਸ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮੈ ਕਾਲਜ ਪੜ੍ਹਦਾ ਮੇਰੀ ਕਿਸਮਤ ਚੰਗੀ ਸੀਂ ਮੈਂ ਪੜ੍ਹਾਈ ਬਹੁਤ ਹੀ ਤੇਜ ਤੇ ਦੋਸਤ ਸੈਸ਼ਨ ਜੱਜ ਪੁੱਤਰ
      ਜਿਸ ਕਰਕੇ ਮੇਰਾ ਬਚਾਅ
      ਹੋ ਗਿਆ ਉਨਾਂ ਦਿਨਾਂ ਵਿੱਚ ਨਕਸਲੲਈਟ ਦਾ
      ਬਹਾਨਾ ਬਣਾ ਕੇ ਬਦਨਾਮ ਕਰ ਰਹੇ ਸਨ

    • @Thor77305
      @Thor77305 2 роки тому

      sidhu nu v smj ni c eho jehe bndya nu naal rkhda oh taan fudu c bachpan de yaar

    • @KingSukh166
      @KingSukh166 2 роки тому +1

      Ehdiya gallan tu lagda k j kitey eh naal hunda eh munda apni jaan waar dinda par sidhu nu bachaa lena c ehney

  • @nav_sidhu118
    @nav_sidhu118 2 роки тому +664

    ਸਿੱਧੂ ਬਾਈ ਦੇ ਕਾਤਲਾਂ ਨੂੰ ਫੜਣ ਲਈ ਜਿੰਨੀ ਪੁਲਿਸ ਨੇ ਭੱਜ ਦੌੜ ਲਾਈ ਅੈ 🚔 ਜੇਕਰ ਇਹ ਫ਼ੜ ਵੀ ਲੈਣ ਗੇ ਫਿਰ ਕਿਹੜਾ ਉਹਨਾਂ ਨੂੰ India ਦੇ ਸਿਸਟਮ ਨੇ ਮੌਤ ਦੀ ਸਜ਼ਾ ਦੇਣੀ ਆ🙃 ਇਹਨਾਂ ਨੇ ਬਿਸ਼ਨੋਈ ਵਾਂਗ ਉਹਨਾਂ ਨੂੰ ਜੇਲ ਚ👉ਜੁਵਾਈ ਬਣਾ ਕੇ ਰੱਖਣਾ ਐ...ਕੌੜਾ ਸੱਚ 💯

    • @avtaarsingh8219
      @avtaarsingh8219 2 роки тому +29

      ਵੀਰ ਜੇ ਏ ਮਰ ਵੀ ਗਏ ਏਨਾ ਦਿਆਂ ਤੇ ਘਰਦਿਆਂ ਨੂੰ ਕੋਈ ਫਰਕ ਨੀ ਪੈਣਾ ਲੋਕਾਂ ਨੂੰ ਏਨਾ ਦਾ ਕੀ ਦੁੱਖ ਘਾਟਾ ਪਰ ਸਿੱਧੂ ਦੀ ਮੌਤ ਨੇ ਰੋਜ ਇਮੋਸ਼ਨਲ ਕਰਨਾ

    • @ManjitSingh-qo4zq
      @ManjitSingh-qo4zq 2 роки тому +11

      ਪੁਲਿਸ ਨਹੀਂ ਜੇਲ ਅੰਦਰ ਕਰਦੀ ਨਾ ਹੀ ਕੋਈ ਸਰਕਾਰ, ਸਿਰਫ ਅਦਾਲਤ ਹੀ ਫ਼ੈਸਲਾ ਕਰਦੀ ਹੈ ਕੇ ਇਸਨੂੰ ਮੌਤ ਦੀ ਸਜ਼ਾ ਜਾ ਜੇਲ ਕੋਠੜੀ

    • @karamjitgill7844
      @karamjitgill7844 2 роки тому +4

      All right Ji

    • @JJSJK07
      @JJSJK07 2 роки тому +12

      Sab kuj thick ho jana pr n maa nu putt milna n peo nu insaaf milna

    • @updessidhu8802
      @updessidhu8802 2 роки тому +10

      Oh sarkaar samne auni chahidi hai ...jine bai ji nu marwaya....j mastermind da nahi pta lgya tan eh sab kuj hunda rehna..kuj kro youth nu aagge auon di lorh hai...

  • @supinderkaur4338
    @supinderkaur4338 2 роки тому +60

    ਦਿਲਦਾਰ ਬੰਦਾ ਸੀ ਸਿੱਧੂ ਬਾਈ ਪਤਾ ਨਹੀਂ ਕਿੰਨੇ ਚੁੱਲ੍ਹੇ ਜਾਗਦੇ c ਵੀਰ ਸਦਕਾ🥺🥺😭😭😭😭😭

  • @bharatsingh3405
    @bharatsingh3405 2 роки тому +257

    "That bullet killed one person physically, but killed
    millions mentally" Rest In Peace, legend Moosewala

    • @sharnjitbell2970
      @sharnjitbell2970 2 роки тому +7

      Very well said and it’s very true that I have been mentally disturbed since Sidhu veer died. I can’t concentrate on my job or any work in my home . I always feel sad and cry.

    • @bharatsingh3405
      @bharatsingh3405 2 роки тому +3

      @@sharnjitbell2970 bro I also same but take care bro 👊🏾

    • @GurwinderSingh-hu4js
      @GurwinderSingh-hu4js 2 роки тому +2

      Its true bro but I know Sidhu bai still will rule our hearts and will Rest In Power..He will rule billboard very soon again.Bahut songs aune haale v..Koi hor sunh v nahi hona..level top te aa Bai da

    • @GurpreetKaur-hk4kg
      @GurpreetKaur-hk4kg 2 роки тому +1

      😭😭😭😭

    • @AngrejSingh-eb9eu
      @AngrejSingh-eb9eu 2 роки тому +1

      Bbye

  • @singhpbx1
    @singhpbx1 2 роки тому +353

    ਜੀਅ ਤਾਂ ਕਰਦਾ ਕਿੱਤੋਂ ਆਵਾਜ ਜੀ ਆਜੇ ਦੁਆਰੇ { ਔ ਮੁਕਿਆ ਨੀ } ਬਹੁਤ ਯਾਦ ਆਉਦੀ ਜਾਨ ਤੇਰੀ 😭😭😭💔

    • @GurjeetSingh-bt4yc
      @GurjeetSingh-bt4yc 2 роки тому

      ਮੁਸੇਵਾਲੇ ਦੀ ਮੌਤ ਅਜੇ ਵੀ ਇਕ ਸੁਪਨਾ ਜਾ ਹੀ ਲਗਦਾ,, ਕਾਸ਼ ਇਹ ਸੁਪਨਾ ਹੀ ਹੋਵੇ।।।।

    • @ravikalasanghian3449
      @ravikalasanghian3449 2 роки тому +2

      Sahi gl s vir

    • @ravikalasanghian3449
      @ravikalasanghian3449 2 роки тому +4

      Yr jis din da bai door gya dunia ee nhi chnghi lgdi

    • @doctormandeep8225
      @doctormandeep8225 2 роки тому

      Sahi keha dil kehdan kito aa jave😭😭bhuuuuut dukh lg rya dil nu

    • @parveensharma9077
      @parveensharma9077 Рік тому +1

      Yes dear, I am his mum like and never liked his songs too much but from his death date I could never sleep for more than hour and always think about his voice, saying loudly he will appear from this corner, from that corner “ aww mein ta tuhada pyar dekhda peya c” pta nhi meri antaratma hamesha Sidhu putt nu bulandi rehndi hai aur mein mazak da pattar bn gyi han.

  • @balwantsingh6251
    @balwantsingh6251 2 роки тому +760

    ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਸੁਭਦੀਪ ਸਿੰਘ ਸਿੱਧੂ ਮੁਸੇਵਾਲਾ ਵੀਰ ਜੀ ਦੁਬਾਰਾ ਇਸ ਧਰਤੀ ਉੱਤੇ ਜਨਮ ਲੈਣ ਜੀ

    • @ramandeep5809
      @ramandeep5809 2 роки тому +8

      Hain ji bilkul sahi veera

    • @SB-no9pz
      @SB-no9pz 2 роки тому +27

      Please same ghar vich janam len

    • @geetasahni470
      @geetasahni470 2 роки тому +11

      hji vo siddu beta jrur janam lega. aisi mahan aatma jrur dobara janam legi apna badla lene ke liy. baki ishwar jane vo kha pr or kis ghar me janam legi. kyoki sanskaar vhi rhty hai agle janam me bhi...🙏🙏

    • @Resilient_Journey22
      @Resilient_Journey22 2 роки тому +11

      Hanji veer ji, oh dubara zaroor ayega. Apne daddy mummy nu fer toh milega.

    • @prabhh8257
      @prabhh8257 2 роки тому +4

      🙏waheguru ji mehar karan 🙏

  • @kuldeepkaur791
    @kuldeepkaur791 2 роки тому +177

    Sidhu Moosewala is one in a million very brave, humble Down to earth the world love you son ji🙏🙏😭🙏🙏

  • @sumanbanwala3621
    @sumanbanwala3621 2 роки тому +15

    Sidhu Moose Wala ek brand tha saari dunia isiliye khilaaf hui kyonki bnda sach likhda c te sach gonda c sari duniya jhuthi aa taanhi sacha bnda jrya ni gya odi success jryi ni gyi kise ton taanhi ilzaam londe c sidhu te

  • @GurjeetSingh-bt4yc
    @GurjeetSingh-bt4yc 2 роки тому +387

    ਦੁਨੀਆਂ ਖਿਲਾਫ ਨਹੀਂ ਸੀ,, ਸਿਸਟਮ ਖਿਲਾਫ ਸੀ ਸਿੱਧੂ ਮੁਸੇਵਾਲੇ ਦੇ, ਜੋ ਕੁਝ ਵਾਪਰਿਆ ਇਸ ਘਟੀਆਂ ਸਿਸਟਮ ਕਰਕੇ ਹੋਇਆ।।।।

    • @GurjeetSingh-bt4yc
      @GurjeetSingh-bt4yc 2 роки тому

      ਮੁਸੇਵਾਲੇ ਦੀ ਮੌਤ ਇਕ ਸੁਪਨਾ ਜਾ ਹੀ ਲਗਦਾ, ਕਾਸ਼ ਇਹ ਸੁਪਨਾ ਹੀ ਹੋਵੇ।।।।।

    • @GurjeetSingh-bt4yc
      @GurjeetSingh-bt4yc 2 роки тому

      ਮੁਸੇਵਾਲੇ ਦੀ ਮੌਤ ਇਕ ਸੁਪਨਾ ਜਾ ਹੀ ਲਗਦਾ, ਕਾਸ਼ ਇਹ ਸੁਪਨਾ ਹੀ ਹੋਵੇ।।।।।

    • @simritrajput2738
      @simritrajput2738 2 роки тому +2

      True

    • @amankaur4520
      @amankaur4520 2 роки тому

      kuttiya sarkara waheguru g ehna de bachea nl eda kre fr ehna da jaan bina nal nikle tadfan eda hi

    • @HarjitSingh-me4sg
      @HarjitSingh-me4sg 11 місяців тому

      Aap party jimewaar aa

  • @SukhwinderSingh-lz9ef
    @SukhwinderSingh-lz9ef 2 роки тому +66

    Sidhu y tu ਜਰੂਰ ਆਏ ਗਿਆ ਮੁੜ ਇਸ ਦੁਨਿਆ ਚ ਸਾਡਾ ਦਿਲ ਕਹਿੰਦਾ 😭👍👍🙏

  • @romykhehra
    @romykhehra 2 роки тому +67

    Only 1 legend was in Punjabi industry...miss u sidhumoosewala

  • @gurpartapdhillon4264
    @gurpartapdhillon4264 2 роки тому +9

    ਸਿੱਧੂ ਇਕ ਬਹੁਤ ਵੱਡਾ ਲੀਡਰ ਸਾਬਿਤ ਹੋਣਾ ਸੀ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦਾ ਸਰਕਾਰ ਨੂੰ ਸਮਝ ਆ ਗਈ ਸੀ। ਜਿਵੇਂ ਸਿੱਧੂ ਨੇ ਗਾਇਕੀ ਵਿੱਚ ਵੱਖਰਾ ਕੀਤਾ ਓਦਾ ਹੀ ਰਾਜਨੀਤੀ ਚ ਆ ਕੇ ਵੀ ਓਹਨੇ ਕੰਮ ਵੱਖਰਾ ਕਰਨਾ ਸੀ। ਪਰ ਪਾਰਟੀ ਗਲਤ ਚੁਣ ਲਈ ਇਹ ਸਿੱਧੂ ਨੂੰ ਵੀ ਗੱਲ ਸਮਝ ਆ ਗਈ ਸੀ

  • @sagarpreetkaur4300
    @sagarpreetkaur4300 2 роки тому +220

    ਬਿਸ਼ਨੋਈ ਤਾਂ ਸਰਕਾਰ ਨੇ ਜਵਾਈ ਬਣਾ ਕੇ ਰੱਖਿਆ ਹੋਇਆ ਹੈ।

    • @gursharansandhu3072
      @gursharansandhu3072 2 роки тому +9

      Punjab police was also involved in it...

    • @goldybiy1047
      @goldybiy1047 2 роки тому +2

      Bcs of ambedkar sanvidhan

    • @SharanjeetKaurSohal
      @SharanjeetKaurSohal 2 роки тому +7

      @@gursharansandhu3072 ਹਾਂਜੀ ਮੀਡੀਆਂ ਓਹੀ ਚਲਾ ਰਿਹਾ ਜੋ ਪੁਲਿਸ ਮਰਜੀ ਨਾਲ ਬਿਆਂਨ ਲਿਖ ਰਹੀ ਸਰਕਾਰ ਜੋ ਕਹੂੰ ਓਹੀ ਹੁਣਾ

  • @BKG11111
    @BKG11111 2 роки тому +118

    Bouncer 22 ਐਂਡ ਵਾਲੀ ਗੱਲ਼ ਤੇਰੀ ਦਿਲ ਨੂੰ ਲਗੀ ਕੇ 22 ਮਰ ਗਿਆ ਅਸੀ ਵੀ ਨਾਲੇ ਮਰਗੇ 😥😥Love u Legend Sidhu Moosewala

    • @karma........7544
      @karma........7544 2 роки тому +5

      Sidhu rip 🙏 was a humanitariun
      Insanyat da banda

    • @rvsingh-yk5zk
      @rvsingh-yk5zk 2 роки тому +4

      Ha bai sada v koi km karn nu dil nhi karda bs sara din sidhu hi dimag ch gumda aa

    • @BKG11111
      @BKG11111 2 роки тому +1

      @@rvsingh-yk5zk 22 ਸਾਡੇ ਆਪਣੇ ਸਾਰੇ ਪਰਿਵਾਰ ਦੇ ਦਿਮਾਗ ਚੋਂ ਜਾ ਹੀ ਨਹੀ ਰਿਹਾ ਸਿਧੂ 22 ਹਰ ਰੋਜ ਫ਼ੋਨ ਦੇਖਦੇ ਮੂਹਰੇ ਸਿਧੂ 22 ਦੀ ਕੋਈ ਗੱਲ਼ ਆ ਜਾਂਦੀ ਏ

  • @arzoo70
    @arzoo70 2 роки тому +13

    ਬਿਲਕੁਲ ਸੱਚੀਆਂ ਗੱਲਾਂ 🙏🙏😓 Rip Legend🙏😓🕊💔 Legends Never Die🙏

  • @Grow_Up_Education
    @Grow_Up_Education 2 роки тому +17

    ਵੀਰੇ ਬੈਠ ਕੇ ਕਿਹਨਦੇ ਨਾਲ ਗੱਲ ਕਰਦਾ, ਉਹਨੂੰ ਤਾਂ ਸਰਕਾਰਾਂ ਨੇ ਤਾਂ ਮਰਵਾਇਆ ਕਿਉਂਕਿ ਸਰਕਾਰਾਂ ਨੂੰ ਡਰ ਪੈ ਗਿਆ ਸੀ ਕਿ ਇਹ ਬੰਦਾ ਦਾ ਆਪਣੀ ਵੱਖਰੀ ਸਰਕਾਰ ਹੀ ਨਾ ਬਣਾ ਲਏ

    • @shumailahanif2534
      @shumailahanif2534 2 роки тому

      Absolutely right there is no gang wang involved state killed him because they were frightened

  • @moosapindmitranda6907
    @moosapindmitranda6907 2 роки тому +105

    ਦਿੱਲ ਦਾ ਨੀ ਮਾੜਾ
    ਮੇਰਾ ਪਿਆਰਾ ਸਿੱਧੂ ਮੂਸੇਵਾਲਾ
    😔😔😔😔😔😔😔

  • @chardikalamalwanews
    @chardikalamalwanews 2 роки тому +82

    ਸਹੀ ਗੱਲ ਕੀਤੀ ਬਾਈ ਨੇ ਸਿੱਧੂ ਵਧੀਆ ਬੰਦਾ ਸੀ ਵਾਹਿਗੁਰੂ
    ਲੋਕਾਂ ਨੂੰ ਉਸਦੀ ਤਰੱਕੀ ਰਾਸ ਨਹੀਂ ਆਈ
    ਸਹੀ ਇੰਟਰਵਿਊ ਹੈ ਬਾਈ

  • @sukhwindersingh5342
    @sukhwindersingh5342 2 роки тому +52

    No singer will be able to compete with Sidhu Moosewala.

  • @AmritpalSingh-bd6or
    @AmritpalSingh-bd6or 2 роки тому +38

    ਉਹਨਾਂ ਨਾਲ਼ ਵੀ ਇੰਟਰਵਿਊ ਕਰੋ ਬਾਈ ਜੀ ਜਿਹੜੇ ਉਸ ਦਿਨ ਸਿੱਧੂ ਬਾਈ ਦੇ ਨਾਲ਼ ਸੀ

  • @navchahal5879
    @navchahal5879 2 роки тому +137

    ਜ਼ਰਦੇ ਨੀ ਲੋਕ ਇਹ ਤਰੱਕੀ ਕਿਸੇ ਦੀ

    • @haircut0732
      @haircut0732 2 роки тому +4

      babbu mann v c

    • @navchahal5879
      @navchahal5879 2 роки тому +1

      @@haircut0732 ਐਵੇਂ ਗੁਸੀਆਂ ਨਾਂ ਭੋਰਿਆ ਕਰੋ ਹਰ ਜਗ੍ਹਾ ਕਦੋਂ ਕਿਹਾ babbu maan v oh hate krda c eve apne kolo bna ke likhi jande o ehna dona ne ik duje nu kde maada nai ਬੋਲਿਆ

  • @Gurdeep.pro-2017
    @Gurdeep.pro-2017 2 роки тому +400

    ਜਦੋਂ ਮਾਰਨ ਆਲਿਆਂ ਦੇ ਪਿੱਛੇ ਸਰਕਾਰਾਂ ਹੋਣ ਤਾਂ ਕੀਹਨੇ ਪੁਛਣਾਂ

    • @ParminderKaur-zt1pe
      @ParminderKaur-zt1pe 2 роки тому +9

      Bilkul sahi keha paaji

    • @mittegill8232
      @mittegill8232 2 роки тому +16

      Kam hi sarkara de ne

    • @radhakrishan8003
      @radhakrishan8003 2 роки тому +15

      Taahi tA 2 jehde c naal bethe hhun tk koi puchptdaal nhi hoi

    • @NMehta
      @NMehta 2 роки тому +7

      @@radhakrishan8003 absolutely right
      Deep sidhu veere wale time vii sirf deep bai nu shaheed hona peya , ohna de naal reena rai na kuch vii nhi hoyeya si

    • @radhakrishan8003
      @radhakrishan8003 2 роки тому

      @@NMehta ik gal hor jdo sidhu gaddi ch paya c ... ta lok puch rahey v kon a kon aa naaal deya ne ni dsya b aah sidhu aa....oh ta loka ne aap pehchaanya... kyu ki dost ta usde saah poorey hon di w8 kar rahey c...shame on them..ohna de saarey tabbr nu aesi mout miley jesi ohna sidhu nu ditti...
      Mera mann bhut khrab hoya paya yr kuch b chnga ni lgg reha..chahe ph apna nhi c par dukh apne naalo kitey jada..parmamtma ohdi aatma nu shanti deve... te oh jldi janm lave dobara iss dhrti te

  • @sukhteradittalahiye7920
    @sukhteradittalahiye7920 2 роки тому +2

    ਸਾਡੀ ਸਾਰਿਆਂ ਦੀ ਅਰਦਾਸ ਹੈ ਕਿ ਸਿੱਧੂ ਮੂਸੇ ਵਾਲਾ ਵੀਰ ਦੁਆਰਾ ਫਿਰ ਇਸ ਧਰਤੀ ਤੇ ਜਨਮ ਲਵੇਂ 🙏🙏ਵਾਹਿਗੁਰੂ ਜੀ ਮਿਹਰ ਕਰਨ 🙏🙏

  • @manikarnika3688
    @manikarnika3688 2 роки тому +13

    Sidhu was so intelligent that's why he achieved everything at such a tender age. He got everything yet he was so down to earth

  • @gauravuppal4960
    @gauravuppal4960 2 роки тому +63

    Bouncer bhai, salute aa tuanu, sach glaa aur daleri naal kea tuci sb kuch

  • @gurpreetghumangopi
    @gurpreetghumangopi 2 роки тому +155

    ਜਿਹੜੇ ਮੁੰਡੇ ਨਾਲ ਸੀ ਪਕਾ ਉਹਨਾਂ ਦਾ ਹੱਥ ਆ ਇਸ ਸਾਰੇ ਕੰਮ ਵਿਚ। RIP 💐💐

    • @warriorclan543
      @warriorclan543 2 роки тому +12

      Han goliyan Khan gaye se oh naal gaddi te chaliya goliya dekh lai shyd akha khul jan ethe koi bhi muh chak k kise nu doshi bana dinda sidhu naal bhi ehi kita tuhade varge loga ne hun hor magar pai jao Ghar Bethe anpadh expert

    • @lifeuncut8972
      @lifeuncut8972 2 роки тому +4

      gurpreet, bhrawa tu dihaadi dihudi laa jaake. ena dimaag na laa

    • @bhuttomann6810
      @bhuttomann6810 2 роки тому +4

      Sahi gl ha bai

    • @eagle6769
      @eagle6769 2 роки тому +2

      @@warriorclan543 sahi kiha veer! Agree! ਅਨਪੜ੍ਹ expert!

    • @ReshamSingh-ql6fp
      @ReshamSingh-ql6fp 2 роки тому +3

      Hanji ohna da hi hath e

  • @Chota_Gamer2009
    @Chota_Gamer2009 2 роки тому +3

    ਸੌ ਗੱਲਾਂ ਦੀ ਇੱਕ ਗੱਲ ਆ ਅੱਪਣਿਆਂ ਨੂੰ ਹੀ ਪਤਾ ਹੁੰਦਾ ਹੈ ਕਿ ਦਿਲ ਦੀ ਦੀਵਾਰ ਕਿੱਥੋਂ ਕੱਚੀ ਹੁੰਦੀ ਹੈ ਅੱਪਣਿਆਂ ਨੇ ਹੀ ਧੋਖਾ ਕੀਤਾ ਹੈ ਸਿੱਧੂ ਮੂਸੇਵਾਲਾ ਬਾਈ ਜੀ ਦੇ ਨਾਲ ਬਹੁਤ ਹੀ ਮਾੜਾ ਹੋਇਆ ਹੈ 😭🌹💐💔🙏

  • @ashukunner3066
    @ashukunner3066 2 роки тому +8

    Trakiya ni jrii gyi loka to sidhu bhai dii nd happy birthday legend alwys miss uhhh jatta.....💔😓

  • @Haripartap_Singh_KHOSA
    @Haripartap_Singh_KHOSA 2 роки тому +54

    ਦੇਖ ਕੇ ਤਰੱਕੀ ਜ਼ਰੀ ਜਾਵੇ ਨਾ ਐਵੇਂ ਸਾਲੇ ਖਾਦੇ ਰਹਿੰਦੇ ਖਾਰ ਨੀ #SidhuMoosewala

  • @ramandeepkaurdhillon8333
    @ramandeepkaurdhillon8333 2 роки тому +238

    ਦੁਨੀਆ ਦਾ ਸਟਾਰ ਹੋ ਕੇ ਜੱਟ ਦੇ ਡੇਰੇ ਖੇਤਾਂ ਵਿੱਚ ਵੀਰੇ ਨੇ ਸਹੀ ਲਿਖਿਆ ਹੈ ਕੋਈ ਹੋਰ?? ਤੇਰੇ ਮੁਕਾਬਲੇ ਵਿਚ ਕੋਈ ਨਹੀਂ ਭਰਾਵਾਂ ਏਦਾਂ ਲਗਦਾ ਪੰਜਾਬ ਦੀ ਰੂਹ ਨਿਕਲ ਗੀ

  • @parsapari1778
    @parsapari1778 2 роки тому +37

    First person who is saying true...God bless him

  • @SB-no9pz
    @SB-no9pz 2 роки тому +30

    Eh zaalim duniya tere layak nhi si veere 🥺💔
    Tu tan rabb da tofa si punjab lyi par teri aasi kadar nhi kar sake😭
    Jeeonda reh, te dilan te raaj karda reh tera naa dil te chaap chhad gya👑

  • @user-cf7bb3bv5x
    @user-cf7bb3bv5x 2 роки тому +95

    ਹੇ ਵਾਹਿਗੁਰੂ ਇਹ ਨੇ ਚੰਗੇ ਇਨਸਾਨ ਨੂੰ ਵੀ ਦੁਨੀਆਂ ਨੇ ਛੱਡਿਆ ਨਹੀਂ ਮੈਂ ਵਾਹਿਗੁਰੂ ਕਰੇ ਮਿਹਰ ਦਾ ਹੱਥ ਰੱਖੇ ਮੰਮੀ ਡੈਡੀ ਉਪਰ

  • @JitenderKumar-lp2yv
    @JitenderKumar-lp2yv 2 роки тому +186

    Legend never dies 🙏 Justice for Sidhu Moosewalla 🕉️

  • @shaheenshaheen1932
    @shaheenshaheen1932 2 роки тому +18

    Sidu Mose wala amar ho gya love from pakistan 🇵🇰🇵🇰🇵🇰🇵🇰

    • @manpreetgill9141
      @manpreetgill9141 2 роки тому +1

      Yes bro

    • @sachdevsingh7238
      @sachdevsingh7238 2 роки тому +2

      Pak wale praa v bhut respect krde c fan bhut ne bai de auna c ohne pak punjab par saleya ne dhoke naal maarta

    • @shaheenshaheen1932
      @shaheenshaheen1932 2 роки тому +1

      @@sachdevsingh7238 saadi dua ay bhai d ruh nu shanti mily🇵🇰🇵🇰😰😰buht wada dukh ay

  • @dineshsinghyadav9760
    @dineshsinghyadav9760 2 роки тому +29

    Sidhu loved his parents and friends so much . Always talked about his humble beginning his village Moosa his friends 🙏🏻🙏🏻🙏🏻🙏🏻

    • @simplyabnna6971
      @simplyabnna6971 2 роки тому

      Can you please translate what are they saying? 😭🙏

    • @gagandhillon4797
      @gagandhillon4797 2 роки тому

      @@simplyabnna6971 people who say that he was involved with gangsters is completely wrong. He was very straightforward and liked joking with his father the most. He left his Canadian US citizenship to live with his people. According to this bouncer he was getting extortion calls because of which Sidhu changed his mobile number many times. He could have lived if he had attitude like other singers who live away in big towns or abroad but he joined politics to improve his constituency which is little backward. He even had dinner with Midhukhera and this bouncer was there at that time when they greeted and had food together. The extortionists just linked Sidhu with his murder as Sidhu refused to pay them money saying it is his hard earned money.

  • @meenatharajwala7344
    @meenatharajwala7344 2 роки тому +190

    Sidhu moose Wala India da number 1 singer si 😭😭😭😭😭😭 Sidhu moose Wala duniya da badshah si 😭😭😭😭😭😭 Sidhu moose Wala India da Hero si 😭😭😭😭😭😭 love you bai Miss u bro 😭😭😭😭😭

    • @user-ff1sh5wc3h
      @user-ff1sh5wc3h 2 роки тому +7

      Bai not c? haiga waa aj v no 1

    • @mehakpreetkaursaini280
      @mehakpreetkaursaini280 2 роки тому +1

      India ni universe

    • @harneksingh6871
      @harneksingh6871 2 роки тому +1

      ਅੱਜ ਤੇ rip sudhu he ਮਾੜੀ ਗੱਲ ਹੋਈ ਹੈ ਸਿਧੂ ਚੰਗਾ ਬੰਦਾ ਸੀ ਪਰ ਨਾਲ ਵਾਲੇ ਹੀ ਝੂੱਠੇ ਹਨ ਕਿ ਕਰ ਸਕਦੈ ਹਾ

    • @Queen-du1iw
      @Queen-du1iw 2 роки тому

      ​@@mehakpreetkaursaini280 yes sadha veer 💔

    • @OhiSandhu
      @OhiSandhu 2 роки тому

      World da

  • @rajwinderkaur4799
    @rajwinderkaur4799 2 роки тому +41

    He was the number 1 KING ALL WORLD

  • @speechlessfeelings71
    @speechlessfeelings71 2 роки тому +2

    ਕਿਆ ਵਧੀਆ ਤੇ ਨੇਕ ਸ਼ਖਸੀਆਤ ਦਾ ਮਾਲਕ ਸੀ ਸਿੱਧੂ ਮੂਸੇਆਲਾ ਯਾਰ 😒 ਉਸਦੇ ਨਾਲ ਰਹਿਣ ਆਲੇਆਂ ਦੀਆਂ ਗੱਲਾਂ ਤੋਂ ਈ ਪਤਾ ਲਗਦਾ ,,ਕੀੜੇ ਪੈਣਗੇ ਪਲਾਸਟਕ ਦੇ ੳਹਨਾਂ ਕਾਤਲਾਂ ਦੇ ਜਿਹਨਾਂ ਇੱਕ ਚੰਗੀ ਤੇ ਨੇਕ ਰੂਹ ਨੂੰ ਏਨੀ ਬੇਰਹਿਮੀ ਨਾਲ ਕਤਲ ਕਰ ਦਿੱਤਾ 😡
    🙏❤️ ਭਗਵਾਨ ਸ਼ੁਭਦੀਪ ਸਿੰਘ ਵੀਰ ਦੀ ਆਤਮਾ ਨੂੰ ਸ਼ਾਂਤੀ ਦੇਣ ਤੇ ਆਪਣੇ ਚਰਨਾਂ ਚ ਜਗਹ ਬਖਸ਼ਣ ਤੇ ੳਸਦੇ ਮਾਪੇਆਂ ਨੂੰ ਹਿੰਮਤ ਦੇਣ ਜੋ ੳਹ ਇਹ ਭਾਣਾ ਸਹਿ ਸਕਣ ।।
    🕉 ਸ਼ਾਂਤੀ 🌹🙏

  • @dharmendersingh5443
    @dharmendersingh5443 2 роки тому +32

    His bouncer has also feeling very sad for him.... every fann like us is really feeling very sad for him 😢😢🙏

  • @dexter1543
    @dexter1543 2 роки тому +94

    Thanks for sharing. Rock ki baatein sun ke lag raha hai ki insaniyat abhi zinda hai. Nahi to sidhu ke murder ne dil hi tod diya, ek mehnati, imandaar sidhu ki jaan le li

  • @nehapal6939
    @nehapal6939 2 роки тому +34

    Omg such dekho y log hote hai jo apne Malik ka wafadar hote haiiii my god salute to such person

  • @hashreetmaan7411
    @hashreetmaan7411 2 роки тому +2

    ਜਨਮ ਦਿਨ ਮੁਬਾਰਕ ਵੀਰ ਕਾਸ਼ ਅੱਜ ਮਾਂ ਪਿਉ ਦੇ ਨਾਲ ਹੁੰਦਾ ਰੱਬ ਜੀ ਅੱਜ ਮਾਪਿਆਂ ਨੂੰ ਇਕੱਲੇ ਮਹਿਸੂਸ ਹੋਣ ਦਾ ਦੁੱਖ ਸਹਾਰਨ ਦੀ ਹਿੰਮਤ ਦਿਓ

  • @rajpalchanni2031
    @rajpalchanni2031 2 роки тому +6

    Very emotional interview with Mr Rock. Heart touching. Will Miss Him always. Sidhu Musewala is unforgettable.

  • @alifapereira
    @alifapereira 2 роки тому +195

    He was going though soo much, yet he always smiled💔
    God will never forgive the people who took him away😢😟

    • @SB-no9pz
      @SB-no9pz 2 роки тому +10

      "koi weak na samjh lye tan hasda rehna aa"
      God knows what he was going through when he sang this

    • @malkeetaulakh205
      @malkeetaulakh205 2 роки тому +8

      True, he's taken Punjabi Music to unreachable heights and left behind a legacy. #justiceforsidhumoosewala

    • @simplyabnna6971
      @simplyabnna6971 2 роки тому +3

      Can you please translate what the bouncer is saying? 😭🙏

    • @alifapereira
      @alifapereira 2 роки тому +2

      @@SB-no9pz his song everybody hurts💔 said alotttttttt😢
      It will always be stuck in my mind 😢

    • @alifapereira
      @alifapereira 2 роки тому +6

      @@simplyabnna6971 In short he was just saying how kind hearted sidhu was, he said sidhu always helped him/them and people who are saying he killed vicky, was fake! in chandigadh Vicky had met sidhu n it was a nice gesture from both the side... That day both the bullet proof cars were not available one was with tire punchured and other was without key.....
      Regarding politics his only intention was to bring in change in his punjab♥ he wanted people to know his village like Chandigarh but people ditched him....
      #We lost our everything💔😢 n nothing is gonna be the same its like he died and we died 😢

  • @karanwalia352
    @karanwalia352 2 роки тому +15

    Bai teri Har gl sachi aa jo ton bolia Salam aa tenu Bai tu Sach boln di himmat kitti

  • @Bhadro_Arain
    @Bhadro_Arain 2 роки тому +3

    Love from Pakistan punjab sidhu Bai tusi Punjab Di Shan o veer ji AJ Tk Pakistan punjab waly kisay singer Lai roye Ty o sidhu Bai c Bai AA ja yar wapis

  • @yadvindersingh2116
    @yadvindersingh2116 2 роки тому +13

    Rock vere WAHEGURU JI MEHAR KARN TUHADE TE

  • @karma........7544
    @karma........7544 2 роки тому +125

    Eh ni pata si ke sidhu rip 🙏 te ki ki beet di si. Yet he was always smiling.
    Was an angel on earth 💙
    Now immortal 4 ever 💙
    Bouncer veere thankyou 💙

  • @sonu1083
    @sonu1083 2 роки тому +53

    Justice for sidhu moosewala 😭😭😭😭

    • @nirmalkaur2841
      @nirmalkaur2841 2 роки тому +2

      Justic for Sindhu moose wala he was number one

  • @yadvindersingh2116
    @yadvindersingh2116 2 роки тому +12

    Y Rock tusi Sidhu moose wala de nal hi rehne c waheguru ji Mehar karn sare sansar te Sidhu moose wala AMAR RAHE

  • @armaanarora2595
    @armaanarora2595 2 роки тому +6

    Haye Oye Dil Da Raja Banda C 22 Apna Always Respect 🫡 For Sidhumooseala ❤️🙏🏻

  • @iqraaleemch7806
    @iqraaleemch7806 2 роки тому +110

    He is absolutely right. Someone from inside betrayed Sidhu

  • @jannatdahiya437
    @jannatdahiya437 2 роки тому +89

    Ek gal aj menu mehsoos ho rhi aa
    Sidhu bai ne kina kuj chlya...koi ni jrda c veer tenu..ae sarkara ne police ne tenu bot tadphaya ..sch jani veer ..aj menu tere nal bot sympathy ho rhi aa ..kina kuj chlya veer mere ne... salute aa veer ji this nu ...mar k v mar na ske thonu

    • @someya8551
      @someya8551 2 роки тому

      Yar maar hoi veere nal

    • @zack-jo2dv
      @zack-jo2dv 2 роки тому

      @gurmit kaur modi Ta Janta Tak Ni Sidhu Nu

  • @innocentvideo9793
    @innocentvideo9793 2 роки тому +26

    eh plan nal hoya sab kuj bhut vdiya tra dasya bai ny Rock bai 👏

  • @swaransingh6306
    @swaransingh6306 2 роки тому +1

    ਬਹੁਤ ਵਧੀਆ ਦਿਲ ਸਾਫ ਦਾ ਬੰਦਾ ਸੀ ਸਿਂਧੂ ਮੂਸੇਵਾਲਾ ਆਪਣੇ ਬਣਕੇ ਚਾਹ ਪੀਣ ਪੀਕੇ ਗਿਆ ਸਿਰਫ 15 ਹਜਾਰ ਪਿੱਛੇ ਸਿਂਧੂ ਵੀਰ ਮਰਵਾਤਾ ਕੇਕੜੇ ਨੇ

  • @BhupinderSingh-tt9ox
    @BhupinderSingh-tt9ox 2 роки тому +47

    ਹੋ ਸਕਦਾ ਕਿਸੇ ਈਰਖਾਲੂ ਗਾਇਕ ਨੇ ਹੀ ਗੈਗਸਟਰਾਂ ਤੋਂ ਹੀ ਮਰਵਾ ਦਿੱਤਾ ਹੋਵੇ...ਅਮਰ ਚਮਕੀਲਾ ਵਾਂਗ।

  • @iqraaleemch7806
    @iqraaleemch7806 2 роки тому +156

    Pretty brave of this man to tell everything. Bless him.

    • @simplyabnna6971
      @simplyabnna6971 2 роки тому +1

      Can you please translate this interview ? 😭🙏

    • @Karan-il7ef
      @Karan-il7ef 2 роки тому

      @@simplyabnna6971 he is saying about sidhu moose wala …. He was his bouncer…💔

    • @lovedeepsidhu9941
      @lovedeepsidhu9941 2 роки тому

      Yes, very informative... Bouncer has given some in-depth info. But the heart's heavy when one listens to how amazing Sidhu Moosewala was. He didn't deserve this.

    • @simplyabnna6971
      @simplyabnna6971 2 роки тому

      @@Karan-il7ef yes but like what is he saying about sidhu 🙏💗🙂

    • @shilpi158
      @shilpi158 2 роки тому +1

      @@simplyabnna6971
      Where are you from? India 🤔

  • @mandeeptoksia5773
    @mandeeptoksia5773 2 роки тому +11

    Aa hunda ae Banda jeda ajj vi mode naal Moda laake khada......dogla ni..... salute bai tenu vi..... legend sidhu moose wala ♥️

  • @aakashbenya9755
    @aakashbenya9755 2 роки тому +5

    I miss you Bhai sidhu bai always his Big fan sidhu Bhai 😭😭😭

  • @malkeetsinghrandhawa507
    @malkeetsinghrandhawa507 2 роки тому +33

    Justice for sidhu moosewala😞😞

  • @mandysandhu7217
    @mandysandhu7217 2 роки тому +86

    What he gained by trusting people. Good people always pay the price.

  • @thelegendsidhumoosewala5354
    @thelegendsidhumoosewala5354 2 роки тому +38

    MISS U LEGEND SIDHU MOOSE WALA 😭💔

  • @varindersingh9950
    @varindersingh9950 2 роки тому +1

    ਇਹ ਦੁਨੀਆਂ ਮਤਲਬ ਦੀ ਹੈ ਜਿਸ ਦਾ ਭੇਤ ਲੈਂਦੇ ਨੇ ਉਸ ਨੂੰ ਹੀ ਮਾਰ ਦਿੰਦੇ ਹਨ ਬਾਈ ਸਿੱਧੂ ਮੂਸੇ ਵਾਲੇ ਦੀ ਇਹੀ ਗਲਤੀ ਸੀ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਪਰਾਈਆਂ ਨਹੀਂ ਸਮਝਿਆ ਸੀ ਮੌਤ ਤਾਂ ਉਹਨਾਂ ਦੀ ਵੀ ਆਉਣੀ ਪਰ ਵਾਹਿਗੁਰੂ ਮੌਤ ਉਹ ਦੇਵੀ ਜੋ ਦੁਨੀਆਂ ਯਾਦ ਰੱਖੇ Miss you Sidhu bhai,😭😭

  • @JaspreetKaur-tn5yv
    @JaspreetKaur-tn5yv 2 роки тому +10

    Yr bnda bhulda hi nhi great sidhu bhaji💔💔

  • @preetsanyare
    @preetsanyare 2 роки тому +95

    Insaaf mile na mile par rabb insaaf api kruga 🙏 Rip sidhu bai luv u 🕊❤

    • @kaan7532
      @kaan7532 2 роки тому +3

      Great true

    • @karma........7544
      @karma........7544 2 роки тому +1

      Bilkul sahiii kaha

    • @jassisukh1569
      @jassisukh1569 2 роки тому +1

      Pata nhi kado karo

    • @Pardeepmindplayer
      @Pardeepmindplayer 2 роки тому +1

      Bhagwan nahi hotta bhai ......❌😞😔😓😓🥺🥺🥺😭😭😭😭😭😭

    • @mateeniqbal2203
      @mateeniqbal2203 2 роки тому +1

      Yes brother karma will take revenge soon 💪🏻

  • @AakashNarang
    @AakashNarang 2 роки тому +17

    Thanks for this super informative interview Rock paji! 🙌🏼❤️

  • @suritchouhan1720
    @suritchouhan1720 2 роки тому +45

    Thank you Rock for sharing your thoughts with us about Sidhu Moosewala . Big respect from Canada 🇨🇦

  • @Anmolramandeepkaurmangat
    @Anmolramandeepkaurmangat 2 роки тому +38

    🙏🙏 rabb aap insaaf kru..

  • @manjitmann7830
    @manjitmann7830 2 роки тому +8

    ਸਾਰੀਆਂ ਗੱਲਾਂ ਛੱਡੋ ਬਾਈ ਦੀ ਤਰੱਕੀ ਜਰੀ ਨੀ ਗੲਈ ਬਹੁਤ ਹੀ ਮਾੜਾ ਹੋਇਆ

  • @Dhimanzrecords
    @Dhimanzrecords 2 роки тому +2

    ਵੀਰ ਸਿੱਧੂ ਕਰਕੇ ਲੋਕ ਦੁਨੀਆਂ ਮਾਨਸਾ ਜ਼ਿਲ੍ਹੇ ਨੂੰ ਜਾਨਣ ਲੱਗ ਗਏ ਸੀ।। ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਯਾਰ, ਰੱਬਾ ਵਾਪਿਸ ਮੋੜ ਦੇ 😭😭🙏🙏

  • @kailashgaur3662
    @kailashgaur3662 Рік тому +1

    Miss you legend everytime ❤❤❤

  • @aanchalbhardwaj9170
    @aanchalbhardwaj9170 2 роки тому +34

    Legend never die love long life sidhu bai

  • @munishpebma6458
    @munishpebma6458 2 роки тому +21

    Kina dukh c sidhu nu soch soch ke dil dukhda asi log hi aa jo jado sidhu alive c ena bura kita plz request aa sab nu plz ohde papa nu support karo justice li nd parents nu milo ja ke plz chlo sab mil ke sab khtam kare plz

  • @yadvindersingh2116
    @yadvindersingh2116 2 роки тому +2

    Nice man Sidhu moose wala c Sidhu y g AMAR RAHE WAHEGURU ji Mehar karn sare sansar te

  • @PBX29.93
    @PBX29.93 2 роки тому +2

    ਬਹੁਤ ਈ ਚੰਗਾ ਬੰਦਾ ਸੀ, ਸਾਲੇ ਕੁੱਤਿਆਂ ਨੇ ਸਾਡਾ ਸਿੱਧੂ ਬਾਈ ਖੋਹ ਲਿਆ। ਉਸਤਾਦ ਤਾਂ ਸਿੱਧੂ ਬਾਈ ਹੀ ਰਹੂਗਾ।

  • @baljinderkaur2994
    @baljinderkaur2994 2 роки тому +24

    We Are Really miss You Veer Ji 🙏🙏🙏🙏😭😭😭

  • @sarbsingh7215
    @sarbsingh7215 2 роки тому +33

    ਸਮਝ ਨਹੀਂ ਆਉਂਦੀ ਇਸ ਤਰ੍ਹਾਂ ਦੇ ਲੋਕਾਂ ਨੂੰ ਮਾਰਨਾ ਬੰਦ ਕਰ ਦਿੱਤਾ ਜਾਞੇ ਭਾਰਤ ਵਿਚ ਇਹ ਸਬ ਬੰਦ ਕਰੋ

    • @rvsingh-yk5zk
      @rvsingh-yk5zk 2 роки тому +2

      Ha bai es trah naal ta punjab kde aage nhi vdh sakda,,,,

    • @sukhninder1650
      @sukhninder1650 2 роки тому +2

      Gall nu samjo veer g india punjab nu dekh ke nhi rajji sadde putt ida hi marde rehna ana ne

  • @S.S.S.S.singhsarhandwale8487
    @S.S.S.S.singhsarhandwale8487 2 роки тому +6

    i miss u Sidhu Moose wala
    😭😭🙏🏻😭😭🙏🏻😭😭🙏🏻😭
    Happy Birthday 🎂 😭🙏🏻😭
    Waheguru ji ki Banu Duniya Da Sache patshah Waheguru Ji Janna
    😭😭🙏🏻😭😭🙏🏻😭😭🙏🏻😭😭

  • @aartigaikwad3610
    @aartigaikwad3610 2 роки тому +5

    Happiest BDay in Heaven Siddhu Bhai😇🤗😭❤🙏

  • @manpreetsohal1236
    @manpreetsohal1236 2 роки тому +10

    Veera hmesha Sade dil ch hi rhuga, te asi na kde kdea,te na kdage

  • @ranjitsingh-ye3lo
    @ranjitsingh-ye3lo 2 роки тому +21

    is veer nu security dyo 100% AAP NU REQUEST HAI ..PLS 🙏🙏🙏🙏😭😭😭

  • @nextlevelyoutube7386
    @nextlevelyoutube7386 2 роки тому +1

    👉Sidhu 22g Da te rab v fan hogya,,
    Es karke legend jatt duniya te bain hogya..lov you and miss you shubdeep sidhu moosewaleya.🙏🙏

  • @princebharti4117
    @princebharti4117 2 роки тому +11

    Thank you brother, bss yahi ek video original hai, and bouncer ka interview to sabse pahle lena chahiye tha kyunki 24 hrs sath rahte the inse jyada kisko pata hoga reality ka, Sidhu veer ko tarakki lokkan te jari nahi gayi, ajj Siddhu veer ka birthday hai, happy b'day Siddhu veer, i miss you so much, you are living in everybody's heart.

  • @Ilovemypunjab
    @Ilovemypunjab 2 роки тому +13

    Ajy V Ykeen Ni Ho Reha..
    RIP Sidhu Moosewala Legend ❤️
    Dila ch Rhega Jatta ❤️

  • @jonymoyal3885
    @jonymoyal3885 2 роки тому +24

    Will you always be in the memories💔

  • @user-ou9nq7qc4s
    @user-ou9nq7qc4s 2 роки тому +11

    My Legend Sidhu moose wala😭😭 Miss you y

  • @gursharansingh3230
    @gursharansingh3230 2 роки тому

    ਵਾਹਿਗੁਰੂ ਜੀ

  • @dhaga6646
    @dhaga6646 2 роки тому +10

    justice for sidhu sir 😭😭😭🙏❤️❤️🙏

  • @amrikvirk1600
    @amrikvirk1600 2 роки тому +121

    Rip sidhu 22ji Misss bro Siraaa banda c 22g dil da saff Heera banda c

  • @daljinderjandu3450
    @daljinderjandu3450 2 роки тому +11

    Sidhu Sikh Ratan hae.ohnu jaan toan maareyaa jaroor par oh sadaa layee Amar kar Ditta. Legend never dies.

  • @infinitystatus
    @infinitystatus 2 роки тому +7

    Pith piche mareya 22 nu koi ni rabb badla lau miss you sidhu veere 😢😢😢

  • @rajwinderkaur4799
    @rajwinderkaur4799 2 роки тому +17

    King ce sidhu bhaji king ce duniya da RAJA ce hall world

  • @gurbingrewal5628
    @gurbingrewal5628 2 роки тому +98

    Sincere man .....But dhokha hoia Shubhdeep naal ...Apna dhian rakho .....Justice ni milna...Kade ni pata lagna ki hoia...Os din naaka kiyo ni lagia jo hamesha lagda si nere alle Pind vich ? Sarkar ne bi pairwai ni kiti case di ....Bhagwant Maan ne bi justice ni kita .....very sad 😢

  • @amanaman3324
    @amanaman3324 2 роки тому +1

    Miss u sidhu ਉਸਤਾਦ 😢

  • @gurmitkaursahota3984
    @gurmitkaursahota3984 2 роки тому

    Bahut wadhia jankari diti thanks 🙏 to mr Rock and you but very sad 😢 for Sidhu Moose wala🙏

  • @roshanlal9624
    @roshanlal9624 2 роки тому +30

    lenged never die he always alive in my heart miss you sidhu brother

  • @surjansingh5913
    @surjansingh5913 2 роки тому +36

    ਵੀਰ ਜੀ ਸਰਕਾਰਾਂ ਨੇ ਮਾਰਿਆ ਸਾਡਾ ਭਰਾ ਕਾਂਗਰਸ ਕਾਲੀਆਂ ਦੀ ਮਿਲੀਭੁਗਤ ਨਾਲ ਮਰਵਾਇਆ ਗਿਆ ਸਾਡਾ ਭਰਾ ਬਹੁਤ ਹੀ ਦੁਖ ਲਗਦਾ ਯਾਰ

    • @balwindersingh-yl8gt
      @balwindersingh-yl8gt 2 роки тому

      Veera tu aam admi party de bhagat lagde
      Aap soch jado congress di srkar ch udo security si te sidhu di security puri si
      Aam admi di srkar bande sar security vapis te Marva dita

    • @sanjhachannel1675
      @sanjhachannel1675 2 роки тому

      O bhagwant maan de tatto salya kde dimag sidha v lga lya kro

    • @surjansingh5913
      @surjansingh5913 2 роки тому

      ਕਿਸੇ ਨੇ ਭਗਤ ਨਹੀਂ ਹੈ ਉਹ ਸਰਕਾਰਾਂ ਦੇ ਖਿਲਾਫ਼ ਬੋਲਣ ਲੱਗ ਗਿਆ ਸੀ ਉਸ ਦੀ ਸੋਚ ਬਦਲ ਗਈ ਸੀ ਭਗਤ ਤੁਸੀਂ ਲੋਕ ਹੁਣ

    • @sanjhachannel1675
      @sanjhachannel1675 2 роки тому

      @@surjansingh5913 ha haige aa , salya tere baap ne daaru sasti krti ,keh ohnu v oil or ghee sasta ghr , har ghar vich kam aunda , duja bol jehdi dehli airport te bus lagayi hai band kre kyu k texi v band hou hun , ohna da Kam v thap kru leadr tuhada , kam dena ta ki hai jehda haiga oh v kho rea ehta

    • @balwindersingh-yl8gt
      @balwindersingh-yl8gt 2 роки тому

      @@surjansingh5913 bhagat tusi ho
      Jo tusi aam admi party nu bura nahi bol raha tusi bhagat ho na ki asi

  • @maryamgill1946
    @maryamgill1946 2 роки тому +1

    sidhu mosy vala is humble kind beautiful soul...misssssssssing u forever from Pakistan

  • @jaswindersinghraisar7058
    @jaswindersinghraisar7058 2 роки тому +7

    ਗੁਰੂ ਰਵਿਦਾਸ ਜੀ ਕਿਰਪਾ ਬਣਾਕੇ ਰੱਖ ਖਾਲਸਾ