Es video ko dekh kar laga just abhi ka video hai ♥️💔 miss u soo much legend 😭😭 rehndi duniya tak Sidhu Moosewala name rahuga 🌎 u always my favourite singer ♥️ from Bihar state 🇮🇳
Sidhu moosewale bai nu gye nu 2 mounth ton uper ho gya pr hje v yakeen ni ho reha v Sidhu moosewala hun is duniya te nhi ....miss you Sidhu moosewala veer Sidhu veere tuhanu bhot miss krdea kde sufne vich he Aaja yr 🙏🙏🙏😭😭😭😭😭😭😭
Sidhu veer nu v bhut umeed hou jis hisaab naal lok ohnu pyar krde c k oh for sure jitt jauga elections. But unfortunately eh nhi hoya. Soch v nhi skde k Sidhu veer kina upset hoya hou results to. Kash k loka ne os nu jitaya hunda😢😢
ਦਲੇਰ ਜੱਟ ਸੀ ਨਾਂ ਕਿ ਫੁਕਰਾ ਬੰਦਾ ਸੀ ਸਲਾਮ ਐ ਸਿੱਧੂ ਦੇ ਪਿਓ ਤੇ ਮਾਂ ਨੂੰ
ਸਹੀ ਗੱਲ ਆ ਬਾਈ 💯✅
ਮੇਰਾ ਸੋਹਣਾ, ਘੈਂਟ ਸਰਦਾਰ ਵੀਰ ਅਸੀਂ ਬਹੁਤ ਮੰਦਭਾਗਾ ਆ ਜਿਹਨਾਂ ਨੇ ਹੀਰਾ ਖੋ ਲਿਆ 😭😭😭😭 legend never dies
Gurmukh bai salute aa tenu tere to upr sidhu ਭਰਾ ਦਾ ਕੋਈ ਫੈਨ ਨੀ।ਬਈ ਯਰ ਮ ਥੋਡਾ ਚੈਨਲ 2020 ਚ ਸਿੱਧੂ ਭਰਾ ਕਰਕੇ ਹੀ ਸਬਸ ਕੀਤਾ ਸੀ। ਬਾਈ ਦੇ ਜਨ ਤੋ ਬਾਅਦ ਵੀ ਤੁਸੀ ਓਹਨਾ ਹੀ ਪਿਆਰ ਕਰਦੇ ਹੋ ਬਈ ਨੂੰ। Waheguru ji thonu ਤਰੱਕੀ ਦੇਵੇ 🙏🙏
Shukriya veer
ਯਾਦਾਂ ਹੀ ਰਹਿ ਗਈਆਂ ਬਾਈ ਦੀਆਂ miss you 5911
ਬਾੲੀ ਬਹੁਤ ਯਾਦ ਕਰਦੇ ਵੀਰੇ ਤੈਨੂੰ😭😭
Sachi rabba sidhu bina dil nh lgda.... 😢🚜... Miss u sidhu... ❤️
❤️
Lifetime tak nahi bhulugi 😭😭😭 from Bihar state 🇮🇳 i am only legend sidhumoosewala fan ❤️ always
ਕਿਸੇ ਸੰਤ ਫ਼ਕੀਰ ਦੀ ਝਲਕ ਦੇਖਦੀ ਆ ਬਾਈ ਵਿੱਚ ਗੱਲਾਂ ਵੀ ਉ ਜੋ ਆਮ ਇਨਸਾਨ ਨਈ ਕਰਦਾ ਸਭ ਨੂੰ ਆਪਣੇ ਵਰਗਾ ਸਮਜਨਾ ਸਟਾਰ ਵਾਲੀ ਗੱਲ ਨਹੀਂ ਬਾਈ ਪਹਿਲਾਂ ਵੀ ਤੇਰੇ ਫੈਨ ਸੀ ਅੱਜ ਵੀ ਜਿੰਨਾ ਟਾਈਮ ਸਾਹ ਨੇ ਤੇਰੇ ਹੀ ਰਹਾ ਗੇ only one ਸਿੱਧੂ ਮੂਸੇ ਵਾਲਾ song
ਹਾਏ ਰੱਬਾ schi कुछ ਚੰਗਾ ਨੀ lgda ਸਿੱਧੂ ਵੀਰ ਬਿਨਾਂ 😭😭😭😭😭😭😭😭😭😭😭😭😭😭😭😭ਰੌਣਕਾਂ ee खत्म हो ਗਈਆਂ
ਬਹੁਤ ਚੰਗੇ ਕਰਮ ਕੀਤੇ ਗੁਰਮੁਖ 22 ਜੋ ਬਾਈ ਨਾਲ ਗੱਲਬਾਤ ਕਰਨ ਲਈ ਕਈ ਮੌਕੇ ਮਿਲੇ ਤੇ ਸਾਡੇ ਵਰਗੇ ਵੀ ਬਦਕਿਸਮਤ ਨੇ ਦੋ ਅੱਜ ਕੱਲ ਅੱਜ ਕੱਲ ਰਹੇ ਗਏ 😔💐🕊️ ਸਾਰੀ ਉਮਰ ਪ੍ਰਸਤਾਵਾਂ ਰਹੂੰ
Shi keha bai ik vaar tah milna si bai nu 😔
sahi a
sahi kehe bhai sari umar peshtava hi rhu ji sidhu bhai nu mil nhi ske 🥺😭😭😭😭
-ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਧੰਨਵਾਦ ਜੀ
Edda v ki rabb c oho. Banda e c
ਮਿਸ ਯੂ veere bhut yad ondi aa thodi ਭੁੱਲਦੇ ਨੀ veere ਤੁਸੀਂ aajo ਵਾਪਿਸ veere 😭😭😭😭😭😭😭😭😭😭
Down to earth si eh banda baut hi thode hunde aaaa eho je chote veer kamaal si Waheguru mehar karn family te
Kon kon sidhu ko miss kr raha hai ❤️ like karo ❤️😭
Bhut jada miss krde aa ਬਾਈ ਨੂ 😭😭😭😭😭😭😭😭😭😭😭💔😭😭😭😭😭😭😭
@@sukhpreetkaur9989 same yarr 😭
@@davinderjeetsohal3582 right 2 month jo gy hai pr hr din 1scnd li v dil cho ni ਭੁੱਲਦਾ
All World misse your sidhu off shubdeep
bhut jada ji mera ta miln da supna Reh gyiaa sidhu 22 nu 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
Es video ko dekh kar laga just abhi ka video hai ♥️💔 miss u soo much legend 😭😭 rehndi duniya tak Sidhu Moosewala name rahuga 🌎 u always my favourite singer ♥️ from Bihar state 🇮🇳
Aise lgga jaise vaapis aa gya ho.....
Aayega ....aana hoga.......
Mnn nhi lgg reha...
Do mahine ho gye.....rondeya
Veer tuci sadey dill vich hmesha vasdey rahagye miss u kash ajj duniya vich hihunda 😭
Main Pakistan 🇵🇰🇵🇰🇵🇰 to sada veer c moosewala ,love you moosewala, sare Pakistan 🇵🇰🇵🇰🇵🇰 ialo
ਮੇਰਾ ਤਾਂ ਸੁਪਨਾ ਈ ਰਹਿ ਗਿਆ 22 ਨੂੰ ਮਿਲਣ ਦਾ । 😔
ਮੇਰਾ ਵੀ
Bhai wo bhi Punjab main reh k hum nhi kabhi Milne nhi gaye
ਕੀਮਤੀ ਹੀਰਾ ਗਿਆ 😰😭💔🍁🙏
Sidhu moosewale bai nu gye nu 2 mounth ton uper ho gya pr hje v yakeen ni ho reha v Sidhu moosewala hun is duniya te nhi ....miss you Sidhu moosewala veer Sidhu veere tuhanu bhot miss krdea kde sufne vich he Aaja yr 🙏🙏🙏😭😭😭😭😭😭😭
Thanks brother for sharing his beautiful moments with us...eh memories bahut anmol ne God bless.love u SIDHU bhai
Legend never die ⛳♥️ SIDHU MOOSEWALA ⛳
Father is also great and unique
True said
ਯਾਦਾ ਬਣ ਰਹਿ ਗਈਆਂ😭
Sidhu veer miss you every time😭😭😭😭
Miss you legend ❤️😭😭😭😭😭😭😭
Sidhu vera miss you
Greeb bandeya d bahut respect krda c legend Banda c 🙏🙏🙏hai 🙏🙏🙏 te rahega 🙏🙏🙏🙏
LEGEND NEVER DIE 💔🕊️😭
Legend never dies sidhu beta
Sirf Sidhu mosewala a Always Miss u Sidhu mosewala a Lagend
Miss you Sidhu moose wala 😭💔😭💔😭💔💔😭😭
You guys are so lucky you meet him 🙏
love u veer g ap ne hr video sidhu bhai pr banai hy thnx jazzaqallah
Miss you yaarrraaa justice for sidhu moose wala
What about Vicky, don't his mother should get justice aswell?
Such a great unique personality
How can you forget that he had hand in taking some mothers son too? Now his mom will know how it feels when someone's son gets taken away
@@karanaujla7260 proof?
@@ssssingh9626 lmfaoo who had the proof got him shot from a 19 year old 🤣
ਸਿੱਧੂ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ🙏 ਰਹਿਣੀ🙏🙏 ਸੂਰਮੇ ਜੱਟ ਮੂਸੇਵਾਲਾ ਬਾੲੀ🙏🙏🚩
ਮਰਿਆ ਜਮੀਰਾ ਵਾਲੇ ਮਾਨਸੇ ਦੇ ਲੋਕ ਜਿਹਨਾ ਵੋਟਾਂ ਨਹੀਂ ਪਾਇਆ
He was a kohinoor of Punjab 👑
Jada ho giya ki kohinoor kohinoor di history bare te kohinoor de rutbe da pta hadd aw tuhade
And just like Kohinoor, this one too was taken away from us😞
Bai always miss u vapis aa ja 🙏 plzzz miss you so much 😭😭😭😭😭
Only one Diamond 💎 of Punjab Sidhu Mossewala 🙏💞
ਆਪ ਚੰਗੇ ਸਾਰੇ ਚੰਗੇ ਬਾਈ ਤਾਂ ਏਦਾਂ ਹੀ ਸਮਝਦਾ ਸੀ
Miss you bai ...
#legendsidhumoosewala
#justiceforsidhumoosewala
ਯਾਦਾ ਰਹਿ ਗਈਆ 5911 ਬਾਈ ਦੀਆ
ਹੇ ਰੱਬਾ ਹੁਣ ਤਾਂ ਤੇਰੇ ਤੋਂ ਵੀ ਜ਼ਕੀਨ ਜਾ ਉੱਠਦਾ ਜਾ ਰਿਹਾ ਤੂੰ ਪਹਿਲਾਂ ਇਹੋ ਜਹੀ ਰੱਬੀ ਰੂਹ ਨੂੰ ਧਰਤੀ ਤੇ ਭੇਜਦਾ ਹੀ ਕਿਓਂ ਏਂ j ਇੰਜ ਹੀ ਕਰਨਾ ਹੁੰਦਾ ਤੂੰ ਸਾਰੀ ਦੁਨੀਆ ਨੂੰ ਦੁਖੀ ਦੇਖਕੇ ਹੀ ਖੁਸ਼ ਐਂ। R.I.P SIDHU VEEREA
ਸਿੱਧੂਬਹੁਤ ਯਾਦ ਆਉਣਾ 22ਸਾਰਿਆਂ ਨੂੰ ਸਨੇ ਜੇ ਕਰ ਗੀਆ💔🙏🏻
ਇੱਕੋ ਇੱਕ ਘਾਟ ਸਾਰੀ ਉਮਰ ਰੜਕਦੀ ਰਹੇਗੀ 😭😭😭😭🇺🇸
Waheguru Waheguru Waheguru Waheguru Waheguru 🙏
ਵਾਹ 22 ਜੀ ਹਮੇਸ਼ਾ ਸਾਡੇ ਦਿਲਾਂ ਚ ਰਹੇ ਗਾ
ਹਾਏ ਰੱਬਾ ਮੈਥੋ ਤਾਂ ਭੁੱਲਿਆ ਹੀ ਨਹੀ ਜਾਂਦਾ ਲਗਦਾ ਕਿਧਰੋਂ ਆ ਜਾਵੇ ਮੇਰਾ ਵੀਰ ਕਿੰਨਾ ਸੋਹਣਾ ਫਬਦਾ ਸੀ ਅਲੱਗ ਹੀ ਪਰਸਨੈਲਿਟੀ ਸੀ ਸਿੱਧੂ ਵੀਰ ਦੀ
Miss Miss Miss Miss Miss Miss Miss Miss Miss Miss Miss Miss Miss Miss Miss you veer ji
Aaja veere vapas 💔💔💔🥺🥺🥺😔😔
Justice for sidhumoose wala bai
Miss u Puttar.
Sidhu ❤❤❤❤
5911 Sirra 😭😭
That wave n smile at the end ❤❤❤
Really true heart person dil se kush ho kar fans se milna Amazing#justiceforsidhumoosewala🙏🙏plzzzzz
Sidhu moosewala ❤️ U great puter leje d never die
Miss you bai 😢
A down to earth generous kind, humble human being god pls send him back god is truly unfair with us and his parents!!
Legend never die 😍
miss you legend moosewala aja mud k ke jatta
Dill hi tutt janda veere nu dekh k video ch😢😢😢😢😢
Hyeee oyeee rbbba mnu lgya sachi vapis aa gya sidhu veera😭😭😭😭😭😭sachi m ta hran reh gyi c dekh k but😭😔😔😔
Legend bai Moose wala🙏💪👏💐
ਜੱਟ ਦੀ ਚੜਾਈ ਸੀ ਚਰਚਾ ਸੀ
Kash itni security 29 ko v hoti
Miss you Sidhu moose 22
miss you bai sidhu haje ve lag da bai hega 😭😭😭
6 feet lamba gabru punjab daa Sher ,Dil nu kuch ho gaya 💔💔💔
Jaat sira banda c jma ego less down to earth
Down to earth banda
Kadar ni pai
Eh video dakhke eda laga jida Sidhu bai wapas aa gya hunda
Miss you sidu mose wala bai ji🙏🙏🙏
Miss u sidhu veere 👏🏻👏🏻👏🏻👏🏻👏🏻👏🏻👏🏻👏🏻
Justice for sidhu moose wala 🙏🙏🙏🙏
Moosa jatt🙏🙏 miss you😭
Manse aleo j veere nu jita dinde ajj aa din na dakhna pnda veere
Sidhu veer nu v bhut umeed hou jis hisaab naal lok ohnu pyar krde c k oh for sure jitt jauga elections. But unfortunately eh nhi hoya. Soch v nhi skde k Sidhu veer kina upset hoya hou results to. Kash k loka ne os nu jitaya hunda😢😢
Miss you sidhu bhai 💔💔💔💔💔💔💔😭😭😭😭😭😭😭😭😭
Sohna Sardar sada bhra
King c king ek aam bnda hon dai bhulykhy paa gya apny ap noo jatt boot dasda c moosewala king
Sidhu Moose wala 💪❣️💪
22 ne kise nu naraaz nyi kita..... Kash asi v ik waar mil k aande.... Par afsos... Love u veer g
Sidhu Bhai 😭😭😭😭😭😭😭😭
dil ni lgda sidhu veere binaa..🥺🥺🥺
ਜੀ ਕਰਦਾ ਫ਼ੋਨ ਚ ਕੱਢ ਲਾਂ ਤੈਨੂੰ🥺🥺🥺🥺🥺
Rabb veer nu kinna jyada pasand kina pyar karda c tahi ta ohne inni jaldi sade to kho k veere nu apne kol rakh lya...
Miss you alot Shubh deep justice for Sidhu moose WALA
Bahut nek dil enshan c sidhu moose wala
Really two months passed to Sidhu gone from his Loving Parents and Loving Fans ❤😭😭😭😭😭😭😭😭
Kash Sidhu 22 apne own security rakh lande 💔💔
Jeonde jee kadar ni payi lokan ne….,hun duniya nu pta lgya veer de nature da
The Real LEGEND sidhu moose wala
Bda knt bnda c yar 💔💔😭
Sidhu moose wala jatt da fan
ਹਾਏ ਉਏ ਰੱਬਾ ਚੀਸ ਪੈਂਦੀ ਕਾਲਜੇ ਵਿਚ ਜਦ ਕੋਈ ਵੀਡੀਓ ਸਾਹਮਣੇ ਆਉਂਦੀ ਵੀਰ ਸਿੱਧੂ ਦੀ ਪਤਾ ਨਹੀਂ ਕੀ ਰਿਸ਼ਤਾ ਸੀ ਸਿੱਧੂ ਨਾਲ
Misss youu jattaa 💔
Best person lost 😢
ਦੱਸ ਯਾਰ ਕਿਸੇ ਨੂੰ ਨਾ ਨਹੀ ਕਰਦਾ ਸੀ ਫੋਟੋ ਖਿਚਾੳਣ ਵਾਸਤੇ ।।
ਹਾਏ ੳ ਰੱਬਾ ਕਿੳਂ ਲੈ ਗਿਆ ਚੰਗੀ ਰੂਹ ਨੂੰ ।।😒
*kash loka ne banda vekh ke vote payi hundi na ke jhanda vekh ke ta aaj SADA SIDHU MOOSEWALA zinda hona si 💔💔💔💔😭😭😭😭😭😭😭😭😭😭🥺🥺🥺🥺🥺🥺🥺🥺*
ਹੁਣ ਤਾਂ ਪੁਰਾਣੀਆਂ ਵੀਡੀਓ ਦੇਖ ਕੇ ਰੌਣਾ ਆ ਜਾਂਦਾ 😞