ਚਰਚਾ ’ਚ ਆਏ ਮੂਸੇਵਾਲਾ ਦੇ ਗਵਾਂਢੀ ਘਰ ਲੱਗੇ CCTV ਕੈਮਰੇ, ਘਰ ਦੇ ਮੁੰਡੇ ’ਤੇ ਗੀਤ ਲੀਕ ਕਰਨ ਦੇ ਲੱਗੇ ਦੋਸ਼...| OnAir

Поділитися
Вставка
  • Опубліковано 6 жов 2024
  • ਚਰਚਾ ’ਚ ਆਏ ਮੂਸੇਵਾਲਾ ਦੇ ਗਵਾਂਢੀ ਘਰ ਲੱਗੇ CCTV ਕੈਮਰੇ, ਘਰ ਦੇ ਮੁੰਡੇ ’ਤੇ ਗੀਤ ਲੀਕ ਕਰਨ ਦੇ ਲੱਗੇ ਦੋਸ਼, ਮੂਸੇਵਾਲਾ ਕਤਲ ਮਾਮਲੇ ’ਚ ਹੁਣ ਆਇਆ ਇਹ ਨਵਾਂ ਮੋੜ।
    ਸਿਆਸਤ LIVE EPI.70
    ਸਾਨੂੰ Facebook UA-cam ਅਤੇ Instagram ਉੱਤੇ like ਅਤੇ share ਕਰੋ
    Press the bell icon on UA-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #LatestNews #PunjabNews #updates Sidhu Moose Wala #Siyasat

КОМЕНТАРІ • 1 тис.

  • @KingHunter3597
    @KingHunter3597 2 роки тому +192

    Justice for Sidhu MooseWala 🙏🏻
    ਲਾਰੇਂਸ ਅਤੇ ਗੋਲਡੀ ਦੀ ਆੜ ਵਿੱਚ ਛੁਪਿਆ
    ਅਸਲੀ ਮਾਸਟਰ-ਮਾਈਂਡ ਨੂੰ ਪੁਲਿਸ-ਟੀਮ ਦਬੋਚੇ

    • @lovebrar8416
      @lovebrar8416 2 роки тому +4

      Right ji

    • @harpreetkour2785
      @harpreetkour2785 2 роки тому +2

      Right veer ji Tusi theek kah rahi ho

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻

    • @pragyasangal6689
      @pragyasangal6689 2 роки тому

      Hats of to this reporter i salute this respectable man who is telling the story behind sidhu moosewala now I have hope that due to this respectable man this mystry will be solved and culprits will be hanged

  • @ਹੈਰੀਸੰਧੂ
    @ਹੈਰੀਸੰਧੂ 2 роки тому +165

    ਨੁਕਸਾਨ ਹਮੇਸ਼ਾ ਨੇੜੇ ਵਾਲਾ ਹੀ ਕਰਦਾ |
    ਦੂਰ ਵਾਲੇ ਨੂੰ ਤਾ ਕੋਈ ਲੈਣ ਦੇਣ ਹੀ ਨਹੀਂ ਹੁੰਦਾ ||

  • @BaljinderSingh-fj7kh
    @BaljinderSingh-fj7kh 2 роки тому +258

    ਮੱਕੜ ਵੀਰੇ ਸਾਰਾ ਨਚੋੜ ਕੱਡਕੇ ਸਿੱਧੂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹਿਦੀ ਬਾਈ ਜੀ 🙏🌿

    • @manpreetgill1217
      @manpreetgill1217 2 роки тому +2

      Ok

    • @BaljinderSingh-fj7kh
      @BaljinderSingh-fj7kh 2 роки тому +5

      @@manpreetgill1217
      ਇਹ ਸਾਰਿਆ ਕਾਲਿਆਂ ਭੇਡਾਂ ਰਲੀਆਂ ਨੇ
      ਇਹਨਾਂ ਨੇ ਰਲਕੇ ਕਤਲ ਕੀਤਾ ਸਿੱਧੂ ਸ਼ੇਰ ਜੱਟ ਦਾ
      ਬਾਈ ਜੀ
      ਸੰਗਰ ਦੀ ਵੀ ਵਿੱਚ ਸ਼ਾਜਸ਼ ਹੈ ਕਰਨ ਅੋਜਲਾ ਬੱਬੂ ਮਾਨ ਇਹ ਸਾਰੇਆ ਦੀ ਰਲੀ ਭੁਗਤ ਹੈ ਬਾਈ ਜੀ 🙏🌿

    • @HMT5911di
      @HMT5911di 2 роки тому +1

      makkar ta fansi na la de kise nu .......

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

    • @manjotsinghbaidwan896
      @manjotsinghbaidwan896 Рік тому +1

      Mere nede bhagomajra (Mohali) ton hi strt hoya c sara kalesh

  • @sukhmanjotsingh7427
    @sukhmanjotsingh7427 2 роки тому +72

    ਬਹੁਤ ਗ਼ਲਤ ਕੰਮ ਕੀਤਾ ਇਹਨਾਂ ਨੇ ਲੋਕਾਂ ਦੇ ਵੀਰ ਮੱਕੜ ਇਹਨਾਂ ਨੇ ਹੀ ਮਰਵਾਇਆ ਹੈ 🙏🙏🙏

  • @baljitlohan2902
    @baljitlohan2902 2 роки тому +117

    Es ek bache k sath Kitna kuch hua..Kitna sahan kiya esne ..Phir bhi Sher ki tarah jiya jatt..Wow..Great man Mussewala

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @charanjitaujla2798
    @charanjitaujla2798 2 роки тому +68

    ਪੰਜਾਬ ਦੇ ਸਾਰੇ Singer ਹੀ ਅੰਦਰ ਤੋਂ ਖਾਰ ਖਾਂਦੇ ਸੀ ਸਿੱਧੂ ਨਾਲ।
    😭😭

  • @ramanwaris7261
    @ramanwaris7261 2 роки тому +48

    ਲੁੱਕਣ ਵਾਲੇ ਕਿਤੇ v ਲੁਕ ਜਾਣ waheguru ਤੋਂ ਕੁਝ v ਨਹੀਂ ਲੁਕਿਆ ਓਹ ਸਭ ਜਾਣਦਾ ਹੈ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @KingHunter3597
    @KingHunter3597 2 роки тому +26

    ਰੇਕੀ ਕਰਨ ਵਾਲਾ ਇੱਕ ਅੱਧਾ ਨਹੀਂ ਸੀ ਕਈ ਬੰਦਿਆਂ
    ਦਾ ਕੰਮ ਹੈ ਜੀ, ਕੇਕੜੇ ਵਰਗਾ ਲੰਡੂ ਇਕੱਲਾ
    ਰੇਕੀ ਨਹੀਂ ਕਰ ਸਕਦਾ

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @dr.simerjeetkaurbrar4404
    @dr.simerjeetkaurbrar4404 2 роки тому +122

    ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਏ! ਅਸਲ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਏ! ਸਿਰਫ shooter ਕਾਤਿਲ ਨਹੀਂ ਇਹ contract killing ਹੈ! ਚਾਰਜਸ਼ੀਟ ਇਸ ਐਂਗਲ ਤੋੰ ਦਾਖਲ ਹੋਵੇ ਫਿਰ ਹੀ ਇਨਸਾਫ਼ ਦੀ ਉਮੀਦ ਕੀਤੀ ਜਾ ਸਕਦੀ ਏ

    • @rajveersohal2124
      @rajveersohal2124 2 роки тому +2

      Dr Simerjeet kaur g utube te mera likheya Song (maa da dard) Singer Ramzana heer da, pls jroor suneo nd dsio comments kr k?

    • @Amandeep-if6rd
      @Amandeep-if6rd 2 роки тому +1

      🙏🏻ua-cam.com/video/UPdkU37Wy8g/v-deo.html🙏🏻

  • @kuldeepjassal3
    @kuldeepjassal3 2 роки тому +179

    ਬਾਈ ਜੀ ਇਹ ਕਤਲ ਕਰਵਾਇਆ ਤਾਂ ਕਿਸੇ ਸਿੰਗਰ ਨੇ ਜਾਂ ਹੋਰ ਬੰਦੇ ਨੇ ਮੋਟੇ ਪੈਸੇ ਦੇਕੇ ਕਤਲ ਕਰਵਾਇਆ ਆ ਏਹ ਜਿੱਥੇ ਤਕ ਪੁਲਸ ਪਹੁੰਚ ਹੀ ਨਹੀਂ ਸਕੀ ਹਜੇ ਤੱਕ

    • @dr.simerjeetkaurbrar4404
      @dr.simerjeetkaurbrar4404 2 роки тому +22

      ਪੁਲਿਸ ਸ਼ਾਇਦ ਜਾਣ ਬੁਝ ਕੇ ਇਸ ਐਂਗਲ ਤੋੰ ਕੇਸ ਦੀ investigation ਨਹੀਂ ਕਰਨਾ ਚਾਹੁੰਦੀ! ਗੈਂਗ ਵਾਰ ਦੇ ਵਿੱਚ ਕੇਸ ਪਾ ਕੇ close ਕਰਨ ਦੇ ਚੱਕਰ ਵਿੱਚ ਹੈ ਨਹੀਂ ਤਾਂ ਪੁਲਿਸ ਏਨੀ ਅਣਜਾਣ ਨਹੀਂ ਹੋ ਸਕਦੀ! Onrecord threat ਦੀਆਂ ph calls ਪਈਆਂ ਨੇ! ਉਸ ਦੇ ਨਾਲ ਜੋ ਥਾਰ ਵਿੱਚ ਦੋਸਤ ਸੀ ਉਹ ਵੀ ਕਿਤੇ ਨਾ ਕਿਤੇ ਸੱਚ ਜਾਣਦੇ ਨੇ

    • @chahalsaab7679
      @chahalsaab7679 2 роки тому +4

      Shi a bro

    • @KingHunter3597
      @KingHunter3597 2 роки тому +15

      ਬਿਲਕੁੱਲ ਸਹੀ ਕਿਹਾ ਜੀ, ਲਗਦਾ ਪੁਲਿਸ-ਟੀਮ ਜਾਂ ਤਾਂ ਜਾਣ ਬੁੱਝਕੇ ਨਹੀਂ ਪਹੁੰਚ ਰਹੀ ਜਾਂ ਫਿਰ ਪੁਲਿਸ-ਟੀਮ ਦੀ ਜਾਂਚ ਵਿੱਚ ਕਿਸੇ ਵੱਡੇ ਬੰਦੇ ਨੇ ਰੋੜਾ ਅੜਾ ਰੱਖਿਆ

    • @jantawarriors4719
      @jantawarriors4719 2 роки тому

      Bharwa a to le k z sare shamil ne ki police nu pata nhi hoyu gangster mansa ghum rahe ek do month to ya odhi reki kar rahe sab pata si security hatan da khel v ise lyi kita gya bhai sarkara edha hi bnda chakwandiya fadan kinu jad koi hai hi nhi bahrla sab andrle hi marwa k gye

    • @jassgill9995
      @jassgill9995 2 роки тому +9

      Dabbu da kam aa brother

  • @ManjitKaur-bp1lf
    @ManjitKaur-bp1lf 2 роки тому +15

    ਵੀਰ ਜੀ ਕੋਸ਼ਿਸ਼ ਕਰੋ ਜੀ ਮਾਂ ਬਾਪ ਨੂੰ ਇਨਸਾਫ਼ ਮਿਲੇ ਵੀਰੇ ਸੱਚ ਆ ਜੀ ਜਦੋਂ ਸਿੱਧੂ ਦੇ ਮਾਂ ਬਾਪ ਨੂੰ ਵੀਡਿਓ ਚ ਦੇਖਦੇ ਹਾਂ ਤਾਂ ਰੋਣਾ ਬੰਦ ਨੀ ਹੁੰਦਾ ਜੀ

  • @dvguru9007
    @dvguru9007 2 роки тому +335

    ਸਿੱਧੂ ਕੋਈ ਰੱਬੀ ਰੂਹ ਸੀ ਜੋ ਕੁਝ ਵੀ ਕਰਦਾ ਸੀ ਜਿਸ ਕੰਮ ਨੂੰ ਹੱਥ ਪਾਉਂਦਾ ਸੀ ਸੋਨਾ ਬਣਦਾ ਸੀ ਚਾਹੇ ਕੋਈ ਗਾਣਾ ਹੋਵੇ ਜਾਂ ਲਾਈਵ ਆ ਕੇ ਕੁਝ ਬੋਲਦਾ ਸੀ ਬਹੁਤ ਚਾਉਣ ਵਾਲੇ ਸੀ ਸਿੱਧੂ ਬਾਈ ਅਮਰ ਹੋ ਗਿਆ ਕਿਸਮਤ ਵਾਲੇ ਮਾ ਬਾਪ ਨੇ ਸਿੱਧੂ ਵਰਗਾ ਪੁੱਤ ਜੰਮਿਆ ਵਾਹਿਗੁਰੂ ਚਰਨਾ ਚ ਜਗ੍ਹਾ ਦੇਵੇ ਸਿੱਧੂ ਹਮੇਸ਼ਾ ਦਿਲ ਵਿਚ ਰਹਿੰਦਾ ਰਹੂੰਗਾ ❤️❤️🌸🌸🙏🙏🙏🙏💯🔒

    • @cyresgill7685
      @cyresgill7685 2 роки тому +9

      Kise nu normal insaan v rhe lain do sarea nu Sahid bnai jao aaukha thoda loka da dogle lokk

    • @Sagr007
      @Sagr007 2 роки тому

      @@cyresgill7685 chl Oo Posdideya Tohadi bond jeendi jee v ftdi c mare to v

    • @SandeepSingh-xf5zu
      @SandeepSingh-xf5zu 2 роки тому

      7lio8l

    • @jaswinderjaswinder9101
      @jaswinderjaswinder9101 2 роки тому +10

      @@cyresgill7685 pagla ohne kdo shahid kiha jealous dimag vich badi betha kush dikh nahi riha pagla kise tha da

    • @Sardars001
      @Sardars001 2 роки тому

      ਬੱਸ ਕਰੋ ਯਾਰ ਬੱਸ ਕਰੋ । ਬੰਦਿਆਂ ਵਰਗਾ ਈ ਬੰਦਾ ਸੀ । ਹੋਰ ਉਹਨੇ ਕਿਹੜਾ ਹਿਮਾਲਿਆ ਦੇ ਪਹਾੜਾਂ ਤੇ ਜਾ ਕੇ , ਇੱਕ ਲੱਤ ਤੇ ਖੜ ਕੇ ਤੱਪਸਿਆ ਕੀਤੀ ਸੀ । ਕਈ ਤੇਰੇ ਅਰਗੇ ਇਹਨੂੰ ਸ਼ਹੀਦ ਕਹੀ ਜਾਂਦੇ ਐ । ਇਹਦੀ ਕਬਰ ਜਿਹੀ ਬਣਾ ਕੇ , ਉੱਥੇ ਮੱਥੇ ਟੇਕੀ ਜਾਂਦੇ ਐ । ਹੌਲੀ ਹੌਲੀ ਆਪਣੇ ਲੋਕ ਉਸ ਕਬਰ ਤੇ ਚੌਂਕੀਆਂ ਲਾਉਣ ਲੱਗ ਜਾਣਗੇ । ਸਿੱਧੂ ਇੱਕ ਸਫਲ ਗਾਉਣ ਆਲਾ ਸੀ । ਲੋਕਾਂ ਦਾ ਮਨੋਰੰਜਨ ਕਰਨ ਆਲਾ ਸੀ । ਹੁਣ ਉਹ ਮਰ ਗਿਆ ਕਿਉਂਕਿ ਉਹਦੀ ਇੰਨੀ ਹੀ ਲਿਖੀ ਸੀ । ਬਹੁਤ ਮਾੜਾ ਹੋਇਆ , ਜੋ ਵੀ ਹੋਇਆ । ਮਾਂ ਬਾਪ ਦਾ ਸਹਾਰਾ ਸੀ । ਪਰ ਆਪਾਂ ਹੁਣ ਕੁਝ ਨਹੀਂ ਕਰ ਸਕਦੇ , ਕਿਉਂਕਿ ਜਾਣ ਵਾਲਾ ਤਾਂ ਚਲਾ ਗਿਆ ।

  • @shinderbrar5684
    @shinderbrar5684 2 роки тому +6

    ਮੱਕੜ ਵੀਰੇ ਤੁਸੀਂ ਮਾਮਲੇ ਦੀ ਤਹਿ ਤੱਕ ਜਾਓ ਤੇ ਸਿੰਧੂ ਦੇ ਮਾਂ ਬਾਪ ਨੂੰ ਇਨਸਾਫ਼ ਦੀਵਾ ਸਕਦੇ ਹੋ

  • @ravinder_singh90
    @ravinder_singh90 2 роки тому +44

    ਦੁਨੀਆਂ ਦਾਰੀ ਨੂੰ ਕੋਈ ਫ਼ਰਕ ਨੀ ਪੈਂਦਾ ਬਲੌਗ ਬਣਾ ਰਹੇ ਲੋਕ t-shirt Instagram reel 22 de song leek krkre ਆਪਣੀ ਰੋਟੀ ਸੇਕ ਰਹੇ ਆ ਦੁੱਖ ਸਿਰਫ਼ ਮਾਂ ਨੂੰ ਤੇ ਪਿਓ ਨੂੰ ਜਿਹਨਾਂ ਦਾ ਪੁੱਤ ਚਲਾ ਗਿਆ ਖੋਹ ਲਿਆ 😭 ਸਾਡੇ ਦਿਲਾਂ ਚ ਵੱਸਦਾ ਰਹਿਣਾ 😇

    • @Amandeep-if6rd
      @Amandeep-if6rd 2 роки тому

      ua-cam.com/video/UPdkU37Wy8g/v-deo.html 🙏🏻🙏🏻

  • @Sardars001
    @Sardars001 2 роки тому +47

    ਮੱਕੜ ਵੀ ਬੰਦਾ ਵਧੀਆ ਏ , ਸਿਆਣੀਆਂ ਗੱਲਾਂ ਕਰਦਾ ਏ ।

  • @vickysinghvicky2618
    @vickysinghvicky2618 2 роки тому +44

    ਸੱਚ ਲਿਖਣ ਤੇ ਬੋਲਣ ਲਈ ਫੋਟੋ ਤੇ ਹਾਰ ਪਵਾਉਣਾ ਪੈਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ

    • @dhaanvisheokand999
      @dhaanvisheokand999 2 роки тому +2

      Sahi gal hai sach hamesha akela hi khada rehnda hai

    • @Amandeep-if6rd
      @Amandeep-if6rd 2 роки тому

      ua-cam.com/video/UPdkU37Wy8g/v-deo.html 🙏🏻🙏🏻

  • @ramansandhu1650
    @ramansandhu1650 2 роки тому +42

    ਪੁਲਿਸ ਹੋਰ ਈ ਰਾਹਾਂ ਤੇ ਤੁਰੀ ਫਿਰਦੇ ਆ
    ਪਤਾ ਨਹੀ ਪੱਕੀ ਸੜਕ ਕਦੋ ਪਵੇਗੀ ਜੋ ਸਾਹਮਣੇ ਦਿਸ ਰਹੀ ਏ ਜਾ ਫਿਰ ਪੁਲਿਸ ਨੂੰ ਆਪਣਾ ਕੰਮ ਨਹੀ ਕਰਨ ਦਿੱਤਾ ਜਾ ਰਿਹਾ ਸਿਆਸਤ ਭਾਰੂ ਏ

    • @KingHunter3597
      @KingHunter3597 2 роки тому +2

      ਬਿਲਕੁੱਲ ਇਹ ਲਗਦਾ ਪੁਲਿਸ-ਟੀਮ ਦਾ ਕੋਈ ਫੌ ਨਹੀਂ ਪੈਣ ਦਿੱਤਾ ਜਿਸ ਰਿਹਾ

    • @Amandeep-if6rd
      @Amandeep-if6rd 2 роки тому

      ua-cam.com/video/UPdkU37Wy8g/v-deo.html 🙏🏻🙏🏻

  • @anilverma5740
    @anilverma5740 2 роки тому +75

    ਯਾਰ ਸਿੱਧੂ ਨੂੰ ਹਰ ਕਿਸੇ ਨੇ ਧੋਖਾ ਦਿੱਤਾ ਏ

    • @bhagriagoldy2551
      @bhagriagoldy2551 2 роки тому +2

      @dubai Life not a bad joke 😀😁😀

    • @raghuvirnarain7321
      @raghuvirnarain7321 2 роки тому +5

      ਬਾਈ ਸਾਫ਼ ਦਿਲ ਇਨਸਾਨ ਨੂੰ ਧੋਖੇ ਮਿਲਦੇ ਨੇ

    • @luckychattha341
      @luckychattha341 2 роки тому

      @dubai Life aja y india phr ini der kio kar reha

    • @navneetkaurbhullar5198
      @navneetkaurbhullar5198 2 роки тому +1

      Innocent si sidhu te saaf dil siii

    • @Amandeep-if6rd
      @Amandeep-if6rd 2 роки тому

      ua-cam.com/video/UPdkU37Wy8g/v-deo.html 🙏🏻🙏🏻🙏🏻🙏🏻🙏🏻

  • @gurdhian2840
    @gurdhian2840 2 роки тому +156

    ਅੱਜ ਲਗਭਗ 3 ਮਹੀਨੇ ਹੋ ਗਏ ਪਰ ਮੈ ਸਿੱਧੂ ਨੂੰ ਹਰ ਪਲ ਯਾਦ ਕਰਦਾ ਭੁੱਲਦਾ ਹੀ ਨਹੀਂ ਕਦੀ ਹਰ ਰੋਜ ਸਿਰਫ ਉਸਦੀਆਂ ਹੀ ਵੀਡਿਉ ਦੇਖਦਾਂ ਹਾਂ।

  • @rajwindersingh8157
    @rajwindersingh8157 2 роки тому +45

    ਉਸਨੂੰ ਡਰਾਵੇ ਦੇਕੇ ਦੂਰ ਰਖਿਆ ਹੋ ਸਕਦਾ ਹੈ ਕਿ ਆਪਣੇ ਤੇ ਹਮਲਾ ਹੋਇਆ ਤਾਂ ਮਾਂ ਬਾਪ ਨੂੰ ਬਚਾ ਨਾਲ ਨਾ ਰੱਖ ਹੋ ਸਕਦਾ ਇੰਝ ਇਹ ਦੂਰੀ ਬਣਾਈ ਹੋਵੇ.ਅਤੇ ਮਾਂਬਾਪ ਨੂੰ ਬਚਾ,ਬਿਨਾਂ ਦੱਸੇ ਤੋ.

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻🙏🏻🙏🏻🙏🏻

  • @gagandeepkauraulakh6086
    @gagandeepkauraulakh6086 2 роки тому +8

    ਸਾਨੂੰ ਤਾਂ ਪਹਿਲਾਂ ਹੀ ਪਤਾ ਏ ਕਿ ਅਸਲੀ ਗੁਨਾਹਕਾਰਾਂ ਤੇ ਕਾਤਲਾਂ ਅਜੇ ਫੜੇ ਨਹੀਂ ਗੲਏ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਰਾਜ ਹਲੇ ਛੂਏ ਪੲਏ ਨੇ 😢😢😢😢😢😢

  • @gurtejsinghgurtejsingh5689
    @gurtejsinghgurtejsingh5689 2 роки тому +35

    Makaad veer ji
    eni sachi gall Baat Karan waste Danwaad
    aapa ta veer ji
    Mureed hu gey makaad By de

    • @mandeepdosanjh7364
      @mandeepdosanjh7364 2 роки тому

      Ek number da godi media va eh ..sla jidr lokk hunde odr nu ho chlda bara tej aaa ae

    • @jantawarriors4719
      @jantawarriors4719 2 роки тому

      @@mandeepdosanjh7364 jihda eh intrvew karda mareya janda jide mussewal nal kri mai odhe hi dil ch khayal aya k sidhu do din hi kadu ohi gal hoyi duje din hi gya jiwe andro rab boleya howe

  • @jagrajgill6918
    @jagrajgill6918 2 роки тому +49

    sir pls raise voice to get justice ,, he was innocent and brave ,, Legend ❤️

    • @Amandeep-if6rd
      @Amandeep-if6rd 2 роки тому +1

      🙏🏻🙏🏻ua-cam.com/video/UPdkU37Wy8g/v-deo.html

  • @DPSMAKKAR
    @DPSMAKKAR 2 роки тому +12

    ਛਾ ਗਿਆ ਸੀ ਦੁਨੀਆਂ ਤੇ "ਟਿੱਬਿਆਂ ਦਾ ਪੁੱਤ"
    ਹੀਰਾ ਖੋਹ ਲਿਆ ਏ ਵੈਰੀਆਂ ਨੇ, ਬੱਸ ਰਹਿ ਗਿਆ ਏ ਬੁੱਤ।

  • @mrsingh7495
    @mrsingh7495 2 роки тому +18

    Bai Simranjit Singh Makkar thanks 🙏 so much for bringing truth

  • @ramansandhu1650
    @ramansandhu1650 2 роки тому +91

    ਏਨੀ ਜੁਆਰਤ ਪੰਜਾਬ ਸਰਕਾਰ ਕਿਥੋ ਲੈ ਕੇ ਆਵੇਗੀ ਕੇ ਪੁਲਿਸ ਤੋ ਇਹ ਸਾਰੀਆ ਗੱਲਾ ਦੀ ਇਨਕੁਆਰੀ ਕਰਵਾ ਸਕੇ ਜੋ ਤੁਸੀ ਕਹਿ ਰਹੇ ਓ

    • @ਪੰਜਾਬੀਮੁੰਡੇ-ਪ2ਙ
      @ਪੰਜਾਬੀਮੁੰਡੇ-ਪ2ਙ 2 роки тому +2

      Ohhi police q y jide nal stage te khad khad thapian marda c odo police vadia c... jad ehhi police ak 47 .chalva k toy gun banondi c odo vadia c ... mein v Harjeet singh time police vadia x... doglian galan na Karo

    • @MandeepKaur-ro6nz
      @MandeepKaur-ro6nz 2 роки тому +6

      @@ਪੰਜਾਬੀਮੁੰਡੇ-ਪ2ਙ Acha ehda mtlb Maaf do dabbu di leer

    • @ਪੰਜਾਬੀਮੁੰਡੇ-ਪ2ਙ
      @ਪੰਜਾਬੀਮੁੰਡੇ-ਪ2ਙ 2 роки тому +1

      @@MandeepKaur-ro6nz bs ede to uper ni soch sakde tahi haje ta buki Jane o Haye justice Haye justice baki jao

    • @jaswinderjaswinder9101
      @jaswinderjaswinder9101 2 роки тому +1

      @@ਪੰਜਾਬੀਮੁੰਡੇ-ਪ2ਙsali ktid bebta jogi

    • @jaswinderjaswinder9101
      @jaswinderjaswinder9101 2 роки тому

      @@ਪੰਜਾਬੀਮੁੰਡੇ-ਪ2ਙ ktida nu hun surrt ayi aa jioude jatt ne ta leera de te ehna de ustad de sah suka chede si hun bhokna shuru hoye aa lander kutte

  • @sukhravi6815
    @sukhravi6815 2 роки тому +4

    ਮਾੜੇ ਦੋਸਤ ਨਾਲੌ ਸਿਆਣਾ ਦੁਸ਼ਮਣ ਚੰਗਾ ਹੁੰਦਾ ਹੈ

  • @thindboys9533
    @thindboys9533 2 роки тому +144

    ਵਾਹਿਗੁਰੂ ਪਰਿਵਾਰ ਨੂੰ ਅਤੇ ਸਾਡੇ ਵੀਰ ਸਿੱਧੂ ਨੂੰ ਇਨਸਾਫ ਜਲਦੀ ਤੋਂ ਜਲਦੀ ਮਿਲੇ।
    RIP Sidhu Moose Wala ❤️

    • @295hardwork
      @295hardwork 2 роки тому +5

      #justiceforsidhumoosewala

    • @Sukhvirk777
      @Sukhvirk777 2 роки тому +2

      #justiceforsidhumoosewala

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @daljitsingh1100
    @daljitsingh1100 2 роки тому +117

    ਇਹ ਗੱਲ ਵੀ ਸਾਫ ਆ ਕਿ ਸਿੱਧੂ ਨੇ.. ਦੱਲੇ ਹੋਮਲੈਂਡ ਬੜੇ ਤਾਂ ਹੀ ਯਾਰ ਪਿੰਡ ਰਹਿੰਦੇ ਨੇ. ਕਿਉਂ ਕਿਹਾ ਸੀ.

  • @sangeetawalkeprayforusavem9497
    @sangeetawalkeprayforusavem9497 2 роки тому +57

    Justice for siddhu veere 🙏🙏🙏

  • @NadeemKhan-lu9bl
    @NadeemKhan-lu9bl 2 роки тому +33

    #justice for sidhu moose wala from Pakistan 🇵🇰🇵🇰🇵🇰

  • @jaswinderjaswinder9101
    @jaswinderjaswinder9101 2 роки тому +175

    Waheguru ji insaf mile Sidhu moosewala veer nu ♥ 🙏🏼

  • @shalinisingh725
    @shalinisingh725 2 роки тому +25

    Thankyou Sidhu sir ko support krne ke liye.

  • @abheypartapsingh1830
    @abheypartapsingh1830 2 роки тому +3

    ਸਿੱਧੂ ਬਾਈ ਜੀ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ 🙏🙏

  • @HardeepSingh-nt4sd
    @HardeepSingh-nt4sd 2 роки тому +29

    Hanji canda de ik interview vich v sidhu kh rha c k manu phla phla ada lagda c k ma kde pind ne ja sakaga ,jyada khul k ne c bolia

  • @JaspreetSingh-sn3qb
    @JaspreetSingh-sn3qb 2 роки тому +22

    Bapu balkur singh ..jindabaad

  • @Gurjot_singh916
    @Gurjot_singh916 2 роки тому +28

    ਇਨਸਾਫ ਨੀ ਦੇਣਾ ਸਰਕਾਰ ਨੇ

  • @sidhivardhansingh8931
    @sidhivardhansingh8931 2 роки тому +12

    Sir aap log isi trah truth ko hamare saamne late rahiye aur Sidhu MOOSEWALA Sir ko justice diwalye

  • @GurpreetKaur-xr9qq
    @GurpreetKaur-xr9qq 2 роки тому +36

    Journalists like you can help his parents . Salute to you for pure journalism.

    • @anumsehar7703
      @anumsehar7703 2 роки тому +1

      U right he raise right questions

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @samarjitsinghpb06
    @samarjitsinghpb06 2 роки тому +14

    ਸ਼ਰੀਕ ਕਦੇ ਅਪਣੇ ਨਹੀਂ ਹੁੰਦੇ 😭

  • @ladduladdu3522
    @ladduladdu3522 2 роки тому +31

    Justice for Sidhu moose wala 🙏🙏

  • @MuhammadAmin-lb6bt
    @MuhammadAmin-lb6bt 2 роки тому +33

    Salute to Sidhu's father

  • @ramankaur1049
    @ramankaur1049 2 роки тому +167

    Har din akh bhardi ae siddu bai nu yad karke

    • @sangeetawalkeprayforusavem9497
      @sangeetawalkeprayforusavem9497 2 роки тому +8

      Same here miss u Siddhu veere 🙏🙏🙏

    • @gurpreet927
      @gurpreet927 2 роки тому +9

      ਮੈਨੂੰ ਇਕ ਮਿੰਟ v ਨਈ ਭੁੱਲਦਾ ਸਿੱਧੂ

    • @rajveersohal2124
      @rajveersohal2124 2 роки тому +3

      @@gurpreet927 g utube te mera likheya Song (maa da dard) Singer Ramzana heer da, pls jroor suneo nd dsio comments kr k?

    • @FoneMovies
      @FoneMovies 2 роки тому +6

      Nuksaan hogya veerey bahot wadda

    • @binthawwa2485
      @binthawwa2485 2 роки тому +1

      @@FoneMovies nuksan to Uske man baap ka hua music companiyon ko bahut fayda hoga aur media ko bhi

  • @makhansingh3002
    @makhansingh3002 2 роки тому +31

    ਜਿਹੜੇ ਮੁੰਡੇ ਸਿੱਧੂ ਦੇ ਮਿਡਰ ਵਾਲੇ ਦਿਨ ਨਾਲ ਸੀ ਮੈਨੂੰ ਉਹਨਾਂ ਦਾ ਹੱਥ‌ ਲੱਗਦਾ ਜਿਨ੍ਹਾਂ 20 ਮਿੰਟ ਤੱਕ ਗੱਡੀ ਦੀ ਬਾਰੀ ਨਹੀਂ ਖੋਲੀ

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @parmjeetkaur9387
    @parmjeetkaur9387 2 роки тому +7

    ਮੇਰੇ ਪੁੱਤ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰੋ ਮੇਰੇ ਵੀਰੋ

    • @Amandeep-if6rd
      @Amandeep-if6rd 2 роки тому +1

      🙏🏻🙏🏻ua-cam.com/video/UPdkU37Wy8g/v-deo.html

  • @shamshadalishamshad4021
    @shamshadalishamshad4021 2 роки тому +24

    Sidhu zindabad
    Sidhu nu hmesa miss krange

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @paramjitdhaliwal399
    @paramjitdhaliwal399 2 роки тому +44

    Miss you sidhu putt
    Dil har roj ronda tenu yaad karke
    Jo v gunahgaar ne …rabb punishment devega 🙏🙏

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @Gurwinder1991
    @Gurwinder1991 2 роки тому +4

    ਮੂਸੇ ਪਿੰਡ ਦੇ ਲੋਕਾਂ ਦਾ ਨਾਮ ਸਿੱਧੂ ਨੇ ਉੱਚਾ ਕੀਤਾ ਤੇ ਪਰ ਮੂਸੇ ਪਿੰਡ ਦੇ ਦੱਲੇ ਲੋਕਾਂ ਦੀ ਐਨੀ ਘਟੀਆ ਸੋਚ ਹੋ ਸਕਦੀ ਆ ਕਦੇ ਕੋਈ ਬੰਦਾ ਨਹੀ ਏਹ ਗੱਲ ਨਹੀ ਸੋਚ ਸਕਦਾ

  • @balwinderkaurbenipal6277
    @balwinderkaurbenipal6277 2 роки тому +77

    Balkaur singh hun sirf sidhu da hi father nahi poore punjabian da father hai
    We all r with u father and mother of sidhu's

    • @KingHunter3597
      @KingHunter3597 2 роки тому +6

      ਬਲਕੌਰ ਸਿੰਘ ਸਿੱਧੂ ਜੀ ਨੂੰ ਇੰਨਸਾਫ਼ ਦੀ Call ਦੇਣੀ ਚਾਹੀਦੀ ਹੈ ਸਾਰਾ ਪੰਜਾਬ ਉੰਨਾ ਦੇ ਨਾਲ ਖੜੇਗਾ ਜੀ, ਪ੍ਰਸ਼ਾਸਨ ਤੋਂ ਕੋਈ ਉਮੀਦ ਨਾ ਰੱਖਣ

    • @ਪੰਜਾਬੀਮੁੰਡੇ-ਪ2ਙ
      @ਪੰਜਾਬੀਮੁੰਡੇ-ਪ2ਙ 2 роки тому +6

      Sada ta koi ni samja k rakhde qpde munde nu na lainda pange lokan nal

    • @shhhhh47
      @shhhhh47 2 роки тому +2

      @@ਪੰਜਾਬੀਮੁੰਡੇ-ਪ2ਙ babbu maan fan lagde ho...

    • @ਪੰਜਾਬੀਮੁੰਡੇ-ਪ2ਙ
      @ਪੰਜਾਬੀਮੁੰਡੇ-ਪ2ਙ 2 роки тому +6

      @@shhhhh47 sachae dasi a bhaine ohhi police a jhina ta sab to baad dagdaar police wala umranangal nal stage te khad k thapian marda c ..dgp de khen te gane gaunda Reha ..police walian nal peg laye jande c ki peo odo samja ni c sakda v tik ja Kaka agle baki khol jande a

    • @ਪੰਜਾਬੀਮੁੰਡੇ-ਪ2ਙ
      @ਪੰਜਾਬੀਮੁੰਡੇ-ਪ2ਙ 2 роки тому +4

      @@shhhhh47 ek gal sachi a v je Maa peo chajde hunde ta aaj sidhu jeonda hunda ...

  • @bahadursingh5896
    @bahadursingh5896 2 роки тому +7

    ਲੰਕਾ ਘਰ ਦਾ ਭੇਤੀ ਹੀ ਢਾਹੁਣਾ ਹੁੰਦਾ

  • @Sonam_sharma
    @Sonam_sharma 2 роки тому +60

    Legend never die ❤️❤️🙏🙏

  • @HarwinderSingh-me1tr
    @HarwinderSingh-me1tr 2 роки тому +4

    ਸੱਚ ਦਾ ਸਾਥ ਵਾਹਿਗੁਰੂ ਦੇਵਗਾ ਪਾਪੀਆ ਦੇ ਕੀੜੇ ਪੈਣੇ ਆ ਸਾਰੀਆ ਦੁਨੀਆ ਭਰ ਵੇਖਗਾ

  • @harry5727
    @harry5727 2 роки тому +14

    ਵਾਹਿਗੁਰੂ
    ਧੋਖੇਬਾਜ਼ ਲੋਕ ਆ ਸਾਡੇ

  • @KuldeepSingh-vv6dm
    @KuldeepSingh-vv6dm 2 роки тому +1

    ਬਾਈ ਮੱਕੜ ਜੀ ਇਸ ਘਰ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਿੱਧੂ ਵੀਰ ਜਿੰਦਾਬਾਦ

  • @jasssidhu9347
    @jasssidhu9347 2 роки тому +8

    Justice for 💔💔
    Sidhu MooseWala
    Sidhu veer nu jaldi to jaldi
    Insaf milna chida a
    Bhut tym hogya hun
    Waheguru ji 🙏🙏
    Insaf kro jaldi to jaldi

  • @ManjitKaur-bp1lf
    @ManjitKaur-bp1lf 2 роки тому +2

    ਵੀਰ ਜੀ ਕਿਸੇ ਹੋਰ ਮਾਂ ਨੂੰ ਇਹ ਦਰਦ ਨ ਮਿਲੇ ਜੀ

  • @bhindersingh4676
    @bhindersingh4676 2 роки тому +12

    ਦੱਲੇ ਹੋਮਲੈਡ ਬੜੇ ਰਹਿੰਦੇ ਨੇ

  • @FF_SHORTS31
    @FF_SHORTS31 2 роки тому +2

    ਵੀਰੇ ਰੋਜ ਰੋਨੇ ਅਾ ਤੇਰੀਆਂ ਵੀਡੀਉ ਦੇਖ ਕੇ ਪਲੀਜ ਆਜਾ ਵਾਪਸ,ਹੋਰ ਕਿੰਨੀਆਂ ਮਿੰਨਤਾਂ ਕਰਵਾਏਗਾ ਆਜਾ ਵਾਪਿਸ,😭😭

  • @techmg8332
    @techmg8332 2 роки тому +4

    ਉਸਤਾਦ ਸਿੱਧੂ,,,ਨੇ ਆਪਣੇ ਗਾਣੇ ਵਿੱਚ ਵੀ ਗਾਇਆ ਕਿ
    "ਧਮਕੀ ਸਵੇਰੇ ਚਾਹ ਨਾਲ,,ਗੋਲੀ ਵਾਲੀ ਮਿਲਦੀ ਆ...."
    "ਵੇਖਦੇ ਆ ਗੋਲੀ ਕਿਹੜੀ,,,ਸੀਨਾ ਮੇਰਾ ਛਿਲਦੀ ਆ"😥

  • @sunrisesunset979
    @sunrisesunset979 2 роки тому +4

    ਅਸਲੀ ਕਾਤਲਾਂ ਦੇ ਪਰਿਵਾਰ ਤਬਾਹ ਹੋੰਣਗੇ ।

  • @makhansingh3002
    @makhansingh3002 2 роки тому +4

    ਸਿੱਧੂ ਸੁਪਰ ਸਟਾਰ ਗਾਇਕ ਸੀ ਪਰ ਖੁਲੱਆਮ ਲੋਕਾਂ ਨੂੰ ਆਪਣੇ ਘਰ‌‌ ਆੳਣ ਦੇਣਾ ਫੋਟੋਆਂ ਖਿਚਵਾਉਣ ਸਹੀ ਨਹੀਂ ਸੀ

  • @harvinderkaur2083
    @harvinderkaur2083 2 роки тому +15

    Justice for sidhumooose wala O KOI RABB Roop c dhokha naĺ marvata

  • @narinderkaur6230
    @narinderkaur6230 2 роки тому +30

    Lezend never die we miss u sidhu moosewala veere

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @harishsharmaaa
    @harishsharmaaa 2 роки тому +43

    Best journalist on this Earth❤🇮🇳

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @rishi9297
    @rishi9297 2 роки тому +19

    Saadey bholey Sidhu nu pl pl insaaf dewaao🙏

    • @rnavgill730
      @rnavgill730 2 роки тому +1

      Justice for Sidhu Moose wala

  • @kaurbrar4101
    @kaurbrar4101 2 роки тому +4

    ਸਿਰਫ ਸਜ਼ਾ ਹੀ ਨਹੀਂ ਮਿਲਣੀ ਚਾਹੀਦੀ, ਉਹਨਾਂ ਲੋਕਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਵੀ ਉਹੀ ਹਾਲ ਹੋਣਾ ਚਾਹੀਦਾ ਹੈ ਜਿੰਨਾ ਨੇ ਇਹ ਕੰਮ ਕਰਵਾਇਆ ਹੈ।

  • @princeaulakh6820
    @princeaulakh6820 2 роки тому +3

    ਸਾਲੇ ਜਰ ਨੀ ਸਕੇ ਸਿੱਧੂ ਦੀ ਤਰੱਕੀ ਨੂੰ ਦੇਖ
    ♥️🐐💯
    Twitter te # justice for sidhu moosewala tweet kro ❣️🙏🙏🙏

  • @paramjitghotra3034
    @paramjitghotra3034 2 роки тому +65

    Justice for Sidhu we miss to Sidhu Moosewala Lives in our hearts Sidhu Moosewala Diamond is Sidhu Moosewala Thank you Makker

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @BSF120BATALION
    @BSF120BATALION 2 роки тому +13

    Justice for sidhumoisewala

  • @preetkoldhar8143
    @preetkoldhar8143 2 роки тому +2

    ਮੈਂ ਸਿੱਧੂ ਮੂਸੇਵਾਲੇ ਬਾਈ ਬਹੁਤ ਘੱਟ ਗੀਤ ਸੁਣੇ ਨੇ ਪਰ ਜਦੋਂ ਦਾ ਵਿਛੜਿਆ ਭੁੱਲ ਹੀ ਨਹੀਂ ਰਿਹਾ ਜਿਵੇ ਬਹੁਤ ਪੱਕਾ ਦੋਸਤ ਸੀ ਜਾਂ ਪਸੰਦੀਦਾ ,ਪਰ ਮਿਲੇ ਵੀ ਨਹੀ ਸੀ ਕਦੇ,ਫਿਰ ਵੀ ਬਹੁਤ ਮਿਸ ਕਰਦੇ ਹਾਂ ਬਾਈ ਨੂੰ ਕੁਝ ਤਾਂ ਖਾਸ ਸੀ ਬਾਈ ਚ

  • @dheerajsingh8409
    @dheerajsingh8409 2 роки тому +3

    Tusi bhot hi chnga kam kr rhe oo, tusi sach samne liya rhe oo, sarkara to sanu koi umeed nhi ki O sanu sach dasn gye.
    Keep It Up❤

  • @harpreethayrey261
    @harpreethayrey261 2 роки тому +25

    Satnam waheguru ji mehar karo maa baap te

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻🙏🏻

  • @ParamjitKaur-uo3zq
    @ParamjitKaur-uo3zq 2 роки тому +22

    🙏🏻 waheguru ji

  • @joldensoudhi8510
    @joldensoudhi8510 2 роки тому +11

    Jo Marji kaho jini der tak jere 2 jane naal c ohna nu puchde nai aa tusi sanu be daso ohna ney ki keha aa sari gal ohna nu pta hogi pakki gal aa jnaab ehna sohna Hera putt gya sade Punjab da sanu ta dukh hona he aa jnaab sanu ehna kuch pta lgda c ohde kolo suchi dilo dukh aa Sidhu pra da

  • @Amishadigital1595
    @Amishadigital1595 2 роки тому +2

    Clean n clear....sidhu was trapped....a long time ago... Gal janta kol pahunani bott jaruri c.....te apne clearly sb btaya...👏👏👏 justice for sidhu moosewala 😥😥😥...... innocent soul

  • @youngeryoutuber8738
    @youngeryoutuber8738 2 роки тому +8

    Sidhu moose wala legend 💪

  • @princedeepsingh7802
    @princedeepsingh7802 2 роки тому +2

    ਮਨਕੀਰਤ ਔਲਖ ਦਾ ਵੀ ਹੱਥ ਵਿੱਚ ਲੱਗਦਾ?

  • @satnaamsinghnahar9249
    @satnaamsinghnahar9249 2 роки тому +4

    Waheguru ji sidhu veere nu scha insaaf milna chaida VA. Eni mehar rkheyo

  • @rnavgill730
    @rnavgill730 2 роки тому +6

    Justice for Sidhu Moose wala

  • @parmjitbhandal5249
    @parmjitbhandal5249 2 роки тому +16

    After long time, good analysis by Mr Makkarh, Everyone of Journalists community have to be fair & faithful to the noble profession, truth leads to the removal of grievances and justice. IT'S also a good APP Bhagats also coming back to reality of this anti peoples outfit. MAKARH Sahib thanks for your true information .Lage Raho APP diaan Beganbgi public nu dasan Laie.

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @reemadevi5112
    @reemadevi5112 11 місяців тому +1

    Dost I love you ap bade ache ho sidhu moose wale nu apne bda aacha samjya ae tonu Dil to salut ae

  • @Jaspalsingh-sx9te
    @Jaspalsingh-sx9te 2 роки тому +48

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🙏🙏

    • @Amandeep-if6rd
      @Amandeep-if6rd 2 роки тому +1

      ua-cam.com/video/UPdkU37Wy8g/v-deo.html 🙏🏻🙏🏻

  • @manjitkaurrai3517
    @manjitkaurrai3517 2 роки тому

    Thank u makker bhaji sach sahmne auna chahida hei, ਏਹ bahut waddi sajish hei g

  • @jugrajrandhawa2192
    @jugrajrandhawa2192 2 роки тому +17

    Sidhu nu apne e khaa gye yr

  • @championgamemap6485
    @championgamemap6485 2 роки тому +1

    ਵਾਹਿਗੁਰੂ ਜੀ

  • @BSF120BATALION
    @BSF120BATALION 2 роки тому +11

    🙏🙏🙏🙏 justice for sidhumoosewala

  • @legendsidhumoosewala7567
    @legendsidhumoosewala7567 2 роки тому +6

    Media nu benti aa insaaf mile Sidhu nu 🙏🙏🙏🙏

  • @JaspreetSingh-sn3qb
    @JaspreetSingh-sn3qb 2 роки тому +11

    Jatta .....miss you always...

  • @jagseerchahal1866
    @jagseerchahal1866 2 роки тому +7

    Waheguru ji

  • @harinderkaursidhu3674
    @harinderkaursidhu3674 2 роки тому +6

    Justice for sidhu mosse vala

  • @BSF120BATALION
    @BSF120BATALION 2 роки тому +9

    Justice for sidhumoosewala😭😭😭😭😭

  • @dilmansingh9053
    @dilmansingh9053 2 роки тому +6

    Please please justice for sidhu😭😭😭😭

  • @fizzaansar5546
    @fizzaansar5546 2 роки тому +75

    . Sidhu Moosewala himself said that from day 1 of his career people were againstt him and were planing to kill him. He has done no harm to anyone. He was a pure soul. He is killed in the FIRE OF REVENGE. Fan from 🇵🇰

    • @gprai4212
      @gprai4212 2 роки тому +3

      Hii fizza well said

    • @gprai4212
      @gprai4212 2 роки тому +3

      Love❤ from Punjab india

    • @SharanjeetKaurSohal
      @SharanjeetKaurSohal 2 роки тому +3

      Well said fizza .....not revenge but jealousy of high level

    • @rajveersohal2124
      @rajveersohal2124 2 роки тому +2

      Fizza ansar g utube te mera likheya Song (maa da dard) Singer Ramzana heer da, pls jroor suneo nd dsio comments kr k?

    • @fizzaansar5546
      @fizzaansar5546 2 роки тому

      @@rajveersohal2124 nice song

  • @SukhwinderSingh-qo7xd
    @SukhwinderSingh-qo7xd 2 роки тому +5

    Waheguru ji justice for sidhu moose wala 😭🙏

  • @Amrit-kf1xw
    @Amrit-kf1xw 2 роки тому

    Veer ji tusi 101% theek bol rahe ho yah sab hona chahie

  • @gaminghunter6498
    @gaminghunter6498 2 роки тому +6

    Moosewala zindabaad 💜💙💚❤️🤎

  • @malkitsinghsidhu3598
    @malkitsinghsidhu3598 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @Sam-tp2sf
    @Sam-tp2sf 2 роки тому +4

    Legend Sidhu Moose Wala 🔥🔥🔥🔥🔥
    #JusticeForSidhuMooseWala #justiceforsidhumoosewala

  • @noordeep5904
    @noordeep5904 2 роки тому

    Very well Explained Interview n well Question answer both of side

  • @spsingh7254
    @spsingh7254 2 роки тому +8

    Jyoti pandher te kawar Baemaan bnde ne Manukhta de sewa wala Gurpreet Mintu De bahut nazdeek ne ehe bnde Jyoti pandher nu Canada v Mintu ne bheja c.