ਧੁੰਦਾ ਸਾਹਿਬ,sar Sri akal. I m a fan of u. ਤੁਹਾਡੇ ਤੇ ਗੁਰੂ ਨਾਨਕ ਸਾਹਿਬ ਦੀ ਬਹੁਤ ਕਿਰਪਾ ਹੈ। ਤੁਸੀਂ ਵਿਗੜੀ ਹੋਈ ਸਮਾਜਿਕ ਵਿਵਸਥਾ ਨੂੰ ਦਰੁਸਤ ਕਰਨ ਹਿੱਤ ਸਹੀ ਸੇਧ ਦੇ ਰਹੇ ਹੋ। ਤੁਸੀਂ ਸਹੀ ਮਾਅਨਿਆਂ ਵਿੱਚ ਗੁਰੂ ਨਾਨਕ ਸਾਹਿਬ ਦੀ theory ਤੇ ਚਲ ਰਹੇ ਹੋ। I appreciate u 🙏
Dere baare te koi gall hi nai chal ri.... Raulaa te aapnaa aap da hai Har pind ch 2 ya 4 gurudware ne Ek jatt sikha da ek Majbhi sikhaa da Aur kinney pind hann punjab ch Pehlaa aapa eh theek kr liye Dere nu te Rehn hi dayiye Aapde ghar nu sawaar liye pehlaa yaar
Giani ji your every word is true. I wish you every success in your mission. I think SGPC and other Sikh organisations are completely failed at promoting the Guru Nanak,s philosophy and message.
Giani Sarbjet Singh G Tuhanu Sade Wallo Tuhaadi Sikhisn Atte Katha Nu Maharaj Panam Waheguru Tuhanu Hor Ball Bakse Tusi Sang Nu Jagrup Karde Raho Asi Tuhade Dhawadi Ha wahegururu G Khalsa Waheguru G FatahDhuna G Baba Nanak Shari Guru Gobind Sahib GuruGaranth Ap Te Meahar Bhatian Nagar Atte HathRakhe
Bilkul sahiii gal kr rheo tusi bhai saab ...bahut vadiya... pakhand manmat ne sikhi nu bahut khraab kr ditta hai..... Bhai we are with you ... Supporting u from Kashmir...👍👍👍👍👍
ਬਾਬਾ ਜੀ ਤੁਸੀਂ ਹਮੇਸ਼ਾ ਸੱਚ ਹੀ ਬੋਲਦੇ ਹੋ ਤੇ ਸੱਚ ਹੀ ਬੋਲਿਆ ਹੈ। ਦਿਲ ਖੂਸ਼ ਹੋ ਜਾਂਦਾ ਤੁਹਾਡੀ ਕਥਾ ਸੁਣ ਕੇ।
ਬਿਲਕੁਲ ਸਹੀ ਵਿਚਾਰ ਜੀ
ਜਿਉਂਦਾ ਰਹਿ ਵੀਰ ਧੁੰਦਾਂ ਜੀ ਰੱਖੀਆਂ ਉਧੇੜ ਤੀਆਂ ਪਾਖੰਡੀਆਂ ਦੀਆਂ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏
ਧੁੰਦਾ ਸਾਹਿਬ,sar Sri akal. I m a fan of u.
ਤੁਹਾਡੇ ਤੇ ਗੁਰੂ ਨਾਨਕ ਸਾਹਿਬ ਦੀ ਬਹੁਤ ਕਿਰਪਾ ਹੈ। ਤੁਸੀਂ ਵਿਗੜੀ ਹੋਈ ਸਮਾਜਿਕ ਵਿਵਸਥਾ ਨੂੰ ਦਰੁਸਤ ਕਰਨ ਹਿੱਤ ਸਹੀ ਸੇਧ ਦੇ ਰਹੇ ਹੋ। ਤੁਸੀਂ ਸਹੀ ਮਾਅਨਿਆਂ ਵਿੱਚ ਗੁਰੂ ਨਾਨਕ ਸਾਹਿਬ ਦੀ theory ਤੇ ਚਲ ਰਹੇ ਹੋ।
I appreciate u 🙏
ਗੁਰਬਾਣੀ ਪੜ੍ਹਨੀ ਸੁਣਨੀ ਅਤੇ ਉਸ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨਾ ਹੀ ਗੁਰੂ ਪਰਮਾਤਮਾ ਦੀ ਅਸਲੀ ਸੇਵਾ ਹੈ 🙏
ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੰਗਦਿ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਤ ,ਨਕਸਾ ਫੀਸ ਅਲੱਗ ਹੈ 90 ਹਜਾਰ ਰੂਪੲਏ
@@tarloksinghpunia7888
L❤
ki⁸,😅 in my ii
😊 ni b
.
Mm.😮ez,
ਭਾਈ ਸਾਹਿਬ ਜੀ ਨੇ ਬਹੁਤ ਹੀ ਡੂੰਘੀ ਸੱਚਾਈ ਪੇਸ਼ ਕੀਤੀ ਹੈ ਜੀ।
ਬਹੁਤ ਬਦੀਆ ਇਨਸਾਨ ਸੀ ਗਿਆਨੀ ਦਿੱਤ ਸਿੰਘ ਜੀ
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੱਚ ਬਿਆਨਣ ਲਈ ਬਹੁਤ ਬਹੁਤ ਧੰਨਵਾਦ ਜੀ।ਯੁੱਗ ਯੁੱਗ ਜੀਓ !!
ਬਿਲਕੁੱਲ ਸੱਚੀਆਂ ਤੇ ਖਰੀਆਂ ਗੱਲਾਂ ਨੇ ਭਾਈ ਸਾਹਿਬ ਜੀ ਦੀਆਂ
ਭੇਖੀ, ਮਨਮੱਤੀ ਅਤੇ ਪਖੰਡੀ ਬਾਬਿਆਂ ਨੇ ਧਰਮ ਅਤੇ ਕੌਮ ਦਾ ਬੇੜਾ ਬਿਠਾਉਣ ਚ ਕੋਈ ਕਸਰ ਨਹੀਂ ਛੱਡੀ - ਖ਼ਾਲਸਾ ਜੀ ਜਾਗੋ ✊✊✊👁👁
ਭਾਈ ਸਾਹਿਬ ਜੀ ਤੁਹਾਡੇ ਵਰਗੇ ਪ੍ਰਚਾਰਕਾਂ ਦੀ ਸਿਖ ਧਰਮ ਨੂੰ ਲੋੜ
🙏🙏🙏🙏🙏🙏🙏🙏🙏🙏🙏🙏
ਭਾਈ ਸਾਬ ਬਹੁਤ ਚੰਗੀ ਤਰ੍ਹਾਂ ਸਮਝਾ ਰਹੇ ਹਨ ਅਤੇ ਉਨ੍ਹਾਂ ਦੇ ਸਮਜਔਣ ਦੇ ਤਰੀਕੇ ਕਿਨੇ ਵਦੀਆ ਅਤੇ ਚੰਗੇ ਹਨ
Salute to Bhai Sarabjeet Singh ji Dhunda for preaching the truth and exposing Dehdhari Pakhandi Baba's. Dhanvaad Bhai Sahib ji.
ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਬਹੁਤ ਹੀ ਧੰਨਵਾਦ ਸਿੱਖੀ ਭੇਖ ਦਾ ਨਾਮ ਨਹੀਂ ਹੈ
ਵੀਰ ਧੂੰਦਾ ਜੀ ਅਸੀਂ ਤੇ ਬਚੇ ਸ਼ੁਰੂ ਤੋਂ ਬੁਹੁਤ ਸੋਹਣੇ ਵਿਚਾਰ ਮੰਨ ਗਿਆ ਵੀਰ ਧੂੰਦਾ ਜੀ ਵ
ਕੱਢ ਦੇ ਚਿੱਬ ਵੀਰਾ ਪਾਖੰਡੀਆਂ ਦੇ ਸ਼ਾਬਾਸ਼ ਲੱਗੇ ਰਹੋ ਵੀਰ
ਸਹੀ ਕਿਹਾ ਭਾਈ ਸਾਹਿਬ ਜੀ ਇਸੇ ਤਰ੍ਹਾਂ ਹੋ ਰਿਹਾ ਹੈ
🙏ਭਾਈ ਸਾਬ ਜੀ ਸੱਚ ਹੋ 🙏
ਸੱਚੀਆਂ ਗੱਲਾਂ ! ਬਹੁਤ ਬਹੁਤ ਪੰਨਵਾਦ ਜੀ🙏🏽❤️
ਬਹੁਤ ਵਧੀਆ ਵੀਚਾਰ ਧਾਰਾ ਖਾਲਸਾ ਜੀ
ਵਾਹਿਗੁਰੂਜੀ ਬਹੁਤਹੀਵਧੀਆ ਸੱਚਾਈਆ ਗਲਾਂ
ਬਹੁਤ ਵਧੀਆ ਤਕਰੀਰ। ਪ੍ਰਮਾਤਮਾ ਕਿਰਪਾ ਕਰਨ।
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਫਤਹਿ।
ਵਾਹਿਗੁਰੂ ਜੀ ਕੀ ਫ਼ਤਹਿ ॥ ਫ਼ਤਹਿ ਪੂਰੀ ਲਿਖੋ ਵੀਰ ਜੀ 🙏🏻
ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ।
ਗਿਆਨੀਜੀ ਇਹੋ ਜਿਹੇ ਡੇਰੇ ਜਾ ਹੋਰ ਸਥਾਨਾ ਤੋ ਮਹਾਰਾਜ ਦਾ ਸਰੂਪ ਲਏ ਲੈਣਾ ਚਾਹਿਦਾ ਹੈ।ਇਕ ਹਮਲਾ ਹੋਰ ਮਾਰਨ ਦੀ ਲੋੜ ਹੈ।ਵਾਹਿਗੁਰੂਜੀ ਮੇਹਰ ਕਰੇ ਸਾਡੀ ਕੌਮ ਤੇ।
ਇਸ ਬਾਬਾ ਜੀ ਦੀਆਂ ਕਹੀਆਂ ਗੱਲਾਂ ਬਹੁਤ ਵਧੀਆ ਹਨ
ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ
ਭਾਈ ਸਾਹਿਬ ਜੀ ਅੱਜ ਦੇ ਜ਼ਮਾਨੇ ਵਿੱਚ ਬਾਬਿਆਂ ਦੇ ਹੱਥ ਪੈਰ ਕੁੜੀਆ ਵਰਗੇ ਮੁਲਾਇਮ ਹਨ ਮੇ ਏਕ ਵੀਡਿਓ ਵਿੱਚ ਆਪ ਜੀ ਟਰੈਕਟਰ ਚਲਾਉਂਦੇ ਦੇਖਿਆ ਹੈ ਜੀ
DHUNDA JI AN IMAGINARY PERSONALITY IN SIKHISM:::GOD BLESS HIM A LONG LIFE🙏🙏🙏❤️
ਬਿਲਕੁਲ ਸੱਚ ਵਾ ਵੀਰ ਜੀ
ਬਿਲਕੁਲ ਸਹੀ ਕਹਿ ਰਹੇ ਹੋ। ਸਾਡੇ ਪਿੰਡ ਪਾਖੰਡੀਆਂ ਦੇ ਚੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਮਨਮੱਤੀਆਂ ਧੜੱਲੇ ਨਾਲ ਕਰ ਰਹੇ ਹਨ। ਸ਼ਬਦ ਗੁਰੂ ਤੋਂ ਲੋਕਾਂ ਨੂੰ ਸਾਜ਼ਿਸ਼ ਤਹਿਤ ਦੂਰ ਕੀਤਾ ਜਾ ਰਿਹਾ।
Bhut Vadia vichar bhai saab ji
ਡੇਰਿਆਂ ਵਿੱਚ ਜਾਣ ਵਾਲਿਆਂ ਨੂੰ ਇਹ ਵੀਡੀਓ ਜ਼ਹਿਰ ਵਰਗੀ ਲੱਗੇਗੀ ।
Bilkul
Dere baare te koi gall hi nai chal ri....
Raulaa te aapnaa aap da hai
Har pind ch 2 ya 4 gurudware ne
Ek jatt sikha da ek Majbhi sikhaa da
Aur kinney pind hann punjab ch
Pehlaa aapa eh theek kr liye
Dere nu te Rehn hi dayiye
Aapde ghar nu sawaar liye pehlaa yaar
ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੀ ਹੈ ਜੀ
100 में से 100 परसेंट बात बिल्कुल सही है
इसे कहते हैं प्रचारक वेरी गुड बात मन को छू गई
Dan dan sri guru garanth sahib jii
Dhunda sabji ਧੰਨਵਾਦ ਆਪਜੀ ਦਾ ਪਰ ਡੇਰੇ ਦਾਰਾਂ ਤੋਂ ਬੱਚ ਕੇ
Absolutely right Dhunda Sahib ji.
RESPECTED ,THUNDA JI JAWAAB NAHI AAPJI DIA SAWALA DA BAHUT BAHUT DHANWAD ,JAGA K RAKHTA KOM. NU
ਬਿਲਕੁਲ ਠੀਕ ਕਿਹੈ ਆਪ ਨੇ ਜੀ।
ਬਹੁਤ ਵਧੀਆ ਬਾਬਾ ਜੀ🙏🙏🙏🙏🙏🙏
ਸੱਚੀਆਂ ਗੱਲਾਂ,🙏🙏🙏
ਬਿਲਕੁਲ ਸਹੀ ਗੱਲ ਕੀਤੀ ਹੈ ਜੀ 🙏
ਬਹੁਤ ਬਹੁਤ ਧੰਨਵਾਦ ਵੀਰ ਜੀ
ਵੀਰ ਜੀ 👌👌👍👍🙏🏻🙏🏻🙏🏻🙏🏻🙏🏻🌹🌹🌹🌹🌹💖
Very good Baba ji bahut vadiea ji waheguru ji waheguru ji
ਸਹੀ ਗੱਲਾਂ ਜੀ
Giani ji your every word is true. I wish you every success in your mission. I think SGPC and other Sikh organisations are completely failed at promoting the Guru Nanak,s philosophy and message.
Very good Dhundna sab ji jinde Raho
Bahut vadia bhai sarbjit singh ji...bilkul sach keha tuhi..bahut lord aa koum nu tuhade jahe anmol heerya di...🙏🙏🙏
धनबाद वीर जी❤🙏🙏
ਸਚਾਈ ਬਿਆਨ ਭਾਈ ਕੀਤੀ ਭਾਈ ਸਾਹਿਬ ਜੀ ਪਰ ਸਚ ਕੌੜਾ ਹੰਦਾ ਏ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Professor Bhai Sarbhjit Singh Dhunda Zindabad
Baba ji mey suniye hey jad pehle bari satguru Nanak ji nu pothi sahib mily c tan oh apney Dil naal laa key sonday c
Good service to Sikhism
Dhan dhan guru nanak dev ji
Bahut vadiya vichaar baba ji
🌹🌹DHAN DHAN Guru GRANTH sahib ji 🙏🙏🌹🌹🌹🌹🌹
ਬਿਲਕੁਲ ਸਹੀ ਕਿਹਾ
Very good Waheguru Ji god bless you veer ji
Dhan Dhan guru granth sahib g
GOOD GOOD
V.GOOD
MY BROTHER
Veer ji bohat vadia
Oh my GOD save us that kind of pepoles .Bhai Sarbjit Singh is A Great person. GOD bless him
Veer ji you are always right God bless you
ਸਤਸਰੀਅਕਾਲ ਅਜ਼ ਗੁਰਸਿੱਖ ਕ੍ਰਿਸਚਿ ਹੋ ਰਹੇ ਉਹ ਗੁਰੂ ਸਿੱਖਾ ਨੂੰ ਪਾਰਸੋਨਲ ਮਿਲਵਰਤਨ ਦੀ ਲੋਡ ਉਹ ਜੋ ਮੁਸਲਮਾਨ ਕ੍ਰਿਸਚਨ ਵੀਚ ਜ਼ਯਾਦਾ ਉਹ ਸਾਨੂ ਨੇਟ ਵੌਰਕ ਸੁਧਾਰਨ ਦੀ ਲੋਡ ਉਹ ਆਂਡੇ ਟਾਈਮ ਲਾਇ ਜਾਗੋ। ਦੇਰ ਹੋ ਗਈ ਉਹ। ਹੋਰ ਦੇਰ ਨਾਲ
Respact dhunda saab 🙏🏿
Very nice Sarbgeet ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Very nice waheguru ji god bless you 🙏
Bhut 2 ਧੰਨਵਾਦ ji, you r opening eyes ,
O Bhai ji guru sahib khuc ਮਰਿਆਦਾ ਵੀ ਹੁੰਦੀ ਆ
Sachia Galla katha vich bollan da lakh lakh dhanvad
ਸ਼ਬਦ ਗੁਰੂ,ਗਿਆਨ ਨੂੰ ਸਮਝਣਾ,ਹੁਕਮ ਦੀ ਪਾਲਣਾ ਕਰਨੀ ਹੀ ਧਰਮ ਪਾਲਣਾ ਐ।
🙏🙏 nice giyani ji
Bilkul Sahi kiha ji
Good job sir
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU
JI 🙏🙏🙏🙏🙏🙏🙏🙏
WAHEGURU JI KA KHALSA WAHEGURU JI KI FATEH JI 🙏
RAJWANT SINGH KHARBANDA
KANPUR
Baba dhunda jikeep on speaking like this till u r alive asi saun to Pehlan tuhanu sunde han thanks
Wahguru g🙏🙏
ਸਹੀ ਗੱਲ ਹੈ ਜੀ ਜੋ ਗੁਰੂ ਸਾਹਿਬ ਦੇ ਸੁਖਆਣ ਤੇ ਪੱਖੇ ਲਾਗਾਦੇ ਨੇ ਇਸ ਕਰਕੇ ਵੀ ਬਹੁਤ ਗੁਰੂ ਸਾਹਿਬ ਦੀ ਬਿਜਲੀ ਨਾਲ ਬੇਦਬੀ ਹੁਦੀ ਹੈ ਜੀ ।
ਭਾਈ ਸਾਹਿਬ ਜੀ ਤੁਸੀਂ ਬਿਲਕੁਲ ਸੱਚ ਬੋਲ ਦੇ ਜੇ ਆਪਣੇ ਇਸ ਜਬ ਬੇ ਨੂੰ ਕੈਮ ਰੱਖਿਆ ਜੇ
Bilkul shi veer ji your true talking ji
very nice veer g
Waheguru ji ka khalsa waheguru ji ki Fateh ji 🙏
ਬਹੁਤ ਵਿਚਾਰ ਹਨ ਭਾਈ ਸਾਹਿਬ ਜੀ
Bohat Badhia Bichar Bhai Sahib G
ਥੰਮੇ ਕੋਇ ਨਾ ਸਾਧ ਬਿਨ ਸਾਧ ਦਿਸੇ ਜਗ ਵਿਚ ਕੋਆ ਂਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਦ ਜਗਿ ਚਾਨਣ ਹੋਆ ਹੁਣ ਵਾਲੇ ਬਾਬੇ ਤਾ ਪਖੰਡੀ ਹਨ ਇਹਨਾਂ ਤੋਂ ਸਾਵਧਾਨ ਰਹੋ
ਜੀਓ
Waheguru bless you vir ji
🙏👌
ਬਾਬੇ ਖਾ ਗਏ ਪੰਜਾਬ ਨੂੰ। ਜੇ ਏਹ ਸਿੱਖੀ ਸਿਖਾਉਂਦੇ ਤੇ ਪੰਜਾਬ ਵਿੱਚ ਕਦੇ ਨਸ਼ੇ ਨਾ ਵੜਦੇ।
Waheguru ji,,💯💯💯💯💯👍👍🙏🙏🙏🙏🙏
Sach he waheguru ji
Waheguru ji
ਬਿਲਕੁਲ ਸੱਚ ਹੈ ਜੀ ਸੱਚ ਬੋਲਣਾ ਬਹੁਤ ਔਖਾ ਧੰਨਵਾਦ ਭਾਈ ਸਾਹਿਬ ਜੀਓ
ਵਾਹਿਗੁਰੂ ਜੀ
Ik ik gal sach a m khud nanksr rea hoea m khud saboot a
🙏 waheguru waheguru waheguru ji 🙏👍💝💝💝💝💝💝💝
Giani Sarbjet Singh G Tuhanu Sade Wallo Tuhaadi Sikhisn Atte Katha Nu Maharaj Panam Waheguru Tuhanu Hor Ball Bakse Tusi Sang Nu Jagrup Karde Raho Asi Tuhade Dhawadi Ha wahegururu G Khalsa Waheguru G FatahDhuna G Baba Nanak Shari Guru Gobind Sahib GuruGaranth Ap Te Meahar Bhatian Nagar Atte HathRakhe
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Bilkul sahiii gal kr rheo tusi bhai saab ...bahut vadiya...
pakhand manmat ne sikhi nu bahut khraab kr ditta hai.....
Bhai we are with you ...
Supporting u from Kashmir...👍👍👍👍👍