ਅੱਜ ਅਸੀ ਜੁੱਤੀਆਂ ਦੇ ਪੁਜਾਰੀ ਬਣ ਕੇ ਰਹਿ ਗਏ! | Bhai Sarbjit Singh Dhunda

Поділитися
Вставка
  • Опубліковано 29 лип 2023
  • Website:
    www.ssdhunda.com
    Page:
    / sarbjitsinghdhunda

КОМЕНТАРІ • 966

  • @jarnailsingh4602
    @jarnailsingh4602 8 місяців тому +52

    ਸ੍ਰਬਜੀਤ ਸਿੰਘ ਧੁੰਦਾ ਜੀ,ਤੁਹਾਨੂੰ ਵਾਹਿਗੁਰੂ ਜੀ ਹਰ ਵੇਲੇ ਚੜਦੀ ਕਲਾ ਵਿਚ ਰਖਣ ਜੀ

  • @JogaSingh-dx1zq
    @JogaSingh-dx1zq Місяць тому +10

    ਧੂੰਦਾ ਜੀ ਡਟੇ ਰਹੋ ਜਮਾਨਾ ਬਦਲੂਗਾ ਵਾਹਿਗੂਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ।

  • @mohindersinghkumra1713
    @mohindersinghkumra1713 2 місяці тому +12

    ਕ੍ਰਾਂਤੀ ਕਾਰੀ ਕਥਾ ਵਾਚਕ ਭਾਈ ਧੁੰਦਾਂ ਜੀ

  • @singhkaur5196
    @singhkaur5196 10 місяців тому +31

    ਬਾਬਾ ਨਾਨਕ ਜੀ ਦੀ ਵਿਚਾਰ ਧਾਰਾ ਦੇ ਉਲਟ ਹੋ ਰਿਹਾ ਸਭ ਕੁਝ ।

  • @Lovenature-nt8zm
    @Lovenature-nt8zm 8 місяців тому +40

    ਬਾਬੇ ਨਾਨਕ ਨੇ ਸਾਨੂੰ ਸਿਰਫ ਗੁਰਬਾਣੀ ਨਾਲ ਜੋੜਿਆ ਹੈ 🙏

  • @jaipreetsingh3566
    @jaipreetsingh3566 10 місяців тому +23

    ਅਕਾਲ ਪੁਰਖ ਆਪ ਜੀ ਨੂੰ ਹਮੇਸ਼ਾਂ ਚਰਦੀਆਕਲਾ ਵਿਚ ਰੱਖਣ।

  • @PPPPPPPPPPPPPPPP344
    @PPPPPPPPPPPPPPPP344 10 місяців тому +22

    ਭਾਈ ਜਿਹਨਾਂ ਦੇ ਰੋਗਾਂ ਨੂੰ ਗੁਰੂ ਨੇ ਠੀਕ ਕੀਤਾ ਆ ਬਹੁਤ ਆ ਸਿੱਖ ਵੀ ਹੋਰ ਧਰਮਾਂ ਦੇ ਵੀ ਆ
    ਗੱਲ ਭਰੋਸੇ ਤੇ ਸ਼ਰਧਾ ਦੀ ਆ
    ਗੁਰੂ ਅਰਜਨ ਦੇਵ ਜੀ ਨੇ ਮਾਤਾ ਜੀ ਨੂੰ ਡਾਕਟਰ ਕੋਲ ਨਹੀਂ ਬਾਬਾ ਬੁੱਢਾ ਸਾਹਿਬ ਜੀ ਕੋਲ ਪ੍ਰਸ਼ਾਦਾ ਪਕਾ ਕੇ ਲੈ ਕੇ ਜਾਣ ਲਈ ਕਿਹਾ ਸੀ ਸੋ ਸ਼ਰਧਾ ਦੀ ਗੱਲ ਆ

    • @jagtarsingh8877
      @jagtarsingh8877 9 місяців тому +3

      ਸ਼ਰਧਾ ਦੀ ਗੱਲ ਹੈ, ਗੁਰੂ ਕਦੋ ਕਹੇਗਾ ਮੇਰੀ ਜੁੱਤੀ ਮੱਥੇ ਨੂੰ ਲਾਓ ❤

    • @gurwindersran2750
      @gurwindersran2750 2 місяці тому

      Waheguru ji

  • @MaanSaab-mu8lm
    @MaanSaab-mu8lm 10 місяців тому +38

    ਵਾਹ ਬਿਲਕੁਲ ਸਹੀ ਬਹੁਤ ਵਧੀਆ ਵਿਚਾਰ ਧੁੰਦਾ ਸਾਹਬ ਬਹੁਤ ਵਧੀਆ ਲੱਗਦਾ ਸੱਚ ਸੁਣ ਕੇ

  • @MSingh-ue5wf
    @MSingh-ue5wf 10 місяців тому +87

    ਬਿਲਕੁਲ ਸੱਚ ਵੀਰ ਜੀ ਧੰਨਵਾਦ ਆਪ ਜੀ ਦਾ 💎🙏🏻🙏🏻🙏🏻🙏🏻🙏🏻❤️🌹ਗੰਦ ਲੋਕ ਗੁਰੂ ਆਪਣੇ ਨੂੰ ਭੁੱਲ ਰਹੇ ਭਾਈ ਸਾਬ ਜੀ ਏ ਬਿਲਕੁਲ 101% ਸਹੀ ਕਿਹਾ ਕਿ ਜੋੜਾ ਹਸਪਤਾਲ ਦੇ ਬਾਹਰ ਹੀ ਰੱਖ ਦਿਓ ਮਰੀਜ ਤਾ ਐਵੇ ਠੀਕ ਹੋ ਜਾਣ ਗੇ ਏੇ ਬਹੁਤ ਵਧੀਆ ਗੱਲ ਜੀ ਲੋਕ ਬੇਸ਼ਰਮ ਹੋਏ ਪਏ 👌👌🙏🙏

    • @sskherisingh5223
      @sskherisingh5223 10 місяців тому +8

      Bhai Sarbhjit Singh Dhunda Zindabad

    • @Ek_onkar9
      @Ek_onkar9 10 місяців тому

      @@sskherisingh5223murdabad

    • @makhanazaadvlogs
      @makhanazaadvlogs 10 місяців тому +8

      ੲਇਹਨਾ ਨੂੰ ਜੋੜਾ ਮਾਤਾ ਕੌਲਾਂ ਹਸਪਤਾਲ ਦੇ ਬਾਹਰ ਰਖ ਦੇਣਾ ਚਾਹੀਦਾ ਹੈ ਤਾਂ ਜ਼ੋ ਜਨਤਾ ਠੀਕ ਹੋ ਕੇ ਹਸਪਤਾਲ ਦੀ ਲੁੱਟ ਤੋਂ ਬਚ ਸਕੇ

    • @HarjitSingh-ue5jz
      @HarjitSingh-ue5jz 10 місяців тому +3

      Na suno as papi no

    • @guntajsingh4849
      @guntajsingh4849 10 місяців тому +8

      guru amardas ji da pavitar joda sahib aa jis nal schi lok theek hunde aa te eh kirpa mere te guru amardas ji ne kiti hai dhan guru amardas ji

  • @HarpreetSingh-vd1zo
    @HarpreetSingh-vd1zo 10 місяців тому +87

    ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ

  • @lovenaturebalwindersinghgp584
    @lovenaturebalwindersinghgp584 10 місяців тому +100

    ਬਿਲਕੁਲ ਸਹੀ ਕਹਿ ਰਹੇ ਹੋ। ਇਹ ਚਿੱਟੀ ਸਿਉਂਕ ਨੇ ਸਿੱਖ ਪੰਥ ਨੂੰ ਅੰਦਰੋਂ ਖੋਖਲਾ ਕਰਕੇ ਰੱਖ ਦਿੱਤਾ। ਪ੍ਰਮਾਤਮਾ ਮਿਹਰ ਕਰਨ।

    • @SatwantSingh-in5fr
      @SatwantSingh-in5fr 10 місяців тому +1

      ਏਹਨਾਂ ਪਖੰਡੀ ਪੂਜਾਰੀਆਂ ਦੇ ਆਮ ਸਿੱਖਾਂ ਨੂੰ ਛਿੱਤਰ ਮਾਰਨੇ ਪੈਣੇ ਨੇ, ਤੇ ਏਹਨਾਂ ਨੂੰ ਦਸਵੰਧ ਦੇ ਪੈਸੇ ਦੇਣੇ ਬੰਦ ਕਰੋ,

    • @harmanchatha4159
      @harmanchatha4159 10 місяців тому +4

      ​@@Ek_onkar9bheda bnn k rho bss , dassvand lain lyi jhut bolna painda

    • @tejsingh8217
      @tejsingh8217 10 місяців тому +6

      ਚਿੱਟੀ ਸਿਉਂਕ ਇਹ ਕੰਜਰ ਜੇ ਹੋਰ ਨਹੀਂ ਕੋਈ

    • @vichitrasingh3987
      @vichitrasingh3987 10 місяців тому

      @@tejsingh8217 mera bhanja c usnu brain teumer c sadey v sant joga singh hay usney v koi joda rakhea hay te davaa karda hay ke isnu ser te laon nal harek bemaree theek ho jandee hay per sadey bhanjey nu koi faydaa nahen hoya te ina pakhandee santa de chaker ch usdee deth ho gayee

    • @jsranajsrana5263
      @jsranajsrana5263 10 місяців тому

      ​​@@tejsingh8217ਵੀਰ ਮੇਰਿਆ ਡੇਰਾਵਾਦ ਨੇ ਬਹੁਤ ਨੁਕਸਾਨ ਕੀਤਾ ਹੈ ਸਾਡਾ ਸਿੱਖ ਧਰਮ ਦਾ,
      ਤੇ ਜਦੋਂ ਸਰਬਜੀਤ ਸਿੰਘ ਧੂੰਦਾ ਇਨਾ ਦੀ ਪੋਲ ਖੋਲਦਾ ਹੈ ਤਾਂ ਡੇਰੇਦਾਰਾਂ ਦੇ ਬੰਦੇ ਇਸ ਦੀ ਮੁਖ਼ਾਲਫ਼ਤ ਕਰਦੇ ਹਨ,
      ਤੁਸੀਂ ਦੱਸੋ ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਜਾ ਡੇਰੇ ਦਾ ਮਹੰਤ
      ਪੰਜਾਬ ਦੇ ਬਹੁਤ ਸਾਰੇ ਡੇਰੇ ਅੱਜ ਰਾਜਨੀਤੀ ਨੇਤਾਵਾਂ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।
      ਚਿੱਟੇ ਦਾ ਵੱਡਾ ਕਰੋਵਾਰੀ ਗੁਰਦੀਪ ਸਿੰਘ ਰਾਣੋ ਡੇਰੇਦਾਰ ਨਾਲ ਮਿਲ ਕੇ ਹੋ ਕੰਮ ਕਰ ਰਿਹਾ ਸੀ.
      ਤੁਸੀਂ ਧੂੰਦੇ ਦਾ ਵਿਰੋਧ ਤਾਂ ਕਰੋ ਜੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਹਰੋਂ ਕਥਾ ਕਰਦਾ ਹੋਵੇ.
      ਜੇ ਅਸੀਂ ਸ਼ਰੀਰਾਂ, ਜੁੱਤੀਆਂ, ਮੰਜੇ,ਡਾਗੁਆ ਨੂੰ ਹੀ ਮੱਥੇ टेਕਣੇ ਹਨ ਤਾਂ ਅਲੱਗ ਧਰਮ ਦਾ ਕੀ ਫ਼ਾਇਦਾ ਹੋਇਆ,
      ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖਮਰਯਾਦਾ ਵਾਲੀ ਬੁੱਕ ਅਕਾਲੀਆਂ ਨੇ ਮਾਰਕਿਟ ਵਿਚ ਆਣ ਹੀ ਨਹੀਂ ਦਿੱਤੀ, ਉਸ ਦੇ ਹਿਸਾਬ ਨਾਲ ਪੰਜਾਬ ਦੇ ਸਿੱਖੀ ਨਾਂ ਤੇ ਖੁੱਲ੍ਹੇ ਡੇਰੇ ਗਲਤ ਹਨ.

  • @navneetsandhu6922
    @navneetsandhu6922 10 місяців тому +33

    ਜੇ ਜੋੜਾ ਹੋਵੇ ਦੀਨ ਦੂਨੀ ਦੇ ਮਾਲਕ ਦਾ ਤਾ ਅਾਪੇ ਹੀ िਸਰ ਝੁਕ ਜਾਂਦਾ 🙏

    • @jagtarsingh8877
      @jagtarsingh8877 9 місяців тому +2

      ਬਿਲਕੁਲ ਸਹੀ ❤

    • @SatwantSingh-in5fr
      @SatwantSingh-in5fr Місяць тому +2

      ਬਾਬਾ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਦੀ ਬੁਨਿਆਦ ਤਰਕ ਦੇ ਅਧਾਰ ਤੇ ਰੱਖੀ ਆ ਏਸ ਧਰਮ ਚ ਅੰਧਵਿਸ਼ਵਾਸ, ਕਰਾਮਾਤਾਂ, ਕਰਮਕਾਂਡਾਂ, ਢੌਂਗ, ਵਰ, ਸ਼ਰਾਪ ਲਈ ਕੋਈ ਜਗ੍ਹਾ ਨਹੀਂ, ਬਾਬਾ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਤੇ ਉਪਦੇਸ਼ਾਂ ਕਿਰਤ ਕਰੋ ਵੰਡ ਛਕੋ ਤੇ ਕੇਵਲ ਅਕਾਲ ਪੁਰਖ ਵਹਿਗੁਰੂ ਜੀ ਦਾ ਸਿਮਰਨ ਕਰਨ,, ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੇ ਉਪਦੇਸ਼ਾਂ ਨੂੰ ਚੈਲੰਜ ਨਾਂ ਕਰੋ

  • @inderjitsandhu4197
    @inderjitsandhu4197 10 місяців тому +11

    ਬਾਬੇਆਂ ਨੇ ਗੋਲਕ ਵੀ ਭਰਨੀਆਂ ਨੇ
    ਸਰਬਜੀਤ ਭਾਈ ਸਾਬ ਜੀ

  • @jasdevsingh7802
    @jasdevsingh7802 10 місяців тому +18

    ਵਾਹਿ ਗੁਰੂ ਜੀ ਆਪ ਨੂੰ ਤਰਕੀ ਦੇਣ ❤❤❤❤

  • @akamkar66
    @akamkar66 23 дні тому +1

    ਭਾਈ ਸਾਹਿਬ ਆਪ ਜੀ ਦੀ ਗੱਲ ਸੱਚੀ ਹੈ 🙏

  • @manmohamsingh3775
    @manmohamsingh3775 12 днів тому

    ਤੁਹਾਡੀ ਗੱਲ ਬਿਲਕੁਲ ਸਹੀ ਹੈ ਭੋਰਿਆਂ ਵਿੱਚ ਪਈਆਂ ਜੁੱਤੀਆਂ ਨੂੰ ਹੀ ਮੱਥੇ teki ਜਾਂਦੇ ਹਨ ਜਦਕਿ ਜੁੱਤੀਆਂ ਤਾਂ ਪੈਰੀਂ ਪਾਉਣ ਲਈ ਹੁੰਦੀਆਂ ਹਨ ਜਾਂ ਫਿਰ ਕਈਆਂ ਦੇ ਸਿਰ ਦੀ ਸ਼ੋਭਾ ਵਧਾਉਂਦੀਆਂ ਹਨ

  • @MilapSandhu-yg6lf
    @MilapSandhu-yg6lf 10 місяців тому +5

    ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ

    • @universalbajwa3512
      @universalbajwa3512 10 місяців тому +1

      ਸਤਗੁਰੂ ਦੇ ਚਰਨ ਕਿਥੇ ਨੇ?

    • @MilapSandhu-yg6lf
      @MilapSandhu-yg6lf 10 місяців тому

      @@universalbajwa3512 ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ...guru saab ne charan dhoor v mangi ea ..eh tn jode saab ne jinha guru saab di ena sma seva kiti ...dhunde wrge murakh prani eh nhi jaande k satpursha dian sareer nu lagia hoian vastua v tapsya de parbav nal pavitar ho jandian ne...

    • @user-qc9mk5ks4u
      @user-qc9mk5ks4u 3 місяці тому

      ਇਥੇ ਚਰਨ ਦਾ ਅਰਥ ਗਿਆਨ ਹੈ

  • @tirathkaur847
    @tirathkaur847 10 місяців тому +16

    ਭਾਈ ਸਾਹਿਬ ਤੁਹਾਡਾ ਇੱਕ ਇੱਕ ਵਿਚਾਰ ਕੀਮਤੀ ਹੈ ਵਾਹਿਗੁਰੂ ਚੜਦੀਕਲਾ ਰੱਖਣ🙏🙏

  • @zotsingh5075
    @zotsingh5075 Місяць тому +2

    ਸਿੱਖ ਨੂੰ ਗੁਰਾਂ ਨੇ ਗੁਰਬਾਣੀ ਨਾਲ ਜੋੜਿਆ ਹੈ ਨਾ ਕਿ ਦੁਨੀਆਂਵੀ ਚਿਜਾਂ ਨਾਲ।।

  • @Smart-One
    @Smart-One 10 місяців тому +27

    ਵਾਹਿਗੁਰੂ ਜੀ।
    Very nice presentation ... 🌹🙏

    • @bindrikhalsa9309
      @bindrikhalsa9309 10 місяців тому +1

      dhudna ji sgpc wlo darshni deodi te kra maat likhi hoi ha us bare vi dso

    • @user-re3nw2nh8t
      @user-re3nw2nh8t 6 місяців тому +1

      HochtiefOman Harbhjnsinghsosudagursinghvposandhhanwall Shahkot JassielctrinicUttamNagerNawadhaNewDelhi and

  • @GurnamSingh-hu5fq
    @GurnamSingh-hu5fq 10 місяців тому +19

    ਗੁਰਬਾਣੀ ਮਨ ਕਰਕੇ ਪੜੋ ਜੀ।
    ਮਨ ਮਤ ਤਿਆਗੋ ਜੀ। ਧੰਨਵਾਦ
    ਭਾਈ ਧੂੰਦਾ ਜੀ 🙏🏻

    • @charanjitkaurdeol8890
      @charanjitkaurdeol8890 10 місяців тому

      ਤੋ,ਕੀਨਾ ਗ਼ਲਤ ਬੋਲਦਾ ਗੁਰੂ ਰਾਮਦਾਸ ਜੀ ਦੇ ਜੋੜਾ ਸਹਿਬ ਨੂੰ

  • @tajindersingh-hp7ck
    @tajindersingh-hp7ck 10 місяців тому +21

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @gurdevsingh3087
    @gurdevsingh3087 10 місяців тому +13

    ਬਿਲਕੁਲ ਸੱਚ ਹੈ ਭਾਈ ਸਾਹਿਬ ਜੀ

  • @GurdeepkaurKalsi-yy3dt
    @GurdeepkaurKalsi-yy3dt 10 місяців тому +6

    ਸਾਡੇ ਲਈ ਗੁਰੂ ਜੀ ਦੀ ਹਰ ਚੀਜ਼ ਪੂਜਣਯੋਗ ਹੈ ਧੂੰਦਾਂ ਜੀ ਚੁੱਪ ਕਰਕੇ ਘਰ ਬੈਠ ਜਾਉ ਤੁਹਾਡੇ ਅੱਗੇ ਹੱਥ ਬੰਨ੍ਹ ਦੇ ਆਂ ਨਿੰਦਾ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਤੁਹਾਨੂੰ

  • @SandeepSandha-yw9oi
    @SandeepSandha-yw9oi 10 місяців тому +6

    Dhan dhan satguru shree guru nanak dev ji

  • @karanaujla2717
    @karanaujla2717 10 місяців тому +7

    ਭਾਈ ਸਾਹਿਬ ਜੀ ਬਾਬਿਆਂ ਦੀ ਦੁਕਾਨ ਖਰਾਬ ਹੋ ਰਹੀ ਹੈ....

  • @pardamansingh190
    @pardamansingh190 Місяць тому +1

    ਤੁਸੀ ਹੀ ਇਹਨਾਂ ਨੂੰ ਛਿੱਤਰ ਮਰ ਸਕਦੇ ਹੋ ਵਾਹਿਗੁਰੂ ਤੁਵਨੂ ਚੜਦੀਕਲਾ ਬਖਸੇ ਜੀ

  • @gursewakSingh-gt4qh
    @gursewakSingh-gt4qh 10 місяців тому +20

    ਤਰਕ ਕਰਨ ਦੀ ਕੋਈ ਸੀਮਾ ਨਹੀ ਹੋਂਦੀ ਮਾਲਾ ਤੇ ਸਰੋਵਰਾ ਤੇ ਗੁਰੂਆ ਦੇ ਜੀਵਨ ਵਿੱਚ ਵਾਪਰੀ ਕਲਾ ਤੇ ਏ ਪਰਚਾਰਕ ਗੁਰੂ ਨੂੰ ਏਊ ਜਾਣਦੇ ਆ ਜਿਵੇ ਮਹਾਰਾਜ ਆਮ ਇਨਸਾਨ ਹੋਵਣ ਵਾਹਿਗੁਰੂ ਸੁਮਤ ਬਖਸ਼ੇ(ਧੁੰਦਾ ਜੀ ਕਦੇ ਤਰਕ ਛੱਡ ਕੇ ਬ੍ਰਹਮ ਗਿਆਨ ਦਾ ਉਪਦੇਸ਼ ਵੀ ਦੇ ਦੇਆ ਕਰੋ ਜੀਵਨ ਤਰਕ ਚ ਲਘੀ ਜਾ ਰਹਿਆ ਹੈ ਜੀ)

    • @japneetsingh2464
      @japneetsingh2464 10 місяців тому +2

      Ehnu ahi anda hega bs...... 10ve patshah ne apni baani ch keha "jin prem kiyo tin hi prab paayo" Prem diya kheda eh waheguru naal kithe janda hai! ...... Es toh tah bs har sma tarak karwalo! ..... Hor kisi joga ni eh 😂
      Ehnu tah brahm gyaan da B ni pta.... Ehne kithe dena brahm gyaan.... Tarak-vitark khtm hon tah deve na brahm gyaan! 😂

    • @samajsevatv
      @samajsevatv 10 місяців тому +1

      ਤੇਰਾ ਟਾਈਮ ਮਾੜਾ ਆਉਣ ਵਾਲਾ ਮਹਾਰਾਜ ਸਮੱਤ ਬਖਸ਼ੇ ਧੰਦੇ ਨੂੰ

    • @HarrySingh-yg6lu
      @HarrySingh-yg6lu 10 місяців тому +1

      Bht shakti ja joda sahib vich

    • @joginderkaur5531
      @joginderkaur5531 10 місяців тому +1

      ਤੁਹਾਡਾ ਬ੍ਰਹਮ ਗਿਆਨ ਕਰੋਨਾ ਸਮੇਂ ਕਿੱਥੇ ਸੀ। ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਨਾਲ ਜ਼ੋ ਹੋਇਆ ਭੁੱਲ ਗਏ।

    • @HarrySingh-yg6lu
      @HarrySingh-yg6lu 10 місяців тому

      @@joginderkaur5531 .... Bhain ji rabb de raza de agge brahm giyani b apni karamat tarrak kr dinde aaa bhawe o sb kuch kr skde aa

  • @singhadichardikalaofficial
    @singhadichardikalaofficial 10 місяців тому +32

    00:21 ਦੂਖ ਸੰਤਾਪ ਉਤਰੇ ਸੁਣੀ ਸਚੀ ਬਾਣੀ ॥ Es To Age Vi Paro ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥

    • @ly9fq
      @ly9fq 10 місяців тому

      Tuhanu isda ki matlab lagya hai. Sachi bani kisnu keha hai? Guru nanak sahib ji ne sachi bani nahi suni?

    • @nstiwana6247
      @nstiwana6247 10 місяців тому

      ਗੁਰਬਾਣੀ ਦੇ ਅਰਥ ਪੜ੍ਹੋ ਤੇ ਵਿਚਾਰ ਕੇ ਅਪਨੇ ਜੀਵਨ ਦਾ ਹਿੱਸਾ ਬਣਾਓ । ਮੈ ਗੁਰਬਾਣੀ ਅਧਾਰ ਹੈ ਗੁਰਬਾਣੀ ਲਗ ਰਹਾਉ।

  • @jagirsingh5691
    @jagirsingh5691 10 місяців тому +16

    Great service by Dhinda ji.

  • @Renatusnova
    @Renatusnova 7 місяців тому +1

    ਬਿਲਕੁਲ ਠੀਕ ਕਿਹਾ ਜੀ, ਧੂੰਦਾ ਜੀ

  • @hardave66
    @hardave66 3 місяці тому +1

    Bhai Sarabjit Singh Dhunda...best authentic Sikh parcharak❤❤

  • @kanwardeepsingh9819
    @kanwardeepsingh9819 10 місяців тому +37

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ

    • @NirmalSingh-yb1lb
      @NirmalSingh-yb1lb 10 місяців тому

      ਵੀਰ ਮੇਰੇ ਸ਼ਬਦ ਤੇ ਵਿਚਾਰ ਕਰ ਲਿਆ ਕਰ ਬਾਕੀ ਗੱਲਾਂ ਤਾਂ ਸਾਨੂੰ ਵੀ ਬਹੁਤ ਆਉਂਦੀਆਂ ਹਨ

    • @hardeephardeepsingh2678
      @hardeephardeepsingh2678 10 місяців тому

      ​@@NirmalSingh-yb1lbsahi keha bro Andro kuch hor e iklde ne fr eho jehe

  • @gsdhillon5755
    @gsdhillon5755 5 місяців тому +1

    💯 percent True. ਵਾਹਿਗੁਰੂ ਜੀ ਵਾਹਿਗੁਰੂ। ਬਾਣੀ ਤੋਂ ਇਲਾਵਾ ਹੋਰ ਕੁਝ ਵੀ ਪਾਰ ਉਤਾਰਾ ਨਹੀਂ ਕਰ ਸਕਦਾ।

  • @joysachdeva3018
    @joysachdeva3018 10 місяців тому +19

    Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏

  • @manmohamsingh3775
    @manmohamsingh3775 Місяць тому

    ਭਾਪੇ bhatrean ਨੇ ਜਿਆਦਾ ਹੀ ਪਾਖੰਡਵਾਦ ਲਿਆਂਦਾ ਹੈ

  • @sukhdevsinghbhatti3235
    @sukhdevsinghbhatti3235 Місяць тому

    ਬਹੁਤ ਵਧੀਆ ਤਰੀਕੇ ਨਾਲ ਪਖੰਡ ਕਰਨ ਵਾਲਿਆ ਦੀ ਚੰਮੜੀ ਓਦੇੜੀ ।ਸ਼ਲਾਘਾ ਜੋਗ ਕਦਮ

  • @partapmallishmeet8052
    @partapmallishmeet8052 10 місяців тому +36

    ਧੁੰਦਾ ਸਾਹਿਬ ਬਹੁਤ ਵੱਡਾ ਫੈਨ ਸੀ ਤੁਹਾਡਾ ਪਰ ਬਿਨਾਂ ਇਤਿਹਾਸ ਪੜਿਆਂ ਤੁਸੀਂ ਅੱਜ ਗੁਰੂ ਜੀ ਦੇ ਜੋੜਾਂ ਸਾਹਿਬ ਤੇ ਕਿੰਤੂ ਪ੍ਰੰਤੂ ਕੀਤਾ ਇਸਦਾ ਮਤਲਬ ਤੁਹਾਡੀਆਂ ਪਿਛਲੀਆਂ ਸਪੀਚਾਂ ਵੀ ਹਵਾ ਚ ਲੱਗ ਰਹੀਆਂ। ਇਸ ਜੋੜੇ ਦਾ ਇਤਿਹਾਸ ਤਲਵੰਡੀ ਸਾਬੋ ਤੋਂ ਕਿਨੀ ਵਾਰ ਲਾਈਵ ਚੱਲਿਆ, ਬਾਕੀ ਹੁਣ ਤਾਂ ਲੱਗਣ ਲੱਗ ਪਿਆ ਕਿ ਤੁਸੀਂ ਦੂਸਰਿਆਂ ਨੂੰ ਭੰਡ ਕੇ ਰੋਟੀ ਖਾਂਦੇ ਹੋ,
    ਬਾਕੀ ਇਹ ਗਲਤੀ ਅਸੀਂ ਮੰਨਦੇ ਕਿ ਥਾ ਥਾ ਤੇ ਜੋੜਾਂ ਸਾਹਿਬ ਨਹੀਂ ਲਿਜਾਉਣਾ ਚਾਹੀਦਾ ਸੀ। ਫਿਰੋਜ਼ਪੁਰ ਬਹੁਤ ਦੂਰੋਂ ਦੂਰੋਂ ਸੰਗਤ ਆ ਕੇ ਸਹਿਬ ਦੇ ਜੋੜੇ ਦੇ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀ ਆ। ਕੈਂਸਰ ਤਕ ਠੀਕ ਹੋਏ ਸਰਦਾ ਨਾਲ ਗੁਰੂ ਘਰ ਆ ਕੇ।

    • @kamalnoorsingh3854
      @kamalnoorsingh3854 10 місяців тому

      😂😂

    • @partapmallishmeet8052
      @partapmallishmeet8052 10 місяців тому +6

      ਇਥੇ ਕੋਈ ਜੋੜੇ ਦੀ ਪੂਜਾ ਨਹੀਂ ਕਰਦੇ । ਸਿਰਫ ਦਰਸ਼ਨ ਕਰਵਾਏ ਜਾਂਦੇ ਹਨ। ਸਿਰਫ ਤੇ ਸਿਰਫ ਜਦੋਂ ਸੰਗਤ ਗੁਰੂ ਘਰ ਆਉਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਲਈ ਕਿਹਾ ਜਾਂਦਾ ਹੈ । ਕਿਤੇ ਆ ਕੇ ਵੇਖਣਾ ਕਿਨੀ ਸੰਗਤ ਨੂੰ ਫਾਇਦਾ ਹੋਇਆ ਹੈ ,
      ਗੁਰੂ ਅਮਰਦਾਸ ਜੀ ਨੇ ਆਪਣੇ ਸੇਵਕ ਬਾਬਾ ਸਚਨ ਸਚ ਜੀ ਨੂੰ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣੇ ਚਰਨਾਂ ਦੇ ਜੋੜੇ ਦਿੱਤੇ ਸਨ । ਤਿੰਨ ਵਰ ਵੀ ਦਿੱਤੇ ਸਨ ਕਿ ਹਜੀਰਾਂ ਵਾਲਾ, ਦਿਮਾਗੀ ਪ੍ਰਸ਼ਾਨੀ ਵਾਲਾ ਤੇ , ਹਲਕੇ ਕੁੱਤੇ ਦਾ ਕਟਿਆ ਦਰਸ਼ਨ ਕਰਨ ਨਾਲ ਠੀਕ ਹੋਵੇਗਾ, ਪਰ ਜੋਂ ਗੁਰੂ ਗ੍ਰੰਥ ਸਾਹਿਬ ਤੇ ਸ਼ਰਦਾ ਤੇ ਵਿਸ਼ਵਾਸ ਕਰਕੇ ਆਵੇਗਾ। ਬਾਕੀ ਗੁਰੂ ਘਰ ਨੂੰ ਪ੍ਰਤੱਖ ਦੇ ਪਰਿਣਾਮ ਦੀ ਲੋੜ ਨਹੀਂ ਹੁੰਦੀ, ਫਿਰ ਵੀ ਕਿਸੇ ਪ੍ਰਾਣੀ ਨੂੰ ਸ਼ੰਕਾ ਹੈ ਤਾਂ ਆ ਜਾਵੇ ਤੁਹਾਨੂੰ ਮਿਲਾ ਦੇਵਾ ਗੇ। ਹਲਕਾਅ, ਔਰ ਕੈਂਸਰ ਦੇ ਮਰੀਜ਼ਾਂ ਨਾਲ ਜੋ ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋਏ

    • @klive1699
      @klive1699 10 місяців тому +3

      ​.. ਪੂਜਾ ਕਿਵੇਂ ਹੋ ਰਹੀ ਸਿੱਧ ਕਰੋ.....
      ਇਹ ਸਿਰਫ ਗੁਰੂ ਸਾਹਿਬਾਨਾਂ.. ਮਹਾਪੁਰਖਾਂ ਦੀਆਂ ਯਾਦ ਹੈ... ਜਿਵੇੰ ਲਾਇਬ੍ਰੇਰੀ.. Historical Exibition.. Piramids... Historical monuments... ਨੂੰ ਲੋਕ ਯਾਦ ਕਰਦੇ ਨੇ.. ਉਹਨਾਂ ਦੀ ਬਦੋਲਤ ਮਿਲੀ ਆਜ਼ਾਦੀ ਯਾ ਕੁੱਜ ਭਲਾ ਕੀਤਾ ਹੋਵੇ ਤਾਂ ਉਹਨਾਂ ਨਾਲ ਸੰਬੰਧਤ ਹਰ ਚੀਜ਼ ਨੂੰ ਚੁਮਿਆ ਜਾਂਦਾ ਹੈ ਜਿਵੇੰ ਤੇਰੇ ਬਚੇ ਤੇਰੀਆਂ ਫੋਟੋਆਂ ਨੂੰ ਚੁੰਮਣਗੇ ਤੋਹਾਡੇ ਜਾਣ ਪਿੱਛੋਂ... ਇਹ ਪਿਆਰ ਦੀ ਗੱਲ ਹੈ ਕੋਈ ਪੂਜਾ ਨਹੀਂ.... ਪੂਜਾ ਸਿਰਫ ਅਕਾਲ ਦੀ... ਜਿਵੇੰ ਦੁਰਗਾ ਨੇ ਕੀਤੀ ਅਰਦਾਸ ਫਰਿਆਦ ਕਰਕੇ......

    • @god.is.one682
      @god.is.one682 10 місяців тому

      ​@@jsranajsrana5263bilkul sahi

    • @MilapSandhu-yg6lf
      @MilapSandhu-yg6lf 10 місяців тому

      ​@@jsranajsrana5263ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ...guru saab te sant jna di charan dhoor mangde ne te tusi guru saab de jodya nu nindi ja rahe j

  • @RajinderSingh-vz8vk
    @RajinderSingh-vz8vk 10 місяців тому +5

    ਪਖੰਡਵਾਦ ਅੱਜਕਲ੍ਹ ਭਾਰੂ ਹੋ ਗਿਆ, ਇੰਨਾ ਲੋਕਾਂ ਦੇ ਦਿਮਾਗ ਵਿਚ ਤੂੜੀ ਭਰੀ ਹੋਈ ਆ , ਇੰਨਾ ਦੇ ਖ਼ਾਨੇ ਚ ਪੈਣੀ ਇਹ ਪ੍ਰਚਾਰ, ਵਾਹਿਗੁਰੂ ਜੀ ਮੇਹਰ ਕਰੋ ਇੰਨਾ ਤੇ ।।

  • @user-et1ih1kx6l
    @user-et1ih1kx6l 2 місяці тому

    ਸੰਤ ਕਾ ਨਿੰਦਕੁ ਇਉਂ ਬਿਲਲਾਇ।। ਜਿਉਂ ਜਲ ਬਿਹੂਨ ਮਛੁਲੀ ਤੜਫੜਾਇ।।ਪੜੋ ਸਾਰੀ ਅਸ਼ਟਪਦੀ।।ਚਰਨ ਸਾਧ ਕੇ ਧੋਇ ਧੋਇ ਪੀਉ।ਅਰਪ ਸਾਧ ਕੋ ਅਪਨਾ ਜੀਉ।।ਸਾਧ ਕੀ ਧੂਰਿ ਕਰੋ ਇਸ਼ਨਾਨ।।ਸਾਧ ਉਪਰ ਜਾਈਐ ਕੁਰਬਾਨੁ।। ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।ਉਦਾਰਨ।।ਆਪਾਂ ਬਜਾਰ ਗਿਏ ਬਜਾਰ ਚੌਂ ਕਾਫੀ ਸਮਾਨ ਖ੍ਰੀਦ ਕੇ ਗੱਡੀ ਕਰਾਏ ਤੇ ਕੀਤੀ ਗੱਡੀ ਵਾਲੇ ਨੂੰ ਅਪਣਾ ਅਡਰੇਸ ਦੇਤਾ।। ਗੁਰਮੁਖੀ ਸ਼ਬਦਾਂ ਚੌਂ।।ਓਸ ਅਡਰੇਸ ਦਾ ਸਦਕਾ ਗੱਡੀ ਵਾਲਾ ਆਪਣਾ ਘਰ ਲੱਬ ਲੈਂਦਾ।। ਸ਼ਬਦ ਗੁਰੂ ਬਾਣੀ।।ਨਾਨਕ ਪਾਤਸ਼ਾਹ ਨੂੰ ਲੱਭਣ ਨੂੰ ਸਮਝੋਂਦੀ।। ਸੰਤ ਕਿਰਪਾਲ ਕਿਰਪਾ ਜੇ ਕਰੇ ।।ਨਾਨਕ ਸੰਤ ਸੰਗ ਨਿੰਦਕੁ ਭੀ ਤਰੇ।। ਜਿਵੇਂ।ਸਾਧ ਕੀ ਸੋਭਾ ਸਾਧ ਬਨਿ ਆਈ। ਨਾਨਕ ਸਾਧ ਪ੍ਰਾਰੱਭ ਭੇਦ ਨਾ ਬਾਈ।।ਜੇ ਬਾਣੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚੇ ਧਿਆਨੁ ਰੱਖ ਕੇ ਪੜੀਏ ਕਹੀਏ।।ਜਿਸ ਤੂੰ ਜਣਾਹਿ ਸੋਈ ਜਨੁ ਜਾਣੈ।ਹਰਿ ਗੁਣ ਸਦ ਹੀ ਆਖ ਵਖਾਣੇ।।ਆਪ ਬੁਝਾਏ ਸੋ ਬੁਝਸੀ ਜਿਸ ਹੋਵੈ ਸੋ ਪ੍ਰਸ਼ਨ।। ਕਲਜੁਗ ਮਹਿ ਕੀਰਤਨ ਪ੍ਰਧਾਨਾਂ।। ਗੁਰਮੁਖਿ ਜਪੀਐ ਲਾਇ ਧਿਆਨਾ।।ਇਹ ਰੂਹ ਅਮਰ ਹੈ ਸਰੀਰ ਮਰਦਾ।। ਜਿਵੇਂ।।ਅਨਕ ਜੂਨੀਂ ਭਰਮ ਆਵੇ।।ਬਿਨ ਸਤਿਗੁਰੁ ਮੁਕਤ ਨਾ ਪਾਵੇ।।ਫਿਰ ਮੁਕਤ ਪਾਇ ਲੱਗ ਚਰਨੀਂ ਸਤਿਗੁਰੁ ਸ਼ਬਦ ਸੁਣਾਏ।।ਪੜੋ ਪੁਰਾਤਨ ਭਾਈ ਬਾਲੇ ਵਾਲੀ ਗੁਰੂ ਨਾਨਕ ਪਾਤਸ਼ਾਹ ਦੀ ਜਨਮਸਾਖੀ ਚੌਂ ਅਜਿਤੇ ਰਧਾਵੈਂ ਦੀ ਗੋਸਿਟ।।ਅਜਿਤੇ ਦੇ ਸਵਾਲ ਚੌਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਬੱਚਾ ਅਜਿਤੇਆ ਅਸੀਂ ਦੱਸ ਜਾਮੇ ਪ੍ਰਤੱਖ।।ਚੌਹੱਤਰ ਜਾਮੇ ਸਾਧ ਦੇ ਰੂਪ ਵਿੱਚ ਆਵਗੇ।। ਕਲਜੁਗ।।ਸਰਮ ਧਰਮ ਦੋਇ ਛਪ ਖਲੋਇ ਕੂੜ ਫਿਰੇ ਪਰਧਾਨ ਵੇ ਲਾਲੋ।।ਸਤਿ ਪੁਰਖ ਜਿਨ ਜਾਨੇਇਆ ਸਤਿਗੁਰੁ ਤਿਸ ਕਾ ਨਾਓ।।ਤਿਸ ਕੇ ਸੰਗ ਸਿੱਖ ਉਧਰੇ ਸਤਿਗੁਰੁ ਤਿਸ ਕਾ ਨਾਓ।। ਗੁਰੂ ਨਾਨਕ ਪਾਤਸ਼ਾਹ ਪੁਰਖ ਦੇ ਜਾਮੇ ਚੌਂ ਆਇ ਚੌਹੱਤਰ ਜਾਮੇ ਦੇਹਿ ਧਾਰੀ ਸਾਧ ਦੇ ਜਾਮੇ ਚੌਂ ਆਵਾਂਗੇ।। ਕਲਜੁਗ ਭੌਂਕਦਾ ਕੁੱਤਾ।।

  • @HarpalSingh-qd5lp
    @HarpalSingh-qd5lp 2 дні тому

    Bahut badhiya galvat kiti g thanks g

  • @jatinderkaur3891
    @jatinderkaur3891 10 місяців тому +12

    ਗੁਰੂ ਸਾਹਿਬ ਦੇ ਪਾਵਨ ਜੋੜੇ ਨੂੰ ਜੁੱਤੀਆਂ ਕਹਿਣਾ ਹੀ ਬਹੁਤ ਵੱਡਾ ਅਪਰਾਧ ਹੈ

  • @jaspalsinghalwar1984
    @jaspalsinghalwar1984 10 місяців тому +13

    ਚੜਦੀਕਲਾ ਜੀ 🙏🏻🙏🏻

  • @jaspalcheema5592
    @jaspalcheema5592 10 місяців тому +49

    ਬਿਲਕੁਲ ਸਹੀ ਕਹਿ ਰਹੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖਣ ਧੂੰਦਾ ਸਾਹਿਬ

  • @jasbirsingh4896
    @jasbirsingh4896 10 місяців тому +1

    Bhai Sahib Gurikbal Singh ji Great Prabhakar..
    Sangat has Great respect...

  • @LSRaiya
    @LSRaiya 10 місяців тому +13

    ਸਚ ਕਿਹਾ ਜੀ...

    • @jasbirsingh4896
      @jasbirsingh4896 10 місяців тому

      Jhotha Banda thoko
      He has no respect for Saint & Guru Sahib Charan Chhoh Jora Sahib
      .

  • @Jagdeepsingh-op
    @Jagdeepsingh-op Місяць тому +1

    Good ਪ੍ਰਚਾਰਕ

  • @AmrikSingh-kh8yx
    @AmrikSingh-kh8yx 10 місяців тому +3

    ਬਿਲਕੁਲ ਸਹੀ ਕਿਹਾ ਵੀਰ ਜੀਓ ਬੂਵਕੂਫ ਲੋਕਾਂ ਦੀ ਕੋਈ ਕਮੀਂ ਨਹੀਂ

  • @gurjeetsingh9370
    @gurjeetsingh9370 10 місяців тому +4

    ਸਹੀ ਕਿਹਾ ਬਾਈ ਜੀ ਇਹ ਬੂਬਨੇ ਤਰਾਂ ਤਰਾਂ ਦੇ ਵਹਿਮਾਂ ,ਭਰਮਾਂ ਵਿੱਚ ਪਾ ਕੇ ਸੰਗਤਾਂ ਨੂੰ ਗੁਰਬਾਣੀ ਨਾਲੋ ਤੋੜ ਰਹੇ ਨੇ

  • @user-hy8hb3yo1m
    @user-hy8hb3yo1m Місяць тому

    ਬਹੁਤ ਵਧੀਆ ਗਿਆਨ

  • @PremSingh-vo8pi
    @PremSingh-vo8pi Місяць тому

    Good.bhai.sahib..bilku.bhai.Ranjit.Singh.ji.Vichardhara

  • @jasbirkaur9899
    @jasbirkaur9899 10 місяців тому +9

    ਸਹੀ ਗੱਲ ਭਾਈ ਸਹਿਬ

  • @santlashmanmuni6045
    @santlashmanmuni6045 10 місяців тому +5

    ਜੋ ਇਤਿਹਾਸਕ ਬਸਤਊਆ ਨੇ ਓਨਾਂ ਨੂੰ ਝੂਠੀਆਂ ਮੰਨੀਏਂ ਇਸ ਤਰ੍ਹਾਂ ਕਰਨ ਲੱਗ ਪਏ ਤਾਂ ਗੁਰੂ ਸਾਹਿਬ ਵਲੋਂ ਲੜੀਆਂ ਜੰਗਾਂ ਨੂੰ ਵੀ ਝੂਠਾ ਸਾਬਤ ਕਰਨ ਲੱਗ ਪਵੋਗੇ ਇਤਿਹਾਸ ਤੇ ਕਿੰਤੂ ਪ੍ਰੰਤੂ ਠੀਕ ਨਹੀਂ

  • @shabadditakat1344
    @shabadditakat1344 10 місяців тому +2

    ਇਹ ਤੇ ਬੋਲਦਾ ਸੀ ਜਲ ਦੀ ਮਛਲੀ ਦਰੱਖਤ ਉੱਤੇ ਚੜ੍ਹ ਅੰਡੇ ਨਹੀਂ ਦੇ ਸਕਦੀ ਗੁਰਬਾਣੀ ਚ ਗਲਤ ਲਿਖ ਦਿੱਤਾ ਹੈ ,ਇਹ ਕਹਿੰਦਾ ਸੀ ਬੱਕਰੀ ਦੇ ਬੱਚੇ ਨੂੰ ਸ਼ੇਰ ਨਹੀਂ ਪਾਲ ਸਕਦਾ

  • @BalvirSingh-zg9dk
    @BalvirSingh-zg9dk 4 місяці тому

    ਵੀਰੇ ਅਸੀਂ ਤਾਂ ਸਿੱਧੇ ਸਿੱਧੇ ਲੋਕ ਆਂ ਜਿੰਨੀ ਕੁ ਤੇਰੀ ਗੱਲ ਸੁਣੀ ਆ ਸਾਨੂੰ

  • @GurpreetSingh-lw4tb
    @GurpreetSingh-lw4tb 10 місяців тому +18

    ਤੈਨੂੰ ਮੈਂ ਬੁਹਤ ਵਧੀਆ ਬੰਦਾ ਸਮਜ਼ਦਾ ਸੀ... ਦਸ ਦਿੰਦਾ ਓਹ ਵੀ ਕਿਊ ਕਿਉਕਿ ਤੂੰ ਕਿਸੇ ਚੈਨਲ ਤੇ interview ਦਿੱਤੀ ਸੀ ਜਿਸ ਚ ਤੂੰ ਕਿਹਾ ਸੀ ਮਾਸ ਖ ਸਕਦੇ ਆਪਣੇ ਮਨ ਦੀ ਖੁਸ਼ੀ ਹੈ... ਮੈਨੂੰ ਓਹ ਵਧੀਆ ਲਗਿਆ ਕਿਉਕਿ ਮੈ ਖਾਣਾ ਚਹੁਦਾ ਸੀ ਮੈਨੂੰ ਮੌਕਾ ਮਿਲ ਗਿਆ ਕਿ ਕਥਾ ਵਾਚਕ ਨੇ ਕਹਿ ਦਿੱਤਾ ਖਾਓ ਹੁਣ.... ਅੱਜ ਦਾ ਟਾਈਮ ਇਹੋ ਜਿਹਾ ਆ ਗਿਆ ਲੋਕ ਤਰਕ ਕਰਨ ਲੱਗ ਗਏ ਗੁਰੂ ਦੀ ਕਹਿ ਹਰ ਗੱਲ ਤੇ ਲੋਕ ਆਪਣੇ ਆਪ ਨੂੰ ਪੜਿਆ ਲਿਖਿਆ ਸਮਜਨ ਲੱਗ ਗਏ ਤੇ ਲੋਕਾ ਨੂੰ ਏਦਾ ਲੱਗਦਾ ਕਿ ਉਹ ਗੁਰੂ ਨਾਲੋਂ ਜਿਆਦਾ ਸਮਜਦਾਰ ਹੋਗੇ ... ਬਾਬਾ ਦੀਪ ਸਿੰਘ ਜੀ ਬਿਨਾ ਸਿਰ ਤੋਂ ਲੜਾਈ ਲੜੀ ਓਹ ਵੀ ਤੁਹਾਡੇ ਹਿਸਾਬ ਨਾਲ ਗਲਤ ਅ?? ਝੂਠ ਅ??? ਬਾਬਾ ਜੀ ਧੰਨਾ ਭਗਤ ਦੀ ਸਾਖੀ ਸੁਣੀ ਹੈ ਪੱਥਰ ਚੋ ਰੱਬ ਲੱਭ ਲਿਆ c ਓਹਨਾਂ ਨੇ ਤੇ ਅਸੀ ਤਰਕ ਕਰਨ ਲੱਗ ਗਏ ਗੁਰੂ ਤੇ.... ਮੈ ਯਕੀਨ ਨਾਲ ਕਹਿ ਸਕਦਾ ਜੇ ਕੀਤੇ ਇਹ ਜੁੱਤੀ ਤੁਹਾਨੂੰ ਪਹਿਲਾ ਮਿਲੀ ਹੁੰਦੀ ਤੁਸੀ ਵੀ ਐਵੇਂ ਹੀ ਕਰਨਾ ਸੀ... ਤੁਸੀ ਬਸ publicity ਭਾਲਦੇ ਲੋਕ ਤੁਹਾਨੂੰ ਪੁਸ਼ਦੇ ਨੀ ਫਰ ਤੁਸੀ ਜਾਣ ਬੂਜ ਕੇ ਕਿਸੇ ਨਾ ਕਿਸੇ ਨਾਲ ਪੰਗਾ ਪਾਈ ਰੱਖਦੇ.... ਤੇ ਪੰਗਾ ਵੀ ਸਿਰਫ ਸਿੱਖਾਂ ਨਾਲ ਪਾਂਦੇ.... 😂😂

    • @partapmallishmeet8052
      @partapmallishmeet8052 10 місяців тому +1

      ਬਿਲਕੁਲ ਸਹੀ ਗੁਰਪ੍ਰੀਤ ਸਿੰਘ ਜੀ

    • @GurcharanSingh-wc6fy
      @GurcharanSingh-wc6fy 10 місяців тому +2

      ਭਾਈ ਸਾਹਿਬ ਜੀ ਤੁਸੀਂ ਆਪ ਗੁਰਬਾਣੀ ਨੂੰ ਪੜੋ ਫੇਰ ਤੁਹਾਨੂੰ ਸਮਝ ਆਵੇਗੀ

    • @satnamsingh6451
      @satnamsingh6451 10 місяців тому

      ਮਾਇਆ ਦਾ ਲੋਬੀ ਧੂੰਦਾ ਜਿਹੜੇ ਸੰਤ ਹੁੰਦੇ ਉਹ ਝੂਠੇ ਨਹੀ ਹੁੰਦੇ ਜਿਹੜਾ ਝੂਠਾ ਉਹ ਸੰਤ ਨਹੀ ਤੁਹਾਡੀ ਕਥਾ ਨਹੀ ਹੁੰ ਦੀ ਸਿਰਫ ਨਿਦਿਆ ਹੀ ਕਰ ਰਹੇ ਹੋ ਰਬ ਤੁਹਾਨੂੰ ਸਮਤ ਬਖਸੇ

    • @harneksingh5789
      @harneksingh5789 7 місяців тому

      Dhan dhan guru Ramdas Ji maharaj mehar kareo Ji all of us 🙏🙏🙏🙏🙏

  • @harvinderkumarsharma5168
    @harvinderkumarsharma5168 21 день тому

    समाज मे फैल रही कुरीतियों, अंधविश्वासों, अतर्किकता के खिलाफ़ भाई साहब बहुत बड़ी मुहीम चला कर बहुत अच्छा काम कर रहे हैं,इनको बहुत बहुत धन्यवाद।

  • @amarjitsingh287
    @amarjitsingh287 Місяць тому

    ਭਾਈ ਸਾਹਿਬ ਜੀ ਸਿੱਖ ਧਰਮ ਨੂੰ ਫਿਰ ਤੋਂ ਪੁਜਾਈ ਬਣਾਉਣ ਲਈ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ ਜੀ

  • @Nagidevice
    @Nagidevice 10 місяців тому +3

    ਮਾਤਾ ਕੌਲਾਂ ਦੇ ਹੋਸਪਿਟਲ ਦੇ ਵਿੱਚ ਡੇਲਸੀਜ਼ ਮਸ਼ੀਨ ਨਾ ਹੋਣ ਕਰਕੇ ਦੇ ਹੋਣ ਕਰਕੇ ਮੇਰੀ ਭੈਣ ਦੇ ਮੌਤ ਦੇ ਜ਼ਿੰਮੇਵਾਰ ੲਹ ਹੋਸਪਿਟਲ ਹੈ

  • @sukhbhullar6083
    @sukhbhullar6083 10 місяців тому +5

    ਕੀ ਪਤਾ ਇਹੋ ਜੁੱਤੀ ਇਹਨਾਂ ਦੇ ਸਿਰ ਨਾ ਮਾਰਨੀ ਪਵੇ ਭਾਈ ਸਾਹਿਬ ਜੀ ਪਹਿਲਾ ਹੀ ਚੁੱਕੀ ਫਿਰਦੇ ਸਿਰ ਤੇ😅

  • @dharmindersingh7900
    @dharmindersingh7900 Місяць тому

    Bahut badhiya Vichar Mr Dhunda Sahib Thanks ji

  • @TejTej22Ramgarhiya
    @TejTej22Ramgarhiya Місяць тому

    ਬਿਲਕੁਲ ਸੱਚ ਹੈ ਭਾਈ ਸਾਹਿਬ ਜੀ।

  • @gurmeetsingh-lp4zk
    @gurmeetsingh-lp4zk 10 місяців тому +5

    Great thoughts about Sikhism

  • @parvinderkaur8692
    @parvinderkaur8692 10 місяців тому +4

    Waheguru ji ka Khalsa waheguru ji ki Fateh

  • @NavepreetKaur-mu7jg
    @NavepreetKaur-mu7jg 10 місяців тому

    Sarbjie ji app gi the bouth thanks thuse eye open katha

  • @waheguruji3281
    @waheguruji3281 10 місяців тому +1

    ਬਿਲਕੁਲ ਸਹੀ ਵਿਚਾਰ ਹੈ ਜੀ।

  • @bhajansingh3849
    @bhajansingh3849 10 місяців тому +5

    Waheguru sada chardi kla ch rakhe dhunda sahib ❤ God bless you

  • @PartapSingh-qz5xh
    @PartapSingh-qz5xh 10 місяців тому +17

    ਬਿਲ ਕੁਲ ਸਹੀ ਗੱਲ ਆ ਜੀ ਧੂੰਦਾ ਜੀ

  • @jasmersingh4395
    @jasmersingh4395 Місяць тому

    aapji da kita parchar bilkul bhai Ranjeet singh dhadriyan waleyan wang a ji.. har gal bilkul sachi a tuvadi.. baani guru Guru hai bani.. vich baani amrit saare.. 🙇🏻‍♂️🙇🏻‍♂️

  • @granjeetsingh-sb202
    @granjeetsingh-sb202 Місяць тому +1

    Singh Ji sach the Gala car rahe Ho they turn the koi load nahin❤❤❤❤❤❤❤

  • @parampreetsinghchugh6817
    @parampreetsinghchugh6817 10 місяців тому

    ਧੂੰਦਾ ਸਾਹਿਬ ਤਰਕਸ਼ੀਲ ਨੂਇਹ ਨਹੀਂ ਪਤਾ ਕਿ ਆਸਥਾ ਸਿਦਕ ਬਹੁਤ ਵਡੀ ਹੁੰਦੀ ਹੈ ਜੀ

  • @user-tt2fr8lo1c
    @user-tt2fr8lo1c 10 місяців тому +10

    Gal te sari bhawna di aa...bhawna wale de aaj v bere paar hunde ne...dhan guru amardaas ji te dhan ohna da jora..❤..tere wrge da v raab bhala kre..

    • @Universal..Beauty
      @Universal..Beauty 10 місяців тому

      Maaf karna jes chij nu tussi bhawnatmak bnata ehe pakhand aa..... guru ji ne aap keha pahle tarak vichar karo fer shardha... je pahle hi shardha kar lai fer tark da koi mol nai reh janda... tarak da raah hi sach da raah he te osto baad shardha karo.... kyon pakhand da sath de rahe ho.. guru nanak dev ji ne apna pura jivan hi loka nu eho jehe pakhnda to toor karde hoye byateet keeta.. te tussi ohi pakhand da sath de rhe ho... je bura lageya hove ta maaf karna

    • @veersingh55555
      @veersingh55555 10 місяців тому

      ja oh landua....

    • @devil.com1070
      @devil.com1070 10 місяців тому +1

      ​@@Universal..Beautytu beuty nhi tu na oh gandgi di misal hai jo guru te viswas krn walya nu guru nalo Tod rhi gand tu gnd

    • @jasbirsingh4896
      @jasbirsingh4896 10 місяців тому

      Sarbjit RSS big fraud has no respect for Guru Sahib ji charan Chhoh Jhora ....deserve bigbslap...

  • @HarpreetKaur-pk5go
    @HarpreetKaur-pk5go 10 місяців тому +33

    ਹਰ ਸ਼ਬਦ ਵਿੱਚ ਸੱਚਾਈ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏❤❤❤❤❤❤❤❤

    • @SunnySingh-xe3mr
      @SunnySingh-xe3mr 10 місяців тому +1

      Bhai saab ji mure kodi hoja (sala ek number da dalla a)

    • @randeepsingh3675
      @randeepsingh3675 10 місяців тому +1

      Bahut dil lag gea bhai nal

    • @HarpreetKaur-pk5go
      @HarpreetKaur-pk5go 10 місяців тому

      ਵਾਹਿਗੁਰੂ ਜੀ ਤਹਾਨੂੰ ਮਤ ਬਖ਼ਸ਼ਣ ਅਪਣਾ ਦਿਮਾਗ ਖੋਲੋ ਫਿਰ ਭਾਈ ਸਾਹਿਬ ਜੀ ਦੀ ਸਮਝ ਆਉਣੀ ਜੇ ਹੈਗਾ ਤਾਂ

    • @SunnySingh-xe3mr
      @SunnySingh-xe3mr 10 місяців тому

      Boht boht jyada dukh hunda main pehli bar kici Bibi nu mada bolya dukh is chij da k jo Sanu madi sikhya deve guru amar das ji te guru ramDas ji nu bura bole jo baba nand singh ji v mada bole jo harmander sahib ji de srowar nu mada bole Sikhi itihas nu Tod mrod k dase.te usnu follow krn wale kithe jauge mere to Jada nhi likhya janda nhi main Tera dimag jrur khol dinda.

    • @SunnySingh-xe3mr
      @SunnySingh-xe3mr 10 місяців тому

      Tera Bhai saab ne tanu pta kiniya bibia ch.......d ditiya. Tu dimag khol apna samj kr na khuu vich gir

  • @thegamingworld6687
    @thegamingworld6687 10 місяців тому +2

    ਮੈਂ ਤੇ ਅੱਗੇ ਹੀ ਪਰਚਯੋਂ ਪਰਚੀਂ ਹੋਇਆਂ ਵਾਂ 🤣🤣🤣
    Right gall baba ji di

  • @user-de2po5pt8q
    @user-de2po5pt8q 10 місяців тому

    ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਤੇ ਕੋਈ ਨੀ ਚਲਦਾ ਸਭ ਆਪਣੀ ਬੁੱਧੀ ਦੇ ਹਿਸਾਬ ਨਾਲ ਅਰਥ ਕਰੀ ਜਾਂਦਾ ਹੈ ਅਸਲ ਬਾਣੀ ਤੇ ਕੋਈ ਨੀ ਚਲਦਾ ਆਪਣੀ ਬੁੱਧੀ ਅਨੁਸਾਰ ਹੀ ਅਰਥ ਕਰੀ ਜਾਂਦਾ

  • @user-rb9ch2ii3s
    @user-rb9ch2ii3s 10 місяців тому +4

    ਧੰਨ ਧੰਨ ਗੁਰੂ ਅਮਰਦਾਸ ਜੀ

  • @sukhbirsingh9143
    @sukhbirsingh9143 10 місяців тому +3

    Waheguru ji chardikala ch rakhan g Bhai Dhunda g

  • @lakhasinghsangha2687
    @lakhasinghsangha2687 10 місяців тому +2

    Very good ਭਾਈ ਸਾਬ ਜੀ

  • @KulwantSingh-db3ij
    @KulwantSingh-db3ij Місяць тому

    ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @bootadreger4540
    @bootadreger4540 10 місяців тому +11

    ਬਾਈ ਸਾਹਿਬ ਤੁਸੀਂ ਸੱਚ ਬੋਲਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤਰਕ ਨਾਲ ਗੱਲ ਕਰਦੇ ਹੋ ਇਹ ਪਾਖੰਡੀਆ ਨੂੰ ਪਸੰਦ ਨਹੀਂ

  • @uttamjeetsingh5951
    @uttamjeetsingh5951 10 місяців тому +3

    Sikh kaum de no. 1 parcharak bhai sarabjit singh dhunda huna ji...🙏🙏🙏🙏

  • @rupinderpalsingh8171
    @rupinderpalsingh8171 Місяць тому

    Baba g parchea walea d tusi koi parvah ni karni tusi sach d vyakhya krde ho te sach hmesha kdva hunda so tusi apna eh krm krde jao sangat tuhade nal hai g zurrat nal gal vyakhya sahit krde ho jo glt lokan nu chubni hai g so tusi datey rho tuhade to bahut kuch sikhan nu milda sangta nu waheguru ji

  • @user-jn9uv8bo8w
    @user-jn9uv8bo8w 10 місяців тому

    ਭਾਈ ਸਾਹਿਬ ਜੀ, ਬੇਨਤੀ ਹੈ ਕਿ, ਤੁਸੀਂ ਹੌਸਲਾ ਰਖਣ ਦੀ ਸਮਤਾ ਰੱਖੋ।ਇਸ ਤਰਾਂ ਦੇ ਹਰਾਮੀ ਲੋਕ ਮੁੱਢ ਤੋਂ ਹੀ ਤੁਰੇ ਆ ਰਹੇ ਹਨ। ਇਹ ਬੱਕਰੇ ਦੀ ਔਲਾਦ ਹੈ ਇਨ੍ਹਾਂ ਦਾ ਕੋਈ ਮਾ ਪਿਉ ਭੈਣ ਭਾਈ ਧੀ ਨਹੀਂ ਹੁੰਦੀ। ਜਿਵੇਂ ਬੱਕਰੇ ਦੀ ਮਾਂ ਭੈਣ ਧੀ ਘਰ ਵਾਲੀ ਹੀ ਹੁੰਦੀ ਹੈ।ਇਨ੍ਹਾਂ ਦਾ ਵੀ ਇਹੀ ਹਾਲ ਹੈ।

  • @luckyatwal6911
    @luckyatwal6911 10 місяців тому +16

    ਇਹ ਲੋਕ ਜੋ ਕੁਛ ਕਰਦੇ ਆ ਇਹ ਸਾਰੇ ਗੁਰਬਾਣੀ ਤੋਂ ਬਹੁਤ ਦੂਰ ਆ 🙏

  • @kakasingh5885
    @kakasingh5885 10 місяців тому +7

    Waheguru ji 🙏

  • @BALDEVSINGH-2023
    @BALDEVSINGH-2023 10 місяців тому +2

    Thank you Bhai shaab ji
    And team

  • @dr.gsingh7541
    @dr.gsingh7541 9 місяців тому

    ਲੋਕਾਂ ਨੇ ਧਰਮ ਨੂੰ ਧੰਦਾ ਬਣਾ ਲਿਆ ਆ।
    ਲੋਕ ਤਾਂ ਰੱਬ ਨੂੰ ਨਹੀਂ ਛੱਡਦੇ ਤੂੰ ਮੈ ਕੌਣ।
    ਏਦਾਂ ਦੇ ਪਾਖੰਡ ਤੋਂ ਬਚੋ ਤੇ ਘਰ ਵਿੱਚ ਰਹਿ ਕੇ ਹੀ ਰੱਬ - ਰੱਬ ਕਰਲੋ।
    ***ਧੰਨੇ ਭਗਤ ਨੇ ਤਾਂ ਪੱਥਰ ਵਿੱਚੋ ਹੀ ਰੱਬ ਪਾ ਲਿਆ ਸੀ***👈☝️📿📿

  • @GurjitSingh-kt3nv
    @GurjitSingh-kt3nv 10 місяців тому +5

    Waheguru ji mehar karan

  • @anmolsidhuanmolsidhu3517
    @anmolsidhuanmolsidhu3517 10 місяців тому +18

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਨੇ ਵਾਹਿਗੁਰੂ ਜੀ ਸਮੱਤ ਬਖਸ਼ਣ 🙏🙏🙏

  • @KuldeepSingh-cx2iq
    @KuldeepSingh-cx2iq 10 місяців тому +2

    ਵਾਹਿਗੁਰੂ ਸਾਡੇ ਲੋਕਾਂ ਨੂੰ ਸੁਮੱਤ ਬਖਸ਼ਣ ਜੀ ਪਤਾ ਨਹੀ ਕਿਹੜੇ ਰਾਹੇ ਤੁਰ ਪਏ

  • @samajsevatv
    @samajsevatv 10 місяців тому +1

    ਨਿੰਦਾ ਭਲੀ ਕਿਸੈ ਕੀ ਨਾਹੀਂ ਮਨਮੁਖ ਮੁਗਧ ਕਰੰਨਿ ਮੁਹ ਕਾਲੇ ਤਿਨਾ ਨਿੰਦਕਾ ਨਰਕੇ ਘੋਰਿ ਪਵੰਨਿ

  • @buntycharik6952
    @buntycharik6952 10 місяців тому +4

    Good job bhai ji

  • @BhupindersinghPannu-ei4vs
    @BhupindersinghPannu-ei4vs 10 місяців тому +5

    Waheguru jika khalsa w ji ki fateh❤🙏🙏

  • @ShellyGupta-ji
    @ShellyGupta-ji 10 місяців тому +1

    Hamesha tarak he karde ho tussi paaji

  • @jagdeepsodhi8876
    @jagdeepsodhi8876 10 місяців тому +2

    Guru govind singh ji tan Sanu Guru Granth Sahib ji de lad la ke gay aa ji waheguru waheguru waheguru ji 🙏 🙏❤️🌹 waheguru ji ka Khalsa waheguru ji ki Fateh 🙏

  • @JatinderSingh-yn6wj
    @JatinderSingh-yn6wj 10 місяців тому +10

    ਧੂੰਦਾ ਸਾਹਬ, ਆਪਾਂ ਤਾਂ ਤੁਹਾਡੇ ਪੱਕੇ ਫੈਨ ਹੋਗੇ 🙏🌹🌹🌹🙏

  • @RajinderKaur-wq2ir
    @RajinderKaur-wq2ir 10 місяців тому +7

    Waheguru ji waheguru ji 🙏🙏

  • @randhirbains3328
    @randhirbains3328 7 місяців тому

    , ਗੱਲਾਂ ਸੱਚਿਆਂ ਪਰ ਲੋਕ ਮੰਨਣ ਲਈ ਤਿਆਰ ਨਹੀਂ

  • @nirmalsidhu7514
    @nirmalsidhu7514 10 місяців тому

    ਖਾਲਸਾ ਜੀ ਇਹ ਲੋਕ ਹੀ ਆਪਣਿਆ ਨੂੰ ਕੁਰਾਹੇ ਪਾ ਰਹੇ ਹੈ,ਸਾਡੇ ਗੁਰੂਆਂ ਨੇ ਤਾਂ ਪਖੰਡ ਵਾਦ ਚੋ' ਬਾਹਰ ਕੱਢਿਆ ਸੀ ਤੇ ਅੱਜ ਫਿਰ ਸਮਾਜ ਨੂੰ ਪਖੰਡ ਵੱਲ ਧੱਕਿਆ ਜਾ ਰਿਹਾ!!

  • @BalwinderSingh-qe8jv
    @BalwinderSingh-qe8jv 10 місяців тому +4

    Very good