Mere bee ghar de radha swami c May janam len wala c te merii mummy baba gurindar hor dujha saidpur walya dii casette hor dvd la la ke shabd soonya kardii c Hor wekho may janam layke 🤬 raajke iina babya dii laa paa karda pakandii radhiii bangar dii Hor 14 saal dii oomar chh aap bee hatt gya te sara pariwar bee hata tha
ਹਰ ਸ਼ਬਦ ਵਿੱਚ ਸੱਚਾਈ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏❤❤❤❤❤❤❤
ਮੇਰਾ ਵੈਦ ਗੁਰੂ ਗੋਬਿਦਾ ਮੇਰਾ ਵੈਦ ਗੁਰੂ ਗੋਬਿਦਾ। ਹਰਿ ਹਰਿ ਨਾਮੁ ਅਉਖਧ ਮੁਖਿ ਦੇਵੈ। ਕਾਟੈ ਜਮ ਕੀ ਫੰਧਾ।।
🙏 ਜਗਾ ਦਿਓ ਸੰਗਤਾਂ ਨੂੰ ਭਾਈ ਸਾਹਿਬ।
ਸਹੀ ਕਿਹਾ ਬਾਈ ਜੀ ਅੱਜ ਸਾਨੂੰ ਦੇਹਧਾਰੀ ਪੂਜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨ ਕੇ ਗੁਰਬਾਣੀ ਪੜ ਕੇ ਆਪਣਾ ਜੀਵਨ ਸੋਹਣਾਂ ਬਣਾਈਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਹਰ ਸ਼ਬਦ ਸਚਾਈ ਪੇਸ਼ ਕੀਤਾ ਜਾਰਿਹਾ ਹੈਜੀ ਧੰਨ ਵਾਦ
Waheguru ji ❤❤❤❤❤❤❤❤❤❤❤❤❤❤❤❤❤❤❤❤❤
ਸਤਿਨਾਮ ਸ਼੍ਰੀ ਵਾਹਿਗੁਰੂ
Gyani dhunda ji app ji awaaz vich bhut meddaas ha so sweet thunks for u love u all people
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
Waheguru ji ka khalsa Waheguru ji ki phathe.
ਵਾਹਿਗੁਰੂ ਜੀ 🙏🙏👌
ਸਹੀ ਗੱਲ ਗ੍ਰੰਥੀ ਜੀ
Jai Shri Ram
Waheguru ji🙏🙏
Good job Bhai.saab
Waheguru ji
Waheguru g Waheguru g
Satnam Waheguru
ਵਾਹਿਗੁਰੂ ਜੀ
Satnam Sri Waheguru
ਵੀਰ ਜੀ ਸਤਿ ਸ੍ਰੀ ਅਕਾਲ ਨਹੀਂ ਹੁਣੇ ਹੁਣੇ ਅੰਬਰਸਰ ਦਰਬਾਰ ਸਾਹਿਬ ਤੋਂ ਰਹਿਰਾਸ ਸੁਨਣੀ ਹੁੰਦੀ ਪਿੱਛੋਂ ਕਿਸੇ ਨੇ ਜਹਾਜ਼ ਚੜ੍ਹਾਇਆ ਜੀ ਇਹ ਮਰਿਯਾਦਾ ਹੁਣ ਉਥੇ ਦਰਬਾਰ ਸਾਹਿਬ ਤੱਕ ਹੀ ਪਹੁੰਚ ਗਿਐ ਆਪਾਂ ਨੂੰ ਕੁਝ ਚੰਗਾ ਜਾਣ ਲੱਗਾ ਵੀਰ ਜੀ
Bot khoobsurat bachan veer ji 🙏🏻
You r speak is right
ਇਹਨਾ ਲੋਕਾ ਦੇ ਪੱਲੇ ਬਸ ਗੱਲਾਂ ਈ ਨੇ । ਜਾ ਨੱਫਰਤ ਹੋਰ ਕੁਛ ਨੀ ਆ
Waheguru ji waheguru ji
ਜੀਓ
🙏🙏👍💐💐
ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇੱਕ ਬੇਰੀ ਦਾ ਦਰੱਖਤ ਸੀ ਲੋਕ ਕੱਚੀ ਲੱਸੀ ਪਾ ਕੇ ਜਾਂਦੇ ਸੀ, ਉਹ ਬੇਰੀ ਪੁੱਟ ਦਿੱਤੀ ਗਈ ਕਈਆਂ ਨੇ ਇਸਦਾ ਵਿਰੋਧ ਕੀਤਾ ਸੀ
❤❤❤❤❤
ਅੱਜ ਕੱਲ੍ਹ ਦੇ ਜ਼ਮਾਨੇ ਵਿਚ ਜ਼ਿਆਦਾਤਰ ਸੰਗਤਾਂ ਨੂੰ ਡੇਰੇਦਾਰ ਸਾਧਾਂ ਨੇ ਗੁਰੂ ਸਾਹਿਬ ਨਾਲੋਂ ਤੋੜ ਕੇ ਆਪਣੇ ਚਰਨਾਂ ਨਾਲ ਜੋੜਿਆ। ਮਾਫ ਕਰਨਾ ਗੱਲ ਕੌੜੀ ਹੈ।
ਸਹੀ ਗੱਲ ਵੀਰੇ ਸਾਧਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਪਿਆ
Bilkul shi gl v g
Mere bee ghar de radha swami c
May janam len wala c te merii mummy baba gurindar hor dujha saidpur walya dii casette hor dvd la la ke shabd soonya kardii c
Hor wekho may janam layke 🤬 raajke iina babya dii laa paa karda pakandii radhiii bangar dii
Hor 14 saal dii oomar chh aap bee hatt gya te sara pariwar bee hata tha
@@singhtera2216 good
V n
Waheguru
Bilkul sachai hai ihh
Very nice social message. Waheguru
Whai guru ji
Wehaguru ji🙏🙏🙏🙏🙏
Kul ji kida o
ਵਾਹ ਵਾਹ ਵਾਹ ਵਾਹ
Satnam Waheguru ji 🙏
Attention Sikh,s..stop following deras
ਕੁਝ ਚੰਗਾ ਜਿਹਾ ਨਹੀ ਲੱਗਾ ਇਸ ਬਾਰੇ
ਗੱਲੀ ਕਿਨੇ ਨਾ ਪਾਇਆ
Vir ji jdo guru dwara hi khi dita tan fir nam da ki matlab
Pakhdia.koi.chaj.di.gall.vi.kar.lea.kar
Hindu Kyo Gurdware jande Sikh Hee kyo nafrat karde Hindu toh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji
❤❤❤❤❤
Waheguru ji
Waheguru ji