ਆਪਣੇ ਬਾਬਿਆਂ ਦੀਆਂ ਗਲਤੀਆਂ ਨੂੰ ਦੇਖੋ ਕਿਵੇਂ ਢੱਕਦੇ! Bhai Sarbjit Singh Dhunda

Поділитися
Вставка
  • Опубліковано 12 жов 2021
  • Website:
    www.ssdhunda.com
    Page:
    / sarbjitsinghdhunda

КОМЕНТАРІ • 460

  • @Balwindersingh-rr8zj
    @Balwindersingh-rr8zj 2 роки тому +20

    ਵਾਹ, ਵਾਹ ਵਾਹ ਵਾਹ ਜਿਉਂਦੇ ਰਹੋ, ਲੱਗਣ ਦਿਓ ਮਿਰਚਾਂ
    ਡੇਰੇ ਵਾਲਿਆਂ ਨੂੰ

    • @palklair6228
      @palklair6228 2 роки тому +1

      ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:-
      👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ----
      👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।

    • @cricketjunction377
      @cricketjunction377 10 місяців тому

      ​@@palklair6228😂

    • @cricketjunction377
      @cricketjunction377 10 місяців тому

      ​@@palklair6228vidwan g ghanvad😂

  • @nirmalsingh836
    @nirmalsingh836 2 роки тому +23

    ਧੂੰਦਾ ਜੀ ਬਹੁਤ ਵਧੀਅਾ,
    ਜਿੳੁਂਦੇ ਰਹੋ.

    • @palklair6228
      @palklair6228 2 роки тому +1

      ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:-
      👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ----
      👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।

    • @rachhpalsingh6754
      @rachhpalsingh6754 Рік тому +1

      Good veer ji

  • @mamrajsingh2799
    @mamrajsingh2799 2 роки тому +23

    ਭਾਈ ਸਾਹਿਬ ਜੀ ਜੋ ਗੁਰਬਾਣੀ ਦੇ ਲੜ ਲੱਗ ਜਾਂਦਾ ਹੈ ਉਹ ਕਿਸੇ ਤੋਂ ਡਰਦਾ ਨਹੀਂ। ਆਪ ਨੂੰ ਮੇਰਾ ਨਮਸਕਾਰ ਹੈ। ਆਪ ਬਿਲਕੁਲ ਸੱਚ ਤੇ ਸਹੀ ਗੱਲ ਕਰਦੇ ਹੋ।

  • @SatnamSaini-kv7ne
    @SatnamSaini-kv7ne 2 роки тому +11

    ਜਿਊਂਦਾ ਰਹਿ ਔ ਵੀਰਾ I salute to you thinking

  • @punjabifreethinker2939
    @punjabifreethinker2939 2 роки тому +7

    ਭਾਈ ਧੁੰਦਾ ਸਾਬ ਏਸੇ ਕਰਕੇ ਤੁਹਾਨੂੰ ਸੁਣਦੇ ਪਸੰਦ ਕਰਦੇ ਹਾਂ ਕਿ ਤੁਸੀਂ ਸੰਗਤ ਦੀਆੰ ਜੇਬਾਂ ਲੁੱਟਣ ਲਈ ਝੂਠੇ ਗਪੌੜ ਨੀ ਸੁਣਾਉਂਦੇ 🙏

  • @bachittargill8988
    @bachittargill8988 2 роки тому +61

    ਧੂੰਧਾਂ ਜੀ ਸਾਡੇ ਤਖਤਾਂ ਦੇ ਜਥੇਦਾਰ ਿੲਹਨਾ ਡੇਰਿਅਾਂ ਤੇ ਜਾਂਦੇ ਹਨ। ਸਿਰੋਮਣੀ ਕਮੇਟੀ ਿੲਸ ਲੲੀ ਕਸੂਰਵਾਰ ਹੈ।

    • @sunnyawan1127
      @sunnyawan1127 2 роки тому

      Tu thunde da chela na bn

    • @rajbee1
      @rajbee1 2 роки тому

      @@sunnyawan1127 balle tatta

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @navrojkaur8748
    @navrojkaur8748 2 роки тому +9

    ਬਹੁਤ ਵਧੀਆ ਸਰਬਜੀਤ ਬੇਟੇ ਤੁਹਾਡੀਆਂ ਗੱਲਾਂ ਬਹੁਤ ਭੈੜੀਆਂ ਲਗਦੀਆਂ ਹੋਣਗੀਆ ਪਖੰਡੀਆਂ ਨੂੰ ਬੇਟੇ ਸਦਾ ਖੁਸ਼ ਰਹੋ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਸੱਚ ਬੋਲਣ ਦੀ ਹਿੰਮਤ ਬਖਸ਼ਣ ਜੀ

  • @ranjitkaursandhu7846
    @ranjitkaursandhu7846 2 роки тому +58

    ਬਿਲਕੁਲ ਜੀ ਸਚਾਈ ਪੇਸ਼ ਕੀਤੀ ਆ, ਬਾਬਿਆਂ ਦੇ ਤਾਂ ਇੱਜੜ ਤੁਰੇ ਫਿਰਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ 😌🙏

    • @tvchannelsingh7058
      @tvchannelsingh7058 2 роки тому +1

      ਨਾਨਕਸਰ ਵਿੱਚ ਛੋਟੇ ਬੱਚਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਬਲਾਤਕਾਰੀ ਹਨ ਨਸ਼ੇ ਕਰਦੇ

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @rupinderbrar9709
      @rupinderbrar9709 2 роки тому +1

      Tusi right khende Ho veer ji ja jhooth khende ho

    • @harmeshsingh2017
      @harmeshsingh2017 2 роки тому

      Ji waheguru ji Bilkul sahi

    • @tarloksinghpunia7888
      @tarloksinghpunia7888 2 роки тому +1

      @@rupinderbrar9709 ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @jagjeetsingh3174
    @jagjeetsingh3174 2 роки тому +19

    भाई जी बहुत बढ़िया जानकारी दी परमात्मा आप जीनू चढ़दी कला बिच रखना वाहेगुरु जी का खालसा वाहेगुरु जी की फतेह

  • @desduaaba1385
    @desduaaba1385 2 роки тому +1

    ਸਰਬਜੀਤ ਸਿੰਘ ਧੂੰਦਾ ਜੀ ਆਪ ਇੱਕੋ ਇੱਕ ਪ੍ਰਚਾਰਕ ਹੋ ਜੀਹਨਾਂ ਨੇ ਪਵਿੱਤਰ ਗੁਰਬਾਣੀ ਦੇ ਅਰਥ ਸਹੀ ਮਹਿਨਿਆਂ ਵਿੱਚ ਸਿੱਖਾਂ ਤੱਕ ਪਹੁੰਚਾਏ ਹਨ ਅਤੇ ਲਗਾਤਾਰ ਪਹੁੰਚਾ ਰਹੇ ਹੋ ।ਏਦਾਂ ਦੇ ਅਰਥ ਅੱਜ ਤੱਕ ਕੋਈ ਨਹੀਂ ਕਰ ਸਕਿਆ । ਸਭ ਨੇ ਧਰਮ ਦੇ ਨਾਂ ਤੇ ਸਿੱਖਾਂ ਨੂੰ ਗੁਮਰਾਹ ਹੀ ਕੀਤਾ ਹੈ । ਤੁਹਾਡੀ ਕੀਤੀ ਕਥਾ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ । ਸਾਡੇ ਜੀਵਨ ਵਿੱਚੋਂ ਉਦਾਹਰਨਾਂ ਦੇ ਕੇ ਗੁਰਬਾਣੀ ਦੇ ਅਰਥ ਸਮਝਾਉਣੇ ਸਿਰਫ ਤੁਹਾਡੇ ਹਿੱਸੇ ਆਇਆ ਹੈ । ਵਾਹਿਗੁਰੂ ਜੀ ਆਪ ਤੇ ਸਦਾ ਖੁਸ਼ ਰਹਿਣ !

  • @tarlochansingh6541
    @tarlochansingh6541 2 роки тому +15

    ਭਾੲੀ ਸਾਹਿਬ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਗੁਰਮਤਿ ਦਾ ਡਟ ਕੇ ਪ੍ਰਚਾਰ ਕਰ ਰਹੇ ਹੋ ! ਡੇਰਿਆਂ ਵਾਲ਼ਿਆਂ ਨੇ ਗੁਰਮਤਿ ਵਿਚ ਸਖਸ਼ੀ ਪੂਜਾ ਤੇ ਨਿੱਜ ਪੂਜਾ ਘਸੋੜੀ ਹੋਈ ਹੈ!

  • @pritpalsingh4634
    @pritpalsingh4634 7 місяців тому

    ਭਾਈ ਸਰਬਜੀਤ ਸਿੰਘ ਧੁੰਦਾ ਜੀ ਤੁਹਾਡੇ ਹੌਸਲੇ ਦੀ ਦਾਦ ਦੇਣੀ ਪੈਂਦੀ ਜੋ ਤੁਸੀਂ ਇਹਨਾਂ ਪਾਖੰਡੀ ਬਾਬਿਆਂ ਬਾਰੇ ਬੋਲਦੇ ਹੋ ! ਪਰ ਅਪਣਾ ਖਿਆਲ ਰਖਿਓ ਇਹ ਲੋਕ ਕਿਤੇ ਕੋਈ ਨੁਕਸਾਨ ਨਾ ਪਹੁੰਚਾਉਣ ! ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖ਼ਸ਼ੇ ਤਾਂ ਜੋ ਤੁਸੀਂ ਇੰਝ ਹੀ ਪੰਥ ਦੀ ਸੇਵਾ ਕਰਦੇ ਰਹੋ !

  • @bhagwansinghbs3891
    @bhagwansinghbs3891 2 роки тому +9

    ਸੱਚ ਹੈ ਜੀ 🙏

  • @singhsonu3057
    @singhsonu3057 2 роки тому +10

    ਬਹੁਤ ਵਧੀਆ ਜੀ

  • @sukhvindersingh3606
    @sukhvindersingh3606 2 роки тому +15

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਧੰਨਵਾਦ

  • @sandeepgill9341
    @sandeepgill9341 10 місяців тому +2

    ਵਾਹਿਗੁਰੂ ਗੁਰੂ ਜੀ ਧੂੰਦਾ ਜੀ ਦਸ਼ਮ ਗ੍ਰੰਥ ਨੂੰ ਮੰਨਦੇ ਉ

  • @lovenaturebalwindersinghgp584
    @lovenaturebalwindersinghgp584 10 місяців тому

    ਪਾਖੰਡਵਾਦ ਦੇ ਵਿਰੁੱਧ ਬੁਲੰਦ ਆਵਾਜ਼ ਭਾਈ ਸਰਬਜੀਤ ਸਿੰਘ ਧੂੰਦਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਪਾਖੰਡੀ ਬਾਬੇ ਅਰਦਾਸ ਨੂੰ ਤੋੜ ਮਰੋੜ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਲੋਕ ਮਨਾਂ ਵਿੱਚ ਵਿਚੋਂ ਕੱਢਣ ਲਈ ਕੋਝੀਆਂ ਕਰਤੂਤਾਂ ਕਰ ਰਹੇ ਹਨ। ਤੁਹਾਡੇ ਵੱਲੋਂ ਸਿੱਖ ਕੌਮ ਨੂੰ ਇਸ ਬਾਰੇ ਸੁਚੇਤ ਕਰਨਾ ਸ਼ਲਾਘਾਯੋਗ ਉਪਰਾਲਾ ਹੈ।

  • @kultarsingh9161
    @kultarsingh9161 2 роки тому +23

    ਬਹੁਤ ਵਧੀਆ ਪੇਸ਼ਕਸ਼ ਕੀਤੀ ਗਈ ਹੈ ਜੀ । ਬੱਸ ਇਸੇ ਤਰ੍ਹਾ ਡੇਰੇ ਦਾਰਾਂ ਦੇ ਪਾਜ਼ ਉਘਾੜਦੇ ਰਹੋ ਜੀ । ਬਹੁਤ ਬਹੁਤ ਧੰਨਵਾਦ ਜੀ ।

    • @KulwantSingh-gg5qe
      @KulwantSingh-gg5qe 2 роки тому +1

      ਅਜਕਲ ਪੜ੍ਹਾਈ ਲਿਖਾਈ ਦਾ ਕੀ ਸਮਾਂ ਹੀ ਹੈ ਲੋਕਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਬਾਬਿਆਂ ਪਖੰਡੀਆਂ ਦੇ ਗੁਲਾਮ ਨਾ ਬਣੋ

    • @tarloksinghpunia7888
      @tarloksinghpunia7888 2 роки тому +1

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਜੇ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

    • @satnamsingh7042
      @satnamsingh7042 2 роки тому +3

      ਹੁਣ ਬਾਬਿਆਂ ਨੂੰ ਚੀਨ ਬਾਰਡਰ ਤੇ ਭੇਜਣ ਦਾ ਸਮਾਂ ਆ ਗਿਆ ਹੈ। ਕਿਤੇ ਇਹਨਾ ਦਾ ਨਾਮ ਸ਼ਹੀਦਾਂ ਵਿੱਚ ਆ ਜਾਏ ਸਾਰੀ ਬਾਣੀ ਬਾਬਿਆਂ ਪੰਡਿਤਾਂ ਕਾਜ਼ੀਆਂ ਨੂੰ ਸਮਝਾਉਣ ਤੇ ਜ਼ੋਰ ਦਿੱਤਾ ਗਿਆ ਹੈ ਬਾਬੇ ਸੁਧਰ ਗੲਏ ਸਮਾਜ ਆਪੇ ਸੁਧਰ ਜਾਊ

    • @tarloksinghpunia7888
      @tarloksinghpunia7888 2 роки тому +1

      @@satnamsingh7042 ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @jawandalive8413
    @jawandalive8413 2 роки тому +7

    ਸੱਚ ਦੀ ਅਵਾਜ ਏ ਧੂੰਦਾ ਸਾਬ ਡਟੇ ਰਹੋ ੧੦੦%ਸੱਚ

  • @jaskaransingh1388
    @jaskaransingh1388 2 роки тому +6

    ਸੱਚ ਕੇਹਾ ਭਾਈ ਸਾਹਿਬ ਜੀ

  • @sawarnsingh9174
    @sawarnsingh9174 2 роки тому +6

    ਧੂੰਦੇ ਵੀਰ ਜੀ ਸੱਚ ਦਾ ਖੁੱਲ ਕੇ ਸਾਥ ਦਿਓ ਪਾਸਾ ਪਲਟੀ ਹੋ ਜਾਵੇਗਾ🙏🙏🙏🙏

  • @amarjitsinghtofandeol8479
    @amarjitsinghtofandeol8479 2 роки тому +34

    ਵਾਹਿਗੁਰੂ ਜੀ ਮੇਹਰ ਕਰੇ ਵੀਰ ਗੁਰਮਤਿ ਦਾ ਤੁਸੀਂ ਬਹੁਤ ਵਧੀਆ ਪਰਚਾਰ ਕੀਤਾ ਹੈ ਇਹੋ ਜਿਹੇ ਪ੍ਰਚਾਰਕਾਂ ਬਹੁਤ ਜਰੂਰਤ ਏ,,ਕੌਮ ਦੇ ਹੀਰੇ ਪ੍ਰਚਾਰਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਧੂੰਦਾ ਜੀ

    • @palklair6228
      @palklair6228 2 роки тому

      ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:-
      👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ----
      👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।

    • @satnamSingh-di4mn
      @satnamSingh-di4mn Рік тому

      ​@@palklair6228 Baba bander singh bhardar kon si bhai ji ona warge ku ni bande sant jarnail singh kon si bhai ji daso ge kuch

  • @SatnamSingh-rt2fj
    @SatnamSingh-rt2fj Місяць тому

    ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹 ਭਾਈ ਸਾਹਿਬ ਜੀ ਬਹੁਤ ਜੀ

  • @ranagnz7442
    @ranagnz7442 10 місяців тому +1

    ਸੱਚ ਬੋਲਣ ਲਈ ਤੇ ਸੱਚ ਸੁਣਨ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ। ਧੰਨਵਾਦ ਸਿੰਘ ਸਾਹਿਬ 🙏

  • @balbirbhogal3859
    @balbirbhogal3859 28 днів тому

    ਵਾਹਿਗੁਰੂ ਜੀ ਚੱੜਦੀ ਕਲਾ'ਚ ਰੱਖਣ, ਧੁੰਦਾ ਜੀ ਨੂੰ🙏

  • @kulwant6820
    @kulwant6820 Рік тому +2

    ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਵਿਚਾਰ

  • @harmeshsingh4085
    @harmeshsingh4085 Рік тому +1

    ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ

  • @BalwinderSingh-zi1fc
    @BalwinderSingh-zi1fc 2 роки тому +6

    ਵਾਹਿਗੁਰੂ ਚੜਦੀ ਕਲਾ ਬਖਸ਼ਣ

  • @JagroopSingh-no7xy
    @JagroopSingh-no7xy 2 роки тому +4

    ਨਾਨਕਸਰ ਭਗਤੀ ਦਾ ਘਰ ਨਹੀ ਜ਼ਨਾਨੀ ਬਾਜ਼ੀ ਦਾ ਘਰ ਹੈ

  • @gurmukhsinghgill7719
    @gurmukhsinghgill7719 2 роки тому +5

    *ਵਾਹਿਗੁਰੂ ਜੀ ਕਾ ਖਾਲਸਾ !!*
    *ਵਾਹਿਗੁਰੂ ਜੀ ਕੀ ਫਤਿਹ !!* 🙏🏼
    Bilkul sahi kiha tusi

  • @malkitsingh1670
    @malkitsingh1670 Рік тому +2

    ਵਾਹਿਗੁਰੂ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @GAGANDEEPSINGH-nh7hx
    @GAGANDEEPSINGH-nh7hx 2 роки тому +5

    ਬੁਗਨੇ ਬਾਬੇਆਂ ਨੂ ਦਂਦਲ ਪੈ ਗਈ ਹੈ ਵੀਰ ਜੀਉ ਕੌਮ ਦੇ ਹੀਰੇ ਵੀਰ ਜੀ

  • @merovana1682
    @merovana1682 2 роки тому +21

    ਗੱਲਾਂ ਤੱਤੀਆਂ ਜ਼ਰੂਰ ਨੇ ਪਰ 16 ਆਨੇ ਸੱਚੀਆਂ ਨੇ 🙏🏻💐
    ੳ ਅਤੇ ਜੂੜਾ ਮਿੱਟਦਾ ਜਾ ਰਿਹਾ ਹੈ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਜ਼ੋਰਾਂ ਉੱਤੇ ਚੱਲ ਰਹੀਆਂ ਨੇ. ਗੁਰੂ ਸਾਹਿਬ (ਰੱਬ) ਦੀ ਭਗਤੀ ਤਾਂ ਬਹੁਤ ਦੂਰ ਦੀ ਗੱਲ ਹੈ. 😓

    • @palklair6228
      @palklair6228 2 роки тому

      ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:-
      👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ----
      👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।

    • @RanjitGill-zx7gb
      @RanjitGill-zx7gb 2 місяці тому

      ​@@palklair62287:49

  • @rattandhaliwal
    @rattandhaliwal 2 роки тому +2

    ਸ਼ਾਬਾਸ਼ ਧੂੰਦਾ ਸਾਹਬ।

  • @parmjeetsinghfromjalalabad9907
    @parmjeetsinghfromjalalabad9907 2 роки тому +26

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @gurnamsingh3111
    @gurnamsingh3111 2 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਮੇਰੇ ਵੀਰ ਜੀ

  • @BaldevSingh-kz5ts
    @BaldevSingh-kz5ts 2 роки тому +6

    ਬਹੁਤ ਵਧੀਆ

  • @bikramsingh8859
    @bikramsingh8859 2 роки тому +49

    ਵਾਹਿਗੁਰੂ ਤਹਾਨੂੰ ਹੋਰ ਬਲ ਬਖਸ਼ਣ ਤਾਂ ਜੋ ਤੁਸੀਂ ਇਸ ਤਰ੍ਹਾਂ ਸੱਚ ਦੇ ਮਾਰਗ ਤੇ ਚੱਲੋ ਤੇ ਬਾਕੀਆਂ ਨੂੰ ਵੀ ਪ੍ਰੇਰਨਾ ਦਿਉ

    • @Gursagarnanaksar
      @Gursagarnanaksar 2 роки тому

      ਇਹ ਸੱਚ ਦਾ ਮਾਰਗ ਨਹੀਂ ਹੈ ਇਹ ਝੂਠ ਦਾ ਰਸਤਾ ਦੱਸ ਰਹੇ ਹਨ ਕਿ ਜਿਨ੍ਹੀ ਵੀ ਕਿਸੇ ਦੀ ਨਿੰਦਿਆ ਕੀਤੀ ਜਾਵੇ ਕਰੋ ਸੱਚ ਦਾ ਮਾਰਗ ਦੱਸਦਾ ਹੈ ਕਿ ਜਿਨਾਂ ਵੀ ਨਾਮ ਜਪਿਆ ਜਾਂਦਾ ਹੈ ਜਪੋ ਵਾਹਿਗੁਰੂ ਜੀ

    • @bikramsingh8859
      @bikramsingh8859 2 роки тому +1

      @@Gursagarnanaksar ਲਗਦਾ ਤੁਸੀਂ ਵੀ ਕਿਸੇ ਨਾ ਕਿਸੇ ਬਾਬੇ ਦੇ ਗੋਡੇ ਘੁਟਦੇ ਹੋ ਤੁਸੀਂ ਵੀ ਚਮ ਦੇ ਪੂਜਾਰੀ ਲਗਦੇ ਹੋ ਸ਼ਬਦ ਦੇ ਨਹੀਂ

    • @palklair6228
      @palklair6228 2 роки тому

      ਧੂੰਦਾ ਜੀ ਦੋ ਸਾਲ ਦਾ ਕੋਰਸਸ ਕਰਕੇ ਮਾਣ ਨਾ ਕਰੋ, & ਯਾਦ ਕਰੋ ,ਉਨਾ ਯਾਦਗਾਰਾ ਨੂੰ:-
      👉🏿 ਗੁਰਦੁਆਰਾ ਰੋੜੀ ਸਾ: ਜਿਥੇ ਗੁਰੂ ਨਾਨਕ ਜੀ ਨੇ:- ਰੇਤ ਅਕ ਆਹਾਰ ਕਰਿ, ਰੋੜਾ ਕੀ ਗੁਰਿ ਕਰੀ ਵਿਛਾਈ।। ਭਾਰੀ ਕਰੀ ਤਪਸਿਆ, ਵਡੇ ਭਾਗ----
      👉🏿ਗੁਰਦੁਆਰਾ ਕਿਲੱੀ ਸਾ:- ਜਿਥੇ ਤੀਜੇ ਗੁਰੂ ਜੀ ਕਿਲੀ ਨਾਲ ਕੇਸ ਬੰਨਦੇ ਸੀ।

    • @KuldeepSingh-tm6tp
      @KuldeepSingh-tm6tp Рік тому

      ਜਿਹੜੇ ਗੁਰੂਆਂ ਦੀ ਬਾਣੀ ਸਾਨੂੰ ਇਹ ਸਭ ਕਰਨ ਤੋਂ ਮਨਾਂ ਕਰਦੀ ਏ
      ਉਹ ਆਪ ਇਹ ਸਭ ਕਰਦੇ ਹੋਣਗੇ
      ਸੋਚਣ ਵਾਲੀ ਗੱਲ ਏ ਵੀਰ ਜੀ

    • @balbirbhogal3859
      @balbirbhogal3859 28 днів тому

      ਫਿੱਟੇ ਮੂੰਹ​@@Gursagarnanaksar

  • @GurmanPannu4627
    @GurmanPannu4627 2 роки тому +14

    ਵਾਹਿਗੁਰੂ ਜੀ ਕਾ ਖਾਲਸਾ🙏🙏
    ਵਾਹਿਗੁਰੂ ਜੀ ਕੀ ਫਤਹਿ🙏🙏

    • @GurmanPannu4627
      @GurmanPannu4627 2 роки тому +1

      ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ

  • @jsranajsrana5263
    @jsranajsrana5263 2 роки тому +1

    ਅੰਗਰੇਜ਼ਾਂ ਦੇ ਟਾਇਮ ਪੰਜਾਬ ਅੱਜ ਨਾਲੋਂ 5 ਗੁਣਾ ਬੜਾ ਸੀ ਉਸ ਟਾਈਮ ਇਕ ਨਰਾਇਣੂ ਮਹੰਤ ਸੀ ਪਰ ਅੱਜ ਪੰਜਾਬ ਦੀ ਇਕ ਇੱਕ ਜਿਲੇ ਵਿਚ ਚਾਰ-ਚਾਰ ਪੰਜ-ਪੰਜ ਬੈਠੇ ਹਨ

  • @bawasinghmahrok7838
    @bawasinghmahrok7838 2 роки тому +6

    ਵਾਹਿਗੁਰੂ ਜੀ ਵੀਰ ਜੀ ਨੂੰ ਬਹੁਤ ਬਹੁਤ ਤਂੰਦ ਰੁਸਤੀ। ਅਤੇ ਚੜਦੀ ਕਲਾ ਬਖਸ਼ਣ ਜੀ।

  • @HarjeetSingh-sq3xl
    @HarjeetSingh-sq3xl 2 роки тому +8

    ਬਿਲਕੁਲ ਸੱਚ ਬਿਆਨ ਕੀਤਾ ਭਾਈ ਸਾਬ ਜੀ

  • @sukdevsingh8843
    @sukdevsingh8843 Рік тому +1

    Salute bhai dhunda ji 🙏🙏🙏🙏🙏

  • @manjitchahal6762
    @manjitchahal6762 2 роки тому +9

    ਵਾਹਿਗੁਰੂ ਜੀ ਓ 🌹🙏

  • @babasomasinghji3026
    @babasomasinghji3026 2 роки тому +14

    ਬਿਲਕੁਲ ਸਹੀ ਹੈ ਜੀ ਆਪ ਜੀ ਬਹੁਤ ਹੀ ਵਧੀਆ ਵਿਚਾਰ ਹੈ ਆਪ ਜੀ ਸਚੀਆ ਗੱਲਾ ਨੇ ਜੀ

  • @jhirmalsingh606
    @jhirmalsingh606 2 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @krishansingh786
    @krishansingh786 2 роки тому +7

    ਬਿਲਕੁਲ ਸਹੀ ਜੀ

  • @Ravindersaab4394
    @Ravindersaab4394 2 роки тому +2

    Waheguru ji bot vadia vichar bhai ji

  • @sukhjinderdhillon8170
    @sukhjinderdhillon8170 2 роки тому +10

    ਬਹੁਤ ਵਧੀਆ ਜੀ👍
    🙏🏻🙏🏻🙏🏻🙏🏻

  • @satnamsidhu8672
    @satnamsidhu8672 2 роки тому +7

    Bilkul bhai sahb ji bhit vdhia tuhade varge hor parcharkan di lorr hai ji.jionde rho waheguru ji

    • @hgsingh23
      @hgsingh23 2 роки тому +1

      Mainu lagda fir tuhanu guru nanak di vi lorh nahi veer.

    • @harpreetsharmahappy444
      @harpreetsharmahappy444 2 роки тому

      @@hgsingh23 gl bni teri y koi ?

    • @hgsingh23
      @hgsingh23 2 роки тому

      @@harpreetsharmahappy444 baki parcharakan nu izzat dene aa🙏🙏

  • @BalwinderSingh-zi1fc
    @BalwinderSingh-zi1fc 2 роки тому +4

    ਬਹੁਤ ਖੂਬ

  • @avtarsingh1616
    @avtarsingh1616 Рік тому

    ਬਹੁਤ ਵਧੀਆ ਜੀ ਵਾਹਿਗੁਰੂ ਜੀ

  • @JaswantSingh-tz7sv
    @JaswantSingh-tz7sv 9 місяців тому

    I proud to be sarbjit Singh dunda ji True

  • @BalwinderSingh-ov6kt
    @BalwinderSingh-ov6kt Рік тому

    ਧੁੰਦਾ ਸਾਬ ਮਹਾਨ ਨੇ

  • @satinderkaur7317
    @satinderkaur7317 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @BalwinderSingh-ti3vi
    @BalwinderSingh-ti3vi 2 роки тому +13

    Bhai Sahib ji tuhade vichar Guru Granth Sahib anusar loka nu jagaun vale han

  • @sarbansandhu5658
    @sarbansandhu5658 Рік тому +1

    Waheguru ji da khalsa waheguru ji di fateh ji

  • @punjabifreethinker2939
    @punjabifreethinker2939 2 роки тому +2

    ਸਹੀ ਐ ਸਿੱਖ ਦਾ ਸੰਬੰਧ ਮੱਸਿਆ ਸੰਗਰਾਂਦ ਨਾਲ ਨਹੀਂ ਜਦਕਿ ਹਰ ਮੱਸਿਆ ਸੰਗਰਾਂਦ ਤੇ ਗੁਰਦੁਆਰੇ ਤੋਂ ਭਾਈ ਅਨਾਉਂਸ ਕਰਦਾ ਕਿ ਅੱਜ ਮੱਸਿਆ ਦਾ ਅੱਜ ਸੰਗਰਾਂਦ ਦਾ ਸ਼ੁੱਭ ਦਿਹਾੜਾ ਹੈ ਪਰ ਗੁਰਬਾਣੀ ਕਿਸੇ ਦਿਨ ਨੂੰ ਸ਼ੁੱਭ ਜਾਂ ਅਸ਼ੁੱਭ ਨਹੀਂ ਮੰਨਦੀ ਸਭ ਦਿਨ ਬਰਾਬਰ ਹਨ । ਸੋਈ ਘੜੀ ਸੁਹਾਵਣੀ ਜਿਤ ਮੇਰਾ ਸਤਗੁਰੂ ਪਾਇਆ ।

    • @palklair6228
      @palklair6228 2 роки тому +1

      ਦਿਓਲ ਜੀ! ਤੁਹਾਡੇ ਕੁਮੈੰਟ ਮੁਤਾਬਕ ਹੀ, ਜੇ ਸਭ ਦਿਨ ਬਰਾਬਰ ਹਨ ਗੁਰਬਾਣੀ ਸੰਗਰਾਂਦ ਮਸਿਆ ਬਗੈਰਾ ਨੂ ਅਸੁਭ ਨਹੀ ਮੰਨਦੀ, ਸੋ ਜੇ ਸੰਗਰਾਂਦ ਮਸਿਆ ਨੂੰ ਗੁਰਬਾਣੀ ਪੜ੍ਹੀ ਸੁਣੀ ਜਾਵੇ, ਫੇਰ ਕੀ ਧੂੰਦਾ ਜੀ ਦੇ ਸੱਪ ਡੰਗ ਮਾਰਦੈ? ????

  • @charnigill6608
    @charnigill6608 2 роки тому +3

    ਜਿਉਂਦਾ ਰਿਹਾ ਪੁੱਤ

  • @user-dm3sd2py4v
    @user-dm3sd2py4v 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @i_jass_amargadia361
    @i_jass_amargadia361 2 роки тому +1

    ਵਾਹ ਵੀਰ ਧੁਦੇ ਵਾਲਿਆ

  • @davindersandhu818
    @davindersandhu818 Рік тому

    ਸੱਚੀ ਗੱਲ ਹੈ ਵੀਰ ਜੀ

  • @balbirsingh250
    @balbirsingh250 10 місяців тому

    Waheguru ji tuhanu hor sikhi te parchar da bal bakhsan

  • @DarshanSingh-nr1uw
    @DarshanSingh-nr1uw 2 роки тому

    ਸਰਬਜੀਤ ਜੀ ਬਹੁਤ ਞਧੀਅਾ ੲਿਹ ਬਾਬੇਅਾ ਨੇ ਸੰਗਤ ਨੂੰ ਗੁਮਰਾਹ ਕਰਨ ਦਾ ਕੰਮ ਫੜਿਅਾ 10..10 ਚਮਟਿਅਾ ਵਾਲੇ ਡੋਲਕੀਅਾ ਪਾੜਨ ਦਾ ਕੰਮ ਪਤਾ ਨਹੀ ਕਿਹੜਾ ਕੀਰਤਨ ਕਰਦੇ ਹਨ [ ਬਾਬਾ ਜੀ ਦਿਓ ਦਰਸ਼ਨ ]

  • @sukhjitbrar4319
    @sukhjitbrar4319 2 роки тому +3

    Dhunda bhai sahib je
    Bahut kamaal da vakhian keeta
    Saach di gal karde ravo te Sikhan nu mutt dinde ravo 🙏🏻🙏🏻🙏🏻

  • @jeetkaur2131
    @jeetkaur2131 2 роки тому +7

    Waheguru Satnam ji Maher karn

  • @gurcharankullar2993
    @gurcharankullar2993 2 роки тому +3

    Absolutely right bhai sarbjit dhuda ji

  • @manikaur9097
    @manikaur9097 10 місяців тому

    Waheguru gee sach boln di himmat aa waheguru gee nahi saukha ni sach sabad di pachaan karana buti tarahfasey aa lok rab bhlaa karey ihna da

  • @sukhbirkaur2931
    @sukhbirkaur2931 2 роки тому +10

    ਬਹੁਤ ਵਧੀਆ 🙏👍

  • @PBPB-ju7il
    @PBPB-ju7il 2 роки тому +3

    100%ਸਹੀ

  • @MaansinghVirk
    @MaansinghVirk 2 роки тому +3

    ਵਾਹਿਗੁਰੂ ਜੀ

  • @user-df9eu5pg9g
    @user-df9eu5pg9g 10 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Never_Forget84
    @Never_Forget84 10 місяців тому

    Satnam Waheguru ji 🙏

  • @Buttar-yr1qc
    @Buttar-yr1qc 2 роки тому +6

    Satnam waheguru 🙏🏻🙏🏻🙏🏻🙏🏻🙏🏻🙏🏻🙏🏻👍

  • @sukhjitsainishamindersingh3457
    @sukhjitsainishamindersingh3457 2 роки тому +3

    Waheguru ji ka khalsa waheguru ji ki Fateh 🙏🏻🙏🏻

  • @SukhdevSingh-nu9eg
    @SukhdevSingh-nu9eg 2 роки тому +2

    Waheguru ji

  • @sartajsingh8406
    @sartajsingh8406 Рік тому

    Wah bhai Saab

  • @kukoosingh7285
    @kukoosingh7285 2 роки тому +4

    Very beautiful 🌷🌷🌷

  • @saabdhaliwal9169
    @saabdhaliwal9169 2 роки тому +2

    Waheguru Ji waheguru ji

  • @dayasingh9935
    @dayasingh9935 2 роки тому +4

    Waheguru ji 🙏

  • @narinderjeet507
    @narinderjeet507 2 роки тому +3

    👍👍👍Good, wahe Guru ji.

  • @PardeepSingh-kc3hj
    @PardeepSingh-kc3hj 2 роки тому +8

    ਨਕਲੀ ਬਾਬੇ ਇਵੇਂ ਕਾਬੂ ਆਉਣੇ.. NYC ਵਿਚਾਰ ਹੁੰਦੇ ਹਨ thohade

  • @gurpreetsandhu3663
    @gurpreetsandhu3663 2 роки тому +4

    Waheguru waheguru waheguru waheguru waheguru ji bahut waddi sachai kehi tusee kehinde jao guru samrathene

  • @bb-vi5db
    @bb-vi5db 10 місяців тому

    ਬਿਲਕੁਲ ਸਹੀ ਗੱਲ ਹੈ ਸ੍ਰੀ ਚਮਕੋਰ ਸਹਿਬ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਸਾਹਿਬ ਪਰਿਵਾਰ ਵਾਰ ਗਏ ਗੁਰੂ ਸਾਹਿਬ ਗੱਲਾ ਤਾ ਧੁੰਦਾ ਸਹੀ ਕਰਦਾ ਜਿਨਾ ਦਾ 2 +2 ਕੁਆਟਲ ਭਾਰ ਹੈ ਬਾਬਿਆ ਦਾ 4*4 ਬੰਦੇ ਚੱਕਣ ਲਈ ਨਾਲ ਹੁੰਦੇ ਹਨ

  • @ndspunjabnaturaldietsystem1375
    @ndspunjabnaturaldietsystem1375 2 роки тому +1

    Very good

  • @PreetiLamba-vs4bv
    @PreetiLamba-vs4bv 10 місяців тому

    WAHEGURU JI WAHEGURU JI WAHEGURU JI WAHEGURU JI

  • @sukdevsingh8843
    @sukdevsingh8843 Рік тому

    Waheguru ji🙏🙏🙏🙏🙏

  • @diwansinghpbo2
    @diwansinghpbo2 2 роки тому +9

    ਵਾਹਿਗੁਰੂ ਸਾਹਿਬ ਜੀ 🌹🌹

  • @KamaljitKaur-pj7mf
    @KamaljitKaur-pj7mf 2 роки тому +4

    Waheguru

  • @sandeepkasoudhan2441
    @sandeepkasoudhan2441 2 роки тому +1

    Bahut vadiya vichaar baba g tuhade, waheguru ji tuhanu chardikala wich rakhan

  • @hiradhillon2332
    @hiradhillon2332 2 роки тому +3

    waheguru ji 🙏❤️

  • @JasbirKaur-sq5cq
    @JasbirKaur-sq5cq 2 роки тому +10

    You are 100 percent right veer jee.

  • @mahendarsinghtablaplayer1060
    @mahendarsinghtablaplayer1060 2 роки тому +2

    Wah bahot widya vr ji

  • @surjertsingh1007
    @surjertsingh1007 2 роки тому

    Shukr hey koi sach bolne wala v ha

  • @jaspalsingh9111
    @jaspalsingh9111 2 роки тому +3

    Madase marke sadai je banke loka nu sadai B'nai jande . 🙏

  • @indermohansingh7707
    @indermohansingh7707 2 роки тому +4

    Excellent speech against dera vaad god bless you

  • @sukhmandeep3134
    @sukhmandeep3134 2 роки тому +1

    Dhan dhan baba anad Singh ji

  • @shamsersingh3847
    @shamsersingh3847 10 місяців тому

    U r great bro

  • @sajanpreetsinghpreet8571
    @sajanpreetsinghpreet8571 2 роки тому

    Wa wa baba ji nice

  • @Gurifitnessvlog
    @Gurifitnessvlog 2 роки тому +1

    Wah ji wah veer ji Bhut vadia 👍🏻