ਹੋਲੇ ਮਹੱਲੇ ਦੇ ਇੱਕਠ ਦੀ ਤੁਲਨਾ 'ਡੇਰੇਦਾਰ ਦੀ ਬਰਸੀ' ਨਾਲ ਕਰਨ ਵਾਲੇ ਕੌਣ?" | Bhai Sarbjit Singh Dhunda

Поділитися
Вставка
  • Опубліковано 6 лют 2025
  • ਹੋਲੇ ਮਹੱਲੇ ਦੇ ਇੱਕਠ ਦੀ ਤੁਲਨਾ 'ਡੇਰੇਦਾਰ ਦੀ ਬਰਸੀ' ਨਾਲ ਕਰਨ ਵਾਲੇ ਕੌਣ?" | Bhai Sarbjit Singh #Dhunda | #BabaJohny
    Website:
    www.ssdhunda.com
    Page:
    / sarbjitsinghdhunda

КОМЕНТАРІ • 338

  • @LSRaiya
    @LSRaiya 4 місяці тому +80

    ਬਹੁਤ ਵਧੀਆ ਵੀਰ ਜੀ ... ਨਿਧੜਕ ਪ੍ਰਚਾਰਕ ਮਾਣ ਹੈ

    • @baljindersingh3473
      @baljindersingh3473 4 місяці тому +3

      ਬਹੁਤ ਵੱਧੀਆ ਉਪਰਾਲਾ ਹੈ ਜੀ
      ਗੁਰਬਾਣੀ ਜੀ ਵਿੱਚੋਂ ਸ਼ਬਦਾਂ ਦੀ ਵਿੱਚਾਰ ਜੀ।
      ਸਵਾਲ ਜਵਾਬ ਸਾਹਮਣੇ ਬੈਠਕੇ ਨਹੀਂ ਕਰਦੇ ਸਰਬਜੀਤ ਸਿੰਘ ਧੂੰਦਾ ਜੀ ਦੇ ਜੀ
      ਜਿਹੜੇ ਦੇ ਕਾਰੋਬਾਰ ਠੱਪ ਹੁੰਦਾ ਦਿਸਦਾ ਹੈ ਜੀ ਉਹ ਕਹਿੰਦੇ ਹੈ ਨਿੰਦਿਆ ਹੈ ਜੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਜੀ। ਭੈਣ ਗਗਨਦੀਪ ਕੌਰ ਖਾਲਸਾ । ਭੈਣ ਕੁਲਦੀਪ ਕੌਰ ਖਾਲਸਾ ਜੀ। ਹਰਜਿੰਦਰ ਸਿੰਘ ਮਾਝੀ ਜੀ। ਹਰਜੀਤ ਸਿੰਘ ਢਪਾਲੀ ਜੀ। ਬਹਾਦਰ ਸਿੰਘ ਖਾਲਸਾ ਜੀ ਇਹ ਪ੍ਰਚਾਰਕ ਹੋਰ ਵੀ ਵਿਰਲੇ ਹੈਗੇ ਹੈ
      ਆਪ ਜੀ ਦਾ ਬਹੁਤ ਧੰਨਵਾਦ ਜੀ ਆਪ ਸੱਚ ਦੇ ਸ੍ਰੋਤੇ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ
      ਰਾਜਸਥਾਨ ਗੰਗਾਨਗਰ

  • @sharanjitsingh6614
    @sharanjitsingh6614 4 місяці тому +49

    ਜਿਉਂਦੇ ਰਹੋ ਭਾਈ ਸਾਹਬ ਚੜਦੀਕਲਾ ਵਿਚ ਰਹੋ

  • @silversinghsilver2961
    @silversinghsilver2961 4 місяці тому +34

    ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਬਾਬਿਆਂ ਦੀ ਦੁਕਾਨਦਾਰੀ ਚਲਾਉਣ ਦਾ ਵਪਾਰ ਦੱਸਣ ਲਈ

  • @SatwantSingh-in5fr
    @SatwantSingh-in5fr 4 місяці тому +15

    ਬਹੁਤ ਵਧੀਆ ਨਿਧੜਕ ਤੇ ਸੱਚ ਦੱਸਣ ਵਾਲੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ

  • @SurjitSingh-p9t
    @SurjitSingh-p9t 4 місяці тому +38

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਭਰਿਆ ਹੱਥ ਸਦਾ ਰੱਖੀ ਰੱਖਣ ਜੀ

  • @Amzik-ds5bo
    @Amzik-ds5bo 4 місяці тому +36

    🙏🙏🙏🙏ਮਾਣਯੋਗ, ਭਾਈ, ਜੀ,ਧੂਂਧਾਂ, ਜੀ,ਗੁਰੂ,ਗ੍ਰੰਥ ਸਾਹਿਬ, ਜੀ,ਧਨ,ਗੁਰੂ,ਗੋਬਿੰਦ ਸਿੰਘ, ਸਾਹਿਬ, ਜੀ,ਮਹੇਰ, ਕਰਨ,

  • @JaswantSingh-tz7sv
    @JaswantSingh-tz7sv 7 днів тому +1

    Dhunda sab ji salute hai apnu

  • @gursewak22pro93
    @gursewak22pro93 2 місяці тому +4

    ਗੁਰੂ ਨਾਨਕ ਜੀ ਦੀ ਸੋਚ ਤੋਂ ਦੂਰ ਕਰਨ ਦਾ ਠੇਕਾ ਲਿਆ ਬਾਬਿਆਂ ਨੇ

  • @golewaliagill4088
    @golewaliagill4088 4 місяці тому +16

    ਇਨ੍ਹਾਂ ਬਾਬਿਆਂ ਦੀ ਦੁਕਾਨਦਾਰੀ ਚਲਾਉਣ ਲਈ ਇਹ ਭੇਡਾਂ ਪੂਰਾ ਜ਼ੋਰ ਲਾਉਂਦੀਆਂ ਧੰਨਵਾਦ ਜੀ ਆਪ ਜੀ ਦਾ ਧੂੰਦਾ ਜੀ

    • @baljindersingh3473
      @baljindersingh3473 4 місяці тому

      @@golewaliagill4088 ਬਿਲਕੁਲ ਸੱਚ ਹੈ ਜੀ ਆਪ ਜੀ ਨੇ ਬਿਲਕੁਲ ਸਹੀ ਕਿਹਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ
      ਰਾਜਸਥਾਨ ਗੰਗਾਨਗਰ

  • @Balwindersingh-gx9hu
    @Balwindersingh-gx9hu 4 місяці тому +10

    ਧੂੰਦਾ ਵੀਰ ਜੀ ਤੁਸੀਂ ਬਹੁਤ ਵਡੀ ਤੇ ਸੋਚਣ ਵਾਲੀ ਗੱਲ ਕੀਤੀ ਹੈ ਅੱਜ ਤੱਕ ਕਿਸੇ ਵੀ ਪ੍ਰਚਾਰਕ ਨੇ ਇਹ ਗਲ ਨਹੀ ਕੀਤੀ ਪਤਾ ਨਹੀ ਕਿੰਨੇ ਕੁ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਪਰ।ਕਿਸੇ ਦੇ ਨਾਂ ਦੇ ਅੱਗੇ ਸੰਤ ਨਹੀ ਲਗਾ ਤੇ ਅੱਜ ਸੰਤ ਗਿਣੇ ਜਾਂਦੇ

  • @rajasrari4587
    @rajasrari4587 2 місяці тому +3

    ਬੇਧੜਕ ਸਰਬਜੀਤ ਸਿੰਘ ਧੂੰਦਾ ਬੇਖੌਫ ਵਹਿਗੁਰੂ ਚੜਦੀਕਲਾ ਚ ਰੱਖਣ ❤

  • @Lovenature-nt8zm
    @Lovenature-nt8zm 4 місяці тому +19

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ 🙏

  • @karmjeetkahlon9561
    @karmjeetkahlon9561 Місяць тому +3

    Bhai sahib nu satguru cadikala ch rakhe 🙏🙏🙏🙏🙏

  • @ekamjotsingh8568
    @ekamjotsingh8568 4 місяці тому +4

    ਸਭ ਤੋ ਵੱਡਾ ਸਤਿਗੁਰੂ ਨਾਨਕ

  • @mukhtiarsingh6487
    @mukhtiarsingh6487 4 місяці тому +4

    ਭਾਈ ਸਾਹਿਬ ਜੀ ਜਿੰਦਾਬਾਦ

  • @SachinProfessor
    @SachinProfessor 4 місяці тому +10

    ਸਰਵਜੀਤ ਜੀ ਦੇ ਵਿੱਚ ਮੈਨੂੰ ਸਾਰੇ ਗੁਰੂਆਂ ਦੇ ਦਰਸ਼ਨ ਹੁੰਦੇ ਹਣ,,,, ਰੱਬ ਨਵੇਂ ਰੂਪਾਂ ਵਿੱਚ ਆਉਂਦਾ ,,,, ਵਾਹਿਗੁਰੂ ਭਾਈ ਧੂੰਧਾ ਜੀ ਨੁੰ ਲੰਬੀ ਉਮਰ ਬਖਸ਼ੇ,,,,,,ਮੈ 2 ਸਾਲ ਤੋਂ। ਆਪ ਜੀ ਨੂੰ ਸੁਣ ਰਿਹਾ ਹਾਂ 🦅19 ਸਾਲ ਦਾ ਹਾਂ

    • @Hindiofficial3739
      @Hindiofficial3739 4 місяці тому

      Kitho tusi

    • @SachinProfessor
      @SachinProfessor 4 місяці тому

      @@Hindiofficial3739 ,,,,,ਅਸੀਂ ਸਰਦੂਲਗੜ ਦੇ ਲਾਗੇ ਫਤਿਹਾਬਾਦ ( Haryana) ਤੋਂ ) ਅਤੇ ਤੁਸੀਂ ਕਿੱਥੋਂ ,,,,,,,,,,,, ਸਤਿ ਸ਼ਿਰਿਆ ਅਕਾਲ ਜੀ

    • @rupinderkaur741
      @rupinderkaur741 4 місяці тому

      ਸਚੇ ਗੁਰੂ ਕਿਸੇ ਦੀ ਨਿੰਦਿਆ ਨਹੀ ਕਰਦੇ ਭਾਈ। ਔਵੇਂ ਨਾ ਝੂਠੇ ਪ੍ਰਚਾਰਕਾ ਨੂੰ ਫੂਕ ਛਕਾਈ ਜਾਇਆ ਕਰੋ ਕੁਝ ਆਪਣੇ ਦਿਮਾਗ ਨੂੰ ਵੀ ਵਰਤ ਲਵੋ। ਇਹ ਝੂਠੇ ਬੰਦੇ ਗੁਰੂ ਕਿਧਰੇ ਹੋ ਗਏ

    • @SachinProfessor
      @SachinProfessor 4 місяці тому

      @@rupinderkaur741 ਇਹ ਨਿੰਦਿਆ ਨਹੀਂ ਕਰੰਡ ਰਹੇ,,,, ਇਹ ਸੱਚ ਨੂੰ ਅੱਗੇ ਰੱਖ ਰਹੇ ਨੇਂ,,,, ਗੁਰੂਆਂ ਨੇ ਵੀ ਪਾਖੰਡ ਨੂੰ ਦੂਰ ਕਰਿਆ ਤੇ ਕਬੀਰ ਨੇਂ ਵੀ ਬਾਮਨਾਂ ਤੇ ਪੰਡਤਾ ਤਾ ਪਾਖੰਡ ਸਾਮ੍ਹਣੇ ਲਿਆਂਦਾ ਸੀ,, ਤੇ ਸਰਵਜੀਤ ਜੀ ਵਿ ਗੁਰੂਬਾਣੀ ਨਾਲ ਜੋੜਦੇ ਹਨ ,,, ਉਹ ਹਮੇਸ਼ਾ ਸੱਚ ਦਾ ਪੱਖ ਲੈਣ ਵਾਲੇ ਹਣ,,,,,,,,,,,,,, ਉਹ ਏਹ ਵਿ ਕੰਦੇ ਨੇਂ ਕਿ ਮੇਰੀਆਂ ਗੱਲ੍ਹਾਂ ਕਾਇਆ ਨੂੰ ਚੁਬਨਗੀਆ,,,,, ਸ਼ਾਇਦ ਬੀਬੀ ਜੀ ਤੂਹਾਨੂੰ ਸੱਚੀ ਗੱਲ ਚੁਬ ਰਹਿ ਹੈ,,,,,ਪਰ ਇਹ ਚੁਬਣੀ ਵੀ ਜਰੂਰੀ ਹੈ,,,,,,,,,, ਫੇਰ ਹਿ ਤੁਸੀਂ ਗੁਰੂਬਾਣੀ ਦਾ ਲਾਡ ਫੜੋਂਗੇ ਤੇ ਪਾਖੰਡੀਆ ਤੋਂ ਦੂਰ ਹੋਵੋਂਗੇ ,,,,,,,,,,,,,,,,,, ਬੀਬੀਆਂ ਦਾ ਸਨਮਾਨ ਸਿਰ ਮੱਥੇ,,,,,,,ਬਾਬੇ ਪਾਖੰਡੀ ਕੇਂਦੇ ਸਾਡੇ ਕੋਲ਼ ਆਓ ,ਪਰ ਸਰਵਜੀਤ ਜੀ ਕੰਡੇ ਨੇ ਕਿ ਖੁਦ ਗੁਰੂਬਾਣੀ ਪੜ੍ਹੋ ਤੇ ਵਿਚਾਰੋ,,,,,,,,,,,,,,,ਔਰਤ ਹੀ ਸੰਸਾਰ ਨੁੰ ਚਲਾਨਮਾਣ ਹੈ, ਕਿਰਪਾ ਕਰਕੇ ਸੱਚ ਦਾ ਸਾਥ ਦਿਓ,,,,,,ਤੇ ਵਿਰੋਧ ਕਰਨਾ ਵਿ ਜਰੂਰੀ ਹੈ,,,ਜਿੰਵੇ ਗੁਰੂ ਗੋਬਿੰਦ ਪਾਤਸ਼ਾਹ ਜਿ ਨੇ ਔਰੰਗਜ਼ੇਬ ਨੁੰ ਨਿੰਦਿਆ ਸੀ,,,,,,,,,,,,,,ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ

    • @gurmeetsingh-kk3mj
      @gurmeetsingh-kk3mj 4 місяці тому

      ਭਰਾਵਾ ਜਿਹੜੀ ਗੱਲ ਭਾਈ ਸਰਬਜੀਤ ਸਿੰਘ ਸਮਝਾ ਰਿਹਾ ਲੱਗਦਾ ਤੇਰੇ ਦਿਮਾਗ 'ਚ ਬੈਠੀ ਨਹੀ
      ਤੂੰ ਏਹਨੂੰ ਈ ਗੁਰੂਆਂ ਦਾ ਰੂਪ ਦੱਸੀ ਜਾਨਾ । ਵਿਚਾਰ ਧਿਆਨ ਨਾਲ ਸੁਣਿਆ ਕਰ , ਦਿਮਾਗ ਤੇ ਜੋਰ ਦੇ ਤੇ ਆਵਦਾ ਕਮੈਂਟ ਦੁਬਾਰਾ ਪੜ ਕਿ ਤੂੰ ਲਿਖਿਆ ਕੀ ਆ

  • @lavisingh503
    @lavisingh503 4 місяці тому +4

    ਬਾਬਿਆਂ ਨਾਲੋ ਵੱਧ ਗਲਤੀ ਲੋਕਾਂ ਜਿਹੜੇ ਅੰਨੇ ਹੋਕੇ ਮਗਰ ਲੱਗ ਜਾਂਦੇ

  • @sarabsingh5487
    @sarabsingh5487 4 місяці тому +6

    ਜਿਊਂਦੇ ਰਹੋ ਭਾਈ ਸਾਹਬ ਜੀ,, ਚੜ੍ਹਦੀ ਕਲਾ ਚ ਰਹੋ,,

  • @JaskaranSingh-dy1hi
    @JaskaranSingh-dy1hi 2 місяці тому +2

    V. Best Bhai Sarbjit s ji Waheguru Chardi kaala Rakho Ji..

  • @designinnovation6895
    @designinnovation6895 4 місяці тому +23

    ਚਿੱਟੀ ਸਿਉਂਕ ਨੇ ਡੇਰੇ ਆਲੇ ਤਾਂ ਭਾਈ ਸਾਹਿਬ ਜੀ 🙏

  • @SandeepSingh-di2jk
    @SandeepSingh-di2jk 4 місяці тому +5

    ਵਾਹ ਅਨੰਦ ਆ ਗਿਆ ਸੱਚ ਬੋਲਣੇ ਤੇ ਸੁਣਨੇ ਨੂੰ ਜਿਗਰਾ ਚਾਹੀਦਾ ਸੱਚ ਬੋਲਣਾ ਹਰੇਕ ਦੇ ਵੱਸਦੀ ਗੱਲ ਨਹੀ ਅੱਜ ਦੇ ਸਮੇ ਚ

  • @satnaamsingh1234
    @satnaamsingh1234 4 місяці тому +6

    ਕਦੀ ਕਦਾਈਂ ਜੰਮਦੇ ਨੇ ਇਸ ਤਰਾਂ ਦੇ ਯੋਧੇ। ਜੋ ਗੁਰੂ ਗ੍ਰੰਥ ਨੂੰ ਸਮਰਪਿਤ ਵੀਚਾਰ ਕਰਦੇ ਹਨ। 🙏🌹🌹

    • @SadhuSingh-n5u
      @SadhuSingh-n5u 2 місяці тому

      ਧੰਨਵਾਦ ਵੀਰ ਜੀ

  • @ministories_narinder_kaur
    @ministories_narinder_kaur 4 місяці тому +7

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @SatwantSingh-in5fr
    @SatwantSingh-in5fr 4 місяці тому +4

    ਭਾਈ ਸੰਗਤ ਸਿੰਘ ਜੀ, ਜ਼ੋ ਰਵਿਦਾਸੀਆ ਸਿੱਖ ਸਨ ਜੀਹਨਾਂ ਦੇ ਸਾਰੇ ਪਿੰਡ ਨੂੰ ਮੁਗਲਾਂ ਨੇ ਅੱਗ ਲਾ ਕੇ ਸਾੜ ਦਿੱਤਾ ਸੀ

  • @Amzik-ds5bo
    @Amzik-ds5bo 4 місяці тому +6

    ਬਹੁਤ ਵਧੀਆ ਢੰਗ ਨਾਲ, ਵਿਚਾਰ ਕਰ ਦਿੰਦੇ ਹਨ, ਧਨਵਾਦ ਜੀ,ਭਾਈ, ਧੂੰਆਂ,ਜੀ,

    • @SardarJogaSingh
      @SardarJogaSingh 4 місяці тому +2

      ਧੂੰਆ ਜੀ ਨਹੀਂ
      ਧੂੰਦਾ ਜੀ

  • @ParminderSingh-c6b
    @ParminderSingh-c6b 6 днів тому

    Sari koum nu benti aa k bhai Dhunda ji varga Parcharak na gva layo, benti aa sari koum de charna ch hath jor k, 🙏🙏🙏🙏🙏

  • @GurmeetSingh-uc4vb
    @GurmeetSingh-uc4vb 4 місяці тому +6

    ਭਾਈ ਸਾਹਿਬ ਜੀ ਵਧੀਆ ਪ੍ਰਚਾਰਕ ਐ ਵਾਹਿਗੁਰੂ ਮੇਹਰ ਕਰਨ

  • @sukhdeepsingh-ku3fc
    @sukhdeepsingh-ku3fc 4 місяці тому +3

    ਸੱਚੀਆਂ ਗੱਲਾਂ ਨੇ ਭਾਈ ਸਾਬ ਜੀ 🙏

  • @satnamsinghsatnamsingh5217
    @satnamsinghsatnamsingh5217 4 місяці тому +14

    ਜੋਨੀਂ ਤਾਂ ਹੈ ਹੀ ਇੱਕ ਕਮੇਡੀਅਨ

  • @SurjitSingh-p9t
    @SurjitSingh-p9t 4 місяці тому +10

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @jaggasidhus123
    @jaggasidhus123 4 місяці тому +22

    ਭਾਈ ਸਰਬਜੀਤ ਸਿੰਘ ਜੀ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਏ । ਗੁਰੂ ਦੀ ਵਡਿਆਈ ਕਰਕੇ ਤਾਂ ਦੇਖੇ ਦੇਖਿਉ ਕਿਵੇਂ ਵਾਰੇ ਨਿਆਰੇ ਹੁੰਦੇ ਨੇ

  • @Harjitsingh-1114
    @Harjitsingh-1114 4 місяці тому +4

    ਬਹੁਤ ਵਧੀਆ ਬਾਬਾ ਜੀ ❤

  • @surinderpalsingh4600
    @surinderpalsingh4600 4 місяці тому +3

    ਬਿਲਕੁਲ ਸੱਚਾਈ vakhiyan ਕੀਤੀ ਹੈ

  • @HarvinderSingh-vh9hb
    @HarvinderSingh-vh9hb 4 місяці тому +15

    ਬਹੁਤ ਵਧੀਆ ਵਿਚਾਰ ਭਾਈ ਧੁੰਦਾ ਜੀ

    • @sarabjitsingh8600
      @sarabjitsingh8600 4 місяці тому +3

      🎉🎉

    • @baljindersingh3473
      @baljindersingh3473 4 місяці тому +1

      @@HarvinderSingh-vh9hb ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
      ਰਾਜਸਥਾਨ

  • @amarjitsinghdhillon
    @amarjitsinghdhillon 4 місяці тому +1

    ਡੇਰਿਆਂ ਵਿੱਚ ਰੱਬ ਨਹੀਂ ਬੈਠਾ, ਸਿਵਿਆਂ ਵਿੱਚ ਭੂਤ ਨਹੀਂ ਬੈਠੇ, ਜਦੋਂ ਇਹ ਗੱਲ ਸਾਡੇ ਲੋਕਾਂ ਨੂੰ ਸਮਝ ਆਗੀ ਤਾਂ ਸਾਡੇ ਦੇਸ਼ ਦਾ ਕੁਝ ਬਣੂੰਗਾ।

  • @pritpalsingh8317
    @pritpalsingh8317 4 місяці тому +4

    ਬਹੁਤ ਹੀ ਵਧੀਆ ਪ੍ਚਾਰਕ ਨੇ ਸਰਬਜੀਤ ਸਿੰਘ ਧੁੰਦਾ! 🙏

  • @sukhchainsukh9053
    @sukhchainsukh9053 2 місяці тому +1

    ਭਾਈ ਸਾਹਿਬ ਮੈ ਸਿਰਫ਼ ਰਿਣੀ ਹਾਂ ਦਸ ਗੁਰੂ ਪਾਤਸ਼ਾਹੀਆਂ ਦਾ ਸੂਰਮੇ ਸ਼ਹੀਦਾਂ ਦਾ ਬਾਕੀ ਜੋ ਬਣੇ ਨੇ ਸਾਰੇ ਬਲਾਤਕਾਰੀ

  • @reshamsingh259
    @reshamsingh259 10 днів тому

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @BalkarSingh-tl3wk
    @BalkarSingh-tl3wk 4 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @alhequoqcrp3205
    @alhequoqcrp3205 4 місяці тому +2

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @harwindersinghsabhra760
    @harwindersinghsabhra760 4 місяці тому +8

    ਸੰਤਾਂ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ।।
    ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ।।
    ਤ੍ਰਿਸਨਾ ਕਦੇ ਨਾ ਬੁਝਈ ਦੁਬਿਧਾ ਹੋਇ ਖੁਆਰੁ।।
    ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ।।
    ਨਾਨਕ ਨਾਮ ਵਿਹੂਣਿਆਂ ਨਾ ਉਰਵਾਰਿ ਨ ਪਾਰਿ।।

    • @sandeepbakerskhilchian1319
      @sandeepbakerskhilchian1319 4 місяці тому

      kehre santa di veer

    • @Tajindersingh-v1p
      @Tajindersingh-v1p 4 місяці тому +3

      @@sandeepbakerskhilchian1319 ਸੰਤਾਂ ਨਾਲ ਵੈਰ ਕਮਾਂਵਦੇ ਦੁਸਟਾ ਨਾਲਿ ਮੋਹੁ ਪਿਆਰ।। ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ।।

  • @bachittargill8988
    @bachittargill8988 4 місяці тому +17

    ਗੁਰਮੱਤ ਦੀ ਸਹੀ ਵਿਆਖਿਆ।

  • @gurindervirk2946
    @gurindervirk2946 4 місяці тому +6

    ਸਹੀ ਕਿਹਾ ਖਾਲਸਾ ਜੀ

  • @balrajdeepsingh615
    @balrajdeepsingh615 2 місяці тому +1

    ਬਿਲਕੁਲ ਸਹੀ ਕਿਹਾ

  • @darshangarcha9666
    @darshangarcha9666 4 місяці тому +2

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ, ਗੁਰਮੁਤ ਦੀ ਵੀਚਾਰ ਨੂੰ ਸੰਗਤਾਂ ਤੱਕ ਸੱਚੀ ਸੁੱਚੀ ਰਹੁ-ਰੀਤ ਅਨੁਸਾਰ ਪਹੁੰਚਾ ਰਹੇ ਹੋ।❤🙏🏽🙏🏽

  • @angrejsinghdhaliwal4275
    @angrejsinghdhaliwal4275 4 місяці тому +9

    Dhunda ji is good preacher of Sikhism.

  • @kartarsingh2032
    @kartarsingh2032 4 місяці тому +8

    Pahli Waar Sunia Bhai Lalo ji Da Janam Dihara Manya Ja Riha Aanand Aa gaya ji Waheguru ji

  • @BaldevSingh-pf2tu
    @BaldevSingh-pf2tu 4 місяці тому +1

    ਬਹੁਤ ਵਧੀਆ ਉਪਰਾਲਾ

  • @KaramjitKaur-kc5ly
    @KaramjitKaur-kc5ly 4 місяці тому +1

    ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ

  • @harinderpalbrar5185
    @harinderpalbrar5185 4 місяці тому +2

    ਬਹੁਤ ਵਧੀਆ ਜੀ

  • @balwantsinghbajwa963
    @balwantsinghbajwa963 4 місяці тому +1

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ

  • @jeetoo21
    @jeetoo21 4 місяці тому +1

    ਆਪਣੀਆਂ ਕਮੀਆਂ ਨੇ ਜੋ ਲੋਕ ਦੂਜੇ ਪਾਸੇ ਤੁਰਦੇ ਨੇ
    ਨਾ ਸਾਡੀ ਸ਼੍ਰੋਮਣੀ ਕਮੇਟੀ ਚੱਜਦੀ ਨਾ ਤੁਹਾਡੇ ਵਰਗੇ ਪ੍ਰਚਾਰਕ
    ਜੋ ਲੋਕਾਂ ਨੂੰ ਡੇਰਿਆਂ ਤੇ ਜਾਣ ਤੋਂ ਰੋਕ ਨਹੀਂ ਪਾ ਰਹੇ
    ਆਪਣੇ ਪ੍ਰਚਾਰ ਵਿੱਚ ਕਮੀਂ ਹੈ ਭਾਈ ਸਾਹਿਬ

  • @KarnailSingh-rz2hk
    @KarnailSingh-rz2hk 4 місяці тому +5

    You are really great my dear Brother ❤❤❤❤❤

  • @MrSatpalS
    @MrSatpalS 3 місяці тому

    ਨਿਧੜਕ( ਸਿੰਘ ਜੀ ),ਬਾਬੇ ਨਾਨਕ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਤੁਸੀਂ 🙏🏻 ਵਾਹਿਗੁਰੂ ਚੜਦੀਕਲਾ ਬਖਸ਼ੇ

  • @ACADEMY-r5v
    @ACADEMY-r5v 4 місяці тому +1

    ਸਤਿਨਾਮ ਵਾਹਿਗੁਰੂ ਜੀ 🙏

  • @RajiKaur-kf5oy
    @RajiKaur-kf5oy 3 місяці тому +1

    Very nice 👍👍 Bhai satguru me her kre chardi klle

  • @sharanjeetkaur2800
    @sharanjeetkaur2800 3 місяці тому

    Bhai Sarabjeet Singh Dhunda ❤️ Kaum da heera 💎 ,Dhunda ji jindabaad.

  • @sardoolsingh4163
    @sardoolsingh4163 4 місяці тому +1

    ਵਾਹਿਗੁਰੂ ਜੀ।।

  • @kasmirsingh4356
    @kasmirsingh4356 2 місяці тому

    V GOOD SARBJIT DHUNDA.JI

  • @BhupinderSingh-u9o9v
    @BhupinderSingh-u9o9v 3 місяці тому

    Bhot bhot badiya ji dhan dhan sahib shri guru granth sahib ji maharaj ji nal asa tarha jodoji Sikh kom nu bhot bhot dhanbad Ji dhan dhan sahib shri guru granth sahib ji maharaj ji Thanu chaddi kala bhakshan Ji dhan Satnam waheguru ji

  • @KuldeepSingh-zq8zn
    @KuldeepSingh-zq8zn 4 місяці тому +1

    ਵਾਹਿਗੁਰੂ ਜੀ ❤️❤️❤️❤️❤️ਵਾਹਿਗੁਰੂ ਜੀ 🌹🌹🌹🌹ਵਾਹਿਗੁਰੂ ਜੀ 🙏🙏🙏🙏🙏ਵਾਹਿਗੁਰੂ ਜੀ

  • @satpallawaniwal5738
    @satpallawaniwal5738 4 місяці тому +1

    ਬਹੁਤ ਵਧੀਆ ਸਰਬਜੀਤ ਸਿੰਘ ਧੂੰਦਾ ਜੀ

  • @harkiratsingh3069
    @harkiratsingh3069 Місяць тому +1

    100/

  • @bhupindersinghnandha5190
    @bhupindersinghnandha5190 4 місяці тому +1

    🙏🏼ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼

  • @Shriwaheguruji13
    @Shriwaheguruji13 2 місяці тому +1

    ਧੰਨ ਧੰਨ ਬਾਬਾ ਨੰਦ ਸਿੰਘ ❤❤❤❤

  • @RajiKaur-kf5oy
    @RajiKaur-kf5oy 3 місяці тому +1

    Very nice ustad ji

  • @shivanisharma5562
    @shivanisharma5562 4 місяці тому +4

    ਆਪ ਜੀ ਦੀਆਂ ਗੱਲਾਂ ਸੁਣ ਕੇ ਸਮਜ ਆਈ ਹੈ, ਜੋਂ ਕੂਝ ਕਰਦਾ ਹੈ ਇਨਸਾਨ ਕਰਦਾ ਹੈ, ਇਨਸਾਨ ਰੱਬ ਤੋਂ ਵੀ ਵੱਡਾ ਹੈ, ਰੱਬ ਇਸ ਗੂੰਡੇ ਗੋਲਡੀ ਦੇ ਪੈਰਾਂ ਥੱਲੇ ਬੈਠਿਆ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ, ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ,ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😊

  • @SurjitSingh-t3x
    @SurjitSingh-t3x 2 місяці тому

    101%...raight you 🎉🎉🎉🎉🎉🎉

  • @GursinghGursingh-xl7dl
    @GursinghGursingh-xl7dl 4 місяці тому

    Bahut dhanwad Khalsa ji

  • @prmjitkaur1448
    @prmjitkaur1448 4 місяці тому

    You always speak true thanks from UK England. Waheguru ji ka khalsa waheguru ji ki fateh

  • @suchpalsinghsingh5696
    @suchpalsinghsingh5696 4 місяці тому

    Very nice 👍👍👍 Bhai ji satguru Meher kre chardi klla kre

  • @HarpreetSingh-ju4ks
    @HarpreetSingh-ju4ks 4 місяці тому +1

    ਮੇਰਾ ਸਿਰਫ਼ ਸਤਿਗੁਰ ਗ੍ਰੰਥ ਸਾਹਿਬ ਜੀ

  • @multanib3347
    @multanib3347 Місяць тому

    Bilkul.sach.bol.rahe.ne.dunda.ji❤❤❤

  • @nlrmalsingh1452
    @nlrmalsingh1452 4 місяці тому +2

    Bhai sab nice🎉🎉

  • @NirmalVidyaPeethSS
    @NirmalVidyaPeethSS 4 місяці тому +1

    ਬਾਬਾ ਬੁੱਢਾ ਜੀ

    • @SUKHCHATIWIND-y7h
      @SUKHCHATIWIND-y7h 4 місяці тому

      ਭਾਈ ਬੂੜਾ ਜੀ ( ਬਜੁਰਗ ਹੋਣ ਦੇ ਨਾਤੇ ਬਾਬਾ ਬੁੱਢਾ ਜੀ ਕਹਿੰਦੇ ਸਨ )

  • @sehbazsingh6199
    @sehbazsingh6199 3 місяці тому

    ❤❤shi gall a baba ji

  • @harjeetSingh-j6j
    @harjeetSingh-j6j 4 місяці тому +2

    ਵਾਹਿਗੁਰੂ ਜੀ ਸਿੱਖ ਸੰਗਤਾਂ ਨੂੰ????

  • @BhalwinderSingh-x3o
    @BhalwinderSingh-x3o 4 місяці тому

    Bhai sahb ji tuhada bahut bahut dhanyawad ji ❤

  • @harvinderpalsingh7856
    @harvinderpalsingh7856 4 місяці тому +3

    Waheguru ji

  • @jagdishmaan269
    @jagdishmaan269 4 місяці тому

    🙏🙏🙏🙏🙏🙏🙏🙏🙏ਵਾਹਿਗੁਰੂ ਜੀ

  • @sukdevsingh8843
    @sukdevsingh8843 4 місяці тому +2

    Waheguru ji🙏🙏🙏🙏🙏

  • @williamRobinson-x9x
    @williamRobinson-x9x 4 місяці тому +2

    kmal kiti bhai ji

  • @Eknoor-GILL1313
    @Eknoor-GILL1313 4 місяці тому

    ਵਾਹਿਗੁਰੂ ਜੀ

  • @nlrmalsingh1452
    @nlrmalsingh1452 4 місяці тому +2

    Nice bro 🎉 bhai

  • @kesarsingh4351
    @kesarsingh4351 4 місяці тому +1

    ❤vvvvv good d sir ji

  • @SatnamSingh-y4l8d
    @SatnamSingh-y4l8d 3 місяці тому +1

    ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ

  • @GurpreetSingh-jg8pw
    @GurpreetSingh-jg8pw 4 місяці тому +1

    Very very very good baba dunda saab sach kiha tusi waheguru ji mehar kre

  • @bs.kotli1Official
    @bs.kotli1Official 4 місяці тому

    You are great man..

  • @tarandeepsingh6012
    @tarandeepsingh6012 4 місяці тому +2

    Veer ji bohat vadia vichar

  • @ranaratanpal379
    @ranaratanpal379 4 місяці тому +1

    Good job bhai saab ji 😊

  • @gurdassivia-cg4zp
    @gurdassivia-cg4zp 4 місяці тому

    Good 🙏🙏🙏

  • @sukhpindersingh1204
    @sukhpindersingh1204 4 місяці тому +1

    22g you are great 🎉

  • @amarjeet7510
    @amarjeet7510 4 місяці тому

    Very Good khalsa ji

  • @karamsingh1479
    @karamsingh1479 4 місяці тому

    Wah.ji..wah..bhai..sahib..ji..kia..bat..he..ji

  • @rajpoottravels7084
    @rajpoottravels7084 3 місяці тому

    Waheguru waheguru waheguru wahe jiyo 🙏🙏🙏❤️🙏🌹🌹💐💐💐

  • @ksingh4681
    @ksingh4681 4 місяці тому +1

    Bahut vadhiya bhai sahb ji

  • @harjaskaransingh5372
    @harjaskaransingh5372 4 місяці тому +1

    Excellent Veer Ji

  • @openlionsidhu3951
    @openlionsidhu3951 4 місяці тому

    dhan dhan guru granth sahib ji🙏

  • @jatindersingh3821
    @jatindersingh3821 5 днів тому

    Chardikla baksho bai saab nu

  • @pammigill7538
    @pammigill7538 4 місяці тому +2

    💯 right